No video

Sumedh Singh Saini ਵੱਲੋਂ ਸਿੱਖ ਨਾਬਾਲਗ਼ ਦੇ ਚੱਡੇ ਚੀਰਨ ਦੀ ਦਰਦ ਭਰੀ ਦਾਸਤਾਨ | Gurmeet Singh | Hamdard TV ||

  Рет қаралды 171,033

Hamdard Media Group Canada

Hamdard Media Group Canada

Күн бұрын

Sumedh Singh Saini ਵੱਲੋਂ ਸਿੱਖ ਨਾਬਾਲਗ਼ ਦੇ ਚੱਡੇ ਚੀਰਨ ਦੀ ਦਰਦ ਭਰੀ ਦਾਸਤਾਨ | Gurmeet Singh | Hamdard TV ||
Thank you for watching ! Have fun
Subscribe Kro Sada KZfaq Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / dailyhamdard
Facebook Page: / newshamdard

Пікірлер: 257
@RandyJ-cc7wp
@RandyJ-cc7wp 3 жыл бұрын
ਇਸ ਸੈਣੀ ਦੇ ਕੀੜੇ ਪੈ ਕੇ ਮੋਤ ਹੋਵੇਗੀ ਮੇਰੀ ਪ੍ਰਮਾਤਮਾ ਅੱਗੇ ਬੇਨਤੀ ਹੈ
@surjitgill6411
@surjitgill6411 3 жыл бұрын
ਕਿਸਮਤ ਵਾਲਾ ਵੀਰ ਜਿਹੜਾ ਉਸ ਸਮੇ ਦਾ। ਜਿਊਂਦਾ ਜਾਗਦਾ ਗਵਾਹ। ਨਹੀਂ ਤਾਂ ਬੁੱਚੜਾਂ ਨੇ 14 ਤੋਂ 40 ਤੱਕ ਅੰਮਿ੍ਰਤਧਾਰੀ ਨੌਜਵਾਨ ਕੋਹ ਕੋਹ ਕੇ ਸ਼ਹੀਦ ਕੀਤੇ ਲਾਵਾਰਸ ਕਰਾਰ ਦੇਕੇ ਨਹਿਰਾਂ ਦਰਿਆਵਾਂ ਤੇ ਰੋੜਤੇ
@jitsingh6095
@jitsingh6095 3 жыл бұрын
ਸਮੇਦ ਸਿੰਘ ਸੈਣੀ ਇਕ ਜਲਾਲ ਸੀ ਇਸ ਦਾ ਵੀ ਇਹੋ ਹੀ ਹਾਲ ਹੋਣਾ ਚਾਹੀਦਾ ਹੈ
@j.skundi7791
@j.skundi7791 3 жыл бұрын
ਜਲਾਲ ਨਹੀਂ ਵੀਰ ਜਲਾਦ ਹੁੰਦਾ ਹੈ
@Mandeepsingh-rs5zh
@Mandeepsingh-rs5zh 2 жыл бұрын
ਵੀਰ ਜੀ ਇਸਦੇ ਨਾ ਨਾਲ िਸੰਘ ਨਾ ਲਾਵੋ ਸੈਣੀ िਕਸੇ ਗੰਦੇ ਦੀ ਸॅਟ ਅੈ
@jasbirsinghnewyes6833
@jasbirsinghnewyes6833 2 жыл бұрын
ਵੀਰ ਜੀ ਪਹਿਲੀਆਂ ਯਾਦਾਂ ਤਾਜ਼ਾ ਕਰਤੀਆਂ ਯਾਦ ਕਰਕੇ ਦਿਲ ਰੋ ਰਿਹਾ ਏ, ਚਾਹੇ ਬੁਚੜ ਸੈਣੀ ਸੀ ਜਾਂ k ,p, s, ਗਿਲ ਬੁਚੜ ਸੀ, ਸਾਡੇ ਹਜਾਰਾਂ ਸਿਖ, ਤੇ ਸਿਖ ਪਰਿਵਾਰ ਸ਼ਹੀਦ ਕੀਤੇ, ਦਿਲ ਵਿੱਚ ਦਰਦ ਉਠਦਾ ਏ,
@user-dx5gp5rl4m
@user-dx5gp5rl4m 3 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਤੁਹਾਡੀ ਸਿੱਖ ਕੌਮ ਵਿੱਚ ਚੜ੍ਹਦੀ ਕਲਾਂ ਰਹੁ ਸਿਰ ਚੁੱਕ ਕੇ ਜਿਉਣਾ। ਤੁਹਾਡੇ ਸ਼ਹੀਦ ਭਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾਂ ਹਾਂ ਵਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ
@ranjitsinghrai9485
@ranjitsinghrai9485 3 жыл бұрын
ਬਹੁਤ ਮਾੜੀ ਗੱਲ ਆ ਅਜੇ ਤੂੰ ਸਰੋਮਣੀ ਅਕਾਲੀ ਦਲ ਨਾਲ
@amandeepsingh2911
@amandeepsingh2911 3 жыл бұрын
ਗਦਾਰ ਪਾਰਟੀ ਅਕਾਲੀ ਦਲ
@user-nt4qo5tv9z
@user-nt4qo5tv9z 3 жыл бұрын
ਸੁਮੇਧ ਸੈਣੀ ਨੂੰ ਪੱਕਾ ਫਾਂਸੀ ਸਜ਼ਾ ਹੋਵੇਗੀ। ਰੱਬ ਦੇ ਘਰ ਵਿੱਚ ਦੇਰ ਆ ਹਨੇਰ ਨਹੀਂ।
@harmansingh6046
@harmansingh6046 3 жыл бұрын
ਸੁਮੇਧ ਸੈਣੀ ਜਲਾਦ ਨੂੰ ਪ੍ਰਮਾਤਮਾ ਜਲਦ ਸਜਾ ਦੇਵੇ 👏
@beantsingh8629
@beantsingh8629 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਜੀ
@manmeetaujla8024
@manmeetaujla8024 3 жыл бұрын
ਸਮੈਧ ਸੈਣੀ ਨੂੰ ਪੁੱਠਾ ਕਰਕੇ ਸਿਰ ਤੋਂ ਅੱਗ ਲਗਾਈ ਜਾਵੇ
@satwindersinghchahal5716
@satwindersinghchahal5716 3 жыл бұрын
ਵਾਹਿਗੁਰੂ ਜੀ
@jasssidhujasssidhu107
@jasssidhujasssidhu107 3 жыл бұрын
ਸੈਣੀ ਦੇ ਪਿਛੇ ਡੰਡਾ ਦੇਕੇ ਪੁੱਛਣਾ ਚਾਹੀਦਾ ਐ ਕਿ ਕਿਨਾ ਕੁ ਦਰਦ ਹੁੰਦਾ ਐ
@realman9835
@realman9835 2 ай бұрын
Sumedh Singh is great police officer we proud of him
@singhsaan8735
@singhsaan8735 3 жыл бұрын
🙏ਵਾਹਿਗੁਰੂ ਜੀ 🙏
@SherSingh-qf9lc
@SherSingh-qf9lc 3 жыл бұрын
ਵਾਹਿਗੁਰੂ ਜੀ, ਸੁਮੇਧ ਸੈਣੀ ਦੀ ਉਮਰ 150 ਸਾਲ ਦੀ ਕਰਿਓ ਤਾਂ ਜੋ ਇਹ ਪਾਪੀ ਆਪਣੀਆਂ ਅੱਖਾਂ ਦੇ ਸਾਹਮਣੇ ਆਉਣ ਵਾਲਾ ਸਮਾਂ ਵੇਖ ਸਕੇ।
@ranjitsinghrai9485
@ranjitsinghrai9485 3 жыл бұрын
ਬਾਦਲ ਪਰਿਵਾਰ ਨੇ ਇਸ ਨੂੰ DGP ਲਾਇਆ ਜੀ ਸਰਮ ਵਾਲੀ ਗੱਲ ਆ
@j.skundi7791
@j.skundi7791 3 жыл бұрын
ਬਾਦਲ ਨੇ ਆਪਣਾ ਪੁੱਤ ਬਣਾਇਆ ਸੀ🙏🙏
@Bholu-putt
@Bholu-putt 3 жыл бұрын
ਸਿੰਘੋ ਸੋਧਾ ਲਾਓ ਸੈਣੀ ਦਾ
@gurditsingh8191
@gurditsingh8191 3 жыл бұрын
ਹਾਏ ਵੀਰ ਜੀ ਰੋਣਾ ਆਉਂਦਾ ਤੁਹਾਡੀ ਹਡਬੀਤੀ ਸੁਣਕੇ
@balwinderchaudhary3149
@balwinderchaudhary3149 3 жыл бұрын
ਅਕਾਲੀਦਲ ਨੇ ਸੁਮੇਧ ਸੈਣੀ ਨੂੰ punjab ਦਾ DGP ਲਾਇਆ ਸੀ ਤੁਸੀ 10 ਸਾਲ ਅਕਾਲੀਆਂ ਦੀ ਸਰਕਾਰ ਵਿਚ ਪਾਰਟੀ ਦੇ ਬਡੇ supporter ਸੀ ਹਰ ਟਾਈਮ ਤੁਸੀ ਦਲਜੀਤ ਚੀਮਾ ਮੰਤਰੀ ਦੇ ਨਾਲ਼ ਰਹਿੰਦੇ ਸੀ.ਉਸ ਟਾਈਮ ਤੁਹਾਨੂੰ ਪਾਰਟੀ ਦਾ ਖੁਲਕੇ ਵਿਰੋਧ ਕਰਨਾ ਚਾਹੀਦਾ ਸੀ...
@VikramSingh-lk8tq
@VikramSingh-lk8tq 3 жыл бұрын
ਇਸ ਬੇਸ਼ਰਮ ਅਤੇ ਪਾਪੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਮਸੂਮਾਂ ਨੂੰ ਬੜੇ ਹੀ ਅਣਮਨੁੱਖੀ ਤਸੀਹੇ ਦਿੱਤੇ ਅਤੇ ਬੇਕਸੂਰ ਲੋਕਾਂ ਨੂੰ ਮਾਰਿਆ, ਤੇ ਤਰੱਕੀਆਂ ਪ੍ਰਾਪਤ ਕੀਤੀਆਂ। 😡😡
@realman9835
@realman9835 2 ай бұрын
Police officer did great job
@siyarajpoot5634
@siyarajpoot5634 2 жыл бұрын
Veer ji tusi bahut suljhe hoye insaan ho .thunu bai ji pakka insaaf miluga,🙏👍
@Jaswantsingh-qv9px
@Jaswantsingh-qv9px 2 жыл бұрын
Waheguru g
@DarshanSingh-ph7rt
@DarshanSingh-ph7rt 3 жыл бұрын
ਸੈਣੀ ਵਰਗੇ ਜਲਾਦ ਕਦੇ ਵੀ ਸੁਖੀ ਨਹੀਂ ਵਸਦੇ ਨਾ ਕਦੇ ਇਹਨਾਂ ਪ੍ਰਵਾਰ ਸੁਖੀ ਰਹੇ
@user-oo5wn7qh9q
@user-oo5wn7qh9q 2 ай бұрын
Ena dian pushta da v nash hona eda e
@harpreetkaur5022
@harpreetkaur5022 2 ай бұрын
Badala da jawaee kuta sumaidh
@bahadursingh3266
@bahadursingh3266 3 жыл бұрын
ਸੁਮੇਧ ਸੈਣੀ ਵਰਗੇ ਕੁੱਤਿਆਂ ਨੂੰ ਕਾਨੂੰਨ ਨੇ ਤਾਂ ਸਜਾ ਦੇਣੀ ਨਹੀਂ। ਹੁਣ ਇੰਤਜ਼ਾਰ ਕਰ ਰਹੇ ਹਨ ਲੋਕ ਪਰਮਾਤਮਾ ਦੇ ਇਨਸਾਫ ਦੀ ਜਦੋਂ ਇਨ੍ਹਾਂ ਕੁੱਤਿਆਂ ਦੇ ਕੀੜੇ ਪੈਣਗੇ। ਵਾਹਿਗੁਰੂ ਜੀ ਉਹ ਟਾਈਮ ਛੇਤੀ ਆਵੇ ਜੀ।
@powerwash5775
@powerwash5775 3 жыл бұрын
You have big heart !!!!!!!!!
@powerwash5775
@powerwash5775 3 жыл бұрын
God sport you
@sahibsingh2278
@sahibsingh2278 2 жыл бұрын
Waheguru ji 🙏
@daljitsingh5201
@daljitsingh5201 8 ай бұрын
wahe guru mehar Karo ji
@avtarsandhu2538
@avtarsandhu2538 3 жыл бұрын
ਰੱਬ ਦੇ ਘਰ ਦੇਰ ਆ, ਅੰਧੇਰ ਨਹੀਂ
@singhsidhu7861
@singhsidhu7861 3 жыл бұрын
ਸਮੇਧ ਸੈਣੀ ਨੂੰ ਵੀ ਤਸੀਹੇ ਦਿੱਤੇ ਜਾਣ ਜਿਵੇਂ ਇਹਨੇ ਨੌਜਵਾਨਾਂ ਨੂੰ ਤਸੀਹੇ ਦਿੱਤੇ ਆ ਫਿਰ ਬਦਲਾ ਪੂਰਾ ਹੋਊ
@jograj8168
@jograj8168 2 жыл бұрын
ਥੋੜੀ ਤਾਂ ਅਣਖ ਰੱਖਦਾ ਯਾਰ ਫਿਰ ਕੁੱਤੀ ਪਾਰਟੀ ਨਾਲ ਜੁੜਿਆਂ ਇਨ੍ਹਾਂ ਬਾਦਲਾਂ ਚੀਮਿਆਂ ਨੇ ਕੁਝ ਨੀ ਬਣਨ ਦੇਣਾ ਤੁਹਾਡੇ ਕੇਸ ਦਾ
@Bubblegum03172
@Bubblegum03172 Ай бұрын
MERE VEER PAISA SUBTON WADI MEDIZEN HAI .......................TUSI SAMAJ GYE HOGE🙏🙏🙏🙏
@javindersingh9586
@javindersingh9586 3 жыл бұрын
ਇਨੇ ਜੁਲਮ ਕਰਨ ਦੇ ਬਾਵਜੁਦ ਹਾਲੇ ਵੀ ਉਸ ਕੁਤੇ ਦੀ ਸੁਮੇਧ ਸੈਣੀ ਦੀ ਗਿਰਫਤਾਰੀ ਨਹੀ ਹੋਈ
@singhnee1980
@singhnee1980 3 жыл бұрын
uncle jee we totally understand your choice of going into akali dal. waheguru tuhade atta hor parwara nu ensaaf mila. kaum nu ensaaf mila.
@gurvindersingh6941
@gurvindersingh6941 3 жыл бұрын
ਸੈਣੀ ਤੇਰਾ ਬੁਰਾ ਹਾਲ ਹੋ ਜਾਣਾ ਹੈ
@DALJEETSINGH-qc6tk
@DALJEETSINGH-qc6tk 3 жыл бұрын
Wahe guru sahib ji
@allraund9260
@allraund9260 2 жыл бұрын
ਪੰਜਾਬ ਦੇ ਗੈਂਗਸਟਾਰ ਆਪਸ ਵਿੱਚ ਨਾ ਲੜਨ । ਇਨਾ ਪਾਪੀਆ ਨੂੰ ਮਾਰਨ । ਜੋ ਸ਼ਿੰਘਾ ਦੇ ਪਰਿਵਾਰਾਂ ਨਾਲ ਧੱਕਾ ਕਰਦੇ ਰਹੇ ਸੀ
@jaspawar9295
@jaspawar9295 9 ай бұрын
Bilkul sahi kihaaa saini wargaa Banda maroga ta kuch paap kataa jaan ga gangsters daa
@paramjitmalhi6543
@paramjitmalhi6543 3 жыл бұрын
Waheguru ji
@bsvirkbsvirk5705
@bsvirkbsvirk5705 3 жыл бұрын
waheguru
@kesarsingh1549
@kesarsingh1549 2 ай бұрын
ਸਮੈਧ ਸਿੰਘ ‌ਸੈਣੀ‌ ਨੇ ਪੰਜਾਬ ਦੇ ਅਨੇਕਾਂ ਨੌਜਵਾਨਾ ‌ਨੂੰ ‌ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆਂ ਸੀ । ਪੰਜਾਬ ਦੇ ਨੌਜਵਾਨ ਮਰ ਗਏ ਹਨ ।ਸੁਮੈਧ ਸੈਣੀ ਅਜੇ ਜੀਉਂਦਾ ਫਿਰਦਾ ਹੈ । ਬਹੁਤ ਸ਼ਰਮ ‌ਵਾਲੀ ਗੱਲ ਹੈ ।
@user-ms4nm3ww2n
@user-ms4nm3ww2n 3 жыл бұрын
Satnam Shri waheguru ji
@kamalpruthipyasa4041
@kamalpruthipyasa4041 3 жыл бұрын
उसके घर में देर है पर अंधेर नहीं। अपराधी कभी बच नहीं सकता ,चाहे वह कितने भी नाच नच ले आखिर पकड़ में आ ही जाए गा।बुरे काम का बुरा नतीजा,,,,
@kamalpruthipyasa4041
@kamalpruthipyasa4041 3 жыл бұрын
कितने परिवारों को तबाह किया,,,,,कितने बच्चों ,मां ,बहिनों को अनाथ करने वाला ऐसा दरिन्दा न जाने कैसे इतने दिनों तक जिंदा छिप रहा है,,,,उसे तो खुद अपने गुनाह स्वीकार करने चाहिए।
@kelloggole5458
@kelloggole5458 3 жыл бұрын
ਸਮੇਧ ਵਰਗੇ ਲੋਕਾਂ ਦੇ ਕੀੜੇ ਕਿਉਂ ਨਹੀਂ ਪੈਂਦੇ
@SherSingh-qf9lc
@SherSingh-qf9lc 3 жыл бұрын
ਜਰੂਰ ਪੈਣਗੇ।
@user-oo5wn7qh9q
@user-oo5wn7qh9q 2 ай бұрын
Ik din auga saryean dian badduaya ikathia ho rahian aa kira eda de penge eda apne v ede ton door bhajange
@KuldeepSingh-ly5me
@KuldeepSingh-ly5me 3 жыл бұрын
Waheguru ji.kirpa krn 🙏
@tarlochansingh1806
@tarlochansingh1806 7 ай бұрын
ਵੀਰ ਜੀ ਦੀ ਇਹੇ ਗੱਲ ਬਿਲਕੁਲ ਸਹੀ ਹੈ ਅਸੀਂ ਵੀ ਆਕਾਲੀ ਦਲ ਨਾਲ ਹਾਂ ਇਸ ਮਜਬੂਰੀਆਂ ਹੁੰਦੀਆਂ ਹਨ ਵੀਰ ਜੀ ਲੱਗੇ ਰਹੋ ਕਿਓਂ ਕਿ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ਸੱਚ ਸਾਹਮਣੇ ਆਵੇਗਾ ਇਨਾਂ ਨੂੰ ਸਜਾ ਜ਼ਰੂਰ ਹੋਵੇਗੀ ਪਾਪੀ ਨੂੰ ਪਾਪ ਭੁਗਤਨਾ ਪੈਂਦਾ ਹੈ
@gurcharansinghgill8093
@gurcharansinghgill8093 3 жыл бұрын
ਕਿਸੇ ਜਹਾਣ ਦਾ ਕੁਤਾ ਰਾਤ ਦਾ ਫੜਿਆ ਹੋਇਆ ਹੈ ।। ਹੁਣ ਹੋਊ ਪਿਛਲਾ ਸਾਰਾ ਹਿਸਾਬ ।। ਕੁਤਾ ਸੁਕਾ ਨਹੀਂ ਨਿਕਲਦਾ ।
@roopmarok3352
@roopmarok3352 3 жыл бұрын
ਵਾਹਿਗੁਰੂ ਜੀ ਸਭ ਦੇਖ ਰਹੇ ਹਨ ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ ਸੁਮੇਧ ਸੈਣੀ ਤੇਰਾ ਅੰਤ ਬਹੁਤ ਭਿਆਨਕ ਹੋਵੇਗਾ ਤੈਨੂੰ ਨਰਕ ਵਿਚ ਵੀ ਜਗਾ ਨਹੀ ਮਿਲਣੀ ਕੁੱਤਿਆ
@whitercat2302
@whitercat2302 7 ай бұрын
Saini nu vee dharamraj leero leer karegas harami nu
@user-oo5wn7qh9q
@user-oo5wn7qh9q 2 ай бұрын
Ena gande bande ne hun mot mangni aa jado eda end time ayea waheguru ne v ena tarfona ede jaan v bahut aukhi niklni aa
@daljitsingh6498
@daljitsingh6498 3 жыл бұрын
Hamdard tv ....we salute ur efforts......
@worldmade5599
@worldmade5599 3 жыл бұрын
😔😔😭😭😭WaheGuru Waheguru
@user-gb2gj3nu1n
@user-gb2gj3nu1n 6 ай бұрын
ਵਾਹਿਗੁਰੂ ਦੇ ਘਰ ਦੇਰ ਜਰੂਰ ਹੈ ਸੈਣੀ ਹੁਣ ਹੈ ਨਹੀ
@jograj8168
@jograj8168 Жыл бұрын
ਇਸ ਸੈਣੀ ਦੀ ਕਿਸੇ ਨੇ ਹੁਣ ਤੱਕ ੰੰੰੰੰ਼ੰੰ ਕਿਉਂ ਨੀ ਚੋ,,,,,,,
@rupindersidhu8717
@rupindersidhu8717 3 жыл бұрын
ਇਹ ਅਜੇ ਵੀ ਸੁਰਜੀਤ ਸਿੰਘ ਨਾਲ ਸਰਦਾਰ ਲ਼ਾਉਂਦਾ ਸਰਮ ਆਲੀ ਗੱਲ ਆ
@gurdevchahal9575
@gurdevchahal9575 3 жыл бұрын
ਪਾਪੀ ਨੂੰ ਮਾਹਨ ਲਈ ਉਸ ਦਾ ਪਾਪ ਹੀ ਮਹਾਬਲੀ ਹੁੰਦਾ ਹੈ।
@whitercat2302
@whitercat2302 7 ай бұрын
Punjab dee ghar ghar dee kahani hai eh, bahut julam hoya
@OldIsGold4U777
@OldIsGold4U777 2 ай бұрын
REGISTER CASE 302 AGAINST AS HE TOLD YOU BY LAWYER
@amanjeetsingh730
@amanjeetsingh730 3 жыл бұрын
ਨਰਕਾਂ ਵਿਚ ਹਮੇਸ਼ਾ ਲਈ ਸੜੇਗਾ ਸੈਣੀ
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@kulwantsingh4696
@kulwantsingh4696 3 жыл бұрын
ਇਸ ਬੰਦੇ ਦੇ ਕਿੰਨੇ ਪਾਪ ਗਿਣੋਗੇ ਜਿੰਨੇ ਪਾਪ ਕੀਤੇ ਹਨ ਗਿਣਤੀ ਕਰਨੀ ਔਖੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-oo5wn7qh9q
@user-oo5wn7qh9q 2 ай бұрын
Rehndi dunyea tak klank rahu tere mathe te
@avtaarsingh6652
@avtaarsingh6652 3 жыл бұрын
ਇਤਨੀ ਘਟੀਆ ਸੋਚ ਵਾਲੇ ਬੰਦੇ ਵੀ ਹੁੰਦੇ ਹਨ ਦੁਨੀਆਂ ਤੇ ਪਸ਼ੂ ਬਿਰਤੀ ਵਾਲੇ।
@ajitsingh736
@ajitsingh736 7 ай бұрын
ਸੈਣੀ ਉੱਪਰ ਕਾਰਵਾਈ ਕਿਊਂ ਨਹੀਂ ਕੀਤੀ ਜਾਂਦੀ,? ਐਨਾਂ ਜ਼ੁਲਮ ਕੀਤਾ ਹੋਵੇ,ਕਾਨੂੰਨ ਓਹਦੇ ਪ੍ਰਤੀ ਢਿੱਲ ਕਿਉਂ ਵਰਤ ਰਿਹਾ ਹੈ? ਸਮਝ ਨਹੀਂ ਆ ਰਿਹਾ।
@pavichahal1933
@pavichahal1933 3 жыл бұрын
ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਨਾਲ ਜੁੜ ਕੇ ਹੀ ਆਪਣੀਆਂ ਜਾਨਾਂ ਬਚਾਈਆਂ ਆ ਇਹਨਾਂ ਪਰਿਵਾਰਾਂ ਨੇ ਕੋਈ ਗੱਲ ਨਹੀਂ ਪਰ ਪਤਾ ਇਹਨਾਂ ਨੂੰ ਵੀ ਹੈ ਬਾਦਲ ਜਾਂ ਕੈਪਟਨ ਕੀ ਨੇ ਮਜਬੂਰੀਆਂ ਸੀ ਜਿਸਕਰਕੇ ਪਾਰਟੀਆਂ ਨਾਲ ਜੁੜਨਾ ਪਿਆ
@tsingh9657
@tsingh9657 3 жыл бұрын
So sad waheguru Ji
@gurjas99
@gurjas99 3 жыл бұрын
ਇਸਨੂੰ ਸਿੰਘ ਕਿਵੇਂ ਕਹਿਦੇ ਹੋ ਸਿੰਘ ਤਾਂ ਨਹੀਂ ਕਹਿਣਾ ਬਣਦਾ ਕਸਾਈ ਹੁਣ ਤਾਂ ਸਾਬਤ ਵੀ ਹੋਇਆ ਜਨਾਬ ਕਿਵੇਂ ਇਸ ਨੂੰ ਸਿੰਘ ਕਿਹਾ ਜਾਦਾ ਹੈ ਅੰਦਰੋ ਸੋਚੋ
@AvtarSingh-ob8cu
@AvtarSingh-ob8cu 7 ай бұрын
Wahieguru. Ji❤❤❤❤❤❤❤❤❤❤
@rajwinder1968
@rajwinder1968 2 ай бұрын
ਹੈ ਵਾਹਿਗੁਰੂ ਜੀ ਇੱਕਵਾਰ ਸਿੱਖ ਪੰਥ ਨੂੰ ਮੌਕਾ ਦਿਓ ਕਿ ਕੌਮ 84 ,ਦੇ ਦੁਸਟਾ ਨੂੰ ਗੰਦ ਦੇ ਟੋਏ ਵਿੱਚ ਸੁੱਟ ਕੇ ਉਪਰੋਂ ਟੋਏ ਬੰਦ ਕਰ ਦਿੱਤੇ ਜਾਣ। ਜਿਸ ਤਰਾਂ ਲੱਖ ਪੱਤ ਤੇ ਜੱਸ ਪਤ ਨੂੰ ਸਜ਼ਾ ਦਿੱਤੀ ਉਸ ਟਾਇਮ ਖਾਲਸੇ ਨੇ
@paramjitmalhi6543
@paramjitmalhi6543 3 жыл бұрын
So sad 😭 Waheguru ji
@user-dy5qj8vm8b
@user-dy5qj8vm8b 7 ай бұрын
ਬਹੁੱਤ ਮਾੜ੍ਹੀ ਗੁਲ ਐ ਅਜੇ ਬੀ ਤੂੰ ਸ੍ਰੋਮਣੀ ਅਕਾਲੀ ਦਲ ਨਾਲ aa
@bootasingh8034
@bootasingh8034 7 ай бұрын
ਭਾਰਤ ਵਿੱਚ ਘਟੱ ਗਿਣਤੀ ਕਮਿਸਨ ਹੈਗਾ ਅਸੀ ਤਾਂ ਅੱਜ ਸੁਣਿਆ ?
@SukhSahab
@SukhSahab 3 жыл бұрын
ਕਿਡ ਨਾਲ ਜਿਹੜਾ ਮੁੰਡਾ ਮਾਰਿਆ ਉਸ ਬਾਰੇ ਪਿੰਕੀ ਦੱਸ ਸਕਦਾ ਕਿ ਕੌਣ ਸੀ ?
@chamkaurdhaliwal588
@chamkaurdhaliwal588 3 жыл бұрын
ਸੁਮੇਧ ਸੈਣੀ ਦੇ ਮੁੰਡੇ ਜਾਂ ਕੁੜੀ ਦੇ ਲਾੲੀਵ ਚਡੇ ਪਾੜੇ ਜਾਣ ।ਕਿਓਕਿ ਇਸ਼ ਕੋੜਮੇਂ ਨੂੰ ਇਹੋ ਜਿਹੇ ਅਣ ਮਨੁਖੀ ਦਰਦ ਦਾ ਇਲਮ ਹੋਵੇ । ਪਿਆਰਿਓ ਇਸ ਸੈਣੀ ਸੂਣੀ ਨੂੰ ਕੁਝ ਵੀ ਨਹੀਂ ਹੋਵੇਗਾ । ਸਾਰੀਆਂ ਸਰਕਾਰਾਂ ਇਸਦੇ ਵਲ ਨੇ । ਸਿਖਾਂ ਨੂੰ ਇਸ ਦੇਸ਼ ਵਿਚ ਇੰਨਸ਼ਾਫ ਕਿਸੇ ਵੀ ਹਾਲਤ ਚ ਮਿਲ਼ ਨਹੀਂ ਸਕਦਾ । ਜੀਹਨੇ ਵੀ ਜਿੰਨਾ ਜੋਰ ਲਾਓਣੈ ਲਾਕੇ ਦੇਖ ਲਵੇ ?
@user-oo5wn7qh9q
@user-oo5wn7qh9q 2 ай бұрын
Waheguru ne kde te insaaf kra e dena
@JagsirSingh-xb1ov
@JagsirSingh-xb1ov 3 жыл бұрын
ਪਤਰਕਾਰ ਤੇਰਾ ਵਾ ਨਹੀਂ ਪਿਆ ਸੈਣੀ ਨਾਲ ਗੱਲ ਕਰਨੀ ਸੌਖੀ ਆ
@sandeephans2890
@sandeephans2890 3 жыл бұрын
🙏
@beantsingh8629
@beantsingh8629 3 жыл бұрын
ਬੁਚੜ ਆ ਸੈਣੀ ਵਰਗੇ
@exdarbarasingh6739
@exdarbarasingh6739 2 жыл бұрын
Es jlad ko fancy hove wahe guro ji
@user-dy5qj8vm8b
@user-dy5qj8vm8b 7 ай бұрын
ਜਦੋ ਸ੍ਰੋਮਣੀ ਅਕਾਲੀ ਡੀਐੱਲ ਦੀ ਸਰਕਾਰ ਸੇ ਉਦੋ ਕਿਉ ਨੀ ਗਿਆ ਬਦਲਾ nal
@sukhwinderbassi1840
@sukhwinderbassi1840 3 жыл бұрын
Waheguru ji rab tuhade varge sare tasihe katan walea nu rab shakti deve 🙏 par rab us time ja hun vi he kidhar ? 😡
@gurjeetvirkvirk1151
@gurjeetvirkvirk1151 8 ай бұрын
Sumaidh maini barkhilaf karvai ohuni chaiyaa di hai
@bootasingh8034
@bootasingh8034 7 ай бұрын
ਇਸ ਨੂੰ ਦਿਸਦਾ ਸੁਣਦਾ ਹੁੰਦਾ
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad Baba ji
@palsingh7876
@palsingh7876 2 жыл бұрын
Good
@jaggajatt2524
@jaggajatt2524 3 жыл бұрын
Jis party de tuci leadar ho uss party ne saini nu dgp laya c ....akal dal kdi v sikh kaum nal nhi aaa
@sekhonharpalsingh1910
@sekhonharpalsingh1910 3 жыл бұрын
Very good sir
@bulletlovers-en7gh
@bulletlovers-en7gh 2 ай бұрын
25:49
@user-vh1rt7yf2i
@user-vh1rt7yf2i 8 ай бұрын
ਨਾਮਰਦ ਸੈਣੀ ਕਿਸੇ ਇਕ ਬਾਪ ਦੀ ਔਲਦ ਤਾ ਹੋ ਨਹੀਂ ਸਕਦਾ ਕਈ ਪਾਪੀਆ ਦਾ ਮਿਕਚਰ ਹੈ
@ranjitsinghrai9485
@ranjitsinghrai9485 3 жыл бұрын
ਸੈਣੀ ਐਨਾ ਬੁਚੜ
@gurbhejsingh5703
@gurbhejsingh5703 8 ай бұрын
ਏਸ ਜਲਾਦ ਨੂੰ ਬਾਦਲ ਪਰਿਵਾਰ ਨੇ ਪਾਲਿਆ ਸੀ ਹੁਣ ਏਸ ਜਾਲਾਦ ਨੂੰ ਨਾ ਬਾਦਲ ਪਰਿਵਾਰ ਨੂੰ ਇਨਾਂ ਦੇ ਕੀਤੇ ਜ਼ੁਲਮ ਦਿਨ ਰਾਤ ਹੁਣ ਇਨ੍ਹਾਂ ਜਲਾਦਾਂ ਨੂੰ ਨੀਂਦ ਨਹੀਂ ਆਉਣ ਦਿੰਦੇ ਨਾ ਇਨ੍ਹਾਂ ਬੁੱਚੜਾਂ ਦੀ ਜਾਂਨ ਸੌਖੀ ਨਿਕਲਣੀ ਐ
@powerwash5775
@powerwash5775 3 жыл бұрын
We pray god you and your brother get justified
@user-em5nl5tx2b
@user-em5nl5tx2b 7 ай бұрын
ਕੋਈ ਹੈ ਜੋ ਬੁੱਚੜ ਸੈਣੀ ਨੂੰ ਸਜ਼ਾ ਦੇ ਸਕੇ? ਜਾ ਦੁਆ ਸਕੇ?
@sohi5443
@sohi5443 3 жыл бұрын
ਟੈਕ ਕਰਵਾਉਣ ਲਈ ਇੰਦਰਾ ਗਾਧੀ ਨੂ ਚਿੱਠੀਆ ਲਿਖੀਆ ਮੀਟਿੰਗਾ ਕੀਤੀਆ ਜਲਦੀ ਟੈਕ ਕਰੋ ਸਬੂਤ ਪਰੂਫ ਸਾਬਿਤ ਹੋ ਗਏ !! ਫੌਜ ਨੇ ਘੇਰਾਬੰਦੀ ਕਰ ਲਈ ਟੈਕ ਕਰਨ ਲਈ ਕਾਰਵਾਈ ਪਾਉਣ ਲਈ ਸੈਨ ਜਰੂਰੀ ਸਨ ਸ੍ਰੀ ਅਮ੍ਰਿਤਸਰ ਦੇ ਆਈ ਪੀ ਐਸ ਡਿਪਟੀ ਕਮਿਸ਼ਨਰ ਸ੍ਰ ਗੁਰਦੇਵ ਸਿੰਘ ਨੇ ਸੈਨ ਕਰਨ ਤੋ ਨਾ ਕਰ ਦਿੱਤੀ ਵਾਰ ਵਾਰ ਜੋਰ ਪਾਉਣ ਤੇ ਸੁੱਟੀ ਕਰਕੇ ਘਰ ਚਲੇ ਗਏ ਬਿਹਾਰ ਕਾਡਰ ਆਈ ਪੀ ਐਸ ਕਮਿਸ਼ਨਰ ਰੁਮੇਸ਼ ਇੰਦਰ ਬਿਹਾਰ ਤੋ ਰਾਤੋ ਰਾਤ ਲਿਆਦਾ ਡਿਉਟੀ ਤੇ ਤਾਇਨਾਤ ਕਰਕੇ ਗੋਲੀਬਾਰੀ ਸੁਰੂਆਤ ਕੀਤੀ ਰੁਮੇਸ਼ ਇੰਦਰ ਗੱਦਾਰ ਪ੍ਰਕਾਸ਼ ਬਾਦਲ ਦਾ ਰਿਸ਼ਤੇਦਾਰ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਦਾ ਸਕਾ ਭਰਾ ਸੀ ਰੁਮੇਸ਼ ਇੰਦਰ ਜਿਸ ਨੂ ਮਾਤਾ ਖੀਵੀ ਦਾ ਅਵਾਰਡ ਦਿੱਤਾ ਹੋਇਆ ਸੀ ਉਸ ਦੀ ਮੌਤ ਕੁੱਤੇ ਤੋ ਭੈੜੀ ਮੌਤ ਮਰੀ ਮੂੰਹ ਵਿਚ ਕੀੜੀ ਪੈ ਗਏ ਸਨ ਅਮਰੀਕਾ ਤੱਕ ਇਲਾਜ ਨੀ ਹੋਇਆ ਕੁੱਤੇ ਦੀ ਮੌਤ ਮਰੀ
@jsjs463
@jsjs463 3 жыл бұрын
ਥੋਡੀ ਗੱਲ ਬਿਲਕੁਲ ਸਹੀ ਏ ਵੀਰ ਜੀ ਮੈਂ ਇਹ ਇੱਕ ਕਿਤਾਬ ਚੋ ਪੜਿਆ ਸੀ ਪਰ ਉਸ ਕਿਤਾਬ ਚੋ ਇਹ ਲਿਖਿਆ ਸੀ ਕਿ ਰਮੇਸ਼ ਇੰਦਰ ਪਰਕਾਸ਼ ਸਿੰਘ ਬਾਦਲ ਦੀ ਘਰ ਵਾਲੀ ਦੇ ਮਾਂਮੇ ਦਾ ਪੁੱਤ ਸੀ
@Singhsingh-vh7hw
@Singhsingh-vh7hw 3 жыл бұрын
Good luck
@ramlakhanrmg8107
@ramlakhanrmg8107 3 жыл бұрын
ज़य| गुरू सत| शी अकाल मेरे पंजाबी साथियो आप लोग| बाहमन| और| आर यस यस| की नीतियो को जानने और समझने का परयास| करो यह| सब| काम| बाहमन| या कागेंस| के इसारे पर| हुआ
@kalujatt7638
@kalujatt7638 3 жыл бұрын
Saini di kudi de b eda kro
@GurpreetSingh-kb6ih
@GurpreetSingh-kb6ih 3 жыл бұрын
Jado tak badal hai ????
@GurmeetSingh-z4s
@GurmeetSingh-z4s 9 сағат бұрын
Sari duniya ke kissi Shashank na kissi bakasoor ko assa nhi mara
@ManpreetSingh-ey2up
@ManpreetSingh-ey2up 3 жыл бұрын
Very sad ji.
@amanbhatia8421
@amanbhatia8421 Жыл бұрын
Rub de ghar der hai andher nahi
@SANDEEP-ur9xt
@SANDEEP-ur9xt 3 жыл бұрын
Kuch ni bigadna ohda. Sarkar ohde naal hai
@sainijimmy4624
@sainijimmy4624 2 жыл бұрын
Aam admi party agi bagwant maan nu khe ke frr edi gand chgi tra padi jave shumed saini di
@navtejsingh9352
@navtejsingh9352 3 жыл бұрын
Karma always follow
@papindersingh6782
@papindersingh6782 3 жыл бұрын
👋
@majorsingh273
@majorsingh273 3 жыл бұрын
Menu v mohali police hi nasha sunga dindi he menu jaan tu marna chaunda na, ja fir chutha kas pa ka v long time lai jail ch bhaj dena chundi he, jujhar nagar da ha, maru badnam krdi he mare jasusi krdi he, mera ahnd gund nu and jitha jitha ma work krda ha loga nu apna tarf krdi he, ena na nal girls, some press wala, punch, driver, hor department wala nal mila hoe na, ho sakda he mera per war ta v koi chutha kas pa den, please mare private secret hide enquiry kro tan sab kuj samna aa Java ga ja fir high cort or Supreme Cort nu send krdo please 7590890630
@tibbewale-uf5tj
@tibbewale-uf5tj 10 ай бұрын
Saini tere nalo bure yamdoot ne uppr jad ohne sza Deni aa dharamraaj ne saara lekha laina ... gurbani ch sb likhea koi na oh waheguru sb krega rabb di adalat ch koi ni bachda
@amitbhatia.
@amitbhatia. 3 жыл бұрын
*ਕਾਂਗਰਸ ਨੇਂ ਬਲੂ ਸਟਾਰ ਓਪਰੇਸ਼ਨ ਕੀਤਾ ਤੁਸੀ ਉਨੂੰ ਕਿੰਨੀ ਵਾਰ ਜਾਤਾਯਾ ਹੁਣ ਵ ਸੀ ਐਮ ਕਾਂਗਰਸੀ ਆਂ ਪੰਜਾਬ ਚ 70 ਪਰਸੇੰਟ ਸਿੱਖ ਵੋਟ ਆ ਤੁਸੀ ਧਰਮ ਤੇਂ ਪੰਥ ਦੇ ਨਾਮ ਤੇਂ ਵਹਿਕ ਜਾਂਦੇ ਆ ਹੁਣ ਤੁਸੀ ਬਾਦਲ ਨੂੰ ਜਿਤਾਨਾ ਦੱਖਲਿਓ ਕਈਆਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਣੀਆਂ ਪਰ ਸਚਾਈ ਇਹੀ aa*
@freefirenoob4683
@freefirenoob4683 3 жыл бұрын
Badlan nal yari kaim Rakhna
@MandeepKaur-jp1oq
@MandeepKaur-jp1oq 2 жыл бұрын
Tere parwar ch koi v banda bewaja jel c v chaliya jawe tenu ki Lago ga. Eh koi Akali ja Congress di gal nahi. Sumed saini diya kuttuta nu describe kar rehe hai.
Magic? 😨
00:14
Andrey Grechka
Рет қаралды 19 МЛН
wow so cute 🥰
00:20
dednahype
Рет қаралды 29 МЛН
🩷🩵VS👿
00:38
ISSEI / いっせい
Рет қаралды 26 МЛН