No video

Dairy Farm ਚੋਂ 8ਵੀਂ ਫੇਲ੍ਹ ਬੰਦੇ ਦੀ 2 ਜੱਜਾਂ ਜਿੰਨ੍ਹੀ ਕਮਾਈ ! Dairy farming business - Reddu Dairy Farm

  Рет қаралды 58,773

Sirlekh

Sirlekh

Ай бұрын

Dairy Farm ਚੋਂ 8ਵੀਂ ਫੇਲ੍ਹ ਬੰਦੇ ਦੀ 2 ਜੱਜਾਂ ਜਿੰਨ੍ਹੀ ਕਮਾਈ ! Dairy farming business - Reddu Dairy Farm
ਡੇਅਰੀ ਫਾਰਮ ਚੋਂ 8ਵੀਂ ਫੇਲ੍ਹ ਬੰਦੇ ਦੀ 2 ਜੱਜਾਂ ਜਿੰਨ੍ਹੀ ਕਮਾਈ !
ਭੁੱਕੀ ਦੇ ਠੇਕੇ ਖੁਲਾਦੇ,ਭਗਵੰਤ ਮਾਨ ਨੂੰ 10 ਕਿੱਲੋ ਦੁੱਧ ਫਰੀ !
ਡੇਅਰੀ ਫਾਰਮਿੰਗ ਲਈ ਕਰੋੜਾਂ ਦਾ ਸਬਸਿਡੀ ਲੋਨ !
ਰੇਡੂ ਡੇਅਰੀ ਫਾਰਮ ਚਲਾ ਰਹੇ ਇਸ ਮਿਹਨਤੀ ਵੀਰ ਦਾ ਨਾਮ ਬੱਬੂ ਹੈ । ਹਰੇਕ ਘਰ ਦੁੱਧ ਦੀ ਵਰਤੋਂ ਹੁੰਦੀ ਹੈ । ਬੱਬੂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ ਅਤੇ ਸ਼ੇਅਰ ਕਰੋ ਜੀ।
Redu dairy farm
98786 46843
ਇਹ ਬੱਬੂ ਅਤੇ ਮਨਪ੍ਰੀਤ ਸਿੰਘ ਹੈ । ਇਹਨਾਂ ਦੀ ਨੀਅਤ ਅਤੇ ਮਿਹਨਤ ਨੂੰ ਸਲਾਮ ਹੈ । ਜੇ ਤੁਸੀਂ ਵੀ ਘਰ ਵਿੱਚ ਰਹਿਕੇ ਚੰਗਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਸ ਇੰਟਰਵਿਊ ਨੂੰ ਪੂਰਾ ਸੁਣਿਓ ਅਤੇ ਸ਼ੇਅਰ ਕਰੋ।
Dairy Farm,dairy farming in india,Dairy farming business,dairy farming business,dairy farming business plan,dairy farm business,milk production,dairy farm,cow farm,farming,Reddu Dairy Farm,milking,cleaning cows feet,dairy,dairy farming,breed,buffalo dairy farming,buffalo,bull,dairy farming in punjab,dairy farming training,best dairy farming,milk,milk farm,Top Dairy Farms,Reddu Dairy,milking machines,dairy farm loan,loan dairy farm,dairy farming loan
#dairy #milking #dairyfarm #reddu #reddudairyfarm #sirlekh #pind #cow #buffalo #loan #Punjab #Punjabi

Пікірлер: 155
@Pangli2897
@Pangli2897 Ай бұрын
ਸਹੀ ਗਲ ਕਰੀ ਆ,,ਸਬ ਨੂੰ ਸਾਰੇ ਪਲੇਟਫਾਰਮ ਤੇ ਗਲ ਕਰਨੀ ਚਾਹੀਦੀ ਆ,ਭੁਕੀ ਦੀ
@surjitgill6411
@surjitgill6411 Ай бұрын
ਬਹੁਤ ਵਧੀਆ ਹੈ ਸੁਣ ਕੇ ਮਨ ਖ਼ੁਸ਼ ਹੋਇਆ। ਜਿਹੜੇ ਕਹਿੰਦੇ ਨੇ ਪੰਜਾਬ ਚ ਕੰਮ ਹੈਣੀ ਉਨ੍ਹਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ।
@gurdeeptoor6045
@gurdeeptoor6045 Ай бұрын
Very interesting,ਬਾਈ ਦਿਲ ਦਾ ਸੱਚਾ ਬੰਦਾ ਬਿਲਕੁਲ ਇਮਾਨਦਾਰ ਬੰਦਾ😊
@kuldeepgrewal8005
@kuldeepgrewal8005 Ай бұрын
ਘਰ ਦਾ ਯੋਗੀ ਯੋਗ ਨੀ ਬਾਹਰਲਾ ਯੋਗੀ ਸਿੱਧ..ਇਹ ਦੁਨੀਆਂਦਾਰੀ ਭਰਾ.... ਖਿੱਚੀ ਰੱਖ ਜੱਟਾ
@sukhjindersingh1410
@sukhjindersingh1410 Ай бұрын
ਬਹੁਤ ਵਧੀਆ ਕੰਮ ਹੈ ਵੀਰ ਜੀ ਲੋਕਾਂ ਦਾ ਕੀ ਐ ਆਪ ਤਾਂ ਕੁਝ ਕਿਸੇ ਨੇ ਕਰਨਾ ਨਹੀਂ ਦੁਸਰੇ ਨੂੰ ਕੁਝ ਕਰਨ ਨਹੀਂ ਦੇਣਾ
@sachinahlawat1997
@sachinahlawat1997 Ай бұрын
Fuck off to people😂😂😂😂😂
@jujharkaler6532
@jujharkaler6532 Ай бұрын
ੲਿਹ ਗੱਲ ਤਾ ਸਿ ਰਾ ਕਰਾ ਦਿੱਤਾ😊😊😊😊😊
@SidhuSaab-oi1nm
@SidhuSaab-oi1nm Ай бұрын
❤ ਧੰਨਵਾਦ ਕੀਤਾ ਜਾਂਦਾ ਹੈ ਕਿ ਵਾਕਈ ਪੰਜਾਬੀ ਕੰਮ ਛੱਡ ਗਏ ਹਰ ਕੰਮ ਵਿਚ ਦੇਵਰ ਬਚਦੀ ਹੈ ਲੁੱਟ ਕਿਸੇ ਵੀ ਕੰਮ ਵਿਚ ਨਹੀਂ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@virsasingh6859
@virsasingh6859 Ай бұрын
ਵੀਰ ਦੀਆ ਗੱਲਾ ਬਿਲਕੁਲ ਸਹੀ ਨੇ ਸਾਬਾਸ 👌👌
@user-kb2dg1ds4y
@user-kb2dg1ds4y Ай бұрын
Bhut sohna shamjya 22 ne ਪਿਉਰ ਪੰਜਾਬੀ ਚ ਗੱਲਾਂ ਕਰੀਆ
@bahadursinghsingh8142
@bahadursinghsingh8142 Ай бұрын
ਬਹੁਤ ਵਧੀਆ ਜਾਣਕਾਰੀ ਠੇਠ ਪੰਜਾਬੀ ਵਧੀਆ ਗੱਲਾ ਧੰਨਵਾਦ ਜੀ ।
@user-el3ui8lh6j
@user-el3ui8lh6j Ай бұрын
ਸਹੀ ਗੱਲਾਂ ਨੇਂ 22ਦਿਆ
@gurtejgujjar825
@gurtejgujjar825 Ай бұрын
ਨਕਲੀ ਦੁੱਧ ਬੰਦ ਕਰਨਾ ਚਾਹੀਦਾ ਹੈ
@mohinderwranch2752
@mohinderwranch2752 Ай бұрын
ਬਹੁਤ ਵਧੀਆ ਼ਬਾਈ ਧੰਨਵਾਦ
@gaggithind
@gaggithind Ай бұрын
ਜਿੰਨਾ ਨੇ ਪਸ਼ੂਆਂ ਦੇ ਸਿਰ ਤੇ ਨਾਮ ਬਣਾਇਆ ੳੱਹਨਾ ਨੇ ਕੀ ਕੀਤਾ ਅੱਜਕਲ ਨਵੇਂ ਬੰਦਾ ਨੂੰ ਉਠਣਾ ਬੜਾ ਔਖਾ ਰੇਟ ਸੰਬਧੀ
@Kundu-dairy-farm
@Kundu-dairy-farm Ай бұрын
ਭੂਕੀ ਬਿਨਾਂ ਨਹੀਂ ਸਰਦਾ ਵਾਈ ਦਾ 😂😂😂😂😂
@pawanlahoriya3086
@pawanlahoriya3086 Ай бұрын
ਭੁਕੀ ਬਹੁਤ ਜਰੂਰੀ ਹੈ
@KuldeepsinghsidhuDeepsid-do4nf
@KuldeepsinghsidhuDeepsid-do4nf Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ
@lakhveersingh1471
@lakhveersingh1471 Ай бұрын
ਸਹੀ ਗੱਲ ਐ ਬਾਈ ਪੋਸਤ ਅਫੀਮ ਦੇ ਠੇਕੇ ਪੰਜਾਬ ਜ਼ਿੰਦਾਬਾਦ
@user-vb6go7qw9b
@user-vb6go7qw9b Ай бұрын
ਘੱਟੋ ਘੱਟ ਖਾਣ ਵਾਲੀ ਫਸਲ ਆਰੋਗਿਆਨਕ ਦਵਾਈਆਂ ਸਪਰੇਅ ਤੋਂ ਬਗੈਰ ਹੋਣੀਂ ਚਾਹੀਦੀ
@GurpreetSingh-iz7ol
@GurpreetSingh-iz7ol Ай бұрын
ਨੋਕਰ ਦੀ ਥਾਂ ਤੁਹਾਨੂੰ ਮੁਲਾਜ਼ਮ ਜਾਂ ਫਿਰ ਲੇਵਰ ਵਾਲ਼ਾ ਬੋਲਣਾ ਚਾਹੀਦਾ ਸੀ ਬਾਕੀ ਸਭ ਠੀਕ ਹੈ
@Kundu-dairy-farm
@Kundu-dairy-farm Ай бұрын
@@GurpreetSingh-iz7ol ਸਹੀ ਗੱਲ ਵਾਈ
@dharmindersingh3618
@dharmindersingh3618 Ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@sonakpunjabi1163
@sonakpunjabi1163 Ай бұрын
ਮੇਰੇ ਕੋਲ ਮੱਝ ਆ 12 ਲੀਟਰ ਦੁੱਧ ਹੈ 12 ਫੈਂਟ ਆਉਂਦੀ ਹੈ
@IqbalSingh-ps1mg
@IqbalSingh-ps1mg Күн бұрын
ਬਿਲਕੁਲ ਸੱਚ ਵਾਈ ਜੀ 🎉🎉🎉🎉🎉
@sukhsidhu7000
@sukhsidhu7000 Ай бұрын
Vhut vdiaa yara jada study kr k ta kehan lg jade gohe cho mushak oda good aa bro
@gagandeepaulakh5596
@gagandeepaulakh5596 Ай бұрын
Veri good ji bahot vadia jan kari ji
@jagbirsingh4924
@jagbirsingh4924 Ай бұрын
Good , Bhukki ,shrab nalon 100 💯 % vadea h
@luckysidhu1952
@luckysidhu1952 Ай бұрын
PUTT SAB TOO BEST MILK PARLOUR PIND DEHEINGE NEAR NABHA TOO BNNA KE LAI KE AAO OH AAP GHAR DE MISTRE NE TAA KAR BEST KAM HAI IK WARI TRYE KARO AH PIND NABHA TOO. MALERKOTLA ROAD TE HAI
@P00R_Yatri
@P00R_Yatri Ай бұрын
ਬਹੁਤ ਵਧੀਆ ਬਾਈ…. ਬਾਕੀ ਇੰਟਰਵਿਊ ਤੇਰੀ ਦੇਖਣ ਦਾ ਮਜਾ ਆਉਂਦਾ ਕਿਉਕਿ ਤੂੰ ਬਾਈ ਸਵਾਲ ਕਰਕੇ ਚੁੱਪ ਕਰ ਜਾਨਾ ਤੇ ਅਗਲੇ ਨੂੰ ਜਿਆਦਾ ਸਮਾਂ ਦਿੰਨਾ ਬੋਲਣ ਦਾ…
@karantkadmehkma775
@karantkadmehkma775 Ай бұрын
ਪੱਤਰਕਾਰ y apdi jnani to dr bht aa iddi ni pugdi ghre ...eh gal pkki aa
@PunjabiRecipes000
@PunjabiRecipes000 Ай бұрын
ਬੱਬੂ ਬਾਈ ਆਰੀ ਦੇ ਦੰਦੇ ਇੱਕ ਪਾਸੇ ਇਹ ਦੁਨੀਆ ਦੇ ਦੋ ਪਾਸੇ ਦੰਦੇ ਨੇ ਇਨਾ ਨੇ ਤਾਂ ਬਾਬੇ ਨਾਨਕ ਨੂੰ ਵੀ ਡਲੇ ਮਾਰੇ ਸੀ ਇਹ ਦੁਨੀਆਂ ਨੂੰ ਸਮਝਣਾ ਬੌਹਤ ਔਖਾ ਬਾਈ
@zorajatt2912
@zorajatt2912 Ай бұрын
22 chalde yr aapne ye de video bhut dhin ho ge
@gurnaibsingh609
@gurnaibsingh609 Ай бұрын
Very good putr ji
@I_Deep295
@I_Deep295 Ай бұрын
12th class ch aa par ma dairy farm de nal hor side bussiness kar k 1.5lakh profit kma reha thank you for motivate me ❤❤❤❤❤❤ hun ma thon milna ga bas 1 sal hor aa ma thode kol au ga jrur
@gulzarsinghdandiwal8805
@gulzarsinghdandiwal8805 Ай бұрын
Side business ki aa y soda
@I_Deep295
@I_Deep295 Ай бұрын
@@gulzarsinghdandiwal8805 vermi cmpost and poultry farm Par veer ah small level te aaa
@balvirsingh2658
@balvirsingh2658 Ай бұрын
ਬਹੁਤ ਵਧੀਆ ਜੀ
@harpreetpreet621
@harpreetpreet621 Ай бұрын
Y tusi ta kehde c dudh pora ne hunda jine marji dariy farm ho jannn.
@sukhwantsidhu7315
@sukhwantsidhu7315 Ай бұрын
Bhut badhiya Bhai ji 😊
@LovepreetSingh-ow3bo
@LovepreetSingh-ow3bo Ай бұрын
Nice👌
@SoyaTofu
@SoyaTofu Ай бұрын
ਸਹੀ ਕਿਹਾ ਬਾਈ ਨੇ
@zorajatt2912
@zorajatt2912 Ай бұрын
Gud mrng 22
@sukhmansingh1375
@sukhmansingh1375 Ай бұрын
Veri good
@narinderpalsingh6597
@narinderpalsingh6597 Ай бұрын
Very good 22 G
@sukhdeepjudge9535
@sukhdeepjudge9535 19 күн бұрын
Good job bro Best of luck from Canada
@rajdeepkaurrajdeepkaur140
@rajdeepkaurrajdeepkaur140 Ай бұрын
Bahut vadea vere
@RajbirSingh-qh7gg
@RajbirSingh-qh7gg Ай бұрын
Very good very nice
@rajatrana6060
@rajatrana6060 Ай бұрын
GD morning
@JagseerSingh-h2w
@JagseerSingh-h2w Ай бұрын
Nice v
@bhindasidhu444
@bhindasidhu444 Ай бұрын
,ਬਾਈ ਨੇ ਘਾਟ ਵਾਧ ਚ ਚਾਰ ਮੱਝਾਂ ਦਾ ਦੁੱਧ ਬਿਆਲੀ ਸੋ ਦਾ ਕਰਤਾ
@sukpalsingh1022
@sukpalsingh1022 Ай бұрын
Ody ply ki h ,,,kedy theky Di gal karda
@user-ii9te2tw7b
@user-ii9te2tw7b 12 күн бұрын
❤Beri good warck
@veerrattol5749
@veerrattol5749 Ай бұрын
👌👍
@GursewakSingh-vz1dy
@GursewakSingh-vz1dy Ай бұрын
Good job ❤❤
@sukhrajsohi7574
@sukhrajsohi7574 Ай бұрын
Bai good ❤❤
@lakhveersingh1471
@lakhveersingh1471 Ай бұрын
ਬਹੁਤ ਵਧੀਆ ਸਿਰਾਂ
@gurpreetbhullar4102
@gurpreetbhullar4102 Ай бұрын
Good job veer
@bhupies9979
@bhupies9979 Ай бұрын
Kya baat a y gallan bohat tajarbe walia ne ❤❤
@JagtarSingh-cf3ol
@JagtarSingh-cf3ol Ай бұрын
Nice 👌
@rakeshKda
@rakeshKda Ай бұрын
ਜੁੜਨਾ ਚਾਹੁੰਦੇ ਹਾਂ
@balkarsingh7944
@balkarsingh7944 Ай бұрын
Milk Bai jaher h makhi tee spray ureya
@Noor_footballer_17
@Noor_footballer_17 Ай бұрын
ਬਹੁਤ ਵਧੀਆ
@yadvindertoor8964
@yadvindertoor8964 Күн бұрын
Bahut wadia
@Kisanfoodfarming
@Kisanfoodfarming Ай бұрын
Good
@MandeepSingh-ky6zp
@MandeepSingh-ky6zp Ай бұрын
Thanks you veer ji ❤
@GurpreetSingh-cm3oq
@GurpreetSingh-cm3oq Ай бұрын
Bai ji bhut vadiya kam aa. Tusi bhut mehnat karde aa.
@parmindertiwana3942
@parmindertiwana3942 Ай бұрын
👍👍👍👍👍👍👍👍👍
@sonuvirk2771
@sonuvirk2771 Ай бұрын
Sahi gal a
@GurdevSingh-m7u
@GurdevSingh-m7u 6 күн бұрын
Gurdev 👍 👍
@kulwantsingh1847
@kulwantsingh1847 Ай бұрын
Very nice 22 g
@harjinderdr6855
@harjinderdr6855 Ай бұрын
Buhat vadiya veer Galla kitiya
@parmmundhon8983
@parmmundhon8983 24 күн бұрын
Good work 👍
@InderjitSingh-nv1yu
@InderjitSingh-nv1yu Ай бұрын
Khalas dud nal hi asi apni khalas nasal pida kar sakde ha.dud nu apne app vich sampuran ahar mnia gia.es lai is nu samundar vi kiha gia .
@RajKaur-fe9ye
@RajKaur-fe9ye Ай бұрын
❤❤
@Ravi-hp4zm
@Ravi-hp4zm Ай бұрын
Good job
@user-ek9ts9fd4v
@user-ek9ts9fd4v 23 сағат бұрын
ਡੇਅਰੀ ਧੰਦਾ ਫੇਲ ਹੈ ਦੁੱਧ ਦਾ ਰੇਟ ਨਹੀਂ
@ParamjitSingh-ky6fz
@ParamjitSingh-ky6fz Ай бұрын
Good👍
@sukhwantsidhu7315
@sukhwantsidhu7315 Ай бұрын
Good y
@jagseersingh4600
@jagseersingh4600 Ай бұрын
@kaludugalkabaddi2855
@kaludugalkabaddi2855 Ай бұрын
Nice
@gurdipanand4105
@gurdipanand4105 Ай бұрын
Good putter ji
@AmanRana-v8g
@AmanRana-v8g Ай бұрын
babu Bai nice
@baljeet7404
@baljeet7404 Ай бұрын
❤❤❤❤
@iqbalsingh2302
@iqbalsingh2302 Ай бұрын
❤❤🙏🙏🙏🙏
@varunmalhotra4372
@varunmalhotra4372 Ай бұрын
Sach kehna bhai tu..
@jagdeepnatt9425
@jagdeepnatt9425 Ай бұрын
Right
@BhagwanSingh-wh9uy
@BhagwanSingh-wh9uy Ай бұрын
Bhukki ne jinna de ghar patte hai ohhna to push k dekho. Ekk doa ghar har pind wtch honge jo bhukki ne khunje layee han Ohna ghar wtch education kohha door hai.
@jattdhaliwal9379
@jattdhaliwal9379 Ай бұрын
ਭੁੱਕੀ ਕਰਕੇ ਇੱਕ ਵੀ ਘਰ ਖ਼ਰਾਬ ਹੋਇਆ ਹੋਵੇ ਦੱਸਦੇ
@PritamSingh-nz6cu
@PritamSingh-nz6cu Ай бұрын
Vaishno parivar vich vi mithaiyan kha kha ke sugar de mariz ho gaye Sawaal eh hai ke vastu jimevar hai ke khann wala banda
@gulzarsinghdandiwal8805
@gulzarsinghdandiwal8805 Ай бұрын
Bilkul sahi y
@gulzarsinghdandiwal8805
@gulzarsinghdandiwal8805 Ай бұрын
​@@jattdhaliwal9379tusi khndae oh dasieo
@gulzarsinghdandiwal8805
@gulzarsinghdandiwal8805 Ай бұрын
Y video da heading shi nhi jae esda analysis karna Hove ta kakh v nhi nibdna
@nitingujjar9216
@nitingujjar9216 Ай бұрын
❤❤❤❤❤❤
@zorajatt2912
@zorajatt2912 Ай бұрын
Pb 23 wale
@singhdeep0792
@singhdeep0792 Ай бұрын
Makki da achar v bai khrab krda
@bickycheema2458
@bickycheema2458 Ай бұрын
Dhud da ret bohat ghat à dane da ret bohat aa majja da ret bohat a 10 majja vico koi bacha sit gi koi sun time bacedani sut gi ae chali hi a eh sab jhuth aa
@Dhaliwal_22507
@Dhaliwal_22507 Ай бұрын
Demotivated
@Dhaliwal_22507
@Dhaliwal_22507 Ай бұрын
Jdo proper nutrition hi nhi pauna
@bickycheema2458
@bickycheema2458 Ай бұрын
@@Dhaliwal_22507 sade ristedarsa de ne bohat vadia sawal a menral mixer dana sab kush vadia ponde ne ap sabal karde ne kush ni bacda
@kabbutarclub
@kabbutarclub Ай бұрын
Bharava fer fasal vi na bijea kro aag na lagje ja gade na pai jan
@kabbutarclub
@kabbutarclub Ай бұрын
😂😂
@JaswinderSingh-dy2el
@JaswinderSingh-dy2el Ай бұрын
Bale jata dabke rakh
@arshdeepbrar3517
@arshdeepbrar3517 Ай бұрын
Bai 50 maisa da 10 kilo de sab nl 5 quntal bnu yr
@mrvlogdubai1039
@mrvlogdubai1039 Ай бұрын
Bhai 30 minut ka interview
@InderjitSingh-nv1yu
@InderjitSingh-nv1yu Ай бұрын
Loka ne dud nu put nal compare kita jado di dud ch milawat hon lagi aa odo da puta ch milawat ho rahi hai. Khoon pani ban riha.apni nasal bchaun lai khals dud puda karna pau.khals dud da pura rate nhi milda par punjabi nasal bchaun lai dud pida karna pau.jado chite lahu da rang lal hogia ta asi samjage sanu sade pida kite dud da pura mul mil gia.
@wolfgamingyt1054
@wolfgamingyt1054 17 күн бұрын
Banda -bunda dekh k tan interview ley leya karo,,, ik v chajj di gal ni Kari ehne...
@kulwantsingh1847
@kulwantsingh1847 Ай бұрын
❤n❤❤❤❤❤❤❤❤❤ very
@gurvinderhundal1930
@gurvinderhundal1930 Ай бұрын
Jazz di tankhah 1000000 lakh hundi aa
@kuldeepsandhu6333
@kuldeepsandhu6333 Ай бұрын
9-40 ਮਿੰਟ ਦੀ intro hadd hai yaar
@mrvlogdubai1039
@mrvlogdubai1039 Ай бұрын
Hindi me lo ur short video dalo 30 minutes ok
@rakeshKda
@rakeshKda Ай бұрын
ਕੋਂਟੈਕਟ ਕਰਨਾ ਬਹੁਤ ਜਰੂਰੀ
@gurpreetsinghjassal2135
@gurpreetsinghjassal2135 Ай бұрын
Open
@user-ze3kq2nn8u
@user-ze3kq2nn8u Ай бұрын
ਕਈ ਬੰਦੇ ਭੁੱਕੀ ਦੇ ਖਿਲਾਫ ਨੇ, ਦੁੱਧ ਪੀਕੇ ਹੀ ਕਮਾਲ ਕਰਦੇ ਨੇ
@KrishanSingh-js4vg
@KrishanSingh-js4vg Ай бұрын
Khol dine aw bche khan ge tere
@bssingh1075
@bssingh1075 27 күн бұрын
40 ਕਿਲੋ ਦੁੱਧ 4200 ਦਾ ਕਿਵੇਂ ਹੋ ਜਾਵੇਗਾ
НЫСАНА КОНЦЕРТ 2024
2:26:34
Нысана театры
Рет қаралды 1,5 МЛН
CHOCKY MILK.. 🤣 #shorts
00:20
Savage Vlogs
Рет қаралды 15 МЛН
Spot The Fake Animal For $10,000
00:40
MrBeast
Рет қаралды 195 МЛН