ਸਿਮਰਨ ਦੇ ਘਰ gye Ajj 4th time, ਮਾਂ ਬਾਪ ਨੂੰ ਯਾਦ ਕਰ ਕੇ ਰੋਂਦੇ ਬੱਚੇ ਨਈ ਵੇਖੇ ਜਾਂਦੇ Himmat ngo Amritsar

  Рет қаралды 59,228

Himmat Ngo Amritsar

Himmat Ngo Amritsar

10 күн бұрын

ਏਨੀ ਭਿਆਨਕ ਬਿਮਾਰੀ ਨਾ kisse ਨੂੰ ਲੱਗੇ ,100 ਰੁਪਏ ਦਿਹਾੜੀ ਕਮਾ ਕੇ kiss ਤਰਾਂ ਗੁਜ਼ਾਰਾ krdi ਭੈਣ
Link • ਏਨੀ ਭਿਆਨਕ ਬਿਮਾਰੀ ਨਾ ki...

Пікірлер: 377
@ParminderKaur-ni7sl
@ParminderKaur-ni7sl 8 күн бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਦਾ ਸਾਥ ਦਿੰਦੇ ਆ ਬਿਨਾਂ ਮਾਂ ਬਾਪ ਤੋਂ ਬੱਚਿਆਂ ਲਈ ਜਿਉਨਾ ਬਹੁਤ ਮੁਸ਼ਕਿਲ ਹੋ ਜਾਂਦਾ ਇਹਨਾਂ ਦਾ ਤੇ ਕੋਈ ਸਹਾਰਾ ਵੀ ਨਹੀਂ ਸੀ ਮੈਂ ਵੀ ਆਪਣੀ ਧੀ ਨੂੰ ਬੱਚਿਆਂ ਨੂੰ ਪਾਲਦੀ ਆਂ ਪਰ ਬਾਪ ਦਾ ਆਸਰਾ ਨਹੀਂ ਮਾਂ ਦਾ ਪਿਆਰ ਵੀ ਨਹੀਂ ਰਿਹਾ ਨਾ ਬੱਚਿਆਂ ਨੂੰ ਮੈਂ ਆਪਣੀ ਬੱਚੇ ਤਾਂ ਤਿੰਨਾਂ ਨੂੰ ਪਾਲ ਰਹੀਆਂ ਨੇ ਮੈਂ ਇਨੀ ਵਿੱਚ ਹੀ ਖੁਸ਼ ਹਾਂ ਪਰਮਾਤਮਾ ਕਿਸੇ ਦਾ ਮਾਂ ਬਾਪ ਨਾ ਖੋਵੇ
@himmat_ngo_amritsar
@himmat_ngo_amritsar 8 күн бұрын
Wmk
@hk8076
@hk8076 8 күн бұрын
ਬੜੇ ਹੌਸਲੇ ਵਾਲੇ ਬੱਚੇ😢😢ਤੁਸੀ ਹੀ ਵੀਰ ਏਨਾ ਦੇ ਮਾ ਪੀਓ ਓ ਰੱਬ ਤੁਹਾਡੀ ਸੇਵਾ ਏਦਾ ਹੀ ਲਾਈ ਰੱਖੇ ❤❤❤
@himmat_ngo_amritsar
@himmat_ngo_amritsar 8 күн бұрын
Tuhadiya sareya diya duyawa nal hi hona sbb
@user-wj6xm4qm4c
@user-wj6xm4qm4c 5 күн бұрын
ਸੱਚੀ ਰੋਣਾ ਆ ਗਿਆ ਸਿਮਰਨ ਦੀਆ ਗੱਲਾਂ ਸੁਣ ਕੇ ਬਹੁਤ ਵਧੀਆ ਕੀਤਾ ਵੀਰੇ ਜਿਹੜਾ ਤੁਸੀਂ ਇਨ੍ਹਾਂ ਨੂੰ ਘੁਮਾਉਣ ਲੈ ਗਏ ਮੈਨੂੰ ਤਾ ਵੇਟ ਰਹਿੰਦੀ ਆ ਇਨ੍ਹਾਂ ਦੇ ਵਲੋਂ ਗ ਦੀ ਜਾਣਦੇ ਰਹੋ ਵੀਰੇ🙏
@himmat_ngo_amritsar
@himmat_ngo_amritsar 5 күн бұрын
dhanwad ji
@ranjitdeol1799
@ranjitdeol1799 8 күн бұрын
ਵੀਡੀਓ ਵੇਖ ਕੇ ਰੌਣ ਆ ਗਿਆ ਸਿਮਰਨ ਮਾਂ ਦੀਆਂ ਗੱਲਾਂ ਕਰਦੀ ਬਹੁਤ ਦੁਖ ਲੱਗਿਆ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏🙏
@himmat_ngo_amritsar
@himmat_ngo_amritsar 8 күн бұрын
🥺
@sarbjitsaini4706
@sarbjitsaini4706 7 күн бұрын
ਸਹੀ ਕਿਹਾ ਵੀਰ ਜੀ ਤੁਸੀਂ ਇਹ ਦੁਨੀਆਂ ਬਹੁਤ ਹੀ ਰੰਗ ਬਰੰਗੀ ਆ ਬਾਹਰੋ ਕੁਝ ਹੋਰ ਆ ਲੋਕ ਅੰਦਰੋਂ ਕੁਝ ਹੋਰ ਇਥੇ ਤਾ ਅਜ ਕਲ ਆਪਣੇ ਨਹੀਂ ਸਕੇ ਬਣਦੇ ਵੀਰ ਜੀ ਸੁਖਰਾਜ ਨੂੰ ਕਿਸੇ ਨੂੰ ਨਾ ਦਿਓ ਮੈਨੂੰ ਤਾਂ ਇਸ ਨੂੰ ਦੇਖ ਕੇ ਹੀ ਬਹੁਤ ਤਰਸ ਆਉਂਦਾ ਆ ਪਤਾ ਨਹੀਂ ਆਪਣੇ ਆਪ ਹੀ ਅੱਖਾਂ ਵਿੱਚ ਹੰਝੂ ਆ ਜਾਦੇ ਆ ਮਾਸੂਮ ਜਿਹਾ ਸਿਮਰਨ ਨੂੰ ਕਹਿਣਾ ਕਿ ਇਸ ਨੂੰ ਬਹੁਤ ਪਿਆਰ ਕਰਿਆ ਕਰ ਹਸਦੇ ਵਸਦੇ ਰਹਿਣ ਇਹ ਬੱਚੇ❤❤❤❤
@himmat_ngo_amritsar
@himmat_ngo_amritsar 7 күн бұрын
Hnji
@user-hb6cr1wn9g
@user-hb6cr1wn9g 7 күн бұрын
ਨਹੀਂ ਵੀਰ ਜੀ ਬੇਟਾ ਕਿਸੇ ਨੂੰ ਨਹੀਂ ਤੁਸੀਂ ਦੇਣ ਦੇਣਾ ਇਹਨਾਂ ਭੈਣਾਂ ਦਾ ਇਕ ਸਹਾਰਾ
@himmat_ngo_amritsar
@himmat_ngo_amritsar 7 күн бұрын
Hnji
@AmanpreetKaur-dh1cj
@AmanpreetKaur-dh1cj 4 күн бұрын
Gbu veerji❤❤all time stay blessing
@devsoniavlogs9833
@devsoniavlogs9833 2 күн бұрын
ਬਹੁਤ ਵਧੀਆ ਕੰਮ kr ਰਹੇ ਤੁਸੀਂ ਵੀਰ ਜੀ ਰੱਬ ਬਣ ਕੇ ਤੁਸੀ ਇਹਨਾਂ ਲਈ 🙏🙏🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ 🙏🙏🙏🙏ਤੇ ਇਹਨਾਂ ਤੀਨਾਂ ਬੱਚਿਆਂ ਨੂੰ ਨੇਕ ਬੁੱਧੀ ਤੇ ਤਰੱਕੀਆਂ ਬਖਸ਼ਣ 🙏🙏🙏
@jaswinderkaurandkishankuma8362
@jaswinderkaurandkishankuma8362 7 күн бұрын
ਵੀਰ ਜੀ ਧੀ ਦੀਆ ਗੱਲਾ ਸੁਣ ਕੇ ਬਹੁਤ ਰੋਦੀ ਆ ਕਿ ਪ੍ਰਮਾਤਮਾ ਮਾ ਪਿਉ ਵਿਚੋ ਇਕ ਹੀ ਰਹਿਣ ਦਿੰਦੇ ਬੱਚੇ ਬਹੁਤ ਭੋਲੇ ਨੇ
@himmat_ngo_amritsar
@himmat_ngo_amritsar 7 күн бұрын
🙏🏻
@GurjantSingh-qz5er
@GurjantSingh-qz5er 3 күн бұрын
Nice veer ji bahut vadiya 🎉
@bikramgill5035
@bikramgill5035 7 күн бұрын
ਸਿਮਰਨ ਦੀਆਂ ਗੱਲਾਂ ਸੁਣ ਕੇ ਬਹੁਤ ਰੋਣ ਆਇਆ
@himmat_ngo_amritsar
@himmat_ngo_amritsar 7 күн бұрын
🙏🏻
@sandeepkaur2442
@sandeepkaur2442 7 күн бұрын
ਬੇਟਾ ਰਿਸ਼ਤੇਦਾਰਾਂ ਤੇ ਆਸ ਨਾ ਰੱਖੇਓ ਨਾਮ ਜਪਿਆ ਕਰੋ ਵਾਹਿਗੁਰੂ ਜੀ ਸਾਰਾ ਕੁੱਝ ਦੇਣਗੇ 😊❤
@himmat_ngo_amritsar
@himmat_ngo_amritsar 7 күн бұрын
🙏🏻
@user-ey4ds6hd1j
@user-ey4ds6hd1j 5 күн бұрын
Rab kidre v ho sakda ..rab kise rup ch v ho sakda ..ajj aa video dekh k dil udass v hoeya te khush v ..Khushi ta hoi k tuci kinni Khushi lai k aandi bacheya de chere te ..jinde vassde raho waheguru tuhadi omer bht bht lambi kare te tuci eda e beaasreeya da aasra bande raho ..gbu ji
@himmat_ngo_amritsar
@himmat_ngo_amritsar 5 күн бұрын
Dhanwad ji
@gursharankaur8828
@gursharankaur8828 4 күн бұрын
Waheguru ji
@Eastwestpunjabicooking
@Eastwestpunjabicooking 7 күн бұрын
ਦੁਗ ਜੁਗ ਜੀਓ, ਵਾਹਿਗੁਰੂ ਤੁਹਾਨੂੰ ਸ਼ਾਇਦ ਇਨਾ ਦੇ ਕਰਮਾ ਦਾ ਬੋਰ ਜ਼ਿਆਦਾ ਦੇਵੇਗਾ। ਗੁਰੂ ਦੀ ਗੋਲਕ ਗਰੀਬ ਤੇ ਯਤੀਮ ਦਾ ਢਿੱਡ।🙏🏻🙏🏻🙏🏻ਕੁਸੀ ਕੋਸ਼ਿਸ਼ ਕਰੋ ਵੱਡਾ ਬੇਟੀ ਪੜਾਈ ਚ bussyਹੋ ਜਾਏ। ਤੇ ਸਾਰੀ ਉਮਰ ਫੇਰ ਮੁਸ਼ਕਿਲ ਨਹੀ ਆਵੇਗੀ। 12 ਕੁ ਪੜ ਲਵੇ ਫੇਰ ਕੋਈ ਕੱਪੜੇ ਸਿਲਾਈ ਦਾ ਵੀ ਸ਼ੁਰੂ ਕਰ ਲਵੇਗੀ ਤਾਂ ਉਦਾ ਆਪਣਾ ਵੀ ਭੈਣਾਂ ਭਰਾਵਾਂ ਨੂੰ ਕੁਹਾਡੇ ਗੁਰੂ ਵਰਗੇ ਦਾਤੇ ਵੀਰਾਂ ਦੇ ਸਹਿਯੋਗ ਨਾਲ ਸੈਟ ਹੋ ਜਾਣਗੇ। ਵੱਡੀ ਜਵਾਨ ਏ ਤੇ ਪੜਾਈ ਚ ਜ਼ਰੂਰ ਲਾਓ।
@himmat_ngo_amritsar
@himmat_ngo_amritsar 7 күн бұрын
G
@gurbhejlattiya4429
@gurbhejlattiya4429 8 күн бұрын
ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਸਭ ਤੋ ਵੱਡੀ ਗੱਲ ਇਹ ਵਾ ਕੀ ਇੰਨਾ ਬੱਚਿਆਂ ਦੇ ਕੋਲ ਆਪਣਾ ਘਰ ਵਾ ਨਹੀ ਤਾ ਪਤਾ ਨਹੀ ਕੀ ਹੋਣਾ ਸੀ ਇਨ੍ਹਾਂ ਬੱਚਿਆਂ ਦਾ❤
@himmat_ngo_amritsar
@himmat_ngo_amritsar 8 күн бұрын
@@gurbhejlattiya4429 ਸਹੀ ਹੈ ਘਰ ਨਾਂ ਹੂੰਦਾ ਤਾਂ ਪਤਾ ਨਹੀ ਕੀ ਹੋਣਾ ਸੀ
@narinderkaur1025
@narinderkaur1025 7 күн бұрын
ਛੋਟੀ.ਬੇਟੀ,ਨੂੰ ਰੋਦੀ ਵੇਖ ਕੇ,ਮੈਨੂੰ,ਵੀ,ਆਪਣੀ ਮਾਂ ਯਾਦ ਆ ਗਈ,😢😢
@himmat_ngo_amritsar
@himmat_ngo_amritsar 7 күн бұрын
🥺
@user-xc2vj4uu3g
@user-xc2vj4uu3g 8 күн бұрын
ਵੀਰ ਜੀ ਤੁਸੀਂ ਹੀ ਮਾਂ ਪਿਉ ਹੈ ਇਨ੍ਹਾਂ ਬੱਚਿਆਂ ਦੇ ਮਾਣ ਹੈ ਜੀ ਤੁਸੀਂ ਬਹੁਤ ਵਧੀਆ ਹੈ ਜੀ
@himmat_ngo_amritsar
@himmat_ngo_amritsar 8 күн бұрын
Ji
@user-lz8ci4lo1k
@user-lz8ci4lo1k 5 күн бұрын
ਦਿਲ ਖ਼ੁਸ਼ ਹੋ ਗਿਆ ਤੁਹਾਡੀ ਸੇਵਾ ਦੇਖ ਕੇ ❤
@bikramgill5035
@bikramgill5035 7 күн бұрын
ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ੇ ਵੀਰ ਜੀ ਬੱਚਿਆਂ ਦਾ ਖਿਆਲ ਰੱਖਣ ਵਾਸਤੇ
@himmat_ngo_amritsar
@himmat_ngo_amritsar 7 күн бұрын
🙏🏻
@balivinderkaur8883
@balivinderkaur8883 8 күн бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ
@himmat_ngo_amritsar
@himmat_ngo_amritsar 8 күн бұрын
🙏🏻
@sukhrajsingh6155
@sukhrajsingh6155 6 күн бұрын
Nice veer ji bahut vadia kita
@princebansal8681
@princebansal8681 6 күн бұрын
ਵੀਰ ਜੀ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਬੱਚਿਆਂ ਨੂੰ ਘੁਮਾਉਣ ਲੈ ਗੲਏ
@AliAbbas-pk4kd
@AliAbbas-pk4kd 5 күн бұрын
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਬੱਚਿਆਂ ਨੂੰ ਤਾਂ ਖਾਣ ਨਾਲ ਹੀ ਮਤਲਬ ਹੁੰਦਾ❤❤❤❤❤
@himmat_ngo_amritsar
@himmat_ngo_amritsar 5 күн бұрын
🙏🏻
@SukhwinderKaur-qf6bs
@SukhwinderKaur-qf6bs 7 күн бұрын
ਧੰਨ ਆ ਸਿਮਰਨ ਜਿਹੜੀ ਤੂੰ ਪੁੱਤਰ ਛੋਟੇ ਭਰਾ ਅਤੇ ਭੈਣ ਦਾ ਖਿਆਲ ਰੱਖ ਰਹੀ ਆ
@himmat_ngo_amritsar
@himmat_ngo_amritsar 7 күн бұрын
🙏🏻
@satnamsinghgoldy1332
@satnamsinghgoldy1332 6 күн бұрын
Bahut vadhia veer ji wmk 🙏
@RajbeerSingh-cd8kr
@RajbeerSingh-cd8kr 8 күн бұрын
ਕੋਈ ਨਹੀਂ ਸਾਥ ਨਹੀਂ ਮਾੜੇ ਸਮੇਂ ਵਿੱਚ ਕੋਈ ਸਾਥ ਨਹੀਂ ਦਿੰਦਾ
@himmat_ngo_amritsar
@himmat_ngo_amritsar 8 күн бұрын
Hnji
@incrediblevlogsbyishharroo2153
@incrediblevlogsbyishharroo2153 5 күн бұрын
Veer ji Bhaut vadya ena bachaya da sath na shadna Waheguru tuhanu v tandrusti Balham🙏🙏
@lakhvirnagra9431
@lakhvirnagra9431 6 күн бұрын
So great job vire Waheguru ji tarrakian bakhshann ji 🙏
@RanjotSingh-ig8pc
@RanjotSingh-ig8pc 2 күн бұрын
Waheguru ji waheguru ji waheguru ji
@anmolkahlon1974
@anmolkahlon1974 4 күн бұрын
The punjab vala kanwan veer huni v buht help krda ohna ghr bna ki dita ਫਿਰਜ ਤੇ ਹੋਰ ਵੀ ਘਰ ਦਾ ਬਹੁਤ ਸਮਾਨ ਦਿੰਦੇ
@nishibalajasuja5695
@nishibalajasuja5695 2 күн бұрын
Simran bahut himmat wale hai jis ne sara ghar ko sambala hua hai ❤❤
@user-xo6ho4te2w
@user-xo6ho4te2w 7 күн бұрын
ਸਚੀ ਅੱਜ ਬਹੁਤ ਮਨ ਭਰਿਆ ਬੀਰਾ ਤੇਰੀ ਸੇਵਾ ਲਾਈ ਰੱਬ ਨੇ ਪਿਛੇ ਨਾ ਹਟੀ
@himmat_ngo_amritsar
@himmat_ngo_amritsar 7 күн бұрын
ਅਸੀਸ ਜਰੂਰ ਬਖਸ਼ਿਉ
@user-mb8em2ks3s
@user-mb8em2ks3s 8 күн бұрын
God bless you veer ji waheguru chardikala vich rakhen 🙏 tuhanu 🙏
@himmat_ngo_amritsar
@himmat_ngo_amritsar 8 күн бұрын
Dhanywaad ji
@balwinderarora650
@balwinderarora650 5 күн бұрын
Great ho tusi veer g
@hujcoxjro7277
@hujcoxjro7277 6 күн бұрын
❤❤❤❤❤bhot vadia veer ji
@RendhirSingh-wk9qs
@RendhirSingh-wk9qs 8 күн бұрын
Beta ji mai ajj first time thada vlog dekhya merya akha ch ansu aa gy ,tusi buhat nek insan lagde ,rab ne thanu masiha bna ke bheju hai ena bachya kol,waheguru ji thanu buhat tarkya deve ,or ena bachya di halp karde rho thanku beta🙏
@himmat_ngo_amritsar
@himmat_ngo_amritsar 8 күн бұрын
Dhanwad ji
@AmanpreetKaur-dh1cj
@AmanpreetKaur-dh1cj 4 күн бұрын
Veerji all time stay blessing ❤❤wmk
@jashanpreetsinghkundhal2856
@jashanpreetsinghkundhal2856 8 күн бұрын
Thix veer ji 🙏 god bless you
@himmat_ngo_amritsar
@himmat_ngo_amritsar 8 күн бұрын
🙏🏻
@BalpreetsinghBalpreetsin-gf3cf
@BalpreetsinghBalpreetsin-gf3cf 8 күн бұрын
Veer ji bhut vaddi Sawa aa tuhadi wmk tuhade te
@himmat_ngo_amritsar
@himmat_ngo_amritsar 8 күн бұрын
🙏🏻
@pritpalsingh6562
@pritpalsingh6562 8 күн бұрын
Waheguru ji chardi klla karn ji
@himmat_ngo_amritsar
@himmat_ngo_amritsar 8 күн бұрын
🙏🏻
@user-jd7gu9oi1c
@user-jd7gu9oi1c 7 күн бұрын
Veer g ne jdo sukhraj nu godi chuk k pyar kita bhut vdya lgga
@himmat_ngo_amritsar
@himmat_ngo_amritsar 7 күн бұрын
🙏🏻
@meenatayal689
@meenatayal689 7 күн бұрын
bahut pyaree bchee❤❤❤
@himmat_ngo_amritsar
@himmat_ngo_amritsar 7 күн бұрын
🙏🏻
@cybaridhay7497
@cybaridhay7497 6 күн бұрын
Bht vadia veerji
@harjitkaur431
@harjitkaur431 8 күн бұрын
Waheguru ji
@nishibalajasuja5695
@nishibalajasuja5695 2 күн бұрын
Parmatma in bachho ke hemant de or sare khushiyan de 🌹🙏🙏🙏🙏
@SukdeepKaurtoor
@SukdeepKaurtoor 8 күн бұрын
ਸਿਮਰਨ ਭੈਣ ਗਲ ਸੁਣ ਕੇ ਰੋਣ ਆ ਗਿਆ
@himmat_ngo_amritsar
@himmat_ngo_amritsar 8 күн бұрын
🙏🏻
@user-mb8em2ks3s
@user-mb8em2ks3s 8 күн бұрын
Veer ji tuc bhaut help kr rhe ho bachya di waheguru ji mehar krn 🙏
@himmat_ngo_amritsar
@himmat_ngo_amritsar 8 күн бұрын
🙏🏻🙏🏻
@armies3593
@armies3593 6 күн бұрын
Thanks very ji god bless you ❤❤
@himmat_ngo_amritsar
@himmat_ngo_amritsar 6 күн бұрын
ਧੰਨਵਾਦ
@NidhiHans-xy7on
@NidhiHans-xy7on 7 күн бұрын
Nyc veer ji bhut vadiya lga dekh ke
@himmat_ngo_amritsar
@himmat_ngo_amritsar 7 күн бұрын
🙏🏻
@Alonegaming12573
@Alonegaming12573 8 күн бұрын
Waheguru ji mehar Karen ji ❤
@singhsaabsinghsaab8632
@singhsaabsinghsaab8632 2 күн бұрын
Waheguru ji 🙏❤
@user-gv2fc7rp9b
@user-gv2fc7rp9b 5 күн бұрын
Bahut vadiya lgda veer tusi ena bacheya daa sath dea Rhea o🙏gbu
@parminderkaur1838
@parminderkaur1838 8 күн бұрын
God bless you veer ji
@ranbirkaur9705
@ranbirkaur9705 8 күн бұрын
Waheguru ji 🙏🙏🙏 very nice
@himmat_ngo_amritsar
@himmat_ngo_amritsar 8 күн бұрын
🙏🏻
@user-xc2vj4uu3g
@user-xc2vj4uu3g 8 күн бұрын
ਤੁਸੀਂ ਬਹੁਤ ਵਧੀਆ ਕਿਹਾ ਜੀ ਕੇ ਪਾਠ ਕਰਿਆ ਕਰੋ ਜੀ ਵਾਹਿਗੁਰੂ ਨਾਲ ਜੋੜਨ ਦਾ ਫ਼ਲ ਬਹੁਤ ਮਿਲ਼ਦਾ ਹੈ ਜੀ ਵੱਧ ਤੋਂ ਵੱਧ ਪਾਠ ਕਰਿਆ ਕਾਰਨ ਜੀ
@himmat_ngo_amritsar
@himmat_ngo_amritsar 8 күн бұрын
Hnji
@user-yk5qf6ji3k
@user-yk5qf6ji3k 8 күн бұрын
❤❤❤❤god bless you all family
@ranbirkaur9705
@ranbirkaur9705 4 күн бұрын
Waheguru ji 🙏🙏🙏🙏
@daljinderkaur3171
@daljinderkaur3171 4 күн бұрын
Waheguru bless you
@user-xc2vj4uu3g
@user-xc2vj4uu3g 8 күн бұрын
ਕੱਪੜੇ ਸਿਉਣੇ ਸਿੱਖ ਲਵੇ ਜਾਂ ਪੜਾਈ ਕਰ ਲਵੇ ਤਾਂ ਬਹੁਤ ਚੰਗੀ ਗੱਲ ਹੈ ਜੀ ਪੜਾਈ ਬਹੁਤ ਜ਼ਰੂਰੀ ਹੈ ਸੱਭ
@himmat_ngo_amritsar
@himmat_ngo_amritsar 8 күн бұрын
Hnji
@daljitkaur8628
@daljitkaur8628 6 күн бұрын
Bahut vadia
@bhagatsinghbhagatsingh4451
@bhagatsinghbhagatsingh4451 5 күн бұрын
ਬਹੁਤ ਵਧੀਆ
@manjitkaurmanjit7636
@manjitkaurmanjit7636 8 күн бұрын
Tusi sachi rab hi ho lok kehende ne ke assi rab nahi dekhia menu ta veer ji vich hi rab disda aa🙏🙏🙏🙏🙏🙏🙏
@himmat_ngo_amritsar
@himmat_ngo_amritsar 8 күн бұрын
ਵਾਹਿਗੁਰੂ
@GurdeepSingh-ms7sr
@GurdeepSingh-ms7sr 5 күн бұрын
WaheGuru Ji ka Khalsa WaheGuru Ji ki Fateh🙏🙏🙏🙏
@user-uc4xl1sy2u
@user-uc4xl1sy2u 7 күн бұрын
Very very thank you veer ji❤
@himmat_ngo_amritsar
@himmat_ngo_amritsar 7 күн бұрын
🙏🏻
@sarbjitsingh6502
@sarbjitsingh6502 8 күн бұрын
❤❤❤❤❤❤❤Big bro God bless you ❤❤❤❤❤❤❤❤❤❤❤❤❤❤❤❤❤❤❤
@himmat_ngo_amritsar
@himmat_ngo_amritsar 8 күн бұрын
🙏🏻🙏🏻
@user-wo4ty8rh9r
@user-wo4ty8rh9r 8 күн бұрын
ਵੀਰ ਇਹ ਵੀਡੀਉ ਵੇਖ ਕੇ ਮੈ ਬਹੁਤ ਰੋਈ
@himmat_ngo_amritsar
@himmat_ngo_amritsar 8 күн бұрын
😢
@SehajMadhar
@SehajMadhar 7 күн бұрын
Haji me v 😢😢
@simba13ish
@simba13ish 7 күн бұрын
God bless u bhaji. U r a sweet ❤man .. Wahuguru ji
@himmat_ngo_amritsar
@himmat_ngo_amritsar 7 күн бұрын
🙏🏻
@SohanSingh-kr2ec
@SohanSingh-kr2ec 8 күн бұрын
Very nice ❤❤
@himmat_ngo_amritsar
@himmat_ngo_amritsar 8 күн бұрын
🙏🏻
@dhanjalrecords2784
@dhanjalrecords2784 8 күн бұрын
Tuhade tara tha punjab balle v bhuat madad karde a ehna bachea di 👍👍👍👍👍
@himmat_ngo_amritsar
@himmat_ngo_amritsar 8 күн бұрын
hnji
@baljitkaur7994
@baljitkaur7994 8 күн бұрын
Good soch aaq
@himmat_ngo_amritsar
@himmat_ngo_amritsar 8 күн бұрын
🙏🏻
@Yuvrajsingh-jp3cz
@Yuvrajsingh-jp3cz 6 күн бұрын
Boht vadiea veer ji
@himmat_ngo_amritsar
@himmat_ngo_amritsar 6 күн бұрын
🙏🏻
@manjotrandhawa8535
@manjotrandhawa8535 7 күн бұрын
Veer ji tusi great ho waheguru chardikla vich rakhe veer nu
@himmat_ngo_amritsar
@himmat_ngo_amritsar 7 күн бұрын
🙏🏻
@himmat_ngo_amritsar
@himmat_ngo_amritsar 7 күн бұрын
🙏🏻
@karanpannu4062
@karanpannu4062 7 күн бұрын
Very Very nic🙏🙏
@GurdeepSingh-ms7sr
@GurdeepSingh-ms7sr 5 күн бұрын
Mainu te bhout rona aa gya😢😢
@balvirkaur4892
@balvirkaur4892 8 күн бұрын
God bless you vir ji Tusi bahut changa kam kar rhe ho
@himmat_ngo_amritsar
@himmat_ngo_amritsar 8 күн бұрын
🙏🏻
@ManjinderSingh-le4kq
@ManjinderSingh-le4kq 7 күн бұрын
Waheguru ji maher krn waheguru ji na aga ja ka bhut kuj dena is bhena nu❤❤❤
@himmat_ngo_amritsar
@himmat_ngo_amritsar 7 күн бұрын
Hnji
@user-ue5hz1iw8w
@user-ue5hz1iw8w 8 күн бұрын
Very nice vlog paji ji ❤❤❤❤❤
@himmat_ngo_amritsar
@himmat_ngo_amritsar 8 күн бұрын
🙏
@anjnanakhwal3205
@anjnanakhwal3205 7 күн бұрын
Very nice ji❤ You done really great job ❤ Guru maharaji bless you 🙏❤️
@himmat_ngo_amritsar
@himmat_ngo_amritsar 7 күн бұрын
Thnkx ji
@user-du3xh8xr1o
@user-du3xh8xr1o 8 күн бұрын
Very nice veer ji God bless you
@himmat_ngo_amritsar
@himmat_ngo_amritsar 8 күн бұрын
🙏🏻
@manpreetkaurkamboj
@manpreetkaurkamboj 7 күн бұрын
Nyc video 😊
@Rosedil912
@Rosedil912 8 күн бұрын
Waheguru ji mehr krna
@himmat_ngo_amritsar
@himmat_ngo_amritsar 8 күн бұрын
🙏🏻
@dhanjalrecords2784
@dhanjalrecords2784 8 күн бұрын
Waheguru ji tuhanu tarakea bakse jehra tusi ehna bachea di madad karde a gbu,🙏🙏🙏🙏🙏
@himmat_ngo_amritsar
@himmat_ngo_amritsar 8 күн бұрын
🙏🏻
@Sukhi-1231
@Sukhi-1231 8 күн бұрын
ਦਿਲ ਖੁਸ਼ ਹੋ ਗਿਆ ਬਾਈ ਤੁਹਾਡੀ ਸੇਵਾ ਦੇਖ ਕੇ ਵਾਹਿਗੁਰੂ ਤੁਹਾਨੂੰ ਤੇ ਪਰਿਵਾਰ ਚ ੜ ਦੀ ਕਲਾ ਵਿੱਚ ਰੱਖੇ 🙏🏻
@himmat_ngo_amritsar
@himmat_ngo_amritsar 7 күн бұрын
🙏🏻
@baljitkaurminhas9766
@baljitkaurminhas9766 6 күн бұрын
Very nice👍God bless you beta❤❤❤❤❤
@himmat_ngo_amritsar
@himmat_ngo_amritsar 6 күн бұрын
Thnkx ji
@VarinderSingh-gb8qu
@VarinderSingh-gb8qu 8 күн бұрын
Waheguru ji kirpa karn
@himmat_ngo_amritsar
@himmat_ngo_amritsar 7 күн бұрын
🙏🏻
@RajbeerSingh-cd8kr
@RajbeerSingh-cd8kr 8 күн бұрын
ਵਾਹਿਗੁਰੂ ਭਲੀ ਕਰੇ ਵਾਹਿਗੁਰੂ
@himmat_ngo_amritsar
@himmat_ngo_amritsar 8 күн бұрын
🙏🏻
@baljeetkaursidhu-kg5cs
@baljeetkaursidhu-kg5cs 7 күн бұрын
ਵਾਹਿਗੁਰੂ ਮਿਹਰ ਕਰੇ ਬੱਚਿਆਂ ਤੇ ਤੁਹਾਡਾ ਬਹੁਤ ਧੰਨਵਾਦ ਇਨਾਂ ਬੱਚਿਆਂ ਦਾ ਸਾਥ ਦੇਣ ਲਈ
@himmat_ngo_amritsar
@himmat_ngo_amritsar 7 күн бұрын
🙏🏻
@sukhjeetkaurkahlon9461
@sukhjeetkaurkahlon9461 7 күн бұрын
Veer tusi great ho
@himmat_ngo_amritsar
@himmat_ngo_amritsar 7 күн бұрын
🙏🏻
@harjeetkaur766
@harjeetkaur766 8 күн бұрын
Veer ji sanu bahut hi sohna lageya ji dekh ke bahut hi khushi hoi ji baba ji es pariwar te mehar karn ji 🙏 🙏 Veer ji tuhanu Rab sare jahan dea khushiy Devan ji ❤❤❤❤
@himmat_ngo_amritsar
@himmat_ngo_amritsar 8 күн бұрын
Dhanwaad
@himmat_ngo_amritsar
@himmat_ngo_amritsar 8 күн бұрын
ji
@hkaur9622
@hkaur9622 8 күн бұрын
Waheguruji bless you all very nice videos ❤
@himmat_ngo_amritsar
@himmat_ngo_amritsar 8 күн бұрын
🙏🏻
@gagandandiwal4168
@gagandandiwal4168 7 күн бұрын
Wmk 🙏🙏
@ashuchoudhary2541
@ashuchoudhary2541 7 күн бұрын
V nice bro aap bahut achha kam karte ho
@himmat_ngo_amritsar
@himmat_ngo_amritsar 7 күн бұрын
🙏🏻
@LuckySingh-rj6hn
@LuckySingh-rj6hn 8 күн бұрын
Veerji tuhanu waheguru bot jada deve raab de Saman ho tusi 🙏🙏
@himmat_ngo_amritsar
@himmat_ngo_amritsar 8 күн бұрын
Waheguru
@baljinderkaur7684
@baljinderkaur7684 8 күн бұрын
Very nice brother god bless you 🙏
@himmat_ngo_amritsar
@himmat_ngo_amritsar 8 күн бұрын
🙏🏻
@babburowing7268
@babburowing7268 6 күн бұрын
Waheguru ji waheguru ji waheguru 🙏🙏🙏
@himmat_ngo_amritsar
@himmat_ngo_amritsar 6 күн бұрын
🙏🏻
@user-md9zu5st9u
@user-md9zu5st9u 8 күн бұрын
Waheguru ji mehar Krna
@himmat_ngo_amritsar
@himmat_ngo_amritsar 8 күн бұрын
🙏🏻
@JassDhanoa-pu5gg
@JassDhanoa-pu5gg 7 күн бұрын
Very nice 💯💯 video God bless you ❤❤❤❤
@himmat_ngo_amritsar
@himmat_ngo_amritsar 7 күн бұрын
🙏🏻
@deepecheema1547
@deepecheema1547 8 күн бұрын
ਵਾਹਿਗੁਰੂ ਜੀ
@himmat_ngo_amritsar
@himmat_ngo_amritsar 8 күн бұрын
🙏🏻
@user-ex5vd9zc5j
@user-ex5vd9zc5j Күн бұрын
Very nice🎉
@Bhangrawithnimrat
@Bhangrawithnimrat 8 күн бұрын
God bless you veer ji🎉
@himmat_ngo_amritsar
@himmat_ngo_amritsar 8 күн бұрын
Thnkx
@HarjinderKaur-kp7bc
@HarjinderKaur-kp7bc 8 күн бұрын
Ssakal ji Very nice
@himmat_ngo_amritsar
@himmat_ngo_amritsar 8 күн бұрын
ssa ji
The child was abused by the clown#Short #Officer Rabbit #angel
00:55
兔子警官
Рет қаралды 24 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 13 МЛН
Мы никогда не были так напуганы!
00:15
Аришнев
Рет қаралды 6 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Ki Asi Ajmera Fashion to ik suit Khreed Sakde Aa ?
14:56
Sada Punjab Vlog
Рет қаралды 117 М.
Incredible magic 🤯✨
0:53
America's Got Talent
Рет қаралды 46 МЛН
小天使生病,去学校被嘲笑,最后太有爱了#short #angel #clown
0:56