ਤਿੰਨ ਪੁੱਤਰ ਅਤੇ ਇਕ ਧੀ ਸਾਰੇ ਕੈਨੇਡਾ ਪੱਕੇ ਪਰ ਬਾਪੂ ਰੋਟੀ ਗੁਰਦੁਆਰਾ ਸਾਹਿਬ ਤੋਂ ਖਾ ਕੇ ਕਰਦਾ ਗੁਜ਼ਾਰਾ। ਲਾਹਣਤ ਹੈ ।

  Рет қаралды 93,814

Surinder Singh saggu

Surinder Singh saggu

27 күн бұрын

ਏਥੇ ਪੇਡ ਪ੍ਰਮੋਸ਼ਨ ਲਈ ਸੰਪਰਕ ਕਰੋ ਜੀ, ਪੰਜਾਬ ਦੇ ਲੋਕ ਐਨੇ ਬੇਗੁਰੇ ਹੋ ਗੲਏ ਕਿ ਇੱਕ ਬੁੱਢੇ ਬਾਪ ਨੂੰ ਦਰ ਧਰ ਦੀਆਂ ਠੋਕਰਾਂ ਖਾਣ ਲਈ ਛੱਡਿਆ ਲੱਖ ਦੀਆਂ ਲਾਹਣਤਾਂ ਨੇ ਅਜੇਹੀ ਔਲਾਦ ਨੂੰ।

Пікірлер: 196
@cutequeenlife1991
@cutequeenlife1991 3 күн бұрын
ਬਾਪੂ ਤੇ ਲਾਹਣਤ ਹੳ ਜੇਕਰ ਆਪਣੀ ਜਾਇਦਾਦ ਘਰ ਬਾਰ ਆਪਣੇ ਬੱਚਿਆ ਨੂ ਦੇਊ ਬਜੁਰਗ ਨੂ ਬੇਨਤੀ ਹੈ ਗੁਰੂਘਰ ਦੇ ਲੇਖੇ ਲਾ ਦਿਓ ਸਾਰੀ ਚੱਲ ਅਚੱਲ ਜਾਇਦਾਦ
@surindersinghsaggu9072
@surindersinghsaggu9072 3 күн бұрын
ਸਹੀ ਕਿਹਾ ਜੀ ਸ਼ੁਕਰੀਆ
@jagdishsingh9965
@jagdishsingh9965 25 күн бұрын
ਜੇ ਬਾਪੂ ਦੀ ਔਲਾਦ ਕੂਮੈਟ ਪੜਨ ਆਏ, ਤਾ ਬੇਨਤੀ ਹੈ ਕਿ ,ਇਕ ਸਾਲ 12 ਮਹੀਨੇ ਵਿੱਚੋ 11 ਮਹੀਨੇ ਤੁਹਾਡੇ,,ਇਕ ਇਕ ਮਹੀਨੇ ਦੀ ਤਨਖਾਹ ਬਾਪੂ ਦੇ ਖਾਤੇ ਵਿੱਚ ਪਾ ਦਿਅਆ ਕਰੋ ਜੇ ਲੱਖ, ਲੱਖ ਰੁਪਏ, ਦੇਵੋ, ਤਾ ਤਿੰਨ ਲੱਖ ਰੁਪਏ ਇਕ ਸਾਲ ਵਧੀਆ ਜਿੰਦਗੀ, ਬਤੀਤ ਹੋਵੇਗੀ,ਘਰ ਵੀ ਬਣ
@surindersinghsaggu9072
@surindersinghsaggu9072 25 күн бұрын
ਬਿਲਕੁਲ ਸਹੀ ਕਿਹਾ ਜੀ, ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ ਜੀ
@GurdevSingh-vd5ie
@GurdevSingh-vd5ie 23 күн бұрын
ਬਾਪੂ ਦੀ ਜ਼ਿੰਦਗੀ। ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ।। ਇਕੱਲਾ ਨਾ ਕੋਈ ਫੀਕਰ ਨਾਂ ਫਾਕਾ।।😅 ਬਿਲਕੁੱਲ ਆਜਾਦ 😅ਮੰਨ ਲਉ ਇਸ ਬਾਬੇ ਦਾ ਇੱਕ ਲੜਕਾ ਯਾਂ ਦੋ ਲੜਕੇ ਐਥੇ ਰੇਹਿਦੇ।।ਥੋੜੀ ਬਹੁਤ ਜਮੀਨ ਹੁੰਦੀ।।ਘਰ ਬਾਰ ਪਿੱਛੇ ਲੜਦੇ ਝਗੜਦੇ।।। ਇੱਕ ਦੁੱਜੇ ਨੂੰ ਮਾਰਦੇ ਕੁੱਟਦੇ।। ਫੇਰ ਚੰਗਾ ਰਹਿਣਾਂ ਸੀ ਬਾਬਾ 😅 ਕਦੇ ਤਾਂ ਅਕਲ ਵਰਤ ਲਿਆ ਕਰੋਂ।। ਕਮੇਂਟ ਕਰਨ ਵਾਲੇਉ।।😅 ਮੈਂ ਸ਼ਹਿਰ ਚ ਰੇਹਿੰਦੇ ਹਾਂ।। ਚਾਰ ਜੀਅ ਅ।। ਤਿੰਨ ਭਰਾਵਾਂ ਦੇ ਪਰਿਵਾਰ ਟੋਟਲ ਸਤ ਬੱਚੇ ਨੇ।।ਪੰਜ ਬੱਚੇ ਬਾਹਰ ਗਏ ਨੇ।।। ਮੈਂ ਸਬ ਤੋਂ ਵੱਡਾ ਹਾਂ।। ਪਿਛਲੇ ਕਈ ਸਾਲਾਂ ਤੋਂ ਬਾਬੇ ਵਰਗੀ ਆਜ਼ਾਦੀ ਭਾਲ ਰੇਹਾ ਹਾਂ।। ਪਿੰਡ ਪੰਜਾਬ ਵਸਣ ਲਈ ਔਰ ਇਕਲਾ ਰੇਹਣ ਲਈ।।ਘਰਦੀ ਨੂੰ ਵੀ ਕੇਹਾ ਕਿ ਤੂੰ ਪਿੰਡ ਚਲਣਾਂ ਚਲ।। ਤੇਰੀ ਮਰਜ਼ੀ।। ਮੈਂ ਤੈਨੂੰ ਕੁੱਝ ਨਹੀਂ ਕੇਹਿੰਦਾ ਐਥੇ ਰਹੀ ਜਾ।।ਬਾਕੀ ਤਿੰਨ ਭਰਾਵਾਂ ਦੀ ਫੈਮਲੀ ਆਂ ਹਨ।। ਕੋਈ ਡਰ ਨਹੀਂ।। ਮੈਨੂੰ ਜਾਣਂ ਦਿਉ।। ਮੈਂ ਪਿੰਡ ਅਪਣੇ।। ਕੁਦਰਤੀ ਖੇਤੀ ਕਰਨੀ 🎉ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਪੰਛਿਆ ਡੰਗਰਾਂ ਨਾਲ ਮਿਲਕੇ ਕੁਦਰਤ ਦੀ ਗੋਦ ਚ।।ਚੜਦਾ ਡਲਦਾ ਸੂਰਜ ਚੰਦ ਤਾਰੇ ਪੋਣ ਪੰਛਿਆ ਦੀ ਮੀਠੀ ਆਵਾਜ਼ਾਂ ਦੀ ਧੁੰਨ ਸੁਣਨੀ ਵਾ।।😅ਪਰ ਜਾਣ ਨਹੀਂ ਦਿੰਦੇ।। ਅਖੇ ਬੱਚੇ ਸੈਟਲ ਹੋ ਜਾਣੰ ਤੱਕ ਰੁਕੋ।।ਮੁੰਡਾ ਵਾ ਕਹਾਂ ਗੇ ਆ ਗਲਤੀ ਨਾ ਕਰ।।ਭਾਈ ਪੈਸੇ ਆ ਨੂੰ ਸਾੰਭ ਏਨੀ ਮੈਹਨਤ ਕਰਦਾ ਹੈ।।ਬਸ ਫਜੂਲ ਖਰਚੀ ਦਿਖਾਵਾ ਕਰਕੇ।।ਖੁਹ ਦੀ ਮਿੱਟੀ ਖੁਹ ਨੂੰ।। ਹੋਰ ਵੀ ਗਲਾਂ ਬਾਤਾਂ ਪਰਿਵਾਰ ਕਿੱਥੇ ਮੰਨਦੇ ਹਨ।। ਜਿੰਨੇ ਜੀਅ ਔਨੇ ਫੈਸਲੇ ਵਖੋ ਵੱਖ 😅 ਇੱਕ ਕੇਹਿਦਾ।। ਮੈਂ ਛੈਹਿਰ ਨਹੀ ਛੱਡਣਾ।। ਮੈਂ ਕੇਹਿਦਾ ਮੈਂ ਸ਼ਹਿਰ ਚ ਰੇਹਣਾ ਨਹੀ।। ਬੱਚੇ ਕੇਹਿੰਦੇ।। ਕੋਈ ਨਾਂ ਅਜੇ ਸਾਨੂੰ ਕੈਨੇਡਾ ਸੈਟਲ ਹੋ ਜਾਣੰ ਦਿਉ।। ਤੁਸੀਂ ਤਦ ਤੱਕ ਸਾਡੀ ਮਰਜੀ ਤੇ ਚਲੋ।।।😮 ਛੋਟੇ ਭਰਾਵਾਂ ਨੂੰ ਕੇਹਾ।।ਹੁੰਣ ਐਥੋ ਵੇਚਕੇ ਘਰ ਬਾਰ ਪਿੰਡ ਚੱਲਦੇ ਹਾਂ।। ਕੁਦਰਤ ਦੀ ਗੋਦ ਚ।। ਪੁਰਾਤਨ ਸਮੇਂ ਵਾਂਗੂੰ ਘਰ ਬਾਰ ਬਣੋਦੇ ਹਾਂ।।ਸਾਰਾ ਪਿੱਛਲਾ ਲੈ ਆਉਂਦੇ ਹਾਂ।। ਚੁੱਲੇ ਦੀ ਰੋਟੀ ਸਬਝੀ ਤੋੜੀ ਵਾਲਾ ਸਾਗ।।ਪਿਤਲ ਦੇ ਭਾਂਡੇ।। ਦਰਖਤਾਂ ਦੀ ਭਰਮਾਰ ਕਰ ਦੇਉ ਇੱਕ ਵਾਰ ਮੈਨੂੰ ਆਜਾਦ ਕਰੋ।।😅😅😅😅ਬਾਬਾ ਵੇਖ ਤੇਰੇ ਕੋਲ ਗਯਾਨੰ ਸਚਾ ਗੁਰੂ ਦਾ ਹੈਨੀ।।😢 ਔਰ ਤੇਰੇ ਕੋਲ ਸਭ ਕੁੱਝ ਹੈ 😮 ਮੇਰੇ ਕੋਲ ਗਯਾਨੰ ਬੜਾ ਗੁਰੂ ਦਾ ਦਿੱਤਾ ਪਰ।।ਘਰੋ ਆਜ਼ਾਦੀ ਨਹੀਂ।।😅 ਬਾਬੇ ਦੀ ਜ਼ਿੰਦਗੀ ਬਹੁਤ ਵਧਿਆ ਹੈ।।ਰੋਟੀ ਪਾਣੀ ਮਿਲੀ ਜਾਂਦਾ।।ਰੇਹਣ ਦੀ ਆਦਤ ਆਪੇ ਪੈ ਜਾਂਦੀ ਹੈ।।ਬਾਬੇ ਨੂੰ ਚਾਹੀਦਾ ਹੈ ਘਰ ਨੂੰ ਫ੍ਰੀ ਚ ਕੁਦਰਤੀ ਕਰ ਲੇਵੇ।।ਆਸੇ ਪਾਸੇ ਦਰਖ਼ਤ ਲਾ ਲਏ।। ਫਲਾਂ ਦੇ।।ਮਾੜਾ ਮੋਟਾ ਦੇਸੀ ਜਿਹਾ ਘਰ ਪਾ ਲੈ।। ਵਾਤਾਨੁਕੂਲ।।ਜਿਸ ਚ ਨਾ ਪਖੇ ਦੀ ਲੋੜ।। ਕੁਦਰਤ ਦੀ ਪੋਣ।।😅😅😅😅
@manimoga7757
@manimoga7757 20 күн бұрын
​@@GurdevSingh-vd5iekay bat hai brother 😅
@GurdevSingh-vd5ie
@GurdevSingh-vd5ie 20 күн бұрын
@@jagdishsingh9965 ਪਿੰਡ ਜਾਈ ਦਾ।।ਸਭ ਤੋਂ ਸੌਖਾ ਪਰਿਵਾਰ ਇਕ ਨਹੀਂ ਕਈ।। ਅਖੇ ਪੱਚੀ ਕਿਲੇ ਪੈਲੀ ਹੈ।। ਇੱਕ ਆਦ ਦਿਨ ਬਾਅਦ ਬਾਬੇ ਨੁੰ। ਕਿੰਨਾ ਸੋਖੇ ਹੋ ਤੁਸੀਂ।।ਮਾਲਿਕ ਦਾ ਦਿੱਤਾ ਸਬ ਕੁਛ ਹੈ।।ਰੋਣ ਲੱਗ ਗਯਾ।।ਅਖੇ।। ਮੈਨੂੰ ਪੁੱਛਕੇ ਦੇਖ ਮੇਰੇ ਨਾਲ ਕੀ ਸਲੂਕ ਕਰਦੇ ਹਨ।।ਇਹ ਘਰਦੇ।।ਯਾਨੀ ਹਰ ਬੁਜ਼ਰਗ ਦੀ ਇਕੋ ਗੱਲ।।ਅਖੇ ਮੈਨੂੰ ਨਹੀਂ ਪੁੱਛਦੇ ਆਵਦੀ ਮਰਜ਼ੀ ਕਰਦਾ ਸਾਰਾ ਟੱਬਰ।।ਵੇਖਣਾ ਇਹ ਨੁਕਸਾਨ ਝਲਣੰ ਗੇ ਇਕ ਦਿਨ।।ਇਹ ਗੱਲ ਸੱਚ ਹੈ।। ਨੋਜਵਾਨ ਪੀੜੀ ਆਵਦੀਆਂ ਮਰਜਿਆ ਕਰਦੇ ਹੋਏ ਕਈ ਵਾਰ ਘਾਟੇਵੰਦਾ ਕੰਮ ਨੂੰ ਵੀ ਕਰਨ ਚ ਨਹੀਂ ਹੱਟਦੇ।।ਕਯੋਕਿ ਗਯਾਨੰ ਦੀ ਘਾਟ ਹੈ।।ਸਬ ਪਾਸੇ ਏਹੀ ਹਾਲ।। ਫੈਮਲੀਆਂ ਵਾਲੇ ਆਂ ਨੂੰ ਜ਼ਰਾ।।ਅਪਣਾ ਹਮਦਰਦ ਬਣਕੇ ਫਰੋਲੋ।।ਕਹੋਗੇ।।ਇਸ ਤੋਂ ਪ੍ਰੇਸ਼ਾਨ ਕੋਈ ਹੋਣਾ ਨਹੀਂ।।ਪਲ ਪਲ ਮਰਦੇ ਨੇ।।ਆ ਖਬਰ ਅਖੇ ਪੋਤੇ ਨੇ ਸਟ ਖਾ ਲੀ।।ਅਖੇ ਮੁੰਡੇ ਦੀ ਘਰਵਾਲੀ ਨਾਲ ਬਣਦੀ ਨਹੀ।। ਸਮਝਾਂ ਸਮਝਾ ਕੇ ਥੱਕ ਗਿਆ।। ਫਲਾਣਾਂ ਜੀਅ ਬੀਮਾਰ ਹੋ ਗਿਆ।।ਆ ਰਿਸ਼ਤੇਦਾਰ ਚ ਮਾਵੀ ਖ਼ਬਰ ਆ ਗਈ।।।।।।।।।। ਜਾਂਣਦੇ ਹੋ ਇਹ ਸਮਾਜ ਇਸ ਤਰ੍ਹਾਂ ਦੇ ਦੁਖਾਂ ਤਕਲੀਫਾ ਨਾਲ ਕਯੋਂ ਭਰ ਗਿਆ।।ਇਸਦਾ ਕਾਰਨ ਹੈ।।।।ਨੇਤਾ ਲੀਡਰ।।ਜੋ ਸਮਾਜ ਨੂੰ ਕਦੇ ਵੀ ਸੁੱਖੀ ਜੀਵਨ ਵਲ ਤੋਰ ਕੇ ਕਦੇ ਰਾਜ਼ੀ ਨਹੀਂ ਹੋਣਗੇ।। ਗਯਾਨੰ ਵਾਲੀ ਅੱਖ ਨਾਲ ਵੇਖੋ।।।।।।।। ਬਾਬਾ ਬਹੁਤ ਮੋਝਾਂ ਨੇ ਤੇਰੀਆਂ।।।।ਆ ਥੋੜੇ ਜਿਹੇ ਕੰਮ ਕਰ।।ਅਪਣੇ ਕਪੜੇ ਲਤੇ ਸਾਫ ਰਖ।।ਸਾਬੁਣ ਕੋਈ ਮੇਹਿਗਾ ਨਹੀ।।ਸਾਫ ਸੁਥਰੇ ਕਪੜੇ ਪਾ ਕੇ ਰੱਖਿਆ ਕਰੋ।।ਰੋਜ ਇਸ਼ਨਾਨ ਕਰਨ ਦੀ ਆਦਤ ਨਾ ਛੱਡੀ।। ਅੱਜਕਲ ਗਰਮਿਆਂ ਨੇ।।ਸੁਭਾਹ ਛਾਂਮ ਨਹਾ ਕੇ।। ਜਿੱਥੇ ਸਫਾਈ ਔਥੇ ਰੱਬ।।ਆਸ ਪਾਸ ਦਰਖ਼ਤ ਲਾ ਦੇ ਫਲਦਾਰ ਛਾਇਆ ਦਾਰ।।ਪੰਛਿਆ ਦੇ ਆਲ੍ਹਣੇ ਬਣਾਕੇ ਦਰਖਤਾਂ ਤੇ ਟੰਗ।।ਜੀਅ ਲੱਗਿਆ ਰਹੂ।। ਜਦੋਂ ਪੰਛੀ ਚੈਹਕਣ ਗੇ।।।। ਅਗਰ ਮਾੜੀ ਮੋਟੀ ਜਮੀਨ ਹੈ 🌱 ਕੁਦਰਤੀ ਖੇਤੀ।।ਕਈ ਫਸਲਾਂ ਇਕੋਂ ਵਾਰ ਬੀਜ ਲੈ ਜੇ ਕਿਲਾ ਜਮੀਨ ਹੈ 🌱 ਚਾਰ ਪੰਜ ਫਸਲਾਂ।।ਚਾਰ ਪੈਸੇ ਔਣ ਗੇ।।ਹਥ ਸੋਖਾ ਹੋਉ ਦਿਲ ਲਗਿਆ ਰਹੁ।।।
@Jogasinghshaheed149
@Jogasinghshaheed149 4 күн бұрын
👍👍👍
@WrestlerSingh
@WrestlerSingh 14 күн бұрын
ਲਾਹਨਤ ਇਹੋ ਜਿਹੇ ਬੱਚਿਆਂ ਦੇ
@surindersinghsaggu9072
@surindersinghsaggu9072 12 күн бұрын
Sukria sir
@baljeetkaur3237
@baljeetkaur3237 25 күн бұрын
ਬਾਪੂ ਬਹੁਤ ਦੁਖੀ ਹੈ ਥੋੜ੍ਹੀ ਚਿਰ ਠੇਹਰਜਾਉ ਸਾਰੇ ਪੰਜਾਬ ਦਾ ਇਹ ਹਾਲ ਹੋਣਾ ਜੇਹੜੇ ਅੱਜ ਜ਼ਮੀਨ ਵੇਚ ਕੇ ਬਾਹਰ ਭੇਜ ਰਹੇ ਹੋ ਕੲਈ ਮੇਰੇ ਵੀਰ ਚੰਗੇ ਵੀ ਹਨ ਕੲਈ ਮਾਂ ਬਾਪ ਨੂੰ ਰੋਟੀ ਦੇਣ ਤੋਂ ਡਰਦਿਆਂ
@surindersinghsaggu9072
@surindersinghsaggu9072 25 күн бұрын
ਬਿਲਕੁਲ ਸਹੀ ਕਿਹਾ ਜੀ ਬਹੁਤ ਬਹੁਤ ਧੰਨਵਾਦ ਜੀ
@GurdevSingh-vd5ie
@GurdevSingh-vd5ie 23 күн бұрын
ਇਸ ਚ ਗਲਤੀ।ਦੀ ਜੜ੍ਹ ਤੱਕ ਜਾਉ 😢 ਫਿਰ ਉਸ ਜੜ ਨੂੰ ਖਤਮੱ ਕਰੋ 😢ਜਿੰਨਾ ਦੀ ਝੋਲੀ ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੋਣ।।ਉਸ ਗਯਾਨੰ ਦੇ ਸੋਮੇ ਨੂੰ। ਸਾਜਿਸ਼ ਕਰਤਾਵਾਂ ਨੇ।।।ਅਪਣੇ ਹਿੰਡ ਪੁਗਾ ਲਈ।।।😢 ਲੀਡਰਸ਼ਿਪ ਨੇਤਾਵਾਂ ਨੇ।।ਧਰਮੱ ਦੇ ਗਲਵਾ ਪਾ ਕੇ।।ਆਪਣੇ ਹੀ ਮੋਹਰੇ ਫਿਟ ਕੀਤੇ ਧਰਮੱ ਅਸਥਾਨ ਤੇ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਥਾਂ ਤੇ।ਕਰਮੱਕਾਡ।। ਪਾਖੰਡਵਾਦ।। ਅਤੇ ਝੂਠੀਆਂ ਕਰਾਮਾਤਾਂ ਵਲ।। ਸਿਖਾਂ ਨੂੰ ਜੋੜਕੇ ਰੱਖ ਤਾ।।😢ਬਸ ਐਥੋਂ ਹੀ ਸ਼ੁਰੂ ਹੁੰਦੀ ਹੈ। ਬਰਬਾਦੀ ਦੀ ਕਹਾਣੀ।।ਸਾਰੇ ਸਮਾਜ ਦੇ ਲੋਕਾਂ ਦੀ।। ਦੁਨੀਆਂ ਨੇ ਸਮਾਜ ਨੇ।।ਦੋ ਰਸਤੇ ਤੋਂ ਇੱਕ ਨੇ ਚੁਣਨਾਂ ਸੀ।। ਇੱਕ ਹੈ ਏਨਾਂ ਭ੍ਰਿਸ਼ਟ ਨੇਤਾਵਾਂ ਲੀਡਰਾਂ ਦਾ ਸਿਰਜਿਆ ਪੁੰਜੀਵਾਦ ਦਾ ਵਲ ਰਸਤਾ।।😢ਦੁਜਾ ਔਫਛਨ ਸੀ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਵਾਲਾ ਰਸਤਾ 🎉 ਸਾਜਿਸ਼ ਘਾੜਿਆ ਨੇ।। ਜਿਵੇਂ ਉਪਰ ਲਿਖਿਆ ਕੀ।।ਧਰਮੱ ਅਸਥਾਨਾਂ ਤੇ ਅਪਣੇ ਹੀ ਚਾਪਲੂਸ।ਲਾਲਚੀ ਮਾਯਾਧਾਰੀ ਗੁਲਾਮੱ ਬੈਠਾ ਦਿੱਤੇ।। ਜਿੰਨਾ ਕੰਮ ਸੀ ਕਰਮੱਕਾਡ ਚ ਸਿੱਖ ਸਮਾਜ ਨੂੰ ਪਾ ਦੇਉ ਔਰ ਅਸਲੀ ਗਯਾਨੰ ਤੋ ਦੂਰ ਕਰ ਦਿਉ 😢।।
@GurdevSingh-vd5ie
@GurdevSingh-vd5ie 23 күн бұрын
ਹੁੰਣ ਦੁਜਾ ਪੱਖ।।ਇਸ ਜਿੰਦਗੀ ਦਾ।।ਜਿਸ ਤਰ੍ਹਾਂ ਦਾ ਸਾਜਿਸ਼ ਘਾੜਿਆ ਨੇ ਸਮਾਜ ਦਾ ਬੇੜਾ ਗ਼ਰਕ ਕਰ ਕੇ ਰੱਖ ਤਾ।।ਇਹ ਗੱਲ ਸੱਚ ਹੈ।।ਜਿਸ ਫੈਮਲੀ ਦਾ ਜਿੰਨਾ ਵੱਡਾ ਪਰਿਵਾਰ।।ਔਨੇ ਹੀ ਵਧੇਰੇ ਸਯਾਪੇ।ਝਗੜੇ ਝਮੇਲੇ।।😢 ਲੋਕੀਂ ਐਵੇਂ ਹੀ ਈਰਖਾ ਦਵੈਸ਼ ਸਾੜੇ ਦੇ।।ਝੰਭੇ ਪਏ ਨੇ।।😮 ਅਖੇ ਇਸ ਨਾਲ ਤੇਰਾ ਕੀ ਰੋਲਾ।।😮ਰੋਲਾ ਤਾਂ ਕੋਈ ਨਹੀਂ।।ਬਸ ਇਹ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਵੇਖ ਲੈਂਦਾ ਗੁੱਸਾ ਜਿਹਾ ਚੜ੍ਹ ਜਾਂਦਾ 😅ਆ ਹਾਲ ਲੋਕਾਂ ਦਾ।।ਕਾਰਣ ਪੈਹਲੇ ਭਾਗ ਦੇ ਕਮੈਟ ਚ ਲਿਖਿਆ ਹੈ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਟੁੱਟੇ।। ਏਦਾਂ ਹੀ ਹੋਣਾ ਵਾ 😢ਬਾਬਾ ਇਹ ਬਹੁਤ ਸੁਖੀ ਹੈ 🌱 ਅਜੋਕੇ ਦੁਖੀ ਸਮਾਜ ਨੂੰ ਵੇਖਕੇ।।।😅 ਮੰਨ ਲਉ ਪਿੰਡ ਚ ਬਾਬੇ ਦੇ ਮੁੰਡੇ ਰੇਹਿਦੇ।। ਕਿਸੇ ਨਾਲ ਦੁਸ਼ਮਣੀ ਪੈ ਜਾਂਦੀ।।ਔ ਤੰਗ ਪ੍ਰੇਸਾਨ ਕਰਦੇ 😢 ਯਾਂ ਬਾਬੇ ਦਾ ਕੋਈ ਪੁਤ ਨਸ਼ੇ ਚ ਪੈ ਕੇ।।ਤੰਗ ਕਰਦਾ।।😢 ਯਾਂ ਬਾਬੇ ਦੀ ਨੁੰਹ।।ਬਾਬੇ ਦੇ ਪੁੱਤ ਨੂੰ ਪ੍ਰੇਸ਼ਾਨ ਕਰਦੀ 😢 ਅਨੇਕਾਂ ਦੁਖ ਨੇ ਸਮਾਜ ਚ।।😢 ਕੋਈ ਅੰਤ ਨਹੀਂ।।😢ਇਸ ਬੁਜੁਰਗ ਨੇ।ਬੜੇ ਵੱਧਿਆ ਕਰਮੱ ਕੀਤੇ ਨੇ ਜੋ ਐਸੀ ਜਿੰਦਗੀ ਮਿਲੀ ਹੈ।।। ਆਜ਼ਾਦੀ।।ਨਾ ਕੋਈ ਵੈਰੀ ਦੁਛਮਣੰ।।ਵੈਰੀ ਦੁਛਮਣੰ ਵੀ ਉਸਦਾ ਜਿਸਦੇ ਪਲੇ ਦੁਨੀਆਂ ਵੀ ਪਦਾਰਥਾਂ ਦੀ ਭਰਮਾਰ ਹੋਵੇ 😅ਬਾਬਾ ਦੁਖੀ ਕਯੋਂ ਹੈ।। ਯਾਂ ਕਮੇਂਟ ਚ ਲਿਖਣ ਵਾਲੇ ਲੋਕ।।😮 ਇਸਨੂੰ ਦੁਖ ਕਯੋਂ ਦਸ ਰਹੇ ਹਨ।।😅 ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈਨੀ ਐਨਾਂ ਪਾਸ।।😅 ਨਹੀਂ ਤਾਂ ਐਨਾਂ ਨੂੰ ਬਾਬੇ ਦਾ ਸੁਖੀ ਜੀਵਨ ਨਜਰੀ ਪੈਣਾ ਸੀ 😅
@Satnamkhangura-pi1yn
@Satnamkhangura-pi1yn 19 күн бұрын
ਇਹ ਬਾਪੂ ਜੀ ਨੂੰ ਮੈ ਵੀ ਦੇਖਿਆ ਗੁਰੂ ਘਰ ਟਾਹਲੀਆਣਾ ਸਾਹਿਬ ਅਕਸਰ ਆਉਦੇ ਰਹਿਦੇ ਹਨ ਸੇਵਾ ਕਰਨ ਲਈ ਪ੍ਰਮਾਤਮਾ ਵਾਹਿਗੁਰੂ ਇਹੋ ਜਿਹੀ ਔਲਾਦ ਕਿਸਮਤ ਵਿੱਚ ਨਾ ਹੀ ਲਿਖੇ ਤਾ ਚੰਗਾ ਹੈ 🙏🙏🙏
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@GurjeetSingh-ry5mf
@GurjeetSingh-ry5mf 6 күн бұрын
ਕੂਮੈਟ ਕਰਨਾ ਹੂੰਦਾ ਚੰਗਾ ਕਰਿਆ ਕਰੋ ਕਿਸੇ ਨੂੰ ਮਾੜਾ ਨਾ ਕਹਿਆ ਕਰੋ ਕਿਸੇ ਵਾਰੇ ਆਪਾ ਨੂੰ ਕੂਝ ਪਤਾ ਨੀ ਹੁੰਦਾ ਪਤਾ ਨੀ ਆਪਣਾ ਟਾਇਮ ਕਿਹੋ ਜਿਹਿਆ ਆਉਣਾ ਮਾਲਕ ਦਾ ਸੁਕਰ ਕਰਿਆ ਕਰੋ ਪਰਮਾਤਮਾ ਸਭ ਨੂੰ ਸੁੁੱਮਤ ਬਖਸ਼ੇ
@surindersinghsaggu9072
@surindersinghsaggu9072 6 күн бұрын
ਸ਼ੁਕਰੀਆ ਜੀ
@harvirkaur8152
@harvirkaur8152 20 күн бұрын
ਬਾਪੂ ਜੀ ਬਹੁਤ ਵਧੀਆ
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@user-ij3js8qw6d
@user-ij3js8qw6d 20 күн бұрын
ਜਿਨ੍ਹਾਂ ਦੇ ਪਹਿਲਾਂ ਨਾਮ ਚਲਦੇ ਨੇ ਉਹੀ ਰੁੱਲਦੇ ਨੇ ਕਿਸੇ ਦਾ ਮਾੜਾ ਨਾ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@user-gy8jj5oy4r
@user-gy8jj5oy4r 24 күн бұрын
ਲੱਖ ਲਾਹਣਤ ਇਹੋ ਜਹੀ ਔਲਾਦ ਦੇ
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@satinderpalsingh649
@satinderpalsingh649 19 күн бұрын
Bapu ne behud sahi gal kahi , kise to koi umeed na rukho, apni jindagi nu saral banao te sokhe raho.. Apneya to bachke raho . 😢
@surindersinghsaggu9072
@surindersinghsaggu9072 12 күн бұрын
Thank you
@kuldipkaurkalsi923
@kuldipkaurkalsi923 24 күн бұрын
ਕਨੇਡਾ ਜਾ ਕਿ ਮਾ ਪਿਓ ਨਹੀ ਯਾਦ ਰਹਿੰਦੇ। ਲੱਖ ਲਾਹਨਤ ਇਹੋ ਬੱਚਿਆਂ ਦੇ ਉਹਨਾਂ ਤੇ ਵੀ ਟਾਈਮ ਆਣਾ ਹੇ
@surindersinghsaggu9072
@surindersinghsaggu9072 24 күн бұрын
ਧੰਨਵਾਦ ਜੀ
@GurdevSingh-vd5ie
@GurdevSingh-vd5ie 23 күн бұрын
ਮੇਰੇ ਵਰਗਾ ਜਦੋਂ ਕੇਹਿੰਦਾ ਕਿ ਗਯਾਨੰ ਗੁਰੂ ਦੇ ਵਲ ਜਾਉ।।ਸਾਰੀ ਸਮਝ ਆ ਜਾਉ 😅ਪਰ ਨਹੀਂ।😢 ਅਖੇ ਆ ਬਾਬਾ ਦੁਖੀ ਹੈ 😅ਜੇ ਇਹ ਬਾਬਾ ਦੁਖੀ ਹੈ।ਸੁਖੀ ਜੀਵਨ ਥੋਡੀ ਨਜ਼ਰਾਂ ਚ ਜਿਸਦਾ ਪਰਿਵਾਰ ਨਾਲ ਰਹਿੰਦਾ।।😮 ਮੰਨ ਲੋ ਆ ਬਾਬੇ ਦੇ ਬੱਚੇ ਐਥੇ ਸਾਰੇ ਯਾਂ ਦੋ ਲੜਕੇ ਰੇਹਿੰਦੇ।। ਸਮਾਜ ਅਨੇਕਾਂ ਮੁਸ਼ਿਕਲਾਂ ਪ੍ਰੇਸ਼ਾਨੀਆਂ ਹਨ।। ਦੋਵੇਂ ਲੜਕੇ।।ਘਰ ਦੀ ਹਿੱਸੇ ਦਾਰੀ ਪਿੱਛੇ ਲੜਦੇ ਝਗੜਦੇ।। ਕੋਈ ਬਚਾ ਯਾਂ ਪੋਤਾ ਬੁਰੀ ਸੰਗਤ ਚ ਪੈ ਜਾਂਦਾ।। ਬੱਚੇ ਗੱਲ ਨਾ ਮੰਨਦੇ ਹੋਏ ਕਰਜ਼ਾ ਸਿਰ ਚੜਾ ਲੈਦੇ।।ਖੁਦਾ ਨਾ ਖਾਸਾ।। ਭਿਆਨਕ ਬੀਮਾਰੀ ਕਿਸੇ ਜੀਅ ਨੂੰ ਲਗ ਜਾਦੀ।। ਕਿਸੇ ਪਿੰਡ ਦੇ ਬੰਦੇ ਨਾਲ ਦੁਛਮਣੀ ਪੈ ਜਾਂਦੀ।।😮 ਬਹੁਤ ਦੁਖ ਹਨ ਸਮਾਜ ਚ।। ਫੇਰ ਬਾਬਾ ਕੀ ਸੁਖੀ ਰੇਹੀੰਣਾ ਸੀ।।ਪਲ ਪਲ ਰੋਜ ਕਿਸ਼ਤਾਂ ਚ ਮਰਨਾਂ ਸੀ।ਰੁਹ ਕਦ ਦੀ ਨਿਕਲ ਜਾਣੀ।।ਬਸ ਲੋਥ ਹੀ ਤੁਰੀ ਫਿਰਦੀ ਰੇਹਣੀ ਸੀ।।😢ਆ ਹੁਣ ਕੋਈ ਦੁਖ ਨਹੀਂ।।ਰੋਟੀ ਪਾਣੀ ਮਿਲੀ ਜਾਂਦਾ।। ਕਪੜਾ ਲਤਾ ਵੀ ਔਰ ਘਰ ਵੀ ਸਵਾਰ ਦੇਣਾ ਇਸ ਵੀਡੀਓ ਤੋਂ ਬਾਅਦ।।ਬਾਬਾ ਅਮੀਰ ਕਰ ਦੇਣਾਂ ਹੁੰਣ।।। ਆਜ਼ਾਦੀ ਹੈ ਬਾਬੇ ਨੂੰ ਪੂਰੀ ਕੋਈ ਫੀਕਰ ਨਾ ਫਾਕਾ।।।😅 ਮੰਨ ਲੋ ਅਗਰ ਬੀਮਾਰ ਹੋ ਜਾਂਦਾ।। ਕਿਸੇ ਭਲੈ ਬੰਦੇ ਨੇ ਯਾਂ ਪਿੰਡ ਚ ਸਲਾਹ ਕਰਕੇ।।ਬਾਬੇ ਨੁੰ ਮਾਨਵਤਾ ਦੀ ਸੇਵਾ ਸੰਸਥਾਂ ਚ ਪਹੁੰਚਾ ਦੇਣਾ।।ਮਰਦੇ ਦੰਮ ਤੱਕ।। ਪੁੱਤਾਂ ਵਾਂਗ ਸੇਵਾ ਸੰਭਾਲ ਕਰਨ ਗੇ।।ਔ ਲੋਕ।।ਜੇ ਏ ਵੀ ਨਾ ਹੋਇਆ।।ਬਾਬੇ ਨੂੰ ਸਲਾਹ ਹੈ।। ਬੀਮਾਰ ਹੋਣ ਤੇ ਔਖੇ ਸੋਖੇ ਅਪਣੇ ਖੇਤ ਚ ਕਿਸੇ ਦਰੱਖ਼ਤ ਥੱਲੇ ਜਾ ਪਈ।। ਔਰ ਧੀਰੇ ਧੀਰੇ ਸਵਾਸ ਛੱਡ ਦੇਈ।।ਮਰਨ ਤੋਂ ਬਾਅਦ ਬੰਦਾ ਮਿੱਟੀ ਹੈ।।ਸਮਾਜ ਚ ਜਿਉਦੇ ਨੂੰ ਪਰੋਭਲਮਂ ਹੋਉ।।ਔਨਾ ਨੇ ਆਪੇ ਦਾਹ ਸੰਸਕਾਰ ਕਰ ਦੇਣਾ। ਇਕੱਠੇ ਹੋ ਕੇ।।।😅😅😅😅
@user-gs7dk9wm6q
@user-gs7dk9wm6q 6 күн бұрын
ਵਾਹਿਗੁਰੂ ਜੀ ਮਹਾਰਾਜ
@surindersinghsaggu9072
@surindersinghsaggu9072 3 күн бұрын
ਸ਼ੁਕਰੀਆ ਜੀ
@harnekghatora3985
@harnekghatora3985 4 күн бұрын
Waheguru. Ji. 🙏🙏
@surindersinghsaggu9072
@surindersinghsaggu9072 3 күн бұрын
ਸ਼ੁਕਰੀਆ ਜੀ
@nirmalghumaan3341
@nirmalghumaan3341 21 күн бұрын
ਕੋਈ ਗੱਲ ਤਾਂ ਹੋਣੀ ਹੈ ਬਚਿਆ ਨਾਲ ਉਨ੍ਹਾਂ ਨੂੰ ਪੁਛਿਉ ਜਾਂਦਾ ਤਾਂ ਵਧੀਆ ਸੀ ਬਜ਼ੁਰਗ ਕੋਲ ਜ਼ਮੀਨ ਵੀ ਹੋਣੀਂ ਹੈ ਉਸ ਵਾਰੇ ਵੀ ਪੁਛਿਆ ਜਾਂਦਾ ਪੂਰੀ ਜਾਣਕਾਰੀ ਮਿਲ ਜਾਂਦੀ।
@surindersinghsaggu9072
@surindersinghsaggu9072 20 күн бұрын
ਸ਼ੁਕਰੀਆ ਜੀ
@user-fr9ce9ur8m
@user-fr9ce9ur8m 25 күн бұрын
ਲੱਖ ਦੀ ਲਾਹਨਤ ਇਹੋ ਜਿਹੇ ਬੱਚਿਆ ਤੇ
@surindersinghsaggu9072
@surindersinghsaggu9072 25 күн бұрын
ਧੰਨਵਾਦ ਜੀ
@GurdevSingh-vd5ie
@GurdevSingh-vd5ie 23 күн бұрын
ਪਹਿਲਾਂ ਗਯਾਨੰ ਗੁਰੂ ਦੀ ਅਖ ਨਾਲ ਵਿਚਾਰੋ 😅ਸਮਝੋ।। ਫੇਰ ਥੋਨੂੰ।। ਕਮੇਂਟ ਚ ਆ ਲਿਖਣਾਂ ਪਉ।।ਵਾਹ ਬਾਬਾ।।ਕਯਾ ਵੱਧਿਆ ਜ਼ਿੰਦਗੀ ਹੈ ਹਰ ਪਾਸੇ ਤੋਂ ਆਜਾਦੀ।। ਕੁਦਰਤ ਦੀ ਗੋਦ 😅😅😅😅
@shivanisharma5562
@shivanisharma5562 24 күн бұрын
ਮਿਤ੍ਰ ਤੇਰਾਂ ਕੋਈ ਨਹੀਂ ਸੰਗੀਅਨ ਮੇਂ, ਕਿਊਂ ਪੜਾ ਸੋਵੈ ਇਨ ਡਗੀਅਨ ਮੇਂ, ਚੇਤ ਕਰ ਪ੍ਰੀਤ ਕਰੋਂ ਸੰਤਸੰਗ ਮੇਂ ਗੂਰੁ ਫਿਰ ਰੰਗਦੇ ਨਾਂਮ ਅਰੰਗ ਮੇਂ, ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@mandeeplotey637
@mandeeplotey637 25 күн бұрын
ਬੱਚਿਆਂ ਦੇ ਵਿੱਚੋਂ ਬੇਟੀ ਦਾ ਨਾਮ ਯਾਦ ਨਹੀਂ, ਚੰਗੀ ਗੱਲ ਨਹੀਂ।
@surindersinghsaggu9072
@surindersinghsaggu9072 25 күн бұрын
ਜਦੋ ਬਾਈ ਸਾਲਾਂ ਬੱਧੀ ਮਿਲਣਾ ਈ ਨੀ,ਫੇਰ ਵੱਡੀ ਉਮਰ ਚ ਨਾਮ ਕੀ ਯਾਦ ਰਹਿਣਾ ਏਂ, ਸ਼ੁਕਰੀਆ ਜੀ
@mangatfitness1953
@mangatfitness1953 21 күн бұрын
Ohna nu Peo yaad nahin,tainu kuri de naam di pai hoi aa
@bobbiecheema4833
@bobbiecheema4833 25 күн бұрын
Waheguru ji bless Bapuji with great health and stay strong.
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ
@raniitsingh3915
@raniitsingh3915 6 күн бұрын
ਏਹੇਦੇ ਸਾਈਕਲ ਮਗਰ ਵੀ ਲਿਖਿਆ ਹੈ,, ਸ਼ੇਖੋਂ ਕਨੇਡਾ
@surindersinghsaggu9072
@surindersinghsaggu9072 3 күн бұрын
ਹਾਂਜੀ ਹਾਂਜੀ
@user-shama88
@user-shama88 2 күн бұрын
ਬਾਬੂ ਦਾ ਰੱਬ ਰਾਖਾ ਜਮੀਨ ਹੀ ਗੁਰੂ ਘਰ ਦੇ ਨਾਂ ਕਰਾਈ
@surindersinghsaggu9072
@surindersinghsaggu9072 Күн бұрын
ਸ਼ੁਕਰੀਆ ਜੀ
@gurmeetsingh3869
@gurmeetsingh3869 4 күн бұрын
❤❤❤❤❤❤❤❤
@surindersinghsaggu9072
@surindersinghsaggu9072 3 күн бұрын
ਸ਼ੁਕਰੀਆ ਜੀ
@SukhBeer-hc8vf
@SukhBeer-hc8vf 20 күн бұрын
ਬਹੁਤ ਦੁੱਖ ਦੀ ਗੱਲ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@gurdipsajjan2529
@gurdipsajjan2529 15 күн бұрын
Love you bapu
@surindersinghsaggu9072
@surindersinghsaggu9072 12 күн бұрын
Sukria sir
@harpreetkaur9413
@harpreetkaur9413 12 күн бұрын
Waheguru Ji 🙏🙏🙏🙏🙏😢😢😢😢😮😮
@surindersinghsaggu9072
@surindersinghsaggu9072 11 күн бұрын
ਸ਼ੁਕਰੀਆ ਜੀ
@DilbaghSingh-ei9jq
@DilbaghSingh-ei9jq 24 күн бұрын
ਬਾਪੂ. ਤੇਰੇ ਵਰਗਿਆਂ ਦੇ ਹਾਲਤ ਐਵੇਂ ਹੋਣੇ ਚਾਹੀਦੇ ਆ. ਦੇਖ ਕੇ ਦੂਜਿਆਂ ਦਿਆਂ ਅੱਖਾਂ ਖੁਲ ਜਾਣਗੀਆਂ. ਬਚਿਆ ਦੀ ਮਾਂ ਦਾ ਸਾਥ ਸੀ. ਤੇਰੇ ਵਰਗੇ ਡਫਰਾਂ ਕੌਣ ਪੁਸਦਾ
@surindersinghsaggu9072
@surindersinghsaggu9072 24 күн бұрын
ਧੰਨਵਾਦ ਜੀ
@sukhdevgill2067
@sukhdevgill2067 20 күн бұрын
Eh ki likhya
@malkitsingh8962
@malkitsingh8962 5 күн бұрын
🙏🙏
@tarasingh7402
@tarasingh7402 25 күн бұрын
ਵਾਹਿਗੁਰੂ ਸਾਹਿਬ ਜੀ
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ
@FatehDeol-yw1go
@FatehDeol-yw1go 25 күн бұрын
ਕੀ। ਬਣੁ। ਭਾਈ ਪੰਜਾਬ। ਦਾ। ਸੇਖੋਂ ਬਾਪ। ਦੀ। ਸਾਰੇ। ਲ ਓ। ਭਾਈ
@surindersinghsaggu9072
@surindersinghsaggu9072 25 күн бұрын
ਵਾਹਿਗੁਰੂ ਜੀ ਸ਼ੁਕਰੀਆ ਜੀ
@jagjeetsingh9613
@jagjeetsingh9613 18 күн бұрын
66 ਤਾਬਾਹਲੀ ਨੀ ਜੇਹੈਗੀ ਤਾ ਵੱਟ ਕੇਖਾਓਓਨਾ ਦੀ ਨਾ ਸੋਚ ਕੀਲੈਨਾ ਇਹੋਜਿਹੀ ਔਲਾਦ ਤੋ
@surindersinghsaggu9072
@surindersinghsaggu9072 12 күн бұрын
Sukria sir
@livekamaljitverma1021
@livekamaljitverma1021 10 күн бұрын
Bha guru ji bha guru pa ji 🙏
@karmanjot1806
@karmanjot1806 26 күн бұрын
ਵਾਹਿਗੁਰੂ ਜੀ
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ
@kuldeepkaur2311
@kuldeepkaur2311 25 күн бұрын
Waheguru ji brother God bless you always be 😊
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ
@jagseersingh358
@jagseersingh358 16 күн бұрын
Bahut vadhia ji
@surindersinghsaggu9072
@surindersinghsaggu9072 12 күн бұрын
Sukria sir
@harrymehat2932
@harrymehat2932 25 күн бұрын
Waheguru ji 🙏🙏
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ
@surinderpalsandhu106
@surinderpalsandhu106 25 күн бұрын
Waheguru Ji
@surindersinghsaggu9072
@surindersinghsaggu9072 24 күн бұрын
ਵਾਹਿਗੁਰੂ ਜੀ
@RobinKumar-rz4hy
@RobinKumar-rz4hy 18 күн бұрын
Dos kisi nu nhi aapnai Sekhai Saskar aa Jo Bejaiya ohi ....,. Asi vi Ehi GaLi kr Rhai ha ..??? pH nu sad k Bachiya nu Sma deo. J m GaLat 100 jutiya merai
@surindersinghsaggu9072
@surindersinghsaggu9072 12 күн бұрын
Sukria sir
@veenagupta636
@veenagupta636 20 күн бұрын
Waheguru ji
@surindersinghsaggu9072
@surindersinghsaggu9072 19 күн бұрын
ਵਾਹਿਗੁਰੂ ਜੀ
@tejindersingh9437
@tejindersingh9437 11 күн бұрын
Caneda ja ke soch badal jandi aa sare riste nate bhol jande aa pehla lok kainde c pati patni da rista sat janma da hunda hai per ye baba ji di patni v bhol gai aa unha nu yenha kol rehna chahida c per pension v lagwani hai caneda vich Bera gark ho gya
@surindersinghsaggu9072
@surindersinghsaggu9072 11 күн бұрын
ਸ਼ੁਕਰੀਆ ਜੀ
@gurbaajsingh-qo4rw
@gurbaajsingh-qo4rw 22 күн бұрын
Wahguruji,good❤❤❤❤❤❤❤❤❤❤❤
@surindersinghsaggu9072
@surindersinghsaggu9072 22 күн бұрын
ਸ਼ੁਕਰੀਆ ਜੀ
@JasPinder-gx3xs
@JasPinder-gx3xs 16 күн бұрын
GULT GULL HAI PUTER KAHDE JINA PEO NHI SABHNA RUB KRE KE JE AADMI KUME NA KURDA HOVE KIHNE BAAT PUSHNI SEE RS DHALIWALL ❤
@surindersinghsaggu9072
@surindersinghsaggu9072 12 күн бұрын
Sukria sir
@ParmatmaSingh-so1cd
@ParmatmaSingh-so1cd 9 күн бұрын
ਵਾਹ ਨੀ ਤਕਦੀਰ ਬੰਦਾ ਬਣਾ ਦਿੱਤਾ ਫਕੀਰ । ਵਾਹਿਗੁਰੂ ਤੇਰੀ ਮਾਇਆ ਕਿੱਤੇ ਧੁੱਪ ਤੇ ਕਿਤੇ ਛਾਇਆ ।
@Chahal197
@Chahal197 18 күн бұрын
ਹੋਰ ਭੈਜੋ ਕਨੇਡਾ
@surindersinghsaggu9072
@surindersinghsaggu9072 12 күн бұрын
Thank you
@jagsirsingh8894
@jagsirsingh8894 25 күн бұрын
ਗੱਲਬਾਤ ਤਾਂ ਪੂਰੀ ਕਰ ਲੈਣ ਦਿੰਦਾ ਬਾਪੂ ਨੂੰ
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@gurbhajankaur3281
@gurbhajankaur3281 19 күн бұрын
Waheguru ji mehar karan 🙏
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@KULDEEPSINGH-cc1jt
@KULDEEPSINGH-cc1jt 19 күн бұрын
ਲੱਖ ਲਾਹਨਤ ਆ ਇਹੋ ਜਿਹੀ ਔਲਾਦ ਪਰ ਸਾਡੀ ਵੀ ਆ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਖੁਸ਼ ਆ ਵਾਹਿਗੁਰੂ ਮੇਹਰ ਕਰੇ
@surindersinghsaggu9072
@surindersinghsaggu9072 12 күн бұрын
Thanx jio
@jagsirsingh8894
@jagsirsingh8894 25 күн бұрын
WaheGuru ji meher kri ਬਾਪੂ te
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@GurdevSingh-vd5ie
@GurdevSingh-vd5ie 23 күн бұрын
ਤੁਸੀਂ ਪਹਿਲਾਂ ਸਮਾਜ ਔਰ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰੋ।।😅ਬਾਬਾ ਸਬ ਤੋਂ ਵੱਧ ਸੁਖੀ ਨਜ਼ਰੀਂ ਆਊ 😅 ਅਫਸੋਸ ਥੋਡੇ ਕੋਲ ਗਯਾਨੰ ਸਚਾ ਹੈਨੀ 😅
@anjukukreja775
@anjukukreja775 22 күн бұрын
Waheguru ji mehar karn ji 🙏😮
@surindersinghsaggu9072
@surindersinghsaggu9072 21 күн бұрын
ਸ਼ੁਕਰੀਆ ਜੀ
@jssidhu117
@jssidhu117 25 күн бұрын
😮
@user-bk3nr7fd3v
@user-bk3nr7fd3v 18 күн бұрын
Karma wala Bapu Guru Ghar Ki Seva Karma Walon Ko milati😮 Naate to lakhwar mile June 84
@surindersinghsaggu9072
@surindersinghsaggu9072 12 күн бұрын
Sukria sir
@user-se9gi7jz7e
@user-se9gi7jz7e 24 күн бұрын
मैं खरीद लूंगा बापू को...! इसकी ओलाद से तो पूछने की जरूरत नहीं शायद। आगे इसके बेटे भी खरीद लूंगा क्योंकि पीढ़ी दर पीढ़ी यही प्रथा चलेगी इस खानदान की 😢
@surindersinghsaggu9072
@surindersinghsaggu9072 24 күн бұрын
Thanks jio
@kashbassey9149
@kashbassey9149 25 күн бұрын
Kids & relatives of no use these days Better to have no children..enjoy your life...like gore..
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@Knitwell_India
@Knitwell_India 18 күн бұрын
😭😭
@surindersinghsaggu9072
@surindersinghsaggu9072 12 күн бұрын
Thanx jio
@dschib1737
@dschib1737 20 күн бұрын
Jiska koi nahi uska ka to khuda hai yaro
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@dschib1737
@dschib1737 19 күн бұрын
@@surindersinghsaggu9072 भाई जी पंजाबी नहीं पढ़ सकता शुक्रिया wahe गुरु समर्थ bakshey.
@sanjeevanimahajan5675
@sanjeevanimahajan5675 25 күн бұрын
Jis maa baap ne bacche layee apna sub kurban kita hunda,,,oh bacche itne beshram te begartt kyu hoe jande ne,,,,
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@divjotgaming979
@divjotgaming979 19 күн бұрын
Shame on kids
@surindersinghsaggu9072
@surindersinghsaggu9072 12 күн бұрын
Thanx jio
@randhirkaur4086
@randhirkaur4086 25 күн бұрын
Oho very sad
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@gogiram2868
@gogiram2868 21 күн бұрын
🙏🙏🙏😢😢😢
@surindersinghsaggu9072
@surindersinghsaggu9072 21 күн бұрын
ਸ਼ੁਕਰੀਆ ਜੀ
@harpreetharpreetsingh6483
@harpreetharpreetsingh6483 13 күн бұрын
ਬਾਈ ਕਰਮਾ ਨੂ ਮੰਨਦੇ ਓ ਤੁਸੀ ,ਚਲੋ ਜੇ ਨਹੀ ਮੰਨਦੇ ਤਾ ਵੀ ਕੋਈ ਫਰਕ ਨੀ ਪੈਦਾ ਮੇਨੂ ਪਰ ਮੈ ਮੰਨਦਾ ,ਜੋ ਬਾਬੇ ਨੇ ਕਰਮ ਕੀਤੇ ਹੋਣ ਗੇ ਆਪਣੀ੍ ਜਵਾਨੀ ਵਿੱਚ ਓ ਹੁਣ ਅੱਗੇ ਆ ਰਹੇ ਨੇ ,ਬੰਦਾ ਜਵਾਨੀ ਮੋਕੇ ਬੰਦੇ ਨੂ ਬੰਦਾ ਨੀ ਮੰਨਦਾ ,ਜਦੋ ਸੋਟੀ ਨਾਲ ਚੱਲਣ ਦਾ ਟਾਇਮ ਆ ਜਾਦਾ ਓਦੋ ਫੇਰ ਰੱਬ ਚੇਤੇ ਆਓਦਾ ,ਬੁੜੇ ਤਾ ਹੋਰ ਵੀ ਨੇ ਬਾਹਰ ਤਾ ਹੋਰ ਵੀ ਗਏ ਨਏ ,ਨਾਲ ਥੋੜੀ ਲੈ ਕੇ ਗਏ ਬੁੜਏਆ ਨੂ ,ਮੈ ਇਸ ਦੇ ਕਹਿਣ ਤੋ ਪੇਹਲਾ ਹੀ ਕਮੈਂਟ ਕੀਤਾ ਜੋ ਇਸ ਨੇ ਵਿਡੀਓ ਚ ਕੇ ਹਾ ਕੇ ਸਾਡਾ ਨਾਮ ਚੱਲਦਾ ਸੀ ਕਿਸੇ ਟਾਇਮ
@surindersinghsaggu9072
@surindersinghsaggu9072 12 күн бұрын
Sukria sir
@parmjitkaurdharni8796
@parmjitkaurdharni8796 10 күн бұрын
Right bro
@rimpykajal7802
@rimpykajal7802 25 күн бұрын
ehna nu supneyaa da ghar bhaaj deo
@sarbjitsingh2144
@sarbjitsingh2144 18 күн бұрын
Canada waleaa dea kaam
@surindersinghsaggu9072
@surindersinghsaggu9072 12 күн бұрын
Sukria sir
@debrasg5339
@debrasg5339 18 күн бұрын
Please let him talk please, this not proffessional i terwiew.
@surindersinghsaggu9072
@surindersinghsaggu9072 12 күн бұрын
Sukria sir
@user-yb5es8df3m
@user-yb5es8df3m 25 күн бұрын
Eh da ta viah hi ni hoya bache kithon a gye
@surindersinghsaggu9072
@surindersinghsaggu9072 25 күн бұрын
ਪਤਾ ਨਹੀਂ ਜੀ ਏਹ ਆਵਦੇ ਮੂੰਹੋਂ ਕਹਿੰਦਾ ਸੱਚ ਆ ਝੂਠ ਰੱਬ ਜਾਣਦਾ
@JagdishSingh-ke3ib
@JagdishSingh-ke3ib 3 күн бұрын
khoon saf ho gea
@surindersinghsaggu9072
@surindersinghsaggu9072 3 күн бұрын
ਸ਼ੁਕਰੀਆ ਜੀ
@veergill2130
@veergill2130 19 күн бұрын
😢😢😢😢😢
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@baldevsingh3568
@baldevsingh3568 24 күн бұрын
Bapu nu modha v hor hi denge putar nahi aunge
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@Prabh0751
@Prabh0751 20 күн бұрын
Awien lahnta Loki paun dihe ne Pehla poori gal Di the tak Jana chaida k ki gal Hai ihde warga baapu Sade pind v haiga ih jihre bachiya di mande ne
@surindersinghsaggu9072
@surindersinghsaggu9072 20 күн бұрын
ਸ਼ੁਕਰੀਆ ਜੀ
@bachittarsingh4147
@bachittarsingh4147 19 күн бұрын
sir ji bapu kehde o te tu keh ke gal nhi kri dee
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@AvtarSingh-ge2rv
@AvtarSingh-ge2rv 21 күн бұрын
So bad Vaheguru mehar kro
@surindersinghsaggu9072
@surindersinghsaggu9072 20 күн бұрын
ਸ਼ੁਕਰੀਆ ਜੀ
@MrSingh-hq5zd
@MrSingh-hq5zd 22 күн бұрын
Bahar v bura haal ee aa ji. Per bachiyan lai madhi gal aa jumeyvari samjoh
@surindersinghsaggu9072
@surindersinghsaggu9072 22 күн бұрын
ਸ਼ੁਕਰੀਆ ਜੀ
@user-yy9zm4fe1w
@user-yy9zm4fe1w 19 күн бұрын
Photos bhi pade kanjra de miti hor patt de
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@veergill2130
@veergill2130 19 күн бұрын
N
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@MrSingh-hq5zd
@MrSingh-hq5zd 22 күн бұрын
Bapu de boli v jayada changhi nahi lagh rahi kilah hajey v dahun ch haiga aa jatt punhein aala kahdey sekhon hunh baba? Aukha ee aa
@surindersinghsaggu9072
@surindersinghsaggu9072 22 күн бұрын
ਸ਼ੁਕਰੀਆ ਜੀ
@ParamjitKaur-yw4sj
@ParamjitKaur-yw4sj 18 күн бұрын
Eda de ulad kise de na hove
@surindersinghsaggu9072
@surindersinghsaggu9072 12 күн бұрын
Thanx jio
@bobby6667
@bobby6667 11 күн бұрын
Apni kamaai time to pehla apne aulaad nu na deo apne haath na wado
@surindersinghsaggu9072
@surindersinghsaggu9072 11 күн бұрын
ਸ਼ੁਕਰੀਆ
@rajwindersingh4559
@rajwindersingh4559 3 күн бұрын
Angreja de mulakh vuch bapu ne bhejya te oh angreja wale kam karan de ya hun bapu kyo rona loga magar lag ke dhee putt bahar bhej te ya teri wsri pahila aae ya loga di baad vich
@surindersinghsaggu9072
@surindersinghsaggu9072 3 күн бұрын
ਧੰਨਵਾਦ ਜੀ
@surindersinghsaggu9072
@surindersinghsaggu9072 3 күн бұрын
ਧੰਨਵਾਦ ਜੀ
@jaskarandas8351
@jaskarandas8351 20 күн бұрын
Bas hun punjabi de bache gorie pada karu giea te punjabi kurie gorea kaliea de bache pada karngiea bajurg ethe mar muk jan ge fir dohte pote kitho pushnge khani khatam
@surindersinghsaggu9072
@surindersinghsaggu9072 20 күн бұрын
ਸ਼ੁਕਰੀਆ ਜੀ
@rashkaur3616
@rashkaur3616 19 күн бұрын
Nhi mur Jan
@surindersinghsaggu9072
@surindersinghsaggu9072 12 күн бұрын
Thanx jio
@user-xl7wm7qb3l
@user-xl7wm7qb3l 25 күн бұрын
Bache bahar dafa kari jao pesa la la ke ethe up Bihari reh Gaye aa ja Buddhe reh Gaye roti kon deo nahi mil ni koy ni Dinda roti sare Punjab vich up Bihari reh Jane aa
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ ਤੁਸੀਂ ਬਿਲਕੁਲ ਸਹੀ ਕਿਹਾ ਜੀ ਧੰਨਵਾਦ ਜੀ
@sahildeepsingh5433
@sahildeepsingh5433 25 күн бұрын
Jo jamin bach e oh vi vech ke bird ashram chale jao
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@VarinderSingh-hb8hd
@VarinderSingh-hb8hd 21 күн бұрын
Eh hai Punjab daa future kaala fukrio maa baap sambhao goriya de Ghulam punjabio pelle khakh ni rehna
@surindersinghsaggu9072
@surindersinghsaggu9072 21 күн бұрын
ਸ਼ੁਕਰੀਆ ਜੀ
@surinderkaur8490
@surinderkaur8490 19 күн бұрын
sarm auni chaidi ae chalo putt ta gande nikel jande ne dhi nu koi pyaar apne baap nal marjo nak dobo k
@surindersinghsaggu9072
@surindersinghsaggu9072 19 күн бұрын
ਸ਼ੁਕਰੀਆ ਜੀ
@RajwantSingh-he9jd
@RajwantSingh-he9jd 3 күн бұрын
Ah ap harmi ha
@surindersinghsaggu9072
@surindersinghsaggu9072 3 күн бұрын
ਸ਼ੁਕਰੀਆ ਜੀ
@babbuguri6740
@babbuguri6740 25 күн бұрын
Balad teek c
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ
@pritamsinghuppal174
@pritamsinghuppal174 25 күн бұрын
ਆਹ ਇਕ ਬਾਈ ਨੇ ਕਮਿੰਟ ਕੀਤਾ, ਇਹਦਾ ਵਿਆਹ ਹੀ ਨਹੀਂ ਹੋਇਆ, ਝੂਠ ਬੋਲਦੈ।
@surindersinghsaggu9072
@surindersinghsaggu9072 25 күн бұрын
ਸ਼ੁਕਰੀਆ ਜੀ
@AvtarSingh-ep4ew
@AvtarSingh-ep4ew 25 күн бұрын
ਹਰ ਕੂਮੈਂਟ ਵਿਚ ਸਿੱਖ ਕੌਮ ਨੂੰ ਗਦਾਰਰਰਰਰਰਰਰਰ ਹੀ ਕਿਹਾ ਗਾ । ਗਦਾਰ ਤੇ ਗੰਦੀ ਕੋਮ ਸਿੱਖ ਕੌਮ। ਦੁਨੀਆ ਦੀ ਸਭ ਤੋਂ ਵੱਡੀ ਗਦਾਰਰਰ ਕੋਮ ਸਿੱਖ ਕੌਮ। । ੧੯੮੪ ਵਿਚ ਗ਼ਦਾਰੀ ਕੀਤੀ ਹੁਣ ਪੰਜਾਬ ਦੇ ਮੰਤਰੀ ਗਦਾਰ । ਗਦਾਰਰਰਰਰਰਰਰਰ ਕੋਮ ਸਿੱਖ ਕੌਮ
@surindersinghsaggu9072
@surindersinghsaggu9072 25 күн бұрын
ਬਾਈ ਜੀ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਬਾਕੀ ਇੱਕ ਦੇ ਕਹਿਣ ਨਾਲ ਕੁੱਝ ਨਹੀਂ ਹੁੰਦਾ ਜੀ ਸ਼ੁਕਰੀਆ ਜੀ
@T.KaurArora
@T.KaurArora 25 күн бұрын
ep4ew, tuhaadi koi frustration hai, jo iss tarah bolan nu majboor kardi hai, tusi rab da simran-paath v karea karo n kisi psychologist ton treatment v karwa lo, theek ho jaaoge
@gurpreethunjan6886
@gurpreethunjan6886 10 күн бұрын
Khatam hai Punjab 🙏🙏🙏
@Satnamkhangura-pi1yn
@Satnamkhangura-pi1yn 19 күн бұрын
ਵਾਹਿਗੁਰੂ ਜੀ
@surindersinghsaggu9072
@surindersinghsaggu9072 19 күн бұрын
ਵਾਹਿਗੁਰੂ ਜੀ
@jassadhesi730
@jassadhesi730 26 күн бұрын
Waheguru ji
@surindersinghsaggu9072
@surindersinghsaggu9072 26 күн бұрын
ਸ਼ੁਕਰੀਆ ਵਾਹਿਗੁਰੂ ਜੀ ਅਗਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ ਜੀ
@darbarasingh5526
@darbarasingh5526 25 күн бұрын
Waheguru ji 🙏🏻
@surindersinghsaggu9072
@surindersinghsaggu9072 24 күн бұрын
ਸ਼ੁਕਰੀਆ ਜੀ
@user-he9ts5uu6e
@user-he9ts5uu6e 8 күн бұрын
😅
KINDNESS ALWAYS COME BACK
00:59
dednahype
Рет қаралды 167 МЛН
DEFINITELY NOT HAPPENING ON MY WATCH! 😒
00:12
Laro Benz
Рет қаралды 58 МЛН
Gym belt !! 😂😂  @kauermtt
00:10
Tibo InShape
Рет қаралды 12 МЛН
KINDNESS ALWAYS COME BACK
00:59
dednahype
Рет қаралды 167 МЛН