No video

ਸਿੱਖ ਕੌਮ ਲਈ ਵੱਡੇ ਕਾਰਜ ਕਰਨ ਵਾਲੇ Baba Sewa Singh Khadur Sahib | Amrik Manpreet | Walk With Turna

  Рет қаралды 11,700

Walk With Turna

Walk With Turna

2 ай бұрын

Baba Sewa Singh Ji Interview | Nishan E Sikhi Khadur Sahib | Amrik Manpreet | Walk With Turna
#WalkWithTurna #KhadurSahib #NDA #BabaSewaSingh #KaarSewa
Walk With Turna Facebook 👇👇
/ walkwithturna

Пікірлер: 49
@SS-qz6zg
@SS-qz6zg 2 ай бұрын
ਕਿੰਨੀਆਂ ਵਧੀਆ ਵੀਡੀਉ ਬੱਚਿਆਂ ਦੇ ਭਵਿੱਖ ਬਾਰੇ ਪਰ ਕਿੰਨੇ ਘੱਟ ਲੋਕ ਵੇਖ ਰਹੇ ਆ !
@hsgill4083
@hsgill4083 2 ай бұрын
ਸੰਤ ਬਾਬਾ ਸੇਵਾ ਸਿੰਘ ਜੀ ਦਾ ਇਹ ਬਹੁਤ ਹੀ ਸਲਾਘਾਯੋਗ ਉਪਰਾਲਾ ਸਿੱਖ ਪੰਥ ਦੀ ਮਹਾਨ ਸੇਵਾ ਐਨ ਡੀ ਏ ਆਈ ਪੀ ਐਸ ਲਈ ਵਿਦਿਆਰਥੀਆਂ ਨੂੰ ਅਫਸਰ ਬਨਾਣ ਲਈ ਬਹੁਤ ਉੱਤਮ ਸੇਵਾ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@charanjitkaur2717
@charanjitkaur2717 2 ай бұрын
Baba ji sade bache aje chhote,but asi sochea je rab ne mehr kiti asi apne bacheyan nu es sanstha ch pdavange ji
@user-th4tb7ch9l
@user-th4tb7ch9l 2 ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇੰਨਾ ਵਿਸਥਾਰ ਵਿੱਚ ਖਡੂਰ ਸਾਹਿਬ ਸੰਪਰਦਾ ਬਾਬਾ ਸੇਵਾ ਸਿੰਘ ਜੀ ਵੱਲੋਂ ਚੱਲ ਰਹੀਆਂ ਮਹਾਨ ਸੇਵਾਵਾਂ ਨੂੰ ਸੰਗਤਾਂ ਵਿੱਚ ਵਿਸਥਾਰ ਨਾਲ ਪੇਸ਼ ਕੀਤਾ ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਵੱਲੋਂ ਚਲਾਈਆਂ ਸੇਵਾਵਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣ ਅਤੇ ਸਾਡੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਰਹਿਣ। ਧੰਨਵਾਦ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@eknorsinghjohal2963
@eknorsinghjohal2963 2 ай бұрын
ਵਾਹਿਗੁਰੂ ਜੀ, ਅਸੀ ਬਾਬਾ ਜੀ ਦੇ ਆਸ਼ੀਰਵਾਦ ਨਾਲ ਬੱਚਿਆਂ ਨੂੰ ਪੰਜਾਬ ਵਿਚ ਹੀ ਸੈਟ ਕਰਨਾ ਚਾਹੁੰਦੇ ਹਾਂ
@JasvirKaur-fv7yi
@JasvirKaur-fv7yi 2 ай бұрын
Waheguru ji
@bavneetbrar8509
@bavneetbrar8509 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਸੇ ਤਰ੍ਹਾਂ ਸਿੱਖ ਕੌਮ ਦੇ ਸਕੂਲਾਂ ਦੀਆਂ ਵੀਡੀਓ ਜਿਆਦਾ ਤੋਂ ਜਿਆਦਾ ਲਿਆਇਆ ਕਰੋ ਜਿਸ ਨਾਲ ਆਉਣ ਵਾਲੀ ਪੀੜੀ ਸਾਡੀ ਪੜ੍ਹਾਈ ਦੇ ਨਾਲ ਗੁਰਬਾਣੀ ਨਾਲ ਵੀ ਜੁੜ ਸਕੇ ਤੇ ਨਸ਼ਿਆਂ ਤੋਂ ਵੀ ਬਚ ਸਕਣ ਸਿੱਖ ਇਹ ਕੌਮ ਦੀਆਂ ਸਕੂਲਾਂ ਦੀਆਂ ਵੀਡੀਓ ਜਿਆਦਾ ਤੋਂ ਜਿਆਦਾ ਲਿਆਓ ਮੇਰੇ ਵੀਰ ਜੀ ਰਾਜਸਥਾਨ ਜਿਲਾ ਅਨੂਪਗੜ੍ਹ ਸਿੱਖ ਇਹ ਕੌਮ ਦੇ ਸਕੂਲਾਂ ਦੀਆਂ ਵੀਡੀਓ ਜਿਆਦਾ ਤੋਂ ਜਿਆਦਾ ਲਿਆਉਣਾ ਮੇਰੇ ਵੀਰ ਜੀ ਜਿਸ ਨਾਲ ਪਤਾ ਲੱਗ ਸਕੇ ਸਾਨੂੰ ਕਿ ਸਿੱਖ ਇਹ ਕੌਮ ਵੀ ਸਕੂਲ ਪੰਜਾਬ ਚ ਹਨ ਵੀਡੀਓ ਦਿਖਾਉਣ ਵਾਸਤੇ ਬਹੁਤ ਬਹੁਤ ਧਨਵੀਰ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਬਖਸ਼ੇ 🌷🌷🌷🌹🌹🌹🌹🌹🌹🌹🌹🌹🌹🌹🌹🌹🙏🏾
@SatnamSinghSivia
@SatnamSinghSivia 2 ай бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਵਾਂਗ ਜੇ ਬਾਕੀ ਸਾਰੀਆਂ ਸੰਪਰਦਾਵਾਂ ਵੀ ਸਮਾਜ ਵਿੱਚ ਇਸੇ ਤਰ੍ਹਾਂ ਕਾਰਜ ਕਰਨ ਤਾਂ ਸਿੱਖ ਜਗਤ ਨੂੰ ਕਿਸੇ ਵੱਲ ਝਾਕਣ ਦੀ ਲੋੜ ਨਹੀਂ ਇਸ ਵਿੱਚ ਬਹੁਤ ਸਮਰੱਥਾ ਹੈ ਕਿ ਇਹ ਆਪਣੀ ਪੀੜੀ ਨੂੰ ਸਾਂਭ ਕੇ ਤਰਾਸ਼ ਕੇ ਇਸ ਤਰ੍ਹਾਂ ਦੀ ਸੇਧ ਦੇ ਕਿ ਪੰਜਾਬ ਪੰਜਾਬੀ ਸਿੱਖ ਕੌਮ ਦਾ ਨਿਸ਼ਾਨ ਦੁਨੀਆ ਤੇ ਝੂਲਦਾ ਰਹੇ ਸਾਡੇ ਵੱਲੋਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਤੇ ਤੁਹਾਡੀ ਟੀਮ ਨੂੰ ਸ਼ੁਭਕਾਮਨਾਵਾਂ
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤
@GurmeetKaur-xj4wq
@GurmeetKaur-xj4wq Ай бұрын
ਧੰਨ ਬਾਬਾ ਜੀ ਸੇਵਾ ਸਿੰਘ ਜੀ🙏🙏🙏🙏🙏🙏🙏
@ParamtKaur
@ParamtKaur 2 ай бұрын
Waheguru ji 🎉🎉🎉🎉🎉🎉🎉🎉🎉
@karansahota6352
@karansahota6352 Ай бұрын
waheguru ji🙏🏻
@JagroopSingh-no7xy
@JagroopSingh-no7xy 2 ай бұрын
ਇਹੋ ਜਿਹੇ ਬਾਬੇ ਜਾ ਸਾਧੁੱ ਪੰਜਾਬ ਵਿੱਚੋ ਖਤਮ ਹੀ ਗਏ
@bsstudiopb0253
@bsstudiopb0253 2 ай бұрын
❤ਬਾਬਾ ਸੇਵਾ ਸਿੰਘ ਜੀ ❤
@balwindersingh-jv3nn
@balwindersingh-jv3nn 2 ай бұрын
Satnam waheguru ji satnam waheguru ji satnam waheguru ji satnam waheguru ji satnam waheguru ji
@pb12gagan35
@pb12gagan35 24 күн бұрын
Baba ji di thank ji dil te
@rajbirsingh-mt7bx
@rajbirsingh-mt7bx 2 ай бұрын
ਵਾਹਿਗੁਰੂ ਜੀ
@harnekmalhans7783
@harnekmalhans7783 2 ай бұрын
Many Thanksfor showing video on Baba Seva Singhji work in Khadijah Sahib Need of the hour Highly appreciable
@ParamjeetKaur-zy3km
@ParamjeetKaur-zy3km Ай бұрын
Bahut ही vdiya,
@AmarjitButtar-gn4rt
@AmarjitButtar-gn4rt Ай бұрын
Waheguru ji 👏👏👏👏
@pb12gagan35
@pb12gagan35 24 күн бұрын
Bhuat vdiaaa lgiaa ji mai v apne bete nu es school vich test dvamgi ji🎉🎉🎉
@wandiyapunjab8297
@wandiyapunjab8297 2 ай бұрын
Baba sewa singh ji ss.akal bahut changa kam kar raheo waheguru charrhdi kala buxy.yousaf dhillon punjwarr pakistan
@singh11600
@singh11600 2 ай бұрын
Baba Nanak Meher kare baba ji te
@GeshuSinghTeja
@GeshuSinghTeja 2 ай бұрын
Satnam waheguru ji waheguru ji 🙏🙏🙏🙏🙏
@ManjitKaur-wi9eu
@ManjitKaur-wi9eu Ай бұрын
🙏🏻🙏🏻🙏🏻🙏🏻🙏🏻🙏🏻🙏🙏🙏🏻🙏🏻
@shahbazsingh9366
@shahbazsingh9366 Ай бұрын
Nice
@BhupinderSingh-ev3qb
@BhupinderSingh-ev3qb 2 ай бұрын
Bahut acha oprala eho ji santa de ajj Punjab nu jaroot ha kisi vi organization vaste Discipline Bahut jaruri ha SGPS nu lesson lena chahida saparsh Castism chad ke Capabilities nu addar banana Chayda
@ManjitKaur-wi9eu
@ManjitKaur-wi9eu Ай бұрын
❤❤❤❤❤❤❤❤❤❤
@VARINDERMEHROK
@VARINDERMEHROK 2 ай бұрын
Great Work 👍 ❤
@SukhbirSingh-mi6dt
@SukhbirSingh-mi6dt 2 ай бұрын
Waheguru Waheguru ji ❤
@user-mf4zf1yl3m
@user-mf4zf1yl3m Ай бұрын
🙏
@ਜਸਪਾਲ
@ਜਸਪਾਲ 2 ай бұрын
❤❤🙏🙏
@iqbalsidhu6651
@iqbalsidhu6651 2 ай бұрын
Well done my dear brother ji
@gurdevsingh-pk8qd
@gurdevsingh-pk8qd 2 ай бұрын
🙏👍
@tsahluwalia9926
@tsahluwalia9926 2 ай бұрын
Brilliant work, we should also focus on IAS/IPS. I like the idea of spending time/money on brilliant (suitable to various trades) students which comes multifold in terms of earning by them.
@ManjitKaur-wi9eu
@ManjitKaur-wi9eu Ай бұрын
🙏🏻🙏🏻🙏🏻🙏🏻🙏🏻🙏🏻🚩🚩🚩🚩🚩🚩🚩
@iShowBanda_
@iShowBanda_ 2 ай бұрын
NDA ਦੇ ਨਾਲ jee ਵੀ ਕਰਵੋਂਦੇ ਆ ਜੀ ਇਥੇ ਕਿਰਪਾ ਕਰਕੇ ਦਸਣਾ ਜੀ
@ArmanpreetSinghPanjab
@ArmanpreetSinghPanjab 2 ай бұрын
Hnji
@gursikhbanogurbanipado64222
@gursikhbanogurbanipado64222 Ай бұрын
Yes
@waheguru9224
@waheguru9224 2 ай бұрын
Sarkar nu vi sikhna chahida hai.
@hardialsingh1
@hardialsingh1 2 ай бұрын
Wahiguru Ji ! Baba ji Sikh face valian noo Ih v Samhain DEO k KPS GILL TE BEANTA BUTCHAR N BAN JAN !
@ParamjeetKaur-zy3km
@ParamjeetKaur-zy3km Ай бұрын
अनूप singh veer ji jo कार सेवा nu जीवन समर्पित keeta है. Up vich kota तो कोचिंग leke aae ne, खेला vich ध्यान de रहे ne. पर कुश लोग jo ona nu target करदे रहींदे hn जिस कारण सिख bccheya nu vi नुकसान हो रेहा. असली सेवा एही है, apne bccheya nu sedh दित्ती jaae.
@hardialsingh1
@hardialsingh1 2 ай бұрын
J 1965 ch General Harbakhsh J Pakistan noo n rokde tan 1984 v nhi c hona te Khalistan v declare ho Jana c jive. India ne Bangladesh desh bania c ! Khalsa Raj de Jarnail Bnaao ji Pakistan ne kise v Gurduara sahib di Indian Government vang Beadbi ni keeti n koi Guru Granth Sahib de har roz Beadbi hundi ai India vang !
@hardialsingh1
@hardialsingh1 2 ай бұрын
Khalistan vaste tiar kro ji officer 👮 Sikh qaum ape ban joo King bnaao
@sandeepdhaliwal4158
@sandeepdhaliwal4158 2 ай бұрын
Sikha ne hi sikhi nu katam kitta ks Brar v Sikh hi c
@JagroopSingh-no7xy
@JagroopSingh-no7xy 2 ай бұрын
ਬਹੁਤ ਵਧੀਆ ਹੁੰਦਾ ਪਾਕਿਸਤਾਨ ਕਬਜਾ ਕਰ ਲੈਦਾ ਫਿਰ 1984 ਨਾ ਹੁੰਦਾ ਕੀ ਖੱਟਿਆ ਸਿੱਖਾ ਨੇ ਭਾਰਤ ਨਾਲ ਰਹਿਕੇ ਲੱਖਾ ਸਿੱਖ 1947 ਵਿੱਚ ਮਰਵਾ ਲਿਆ ਤੇ ਲੱਖਾ 1947 ਤੋ ਬਾਅਦ ਮਰਵਾ ਲਿਆ
@Kulwinderkaur-bs9rl
@Kulwinderkaur-bs9rl 7 күн бұрын
Waheguru je
@makhansingh3002
@makhansingh3002 2 ай бұрын
ਵਾਹਿਗੁਰੂ ਜੀ
@hardialsingh1
@hardialsingh1 2 ай бұрын
J 1965 ch General Harbakhsh J Pakistan noo n rokde tan 1984 v nhi c hona te Khalistan v declare ho Jana c jive. India ne Bangladesh desh bania c ! Khalsa Raj de Jarnail Bnaao ji Pakistan ne kise v Gurduara sahib di Indian Government vang Beadbi ni keeti n koi Guru Granth Sahib de har roz Beadbi hundi ai India vang !
A teacher captured the cutest moment at the nursery #shorts
00:33
Fabiosa Stories
Рет қаралды 60 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 23 МЛН
Алексей Щербаков разнес ВДВшников
00:47
Jumping off balcony pulls her tooth! 🫣🦷
01:00
Justin Flom
Рет қаралды 33 МЛН
A teacher captured the cutest moment at the nursery #shorts
00:33
Fabiosa Stories
Рет қаралды 60 МЛН