ਤਲਾਕ ਤੋਂ ਬਾਅਦ

  Рет қаралды 771,701

Lok Tath ( Modern Punjabi Stories )

Lok Tath ( Modern Punjabi Stories )

3 ай бұрын

Modern and Motivational punjabi stories and shorts. ‪@lktath‬
#punjabikahaniyan
#punjabishorts
#motivation
#suvichar
#hindikahanian
#lessonablestory
#motivationalquotes
#hindishorts
#motivationalquotesinhindi
#motivationalshort
#punjabisong
#hindisong
#motivational
#hindistorysong
#hindistories
#punjabikahanian
#lktath
#loktath
#punjabshorts
#motivationalvideo
#motivationalvideos
#motivationalvideoinhindi
#motivationalcreates
#motivationalspeech
#motivationalstatus
#motivationalspeaker
#powerfulmotivation
#powerfulmotivationalspeech
#powerfulmotivationalvideo
#punjabisongs
#punjabisongstatus
#kirtan
#sgpclivekirtan
#punjabinatak
#rehrassahib
#punjabigane
#punjabikhabra
#punjabifilm
#japjisahib
#gurbani
#guru
#punjabinews

Пікірлер: 1 500
@kakubhangal3653
@kakubhangal3653 Ай бұрын
ਬਹੁਤ ਚੰਗਾ ਸੁਨੇਹਾ ਦਿੱਤਾ ਤੁਸੀਂ ਇਸ ਸਟੋਰੀ ਨਾਲ ਸਮਾਜ ਨੂੰ ਧੰਨਵਾਦ
@lktath
@lktath Ай бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@sarajsingh8216
@sarajsingh8216 2 ай бұрын
ਬਿਲਕੁਲ ਸਹੀ ਗੱਲ ਕੀਤੀ ਭੈਣ ਜੀ ਬਹੁਤ ਵਧੀਆ ਵਿਚਾਰ ਜੇਕਰ ਇੱਕ ਦੇ ਝੁਕਣ ਨਾਲ ਮਾਫੀ ਮੰਗਣ ਨਾਲ ਘਰ ਵੱਸਦਾ ਹੋਵੇ ਤਾਂ ਕੋਈ ਸੌਦਾ ਮਹਿੰਗਾ ਨਹੀਂ ਇਹ ਅੱਜ ਦੀ ਨੌਜਵਾਨ ਪੀੜੀ ਨੂੰ ਸੁੰਨ ਦੀ ਬਹੁਤ ਜਰੂਰਤ ਹੈ ਕਿ ਘਰ ਬੜੇ ਔਖੇ ਬਣਦੇ ਨੇ ਉਜੜ ਤਾਂ ਮਿੰਟਾਂ ਵਿੱਚ ਜਾਂਦੇ ਨੇ ਫਿਰ ਸਾਰੀ ਜਿੰਦਗੀ ਪਛਤਾਵਾ ਹੀ ਰਹਿੰਦਾ ਹੈ ਜਿਸ ਦਾ ਮਨੁੱਖ ਕੋਲ ਕੋਈ ਇਲਾਜ ਨਹੀਂ
@happysingh5221
@happysingh5221 2 ай бұрын
Nic g
@sukhvirsingh5949
@sukhvirsingh5949 2 ай бұрын
kassh oh oss din maafi mang lendi te ajj changge time ch mere nal hundi...
@JagroopSingh-bw3nk
@JagroopSingh-bw3nk 2 ай бұрын
Nic
@sukhvindersingh2167
@sukhvindersingh2167 Ай бұрын
ਬਹੁਤ ਹੀ ਵਧੀਆ ਕੀਤਾ ਦੋਨੋਂ ਜੀਆਂ ਨੇ। ਵਾਹਿਗੁਰੂ ਉਹਨਾਂ ਦਾ ਆਪਸੀ ਪਿਆਰ ਤੇ ਰਿਸ਼ਤੇ ਨੂੰ ਕਾਮਯਾਬ ਹੀ ਰੱਖਣ
@prabhdeepsinghsangha8514
@prabhdeepsinghsangha8514 5 күн бұрын
ਬਹੁਤ ਵਧੀਆ ਕਹਾਣੀ ਲੱਗੀ ਥੋਡਾ ਬਹੁਤ ਧੰਨਵਾਦ ਜੀ ❤❤
@lktath
@lktath 5 күн бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@gurvindersinghpakka3109
@gurvindersinghpakka3109 2 ай бұрын
ਬਹੁਤ ਸੋਹਣੀ ਕਹਾਣੀ ਆਂਟੀ ਜੀ ਥੈਂਕਯੂ ਦੁਨੀਆਂ ਨੂੰ ਸੇਧ ਦੇਣ ਲਈ
@happysingh5221
@happysingh5221 2 ай бұрын
Right
@kirpalsingh8641
@kirpalsingh8641 2 ай бұрын
ਇੱਕ ਚੰਗਾ ਸੁਨੇਹਾ ਦਿੱਤਾ ਜੀ Thanks
@navrajsingh2656
@navrajsingh2656 Ай бұрын
ਲੋਕਾਂ ਦਾ ਸਿਰ ਜੋੜਨ ਵਾਸਤੇ ਬਹੁਤ ਹੀ ਸਿਆਣੀ ਗੱਲਾਂ ਜਿਨ੍ਹਾਂ ਦੇ ਘਰ ਲੜਾਈ ਰਹਿੰਦੀ ਉਹ ਲੋਕ ਉਨ੍ਹਾਂ ਗੱਲਾਂ ਤੇ ਅਮਲ ਕਰਨ ਨਹੀਂ ਤੇ ਜ਼ਿੰਦਗੀ ਨਰਕ ਬਣ ਜਾਵੇਗੀ
@lktath
@lktath Ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@Hipergeming1290
@Hipergeming1290 2 ай бұрын
ਮੈਂਨੂੰ ਵੀ ਬਹੁਤ ਤੰਗ ਰੱਖਿਆ ਸੌਹਰਿਆਂ ਨੇ ਪਰ ਮੈਂ ਹਿੰਮਤ ਨਹੀਂ ਹਾਰੀ ਹੁਣ ਬਾਈ ਸਾਲ ਹੋ ਗਏ ਨੇ ਵਿਆਹ ਹੋਇਆ ਨਾ ਹੁਣ ਬੀਬੀ ਰਹੀ ਨੀ ਹੀ ਬਾਪੂ 😢😢😢😢😢ਪਰ ਫੇਰ ਵੀ ਚੰਗੇ ਸੀ ਚਾਹੇ ਮਾੜੇ ਸੀ ਉਹ ਨਾ ਦੀ ਕਮੀ ਜਰੂਰ ਮਹਿਸੂਸ ਹੁੰਦੀ ਹੈ🙏🙏🙏
@amanjawanda830
@amanjawanda830 2 ай бұрын
Mere nall v eve hi hunda
@amandeepsingh.9333
@amandeepsingh.9333 2 ай бұрын
Meri marriage nu 4 saal ho chle ..oh dukh dite menu saure parivar waloo bas pucho na ...saura saab expair ho gye 2 month ago but menu bhut yaad ande aa mere nal.madiya kitiya nale bhut
@uvchahal2162
@uvchahal2162 2 ай бұрын
ਜੇ ਇਛਾਵਾਂ ਹੋਣ ਤਾਂ ਫਿਰ ਮਿਲੀਆਂ ਜਾ ਸਕਦਾ ਮੈਂ ਦੋ ਤਿੰਨ ਘਰ ਟੁੱਟਦੇ ਟੁੱਟਦੇ ਬਚਾਏਂ ਨੇ
@hardevtoor5040
@hardevtoor5040 Ай бұрын
ਬਹੁਤ ਸਹੀ ਗੱਲਾਂ ਨੇ ਜੀ. ਪਰ ਕਈ ਨੀਮੇ ਨਹੀਂ ਹੋਣਾ
@laddikotra9714
@laddikotra9714 Ай бұрын
ਬਹੁਤ ਵਧੀਆ ਜੀ
@lktath
@lktath Ай бұрын
ਬਹੁਤ ਬਹੁਤ ਧੰਨਵਾਦ ਜੀ 🙏
@rajveerhundal9467
@rajveerhundal9467 2 ай бұрын
Bhuth.badia.vichar.ne ji.sode..waheguru ji. Sab nu khusia.bagse.sumath.bagse.ji
@HarmeetSingh-kd6vc
@HarmeetSingh-kd6vc Ай бұрын
ਇਹ ਕਹਾਣੀ ਹਿੰਦੀ ਵਿੱਚ ਹੈ ਪਹਿਲਾਂ ਯੂ ਟਿਊਬ 'ਤੇ ਬੀਬਾ ਜੀ ਆ ਚੁੱਕੀ ਹੈ ਕਹਾਣੀ ਬਹੁਤ ਵਧੀਆ ਹੈ ਪਰ ਤੁਸੀਂ ਤੋੜ ਮਰੋੜ ਲੋਕਾਂ ਅੱਗੇ ਪੇਸ਼ ਕਰ ਦਿੱਤੀ (ਕੁਲਫੀ )ਅਜੇ ਨਵੇਂ ਨਵੇਂ ਪੇਸ਼ਕਾਰੀ ਕਰਨ ਲੱਗੇ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ 🙏🙏
@lktath
@lktath Ай бұрын
ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏
@bathindanetwork3690
@bathindanetwork3690 27 күн бұрын
ਮੇਰਾ ਮਨ ਭਰ ਆਇਆ ❤❤❤
@HardeepSingh-yl3nl
@HardeepSingh-yl3nl 10 күн бұрын
ਬਹੁਤ ਵਧੀਆ
@lktath
@lktath 9 күн бұрын
Dhanwaad ji 🙏
@therangshalastudio965
@therangshalastudio965 2 ай бұрын
ਬਹੁਤ ਵਧੀਆਂ ਕਹਾਣੀ ਰਾਹੀਂ ਸੇਧ ਦਿੱਤੀ ਮਾਤਾ ਜੀ ਧੰਨਵਾਦ
@lktath
@lktath 2 ай бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@user-py3sz3sh2e
@user-py3sz3sh2e 2 ай бұрын
ਬਹੁਤ ਵਧੀਆ ਵਿਚਾਰ ਦੱਸੇ ਹਨ ਵਾਹਿਗੁਰੂ ਚੜਦੀ ਕਲਾ ਬਖਸ਼ੇ
@user-ys3es3iq5e
@user-ys3es3iq5e 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਚੜਦੀ ਕਲਾ ਰੱਖੇ ਭਾਈ ਇਹ ਗੱਲਾਂ ਬਹੁਤ ਵਧੀਆ ਨੇ ਪਹਿਲੀ ਗਲ ਸੁਣਾ ਪਹਿਲੀ ਗੱਲ ਤਲਾਕ ਹੋਣਾ ਨਹੀਂ ਚਾਹੀਦਾ ਵਾਹਿਗੁਰੂ ਪਰਮਾਤਮਾ ਵਿਛੋੜੇ ਨਾਲ ਕਿਸੇ ਦੇ ਵੀ ਪਾਵੇ ਚਲੋ ਜੇ ਸਿਰ ਜੁੜ ਕੇ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lktath
@lktath 2 ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@gurmailkaur4389
@gurmailkaur4389 2 ай бұрын
ਬਹੁਤ ਵਧੀਆ ਸੇਂਧ ਵਾਲੀ ਕਹਾਣੀ ਹੈ ਜਿਸ ਨੂੰ ਸੁਣ ਕੇ ਬਹੁਤ ਲੋਕਾਂ ਨੇ ਅਮਲ ਕੀਤਾ ਹੋਣਾ ਕੁੱਝ ਕਰਨਗੇ
@ranapattu2707
@ranapattu2707 2 ай бұрын
Hji bilkul
@sikanderdhillon7608
@sikanderdhillon7608 2 ай бұрын
8:14 8:26
@manjitpandher7586
@manjitpandher7586 2 ай бұрын
Good
@parveenjakhu-mc7dy
@parveenjakhu-mc7dy 2 ай бұрын
Nice and emotional story mam
@pawanpartapsinghsandhu5793
@pawanpartapsinghsandhu5793 2 ай бұрын
ਸਹੀ ਕਿਹਾ ਮੈਨੂੰ ਵੀ ਅੰਤਾਂ ਦਾ ਦੁਖੀ ਕੀਤਾ ਸੀ ਸਹੁਰਿਆਂ ਨੇ ਸੱਸ ਸਹੁਰਾ ਹੈ ਨਹੀਂ ਸੀ ਜੇਠ ਜਠਾਣੀ ਦੀ ਚਲਦੀ ਸੀ Husbend army ਚ ਸੀ ਮਗਰੋਂ ਘਰ ਵਿੱਚ ਕੁੱਤਿਆਂ ਵਾਲਾ ਹਾਲ ਕਰਦੇ ਸੀ ਜੇਠ ਜਠਾਣੀ ਬੜੀ ਵਾਹ ਲਾਈ ਓਹਨਾਂ ਨੇ ਸਾਨੂੰ ਵੱਖ ਕਰਨ ਦੀ ਕਿਓਂਕਿ ਮੇਰਾ ਘਰ ਵਾਲਾ ਲਾਈ ਲੱਗ ਸੀ ਓਹਨਾਂ ਦੇ ਮਗਰ ਲਗਦਾ ਸੀ ਪਰ ਮੈ ਹਿੰਮਤ ਨਹੀਂ ਹਾਰੀ ਸਮਝਦਾਰੀ ਤੋਂ ਕੰਮ ਲਿਆ ਅੱਜ ਵੀਹ ਸਾਲ ਹੋਗੇ ਵਿਆਹ ਨੂੰ ਭਾਵੇ ਅੱਡ ਵਾ ਜੇਠ ਜਠਾਣੀ ਤੋਂ ਪਰ ਇੱਕ ਦੂਜੇ ਨਾਲ ਬੁਹਤ ਖੁਸ਼ ਹਾਂ ਜਿੰਦਗੀ ਸਵਰਗ ਵਰਗੀ ਹੈ ਜਿਹੜੀ ਪਹਿਲਾਂ ਕਦੇ ਨਰਕ ਹੁੰਦੀ ਸੀ ਸ਼ੁਕਰਾਨਾਂ ਹੈ ਵਾਹਿਗੁਰੂ ਜੀ ਦਾ
@lktath
@lktath 2 ай бұрын
ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ 🙏
@princekang5379
@princekang5379 Ай бұрын
Didi mera husband v meri jma ni sunda onu m zehr lgdia...ghr ch bhro hi lok Raaz kri jande ne..m peke v chl jania dukhi ho k...fr othe v kithe sarda ja k
@SandhuSaab-yo8cg
@SandhuSaab-yo8cg Ай бұрын
ਵਾਹਿਗੁਰੂ ਜੀ 🙏🏻
@akshbrar1074
@akshbrar1074 Ай бұрын
Waheguru ਕਿਰਪਾ ਕਰਨ
@user-fk9tb7pk3i
@user-fk9tb7pk3i 6 күн бұрын
Bhut washiaa true story and educational
@lktath
@lktath 5 күн бұрын
Thanks a lot for your time and support 🙏
@jagsirsingh4300
@jagsirsingh4300 2 ай бұрын
ਬਹੁਤ ਵਧੀਆ ਸੇਧ ਦੇਣ ਵਾਲੀ ਕਹਾਣੀ ਹੈ ਧੰਨਵਾਦ ਭੈਣ ਜੀ
@bablisingh4580
@bablisingh4580 2 ай бұрын
ਕਾਹਲੀ ਵਿੱਚ ਲਏ ਗਏ ਫੈਸਲੇ ਦਾ ਅੰਤ ਮਾੜਾ ਹੁੰਦਾਂ ਹੈ,ਕਦਮ ਚੁੱਕਣ ਤੋ ਪਹਿਲਾਂ ਸੋਚਣਾ ਬਹੁਤ ਜ਼ਰੂਰੀ ਹੈ
@lktath
@lktath Ай бұрын
ਬਿਲਕੁਲ ਸਹੀ ਕਿਹਾ ਜੀ ਤੁਸੀ 🙏
@KaramvirSingh-st3ux
@KaramvirSingh-st3ux 2 ай бұрын
ਵਾਹਿਗੁਰ ਜੀ ਸਭ ਦੇ ❤ਬਦਲ ਦੇਵੇ ਆ ਕਹਾਣੀ ਸੁਣ ਕੇ ਕਰਮ ਵੀਰ ਘੌੜੇਨਵੀਆ ਪ੍ਰਧਾਨ
@lktath
@lktath Ай бұрын
ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏
@Butagappy
@Butagappy 2 ай бұрын
ਚੰਗੀ ਸਿੱਖਿਆ ਦੇਣ ਲਈ ਤੁਹਾਡਾ ਧੰਨਵਾਦ ਭੈਣ ਜੀ, ਏਸੇ ਤਰ੍ਹਾਂ ਦੀਆਂ, ਘਟਨਾਵਾਂ ਤੇ ਚਾਨਣ ਪਾਉਂਦੇ ਰਿਹਾ ਕਰੋ, ਤਾਂ ਜ਼ੋ ਲੋਕਾਂ ਦਾ ਮਾਰਗ ਦਰਸ਼ਨ ਹੁੰਦਾ ਰਹੇ, ਸਤਿ ਸ੍ਰੀ ਆਕਾਲ ਭੈਣ ਜੀ 🙏
@SurjeetSingh-xd2wx
@SurjeetSingh-xd2wx 2 ай бұрын
ਬਹੁਤ ਵਧੀਆ ਕਹਾਣੀ ਹੈ
@dildiyasadran2582
@dildiyasadran2582 2 ай бұрын
ਬਹੁਤ ਵਧੀਆ ਸਟੋਰੀ ਹੈ ਲੋਕਾਂ ਨੂੰ ਸੁਚੇਤ ਕੀਤਾ ਹੈ
@lktath
@lktath 2 ай бұрын
ਬਹੁਤ ਬਹੁਤ ਧੰਨਵਾਦ ਜੀ 🙏
@jaskarnsidhu5961
@jaskarnsidhu5961 2 ай бұрын
ਮੈਨੂੰ ਤਾਂ ਕਹਾਣੀ ਸੁਣਕੇ ਰੋਣਾ ਆਗਿਆ 😢😢
@NajjarSandhu-jr5do
@NajjarSandhu-jr5do 2 ай бұрын
ਧੰਨਵਾਦ ਆਂਟੀ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@lktath
@lktath 2 ай бұрын
ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏
@tajwrsingh5990
@tajwrsingh5990 2 ай бұрын
💔 ਟੁੱਟੇ ਦਿਲ ਵੀ ਜੁੜ ਸਕਦੇ ਨੇ ,, ਜੇ ਇਨਸਾਨ ਸਮਝ ਜਾਣ ❤️🫡💯
@budhsingh1722
@budhsingh1722 2 ай бұрын
ਤੁਹਾਡੀ ਕਹਾਣੀ ਸਾਮਾਜ ਨੂੰ ਪ੍ਰਫੁੱਲਤ ਸੇਧ ਦੇਣ ਵਾਲੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@BhupinderSingh-oy6lu
@BhupinderSingh-oy6lu 2 ай бұрын
Very good story
@RajwinderKaur-em4lv
@RajwinderKaur-em4lv 2 ай бұрын
ਇਹ ਗੱਲ ਸੱਚ ਆ ਜੀ ਸਾਡੀ ਰਿਸ਼ਤੇਦਾਰੀ ਵਿੱਚ ਕੁੜੀ ਤਲਾਕ ਕਰਕੇ ਦੱਸ ਸਾਲਾਂ ਬਾਅਦ ਦੁਵਾਰਾ ਉਸੇ ਮੁਡੇ ਨਾਲ ਗੲਈਆ ਜੀ
@ShagunMehra-vd8sd
@ShagunMehra-vd8sd 2 ай бұрын
ਜੀਵਨ ਸਾਥੀ ਤੋ ਬਿਨਾ ਜ਼ਿੰਦਗੀ ਨਰਕ ਆ ਕੁਝ ਨੀ ਰੱਖਿਆ ਵਾਈ ਲੜਾਈ ਝਗੜਿਆਂ ਚ ਹੱਸ ਖੇਡ ਕੇ ਜ਼ਿੰਦਗੀ ਕਢਲੋ ਇਕ ਦੂਜੇ ਨਾਲ ਵਾਰ ਵਾਰ ਜੱਗ ਤੇ ਨੀ ਆਉਣਾ ਨਾ ਇਕ ਦੂਜੇ ਨੂੰ ਮਿਲਣਾਂ 😢
@chahalchahal937
@chahalchahal937 2 ай бұрын
ਜੇ ਹੱਦੋਂ ਵਧ ਜਾਏ?
@ShagunMehra-vd8sd
@ShagunMehra-vd8sd 2 ай бұрын
@@chahalchahal937 frr awda faisla awde hath ch
@chahalchahal937
@chahalchahal937 2 ай бұрын
@@ShagunMehra-vd8sdਬੇਟੀ ਤੇਰਾ ਅਜੇ ਤਜਰਬਾ ਨਹੀਂ ਆ ਕੋਈ। ਵਾਹਿਗੁਰੂ ਮਿਹਰ ਕਰੇ। ਘਰ ਘਰ ਟਾਈਮ ਪਾਸ ਈ ਹੋ ਰਿਹਾ ਆ। ਖ਼ੁਸ਼ ਤਾਂ ਵੇਖਿਆ ਨਹੀਂ ਮੈਂ ਕੋਈ।
@lktath
@lktath 2 ай бұрын
🙏
@lktath
@lktath 2 ай бұрын
ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏
@virdevindersingh2365
@virdevindersingh2365 2 ай бұрын
ਬਹੂਤ ਵਧੀਆਕਿਹਾ ਸੁਨ ਕੇ ਕਿਸੇ ਦਾ ਘਰ ਵਸ ਜਾਵੇ 🙏🏾
@lktath
@lktath 2 ай бұрын
ਸਲਾਘਾ ਲਈ ਬਹੁਤ ਬਹੁਤ ਧੰਨਵਾਦ ਜੀ 🙏
@AmandeepKaur-ug8rz
@AmandeepKaur-ug8rz 2 ай бұрын
ਮਾਂ ਬਾਪ ਦੀ ਲੜਾਈ ਵਿੱਚ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ
@lktath
@lktath 2 ай бұрын
ਬਿਲਕੁਲ ਸਹੀ ਕਿਹਾ ਜੀ ਤੁਸੀ 🙏
@user-uz1jv4rq6e
@user-uz1jv4rq6e 2 ай бұрын
Shi gal hai .
@SukhdevSingh-rg1kn
@SukhdevSingh-rg1kn Ай бұрын
Hello
@harlabhsingh5302
@harlabhsingh5302 2 ай бұрын
ਦੁਨੀਆਂ ਨੂੰ ਜੇ ਸਮਝ ਆਵੇ ਤਾ ਗੱਲ਼ਾਂ ਕਾਹਦੀਆਂ ਅਕਲ ਬਦਾਮ ਖਾਕੇ ਨਹੀ ਠੋਕਰਾ ਖਾ ਕੇ ਆਉਦੀ ਹੈ ਇਸੇ ਤਰਾ ਮੇਰੇ ਇੱਕ ਰਿਸਤੇਦਾਰ ਪੱਚੀ ਸਾਲਾ ਬਾਅਦ ਇੱਕਠੇ ਹੋਏ।ਰਿਟਾਇਰਮੈਟ ਹੋ ਕੇ ਇੱਕ ਪੁੱਤਰ ਵੀ ਸੀ ਉਹਨਾਂ ਕੋਲ
@Sraavlogs
@Sraavlogs 2 ай бұрын
ਬਹੂਤ ਹੀ ਵਧੀਆ ਲੱਗੀ ਕਹਾਣੀ,
@lktath
@lktath Ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@shubhdeepsidhu2886
@shubhdeepsidhu2886 2 ай бұрын
ਬਹੁਤ ਵਧੀਆ ਕਹਾਣੀ ਹੈ ਜੀ
@lktath
@lktath 2 ай бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@s.tarsemsingh4733
@s.tarsemsingh4733 2 ай бұрын
ਬਹੁਤ ਹੀ ਵਧੀਆ ਸਮਝਿਆਂ ਹਰੇਕ ਲੜਕੀ,ਲੜਕੇ ਔਰ ਜਿਹੜੇ ਵਿਆਹੇ ਜੋੜੇ ਹਨ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ।
@khalsachardikala
@khalsachardikala 2 ай бұрын
ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਬੀਬੀ ਜਗਜੀਤ ਕੌਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@lktath
@lktath 2 ай бұрын
ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ, ਧੰਨਵਾਦ ਜੀ 🙏
@HarpreetSingh-xx4px
@HarpreetSingh-xx4px 2 ай бұрын
ਸਭ ਲਈ ਵਧੀਆ ਸੰਦੇਸ਼ ਹੈ ਜੀ।
@drasmaanhomoeopathychannel8771
@drasmaanhomoeopathychannel8771 14 күн бұрын
ਬਹੁਤ ਵਧੀਆ ਸ਼ਲਾਘਾਯੋਗ ਸੁਨੇਹਾ
@lktath
@lktath 12 күн бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@pargatsingh4276
@pargatsingh4276 2 ай бұрын
ਬਹੁਤ ਵਧੀਆ ਕਹਾਣੀ ਜੀ ਇੰਝ ਲੱਗ ਰਿਹਾ ਕਿ ਜਿਵੇਂ ਸੱਚੀ ਗੱਲ ਹੋਵੇ
@raghvirchand3710
@raghvirchand3710 2 ай бұрын
ਬਹੁਤ ਵਧੀਆ ਸੇਧ ਦੇਣ ਲਈ ਧੰਨਵਾਦ ਭੈਣ ਜੀ। ਹੋ ਸਕਦੈ ਇਹ ਸੇਧ ਲੈਕੇ ਕਿਸੇ ਦਾ ਘਰ ਵਸ ਜਾਵੇ।
@lktath
@lktath 2 ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@WHITE.DEVIL.GAMERZ
@WHITE.DEVIL.GAMERZ 15 күн бұрын
Bhut vadiya story ee
@lktath
@lktath 15 күн бұрын
Many many thanks for your valuable time and support 🙏
@rajumalhi899
@rajumalhi899 2 ай бұрын
ਬਿਲਕੁੱਲ ਸਹੀ ਮੈਸਜ ਦਿੱਤਾ ਤੁਸੀਂ ਮੈਡਮ ਜੀ
@balbirmukerianballi9099
@balbirmukerianballi9099 2 ай бұрын
ਬਹੁਤ ਖ਼ੂਬਸੂਰਤ ਕਹਾਣੀ ਹੈ,ਤਲਾਕ ਦੇ ਸ਼ੌਕੀਨਾਂ ਲਈ।ਅੱਜ ਦੇ ਪੂੰਜੀਵਾਦੀ ਯੁਗ ਵਿੱਚ ਬਦਲੀਆਂ ਹੋਈਆਂ ਕਦਰਾਂ ਕੀਮਤਾਂ ਅਨੁਸਾਰ ਤੁਸੀਂ ਵੀ ਹਾਂਦਰੂ ਮੋੜ ਕੱਟੋ ਤਾਕਿ ਗ੍ਰਹਿਸਥੀ ਜੀਵਨ ਦਾ ਉਜਾੜਾ ਨਾ ਹੋਵੇ।
@harwinderkaur1310
@harwinderkaur1310 2 ай бұрын
ਬਹੁਤ ਵਧੀਆ ਸਿਖਿਆ ਦਿੱਤੀ ਭੈਣ ਜੀ ਨੇ ਇਸ ਨੂੰ ਹੀ ਜ਼ਿੰਦਗੀ ਕਹਿੰਦੇ ਹਨ ਕਦੀ ਵੀ ਅਲੱਗ ਨਾ ਹੋਵੋ
@lktath
@lktath 2 ай бұрын
ਬਿਲਕੁਲ ਸਹੀ ਕਿਹਾ ਜੀ, ਧੰਨਵਾਦ ਜੀ 🙏
@SukhdevSingh-rg1kn
@SukhdevSingh-rg1kn Ай бұрын
Hello
@BaldevSingh-wc8dp
@BaldevSingh-wc8dp 2 ай бұрын
ਪਿਆਰੀ ਭੈਣ ਜੀ ਤੁਸੀਂ ਬਿਲਕੁਲ ਠੀਕ ਕਹਾਣੀ ਦੱਸੀ ਹੈ ਆਪਸ ਵਿਚ ਪ੍ਰੇਮ ਪਿਆਰ ਨਾ ਰਹਿਣਾ ਚਾਹੀਦਾ ਹੈ ਇਹ ਚਾਰ ਦਿਨਾਂ ਦੀ ਜਿੰਦਗੀ ਹੈ ਮਿਲ ਜੁਲ ਕੇ ਕਟ ਲੈਣੀ ਹੈ
@lktath
@lktath 2 ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@humanityisfirstforallgodis9280
@humanityisfirstforallgodis9280 2 ай бұрын
ਬਹੁਤ ਵਧੀਆ ਸਿਖਿਆ ਵਾਲੀ ਕਹਾਣੀ ਹੈ ਅੱਜ ਤੇ ਸਮੇਂ ਵਿੱਚ ਤਲਾਕ ਬਹੁਤ ਵੱਧ ਗਏ ਹਨ ਮੁੱਖ ਕਾਰਨ ਮੋਬਾਈਲ ਤੇ ਟੀ ਵੀ ਚੈਨਲਾਂ ਤੇ ਆਉਦੇ ਨਾਟਕ ਹਨ ਜਿਹਨਾਂ ਵਿੱਚ ਇੱਕ ਪਾਤਰ ਦੇ ਦੋ ਤਿੰਨ ਵਿਆਹ ਤੇ ਗਲਤ ਰਿਸਤੇ ਵਿਖਾਏ ਜਾਂਦੇ ਹਨ ਜੋ ਮੇਰੇ ਦੇਸ ਪੰਜਾਬ ਦੀ ਰੀਤ ਦੇ ਉਲਟ ਹੈ ਜੀ
@lktath
@lktath 2 ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@sukhvirsingh5949
@sukhvirsingh5949 2 ай бұрын
mobile ta sari jadd aa veer ji
@hrjinder4662
@hrjinder4662 Ай бұрын
ਜਿਉਂਦੀ ਰਹਿ ਭੈਣ ਮੇਰੀਏ ਅਕਾਲ ਪੁਰਖ ਜੀ ਤੁਹਾਨੂੰ ੰਲੰ ਲੰਮੇਉਮਰਰੋ ਖੁਦ ਤਰੁੱਟੀਆਂ ਬਖਸਟ ਜੀ
@hrjinder4662
@hrjinder4662 Ай бұрын
ਭੈਣ ਮੇਰੀਏ ਤੂਂ ਅ਼ਕਾਲ ਪੁਰਖ ਜੀ ਦੀ ਭੇਜੀ ਰੂਹ ਹੋ। ਤੁਹਾਡੇ ਪਾਵਣ ਪਵਿੱਤਰ ਚਰਣ ਕਵਲਾਂ ਵਿੱਚ ਮੇਰੇ ਵਰਗੇ ਪਾਪੀ ਛ ਜੀਵ ਵੱਲੋਂ ਕੋਟਿ ਕੋਟਿ ਕੋਟਿ ਨਮਸਕਾਰ ਹੈ ਜੀ਼ ਕਾਰ
@lktath
@lktath Ай бұрын
ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ 🙏
@GurmeetSingh-nt5el
@GurmeetSingh-nt5el 2 ай бұрын
ਬਹੁਤ ਵਧੀਆ ਲੱਗਿਆ ਕਹਾਣੀ ਸੁਣ ਕੇ ਅੱਜ ਪਹਿਲੀ ਵਾਰ ਕਿਸੇ ਨੂੰ ਕਮੇਂਟ ਕੀਤਾ . ਬਹੁਤ ਵਧੀਆ ਜੀ
@lktath
@lktath 2 ай бұрын
ਤੁਹਾਡਾ ਸੁਆਗਤ ਹੈ ਜੀ, ਪ੍ਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏
@veerpalkaur3269
@veerpalkaur3269 2 ай бұрын
ਆਪ ਜੀ ਵਲੋਂ ਸੁਣਾਈ ਗਈ ਇਹ ਕਹਾਣੀ ਅਜ ਦੇ ਸਮਾਜ ਨੂੰ ਸੇਧ ਦੇਣ ਵਾਲੀ ਹੈ ਅਤੇ ਇਹ ਘਰ ਘਰ ਦੀ ਕਹਾਣੀ ਹੈ ਲੜਾਈ ਝਗੜੇ ਵੀ ਅਕਸਰ ਉਥੇ ਹੀ ਹੁੰਦੇ ਹਨ ਜਿੱਥੇ ਪਿਆਰ ਹੋਵੇ ਜੇਕਰ ਲੜਾਈ ਨਾ ਹੋਵੇ ਤਾਂ ਪਿਆਰ ਦੀ ਕੋਈ ਕੀਮਤ ਵਜੂਦ ਨਹੀਂ ਹੈ
@jashanchahal3753
@jashanchahal3753 2 ай бұрын
P
@naibsingh7122
@naibsingh7122 2 ай бұрын
ਬਹੁਤ ਵਧੀਆ ਗੱਲ ਹੈ ਜੀ
@SukhmanderSingh-uy3xc
@SukhmanderSingh-uy3xc 2 ай бұрын
ਭੈਣ ਜੀ ਜੋ ਆਪ ਦੱਸਿਆ ਹੱਡ ਬੀਤੀ ਜੋ ਆਦਮੀ ਸੁਣ ਦਾ ਇਹ ਦੇ ਤੇ ਅਮਲ ਕਰੇ ਸੋ ਪਰਮਾਤਮਾ ਘਰ ਵਿੱਚ ਚੱੜਦੀ ਕਲਾ ਚ ਰੱਖੇ ਸ ਸ ਬਾਠਿੰਡੇ ਵਾਲੇ 🎉🎉🎉🎉🎉
@lktath
@lktath 2 ай бұрын
ਬਿਲਕੁਲ ਸਹੀ ਵਿਚਾਰ ਜੀ ਤੁਹਾਡੇ 🙏
@KulwinderKaur-qi3km
@KulwinderKaur-qi3km 2 ай бұрын
ਸਟੋਰੀ ਬਹੁਤ ਹੀ ਵਧੀਆ ਸੀ ਅੱਜ ਦੇ ਮੁੰਡੇ ਕੁੜੀਆਂ ਨੂੰ ਜਿਆਦਾ ਲੋੜ ਹੈ ਹੁਣ ਤਲਾਕ ਜਲਦੀ ਮੰਗਦੇ ਨੇ ਮੁੰਡੇ ਕੁੜੀਆਂ ਸਹਿਣਸ਼ੀਲਤਾ ਦੀ ਕਮੀਂ ਹੈ ਨਵੇਂ ਜੋੜਿਆ ਵਿਚ
@AmrikSingh-fi1mn
@AmrikSingh-fi1mn 2 ай бұрын
ਬਹੁਤ ਵਧੀਆ ਜੀ । ਵਾਹਿਗੁਰੂ ਜੀ ।
@meghrajsharma5721
@meghrajsharma5721 2 ай бұрын
ਬਹੁਤ ਸੁੰਦਰ ‌ਕਹਾਣੀ ਭੈਣ‌ ਜੀ ਦਾ ਬੋਲਚਾਲ ਦਾ‌ ਤਰੀਕਾ ਬਹੁਤ ਵਧੀਆ ਲੱਗਿਆ
@lktath
@lktath 2 ай бұрын
ਪਿਆਰੇ comments ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@paramjitsingh1357
@paramjitsingh1357 23 күн бұрын
ਬਹੁਤ ਵਧੀਆ ਸੋਚ
@HarpalSingh-qd5lp
@HarpalSingh-qd5lp 2 ай бұрын
Bahut badhiya kabildari wali story hai g good presentation thanks g
@lktath
@lktath 2 ай бұрын
Many thanks for your kind words 🙏
@palasingh5151
@palasingh5151 2 ай бұрын
ਬਹੁਤ ਸਿੱਖਣ ਨੂੰ ਮਿਲਿਆ ਭੈਣ ਜੀ
@daljindersumra3473
@daljindersumra3473 2 ай бұрын
Waheguru g ❤️ 💖 ♥️
@user-jz4yx7vc4g
@user-jz4yx7vc4g 2 ай бұрын
ਬਹੁਤ ਹੀ ਵਧੀਆ ਕਹਾਣੀ ਆ ਪਰ j ਕੌਈ ਸਮਝੇ ਤਾਂ ਘਰ ਖਰਾਬ ਨਾ ਹੋਣ ,ਤਲਾਕ ਬਹੁਤ ਹੀ ਬੁਰੀ ਗੱਲ ਹੈ
@lktath
@lktath 2 ай бұрын
ਬਿਲਕੁਲ ਸਹੀ ਕਿਹਾ ਜੀ ਤੁਸੀ 🙏
@shamshersingh6733
@shamshersingh6733 14 күн бұрын
ਬਹੁਤ ਵਧੀਆ ਸਟੋਰੀ ਬਹੁਤ ਵਧੀਆ ਸੁਨੇਹਾ ਤਲਾਕ ਲੈਣ ਵਾਲਿਆਂ ਵਾਸਤੇ।
@lktath
@lktath 12 күн бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@PreetSingh-jf5ts
@PreetSingh-jf5ts 2 ай бұрын
ਤਿੰਨ ਢਾਈ ਮਿੰਟ ਚ ਗਲ ਪੂਰੀ ਹੁੰਦੀ ਬੀਬਾ ਇੰਝ ਬੋਲਦੀ ਹੈ ਜਿਵੇਂ ਮੋਦੀ ਬਾਹਰਲੇ ਮੁਲਕ ਚ ਅੰਗਰੇਜ਼ੀ ਚ ਭਾਸ਼ਣ ਦਿੰਦਾ ਹੁੰਦਾ ਹੈ
@kiranhundal4009
@kiranhundal4009 8 күн бұрын
ਬਹੁਤ ਜਾਦਾ ਸਲੋ ਬੋਲਦੀ ਬੀਬੀ
@baljitsingh-fr9jj
@baljitsingh-fr9jj 2 ай бұрын
ਬਹੁਤ ਵਧੀਆ ਹੋਇਆ । ਜੀਵਨ ਸਾਥੀ ਦੇ ਨਾਲ ਜਿੰਦਗੀ ਹੈ ।।
@sukhwindesinghsukhwindersi4842
@sukhwindesinghsukhwindersi4842 2 ай бұрын
ਸਵੇਰ ਦਾ ਭੁਲਾ ਸ਼ਾਮ ਨੂੰ ਘਰ ਆ ਜਾਵੇ ਭੁਲਾ ਨੀ ਆਖੀਦਾ ਭੈਣ ਜੀ ਚੰਗਾ ਵਿਚਾਰ ਧੰਨਵਾਦ 🙏🙏🙏
@lktath
@lktath 2 ай бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@chahalchahal937
@chahalchahal937 2 ай бұрын
ਜੇ ਸਵੇਰ ਦਾ ਭੁਲਿਆ ਸ਼ਾਮ ਨੂੰ ਆ ਕੇ ਫੇਰ ਭੁੱਲਣ ਲੱਗ ਪਿਆ ਫੇਰ। ਜਿਸ ਦੀ ਆਸ ਜ਼ਿਆਦਾ ਕੀਤੀ ਜਾ ਸਕਦੀ ਆ। ਏਹ ਕਹਾਣੀ ਤੌਰ ਤੇ ਮਜ਼ੇਦਾਰ ਆ।ਤੱਥ ਕੁਝ ਹੋਰ ਹੀ ਹੁੰਦੇ ਆ ਜੀ
@user-em4ut1mb8f
@user-em4ut1mb8f 2 ай бұрын
Good
@SatnamSingh-yl1rr
@SatnamSingh-yl1rr 2 ай бұрын
ਬਹੁਤ ਵਧੀਆ ਕਹਾਣੀ ਲੱਗੀ,, ਸਾਨੂੰ ਇਸ ਕਹਾਣੀ ਤੋਂ ਕੁੱਝ ਸਿੱਖਣਾ ਚਾਹੀਦਾ ਹੈ
@lktath
@lktath 2 ай бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@sewasingh6501
@sewasingh6501 2 ай бұрын
ਬਹੁਤ ਵਧੀਆ ਕਹਾਣੀ
@lktath
@lktath 2 ай бұрын
ਧੰਨਵਾਦ ਜੀ 🙏
@desisroyetv7450
@desisroyetv7450 Ай бұрын
ਬਹੁਤ ਵਧੀਆ ❤
@lktath
@lktath Ай бұрын
@ravinderpal1032
@ravinderpal1032 2 ай бұрын
ਬਹੁਤ ਵਧੀਆ ਕਹਾਣੀ ਲੱਗੀ ਸੁਣ ਕੇ ਮਨ ਨੂੰ ਸਕੂਨ ਮਿਲਿਆ। ਧੰਨਵਾਦ ਜੀ
@SandeepSingh-ld4cm
@SandeepSingh-ld4cm 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@lktath
@lktath 2 ай бұрын
ਵਾਹਿਗੁਰੂ ਜੀ ਧੰਨਵਾਦ ਜੀ 🙏
@Dutt-ff
@Dutt-ff 2 ай бұрын
ਕਹਾਣੀ ਸੁਣ ਕੇ ਮਨ ਭਰ ਆਇਆ ਕਿਉਂਕਿ ਮੇਰਾ ਵੀ ਦੋ ਸਾਲ ਪਹਿਲਾਂ ਤਲਾਕ ਹੋ ਗਿਆ 😢😢😰😰😭😭😟😢😭😭
@iqbalsidhu7319
@iqbalsidhu7319 2 ай бұрын
So sad
@BabaBaba-lj1ln
@BabaBaba-lj1ln 2 ай бұрын
😢😢😢😢😢
@lktath
@lktath Ай бұрын
ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣ 🙏
@RoopBrar5755
@RoopBrar5755 2 ай бұрын
ਵਾਹ ਜੀ ਵਾਹ ਬਹੁਤ ਵਧੀਆ ਘਾਣੀ ਸੁਣਾਈ ਜੀ ਧਨਵਾਦ
@lktath
@lktath 2 ай бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@BaljinderSingh-hg6dl
@BaljinderSingh-hg6dl 2 ай бұрын
Very. Nice. Vedio. Ji
@lktath
@lktath Ай бұрын
Thanks a lot ji 🙏
@baldevsinghbrar4335
@baldevsinghbrar4335 2 ай бұрын
ਬਹੁਤ ਵਧੀਆ ਸੋਚ ਹੈ ਇਸ ਤਰਾਂ ਦੀਆਂ ਹੋਰ ਵੀ ਪੋਸਟਾ ਪਾਇਆ ਕਰੋ ਬੀਬਾ ਜੀ ਜੇ ਲੋਕ ਸਮਝ ਜਾਣ ਬਹੁਤ ਬਹੁਤ ਧੰਨਵਾਦ ਜੀ
@lktath
@lktath 2 ай бұрын
ਧੰਨਵਾਦ ਜੀ,ਪਰਮਾਤਮਾ ਸਦਾ ਤੁਹਾਡੇ ਉਪਰ ਕਿਰਪਾ ਬਣਾਏ ਰੱਖਣ ਜੀ 🙏
@sorajrani3444
@sorajrani3444 2 ай бұрын
Very nice story sister ji
@jagdeepbrar6447
@jagdeepbrar6447 2 ай бұрын
ਬਹੁਤ ਵਧੀਆ ਕਹਾਣੀ ਜੀ
@lktath
@lktath 2 ай бұрын
ਧੰਨਵਾਦ ਜੀ 🙏
@amndeepkaur1420
@amndeepkaur1420 Ай бұрын
ਬਹੁਤ ਵਧੀਆ ਕਹਾਣੀ ❤
@virsasingh6859
@virsasingh6859 2 ай бұрын
ਬਹੁਤ ਸੋਹਣੀ ਸਿਖਿਆ 👌👌
@Tech_user29
@Tech_user29 2 ай бұрын
ਬਹੁਤ ਸੋਹਣੀ ਕਹਾਣੀ ਆ ਜੀ
@lktath
@lktath 2 ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@jashanpreetsaini3501
@jashanpreetsaini3501 2 ай бұрын
wahaguru ji wahaguru ji
@lktath
@lktath 2 ай бұрын
ਵਾਹਿਗੁਰੂ ਜੀ ਧੰਨਵਾਦ ਜੀ 🙏
@jagjeetbrar6662
@jagjeetbrar6662 2 ай бұрын
main comment bahut ghat krda par eh story sun k vdia lagga very good knowledge in story
@lktath
@lktath Ай бұрын
Many many thanks for your valuable time and support 🙏
@harwindersingh3834
@harwindersingh3834 2 ай бұрын
ਵਧੀਆ ਵੀਡੀਓ ਚੰਗਾ ਸੁਨੇਹਾ ਦਿੱਤਾ
@lktath
@lktath 2 ай бұрын
ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏
@mannakhehra4012
@mannakhehra4012 2 ай бұрын
ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਦੇ ਨਾਲੋ ਪਰਦਾ ਜੇ ਮਨਸੂ਼ਰ ਨਾ ਬੋਲਦਾ ਤਾਂ ਸੂਲੀ ਕਿਦਾਂ ਚੜਦਾ।ਇੱਕ ਚੁੱਪ ਸੋ ਸੁੱਖ।
@HarpreetKaur-cx2bl
@HarpreetKaur-cx2bl 2 ай бұрын
Koi kina ko chup reah u veee ji
@user-nd4dt1yb4d
@user-nd4dt1yb4d Ай бұрын
@@HarpreetKaur-cx2blabsolutely
@hddgfdg8
@hddgfdg8 2 ай бұрын
ਬਹੁਤ ਵਧੀਆ ਏਹ ਕਹਾਣੀ ਦੇ ਨਾਲ ਇਕ msg ਵੀ ਹੈ
@lktath
@lktath 2 ай бұрын
ਸਲਾਘਾ ਲਈ ਬਹੁਤ ਬਹੁਤ ਧੰਨਵਾਦ ਜੀ 🙏
@user-yf5pl2nf9o
@user-yf5pl2nf9o 2 ай бұрын
ਜੇ ਔਰਤ ਕਿਸੇ ਨਾਲ ਹੋਰ ਸਬੰਧ ਬਣਾ ਕੇ ਉਹਦੀ ਖਾਤਰ ਆਪਦੇ ਘਰ ਵਾਲੇ ਨੂੰ ਸੁਪਾਰੀ ਦੇ ਕੇ ਮਰਵਾਵੇ ਤਾਂ ਉਹਦਾ ਕੀ ਲਾਜ ਹੈ ਬੰਦਾ ਗੁਰਸਿੱਖ ਹੋਵੇ ਇਮਾਨਦਾਰ ਹੋਵੇ
@lktath
@lktath 2 ай бұрын
ਪ੍ਰਮਾਤਮਾ ਸਭ ਵੇਖਦਾ ਹੈ ਜੀ 🙏
@daleepdixit4499
@daleepdixit4499 2 ай бұрын
bot sunder sandesh.....
@lktath
@lktath Ай бұрын
Support lyi dhanwaad ji 🙏
@satwinderrealyouristrueisa9647
@satwinderrealyouristrueisa9647 2 ай бұрын
The best theme really. Forgiveness is divine and Virtue. Mutual understanding is the best policy. Thanks
@darasarpanch4355
@darasarpanch4355 2 ай бұрын
ਬਹੁਤ ਵਧੀਆ ਸਨੇਹਾ ਦਿਤਾ
@lktath
@lktath 2 ай бұрын
ਧੰਨਵਾਦ ਜੀ 🙏
@KuldipsinghBangar
@KuldipsinghBangar 11 күн бұрын
Very nice advice
@lktath
@lktath 9 күн бұрын
Thanks and welcome
@PbWalia01
@PbWalia01 Ай бұрын
@lktath
@lktath Ай бұрын
@user-wt9im6qs9q
@user-wt9im6qs9q 2 ай бұрын
ਪੜਨਾ ਸੁਣਨਾ ਤਾਂ ਕੋਈ ਬੁਰਾ ਨਹੀਂ ਪਰ ਕੋਈ ਅਮਲ ਕਮਾਵੇ ਨਾ ਕਹਾਣੀ ਤਾਂ ਸਮਾਤੇ ਪਰ ਅੱਜ ਦੀਆਂ ਜਨਾਨੀਆਂ ਦੀ ਜੁਬਾਨ ਬਹੁਤ ਮਾੜੀ 50,, ਪਰਸੈਂਟ ਸਾਰੇ ਬੰਦੇ ਦੀ ਹੀ ਗਲਤੀ ਕੱਢ ਤੀ ਜੇ ਨਾਹੀ ਪਿਆਰ ਸੀ ਤਾਂ ਤਲਾਕ ਹੀ ਕਿਉਂ ਹੁੰਦਾ ਕਿਸੇ ਨੂੰ ਸੁਣਾਉਣਾ ਸੌਖਾ ਹਰ ਕੋਈ ਸੁਣਾ ਦੋ ਪਰ ਅਮਲ ਕਰਨਾ ਬਹੁਤ ਔਖਾ
@lktath
@lktath 2 ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@PRO_DOD295
@PRO_DOD295 2 ай бұрын
ਵਾਹ ਜੀ ਵਾਹ ਵਾਹਿਗੁਰੂ ਜੀ ❤❤❤❤❤❤
@lktath
@lktath Ай бұрын
ਧੰਨਵਾਦ ਜੀ❤
@RajinderSingh-xv7gf
@RajinderSingh-xv7gf 29 күн бұрын
Very well narrated. The story may be real but it has a lot to learn . It has practical lesson . Life is actually like this
@BALKAR_KHAN_MUSIC_GROUP
@BALKAR_KHAN_MUSIC_GROUP 2 ай бұрын
ਕਿਆ ਬਾਤ ਆ ਜੀ ਬਾਹਲੀ ਅੱਤ ਕਹਾਣੀ ਆ very nice good 💯💯💯💯💯
@lktath
@lktath 2 ай бұрын
ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@arshpreetjandu8162
@arshpreetjandu8162 2 ай бұрын
ਬਹੁਤ ਵਧੀਆ 👍🙏
@sewaksingh3446
@sewaksingh3446 2 ай бұрын
ਬਹੁਤ ਵਧੀਆ ਤੁਹਾਡੀ ਸੁਨਾਈ ਕਹਾਣੀ
@KaramSingh-nt1ub
@KaramSingh-nt1ub Ай бұрын
Good 👍
@lktath
@lktath Ай бұрын
Thanks for the visit 🙏
@sukhdevsingh5615
@sukhdevsingh5615 2 ай бұрын
ਬਹੁਤ ਵਧੀਆ ਕੀਤਾ ਦੁਬਾਰਾ ਇਕੱਠੇ ਹੋ ਕੇ I ਬਹੁਤ ਸੋਹਣੀ ਕਹਾਣੀ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖਣ l
@balbirkaur3940
@balbirkaur3940 2 ай бұрын
good
@jashanlal9950
@jashanlal9950 2 ай бұрын
🎉 very nice very good
@Gurwindersran1428
@Gurwindersran1428 2 ай бұрын
W
@jsingh-io4xp
@jsingh-io4xp 2 ай бұрын
​@@jashanlal9950❤
@varinderghuliani891
@varinderghuliani891 2 ай бұрын
ਬਹੁਤ ਚੰਗੀ ਸਲਾਹ
@user-ib9fu5rz5r
@user-ib9fu5rz5r 2 ай бұрын
ਬੁਹਤ ਵਧੀਆ ਗੱਲ ਹੈ
@SardarniJiAnmol-vc2qu
@SardarniJiAnmol-vc2qu Ай бұрын
Right ji aapki baat 💯💯💯👍🏻👍🏻👍🏻💯
@lktath
@lktath Ай бұрын
Thanks a lot for your time and support 🙏
@RamSinghshergill-yk6wz
@RamSinghshergill-yk6wz 2 ай бұрын
ਬਹੁਤ ਵਧੀਆ👍💯
@nirbhaibhandol9557
@nirbhaibhandol9557 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ
ਧੀ ਵੱਲੋਂ ਧੋਖਾ @lktath #loktath #punjabisong  #motivation #punjabishorts #hindisong
27:11
1 класс vs 11 класс  (игрушка)
00:30
БЕРТ
Рет қаралды 4,3 МЛН
Khóa ly biệt
01:00
Đào Nguyễn Ánh - Hữu Hưng
Рет қаралды 19 МЛН
Is it Cake or Fake ? 🍰
00:53
A4
Рет қаралды 19 МЛН
Jaswinder Brar (  ਮਾਂ ਤੇ ਸੱਸ ਚ ਫਰਕ  )
10:28
Doaba Tv
Рет қаралды 1,4 МЛН
ОНО СУЩЕСТВУЕТ?? #shorts
0:19
Паша Осадчий
Рет қаралды 876 М.
ToRung short film: 🙏baby save water😍
0:28
ToRung
Рет қаралды 26 МЛН
Yoshi Papa's funny video🤣🤣🤣
0:19
Yoshipapa / よしパパ
Рет қаралды 15 МЛН