ਸੁਖਬੀਰ ਬਾਦਲ ਦਾ ਬਾਗੀ ਅਕਾਲੀਆਂ ਨੂੰ ਖੁੱਲਾ ਚੈਲੇਂਜ ! ਬਾਦਲ ਦਾ ਅਸਤੀਫਾ ਮੰਗਣ ਵਾਲਿਆਂ ਦੀ ਬਣਾ'ਤੀ ਰੇਲ,

  Рет қаралды 34,002

Oneindia Punjabi

Oneindia Punjabi

19 күн бұрын

ਸੁਖਬੀਰ ਬਾਦਲ ਦਾ ਬਾਗੀ ਅਕਾਲੀਆਂ ਨੂੰ ਖੁੱਲਾ ਚੈਲੇਂਜ!
ਬਾਦਲ ਦਾ ਅਸਤੀਫਾ ਮੰਗਣ ਵਾਲਿਆਂ ਦੀ ਬਣਾ'ਤੀ ਰੇਲ
ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਹੀ ਰਗੜ'ਤਾ?
#sukbirbadal #akalidal #oneindiapunjabi

Пікірлер: 37
@KulwantSingh-fu4bg
@KulwantSingh-fu4bg 17 күн бұрын
ਅਸਤੀਫਾ ਤਾਂ ਦੇਣਾ ਹੀ ਪੈਣਾ। ਨਹੀ ਤਾਂ ਅਕਾਲੀ ਦਲ ਖਤਮ ਹੋ ਜਾਏਗਾ।
@BalbirSingh-xn5wm
@BalbirSingh-xn5wm 9 күн бұрын
ਸੁਖਬੀਰ ਬਾਦਲ ਵਰਗਾ ਪ੍ਰਧਾਨ ਨਹੀਂ ਮਿਲਣਾ ਇਹਨਾਂ ਨੂੰ ਅਕਾਲੀ ਦਲ ਨੂੰ
@ravindersinghgill314
@ravindersinghgill314 17 күн бұрын
ਜੋ ਮਰਜੀ ਹੋਜੇ ਭਾਂਵੇਂ ਬਾਦਲ ਦਲ ਖਤਮ ਹੋ ਜਾਵੇ (ਅਕਾਲੀ ਦਲ ਨਹੀਂ )ਪਰ ਸੁੱਖਾ ਗੱਪੀ ਪਰਧਾਨਗੀ ਤੋਂ ਅਸਤੀਫਾ ਨਹੀਂ ਦੇਵੇਗਾ ।।
@gursimratkaurcheema6000
@gursimratkaurcheema6000 17 күн бұрын
ਅਸਤੀਫਾ ਤਾ ਦੇਣਾ ਪਵੇਗਾ ਸੁਖਬੀਰ ਸਿੰਘ ਬਾਦਲ ਨੂੰ ਅੱਜ ਦੇਦੇ ਜਾ 6ਮਹੀਨੇਬਾਅਦ
@manindersingh352
@manindersingh352 17 күн бұрын
ਹੁਣ ਸਗਤ ਜੁੱਤੀ ਦੇ ਜੋਰ ਤੇ.ਭਰਧਾਨਗੀ ਖੇਵੇ। ਇਹ ਨਹੀ ਛੱਡਣਗੇ
@harjitgill940
@harjitgill940 16 күн бұрын
ਹੁਣ ਸੁਖਬੀਰ ਬਾਦਲ ਨੂੰ ਜ਼ਿਆਦਾ ਬੇਇਜ਼ਤੀ ਨਹੀਂ ਕਰਵਾਉਣੀ ਚਾਹੀਦੀ ਸਗੋਂ ਸੱਬ ਕੁਝ ਛੱਡ ਕਿ ਪਾਸੇ ਹੋ ਜਾਣਾ ਚਾਹੀਦਾ ਹੈ
@gurbhejsingh1670
@gurbhejsingh1670 17 күн бұрын
ਛੋਟੇ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੱਢੋ ਤਾ ਫਤਿਹ ਮਿਲੇਗੀ
@farmertv5483
@farmertv5483 17 күн бұрын
Sukhbir ne nahi chadni pardhangi bhawe 20 saaal na bney sarkar,sukhbir nu ta sirf awdi kursi chahidi punjab nd panth nal koi lena dena nhi sukhbir nu
@GurjantsinghChahal-zq3il
@GurjantsinghChahal-zq3il 17 күн бұрын
ਜਿਨ੍ਹਾਂ, ਤੱਕ,ਬਾਦਲ, ਪਰਿਵਾਰ, ਨੂੰ, ਅਕਾਲੀ, ਦਲ, ਵਿੱਚੋਂ, ਕੱਢਿਆ ਨਹੀਂ, ਜਾਦਾ, ਖਾਲੀ, ਦਲ, ਖਾਲੀ, ਹੀ, ਰਹੇ, ਗਾ
@satnarayanbansal3971
@satnarayanbansal3971 17 күн бұрын
Sb Darte hain koi bhi Bol nahi skta Monopoly hai Sukhbir Badal ki
@manmohansingh9425
@manmohansingh9425 17 күн бұрын
ਇਆਲੀ ਨੂੰ ਅਕਾਲੀਆਂ ਦਾ ਪਰਧਾਨ ਬਣਾਇਆ ਜਾਵੇ।
@varindersidhu6219
@varindersidhu6219 4 күн бұрын
ਸੁਖਬੀਰ ਸਿੰਘ ਬਾਦਲ ਇਕ ਪਾਸੇ ਹੋ ਜਾਣ ਨਾਲਾ ਇਜਤ ਰਿਹ ਜਾਉ ਦੂਜੇ ਲੀਡਰ ਨੂੰ ਪਤਾ ਲੱਗੂ ਜਾਉ ਸਾਰੇ ਨੂੰ ਇਕਠੇ ਕਿਹਾ ਰਖਦੇ ਹਨ
@JasvirSingh-ze3sd
@JasvirSingh-ze3sd 17 күн бұрын
Sukhbir singh Badal is destroying Akali dal,
@baljindersingh-kh5oi
@baljindersingh-kh5oi 17 күн бұрын
Je gidarhbaha jitna ta sab nu naal le ke auna pena sukhey nu nhi bhagwant wali hou
@BalwinderSingh-jw5ws
@BalwinderSingh-jw5ws 8 күн бұрын
ਸ੍ਰ ਸੁਖਬੀਰ ਸਿੰਘ ਬਾਦਲ ਨੂੰ ਸਰਬੱਤ ਖਾਲਸਾ ਬੁਲਾ ਕੇ ਨੀਵੇਂ ਪੱਧਰ ਤੇ ਹੋ ਕੇ ਸਿੱਖ ਕੌਮ ਤੋਂ ਮਾਅਫੀ ਮੰਗਣੀ ਚਾਹੀਦੀ ਹੈ ਅਤੇ ਆਪਣਾ ਪ੍ਰਧਾਨਗੀ ਦਾ ਅਸਤੀਫਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਸੋਂਪਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਵਿੱਚ ਪਏ ਖਲੇਰੇ ਨੂੰ ਇੱਕਜੁੱਟ ਕੀਤਾ ਜਾ ਸਕੇ
@sukhdevsdhillon7815
@sukhdevsdhillon7815 16 күн бұрын
Sukhbir Badal resignation is must for the revival of the Akali dal but he will not resign
@harneksingh2966
@harneksingh2966 17 күн бұрын
Eeali saab nu Pardhan banona chaheda
@FatehSingh-ow3xs
@FatehSingh-ow3xs 16 күн бұрын
ehna da datt ke wrod karo sare membar gappee htao akali dal bchao
@freefiregaming-jh7uu
@freefiregaming-jh7uu 16 күн бұрын
ਸੁਖਬੀਰ ਵਰਗਾ ਅਕਾਲੀ ਦਲ ਚ ਦਲੇਰ ਕੋਈ ਵੀ ਹੈ ਨਹੀਂ ਗਾ
@GurpreetSingh-wh5ug
@GurpreetSingh-wh5ug 17 күн бұрын
Sromani akalidal da pardhan ashtefa deve
@KulwantSingh-fu4bg
@KulwantSingh-fu4bg 17 күн бұрын
ਬਾਕੀ ਹਮੇਸਾ ਚੁੱਪ ਰਹਿੰਦੇ ਹਨ। ਸਾਰੇ ਇਕੱਠੇ ਨਹੀਂ ਬੋਲਦੇ। ਕਾਫੀ ਸਾਰੇ ਤਾਂ ਸੀਨੀਅਰ ਦੀ ਜਗਾ ਲੈਣ ਲਈ ਲਾਲਚ ਪਾਲ ਲੈਂਦੇ ਹਨ। ਇਹੀ ਹਾਲ ਪਹਿਲਾਂ ਚੰਦੂਮਾਜਰਾ ਤੇ ਚਰਨਜੀਤ ਬਰਾੜ ਪਹਿਲਾਂ ਨਹੀਂ ਬੋਲੇ ਸੀ।
@amarjeetsingh3869
@amarjeetsingh3869 17 күн бұрын
ਬਾਦਲ ਪਰਿਵਾਰ ਬਾਹਰ ਕੱਢ ਕੇ ਸੁੱਟ ਦਿਉ ਜਿਵੇਂ ਦੁੱਧ ਵਿੱਚੋਂ ਮੱਖੀ ਨਹੀਂ ਤਾਂ ਖਾਲੀ ਦਲ ਹੀ ਰਹੇਗਾ ਜਿਵੇਂ ਪੀਪਾ ਮੰਤਰੀ ਬਾਦਲ ਰਿਹਾ ਉਹਨਾਂ ਚਿਰ ਉਹਨੇ ਖਜਾਨਾ ਖਾਲੀ ਦੱਸਿਆ ਕਤੀੜ ਨੇ ਹੁਣ ਕਿਵੇਂ ਖਜਾਨਾ ਭਰ ਗਿਆ ਇਹਨਾਂ ਦੀਆਂ ਨੀਤਾਂ ਸਾਫ ਨਹੀਂ ਲੁਟੇਰੇ ਐ ਕੰਜਰ
@GurdeepJatana
@GurdeepJatana 17 күн бұрын
Majhethea,sukhe,nu,bhar,karo
@tirath5732
@tirath5732 17 күн бұрын
No more cor in the punjab next cm amrtpal singh g punjab punjabo
@GurpreetSingh-wh5ug
@GurpreetSingh-wh5ug 17 күн бұрын
Ashtefa dena pena
@gharg2309
@gharg2309 16 күн бұрын
ਅਗਰ ਸੰਗਰੂਰ ਤੋਂ ਢੀਂਡਸਾ ਪਰਿਵਾਰ ਨੂੰ ਟਿਕਟ ਦਿੱਤੀ ਜਾਂਦੀ ਤਾਂ ਸੰਗਰੂਰ ਦੀ ਸੀਟ ਸ਼ੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਹੋਣੀ ਸੀ। ਸੁਖਬੀਰ ਬਾਦਲ ਨੇ ਝੂੰਦਾ ਟਿਕਟ ਦੇ ਕੇ ਢੀਂਡਸਾ ਪਰਿਵਾਰ ਨੂੰ ਵੀ ਖੂੰਜੇ ਲਾਇਆ ਅਤੇ ਬੀਬਾ ਬਾਦਲ ਨੂੰ ਜਤਾਉਣ ਲਈ ਆਮ ਪਾਰਟੀ ਨੂੰ ਜਤਾ ਕੇ ਝੂੰਦਾ ਨੂੰ ਵੀ ਖੂੰਜੇ ਲਾ ਦਿੱਤਾ।
@GurpreetSingh-wh5ug
@GurpreetSingh-wh5ug 17 күн бұрын
Manpreet Singh ayali nu pardhan la deo
@JasvirSingh-ze3sd
@JasvirSingh-ze3sd 17 күн бұрын
No one knows jhunda in Sangrur
@JasvirSingh-nf7ge
@JasvirSingh-nf7ge 17 күн бұрын
Sharomni akkali Dall ch daler v sukhbir badal hi aa
@SukhdevSingh-kc7yp
@SukhdevSingh-kc7yp 15 күн бұрын
Paoo khilara dekh nazara .
@mygardeningdiaries
@mygardeningdiaries 17 күн бұрын
Je sariyan seats jit jande te badal sab sahi si je har gye te badal sab nu jumevar man lya
@rupindersodhi6869
@rupindersodhi6869 17 күн бұрын
Tu galat headlines lahn toh baaz a jaha Views da pukha
@bb-vi5db
@bb-vi5db 17 күн бұрын
ਬਾਦਲ ਗਦਾਰਾ ਕੋਈ ਤੇਰੇ ਨਾਲ ਨਹੀ
@HarbhajanSingh-uc4ny
@HarbhajanSingh-uc4ny 16 күн бұрын
Khaber Dee heading laoun waale nu lakh lahnat jehda kehde ne ki sukhbir ne sab de raiy bnaai
The day of the sea 🌊 🤣❤️ #demariki
00:22
Demariki
Рет қаралды 91 МЛН
I’m just a kid 🥹🥰 LeoNata family #shorts
00:12
LeoNata Family
Рет қаралды 18 МЛН
The day of the sea 🌊 🤣❤️ #demariki
00:22
Demariki
Рет қаралды 91 МЛН