ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ Bhai Amritpal singh 24 ਨੂੰ ਆਵੇਗਾ ਬਾਹਰ ! | Lok Opinion

  Рет қаралды 52,432

Lok Opinion (ਲੋਕ ਰਾਏ)

Lok Opinion (ਲੋਕ ਰਾਏ)

8 күн бұрын

Lok Opinion , Please Like Share And Support Us For More Updates
#Lokopinion #amritpalsingh #jaskaransinghkahansinghwala #modi ##bhagwantmaan #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
TITLE :- ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ Bhai Amritpal singh 24 ਨੂੰ ਆਵੇਗਾ ਬਾਹਰ ! | Lok Opinion
punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
keywords:-
amritpal singh,amritpal singh news,amritpal singh khalsa,amritpal singh latest news,amritpal singh live,who is amritpal singh,amritpal singh father,amripal singh,amritpal singh waris punjab de,bhai amritpal singh,amritpal singh polls,amritpal singh mother,amritpal singh parents,today news amritpal singh,amritpal singh news khadoor sahib,mp amritpal singh news,amritpal singh arrested,amritpal singh vote video,
All © Copyright Lok Opinion

Пікірлер: 134
@ParminderSingh-nd2vr
@ParminderSingh-nd2vr 6 күн бұрын
ਭਗਵੰਤ ਬੁੱਚੜ ਦੀ ਹਾਰ ਦਾ ਅਸਲ ਕਾਰਨ ਅਮ੍ਰਿਤਪਾਲ ਹੈ
@Backup-bs6vh
@Backup-bs6vh 6 күн бұрын
ਭਗਵੰਤੇ ਤੇ ਕੇਸ ਕਰੋ ਗਲਤ NSA ਲਾਉਣ ਬਾਰੇ ਵਿਚੇ ਐਡਵਾਜਰੀ ਕਮੇਟੀ ਤੇ ਵੀ ਵਕੀਲ ਸਾਹਿਬ ਧੰਨਵਾਦ
@SonyJagroop-mx8wf
@SonyJagroop-mx8wf 6 күн бұрын
ਮੇਰੇ ਵੱਲੋਂ ਖਾਡੂਰ ਸਾਹਿਬ ਵਾਲਿਆਂ ਦਾਂ ਧੰਨਵਾਦ
@sabi-mansa
@sabi-mansa 6 күн бұрын
27 ਤੇ ਜ਼ਿਮਨੀ ਚੋਣਾਂ ਵਿੱਚ ਬੁੱਚੜ ਦੀ ਛੁੱਟੀ ਕਰਾਉ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 ਨ੍ਹੀਂ ਦਿੱਲੀ ਦਾ ਕੁੱਤਾ ਹੋਰ ਜ਼ਲੀਲ ਕਰੂ ਪੰਜਾਬ ਨੁ
@SukhwinderSinghSukhwinde-tj6ij
@SukhwinderSinghSukhwinde-tj6ij 6 күн бұрын
ਵਾਹਿਗੁਰੂ ਜੀ ਮੇਹਰ ਕਰਨ 🙏❤️🙏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਲਦੀ ਤੋਂ ਜਲਦੀ ਰਿਹਾਈ ਹੋਣੀ ਚਾਹੀਦੀ ਆ।
@varindersingh6181
@varindersingh6181 6 күн бұрын
ਬੜੀ ਖੁਸ਼ੀ ਵਾਲੀ ਗੱਲ ਆ 😊😊 ਸ਼ੁਕਰ ਆ ਬਾਬੇ ਨਾਨਕ ਦਾ 🙏🙏
@HarjitSingh-ik9qn
@HarjitSingh-ik9qn 6 күн бұрын
ਵਾਹਿਗੁਰੂ ਮੇਹਰ ਕਰੇ ਭਾਈ ਸਾਹਿਬ ਜੀ ਜਲਦੀ ਆਉਣ
@BaljitSingh-ie5xx
@BaljitSingh-ie5xx 6 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@user-lc1wk1kc3h
@user-lc1wk1kc3h 6 күн бұрын
ਜੇ ਨਾ ਸਡਿਆ ਆਂ ਏਹਦਾ ਅਸਰ। 27ਵਿਚ ਮਿਲੋ
@gurwindersingh-mu2zz
@gurwindersingh-mu2zz 6 күн бұрын
ਸਿੱਖਾਂ ਦੀ ਕੋਈ ਮਦਦ ਨਹੀਂ ਕਰਦਾ ਸਭ ਮਰ ਗਏ ਸਿੱਖਾਂ ਵਾਸਤੇ
@theosho8336
@theosho8336 6 күн бұрын
Khalistani h ye
@cute_baby_video22
@cute_baby_video22 5 күн бұрын
​@@theosho8336ha Haga aa asi khalistani ta fer rista Dena tu sanu
@deepdeep6279
@deepdeep6279 4 күн бұрын
Aja rista krla fer apne daddyia nu hege aw​@@theosho8336
@user-by6zu5xx2e
@user-by6zu5xx2e 6 күн бұрын
ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ
@SonyJagroop-mx8wf
@SonyJagroop-mx8wf 6 күн бұрын
ਭਗਵੰਤ ਬੁੱਚੜ ਮੁਰਦਾਬਾਦ ਸਿੱਖਾ ਸਿੱਖੀ ਦਾ ਵਿਰੋਧੀ
@ParminderSingh-nd2vr
@ParminderSingh-nd2vr 6 күн бұрын
ਬੁੱਚੜ ਸਿੱਖ ਨਹੀਂ ਆ ਵੀਰ ਜੀ
@SonyJagroop-mx8wf
@SonyJagroop-mx8wf 6 күн бұрын
@@ParminderSingh-nd2vr ਅਗਰ ਹਮਰੇ ਪਿਤਾ ਤਵੀਉ ਪਰ ਬੈਠੇ ਚੜਖੜੀਉ ਪਰ ਚੜੇ ਨਾ ਹੋਤੇ ਨਕਸੇ ਮੇ ਤੁਮਰਾ ਹਿੰਦੁਸਤਾਨ ਔਰ ਤੁਮ ਹਿੰਦੁਸਤਾਨ ਖੜੇ ਨਾ ਹੋਤੇ ਤੁਮਾਰੀ ਕੌਮ ਕਿ ਲਈ ਕੌਮ ਕੇ ਲਈ ਅੜੇ ਨਾ ਹੋਤੇ ਤੁਮਰੀ ਮਾਂ ਭੈਣ ਕਿ ਲਈਏ ਲੜੇ ਨਾ ਹੋਤੇ ਤੁਮਰੇ ਵਰਸ਼ ਕਬੀ ਵੱਡੜੇ ਨਾ ਹੋਤੇ ਸਿਪ ਜਾਤੇ ਤੁਮਾਰੀ ਤਰ੍ਹਾਂ ਬੇਗੇਰਤ ਹੋ ਕਰ ਅਗਰ ਹਮਰੇ ਹੱਥੋਂ ਜੇ ਲੋਹੇ ਕਿ ਕੜੇ ਨਾ ਹੋਤੇ ਹਮਰੇ ਬਾਪ ਕਿ ਚਾਰ ਸੂਰਵੀਰ ਜੜੇ ਨਾ ਹੋਤੇ ਅਗਰ ਉਹਨ ਕੇ ਪਿਤਾ ਗੋਬਿੰਦ ਕਿ ਆਸੂਲ ਪਰ ਅੜੇ ਨਾ ਹੋਤੇ ਅਗਰ ਹੋਤਾ ਨਜ਼ਰੇ ਹਮੀ ਪਰ ਹੇ ਤੋਂ ਜਿਸ ਜ਼ਮੀਨ ਕੀ ਤਰਫ ਬੜ ਰਿਹੇ ਹੋ ਉਸੀ ਮੇ ਗੜੇ ਨਾ ਹੋਤੇ
@SonyJagroop-mx8wf
@SonyJagroop-mx8wf 6 күн бұрын
@@ParminderSingh-nd2vr ਵੀਰ ਮੈ ਸਿੱਖ ਬੱਚੜ ਨਹੀ ਕਿਹਾ ਭਗਵੰਤ ਨੂੰ ਬੁੱਚੜ ਕਿਹਾ ਸਿੱਖਾ ਸਿੱਖੀ ਦੇ ਵਿਰੋਧੀ ਨੂੰ ਬੁੱਚੜ ਕਿਹਾ
@ParminderSingh-nd2vr
@ParminderSingh-nd2vr 6 күн бұрын
@@SonyJagroop-mx8wf ਮੈਂ ਕਿਹਾ ਆ ਕੇ ਬੁੱਚੜ ਭਗਵੰਤਾ ਸਿੱਖ ਨਹੀਂ ਆ. ਓ ਇਕ ਕੋਮਰੇਡ ਆ. ਸਾਰੀ ਆੱਪ ਪਾਰਟੀ ਹੀ ਕੋਮਰੇਡਾਂ ਦੀ ਪਾਰਟੀ ਆ
@KaramveerSingh-po5kn
@KaramveerSingh-po5kn 6 күн бұрын
❤❤next cm bhai amritpal Singh khalsa ❤❤
@nijjarnijjar8663
@nijjarnijjar8663 6 күн бұрын
ਵਾਹਿਗੁਰੂ ਜੀ ਹਮੇਸ਼ਾ ਮਿਹਰਾਂ ਭਰਿਆ ਹੱਥ ਰੱਖਣ ਭਾਈ ਸਾਹਿਬ ਤੇ ❤
@boharsinghdhillon8619
@boharsinghdhillon8619 6 күн бұрын
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਲਦੀ ਜਲਦੀ ਬਾਹਰ ਆਉਣ
@AmandeepSingh-bu4wn
@AmandeepSingh-bu4wn 6 күн бұрын
ਵਾਹਿਗੁਰੂ ਸਾਹਿਬ ਜੀ ਤੇਰਾ ਲੱਖ ਲੱਖ ਸੁਕਰ ਏ
@lakhbirkaur7263
@lakhbirkaur7263 6 күн бұрын
ਭਗਵੰਤ ਮਾਨ ਸਿੰਘ ਜੀ ਜ਼ਕਰੀਆ ਖਾਨ ਨਬਣੋ
@sabi-mansa
@sabi-mansa 6 күн бұрын
27 ਤੇ ਜ਼ਿਮਨੀ ਚੋਣਾਂ ਵਿੱਚ ਬੁੱਚੜ ਦੀ ਛੁੱਟੀ ਕਰਾਉ
@user-qn2ei1fo8p
@user-qn2ei1fo8p 6 күн бұрын
ਵਾਹਿਗੁਰੂ ਤੇਰਾ ਸ਼ੁਕਰ ਹੈ
@daljeetsingh1309
@daljeetsingh1309 6 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ
@SukeersinghSatveer
@SukeersinghSatveer 6 күн бұрын
ਵਾਹਿਗੁਰੂ ਜੀ। ਅਜੀਤ ਡੋਵਾਲ ਤੀਸਰੀ ਵਾਰ ਐਨਐਸਏ ਦਾ ਚੀਫ ਬਣਾਇਆ ਗਿਆ ਹੈ,,, ਇਹ ਗੱਲ ਬਹੁਤ ਗੌਰ ਕਰਨ ਵਾਲੀ ਹੈ, ਕੀ ਪੰਜਾਬ ਵਿੱਚ ਜੋ ਨਵੇਂ ਨਵੇਂ ਕਾਨੂੰਨ ਲਾਗੂ ਹੁੰਦੇ ਹਨ ਔਰ ਹੋ ਰਹੇ ਹਨ ਸਕਤੀ ਅਪਨਾਈ ਜਾਂਦੀ ਹੈ ਇਹ ਸਭ ਅਜੀਤ ਡੋਵਾਲ ਹੀ ਕਰ ਰਿਹਾ ਹੈ, ਅਜੀਤ ਡੋਵਾਲ ਸਿੱਖਾਂ ਦਾ ਸਿੱਖ ਕੌਮ ਦਾ ਖਾਲਸਾ ਪੰਥ ਦਾ ਸਭ ਨਾਲੋਂ ਵੱਡਾ ਦੁਸ਼ਮਣ ਹੈ,, ਅਜੀਤ ਡੋਵਾਲ ਦਾ,, ਵੀ ਸਿੱਖ ਪੰਥ ਚੜਦੀ ਕਲਾ ਵਾਲੇ ਖਾਲਸੇ ਪੰਥ ਨੂੰ ਸੋਚਣਾ ਚਾਹੀਦਾ ਹੈ ਅਜੀਤ ਡੋਬਾਲ ਦਾ ਸੋਧਾ ਲਾਨਾ ਬਹੁਤ ਜਰੂਰੀ ਹੈ ਅਜੀਤ ਡੋਬਾਲ ਦਾ ਸਫਾਇਆ ਕਰਨਾ ਪੰਜਾਬ ਲਈ ਬਹੁਤ ਫਾਇਦੇਮੰਦ ਬਹੁਤ ਜਰੂਰੀ ਹੈ,, ਜੋ ਵੀ ਪੰਜਾਬ ਅਤੇ ਸਿੱਖਾਂ ਲਈ ਕਾਨੂੰਨ ਲਾਗੂ ਹੁੰਦੇ ਹਨ ਇਹ ਸਭ ਅਜੀਤ ਡੋਵਾਲ ਹੀ ਕਰਦਾ ਹੈ,, ਇਹ ਗੱਲ ਅਸੀਂ ਤਾਂ ਕਰ ਰਹੇ ਹਾਂ ਜੀ ਟੀਵੀ ਸਮਾਚਾਰ ਖਬਰ ਤੇ ਖਬਰ ਆਈ ਸੀ ਕਿ ਅਜੀਤ ਡੋਬਾਲ ਤੀਸਰੀ ਵਾਰ ਚੀਫ ਐਨ ਐਸੇ ਦਾ ਚੀਫ ਬਣਾਇਆ ਗਿਆ ਹੈ,, ਤੇ ਇਸ ਲਈ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਮੈਨ ਜੜ ਜੋ ਫਸਾਦ ਦੀ ਹੈ ਸਿੱਖ ਕੌਮ ਲਈ ਖਤਰਾ ਤਿਆਰ ਕਰਦੇ ਹਨ ਇਹ ਅਜੀਤ ਡੋਵਾਲ ਹੀ ਹੈ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@chamkaursinghhappy4342
@chamkaursinghhappy4342 6 күн бұрын
ਭਾਈ ਸਾਹਿਬ ਰਿਹਾ ਕਰੋ
@gagandeepheerheergagandeep2888
@gagandeepheerheergagandeep2888 6 күн бұрын
ਵਾਹਿਗੁਰੂ ਜੀ
@KaramveerSingh-po5kn
@KaramveerSingh-po5kn 6 күн бұрын
Guru sahib bhai amritpal Singh khalsa te Mehar karan next cm bhai amritpal Singh khalsa
@gurjantgill1508
@gurjantgill1508 6 күн бұрын
ਸਤਿਨਾਮ ਵਾਹਿਗੁਰੂ ਜੀ ❤️🙏
@deepwarval200
@deepwarval200 4 күн бұрын
सरदार अमृतपल सिंह खालसा जी welcome ❤
@gurpannu3916
@gurpannu3916 6 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@bachitarsingh3564
@bachitarsingh3564 Күн бұрын
ਸੇਵਾ,ਜਿਸ ਦੇ ਭਾਗਾਂ ਵਿੱਚ ਉਹ ਲੁਟ ਲੈਂਦਾ
@user-qj5yx8ew2q
@user-qj5yx8ew2q 6 күн бұрын
Bhai Amritpal Singh Khalsa zindabad
@surjansingh5361
@surjansingh5361 4 күн бұрын
ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ
@sabi-mansa
@sabi-mansa 6 күн бұрын
27 ਤੇ ਜਿਮਨੀ ਚੋਣਾਂ ਬਈਆ ਕੰਪਣੀ ਸਫਾਇਆ
@surinderkaur4233
@surinderkaur4233 6 күн бұрын
बाहें गुरु जी मेहर करेओ भाई अमरितपाल सिंह जी बाहर आण
@bhagwantsingh7056
@bhagwantsingh7056 6 күн бұрын
ਵਾਹਿਗਰੂ ਜੀ
@ranbirsingh7960
@ranbirsingh7960 6 күн бұрын
Waheguru ji kirpa krn upcoming Cm of Punjab Bhai Amritpal singh Khalsa ji
@mankiratsingh-mp1iq
@mankiratsingh-mp1iq 6 күн бұрын
ਪੱਤਾ ਪੱਤਾ ਸਿੰਘਾਂ ਦਾ ਵੇਰੀ
@amandhiman2674
@amandhiman2674 5 күн бұрын
Waheguru ji
@gopybatth5488
@gopybatth5488 6 күн бұрын
Waheguru ji 🙏🙏
@vasusharma4517
@vasusharma4517 6 күн бұрын
I am really happy that Bhai Amritpal singh is coming out. People voted for him beacuse Govt. nowadays is not trustworthy. I hope he will use this opportunity well. But people of punjab should also support him because he is sher who is standing all alone against them. Best wishes to Bhai Amritpal singh ji.
@OppoOppo-bs2vk
@OppoOppo-bs2vk 6 күн бұрын
Waheguru ji waheguru ji waheguru ji waheguru ji
@malkitsingh5925
@malkitsingh5925 6 күн бұрын
Wahegurugi Wahegurugi ❤️ 🙏🏻 👍
@kajolsanam7934
@kajolsanam7934 4 күн бұрын
V.v.right answer 💯
@sarwansingh2287
@sarwansingh2287 6 күн бұрын
Bhi Amritpal singh zindabaad
@mohansingh9988
@mohansingh9988 3 күн бұрын
ਵੀਰ ਜੀ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਸਿੱਖ ਕੌਮ ਨੂੰ ਬੇਨਤੀ ਹੈ ਅਮ੍ਰਿਤ ਪਾਲ ਸਿੰਘ ਦੇ ਹੱਕ ਅਰਦਾਸ ਬੇਨਤੀ ਕਰੋਂ ਆਪੋਂ ਆਪਣੇ ਪਿੰਡਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ। ਗੁਰੂ ਸਾਹਿਬ ਅਰਦਾਸ ਬੇਨਤੀ ਨੂੰ। ਮਨਜ਼ੂਰ ਕਰ ਗੇ ਗੁਰੂ ਸਾਹਿਬ ਜੀ। ਤੱਪ ਦਿਆਂ ਕੜਾਹਿਆਂ ਨੂੰ। ਠੱਲ ਪਾ ਸੱਕਦੇ ਆ ਵਲੀ ਕੰਧਾਰੀ ਦਾ ਹੌਕਾਰ ਤੋੜ ਦਿੱਤਾ ਸੀ
@sukhdhillon9005
@sukhdhillon9005 6 күн бұрын
Waheguru ji mehar Karn
@jatindersinghmatharu2070
@jatindersinghmatharu2070 6 күн бұрын
Dhan dhan guru ramdas ji 🙏 kirpa kry
@user-bw7pl9pk7q
@user-bw7pl9pk7q 5 күн бұрын
Whaguru g Tara suker ha g kalsa g
@user-nv2oi3qy2q
@user-nv2oi3qy2q 6 күн бұрын
Shukar a waheguru ji da 🙏🙏
@sabi-mansa
@sabi-mansa 6 күн бұрын
27 ਤੇ ਜਿਮਨੀ ਚੋਣਾਂ ਵਿੱਚ ਬਈਆ ਕੰਪਣੀ ਸਫਾਇਆ
@user-mx7wh5xh2d
@user-mx7wh5xh2d 6 күн бұрын
Weheguru. Ji kirpa. Karo ji
@daljitnagra200
@daljitnagra200 3 күн бұрын
Sehr schön 👍 🎉🎉🎉🎉❤❤❤wahegurji
@NirmalSingh-bz3si
@NirmalSingh-bz3si 6 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??ਇਹ ਚੁਟਕਲੇਬਾਜ ਤਾਂ ਹਰਾਮੀ ਨਿਕਲ ਗਿਆ??
@gurwinder5887
@gurwinder5887 5 күн бұрын
Khalistann di mang jaari rahugi❤
@sarwansingh2287
@sarwansingh2287 6 күн бұрын
Bhi amritsar pal singh zindabaad
@hazurkhehra6838
@hazurkhehra6838 6 күн бұрын
2027 ch amritpal singh nu cm banao ji plz share masle Hal ho jange ji plz 🙏🏻
@hazurkhehra6838
@hazurkhehra6838 6 күн бұрын
Amritpal singh nu cm banao ji plz share masle Hal ho jange ji plz 🙏🏻
@sarwansingh2287
@sarwansingh2287 6 күн бұрын
🙏🙏🙏🙏🙏
@maheepkaur8266
@maheepkaur8266 4 күн бұрын
Bhai Amritpal singh ji jindabad
@gurpreetgrewal9796
@gurpreetgrewal9796 6 күн бұрын
ਸਤਿ ਸ੍ਰੀ ਅਕਾਲ ਬੋਲਿਆ ਕਰੋ ਬਾਈ ਹੱਥ ਜੋੜ ਕੇ ਬੇਨਤੀ ਆ 🙏
@onkargoodsingh3591
@onkargoodsingh3591 3 күн бұрын
❤❤❤❤
@sidaksandhu9239
@sidaksandhu9239 6 күн бұрын
Waheguru Ji Mehar Karn Chardikala BakhShan Veer Ji Dhanwaad Tuhada V Bhut Bhut Jo Tuci Bhai Sahib Bhai Amritpal Singh Khalsa Panth De Waris Di Rihai Lai Jadho Jehad Kar Raheo Khalistan Jindabaad Khalsa Panth Jindabaad Sikh Regiment Khalistan Wali Sikh Ragiment Jindabaad Sachi Sikh Koam Jindabaad Sachi Ajaad Koam Jindabaad Khalistan Yogo Yog Atal Raj Beaant Raj Sach Sachai Sache Itihaas Da Raj Khalistan Jindabaad Khalse Di Har Medaan Fateh Aarhe So Jhharhe Deg Teg Fateh Khalse Di Har Medaan Fateh Aarhe So Jhharhe ✍️👑⚔️🦅🦁Honi
@user-ju9ph7cx2h
@user-ju9ph7cx2h 2 күн бұрын
Bhai Amritpal ji Khalsa panth di san ❤❤🎉🎉
@user-fu7rv7kc7q
@user-fu7rv7kc7q 6 күн бұрын
Bhai saab jaldi bhar aa jaaan🙏
@rakkarrakkar2981
@rakkarrakkar2981 6 күн бұрын
Advocate ਲਖਨਪਾਲ ਜ਼ਿੰਦਾਬਾਦ
@darbarasingh6537
@darbarasingh6537 6 күн бұрын
Bilkul sahi veerji
@montyarora2560
@montyarora2560 5 күн бұрын
💯
@singhjeet1129
@singhjeet1129 6 күн бұрын
ਲੀਡਰ ਨੀਂਦ ਦੀਆ ਗੋਲੀਆ ਖਾ ਕੇ ਸੋਂਦੇ ਆ ਡਰ ਲੱਗਿਆ ਹੋਇਆ ਕਿ ਕਿਤੇ ਭਾਉ ਬਾਹਰ ਹੀ ਨਾ ਆਜੇ ਪਰ ਭਾਉ ਨੇ ਬਾਹਰ ਆ ਜਾਣਾ ਏ ਝੂਠੀਆਂ ਸਰਕਾਰਾਂ ਤੇ ਝੂਠੇ ਅਫਸੋਸ ਏਨਾ ਦੇ ਬਾਈ ਜਿੰਨਾ ਭੈਣਾਂ ਦੇ ਪਤੀ ਚੱਟੇ ਤੋਂ ਹੋਰ ਨਸ਼ਿਆਂ ਕਰਕੇ ਮਰੇ ਆ ਨਾ ਓ ਭੈਣਾਂ ਦੇ ਅੱਥਰੂ ਨੀ ਦੇਖੇ ਜਾਂਦੇ ਏਨਾ ਗੰਦੀਆਂ ਸਰਕਾਰਾਂ ਨੇ ਬੇੜਾ ਬਾਹ ਤਾਂ ਪੰਜਾਬ ਦਾ ਇੱਕ ਗੱਲ ਹੋਰ ਜਿਹੜੇ ਵੀ ਕਮੈਟ ਪੜ ਰਹੇ ਆ 2027 ਚ ਫਿਰ ਐਮ ਐਲ ਏ ਦੇ ਇਲੈਕਸ਼ਨ ਆਉਣ ਵਾਲੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੱਥੇ ਕੋਈ ਆਪਣਾ ਸਿੱਖ ਭਰਾ ਖੜਾ ਤਾਂ ਆਵਦੇ ਸਿੱਖ ਭਰਾ ਨੂੰ ਜ਼ਰੂਰ ਵੈਟ ਪਾਓ ਨਹੀਂ ਤਾਂ ਇੱਕ ਨੋਟੇ ਦੀ ਓਪਸ਼ਨ ਹੁੰਦੀ ਆ ਓਦੇ ਬਟਨ ਤੇ ਕਲਿੱਕ ਕਰਿਆ ਕਰੋ, ਤਾਂ ਜੋ ਗੰਦੀਆਂ ਸਰਕਾਰਾ ਨੂੰ ਘਰੇ ਬਾਹੀਏ ਤੇ ਪੰਜਾਬ ਦੇ ਪੰਜਾਬੀ ਮਾਂ ਬੋਲੀ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਕਿਗੁਰੂ ਜੀ ਕੀ ਫਤਹਿ ਕੋਣ ਕੋਣ ਸਹਿਮਤ ਆ ਬਾਈ ਮੇਰੀ ਸੋਚ ਨਾਲ
@NirmalSingh-bz3si
@NirmalSingh-bz3si 6 күн бұрын
ਵਕੀਲ ਸਾਹਿਬ ਜਾਂ ਸਿਰਤੇ ਕੇਸਰੀ ਪੱਗ ਨਾਂ ਬੰਨੋ ??ਜਾ ਦਾਹੜਾ ਰੱਖੋ ਬਹੁਤ ਸ਼ਜੋਗੇ ਮਤਲਬ ਸ਼ੋਹਣੇ ਲੱਗੋਗੇ ???
@rajpalravinder4702
@rajpalravinder4702 6 күн бұрын
savidhaan zindabaad🎉🎉
@mankiratsingh-mp1iq
@mankiratsingh-mp1iq 6 күн бұрын
ਭਗਵੰਤ ਜਕੜੀਆ ਖਾਨ
@Sukhrajsingh-vy1rp
@Sukhrajsingh-vy1rp 5 күн бұрын
Waheguru ji mahir karo
@sukhvirsingh8397
@sukhvirsingh8397 6 күн бұрын
Amrit pal hun ta chief minister Banu
@tirath5732
@tirath5732 6 күн бұрын
Amrtpal singh g need cm punjab punjabo not mp
@GurvindarpalSinghSingh
@GurvindarpalSinghSingh 6 күн бұрын
Amritpal singh jindabad
@SatpalSingh-pw1mt
@SatpalSingh-pw1mt 5 күн бұрын
Na shadde state government 2027 vich loka ne jawab dena
@ManpreetSingh-ip6nm
@ManpreetSingh-ip6nm 4 күн бұрын
❤❤❤❤❤❤❤😊😊😊😊😊😊😊
@SandeepkumarSandeepkumar-el1wj
@SandeepkumarSandeepkumar-el1wj 6 күн бұрын
Waheguru Ji
@user-ru9sm1eq2o
@user-ru9sm1eq2o 6 күн бұрын
🙏🙏
@paramjitmehroke2354
@paramjitmehroke2354 6 күн бұрын
Right ji
@HarjitSingh-mk4ct
@HarjitSingh-mk4ct 6 күн бұрын
Waheguru g
@hazurkhehra6838
@hazurkhehra6838 6 күн бұрын
Amritpal singh jinabab
@sukhbirsingh3468
@sukhbirsingh3468 6 күн бұрын
Waheguru chardi kalan kre bhai sahib te
@GurpreetSingh-qy9bk
@GurpreetSingh-qy9bk 6 күн бұрын
maan nu gheroo enu akll denn vaali aa
@Gurpreetsingh-ln9xu
@Gurpreetsingh-ln9xu 3 күн бұрын
Amritpal singh zindabad
@rana7018josan
@rana7018josan 6 күн бұрын
Raaj karega khalsa
@HarnishKaurKandhola
@HarnishKaurKandhola 6 күн бұрын
Right
@SukhwinderSingh-ev2jb
@SukhwinderSingh-ev2jb 5 күн бұрын
Sariya Sarkara Sikha de Dushman han
@bobbysekhon6106
@bobbysekhon6106 6 күн бұрын
BHAI AMRITPAL SINGH KHALSA ZINDABAD ✌️
@makhanchauhan6109
@makhanchauhan6109 6 күн бұрын
🙏🌹🙏
@user-bw7pl9pk7q
@user-bw7pl9pk7q 5 күн бұрын
Cm man pape ho gia g
@goldycheema1592
@goldycheema1592 6 күн бұрын
👍❤️🙏👍❤️🙏
@gurmukhsingh9520
@gurmukhsingh9520 6 күн бұрын
No law
@BalwinderSingh-hs7vk
@BalwinderSingh-hs7vk 6 күн бұрын
Veer sat shri akal bolya kro sasrikal ni hundi
@rr7014
@rr7014 6 күн бұрын
ਅੰਮ੍ਰਿਤਪਾਲ ਸਿੰਘ ਕਰਕੇ ਹੀ ਝਾੜੂ ਪੰਜਾਬ ਚ ਹਾਰਿਆ ਆ
@simarjit4613
@simarjit4613 4 күн бұрын
Bhai amritpal karke nai aapniya kartoota karke hareya hai
@rr7014
@rr7014 4 күн бұрын
@@simarjit4613 kartot eh v Maadi hee c ki NSA lga dita oh center sarkar de pressure heta
@Humanityisthefirstservice
@Humanityisthefirstservice 4 күн бұрын
Hun na aya bahar
@ParamjitKaur-mt5gt
@ParamjitKaur-mt5gt 5 күн бұрын
Jhoothe parche bnaate agencies ne
@jasleenjjjs2611
@jasleenjjjs2611 6 күн бұрын
The title of this post is misleading and lie. The lawyer hasn't mentioned 24th June or July even once. 🤔
@PUNJABIGaming935
@PUNJABIGaming935 6 күн бұрын
CM Amritpal Singh Coming soon... .............😅
@karan-ve4wx
@karan-ve4wx 5 күн бұрын
Peon da paper na pass hove jinu mp bna ta
@gurripawar7432
@gurripawar7432 3 күн бұрын
Tu bn jnda mp bhra Tenu pind da kutta v ni janda hona
@surinderkaur4233
@surinderkaur4233 6 күн бұрын
भगबंते ने मोदी अते अमित शाह नाल मिल के एन एस ए लगाएआ
@sabi-mansa
@sabi-mansa 6 күн бұрын
इसलिए मोदी को पंजाब में 0 भांड कम्पनी को सारे देश में 3 सीट आई 27 और जिमनी में पूरा सफाया होगा
@user-mx7wh5xh2d
@user-mx7wh5xh2d 6 күн бұрын
Bhai amritpal Singh khalsha ji dabad
@SukhdevRaj-px5cv
@SukhdevRaj-px5cv 4 күн бұрын
U r rong speech.. sikha naal nahi sirf khalstani aa naal. Kiyo khalstani aatakvad nu fila rHe ny Punjab vich
Which one of them is cooler?😎 @potapova_blog
00:45
Filaretiki
Рет қаралды 10 МЛН
Children deceived dad #comedy
00:19
yuzvikii_family
Рет қаралды 2,7 МЛН
Balloon Stepping Challenge: Barry Policeman Vs  Herobrine and His Friends
00:28
Show with Emaan Singh Khara | Political | EP 451 | Talk With Rattan
38:13
Which one of them is cooler?😎 @potapova_blog
00:45
Filaretiki
Рет қаралды 10 МЛН