ਤੀਰਾਂ ਤੋਂ ਤਿੱਖੀ ਕਲਮ ਏਸ ਕਿਸਾਨ ਦੀ, ਕੇਰਾਂ ਸੁਣ ਕੇ ਕੰਬ ਜਾਓਂਗੇ, ਇਹ ਆ ਪੰਜਾਬ ਦਿੱਲੀਏ | Akhar

  Рет қаралды 185,272

Mitti ਮਿੱਟੀ

Mitti ਮਿੱਟੀ

2 жыл бұрын

ਤੀਰਾਂ ਤੋਂ ਤਿੱਖੀ ਕਲਮ ਏਸ ਕਿਸਾਨ ਦੀ, ਕੇਰਾਂ ਸੁਣ ਕੇ ਕੰਬ ਜਾਓਂਗੇ, ਇਹ ਆ ਪੰਜਾਬ ਦਿੱਲੀਏ | Akhar
#KisanAndolan #FarmersProtest #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Пікірлер: 312
@gorasabdhu5854
@gorasabdhu5854 2 жыл бұрын
ਬੱਲੇ ਬੱਬਰ ਸ਼ੇਰਾਂ ਬਹੁਤ ਸੋਹਣਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
@samshersingh41
@samshersingh41 2 жыл бұрын
ਕਿਸਾਨ ਏਕਤਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਧੰਨਵਾਦ ਵੀ ਰੇ
@MadanPal-jr2dq
@MadanPal-jr2dq 3 ай бұрын
​❤😊❤❤❤❤😊❤❤😊❤❤❤❤❤❤😊❤❤❤❤❤❤❤❤❤❤❤❤❤😊❤q❤❤❤❤❤❤❤❤❤😊❤❤❤❤😊❤❤😊❤❤😊❤😊❤❤❤😊😊❤❤❤❤
@gaggumehra5066
@gaggumehra5066 2 жыл бұрын
ਬਹੋਤ ਸੋਨੀ ਲਿਖਤ ਗੋਪੀ ਵੀਰ ਜੀ ਦੀ ਰੱਬ ਰੱਬੀ ੳਮਰ ਕਰੇ ਇਹ ਵੀਰ ਦਾ ਜਜਬਾ ਭਗਤ ਸਿੱਘ ਵੱਰਗਾ ਐ ਕਿਸਾਨ ਮਜੂਦੂ ਏਕਤਾ ਜਿੱਦਾਬਾਦ
@gurpreetsingh-sb3yi
@gurpreetsingh-sb3yi 2 жыл бұрын
Thanks veer ji
@balvirkaurkaur3878
@balvirkaurkaur3878 2 жыл бұрын
ਹਾਂ ਜੀ ਬਿਲਕੁਲ ਸਹੀ ਲਿਖਿਆ ਐ ਜੀ (ਬਹੁਤ ਸੋਹਣੀ) ਐ ਜੀ ਲਿਖਤ ਬਹੁਤ ਹੀ ਰੋਹਬ ਭਰਦੇ ਨੇ ਬੋਲ ਲਿਖਤ ਦੇ ਇਹ ਨੇ ਮਾਵਾਂ ਦੇ ਸਿੰਘ ਸੂਰਮੇ ਜੋ ਕਲਮ ਨਾਲ ਲਿਖੇ ਬੋਲਾਂ ਨਾਲ ਸਰਕਾਰਾਂ ਨੂੰ ਹਲੂਣਦੇ ਨੇ ਇਸ ਲਈ ਸੰਤਾ ਦੀਆਂ ਤਸਵੀਰਾਂ ਤੋਂ ਡਰਦੀਆਂ ਨੇ ਸਰਕਾਰਾਂ ਸਰਦਾਰ ਭਗਤ ਸਿੰਘ ਸ਼ਹੀਦ ਇਨਕਲਾਬ ਜਿੰਦਾਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ 🙏🙏🙏🙏
@sharanjitkaur4731
@sharanjitkaur4731 2 жыл бұрын
ਵਾਹ ੳ ਪੰਜਾਬ ਦੇ ਬੱਬਰ ਸ਼ੇਰੋ ਨਹੀਂ ਤੁਹਾਡੀਆਂ ਰੀਸਾ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ
@marksman3262
@marksman3262 2 жыл бұрын
So nice bro 👍👍
@rajinderkaur6660
@rajinderkaur6660 2 жыл бұрын
👍👍👍👍👍
@gopysaini8794
@gopysaini8794 2 жыл бұрын
Thanks ji
@lakhvindersingh5881
@lakhvindersingh5881 2 жыл бұрын
ਗੋਪੀ ਪੁੱਤਰਾਂ ਬਹੁਤ ਵਧੀਆ ਰੱਬ ਮੇਹਰ ਕਰੇ
@gopysaini8794
@gopysaini8794 2 жыл бұрын
Thanks ji
@harmeetaujla4724
@harmeetaujla4724 2 жыл бұрын
ਬਹੁਤ ਖ਼ੂਬ ਸਲਾਮ ਹੈ ਥੋਡੀ ਕਲਮ ਨੂੰ ਬਹੁਤ ਕਮਾਲ ਦਾ ਲਿੱਖਿਆ🇨🇦❤️
@narinderkaur2798
@narinderkaur2798 2 жыл бұрын
ਬਹੁਤ ਹੀ ਵਧੀਆ
@dalbagsingh9308
@dalbagsingh9308 2 жыл бұрын
ਸਹਿਤਨਾਮ ਵਾਹਿਗੁਰੂ ਜੀ
@onkarsingh1370
@onkarsingh1370 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ
@rampalsingh5046
@rampalsingh5046 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ
@rajwantsingh2523
@rajwantsingh2523 2 жыл бұрын
ਵਾਹ ਵਾਹ ਜੀ ,ਇਸ ਤਰਾਂ ਹੀ ਸਰਕਾਰਾਂ ਨੂੰ ਨਥ ਪਾਈ ਜਾ ਸਕਦੀ ਹੈ ।
@butabhullar141
@butabhullar141 2 жыл бұрын
ਜਿਉਦਾ ਰੈਹ ਵੀਰ
@KuldeepSingh-me9ig
@KuldeepSingh-me9ig 2 жыл бұрын
ssa verr vadia boll
@gopysaini8794
@gopysaini8794 2 жыл бұрын
Thanks veer
@AmanDeep-fq5dm
@AmanDeep-fq5dm 2 жыл бұрын
Kisaan mojdoor ekta zindabad ❣️🙏🏻
@gurvindersidhu7416
@gurvindersidhu7416 2 жыл бұрын
ਬਹੁਤ ਵਧੀਆ ਲਿਖਿਆ ਵੀਰ ਜੀ God bless you y
@balvirbainsbains4384
@balvirbainsbains4384 2 жыл бұрын
ਬਾਈ ਜੀ ਧੰਨਵਾਦ ਤੁਸਾਂ ਬਹੁਤ ਵਧੀਆਂ ਲਿਖਿਆ ਤੇ ਬਹੁਤ ਹੀ ਵਧੀਆ ਗਇਆ ਹੈ ਵੀਰੇ ਤੇਂਰੀ ਕਲਮ ਨੂੰ ਸਲਾਮ ਕਰਦਾ ਹਾਂ
@gopysaini8794
@gopysaini8794 2 жыл бұрын
Thanks bro
@balwinderbrar3739
@balwinderbrar3739 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏👍👍👍 ਬਹੁਤ ਵਧੀਆ ਵੀਰ ਜੀ ❤️❤️❤️❤️
@onkarsingh1370
@onkarsingh1370 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 💪💪
@hardeepaulakh7217
@hardeepaulakh7217 2 жыл бұрын
ਵਾਹਿਗੁਰੂ ਜੀ ਵੀਰ ਜੀ ਦੀ ਲੰਮੀ ਉਮਰ ਹੋਵੇ ਬਹੁਤ ਵਧੀਆ ਰੱਬ ਰਾਖਾ ਜਨਤਾ ਦਾ ਵਾਹਿਗੁਰੂ ਜੀ
@pindadalifestyle682
@pindadalifestyle682 2 жыл бұрын
ਕਿਸਾਨ ਏਕਤਾ ਜਿੰਦਾ ਬਾਦ
@kaurkhalsa6746
@kaurkhalsa6746 2 жыл бұрын
ਬਹੁਤ ਵਧੀਅਾ ਗਾੲਿਅਾ ਵੀਰ ਨੇ ਸਚ ਕਿਹਾ
@SurinderSingh-wd4ni
@SurinderSingh-wd4ni 2 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@kingofhackers6214
@kingofhackers6214 2 жыл бұрын
ਬਾਈ ਜੀ ਧੰਨਵਾਦ ਬਹੁਤ ਵਧੀਆ ਲਿਖਿਆ 🙏🙏 ਸਿਆਸੀ ਚੋਰ ਘਬਰਾਏ ਫਿਰਦੇ ਨੇ ਕਿਉਕਿ ਆਮ ਜਨਤਾ ਹੁਣ ਜਾਗ ਚੁੱਕੀ ਆ
@gurpreetsinghjohal2231
@gurpreetsinghjohal2231 2 жыл бұрын
🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@prabhkhosa6272
@prabhkhosa6272 2 жыл бұрын
ਬਹੁਤ ਵਧੀਆ ਵੀਰ ਜੀ
@prabhjotkhalsa7038
@prabhjotkhalsa7038 2 жыл бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ ਨੂੰ
@GurlalSingh-hk2ff
@GurlalSingh-hk2ff 2 жыл бұрын
ਬੁਹਤ।।ਚੰਗੇ।ਬੋਲ।ਠੀਕ ਹਨ
@brandvillage05
@brandvillage05 2 жыл бұрын
ਜੋ ਕੋਈ ਏਹ ਲਾਈਨਾਂ ਪੜ ਰਿਹਾ ਹੈ ਮੈ ਅਰਦਾਸ ਕਰਦਾ ਹਾਂ ਕਿ ੳਹੁਨਾਂ ਦੇ ਮਾਂ ਬਾਪ ਦੀ ਲੰਬੀ ਉਮਰ ਹੋਵੇਂ 🙏🙏
@gurpreetsingh-sb3yi
@gurpreetsingh-sb3yi 2 жыл бұрын
Me Gopy a thanks sare Veera da kisan majdoor ekta jindabahd
@Channi1993
@Channi1993 2 жыл бұрын
ਗੋਪੀ paprala bai nu sport kro ਛੋਟਾ veer sada
@prof.kuldeepsinghhappydhad5939
@prof.kuldeepsinghhappydhad5939 2 жыл бұрын
Great 👍
@ssingh3518
@ssingh3518 2 жыл бұрын
ਬਹੁਤ ਵਧੀਆ ਜੀ ਕਿਸਾਨ ਏਕਤਾ ਜ਼ਿੰਦਾ ਬਾਦ
@bootasingh4992
@bootasingh4992 2 жыл бұрын
Very great
@balbirkaur3940
@balbirkaur3940 2 жыл бұрын
very nice ji
@ManjitKaur-wg5kt
@ManjitKaur-wg5kt 2 жыл бұрын
Excellent poem.gopi keep it up.
@jattbrar6201
@jattbrar6201 2 жыл бұрын
ਬਹੁਤ ਵਧੀਆ ਬਾਈ ਜੀ
@roseriver1919
@roseriver1919 2 жыл бұрын
Very good veer
@simsim4679
@simsim4679 2 жыл бұрын
AWESOME!!!! SO TALENTED.!!!!
@amritkaur389
@amritkaur389 2 жыл бұрын
ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ
@harmailsingh2611
@harmailsingh2611 2 жыл бұрын
ਮਜਦੂਰ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
@balvirsinghvirk2567
@balvirsinghvirk2567 2 жыл бұрын
ਬਹੁਤ ਵਧੀਆ ਵੀਰ ਨੇ ਸਚ ਕਿਹਾ
@priyankaheer5072
@priyankaheer5072 2 жыл бұрын
Ryt veere.. Well done👌👌
@DilbagSingh-zs5yq
@DilbagSingh-zs5yq 2 жыл бұрын
Very good very good very. .niche ji
@harpalsingh6697
@harpalsingh6697 2 жыл бұрын
ਬਹੁਤ ਵਧੀਆ ਿਕਸਾਨ ਮੋਰਚਾ ਿਜੰਦਾਬਾਦ
@dilbagsingh8461
@dilbagsingh8461 2 жыл бұрын
.ਬਹੂਤ ਵਧੀਆ
@sarbjitkaurmann6270
@sarbjitkaurmann6270 2 жыл бұрын
Att y ji
@SukhwinderSingh-mv7rd
@SukhwinderSingh-mv7rd 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@user-hb8jq6zi9q
@user-hb8jq6zi9q 2 жыл бұрын
ਬਾਹ ਜੀ ਬਾਹ ਬਹੁਤ ਵਦੀਆ
@preetsaini7852
@preetsaini7852 2 жыл бұрын
Gurpreet bro well done Kissan majdoor ekta zindabad 🙏🙏🙏
@baljinderbawait636
@baljinderbawait636 2 жыл бұрын
Gal batt 👍
@ranjeetkaur6746
@ranjeetkaur6746 2 жыл бұрын
ਬਹੁਤ ਵਧੀਆ ਸ਼ਾਇਰੀ ਹੈ।
@nimratschannel2100
@nimratschannel2100 2 жыл бұрын
We support farmers from Canada 🇨🇦
@ER-io2xb
@ER-io2xb 2 жыл бұрын
very true ...kissan ekta jindawad...
@simratkaur7840
@simratkaur7840 2 жыл бұрын
Very good 👌👌
@simarjitsingh7912
@simarjitsingh7912 2 жыл бұрын
Waheguru ji
@gogei62xxxx65
@gogei62xxxx65 2 жыл бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਬਿੱਲ ਰੱਦ ਕਰੋ ਪੰਜਾਬੀ ਜ਼ਿੰਦਾਬਾਦ
@azadpanjaabsingh8536
@azadpanjaabsingh8536 2 жыл бұрын
Very good 👍✌️
@sharanjitsinghgill7181
@sharanjitsinghgill7181 2 жыл бұрын
Very nice g God bliss you veer kisan majdoor ekta zindabaad
@khosapargat3067
@khosapargat3067 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਬਾਦ
@ranachambal1206
@ranachambal1206 2 жыл бұрын
Bohat vadhia
@sukhchainsekhon5999
@sukhchainsekhon5999 2 жыл бұрын
Kirshan majdur ekta zindabad 🙏🙏🙏
@phupindermarok3535
@phupindermarok3535 2 жыл бұрын
WaheGuru ji mehar kar Vera te 🙏
@harpreetsingh-xo3sb
@harpreetsingh-xo3sb 2 жыл бұрын
ਬਹੁਤ ਵਧੀਆ ਲਿਖਿਆ ਅਤੇ ਬੋਲਿਆ
@omkarsingh132
@omkarsingh132 2 жыл бұрын
🔥🔥🔥 ❤️❤️❤️ 🙏Kisan EKTA Zidabad 🙏 👍
@narindernanua9870
@narindernanua9870 2 жыл бұрын
ਗੋਪੀ ਪੁੱਤਰ ਬਹੁਤ ਹੀ ਸੁੰਦਰ ਲਿਖੇ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
@BhupinderSingh-xb4hl
@BhupinderSingh-xb4hl 2 жыл бұрын
kishan mazdur ekta jindabad jindabad 🌏🌾🌾🌾🎙🎙🎙🎙🌾🌾🌾📝 _________ਪੰਜਾਬ punjab________ 🌏🌏🌏🌏🌏🌏🌏🌏🌏🌏🌏🌏🌏
@attpunjabi2905
@attpunjabi2905 2 жыл бұрын
Ppqpplpp
@jagroopsingh9869
@jagroopsingh9869 2 жыл бұрын
Ł
@kuljinderdhillon516
@kuljinderdhillon516 2 жыл бұрын
Verri good
@nirbhaisingh7584
@nirbhaisingh7584 2 жыл бұрын
Good job
@surjeetsinghsurjeetsingh5307
@surjeetsinghsurjeetsingh5307 2 жыл бұрын
ਜੀਉਂਦਾ ਰਹਿ ਵੀਰ।ਜਿੱਤ ਦੂਰ ਨਹੀਂ।
@avtarsingh2531
@avtarsingh2531 6 ай бұрын
ਪੰਜਾਬ ਦੇ ਗੱਭਰੂਆਂ ਦੇ ਜਜ਼ਬੇ ਨੂੰ ਸਲਾਮ
@daljitsingh9875
@daljitsingh9875 2 жыл бұрын
v good bro
@gurdeepverygoodsidhu6908
@gurdeepverygoodsidhu6908 2 жыл бұрын
ਬਹੁਤ ਵਧੀਆ ਲਿਖਿਆ ਬਾੲੀ ਜੀ
@GURDEEPSINGH-fw4gl
@GURDEEPSINGH-fw4gl 2 жыл бұрын
Bhot wadia vir ji
@kinderjitgill7237
@kinderjitgill7237 2 жыл бұрын
Full support Farmer
@sattibhakku4176
@sattibhakku4176 2 жыл бұрын
Bhut vdia y Di soch te kalam
@KK_Films_
@KK_Films_ 2 жыл бұрын
Kisaan majdoor ekta zindabad🙌🏻🏴
@entertainingassn.9949
@entertainingassn.9949 2 жыл бұрын
Kisan majdoor ekta jindabaad singer veer player veer jindabaad 🙏🙏🌾🌾Waheguru chardikla rakhan kisan jathebandia jindabaad
@hardamsingh3620
@hardamsingh3620 2 жыл бұрын
ਬਹੁਤ ਵਧੀਆ ਵੀਰ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ
@BalbirSingh-js1ry
@BalbirSingh-js1ry 2 жыл бұрын
baah kmaal bro 👌👌💯
@iqbalsingh-xx2cz
@iqbalsingh-xx2cz 2 жыл бұрын
Bahgat Singh Ji jindabaad 🚩 wah ser guru gobind Singh Ji de kisan nojaban ekta jindabaad ji 🙏 kisan Hal khalisitan bahgat sheed ji de Janam din di sav nu bhuat bdaiaa gaa bhuat bdaiaa rhe cardia claa wich rakhe tuhanu
@kulwinderkamboj5134
@kulwinderkamboj5134 2 жыл бұрын
Very nice 👌 kisan majdoor Ekta jindabad 9
@balwantkaurchahal8382
@balwantkaurchahal8382 2 жыл бұрын
Very good job 👌 proud of you 👍💖❤️👍 so nice song.
@ASTeer1699
@ASTeer1699 2 жыл бұрын
Great veer dhanwad. Panjab jaag raha Waheguru ji sahara den 🙏🏼
@GSKIRTI-qd4lm
@GSKIRTI-qd4lm 2 жыл бұрын
ਬਹੁਤ ਵਧੀਆ ਜੋਸ਼ੀਲੀ ਕਵਿਤਾ/ਬੀ, ਰਸ
@sabhimultani5996
@sabhimultani5996 2 жыл бұрын
Very very very nice veer ji kissan Majdor EKTA jindabad
@gssingh3418
@gssingh3418 2 жыл бұрын
Gud job
@harbhajankaur8050
@harbhajankaur8050 2 жыл бұрын
Vah bhai vah🙏
@lakhvirsinghshergill9377
@lakhvirsinghshergill9377 2 жыл бұрын
Bole so nihal Sat shri akal ji
@sohansinghsandhu4025
@sohansinghsandhu4025 Жыл бұрын
ਸ਼ਾਬਾਸ਼ ਜਵਾਨਾਂ ਜਿੰਦਾਬਾਦ
@Blackenfield5008
@Blackenfield5008 2 жыл бұрын
Gopii baii 💥💥💥💥
@user-cw9ns1mv7c
@user-cw9ns1mv7c 6 ай бұрын
ਬਹੁਤ ਵਧੀਆ ਗਾਇਕ ❤❤❤
@YuvrajSingh-cv5rw
@YuvrajSingh-cv5rw 2 жыл бұрын
Jai jawan 💪💪 jai kisan 💪💪
@Hothi_o6
@Hothi_o6 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩‍🌾
@darshchollia8744
@darshchollia8744 2 жыл бұрын
ਵਾਹ ਬਈ
@gurdeepaujla1442
@gurdeepaujla1442 5 ай бұрын
Lakha y Bhana y jindabad
@rssaini3544
@rssaini3544 2 жыл бұрын
Very nice brother gbu Rab tanu hamasha khus rakhy 👌👌👍👍
@SurinderSingh-wk8gr
@SurinderSingh-wk8gr 2 жыл бұрын
Wahegureji mehar karn tuhade sab te kisan Ekta zindabad
@karanveersingh4202
@karanveersingh4202 2 жыл бұрын
Beautiful bro ji 🙏🙏👏❤️
@darshansingh-fr9yn
@darshansingh-fr9yn 2 жыл бұрын
Kissan Ekta Jindabad
@kalathiara548
@kalathiara548 2 жыл бұрын
ਅਜਾਦੀ ਹੱਲ ਹੈ ਪੰਜਾਬੀਓ ੲਿੱਕ ਹੋਜਾਓ ਤੇ ਤਹੁਨੂੰ ਤਹੁਡਾ ਰਾਜ਼ ਸ਼ੈਰੇ ਪੰਜਾਬ ਅਵਾਜਾਂ ਮਾਰਦਾ ,ਭੂੱਲ ਗੲੇ ਸ਼ੈਰੇ ਪੰਜਾਬ ਨੂੰ,,,
@amanrajni8766
@amanrajni8766 2 жыл бұрын
Very good veer ji kmal krti
@kirpalhundal9946
@kirpalhundal9946 2 жыл бұрын
Attttt,
@kewalsra126
@kewalsra126 2 жыл бұрын
V good
@amanpabla4567
@amanpabla4567 2 жыл бұрын
Bhut sohna 22 🔥🔥🔥
@simarjitsingh7912
@simarjitsingh7912 2 жыл бұрын
Wmk
Они так быстро убрались!
01:00
Аришнев
Рет қаралды 1,5 МЛН
A little girl was shy at her first ballet lesson #shorts
00:35
Fabiosa Animated
Рет қаралды 15 МЛН
Они так быстро убрались!
01:00
Аришнев
Рет қаралды 1,5 МЛН