No video

ਸੁਖਬੀਰ ਬਾਦਲ ਦੀ ਜਾਊਗੀ ਪ੍ਰਧਾਨਗੀ ! | ਮਾਨ ਮੀਟਿੰਗ ‘ਚੋਂ ਗਾਇਬ ! | EP 142 | Punjabi Podcast

  Рет қаралды 18,066

Punjabi Podcast

Punjabi Podcast

Күн бұрын

#sukhbirbadal #punjabipodcast #bhagwantmann
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Пікірлер: 73
@deepraj_kaurz
@deepraj_kaurz Ай бұрын
ਅੱਜ ਬਹੁਤ ਸੋਹਣੇ ਲੱਗ ਰਹੇ ਦੋਵੇਂ ਭਰਾ ❤ ਮਾਹਰਾਜ ਤਰੱਕੀਆਂ ਬਖਸ਼ਣ
@harrymla1020
@harrymla1020 Ай бұрын
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@jagdevsingh2675
@jagdevsingh2675 Ай бұрын
ਬਿਲਕੁਲ ਜੀ
@mrjagjeet3268
@mrjagjeet3268 Ай бұрын
​@@jagdevsingh2675😊😊😊
@mrjagjeet3268
@mrjagjeet3268 Ай бұрын
qa
@LoveHayer-3
@LoveHayer-3 Ай бұрын
Dilo Pyar Tuhanu Veer Uk To Tuhanu Follow Krde Aa Dilo Pyar Aa Sche Patrkar Oo Tuci Punjab De Heere Aa Tuci ❤
@jaikhaira554
@jaikhaira554 Ай бұрын
ਰਤਨ ਵੀਰ ਜੀ ਅੱਜ ਦੋਨੋ ਬਹੁਤ ਸੋਹਣੇ ਲੱਗ ਰਹੇ ਓਹ ਡਰੈੱਸ ਏਕੋ ਜਿਹੀ ਪੱਗਾਂ ਵੀ ਏਕੋ ਜਿਹੀਆਂ ਏਦਾਂ ਹੀ ਪੋਡਕਾਸਟ ਕਰਿਆ ਕਰੋ ਜੀ
@GurjantSingh-eh6em
@GurjantSingh-eh6em Ай бұрын
ਧਾਲੀਵਾਲ ਸਾਹਿਬ ਪਰਮਾਤਮਾ ਦੀਆਂ ਖੇਡਾਂ ਅਸੀਂ ਨਹੀਂ ਸਮਝ ਸਕਦੇ ਅਸੀਂ ਲੋਕਾਂ ਨੂ ਬੂਧੂ ਬਣਾ ਸਕਦੇ ਪਰਮਾਤਮਾ ਨੁ ਨਹੀ ਅਗੇ ਦੇਖੋ ਰੰਬ ਦੇ ਰੰਗ ਕੀ ਮਨਜੂਰ ਹੈ ਪਰਮਾਤਮਾ ਨੂ।
@satwantsandhu2984
@satwantsandhu2984 Ай бұрын
ਰਤਨ ਵੀਰੇ ਬਹੁਤ ਵਧੀਆ ਹੁੰਦਾ ਥੋਡਾ ਪੋਡਕਾਸਟ… ਬਸ ਪਰਮੀਤ ਬਾਈ ਨੂ ਕਹੋ ਖਬਰ ਜਲਦੀ ਸੁਨਾ ਦਿਆ ਕਰੇ। ਇਕ ਇਕ ਗਲ ਦਾ ਪੂਰਾ ਜਲੂਸ ਕੱਢ ਦਿੰਦਾ ਬਾਈ
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurdhir2012
@gurdhir2012 Ай бұрын
ਪੰਜਾਬ ਪੰਥ ਅਤੇ ਅਕਾਲੀ ਸਿਆਸਤ ਨੂੰ ਮੁੜ ਪ੍ਰਭਾਸ਼ਿਤ ਕਰਨਾ ਚਾਹੀਦਾ ਹੈ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਰਬਰਾਹ ਹਨ ਅਤੇ ਬਣਨੇ ਚਾਹੀਦੇ ਨੇ ਅਤੇ ਪੰਥਕ ਸਫਾਂ ਵਿੱਚ ਅਕਾਲੀ ਸਿਆਸਤ ਦਾ ਪਿੱਠ-ਅੰਕਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਕਰੇ ਤਾਂ ਕਿ ਸਿੱਖ ਸੰਗਤ ਦੀ ਸਮਝ ਨੂੰ consolidate ਕੀਤਾ ਜਾ ਸਕੇ, ਜੇਕਰ ਹਰ ਗਲਤੀ ਲਈ ਮੁਆਫ਼ੀ ਮਿਲ ਹੀ ਜਾਣੀ ਹੈ ਤਾਂ ਗਲਤੀਆਂ ਰੁਕ ਨਹੀਂ ਸਕਦੀਆਂ….ਵਾਹਿਗੁਰੂ ਸਾਨੂੰ ਸੁਮੱਤ ਬਖ਼ਸ਼ਣ
@HarmanBurja
@HarmanBurja Ай бұрын
ਦੋਵਾਂ ਵੀਰਾਂ ਦੇ ਇੱਕੋ ਜਿਹੀਆਂ ਪੱਗਾਂ ਬੁਹਤ ਸੋਹਣੀਆ ਲੱਗਦੀਆ ਪਾਈਆਂ।🙏🏻
@gurpreetsingh-kn9so
@gurpreetsingh-kn9so Ай бұрын
Sat shri akaal dowe veer g 🎉
@gurpalsingh9429
@gurpalsingh9429 Ай бұрын
🔥
@LoveHayer-3
@LoveHayer-3 Ай бұрын
Gud Brother 🙏🏻❤️
@DarkGaming-ku7js
@DarkGaming-ku7js Ай бұрын
Waheguru ji ❤️🙏🏻
@rabbrakha3968
@rabbrakha3968 Ай бұрын
ਰਤਨ ਤੇਰੀ ਦਿਲ ਦੀ ਪੂਰੀ ਹੋਣੀ ਨੀ ਵੀਰ ਪੜਧਾਨ ਤਾਂ ਸੁੱਖਾ ਗੱਪੀ ਹੀ ਰਹਿਣਾ ਕੰਮੈਂਟ ਸੰਭਾਲ ਕੇ ਰੱਖੀਂ
@user-he7gr5mx6q
@user-he7gr5mx6q Ай бұрын
Great 👍
@dilvargill-nw7xo
@dilvargill-nw7xo Ай бұрын
Ssa ji 🙏🏻 🙏🏻🙏🏻🙏🏻🙏🏻🙏🏻🙏🙏🙏🙏
@dhillonkuldeep9979
@dhillonkuldeep9979 Ай бұрын
Good
@Harinder-Grewal
@Harinder-Grewal Ай бұрын
ਅਕਾਲੀ ਦਲ ਤਾਂ ❤ ਵੱਡਾ ਬਾਦਲ ਹੀ ਚੱਲਾ 😇 ਗਿਆ ਬਾਈ ਹੁਣ ਤਾ ਖਾਲੀ 😂 ਦਲ ਬਣ ਗਿਆ ਬੱਸ 🤣
@mundeukde5658
@mundeukde5658 Ай бұрын
0:57 😂😂😂😂😂 Nikl geya
@virasat-e-Panjab13
@virasat-e-Panjab13 Ай бұрын
ਰਤਨ ਵੀਰ , ਸ: ਸੁਖਦੇਵ ਸਿੰਘ ਭੌਰ ਸਾਹਿਬ ਦੀ ਇੰਟਰਵਿਉ ਕਰਿਉ । ਸਭ ਤੋਂ ਪਹਿਲਾਂ ਉਹਨਾਂ ਨੇ ਹੀ ਅਥਤੀਫਾ ਦਿੱਤਾ ਸੀ । ਅੱਜ ਕੱਲ ਉਹ America 🇺🇸 ਚ ਨੇ ਵੀਡੀਉ ਕਾਲ ਰਾਹੀ ।
@JagtarSingh-jb3hv
@JagtarSingh-jb3hv Ай бұрын
ਓ ਭਾਈ ਕਿਹਦੀ ਬਰਾਤ ਭੁਗਤਾ ਕੇ ਬੈਠੇ ਹੋ ਅੱਜ 😂😂 ਗੁਲਾਬੀ ਪੱਗਾ਼ 👍🙏🏻 Lots of blessings for you guys from Melbourne Australia 🇦🇺
@manpreetsidhu4157
@manpreetsidhu4157 Ай бұрын
ਗੱਲ, ਕਰਨੀ ਸੌਖੀ ਹੈ
@JasbirSingh-nu4ik
@JasbirSingh-nu4ik Ай бұрын
Bhaji sat Sri akal veeran dia Pagga Rang bhut sohna h Sanu v Daso kitho kharid krde ho g Baki Tuhade Program bahut vdia hude ne
@malwaimunda1
@malwaimunda1 Ай бұрын
ਆਹ ਚੱਕੋ
@Paliwala
@Paliwala Ай бұрын
Veer g boht sohne lagde o iko jehiya pagga te ikko jehiya jhagge bohot sohne lagde Veer g
@Deepak.arora48
@Deepak.arora48 Ай бұрын
Pink & pink💓💓💓💓💓💓
@jarnail0007
@jarnail0007 Ай бұрын
👍👍👍
@sukhvirkaur789
@sukhvirkaur789 Ай бұрын
❤❤❤❤
@harpreet20193
@harpreet20193 Ай бұрын
❤❤❤
@dreamless87000
@dreamless87000 Ай бұрын
Jld to haryana duty lga diti os din meeting ch Pathak ne
@yodhe_punjab_de
@yodhe_punjab_de Ай бұрын
Beedowali saab aj smaan jiada shak lia lgda, ratan veer nu ta bolan da moka hi nhi milea, bai ta hu-ha jee hi krda riha😂😂😂
@sandhumanna8611
@sandhumanna8611 Ай бұрын
ਪਰਨੀਤ ਜੀ ਪੱਤਰਕਾਰੀ ਫੇਲ ਹੈ tthuadi ਕਿਉਕਿ ਪਹਲਾ ਮੀਟਿੰਗ chd. ਵਿਚ ਸੀ ਫਿਰ ਜਲੰਧਰ ਸ਼ਿਫਟ ਕੀਤੀ.......
@Paliwala
@Paliwala Ай бұрын
Kise Veer ne comment ch likhiya k ikko jehiya pagga payiya nahi g pagg Banni jandi aa veer g
@DrKavitasChannel
@DrKavitasChannel Ай бұрын
ਅੰਦਾਜ਼ੇ ਤੇ ਟਿੱਪਣੀਆਂ ਬਹੁਤੇ ਨਹੀਂ ਲਗਾਉਣੇ ਚਾਹੀਦੇ।ਇਹ ਵਿਵਾਦ ਦਾ ਵਿਸ਼ਾ ਬਣਾਉਣਾ ਜਾਇਜ਼ ਨਹੀਂ
@varidersingh5149
@varidersingh5149 Ай бұрын
ਪਤਰਕਾਰ ਵੀਰ ਕੋਣ ਬਾਗੀ ਸਾਰੇ ਬਾਗੀ bjp,ਦੇ ਦਲਾਲ ਨੇ
@JatinderSingh-jj4vk
@JatinderSingh-jj4vk Ай бұрын
Ajj tan matching Kari farda o bai
@ravdeepsingh2160
@ravdeepsingh2160 Ай бұрын
😂😂😂😂ਅਸਲ ਚ ਅੱਜ ਸੁਖਬੀਰ ਤਾਂ ਪੰਜਾਬ ਪੰਥ ਦੇ ਮੁਦਿਆਂ ਤੇ ਅੜਿਆ ਹੋਇਆ ਪਰ ਪੰਜਾਬੀ ਸਿੱਖ ਆਪ ਦਿੱਲੀ ਆਲਿਆਂ ਨਾਲ ਖੜਦੇ ਦਿਸਦੇ ਨੇਂ ਵਿਕਾਊ ਮਾਲ ਐ ਨਾਂ
@gurjindersukhewal-zq8gz
@gurjindersukhewal-zq8gz Ай бұрын
ਯਰ ਇੱਕ ਤਾਂ ਸੁੱਖੇ ਦੇ ਭਾਪੇ ਆਲਾ ਐਵਾਰਡ ਫ਼ਕਰ -ਏ-ਕੌਮ ਵਾਪਸ ਕਰਵਾਓ ਲਾਹਨਤ-ਏ-ਕੌਮ ਐਵਾਰਡ ਦਵੋ
@ravdeepsingh2160
@ravdeepsingh2160 Ай бұрын
ਆਹੋ ਇਹਨੂੰ ਸਿਆਸਤ ਤੋਂ ਲਾਂਭੇ ਕਰਕੇ ਦਿੱਲੀ ਆਲਿਆਂ ਨੂੰ ਦੇਵੋ ਪੰਜਾਬ ਦੀ ਬਾਗ ਡੋਰ ਜਿਹਨਾਂ ਨੇ ਗੁਰੂ ਘਰ ਤੇ ਗੋਲੀਆਂ ਚਲਾਈਆਂ ਇੱਕ ਨੇਂ ਟੈਂਕ ਚਾੜੇ ਉਹਨਾਂ ਨੂੰ ਮੰਨੋਂ ਬਾਪ ਲਾਹਨਤ ਆ ਤਾਂਹੀ ਅੱਜ ਆ ਹਾਲਤ ਆ
@ranjdeol9170
@ranjdeol9170 Ай бұрын
U need viewers
@harkiransingh4220
@harkiransingh4220 Ай бұрын
ਬੱਸ ਕਰੋ ਅਕਾਲੀ ਦਲ ਪਿੱਛੇ ਕਿਉ ਸਮਾਂ ਖਰਾਬ ਕਰਦੇ ਰਹਿੰਦੇ ਹੋ ਖਤਮ ਆ ਇਹ
@amrikathwal949
@amrikathwal949 Ай бұрын
ਨੀਵ ਕੇ ਆਏ ਨੂੰ ਦੇਗ ਚੜ੍ਹ ਕੇ ਆਏ ਨੂੰ ਤੇਗ
@bahadursingh504
@bahadursingh504 Ай бұрын
ਪਰ 2027 ਵਿੱਚ ਵੀ ਵੋਟਾਂ ਭਗਵੰਤ ਮਾਨ ਦੇ ਨਾਂ ਤੇ ਪੈ ਜਾਣ ਗੀਆਂ? ਇਹ ਗੱਲ ਭੁੱਲ ਜਾਉ।
@ravdeepsingh2160
@ravdeepsingh2160 Ай бұрын
ਹਜੇ ਫੈਸਲਾ ਨਹੀਂ ਦਿੱਤਾ ਜਥੇਦਾਰਾਂ ਨੇਂ ਹਜੇ ਬਾਦਲ ਨੂੰ ਤਲਬ ਏ ਕੀਤਾ ਤੁਸੀਂ ਪਤਰਕਾਰ ਮਹਿਕਮਾ ਪਹਿਲਾਂ ਈ ਜਥੇਦਾਰ ਡਰਦੇ ਨੇਂ ਕਹਿਣ ਲਾਗੇ ਥੂ ਸਿੱਖਾਂ ਦੇ ਆ ਜਿਹੜੇ ਥੋਡੇ ਮਹਿਕਮੇ ਪਿੱਛੇ ਲਗਦੇ ਨੇਂ
@ravdeepsingh2160
@ravdeepsingh2160 Ай бұрын
ਬੱਸ ਹੁਣ ਥੋਨੂੰ ਭਗਵੰਤ ਮਾਨ ਕੁੱਝ ਨਹੀਂ ਕਹਿੰਦਾ ਨਾਲੇ ਲੱਖੇ ਹੋਰੀਂ ਤੁਸੀਂ ਬਹੁਤ ਨਿੰਦਤੇ ਬਾਦਲ
@Paliwala
@Paliwala Ай бұрын
Fivty v pagg di ikko jehi
@rabbrakha3968
@rabbrakha3968 Ай бұрын
ਬੰਦਾ ਸੁੱਖਾ ਮਾੜਾ ਜਾ ਚੰਗਾ ਪਰ ਪੰਜਾਬ ਚ ਬਿਜਲੀ ਦੇ ਕੱਟ ਸੁੱਖੇ ਨੇ ਹੀ ਦੂਰ ਕੀਤੇ ਸੀ ਜਰਨੇਟਰ ਅੰਦਰ ਲਵਾਤੇ ਸੀ
@varinderboparai2685
@varinderboparai2685 Ай бұрын
Shriomni Akali Dal (shiromani Akali Sal Badal) kiven te kado'n ban gaya?
@ravdeepsingh2160
@ravdeepsingh2160 Ай бұрын
ਕਮਾਲ ਤਾਂ ਇਹੇ ਆ ਵੀ ਅਕਾਲੀ ਦਲ ਦੇ ਹੋਰ ਲੀਡਰਾਂ ਤੋਂ ਦੂਜੀਆਂ ਪਾਰਟੀਆਂ ਨੂੰ ਕੋਈ ਡਰ ਨੀ ਡਰ ਇੱਕਲੇ ਸੁੱਖੇ ਜੱਟ ਦਾ ਈਆ ਤਾਹੀਂ ਸਿਰਫ ਉਹਦੇ ਤੇ ਈ ਅਟੈਕ ਆ ਓਏ ਸਿੱਖ ਬੂਜੜਾਂ ਨੂੰ ਇਹੇ ਵੀਨੀ ਸਮਝ ਆ ਰਿਹਾ ਤਾਹੀਂ ਨਚਾਰਾਂ ਵੱਸ ਪੈਗੇ
@kpbrar4485
@kpbrar4485 Ай бұрын
Akali badal revive hoju...j bakian nu 10 saal..te badal tabbar nu 15 saal siasi sanyaas di sza laawe akaal takht jathedaar...
@lovesweetsandhu5747
@lovesweetsandhu5747 Ай бұрын
Bai sade pind kudi suicide krgi ohde sohre pariwar ne boht tang kita c oh suicide ton pehla 9 pages da letter likh k gyi tusi oh cover kro please kll nu ohde phull chugne a
@sabi-mansa
@sabi-mansa Ай бұрын
Bhai Amritpal khalsa 🚩 ਭੰਡ ਬੁੱਚੜ ਨੁ ਬੰਨ ਲਓ ਪੰਜਾਬੀਓ 🙏 ਨ੍ਹੀਂ ਇਹ ਸਾਰਿਆ ਨਾਲੋਂ ਜਾਲਮ ਸਿੱਧ ਹੋਊ!
@hrpit
@hrpit Ай бұрын
ਅਕਾਲੀ ਲੀਡਰ ਹੁਣ ਦੇ ਅਕਲ ਤੇ ਕਿਰਦਾਰ ਦੇ ਬਹੁਤ ਨੀਵੇਂ ਬੰਦੇ ਨੇ
@sandhumanna8611
@sandhumanna8611 Ай бұрын
ਸੁਖਬੀਰ ਬਾਦਲ ਨਿਮਾਣੇ ਸਿੱਖ ਵਾਂਗ ਜਾਣ ਗੇ,ਪਰ ਬਹੁੱਤ ਲੋਕਾਂ ਨੇ satisifaye ਨਹੀ ਹੋਣਾ...... ਸਾਰੇ ਬਾਗ਼ੀ ਇਹ khean ਅਸੀ ਗਲਤੀ ਮੰਨ ਕੇ ਸੰਨਯਾਸ ਲੈਂਦੇ ਆ ਸਾਡੇ ਪੁੱਤ ਤੇ ਦੀਯਾ ਆਮ ਵਰਕਰ ਬਣ ਕੇ ਕੰਮ ਕਰਨਗੇ, ਫਿਰ ਸਵਾਦ ਦੀ ਗੱਲ ਪਰ ਸੱਚਾਈ ਉੱਲਟ ਚੰਦੂਮਾਜਰਾ ਨੂੰ ਤਾਂ ਇਹੋ ਦੁੱਖ ਹੈ ਕਿ ਬਿੱਟੂ ਮੰਤਰੀ ਬਣ ਗਿਆ ਮ ਰਹਿ ਗਿਆ........
@kanwaljitsingh3248
@kanwaljitsingh3248 Ай бұрын
Masand treatment. Tel dde Karrahe
@darshansingh618
@darshansingh618 Ай бұрын
ratanveerji. dona. veera. nu. bahut. bahut. sat. siri. akaal. hun. gal. ehh. hai. ji. hun. akkale. sukhbir. badal. doshi. nahi. maluka. chandu. chima. rakhda. ki. jehde. ehh. sab. leader. lok. hai. ehh. sab. gunah. gar. hai. ehna. bahut. nuksan. kitta. kom. da. ehh. sab. doshi. hai. hun. ehh. sab. muafi. mangan. sangat. aur. panth. kolo. jo. sajja. mille. parwan. karan. eh. sarkar. vich. hundeya. ehna. sab. leadra. nai. pura. naas. mareya. kom. da. bahut. dukh. hunda. si. sada. etihas. ji. kitBa. vich. badli. kar. ditta. chima. sikhiya. mantri. hundeya. ehh. ki. ralhi. milli. si. sab. kush. waheguruji
@spainalle
@spainalle Ай бұрын
Tusi ta la lya ci joor am admi nu degan ch badni karan ch koi kasar ni chadi ci sut veche ye vo .. aagleya ne kam kita te jitt gye ....
@rpsingh9152
@rpsingh9152 Ай бұрын
Bro tuhada podcast sunnida aa almost har war. Par tusi aa bekar di debate kr rahe ho. Wadala de gal ch serropa v ohi bnndiya ne payia jo sukhbir badal de gal ch paunde c. Matlab samjho bss sardar badl jau group ohi aa. Ess li naven sirriyoun koi wadala ni koi kujh ni. Amritpal warge nve bnde nu pardhan bnouna chahida o aape chunnu kinu rakhna kinu kuddhna. Te sab toan waddi gal lokan nu apna dimaag use krna start krna pau. Te questions krne jida Aam aadmi aaliya nu krde aa ajj kal. Phir hi power lokan de huth rahu pardhan te wiggru hi wiggru chahe koi v hove
@sandhu3507
@sandhu3507 Ай бұрын
ਸੁਖਬੀਰ ਬਾਦਲ ਦੇ ਨਾਲ ਸਾਰੇ ਚਾਪਲੂਸ ਵੀ ਕੱਢਣੇ ਪੈਣੇ ਨੇ “ ਚਾਪਲੂਸ ਦਲਜੀਤ ਚੀਮਾ ਊਰਫ ਸਿਰਸਾ ਡੇਰਾ ਪ੍ਰੇਮੀ , ਜ਼ਿੰਦਾ ਲਾਸ਼ ਬਲਵਿੰਦਰ ਭੂੰਦੜ, ਮਹਾਂ ਬੇਸ਼ਰਮ ਚਾਪਲੂਸ ਮਹੇਸ਼ਇੰਦਰ ਗਰੇਵਾਲ਼ “ ਮਹਾਂ ਬੇਵਕੂਫ ਚਾਪਲੂਸ ਵਿਰਸਾ ਵਲਟੋਹਾ, ਚਾਪਲੂਸ ਇਕਬਾਲ ਝੂੰਦਾ, ( ਸੁਖਬੀਰ ਬਾਦਲ ਦੇ ਡੰਗਰਾਂ ਦੇ ਨਾਮ ਵਾਲੇ ਚਾਪਲੂਸ ਜੱਥੇਦਾਰ ਬੰਟੀ ਰੋਮਾਣਾ, ਨੋਨੀ , ਬੰਰਕੰਦੀ) “ ਇਹ ਸਾਰੇ ਜਾਨਵਰ ਵੀ ਕੱਢਣੇ ਪੈਣੇ ਨੇ “ ਤਾਂ ਕਿਤੇ 5-10 ਸਾਲਾ ਬਾਅਦ ਸ਼੍ਰੋਮਣੀ ਅਕਾਲ ਦਲ revive ਹੋ ਸਕਦਾ, ਕਿਉਂਕਿ ਇਸ ਬਾਦਲ ਜੁੰਡਲੀ ਨੇ ਪਾਰਟੀ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ, “ ਇਸ ਵਾਰ ਅਕਾਲੀ ਦਲ ਪਾਰਟੀ ਪੰਜਾਬ ਵਿੱਚੋਂ ਹੀ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਪਾਰਟੀ ਦੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਇੰਨਾਂ ਬੇਸ਼ਰਮਾ ਦੀ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਈ “ ਬਾਕੀ ਸੁਖਬੀਰ ਬਾਦਲ ਦਾ ਸਭ ਤੋ ਵੱਡੇ ਚਾਪਲੂਸ ਦਲਜੀਤ ਚੀਮੇ ਊਰਫ ਸਿਰਸਾ ਡੇਰਾ ਪ੍ਰੇਮੀ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਚੋਥੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ, “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਮਹਾਂ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਅਕਾਲੀ ਦਲ ਨੂੰ ਸਿਰਫ 5500 ਸੌ ਵੋਟਾ ਪਈ, “ 2024 ਦੀ ਚੋਣ ਵਿੱਚ ਪੰਜਾਬ ਦੇ ਲੋਕਾਂ ਨੇ ਇੰਨਾਂ ਚਾਪਲੂਸਾਂ ਦਾ ਏ ਹਾਲ ਕੀਤਾ “ ਪਰ ਇਹ ਬੇਸ਼ਰਮ ਚਾਪਲੂਸ ਟੋਲਾ ਅਜੇ ਵੀ ਬਾਦਲ ਬਾਦਲ ਬਾਦਲ ਕਰੀ ਜਾਂਦਾ,
@sandhumanna8611
@sandhumanna8611 Ай бұрын
ਜੋੜੇ ਨੇ ਕਿੱਦਾ ਗੁਲਾਬੀ ਪੱਗਾਂ....... ਸੁੱਖ.......੧੦ ਸਾਲ ਵਜ਼ੀਰੀ ਆ ਤੇ ਚਰਮੇਨੀਆ ਦਾ ਆਨੰਦ ਲਿੱਤਾ, ਹੁਣ ਵੀ ਧੀਆ ਪੁਤਾ ਨੂੰ ਸੈੱਟ ਕਰਨ ਦੀ ਪਈ ਹ ਪੰਥ ਦਾ ਕੁੱਝ ਨਹੀਂ.....
@rabbrakha3968
@rabbrakha3968 Ай бұрын
ਸਹੀ ਗੱਲ ਆ ਸੱਚ ਸਾਹਮਣੇ ਆਉਣਾ ਚਾਹੀਦਾ ਇਸੇ ਚੰਦੂ ਮਾਜਰੇ ਤੇ ਸੁਖਦੇਵ ਲੀਂਡਸੇ ਨੇ ਪੂਰਾ ਜੋਰ ਲਾ ਕੇ ਮੁਆਫੀ ਦੁਆਈ ਸੀ ਲੰਡਰ ਕਤੀੜ ਸਰਸੇ ਆਲੇ ਨੂੰ ।।। ਇਹਨਾਂ ਬਾਗੀਆਂ ਦੀਆਂ ਕਰਤੂਤਾਂ ਵੀ ਸਾਹਮਣੇ ਆੳਣਗੀਆਂ ਸੁੱਖੇ ਦੇ ਨਾਲ
@ravdeepsingh2160
@ravdeepsingh2160 Ай бұрын
ਇਹੇ ਸਾਰਾ ਬੇੜਾ ਪੱਤਰਕਾਰਾਂ ਦਾ ਬੈਠਿਆਂ ਜਿਹੜੇ ਦੂਜਿਆਂ ਤੋਂ ਪੈਸੇ ਲੈਕੇ ਅਕਾਲੀ ਦਲ ਦੇ ਲੀਡਰਾਂ ਖਿਲਾਫ ਬਹੁਤ ਝੂਠ ਫਲਾਇਆ
@kanwaljitsingh3248
@kanwaljitsingh3248 Ай бұрын
Vichara honest Sukhbir Paise afford nahin karr sakda.
@bahadursingh504
@bahadursingh504 Ай бұрын
​@@kanwaljitsingh3248ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅਕਾਲ ਤਖ਼ਤ ਸਾਹਿਬ ਢਾਹੁਣ ਲਈ ਪਾਪਣ ਇੰਦਰਾ ਗਾਂਧੀ ਅਤੇ ਬਾਦਲ ਬਰਾਬਰ ਦੇ ਦੋਸ਼ੀ ਹਨ।
@Punjab_bolda_tv
@Punjab_bolda_tv Ай бұрын
Ratan nu ta bolna he dida ea 🐒🐒ja bolda he bhut 😂😂 podcast wich bhut jada bolda ea 😂😂
@satwantsandhu2984
@satwantsandhu2984 Ай бұрын
ਰਤਨ ਵੀਰੇ ਬਹੁਤ ਵਧੀਆ ਹੁੰਦਾ ਥੋਡਾ ਪੋਡਕਾਸਟ… ਬਸ ਪਰਮੀਤ ਬਾਈ ਨੂ ਕਹੋ ਖਬਰ ਜਲਦੀ ਸੁਨਾ ਦਿਆ ਕਰੇ। ਇਕ ਇਕ ਗਲ ਦਾ ਪੂਰਾ ਜਲੂਸ ਕੱਢ ਦਿੰਦਾ ਬਾਈ
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 20 МЛН
Meet the one boy from the Ronaldo edit in India
00:30
Younes Zarou
Рет қаралды 18 МЛН
Show with Bhai Mandhir Singh | Political | EP 466 | Talk with Rattan
54:02
Show with Jathedar Ranjit Singh | Political | EP 464 | Talk with Rattan
35:18