ਥਾਈਰਾਈਡ 'ਚ ਭੁਲੇਖਾ ਨਾ ਵੀ ਨਾ ਖਾਓ ਆਹ ਚੀਜ਼ਾਂ, ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ

  Рет қаралды 342,864

Haqeeqat Tv

Haqeeqat Tv

Жыл бұрын

Our Presence on Other Platform :
Our Website : htvpunjabi.com
Facebook : / 107847141095237
Instagram : haqeeqat_tv_pun...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Пікірлер: 365
@KulwinderKaur-hz3nc
@KulwinderKaur-hz3nc Жыл бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਮਿਲੀ ਧਨੰਵਾਦ ਸੱਚੀਆਂ ਤੇ ਖਰੀਆਂ ਗੱਲਾਂ ਦਸੀਆਂ
@hkaur9379
@hkaur9379 Жыл бұрын
ਡਾਕਟਰ ਸਾਹਿਬ ਜੀ ਥਾਇਰਡ ਰੋਗ ਅੱਗ ਵਾਂਗ ਫੈਲ ਰਿਹਾ ਆ।। ਧੰਨਵਾਦ ਜੀ ਤੁਸੀਂ ਵਧੀਆ ਇਲਾਜ ਕਰਰਹੇ ਆ। ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।।
@charanjitkaur8450
@charanjitkaur8450 Жыл бұрын
Mottapa . Da. V daso sir
@gurmailsingh-ie6pu
@gurmailsingh-ie6pu Жыл бұрын
ਕਰ ਭਲਾ ,ਹੋ ਭਲਾ... ਚੰਗੀ ਜਾਣਕਾਰੀ ਹੈ... ਭੰਗੂ ਸਾਹਿਬ
@gurpreetkaur3024
@gurpreetkaur3024 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਬਾਕੀ ਲੋਕ ਤਾਂ ਪੈਸੇ ਮਗਰ ਲੱਗੇ ਹੋਏ ਨੇ,🙏🙏
@ravisandhu5912
@ravisandhu5912 Жыл бұрын
ਵੀਰ ਜੀ ਬਹੁਤ ਵਧੀਆ ਸਨੇਹਾ ਅੱਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੱਰੀਆ ਕਰੋ
@NamanKumar-qk3wp
@NamanKumar-qk3wp Жыл бұрын
V v thnks for good and perfect information Pls tell me you have given the treatment for skin disease My husband have suffering from three years If no, you suggest good doctor
@pashminderkaur9947
@pashminderkaur9947 Жыл бұрын
ਬੈਦ ਸਾਹਿਬ ਵਧੀਆ ਸਲਾਹ ਦੇਣ ਲਈ ਆਪ ਜੀ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ। ਵੈਦ ਸਾਹਿਬ ਆਪਜੀ ਦਾ ਕਹਿਣਾ ਸਹੀਹੈ ਕਿ ਅੰਗਰੇਜ਼ੀ ਡਾਕਟਰ ਲਾਲਚ ਵਸ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ , ਪਰ ਅੱਜ ਆਰਯੂਬੇਦ ਵਿਚ ਵੀ 80 % ਵੈਦ ਸਟੇਰਾਇਡ ਇਸਤੇਮਾਲ ਕਰ ਕੇ ਕੂਛ ਦੇ ਰ ਲਈ ਬੀਮਾਰੀ ਦਬਾ ਦਿੰਦੇ ਹਨ। ਮੋਟੀ ਫੀਸ ਔਰ ਮਹਿੰਗੀਆਂ ਦਵਾਈਆਂ ਦਿੰਦੇ ਰਹਿੰਦੇ ਹਨ ।
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@ravinderbaldev1400
@ravinderbaldev1400 Жыл бұрын
Bilkul shi doctor sahib
@kulbirkaursz8061
@kulbirkaursz8061 Жыл бұрын
Thanks dr sahb good jankari about theyred 🙏🏻🙏🏻
@kamalrai9991
@kamalrai9991 Жыл бұрын
Bot vadia jankaari diti dr saab ji thank you ji 🙏🏻🙏🏻
@amarjitkaur2074
@amarjitkaur2074 Жыл бұрын
Thank you Dr. Veerji bhot vadhiya samjhaya ji👍👍👌👌
@gurcharansingh5476
@gurcharansingh5476 11 ай бұрын
DR BHANGU SAHIB JI VERY TRUE.
@prabhjitsingh4051
@prabhjitsingh4051 10 ай бұрын
Dr veer ji ap ji ne bahut wadia treatment dsea thairad bare waheguru ji aap ji nu trakian bakshan hor veer ji faty liver bare v dso ki treatment hea te. Blood v mere bete de jeada kio bnda hea 19 GM Tak chle janda blood kdona penda hea ji treatment dso Dr ji beta 29 saal da hea ji please dso kush
@mandipgrewal1312
@mandipgrewal1312 Жыл бұрын
Sir ,my thyroid 30 year old any medicine for it.
@DeepGill-wg2ur
@DeepGill-wg2ur 2 ай бұрын
ਵੀਰ ਜੀ ਬਿਲਕੁਲ ਸੱਚ ਗੱਲ ਮੇਰਾ hyper tjroid ਆ ਐਸਿਡ ਬਹੁਤ ਬਣਦਾ ਬੌਡੀ ਤੇ ਖਾਰਿਸ਼ drynes ਬੜੀ
@jass1959
@jass1959 11 ай бұрын
Bahut bdiya jankari diti tusi veer ji🙏 thnx ji
@sandhuggadeep6132
@sandhuggadeep6132 11 ай бұрын
Honest person dr sahib
@RanjitKaur-hs6cs
@RanjitKaur-hs6cs Жыл бұрын
Bhot vadyea ilaj daseya doc.sab dhanbad ji 🙏
@Rizwaan92786
@Rizwaan92786 11 ай бұрын
Thank you dr. Sahab... Bohat wadia jankari den lai....
@THEPBMANI099
@THEPBMANI099 3 ай бұрын
ਵੀਰ ਜੀ ਮੇਰਾ ਬੇਟਾ 12 ਸਾਲ ਦਾ ਹੈ ਉਸ ਦਾ ਨਾਂ ਕੱਦ ਵੱਧ ਰਿਹਾ ਹੈ ਅਤੇ ਨਾ ਉਹਦਾ ਵੇਟ ਵੱਧ ਰਿਹਾ ਹੈ ਇਸੇ ਦਾ ਕੋਈ ਹੱਲ ਦੱਸੋ
@gurmitsahota5353
@gurmitsahota5353 Жыл бұрын
ਕਾਲੀ ਮਿਰਚ ਨਾਲ ਮੇਰਾ ਸੰਘ ਦੁਖਦਾ ਹੈ , ਥਰਡ ਹੈ
@kamalbhatia6615
@kamalbhatia6615 8 ай бұрын
Thx Dr. Sahib mai ajj too shuru kr dungee
@bheemsinghgurna9608
@bheemsinghgurna9608 Жыл бұрын
ਵੈਦ ਜੀ ਧੰਨਵਾਦ । ਡਾਕਟਰ ।ਵਕੀਲ ।ਸਾਧੂ ਸੰਤਾਂ। ਆਦਿ ਦੇ ਗਾਹਕ ਨਾ ਬਣੋ। ਅਕਲ ਅਤੇ ਪੈਸੇ ਦੋਨੋ ਲੁਟ ਲੈਂਦੇ ਹਨ
@ravinakakkar16
@ravinakakkar16 11 ай бұрын
God bless Dr sahib ji 🙏🙏🙏🙏🙏🙏🙏🙏💖 Dr sahib Mera pat loose he fresh huda morning vich plzzzzzzzzz btao
@daljitsingh8832
@daljitsingh8832 Жыл бұрын
ਬਹੁਤ ਵਧੀਆ ਗੱਲ ਕਹੀ ਆਪ ਜੀ ਨੇ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ
@sarbjitsingh2221
@sarbjitsingh2221 Жыл бұрын
Waheguru ji aap ji di chaddikala bakhse 🙏🙏
@pritpalsingh7996
@pritpalsingh7996 4 ай бұрын
Thank you Dr sahib
@balwindergill2560
@balwindergill2560 Жыл бұрын
Good information
@JaswinderKaur-qh7cd
@JaswinderKaur-qh7cd Жыл бұрын
ਧੰਨਵਾਦ ਡਾਕਟਰ ਸਾਹਿਬ।ਮੈ ਤਾਂ ਤੁਹਾਡਾ ਨੁਸਖਾ ਏਦਾਂ ਫੈਲਾ ਦੇਣਾ ਕਿ ਥਾਇਰਾਇਡ ਵਰਗੀ ਨਾਮੁਰਾਦ ਬੀਮਾਰੀ ..... ਸਿਰ ਤੇ ਪੈਰ ਰੱਖ ਕੇ ਭੱਜੇ ਗੀ।😊❤
@JaswinderKaur-qh7cd
@JaswinderKaur-qh7cd Жыл бұрын
ਏਦਾਂ ਬੀਮਾਰੀ ਭੱਜੂ .. ਜਿਦਾਂ ਗਧੇ ਦੇ ਸਿਰ ਤੋਂ ਸਿੰਗ😅
@simranpreetkaur5491
@simranpreetkaur5491 Жыл бұрын
😅
@sandeepkaur1148
@sandeepkaur1148 Жыл бұрын
@@JaswinderKaur-qh7cden
@ghaisharan1554
@ghaisharan1554 Жыл бұрын
@@JaswinderKaur-qh7cd q
@JaswinderKaur-qh7cd
@JaswinderKaur-qh7cd Жыл бұрын
@@sandeepkaur1148 thanks ji
@BalwinderSingh-wr6ps
@BalwinderSingh-wr6ps 11 ай бұрын
Dr.sahib bhut vdiya jankari diti jii
@sheehan8829
@sheehan8829 Жыл бұрын
Thanks dr saab ji asi te medicine kha kha thuk gye
@amankaur6525
@amankaur6525 Жыл бұрын
God bless you thanks bro
@kiranjeet2128
@kiranjeet2128 Жыл бұрын
Bilkul sahi h. Dr. Sahib tusi apna address v. Daso
@HarpreetKaur-pl5ee
@HarpreetKaur-pl5ee 9 ай бұрын
🙏har har Mahadev 🙏 thanks Dr sahb good jankari about theyred
@mydream538
@mydream538 9 ай бұрын
❤❤
@gurdevkaur4691
@gurdevkaur4691 10 ай бұрын
ਭੰਗੂ ਵੈਦ ਜੀ ਜ਼ਿਆਦਾ ਸਮਾਂ ਦੁੱਖ ਤਕਲੀਫ਼ ਨੂੰ ਘੁਮਾ ਘੁਮਾ ਕੇ, ਅਗਰ ਤੁਸੀਂ ਦੁੱਖ ਤਕਲੀਫ ਬਾਰੇ ਸਹੀ ਖੁਰਾਕ ਅਤੇ ਇਲਾਜ ਬਾਰੇ ਜਿਆਦਾ ਦਸਿਆ ਕਰੋ ਧੰਨਵਾਦ ਜੀ
@pbo7vale496
@pbo7vale496 7 ай бұрын
Ehna da no hega tan deo plz
@DeepGill-wg2ur
@DeepGill-wg2ur 2 ай бұрын
ਸਕ੍ਰੀਨ ਤੇ ਸ਼ੋਅ ਹੋਣ ਡਿਆ ਨੰਬਰ ​@@pbo7vale496
@jtlvhome6272
@jtlvhome6272 11 ай бұрын
ਡਾਕਟਰ ਸਾਹਿਬ ਜੀ ਤੁਸੀਂ ਕਿਹਾ ਸੀ ਕਿ ਪਿਆਜ ਦਾ ਵਾਈਟ ਵਾਲਾ ਭਾਗ ਖਾਣਾ ਚਾਹੀਦਾ ਹੈ ਗੁੱਸੇ ਨਾਲ ਕੈਂਸਰ ਨਹੀਂ ਹੁੰਦਾ
@sarvsukhplacejeet2892
@sarvsukhplacejeet2892 Жыл бұрын
Good job Dr Saab allopathy body da naash kar dendi h saade desh d ayurved best and parmanent pathy h
@amanlukhy151
@amanlukhy151 11 ай бұрын
Sir g tusi bhut great ho g tnks es jankari ly
@childmother119
@childmother119 Жыл бұрын
Good Dr 👍👍
@asharani9501
@asharani9501 Жыл бұрын
So nice dr sahib 🇬🇧🇬🇧💖💖👌
@dhindsa80000
@dhindsa80000 Жыл бұрын
ਕਾਲੀ ਮਿਰਚ ਬਹੁਤ ਵਧੀਆ,,,ਪਰ ਜਿਆਦਾ ਨਹੀਂ ਲੈਣੀ ਚਾਹੀਦੀ,,,,ਯੂਰੀਆ ਐਸਿਡ ਵੀ ਠੀਕ ਹੁੰਦਾ ਕਾਲੀ ਮਿਰਚ ਨਾਲ
@randeepk4288
@randeepk4288 9 ай бұрын
Bahut vadiya vichar tuhde Dr sahib
@karamjitkaur287
@karamjitkaur287 Жыл бұрын
Me v eh nuskha vartya ji kali mirch wala me bilkul theek a ji dhanvad dr sahib ji
@mandeepkaur-ls1yd
@mandeepkaur-ls1yd Жыл бұрын
Grmi vich v shuru kr skde aa aah nuska
@HarpreetSingh-op1er
@HarpreetSingh-op1er Жыл бұрын
Kive use kita sis..?
@kawalkaur334
@kawalkaur334 Жыл бұрын
ਡਾਕਟਰ ਜੀ ਮਿਰਚਾਂ ਵਾਲਾ ਨੁਸਖਾ ਇਸਤੇਮਾਲ ਕਰਦੇ ਥਾਇਰਾਇਡ ਦੀ ਦਵਾਈ ਬੰਦ ਦੇਣੀ ਹੈ ਕਿ ਨਹੀਂ ਜ਼ਰੂਰ ਦਸੋ
@radhe_krishna_12
@radhe_krishna_12 11 ай бұрын
Sir thanku apki jankari bhut Vadhiya h sir meti beti nu thayorad h sath m whet allergy h koi ilaz batye 4,5 saal to h
@ginderkaur6274
@ginderkaur6274 Жыл бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ
@majorsingh1081
@majorsingh1081 8 ай бұрын
Good 👍 job Dr jagroop ji God bless you
@opinderkaur7413
@opinderkaur7413 Жыл бұрын
Dr sahib ji tusi bhot gud ho 👌👌👌👍
@jaanmalhi612
@jaanmalhi612 Жыл бұрын
doctor sahib bahut acha dasya tusi god blass u 🙌🙌🙌🙏🙏🙏🙏🙏
@gurbanishabad124
@gurbanishabad124 11 ай бұрын
Thank you brother ji😊🙏🏻
@jatinderkaur2725
@jatinderkaur2725 Жыл бұрын
waheguru ji
@dhangurutourandtravelstrav3276
@dhangurutourandtravelstrav3276 9 ай бұрын
Thank you so much Dr God bless you
@RavinderKaur-ml2tu
@RavinderKaur-ml2tu Жыл бұрын
Fatty liver bare daso ji🙏
@shagunnijjer7033
@shagunnijjer7033 10 ай бұрын
Thanku soo much sir,,, ma khud bhot tension ch rahdi aa thyride karka,,, tusi bhot vadia idea dita🙏🙏
@amrinderkaur5405
@amrinderkaur5405 7 ай бұрын
Tusi eh try kita plz reply mainu v hypothyroid hai.
@satinderkaur4086
@satinderkaur4086 Жыл бұрын
Doctor sab ji tusi sara kush sahi dasde ho ji bilkul sahi kiha ji
@littamohali7162
@littamohali7162 Жыл бұрын
Thnx u jii
@JaswinderKaur-qh7cd
@JaswinderKaur-qh7cd Жыл бұрын
ਏਦਾਂ ਬੀਮਾਰੀ ਭੱਜੂ ਜਿਦਾਂ ਗਧੇ ਦੇ ਸਿਰ ਤੋਂ ਸਿੰਗ 😅
@ParmjeetKaur-ku3ll
@ParmjeetKaur-ku3ll 11 ай бұрын
Naal apni dwai v leni hai ya nhi, pls, reply, m 100 wali thyroxine le rhi hun ,5.780 Tsh aaya c
@mohindermoudgill8781
@mohindermoudgill8781 Жыл бұрын
Good sir g
@satnamsinghroan962
@satnamsinghroan962 11 ай бұрын
Very good speech
@prabhsidhu6337
@prabhsidhu6337 Жыл бұрын
Bhut vadhyaa ji
@SandeepKaur0099
@SandeepKaur0099 11 ай бұрын
Please make video on acidity with same doctor
@chinderpalkaur4168
@chinderpalkaur4168 Жыл бұрын
Thank you
@jaswantsandhu8888
@jaswantsandhu8888 11 ай бұрын
Baut vadia jankari diti hai g
@jotkaur2597
@jotkaur2597 Жыл бұрын
Good sir ji 👌👌👌👌👌👌
@J_S1224
@J_S1224 9 ай бұрын
Sir garden ki nas dabban da ki ilaj hai please reply sir main bhuat preshan ha bhuat medicine lai lai ,
@MandeepKaur-jl3dt
@MandeepKaur-jl3dt Жыл бұрын
@manjitkaursandhu4785
@manjitkaursandhu4785 11 ай бұрын
Bhut vdia ji veer ji depression ta ik video pawo ji Please 🙏🙏
@sukhwinderbanga8677
@sukhwinderbanga8677 Жыл бұрын
Keep it up👍👍
@harbhajansinghsekhon2899
@harbhajansinghsekhon2899 Жыл бұрын
very good ji
@sarabjitkaur6455
@sarabjitkaur6455 11 ай бұрын
Very good 👍 doctor ji
@pargatsingh6417
@pargatsingh6417 Жыл бұрын
Dhanvaad ji Tuhada Sardaar ji
@HarmeetKaur-ky2iz
@HarmeetKaur-ky2iz 10 ай бұрын
👏👏👍
@JagjitSingh-gu1cz
@JagjitSingh-gu1cz Жыл бұрын
Good🙏🙏
@HarjitKaur-bs9fb
@HarjitKaur-bs9fb 2 ай бұрын
ਡਾਕਟਰ ਸਾਹਿਬ। ਖੱਟੀਆਂ ਚੀਜ਼ਾਂ ਵਿੱਚ ਨੀਂਬੂ ਤੇ ਆਂਵਲਾ ਵੀ ਆਉਂਦੇ ਹਨ ਤੇ ਗਰਮੀ ਵਿੱਚ ਨੀਂਬੂ ਪਾਣੀ ਤਾਂ ਪੀ ਹੀ ਹੋ ਜਾਂਦਾ ਤੇ ਮੈਂ ਸਵੇਰੇ ਰੋਜ਼ ਖ਼ਾਲੀ ਪੇਟ ਆਂਵਲੇ ਦਾ ਤਾਜ਼ਾ ਜੂਸ ਵੀ ਪੀਂਦੀ ਹਾਂ ਤੇ ਦੇ ਮੈਂ ਥਾਇਰਾਇਡ ਤੋਂ ਬੱਚਣ ਲਈ ਕਾਲ਼ੀ ਮਿਰਚਾਂ ਵਾਲਾ ਨੁਕਤਾ ਇਸਤੇਮਾਲ ਕਰਦੀ ਹਾਂ ਤਾਂ ਕਿ ਮੇਨੂੰ ਨੀਂਬੂ ਪਾਣੀ ਤੇ ਆਂਵਲਾ ਜੂਸ ਛੱਡਣਾ ਪਊਗਾ ਦੱਸਿਓ ਜੀ
@chumbersaab8500
@chumbersaab8500 Жыл бұрын
dr Saab good luck nice ji
@MangalSingh-nb2sf
@MangalSingh-nb2sf 11 ай бұрын
Thank you ji
@simranjit9750
@simranjit9750 Жыл бұрын
Very very nice sir ji
@harindersingh9851
@harindersingh9851 2 күн бұрын
Dr.Sahib hyperthorid thic ho sukda please daso.
@bisgrewal2528
@bisgrewal2528 6 ай бұрын
My thyroid problem is 30 year old can I take your medicine.
@gurpalsinghdeoljcb260
@gurpalsinghdeoljcb260 Жыл бұрын
Good dr
@ManjitKaur-mr7gc
@ManjitKaur-mr7gc 11 ай бұрын
Thanks vir ji🙏🏻🙏🏻
@beliterni6189
@beliterni6189 Жыл бұрын
Absolutely right ji
@MandeepSingh-hh5hv
@MandeepSingh-hh5hv 11 ай бұрын
THANKU FAROOKI JE ,THANKU JE.
@Dusguant1280
@Dusguant1280 Жыл бұрын
Jai shankar ji🎉
@Creativity736
@Creativity736 Жыл бұрын
Per Kali mirch naal te sir jalan hon lg jandi hai
@RenuBala-gw1vm
@RenuBala-gw1vm 7 ай бұрын
Good Dr. Ji
@karmanathwal
@karmanathwal Жыл бұрын
Thank veer ji
@gurbux
@gurbux Жыл бұрын
Good
@sukhgillsukh5922
@sukhgillsukh5922 10 ай бұрын
ਬਹੁਤ ਵਧੀਆ ਜੀ
@GurpreetKaur-gx1nj
@GurpreetKaur-gx1nj 9 ай бұрын
Are all the pickles prohibited
@parvinderkaur-md2wr
@parvinderkaur-md2wr 11 ай бұрын
Thanks beta bhut vadia dasia
@jaspreetkular7400
@jaspreetkular7400 11 ай бұрын
Dr sahib mere ajj to 14 saal pehla thyroid ho gia si meria legs te ancles vich bhut pain hundi a meri 125 number di tablet chaldi a daily mere 1 beti a usto magro baby ni hoea dr ih hi reason dassde ne
@inderpalsinghkhalsa3235
@inderpalsinghkhalsa3235 9 ай бұрын
Bahut vadiya vichar Veereya
@savleensahi1696
@savleensahi1696 Жыл бұрын
Urik acid ka bhi ilaj daso please
@kalubasra4108
@kalubasra4108 10 ай бұрын
Thanks doctor shib g🎉🎉🎉🎉
@user-de6ej3fq8l
@user-de6ej3fq8l Жыл бұрын
ਡਾਕਟਰ ਸਾਹਿਬ ਮੇਰੇ ਬੇਟੇ ਨੂੰ ਥਾਇਰਡ ਹੈ ।ਗਰਮੀ ਵਿਚ ਕਾਲੀਆ ਮਿਰਚਾਂ ਖਾ ਸਕਦੇ ਹਾਂ ਅਤੇ ਜਿਹੜੀ ਦਵਾਈ ਲੈਂਦਾ ਹੈ ਉਹ ਲੈਣੀ ਹੈ ਕਿ ਨਹੀ ਪਲੀਜ ਜਰੂਰ ਦੇਣਾ ਧੰਨਵਾਦ ਜੀ।
@MalkitSingh-gz6zb
@MalkitSingh-gz6zb 8 ай бұрын
Bahut Vadhiya Video
@rajveersran7037
@rajveersran7037 Жыл бұрын
Thx g sar
@singhkuldeepsinghkuldeep639
@singhkuldeepsinghkuldeep639 Жыл бұрын
Dr saab saria bimaria da elaj karde o ji mere ji rite shatti ch bhut pen hunda ji us da ki karan a ji dassna plz
@gagansingh6399
@gagansingh6399 Жыл бұрын
Sir koi khnda dairy products lao thyroid ch koi Khanda na lao
@Livroopcanadavlogs
@Livroopcanadavlogs Жыл бұрын
Dairy products nhi laine hunde gluten free food laina hunda
@surinderkaurbrar63
@surinderkaurbrar63 Жыл бұрын
Bauht Bauht Dhanvad ji
@sukhwinderbanga8677
@sukhwinderbanga8677 Жыл бұрын
Salute u
Who has won ?? 😀 #shortvideo #lizzyisaeva
00:24
Lizzy Isaeva
Рет қаралды 34 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 530 М.
Did you believe it was real? #tiktok
00:25
Анастасия Тарасова
Рет қаралды 52 МЛН
Русалка
01:00
История одного вокалиста
Рет қаралды 4,7 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 34 МЛН