ਸਿੱਖਾਂ ਨੂੰ ਜਾਣਾ ਚਾਹੀਦਾ ਅਯੋਧਿਆ? ਸੁਣੋਂ ਖੁੱਲ੍ਹ ਜਾਣਗੇ ਕਪਾਟ | Jagdeep Singh Thali | Sohan Singh Paprali

  Рет қаралды 69,400

Punjabi Lok Channel

Punjabi Lok Channel

6 ай бұрын

****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #punjabinewschannel
Jagdeep Singh Thali , Sohan Singh Paprali , Gyrmat Maryada, Ayodhaya , Langar , Sikhs , Sikhism , SGPC, Jathedar , Statue Pooja , Interview , Exclusive Interview , Ram Mandir , Sikh Sangat , Sri Guru Granth Sahib ,

Пікірлер: 479
@DalbeerSingh-pw2bc
@DalbeerSingh-pw2bc
ਲੰਗਰ ਦੀ ਵੀ ਮਰਿਯਾਦਾ ਹੈ ਗੁਰੂ ਗਰੰਥ ਜੀ ਦੀ
@user-rq7ls8gb5f
@user-rq7ls8gb5f
ਜਿਨ੍ਹਾਂ ਨੇ 1984 ਵਿੱਚ ਸਾਡਾ ਦਰਬਾਰ ਸਾਹਿਬ ਡਾਇਆ ਅਸੀਂ ਉਨ੍ਹਾਂ ਦੇ ਸਮਾਰੋਹ ਵਿੱਚ ਕਿਉਂ ਜਾਈਏ
@kaurmanjeet336
@kaurmanjeet336
ਬਿਲਕੁਲ ਭਾਈ ਸਾਹਿਬ ਜੀ ਪੱਥਰ ਨੂੰ ਰੱਬ ਕਹਿਣਾ ਬਹੁਤ ਸ਼ਰਮਨਾਕ ਗੱਲ ਹੈ ਜੀ ।
@sanjogtarani3997
@sanjogtarani3997
ਨਾ ਪੱਥਰ ਨੂੰ ਰੱਬ ਕਿਹਾ ਜਾਂਦਾ ਹੈ ਨਾ ਗੀਤਾ ਦੇ ਕਾਗਜ਼ਾਂ ਵਿਚ ਰੱਬ ਹੈ ਰੱਬ ਘਰ ਵਿਚ ਹੈ ਬਜ਼ੁਰਗਾਂ ਦੀ ਸੇਵਾ ਘਰ ਬੇਠੇ ਕਰੋ ਮੰਦਿਰਾਂ ਗੁਰਦੁਆਰਿਆਂ ਮਸੀਤਾਂ ਡੇਰਿਆਂ ਵਿਚ ਨਹੀਂ ਹੈ
@SatnamSingh-wv9gg
@SatnamSingh-wv9gg 14 күн бұрын
ਥਲੀ ਸਾਹਿਬ ਜੀ ਇਹੋ ਜਿਹੀਆਂ ਸ਼ਖ਼ਸੀਅਤ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਵਾਸਤੇ ਛੋਡਾ ਤਹਿਦਿਲੋਂ ਧੰਨਵਾਦ ਹੈ ਵੱਧ ਤੋਂ ਵੱਧ ਇੰਟਰਵਿਊ ਕਰਾਓ ਤਾਂ ਕਿ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਬਾਰੇ ਜਾਗਰੂਕ ਕੀਤਾ ਜਾਵੇ ਜਿਹੜੇ ਆਪੇ ਬਣੇ ਗੁਰੂ ਨੂੰ ਠੱਲ੍ਹ ਪਾਈ ਜਾਵੇ ਸੰਗਤਾਂ ਨੂੰ ਗਿਆਨ ਹੋਵੇ ਕੰਚੇ ਪਿੱਲੇ ਗੁਰੂਆਂ ਤੋਂ ਬਚਿਆ ਜਾ ਸਕਦਾ ਜੇ ਸੰਗਤਾਂ ਤੱਕ ਇਹੋ ਜਿਹੀਆ ਗਿਆਨ ਬਾਨ ਵੀਡੀਓ ਸੰਗਤਾਂ ਤੱਕ ਪਹੁੰਚਣ ਛੋਡਾ ਬਹੁਤ ਬਹੁਤ ਧੰਨਵਾਦ ਜੀ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nirmalkaur5570
@nirmalkaur5570
ਗੁਰੂ ਅਮਰਦਾਸ ਦੀ ਸਮਝਾਣਾ ਕਰਦੇ ਹਨ ਮੰਨ ਕਿ ਵੇਦਾਂ ਇਚ ਇਨ ਨਾਮ ਸਿਮਰਨ ਜਪਨ ਨੂੰ ਕਿਹਾ ਹੈ ਉਹ ਸੁਨਦੇ ਨਹੀਂ ਇਦਾਂ ਤੁਰੇ ਫਿਰਦੇ ਹਨ ਜਿਵੇਂ ਬੇਤਾਲੇ ਤੁਰੇ ਫਿਰਦੇ ਹਨ ।ਭੁਲਚੁਕ ਮਾਫ।🙏🙏🙏🙏🙏
@satwindersharma5678
@satwindersharma5678
ਇਕ ਇਕ ਸਬਦ ਬਹੁਤ ਗਿਆਨ ਵਾਲਾ ਹੈ ਬਾਬਾ ਜੀ ਦਾ, ਵਾਹਿਗੂਰੂ ਜੀ
@manjitbalbal5070
@manjitbalbal5070
ਨਾਮ ਜਪਣ ਤੇ ਗਲਬਾਤ ਕਰੋ ਵੱਡੇ ਭਾਈ ਸਾਬ
@SatnamSingh-fg5oz
@SatnamSingh-fg5oz 9 сағат бұрын
ਹਾਥਿ ਚੜ੍ਹਿਓ ਹਰਿ ਸਾਲਿਗ੍ਰਾਮ ਕਹੁ ਨਾਨਕ ਗੁਰ ਕੀਨੋ ਦਾਨੁ ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ ਹੱਥ ਵਿੱਚ ਪੱਥਰ ਨੂੰ ਛੱਡ ਕੇ ਹਰਿ ਪ੍ਰਮਾਤਮਾ ਦੇ ਨਾਮ ਦਾ ਸਾਲਿਗ੍ਰਾਮ ਲੈਕੇ ਗੁਰੂ ਪ੍ਰਮਾਤਮਾ ਦੇ ਦਿੱਤੇ ਹੋਏ ਗੁਣ ਦਾਨ ਕਰ
@NPB9513
@NPB9513
ਬਹੁਤ ਵਧੀਆ ਵਿਚਾਰ🙏
@gurnamkaurdulat3883
@gurnamkaurdulat3883
ਸੋਹਨ ਸਿੰਘ ਪਪਰਾਲੀ ਬਹੁਤ ਹੀ ਸੂਝਵਾਨ ਅਤੇ ਗੁਰਬਾਣੀ ਨੂੰ ਸਮਝਣ ਬੁੱਝਣ ਵਾਲੇ ਹਨ।
@GurmeetSingh-ud1dv
@GurmeetSingh-ud1dv
ਹਰੇਕ ਨੂੰ ਆਪਣਾ ਧਰਮ ਪਿਆਰਾ ਹੈ ਹਕ ਵੀ ਐ ਪਰ ਸਿੱਖ ਮੂਰਤੀ ਪੂਜਾ ਨਹੀਂ ਮਨਾਹੀ ਹੈ ਹਾਂ ਹਿੰਦੂ ਵੀਰ ਆਪਣੇ ਇਸ਼ਟ ਨੂੰ ਬਣਾਉਣ ਮੁਸਲਮਾਨ ਇਸਾਈ ਸਭ ਨੂੰ ਅਧਿਕਾਰ ਹੈ ਜੀ
@charanjeetgalib72
@charanjeetgalib72
ਪੰਜਾਬ ਚ ਬਹੁਤ ਭੁੱਖੇ ਲੋਕ ਅਪਾਹਜ ਹੈ ਉਹਨਾਂ ਦੀ ਸੇਵਾ ਕਰ ਲੈਣ
@KuldeepSingh-qq9ds
@KuldeepSingh-qq9ds
ਡਾਕਟਰ ਸਾਬ ਦੇ ਵੀਚਾਰ ਸੁਣਕੇ ਬਹੂਤ ਸੇਧ ਮਿਲੀ ਹੈ 🌹🌹🙏🙏
@GurdevSingh-wt8wx
@GurdevSingh-wt8wx
ਡਾ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ
@satinderkaur7317
@satinderkaur7317
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏ਬਹੁਤ ਸਮੇਂ ਬਾਅਦ ਫ਼ਤਹਿ ਸਾਂਝੀ ਹੋਈ
@ajaibsingh3873
@ajaibsingh3873
Great Sohan Singh ਜੀ ਪਪਰਾਲੀ ਸਾਹਿਬ।
@balrajdeepsingh615
@balrajdeepsingh615
ਅਸਲ ਵਿੱਚ ਲੰਗਰ ਗੁਰੂ ਘਰ ਵਿਚ ਜਾ ਜਿਥੇ ਸਖਤ ਲੋੜ ਹੋਵੇ ਉਥੇ ਲਾਉਣਾ ਚਾਹੀਦਾ ਦਾ
@RanjitKaur-hs8tk
@RanjitKaur-hs8tk
ਬਹੁਤ ਵਧੀਆ ਚਾਨਣਾ ਪਾਇਆ ਹੈ
@gurvailsingh7713
@gurvailsingh7713
ਬਹੁਤ ਵਧੀਆ ਵਿਚਾਰ ਦਿੱਤੇ ਹਨ ਜੀ। ਇਜ਼ ਲਗਦਾ ਹੈ ਕਿ ਸਾਨੂੰ ਦਾਵਾ ਨਹੀਂ ਕਰਨਾ ਚਾਹੀਦਾ ਕਿ ਮੈਂ ਗੁਰਮਤਿ ਅਨੁਸਾਰ ਕਿਹਾ ਹੈ। ਇਹ ਕਹਿਣਾ ਬਣਦਾ ਹੈ ਕਿ ਮੈਨੂੰ ਜੋਂ ਗੁਰਮਤਿ ਦੀ ਸਮਝ/ਸੋਝੀ ਹੋਈ ਹੈ। ਧਾਰਮਿਕ ਅਸਥਾਨਾਂ ਤੇ ਸੋਨਾ ਚੜ੍ਹਾਉਣਾ ਗੁਰਮਤਿ ਅਨੁਸਾਰ ਲੋੜ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਭਾਵਨਾ ਸੀ। ਰਾਜਾ ਹੋਣ ਦੇ ਨਾਤੇ ਉਸ ਨੇ ਦਰਬਾਰ ਸਾਹਿਬ ਅਤੇ ਹਿੰਦੂ ਮੰਦਰ ਤੇ ਵੀ ਸੋਨਾ ਜੜਾਇਆ ਸੀ।
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Каха заблудился в горах
00:57
К-Media
Рет қаралды 9 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН