Sonu Sitowala Live Mela Darbar Baba Fakir Chand Ji Pind Maheru Nakodar

  Рет қаралды 149,283

JP LIVE NAKODER

JP LIVE NAKODER

Ай бұрын

Sonu Sitowala Live Mela Darbar Baba Fakir Chand Ji Pind Maheru Nakodar

Пікірлер: 313
@DuniyaGkDekh
@DuniyaGkDekh Ай бұрын
B prak ਵਰਗੇ ਤਾਂ body guard ਹੀ ਰੱਖੇ ਆ ਉਸਤਾਦ ਨੇ। ਸੁਰਾਂ ਦੇ ਸਹਿਨਸਾਹ ਸੋਨੂੰ ਸੀਤੋ ਵਾਲਾ
@ManoharLal-uo5tg
@ManoharLal-uo5tg Ай бұрын
ਸਾਜ਼ਾਂ ਨੂੰ ਮੱਥਾ ਤੇ ਟੇਕ ਲਿਆ ਪਰ ਜਿਸ ਸੁਰ ਤੇ ਇਹ ਗਾਉਂਦਾ ਉਹ ਸੁਰ ਇਹਨਾ ਸਾਜ਼ਾਂ ਵਿੱਚ ਹੈ ਹੀ ਨਹੀਂ
@Lovelyanmolartits
@Lovelyanmolartits Ай бұрын
😅😅😅😅
@jeetabajuha3068
@jeetabajuha3068 Ай бұрын
ਸੋਨੂੰ ਸੀਤੋਵਾਲਾ ਛਾ਼ਆ ਪਿਆ 👍🏻ਬੱੱਡੇ ਬੱਡੇ ਸਟਾਰ ਲੋਕ ਤਰਸਦੇ ਨੇ ਲੋਕਾ ਦੇ ਪਿਆਰ ਨੂੰ
@jasinkhan7740
@jasinkhan7740 Ай бұрын
ਰੱਬ ਇੱਕ ਮੌਕਾ ਤਾਂ ਹਰ ਕਿਸੇ ਨੂੰ ਦਿੰਦਾ ਹੀ ਹੈ
@MUSICLOVER-rx1dj
@MUSICLOVER-rx1dj Ай бұрын
Minu v de rabba mai v gana gauna aa😢😢
@DuniyaGkDekh
@DuniyaGkDekh Ай бұрын
ਬਹੁਤ ਵਦੀਆ❤❤
@user-es4nc6rv4d
@user-es4nc6rv4d Ай бұрын
ਸੋਨੂ ਭਾਈ ਰਿਸਪੈਕਟ ਬਹੁਤ ਕੀਤੀ ਸਾਜਾ ਦੀ 👏🏻👏🏻
@shaddafullpunjabimoviedilj5370
@shaddafullpunjabimoviedilj5370 13 күн бұрын
Oh respect tan karda k sayed gauna aa jawe Ajay tan ikk line te grari arh jandi hai
@user-zt8re7um3w
@user-zt8re7um3w Ай бұрын
ਵੱਡੇ ਵੱਡੇ ਕਲਾਕਾਰ ਤਰਸਦੇ ਨੇ ਲੋਕਾਂ ਦੇ ਇਸ ਪਿਆਰ ਨੂੰ ਜਿਹੜਾ ਸੋਨੂੰ ਨੂੰ ਮਿਲ ਰਿਹਾ
@HarchandSingh-zs6xj
@HarchandSingh-zs6xj Ай бұрын
ਬਹੁਤ ਹੀ ਭਗਤ ਬੰਦਾ ਵਾਂ ਸੋਨੂੰ ਹੁਣ ਵੀਰੋ ਸਾਰੇ ਰਲ ਮਿਲ ਕੇ ਉਹਦਾ ਘਰ ਵੀ ਬਣਾ ਦਿਓ ਉਹਦਾ ਹੀ ਨਾ ਵਾਹ ਵਾਹ ਕਰੀ ਜਾਓ ਬਹੁਤ ਪੈਸਾ ਕਮਾ ਰਹੇ ਹੋ ਤੁਸੀ ਸੋਨੂੰ ਦੇ ਸਿਰ ਤੇ ਕਰ ਦਿਉ ਮਦਦ ਗਰੀਬ ਦੀ
@lakhveerdhillon7141
@lakhveerdhillon7141 28 күн бұрын
🤔
@bindersingh5665
@bindersingh5665 Ай бұрын
ਸੋਨੂੰ ਬਾਈ ਫੁੱਲ ਸਪੋਟ ਆ ❤❤❤
@amritpalsinghsodhi7893
@amritpalsinghsodhi7893 Ай бұрын
ਕੋਈ ਹੋਰ ਨਹੀਂ ਮਿਲਿਆ ਨਕੋਦਰ ਬੱਸ ਅੱਡੇ ਬਹੁਤ ਵਧੀਆ ਗਾਉਣ ਵਾਲੇ ਵਧੀਆ ਹੈਗੇ ਆ
@JogaSingh-dx1zq
@JogaSingh-dx1zq Ай бұрын
ਸੋਨੂੰ ਤੂਫ਼ਾਨ ਵਾਗੂੰ ਛਾਅ ਗਿਆ ਰੱਬ ਦੀ ਪੂਰੀ ਰਹਿਮਤ ਸਾਰੀ ਟੀਮ ਤੇ ਗੰਜਾਂ ਵੀਰ ਜਿੰਦਾਬਾਦ
@Drsaab143
@Drsaab143 Ай бұрын
😂😂😂 ਗੰਜਾ ਵੀਰ
@_______Preetjaani_______
@_______Preetjaani_______ Ай бұрын
Ganja banda
@TAJSINGH88
@TAJSINGH88 Ай бұрын
😂
@goluchouhan2678
@goluchouhan2678 Ай бұрын
😂😂
@Itlywalayar
@Itlywalayar Ай бұрын
B prat a😝
@vlogvideo114
@vlogvideo114 Ай бұрын
ਇਹ ਹੈ ਜਨਤਾ ਦੀ ਪਾਵਰ ਇੱਕ ਆਮ ਇਨਸਾਨ ਨੂੰ ਖ਼ਾਸ ਬਣਾਉਣਾ
@RajuRaj-dv7oz
@RajuRaj-dv7oz 10 күн бұрын
ਵੀਰੋ ਮਜ਼ਾਕ ਉਡਾਇਆ ਜਾ ਰਿਹਾ ਹੈ
@SantoshiSharma-ps5mt
@SantoshiSharma-ps5mt Ай бұрын
❤❤sonuu ustaad I love u yarrr 🎉🎉🎉 full support ustadd nu Matha tekn da style mar gya mainu ustadd das ❤ ❤❤
@ranarana6497
@ranarana6497 9 күн бұрын
Sonu sitowala ❤se salut god bleas you brother ji Balraj France
@Gulshan19-81kumar
@Gulshan19-81kumar Ай бұрын
ਜੀਉ ਸੋਨੂੰ ਸੀਤੋ ਵਾਲਾ ਵੀਰ ਰੱਬ ਤੈਨੂੰ ਲੰਬੀਆ ਉਮਰ ਬਖਸ਼ੇ ਸਟੇਜ ਤੇ ਖੜਕੇ ਬੋਲਣਾ ਹੀ ਮੁਸ਼ਕੀਲ ਆ ਉਹ ਤਾਂ ਫੇਰ ਵੀ ਗਾਣਾ ਗਾਂਦਾ ਆ ਜੀਉ ਵੀਰੇ ਜੀ
@rajkumar-cu5xn
@rajkumar-cu5xn Ай бұрын
Sonu ਜ਼ਿੰਦਾਬਾਦ full sport
@user-wc5cq2jd4m
@user-wc5cq2jd4m Ай бұрын
Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g
@guribanwait787
@guribanwait787 Ай бұрын
Hnjii ਕੀ ਹਾਲ ਜੇ ਦੋਸਤੋ
@pawanjhamat6787
@pawanjhamat6787 Ай бұрын
ਸੋਨੂ ਸੀਤੋ ਵਾਲੇ ਬ੍ਰਾਂਡ ਬਣ ਚੁੱਕੇ
@sandeepheer8022
@sandeepheer8022 Ай бұрын
ਕਲੀਆਂ ਦਾ ਬਾਦਸ਼ਾਹ ਸੋਨੂੰ ਸੀਤੋਂ ਵਾਲਾ
@Ramdasiyeasikh
@Ramdasiyeasikh Ай бұрын
😂😂
@harbanssingh7561
@harbanssingh7561 11 күн бұрын
ਸੋਨੂੰ ਸੀਤੋ ਵਾਲਿ ❤️❤️❤️
@rockyjakhojakhojordan9881
@rockyjakhojakhojordan9881 Ай бұрын
Sidha banda aa Sonu seetowala vadia munda AA 👍👍👍
@GurdevSingh-jr9xb
@GurdevSingh-jr9xb Ай бұрын
ਜਿਹੜੇ ਕਹਿੰਦੇ ਸੀ,, ਗ਼ਰੀਬ ਨੂੰ ਮਖੌਲ ਕਰਦੇ, ਹੁਣ ਕੀ ਸੋਚ ਉਹਨਾਂ ਦੀ 😂 ਮਖੌਲ ਵਿੱਚ ਪੈਸਾ ਬਣੇ ਕਲਾਕਾਰ,😂 ਧੰਨਵਾਦ ਸੋਨੂੰ ਨੂੰ ਮਖੌਲ ਕਰਨ ,ਕਰੌਣ ਵਾਲਿਆਂ ਦਾ
@NahardeepsinghNahar
@NahardeepsinghNahar Ай бұрын
Sahiya bro❤
@VikramSend
@VikramSend Ай бұрын
Wah mere malka tere rang niare farsho arsh bna de te ambron lah de tare
@SukhdevsinghGill-bx3ms
@SukhdevsinghGill-bx3ms 3 күн бұрын
Rub da BANDA aa sonu setu Walia ji love you
@BaljitSingh-lp5jy
@BaljitSingh-lp5jy Ай бұрын
ਸਿਰਾ ਕਰਾ ਗਿਆ ਵੀਰ ਸਿਰਾ ਕਰਾ ਗਿਆ
@user-bj2jk5pp7j
@user-bj2jk5pp7j 15 күн бұрын
Very good sport Karan Wale Biee ji 👍👍
@multitaskingguru
@multitaskingguru Ай бұрын
Love u Sonu bro. ਰੱਬ ਦਾ ਬੰਦਾ ❤
@Harnek-ni9lr
@Harnek-ni9lr 13 күн бұрын
ਸਾਰੇ ਬੰਦੇ ਰੱਬ ਦੇ ਹੀ ਬਣਾਏ ਹੋਏ ਹਨ ਵੀਰ ਜੀ 🙏ਕੋਈ ਪਾਸੇ ਤੋਂ ਨਹੀਂ ਬਣਾ ਵੀਰ ਜੀ 😍
@SabiRandhawasabiSabi-yg6ee
@SabiRandhawasabiSabi-yg6ee Ай бұрын
Dhan Dhan Sahib Shri Guru Ramdas ji kirpa karo sonu veer te Sarswati da vas kardo do
@harpreetsinghrandhawa7772
@harpreetsinghrandhawa7772 Ай бұрын
ਵਾਹਿਗੁਰੂ ਜੀ, ਬਹੁਤ ਵਧੀਆ ਇਨਸਾਨ
@Deepsaab33
@Deepsaab33 Ай бұрын
Full support Sonu sittowala 👌👌👌👌
@AmandeepKaur-fe7gb
@AmandeepKaur-fe7gb Ай бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਜੀ ਸੋਨੂੰ ਪੁੱਤ ਤੇ
@HarmanSingh-yb6bw
@HarmanSingh-yb6bw Ай бұрын
Klian. De. Badsah. Sonu. Bai. Friends.spot. A. Sonu. Bai. Nu Di. Full
@user-gy8vs4zh1m
@user-gy8vs4zh1m Ай бұрын
Sonu bhra zindabaad ❤❤❤
@RanjitMattu-ob6lq
@RanjitMattu-ob6lq Ай бұрын
ਫੱਕਰ ਬੰਦਾ ਆ ਸੋਨੂੰ ਵੀਰ
@SunilKumar-or3oo
@SunilKumar-or3oo Ай бұрын
Sonu sitto wala hoi pai aa chare pase. Good👌
@sukhbirsukhbir4509
@sukhbirsukhbir4509 Ай бұрын
Punjabi Sangeet nu mjak bna dita
@user-xp5gp4ty5o
@user-xp5gp4ty5o Ай бұрын
ਮਜਾਕ ਵਾਲੀ ਕੀ ਗੱਲ ਹੈ
@dilshansaini-zn1gq
@dilshansaini-zn1gq Ай бұрын
Bhai bhut vadiya lagda jdo tussi es garib bandey da ena sanman kardey o
@user-uw8qi4eu2n
@user-uw8qi4eu2n Ай бұрын
ਵੀਰ ਯਾਰ ਥੋੜੀ ਤਿਆਰੀ ਕਰਵਾ ਦੋ, ਹੋ ਸਕਦਾ ਵਧੀਆ ਪ੍ਰਫੋਰਮੈਂਸ ਕਰ ਸਕੇ,
@RimpyThind-ed3mi
@RimpyThind-ed3mi Ай бұрын
ਗੰਜਾ ਵੀਰ ਦਿਲੋ ਦੋਸਤੀ ਨਿਭਾ ਰਿਹਾ ਸੋਨੂੰ ਨਾਲ ਏਦਾ ਦੇ ਦੋਸਤ ਹੋਣ ਕੋਈ ਨੀੰ ਡੁਬ ਦਾ
@satwantsingh5142
@satwantsingh5142 Ай бұрын
ਕਿਆ ਖੂਬ ਸੁਰ ਸੋਨੂੰ ਸੀਤੋ ਵਾਲਾ ❤👍👌😃😄🤣😁
@user-pk6pe7mc7s
@user-pk6pe7mc7s Ай бұрын
ਗੰਜਾਂ ਵੀ ਵਾਹਲੀ ਫੀਲੰਗ ਚੁਕੀ ਫਿਰਦਾ ।😂😂
@user-tm1de3ix5k
@user-tm1de3ix5k Ай бұрын
ਇੱਕ ਟੱਪੇ ਨੂੰ 100 100 ਵਾਰ ਕਹਿੰਦਾ ਸੋਨੂੰ ਸੀਤੋ ਵਾਲਾ ਉਸਤਾਦ ਜੀ😅😅😅😅😅😅😂❤
@user-ow3mg7pk8m
@user-ow3mg7pk8m 12 күн бұрын
ਇਸ ਤਰ੍ਹਾਂ ਬੇਟਾ ਜੀ ਲੱਗਾ ਰਿਹਾ ਤਾਂ ਜ਼ਰੂਰ ਦੱਬ ਹੋ ਜਾਣਾ
@user-ot5oj4cf4v
@user-ot5oj4cf4v 10 күн бұрын
ਬਹੁਤ ਵਧੀਆ ਸਾਜ਼ਾਂ ਦੀ ਤੇ ਲੋੜ ਨਹੀਂ 😂😂😂
@user-cl9ek5yo4r
@user-cl9ek5yo4r 13 күн бұрын
Hawa tan ehe karda jiwe Sonu sitowala hunda😊
@rakeshmall2262
@rakeshmall2262 Ай бұрын
Bht wadia Sonu veer ene bandeya ch bolan di himat kise kise hundi aa god bless you
@MandeepTelecom0123
@MandeepTelecom0123 Ай бұрын
Sonu g kya bat hai chak de fatte
@piralal8236
@piralal8236 Ай бұрын
Spnu sha gia pure worlds 🌎 vich❤❤❤❤❤❤❤❤❤❤god bless you ❤ 🙏 ❤❤❤❤
@BaljitSingh-lp5jy
@BaljitSingh-lp5jy Ай бұрын
ਸਿਰਾ ਮੇਰਾ ਸੁਣੋ ਸੀਤੋ ਵਾਲੀ
@ratindersinghphl
@ratindersinghphl 24 күн бұрын
Jo marji Hove confidence full aa bande ch
@baltejsingh6887
@baltejsingh6887 24 күн бұрын
ਬਾਈ ਜੀ ਇਸ ਤੋ ਛੋਟੇ ਛੋਟੇ ਬੱਚੇ ਵੀ ਬਹੁਤ ਵੱਧੀਆ ਗਾਓਦੇ ਨੇ ਪੰਜਾਬ ਵਾਲੋ ਉਹਨਾ ਛੋਟੈ ਬੱਚਿਓ ਨੂ ਵੀ ਸਪੋਟ ਕਰੋ ਜਿੰਨਾ ਬੱਚਆਿ ਦੀ ਅਵਾਜ ਵਿੱਚ ਬਹਤ ਦਮ ਹੈ
@randhawa9863
@randhawa9863 7 күн бұрын
❤❤ ਸੋਨੂੰ
@user-by4eo8bw1k
@user-by4eo8bw1k Ай бұрын
Sonu v nyc ji
@manpreetjanjua9334
@manpreetjanjua9334 20 күн бұрын
❤️❤️🙏🙏🙏🙏🙏🙏🙏
@santokhsingh8109
@santokhsingh8109 Ай бұрын
Waheguru ji Mehar kario sonu te rab lami umar kare
@user-cz3sd4re2s
@user-cz3sd4re2s 14 күн бұрын
ਬਾਕਰ.BANDA
@Gurvindermahay
@Gurvindermahay Ай бұрын
sonu sito Zindabad❤
@AnshdeepSingh266
@AnshdeepSingh266 Ай бұрын
Sonu veer jidabad 🎉🎉🎉 😊😊
@varindersingh3731
@varindersingh3731 Ай бұрын
Jdo rabb ne din sidhe karne hon .avve hunde aa bai.waheguru hor tarakkiya bakshe
@jatinderpalsingh7181
@jatinderpalsingh7181 19 күн бұрын
ਸੋਨੂੰ ਨਾਲ ਧੋਖਾ ਨਾਂ ਹੋਵੇ love you sonu
@preetkalerpreet604
@preetkalerpreet604 Ай бұрын
Bhaght Banda sonu waheguru ji
@SonuKumar-sm2mp
@SonuKumar-sm2mp Ай бұрын
Sonu verr ji sabb to phla rabb dai namm laye dai huda wa tusi sidha he gane suru kar tye 😢👏🏻😇
@manpreetjanjua9334
@manpreetjanjua9334 20 күн бұрын
Nice
@manpreetjanjua9334
@manpreetjanjua9334 20 күн бұрын
Good
@parwinderkumar3883
@parwinderkumar3883 Ай бұрын
👍good aa 22
@HarpreetSingh-pr2wn
@HarpreetSingh-pr2wn Ай бұрын
Tu badali 100 baar asi ik baar nhi badle......................... ..bai bai kehde duniya .............aa 2 gane Sonu di is too baad pta nhi ki aaa
@AmanDhariwal-gr7oo
@AmanDhariwal-gr7oo Ай бұрын
🙏Jai baba Faqir chand ji 🙏 Gorav te sorav bachaya nu next time hor baal bakshna ta jo mela hor v sharda te dhoom dham na mnayeya ja sakke ❤
@Gopy1995P
@Gopy1995P Ай бұрын
Rab da Banda aa
@Bae_h7x
@Bae_h7x 13 күн бұрын
kmla ben da jar
@RamandeepKaur-er9zy
@RamandeepKaur-er9zy Ай бұрын
Sira bro Sonu veer
@parveensingh3591
@parveensingh3591 Ай бұрын
Sonu jindabad
@KaranSharma-ze2fv
@KaranSharma-ze2fv Ай бұрын
ਸੋਨੂ ਤੇਰੀ ਚੜ੍ਹਾਈ ਅਸੀਂ ਫੁੱਲ ਕਰਾਂਗੇ
@manpreetbrar8365
@manpreetbrar8365 Ай бұрын
ਜਨਤਾ ਜਾ ਕਿੱਧਰ ਨੂੰ ਰਹੀ ਆ ਅੱਜ ਕੱਲ ਆਹ ਇੱਕ ਹੋਰ ਰਲ ਗਿਆ ਇਹਨਾਂ ਨਾਲ ਗੰਜਾ ਜਿਹਾ
@tsgkarn4284
@tsgkarn4284 Ай бұрын
ਵਾਹਿਗੁਰੂ ਜੀ 🙏🙏🙏
@Hargun2808
@Hargun2808 Ай бұрын
Waheguru ji kirpa kare
@NDRSNGH
@NDRSNGH Ай бұрын
Full support for Sonu sito
@GurmejSingh-iy7hc
@GurmejSingh-iy7hc 18 күн бұрын
Good day
@RanjitMattu-ob6lq
@RanjitMattu-ob6lq Ай бұрын
Wmk 🙏 sonu sito wale te ❤
@vickysrowa788
@vickysrowa788 Ай бұрын
Rab da banda Sonu
@rajkaur7465
@rajkaur7465 Ай бұрын
❤❤❤❤❤❤
@rooprekha1280
@rooprekha1280 Ай бұрын
Keo mzak bnade aa bnde da Raab bachawe 🙏🏻
@shivanahar3433
@shivanahar3433 Ай бұрын
Sonu paji 🔥🔥
@sunnychoudharychoudhary2274
@sunnychoudharychoudhary2274 Ай бұрын
Rab mehar rakhe sonu ta
@pb32wal
@pb32wal Ай бұрын
ਸੋਨੂੰ bro love you ❤❤
@user-zt8re7um3w
@user-zt8re7um3w Ай бұрын
ਤੇਰੇ ਯਾਰ ਨੂੰ ਦੱਬਨ ਨੂੰ ਫਿਰਦੀ ਐਂ 😂😂
@kulbirsingh5982
@kulbirsingh5982 12 күн бұрын
ਪੰਜਾਬ ਦੇ ਲੋਕ ਇੰਨੇ ਵੇਲੇ ਨੇਂ
@vikysaab4459
@vikysaab4459 Ай бұрын
Big fan 22 ji de 🎉🎉
@jasmelsingh8819
@jasmelsingh8819 Ай бұрын
ਮਾਣਕ ਅਤੇ ਚਮਕੀਲੇ ਦੀ ਢੂਈ ਭੰਨੀਂ ਜਾਂਦਾ ਹੈ ਪਤੰਦਰ
@user-ok8ib3pw6g
@user-ok8ib3pw6g Ай бұрын
❤❤
@amansoreya5796
@amansoreya5796 Ай бұрын
Jionda wasda rhe sonu veree🙋‍♂️
@satpalsharma3420
@satpalsharma3420 14 күн бұрын
😢😢😢😢😢😢😢😢😮
@amnaamna5196
@amnaamna5196 Ай бұрын
Usthad ji ❤❤
@Sandeepuk2047
@Sandeepuk2047 Ай бұрын
Sonu sito wala ta yrr bhagat banda
@user-oc4ct3wv7j
@user-oc4ct3wv7j Ай бұрын
Sonu seeto Ghaint insaan aa
@Ramankumar67283
@Ramankumar67283 Ай бұрын
ਬੱਸ ਕਰ ਭਰਾਵਾਂ
@HARDIE_PLAYZ
@HARDIE_PLAYZ Ай бұрын
👏👏
@gurichauhan7951
@gurichauhan7951 Ай бұрын
Att sonu setto wala
@amandeepkaur1761
@amandeepkaur1761 Ай бұрын
Nice vire god bless you ❤
@Sanju-pk7pn
@Sanju-pk7pn Ай бұрын
Nice voice veer di
Nastya and SeanDoesMagic
00:16
Nastya
Рет қаралды 39 МЛН
Can A Seed Grow In Your Nose? 🤔
00:33
Zack D. Films
Рет қаралды 24 МЛН
Каха заблудился в горах
00:57
К-Media
Рет қаралды 9 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Social Media Star Sonu Sito Wale Da Ghar
10:24
Lakhwinder Sra
Рет қаралды 217 М.
Baaghi Live Mela Sidwan Dona Da - Pind Sidwan Dona (Jalandhar) 25 July 2024
1:19:03
Kanwar Grewal Live | Mela Mahilpur Da 2023 | hsp. | Dream Live
37:07
Erkesh Khasen -  Bir qyz bar M|V
2:43
Еркеш Хасен
Рет қаралды 1,1 МЛН
Duman - мен болмасам кім? (Mood Video)
2:35
Duman Marat
Рет қаралды 187 М.
Taxi
3:06
Sadraddin - Topic
Рет қаралды 240 М.
V $ X V PRiNCE, Shulamah - Jai Jatpaimyz (2024)
2:38
Студия СОЮЗ
Рет қаралды 141 М.