ਤਿਰੰਗਾ ਝੰਡਾ ਬਨਾਮ ਖਾਲਸਾਈ ਨਿਸ਼ਾਨ ਸਾਹਿਬ! ਕਿਵੇਂ ਵੱਖ ਵੱਖ ਧਿਰਾਂ ਦੀ ਸੋਚ ਤੇ ਰਾਜਸੀ ਕਿਰਦਾਰ ਉਘੜ ਆਏ | ਅਜਮੇਰ ਸਿੰਘ

  Рет қаралды 31,207

The Sikh Viewpoint

The Sikh Viewpoint

2 жыл бұрын

ਜਾਣੋ ! ਕੀ ਹੈ ਖਾਲਸੇ ਦਾ ਰਾਜਸੀ ਨਿਸ਼ਾਨਾ : • ਜਾਣੋ ! ਕੀ ਹੈ ਖਾਲਸੇ ਦਾ ...

Пікірлер: 164
@user-og4in5yx2i
@user-og4in5yx2i Жыл бұрын
ਸਾਡੀ ਕੀਤੀ ਕੁਰਬਾਨੀ ਦਾ ਨਹੀਂ ਮੋੜਨਾ ਜੇ ਮੁੱਲ ਛੱਤਾਂ ਸਾਡੀਆਂ ਤੇ ਕਦੇ ਵੀ ਤੂੰ ਸਕਦਾ ਨਹੀਂ ਝੁੱਲ ਐਵੇਂ ਤੇਰੇ ਥੱਲੇ ਲੱਗ ਕੇ ਜਿਉਣਾ ਕਿਹੜੀ ਗੱਲੋਂ ਸਾਡੇ ਕੋਲ ਜਦੋ ਹੈਗਾ ਕੇਸਰੀ ਨਿਸ਼ਾਨ ਵੇ ਸਾਨੂੰ ਤੇਰੇ ਤੇ ਤਿਰੰਗਿਆ ਨਾ ਕੋਈ ਮਾਣ ਵੇ ਹੱਕਾਂ ਵਾਸਤੇ ਜੇ ਖੜ੍ਹੇ ਤਾਂ ਤੂੰ ਅੱਤਵਾਦੀ ਕਿਹਾ ਜੇ ਅਜ਼ਾਦੀ ਲਈ ਲੜੇ ਤਾਂ ਤੂੰ ਵੱਖਵਾਦੀ ਕਿਹਾ ਸਭ ਜਾਣਕੇ ਤੂੰ ਬਣਦਾ ਏਂ ਅਨਜਾਣ ਵੇ ਸਾਨੂੰ ਤੇਰੇ ਤੇ ਤਿਰੰਗਿਆ ਨਾ ਕੋਈ ਮਾਣ ਵੇ
@sidhusingh130
@sidhusingh130 Жыл бұрын
ਬਹੁਤ ਹੀ ਵਧੀਆ ਜੀ
@amarjeetsingh8636
@amarjeetsingh8636 2 жыл бұрын
ਖਾਲਸਾਈ ਝੰਡੇ ਦੀ ਅਸੀਂ ਆਪਣੀ ਜਾਨ ਤੋਂ ਵੱਧ ਇੱਜ਼ਤ ਕਰਦੇ ਹਾਂ। ਅੱਜ ਤੱਕ ਸਾਨੂੰ ਜੋ ਕੁਝ ਵੀ ਮਿਲਿਆ। ਇਸ ਝੰਡੇ ਦੀ ਬਦੌਲਤ ਮਿਲਿਆ। ਖਾਲਸਾ ਪੰਥ ਦੀ ਚੜ੍ਹਦੀ ਕਲ੍ਹਾ। ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਪੰਜਾਬ ਤੇ। ਰੱਬ ਰਾਖਾ।
@chamelsingh8304
@chamelsingh8304 Жыл бұрын
ਸਾਰੇ ਮਸਲਿਆਂ ਦੇ ਹਲ ਲ ਈ ਗੁਰੂ ਨਾਨਕ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ ਹੈ ਜੀ ਭਾਵ ਖਾਲਸਾ ਰਾਜ ਸਰਬੱਤ ਦੇ ਭਲੇ ਵਾਲਾ ਖਾਲਸਾ ਰਾਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@daljits026
@daljits026 Жыл бұрын
ਇਸ ਲਈ ਤਾ ਗੁਹਾਰ ਲਾਉਂਦੇ ਹਾ ਕੀ ਇਕ ਨਿਸਾਨ ਸਾਹਿਬ ਥੱਲੇ ਇੱਕਠੇ ਹੋਈਏ ॥ ਬਾਪੂ ਜੀ ਤੁਸੀ ਇਸੇ ਤਰਾ ਨੋਜਵਾਨੀ ਨੂੰ ਇਕ ਕਰੋ 🙏🏻🙏🏻🙏🏻🙏🏻
@GurpreetSINGHOZSIKH
@GurpreetSINGHOZSIKH 2 жыл бұрын
ਹੋਜੋ ਲਾਮਬੰਦ ਗੁਰੂ ਪੁਆਰਿਓ ਹੁਣ ਲਕੀਰ ਖਿੱਚਣ ਵਾਲਾ ਸਮਾ ਬਹੁਤਾ ਦੂਰ ਨੀ ਹੈਗਾ । ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਪੰਥ ਨੂੰ ਤਾਕਤ ਬਖ਼ਸ਼ਣ ।
@devindarsingh8026
@devindarsingh8026 Жыл бұрын
ਬਾਬਾ ਅਜਮੇਰ ਸਿੰਘ ਜੀ ਆਪ ਦੇ ਵੀਚਾਰ ਬਹੁਤ ਹੀ ਸੱਚਾ ਤੇ ਇਤਿਹਾਸਕ ਦੂਰ ਦਰਸ਼ਤਾ ਭਰਪੂਰ ਹੈਨ ਸਾਫ ਸੇਧ ਹੈ ਸਿਖ ਲੀਡਰਸ਼ਿਪ ਸੋਚੋ ਤੇ ਆਪਸ ਵਿਚ ਮਿਲ ਕੇ ਸੋਚੋ ਗੁਰੂ ਪੰਥ ਦੀ ਸਾਂਝੀ ਨਿਸ਼ਾਨਾਂ ਬਣਾਓ
@Kamaljitk
@Kamaljitk 2 жыл бұрын
ਦੱਸ ਨਹੀਂ ਸਕਦੀ ਕਿ ਅੱਜ ਮੈ ਕਿੰਨੀ ਜਾਣਕਾਰੀ ਹਾਸਿਲ ਕੀਤੀ, ਕਦੇ ਵੀ ਇੰਨੀ ਗੰਭੀਰਤਾ ਨਾਲ ਸੋਚਿਆ ਹੀ ਨਹੀਂ, ਬਹੁਤ ਬਹੁਤ ਧੰਨਵਾਦ ,ਵਹਿਗੁਰੂ ਚੜਦੀ ਕਲਾ ਚ ਰੱਖੇ|
@tegsingh1677
@tegsingh1677 2 жыл бұрын
ਬਾਪੂ ਜੀ ਸ਼ੁਕਰੀਆ , ਅਸੀਂ ਸਮਰਪਿਤ ਹਾਂ ਨਿਸ਼ਾਨ ਸਾਹਿਬ ਜੀ ਨੂੰ।
@ManjitKaur-xc2do
@ManjitKaur-xc2do Жыл бұрын
ਅਜਮੇਰ ਸਿੰਘ ਜੀ ਬਹੁਤ ਵਧੀਆ ਵਿਸ਼ਾਲ ਅਤੇ ਗੰਭੀਰ ਜਾਣਕਾਰੀ ਦਿੱਤੀ ਕੋਮ ਨੂੰ ਜਾਗ੍ਰਿਤ ਕਰਨ ਲਈ ਅਤਿ ਧੰਨਵਾਦ ।ਆਪ ਕੋਮ ਦੀ ਅਥਾਹ ਸੇਵਾ ਕਰ ਰਹੇ ਹੋ। ਸਿੱਧ ਹੁੰਦਾ ਗ਼ਦਾਰ ਭੇਡਾਂ ਦੇ ਵਗ ਵਿੱਚ ਸ਼ੇਰ ਇਕ ਹੀ ਕਾਫ਼ੀ ਹੈ।ਵਾਹਿਗੁਰ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।ਝੂਲਦੇ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ।
@singhsandhu8651
@singhsandhu8651 2 жыл бұрын
ਕੌਮ ਦੇ ਵਿਦਵਾਨ ਭਾਈ ਸਾਹਿਬ ਅਜਮੇਰ ਸਿੰਘ।
@Fashion_Aura_01
@Fashion_Aura_01 2 жыл бұрын
ਬਹੁਤ ਬਹੁਤ ਧੰਨਵਾਦ ਬਾਪੂ ਜੀ 🙏 ਵਾਹਿਗਰੂ ਤੁਹਾਨੂੰ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ ਤੇ ਬੇਨਤੀ ਹੈ ਕਿ ਹਰ ਮੁੱਦੇ ਤੇ ਤੁਸੀ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਤਾਕਿ ਪੰਥ ਭਾਰਤੀ ਸਟੇਟ ਦੇ ਝੂਠੇ ਰਾਸ਼ਟਰਵਾਦ ਵਿੱਚੋ ਬਾਹਰ ਨਿਕਲ ਸਕੇ 🙏🙏🙏
@didaarrana5026
@didaarrana5026 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ੇ ਜ਼ਿੰਦਾਬਾਦ
@lakhvirsingh952
@lakhvirsingh952 Жыл бұрын
ਗੱਲ 100% ਸਹੀ ਹੈ ਕਿ ਕਿਸੇ ਵੱਡੇ ਘਟਨਾਕ੍ਰਮ ਦੀ ਐਕਸਰਸਾਈਜ਼ ਹੋ ਰਹੀ ਹੈ
@SinghMani24
@SinghMani24 2 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ ਸਿਹਤਯਾਬੀ ਦੇਣ, ਤੁਸੀਂ ਪੰਥ ਦੇ ਹੀਰੇ ਹੋਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਚ੍ ਰੱਖਣ
@englishs7656
@englishs7656 Жыл бұрын
ਬਾਪੁ ਜੀ ਬਹੁਤ ਬਹੁਤ ਧੰਨਵਾਦ ਇਸੇ ਤਰਾਂ ਸਾਨ੍ਹ ਜਾਗਰੁਕ ਕਰਦੇ ਰਹੋ।
@ishwersingh2794
@ishwersingh2794 Жыл бұрын
ਜਮਾ ਸੋਚ ਰਲਦੀ ਬਾਪੂ ਜੀ ਆਪਣੀ
@inderdhaliwal4411
@inderdhaliwal4411 2 жыл бұрын
ਰਾਜ ਕਰੇਗਾ ਖਾਲਸਾ 🙏
@sabhdabhla
@sabhdabhla 2 жыл бұрын
ਪਛਚਾਤਾਪ ਕਿਸ ਗੱਲ ਦਾ ,1947 ਦੀ ਵੰਡ ਦੀ ਕਰਵਾਉਣ ਵਾਲੀਆ ਧਿਰਾਂ ਚ ਤਾਂ ਸਿੱਖ ਸ਼ਾਮਿਲ ਹੀ ਨਹੀਂ ਸਨ...ਪਰ ਨੁਕਸਾਨ ਸੱਭ ਤੋਂ ਵੱਧ ਕਰਵਾਇਆ....ਉੱਪਰੋਂ ਪੰਜਾਬ ਦੇ ਇਤਿਹਾਸ ਦੀ ਸੱਭ ਤੋਂ ਭੈੜੀ ਗੁਲਾਮੀ ਗੱਲ਼ ਪੁਵਾ ਲਈ.....ਜਿਸਦਾ ਖਮਿਆਜਾ ਨਾ ਸਿਰਫ ਪੰਜਾਬ ਦੀ ਆਦਮ ਜਾਤ ਸਗੋਂ ਸੱਭ ਜੀਅ ਜੰਤ, ਪੇੜ ਪੌਦੇ ਵੀ ਭੁਗਤ ਰਹੇ ਹਨ ..ਸਾਡੇ ਹਵਾ ਪਾਣੀ ਸਾਡੀ ਮਿੱਟੀ ਵੀ ਭੁੱਗਤ ਰਹੀ ਹੈ ...ਪਹਿਲੀਆ ਗੁਲਾਮੀਆ ਦੀ ਮਾਰ ਸਿਰਫ ਆਦਮਜਾਤ ਦੇ ਵਰਗਾ ਤੱਕ ਹੀ ਸੀਮਤ ਸੀ..ਪਛਚਾਤਾਪ ਇਸ ਬਰਬਾਦੀ ਚ ਪਾਏ ਯੋਗਦਾਨ ਦਾ ਹੋਣਾਂ ਚਾਹੀਦਾ
@user-kq7xn5iw6t
@user-kq7xn5iw6t 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@simarchahal8857
@simarchahal8857 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ ਸ,ਅਜਮੇਰ ਸਿੰਘ ਜੀ ਵਾਹਿਗੁਰੂ ਚੜਦੀਕਲਾ ਵਿਚ ਰਖੈ ਤੋਹਾਣੁ ਵਾਹਿਗੁਰੂ ਲਮੀ ਉਮਰ ਬਖ਼ਸੇ ਜੀ ਆਪ ਜੀ ਦੀ ਜਾਨਕਾਰੀ ਬਹੁਤ ਹਿ ਤੱਤਾ ਦੇ ਅਦਾਰ ਤੇ ਹੁਣਦੀ ਆ
@allisonegoodthinking114
@allisonegoodthinking114 Жыл бұрын
👌🙏⚔️ ਰਾਜ ਕਰੇਗਾ ਖਾਲਸਾ ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ ਅੜੇ ਸੋ ਚੜੇ
@somannirman9072
@somannirman9072 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ
@dharmindersingh6169
@dharmindersingh6169 Жыл бұрын
ਬਹੁਤ ਵਧੀਆ ਖਾਲਸਾ ਜੀ
@HarpreetSingh-tt1zp
@HarpreetSingh-tt1zp 2 жыл бұрын
ਸਰਦਾਰ ਸਾਬ੍ਹ ਬਹੁਤ ਵਧੀਆ ਵਿਚਾਰ ਹੁੰਦੇ ਆਪ ਜੀ ਹਰ ਮਸਲੇ ਤੇ ਆਪ ਜੀ ਦੇ 🙏
@Punjabsochda
@Punjabsochda 2 жыл бұрын
ਬਹੁਤ ਵਧੀਆ ਜਾਣਕਾਰੀ
@warraichchabba9157
@warraichchabba9157 2 жыл бұрын
ਬਾਪੂ ਜੀ ਬਹੁਤ ਬਹੁਤ ਧੰਨਵਾਦ
@Keeree75
@Keeree75 Жыл бұрын
You are absolutely right Sikhs should play any game under the Nishan Sahib. There is no greater pleasure for a Sikh but to run for his Guru.
@avjindersinghsodha3633
@avjindersinghsodha3633 Жыл бұрын
ਬੁਹਤ ਵਧੀਆ ਜਾਣਕਾਰੀ ਆ ਜੀ
@baggamaan3118
@baggamaan3118 2 жыл бұрын
Waheguru ji
@generalknowledge9299
@generalknowledge9299 2 жыл бұрын
ਬਹੁਤ ਵਧੀਆ ਵਿਚਾਰ ਤੁਹਾਡੇ ਬਾਬਾ ਜੀ
@WGCtractorsfarminglovers
@WGCtractorsfarminglovers Жыл бұрын
ਝੂਲਦੇ ਨਿਸ਼ਾਨ ਸਦਾ ਪੰਥ ਮਹਾਂਰਾਜ ਦੇ
@mangatsingh3711
@mangatsingh3711 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@gurbirbatth9260
@gurbirbatth9260 Жыл бұрын
ਬਹੁਤ ਵਧੀਆ ਵੀਚਾਰ
@Dilbagsingh-xw7by
@Dilbagsingh-xw7by 2 жыл бұрын
ਬਿਲਕੁਲ ਸਹੀ ਗੱਲ
@rajsaidpuria9145
@rajsaidpuria9145 2 жыл бұрын
Boht boht dhanbaad bapuji ene kimti vicahr sanjhe karn lai❤❤🙏🙏
@khalsa-g124
@khalsa-g124 2 жыл бұрын
ਝੂਲਤੇ ਨਿਸ਼ਾਨ ਪੰਂਥ ਮਹਾਰਾਜ ਕੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ।
@mangatsingh3711
@mangatsingh3711 2 жыл бұрын
ਸੋਲਾਂ ਆਨੇ ਸੱਚ ਹੈ ਜੀ
@s.awinderdeep4568
@s.awinderdeep4568 Жыл бұрын
ਧੰਨਵਾਦ ਜੀ
@gurnooroganicfarmsingh8337
@gurnooroganicfarmsingh8337 Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਦੇ।
@LakhwinderSingh-rg4yy
@LakhwinderSingh-rg4yy Жыл бұрын
Bapu Ajmer Singh Honest parsan salute🙏🙏
@PUNJABREGIONKHALISTAN
@PUNJABREGIONKHALISTAN 2 жыл бұрын
Waheguru g
@JagjitSingh-uw6wk
@JagjitSingh-uw6wk 2 жыл бұрын
ਠੀਕ ਗੱਲਾਂ
@shivdeep7024
@shivdeep7024 Жыл бұрын
Sanu sadi kaum te sada khalsai nishan jaan to pyara ❤️❤️
@SurinderSingh-mi5dh
@SurinderSingh-mi5dh 2 жыл бұрын
ਅਜਮੇਰ ਸਿੰਘ ਤੁਹਾਡੀ ਸੋਚ ਦੂਰਅਦੇਸ਼ੀ
@mandeepkaur-tv8jk
@mandeepkaur-tv8jk Жыл бұрын
ਧੰਨਵਾਦ ਜੀ ਤੁਸੀਂ ਤਾਂ ਅੱਖਾਂ ਖੋਲਤੀਆ ਬਾਪੂ ਜੀ
@gurtejsingh6464
@gurtejsingh6464 Жыл бұрын
Dhan ho Bapu ji ap
@SukhwinderSingh-jb2oy
@SukhwinderSingh-jb2oy Жыл бұрын
Satnam waheguru
@user-uc2jn2oe7l
@user-uc2jn2oe7l 2 жыл бұрын
ਵਾਹਿਗੁਰੂ ਜੀ 🙏🥀
@azadpunjabproduction824
@azadpunjabproduction824 2 жыл бұрын
ਬਾਪੂ ਜੀ ਬਹੁਤ ਵਧੀਆ ਤੇ ਇਤਿਹਾਸਕ ਜਣਕਾਰੀ
@sukhwindersingh6456
@sukhwindersingh6456 Жыл бұрын
Waheguru g ka Khalsa Waheguru g ki fateh
@ArshdeepSingh-qd6zd
@ArshdeepSingh-qd6zd 2 жыл бұрын
ਇੱਕ ਇੱਕ ਗੱਲ ਖਰਾ ਸੋਨਾ ਬਾਪੂ ਜੀ ,, "ਰਾਸ਼ਟਰਵਾਦ ਨਾਲ , ਇਸ ਭਾਰਤੀ ਸਟੇਟ ਨਾਲ ਤੇ ਇਸ ਦੇ ਟੂਲ ਤਿਰੰਗੇ ਝੰਡੇ ਜੇ ਵੋ ਨਾਲ 2 ਟੁੱਕ ਨਖੇੜਾ ਕਰਨਾ ਜਰੂਰੀ ਆ ਏਹੇ ਸਾਡਾ ਫਰਜ ਆ
@amarjitsaini5425
@amarjitsaini5425 Жыл бұрын
WAHeguru Ji ka Khalsa Waheguru Ji ke Fatey…
@never_forget_8478
@never_forget_8478 Жыл бұрын
ਕੋਈ ਹੋਰ ਝੰਡਾ ਨਹੀਂ ਸਿੱਖ ਆਪਣੇ ਘਰਾਂ ਤੇ ਨਿਸ਼ਾਨ ਸਾਹਿਬ ਲਾਉਣ 🙏🙏
@JagroopSingh-no7xy
@JagroopSingh-no7xy Жыл бұрын
ਦਿੱਲੀ ਸਰਕਾਰ ਨੇ ਦੀਪ ਸਿੱਧੁੱ ਨੂੰ ਝੰਡਾ ਲਹਿਰਾਉਣ ਦੀ ਹੀ ਸਜ਼ਾ ਦਿੱਤੀ ਗਈ
@jagjitsingh3018
@jagjitsingh3018 Жыл бұрын
An excellent lecture by a learned politician on hoisting of flag.on 15 August with historical
@achharsinghgill472
@achharsinghgill472 Жыл бұрын
Very informative talk
@mandeepkaurbhandaall4729
@mandeepkaurbhandaall4729 2 жыл бұрын
ਬਹੁਤ ਹੀ ਖ਼ਾਸ ਜਾਣਕਾਰੀ ਜੀ
@falconview4685
@falconview4685 2 жыл бұрын
Thank you Baba Ji. For opening our eyes...
@harpal2298
@harpal2298 Жыл бұрын
Bhut khoob Sir ji
@SandeepSingh-0009
@SandeepSingh-0009 2 жыл бұрын
ਧੰਨਵਾਦ ਭਾਈ ਅਜਮੇਰ ਸਿੰਘ ਜੀ
@baldevsinghsidhu6153
@baldevsinghsidhu6153 Жыл бұрын
ਜਿਓਂਦੇ ਰਹੋ ਬਜ਼ੁਰਗੋ!!!
@partapvirk5898
@partapvirk5898 Жыл бұрын
Well done! You deserve as much applaud as one possibly can give to you. Not only the Sikhs of Punjab, but all Punjabi should declare their alliance to the Nishan Sahib. Nishan Sahib indicates peace to all Human being (no matter what their colour creed or religion), and where as Indian flag indicates discremination, division, and central power (amount to dictatorship).
@Jagdeep-Singh1984
@Jagdeep-Singh1984 2 жыл бұрын
ਵਾਹਿਗੁਰੂ ਜੀ🙏🏻🙏🏻🙏🏻🙏🏻🙏🏻
@manjeetsingh4821
@manjeetsingh4821 Жыл бұрын
Waheguru ji...bahut hi changee tarikee naal samaj nu saneha dita ji
@gsmaan21
@gsmaan21 2 жыл бұрын
Bahut vadia jaankaari bapu ji Always big respect for you 🙏🏻🙏🏻
@jagjitsingh-xu2wi
@jagjitsingh-xu2wi 2 жыл бұрын
ਗਿਆਨ ਭਰਪੂਰ ਵਿਖਿਆਨ
@SukhwinderSingh-jb2oy
@SukhwinderSingh-jb2oy Жыл бұрын
Khalsa Raj jindabad
@WGCtractorsfarminglovers
@WGCtractorsfarminglovers Жыл бұрын
Sat Shri akal ji
@deepj....j7092
@deepj....j7092 Жыл бұрын
🙏🙏🙏Thank you bapu g
@bachittarsingh6714
@bachittarsingh6714 2 жыл бұрын
Waheguru ji ka khalsa waheguru ji ki Fateh 🙏
@khushk7953
@khushk7953 Жыл бұрын
More than 100%. Agree with. Waheguru ji enha nu lambhee umar kare
@daljitgosal724
@daljitgosal724 2 жыл бұрын
Ajmer Singh hi thank you for your deep analysis for current matter. As always he narrated in simple language so everyone can understand. It's also notebel that in back ground A NIGHNGALE ( KOYAL) singing her song, very rare in modern day PUNJAB
@majhail6500
@majhail6500 Жыл бұрын
Good information 🙏🏽
@HarinderSingh-yj6di
@HarinderSingh-yj6di 2 жыл бұрын
Incredible information, greetings . Salute Alwar
@lallysandhu1591
@lallysandhu1591 Жыл бұрын
SARDAR SAAB AAP JI SIKH KAUM DE KUCH KU ROSHAN DIMAG THINKERS VICHO IK HO ...YOU ARE KAUM'S ASSET. .WAHEGURU JI AAP NU NAAM NAL JORHIO RAKHAN TE CHARHDI KLA TE TANDRUSTIAAN BAKHSHAN JI .SAT SRI AKAAL SARDAR SAAB
@avtarsinghgurna8784
@avtarsinghgurna8784 2 жыл бұрын
Bahut dhanyvad ji
@jagdeepsingh4347
@jagdeepsingh4347 2 жыл бұрын
Waheguru ji ka khalsa waheguru ji ki fateh ji veer ji
@yuvrajsingh-vx1mn
@yuvrajsingh-vx1mn 2 жыл бұрын
We want you to speak on geopolitical situation and effects on Punjab and Sikhs and future. Please do consider this as well.
@harindersingh2377
@harindersingh2377 Жыл бұрын
Ba Kamal vichardhara ji
@punia5709
@punia5709 Жыл бұрын
Waheguru ji🙏
@sahibsinghcheema4151
@sahibsinghcheema4151 Жыл бұрын
Thank sAjmer Singh ❤️🙏
@SohanSingh-ps3ir
@SohanSingh-ps3ir Жыл бұрын
ਬਿਲਕੁੱਲ ਸਹੀ ਕਿਹਾ ਆ ਪ ਨੇ
@gurmeetsingh3665
@gurmeetsingh3665 2 жыл бұрын
Lot of thanks Sir
@RajinderSingh-qq4po
@RajinderSingh-qq4po 2 жыл бұрын
ਸ੍ਰ ਅਜਮੇਰ ਸਿੰਘ ਜੀ, rss ਦੇ ਕਿਸੇ ਲੀਡਰ ਨੇ ਤਿੰਰਗਾ ਨਹੀੱ ਲਾਇਆ ਨਾ ਆਪਣੇ ਪੇਜਾਂ ਤੇ ਹੀ ਪ੍ਰਮੋਟ ਕੀਤਾ ਹੈ, ਉਹ ਭਗਵਾਂ ਝੰਡਾ ਪ੍ਰਮੋਟ ਕਰ ਰਹੇ ਹਨ ਸਣੇ ਮੋਹਨ ਭਾਗਵਤ ਦੇ। ਹੋਰ ਤੁਸੀਂ ਇਤਿਹਾਸ ਕਾਰ ਹੋ ਸਾਰੀ ਖਬਰ ਘੋਖ ਲਿਓ ਜੀ।
@gurdipthind1218
@gurdipthind1218 2 жыл бұрын
Very very good report. Must be appreciated
@raghbirsingh6679
@raghbirsingh6679 2 жыл бұрын
Waheguru ji ka Khalsa waheguru ji ke Fateh khalistan zindabad
@Sukhjitbiroke
@Sukhjitbiroke Жыл бұрын
ਮੈਂ ਆਪਣੇ ਘਰ ਉਪਰ ਕੇਸਰੀ ਨਿਸ਼ਾਨ ਹੀ ਲਹਿਰਾਉਣਾ ਹੈ ਜੀ
@charanjitatwal3207
@charanjitatwal3207 Жыл бұрын
🙏🙏❤️Nissan sahib
@sukhrajsinghaulakh209
@sukhrajsinghaulakh209 2 жыл бұрын
S Ajmer Singh kaum de heere a ❤️
@jaswantgill8350
@jaswantgill8350 2 жыл бұрын
DHANVAAD ji
@sukhveerdhaliwal1168
@sukhveerdhaliwal1168 2 жыл бұрын
ਬਾਬਾ ਜੀ ਉਗਰਾਹਾ ਵਾਲੇ ਤਾਂ ਜੈਕਾਰਾ ਲਾਉਣ ਨਹੀ ਦਿੰਦੇ ਕੌਮ ਦੇ ਦੁਸ਼ਮਣ ਹਨ ਉਗਰਾਹਾ ਤੇ ਰਾਜੇਵਾਲ
@gursantsingh444
@gursantsingh444 2 жыл бұрын
Dhandbad bapuji
@jassolver1solver565
@jassolver1solver565 2 жыл бұрын
Bhut vaddiyaa ji dhanyawad ji
@preetdairyfarm619
@preetdairyfarm619 Жыл бұрын
Good
@kanwaljitdhaliwal3909
@kanwaljitdhaliwal3909 2 жыл бұрын
Very true,, deep sidhu zindabadh
@JASPALSINGH-wr1pp
@JASPALSINGH-wr1pp 2 жыл бұрын
👍👍👍👍💟💟💟💟👌👌👌👌🙏🙏🙏🙏ਵਾਹਿਗੁਰੂ ਜੀ
@nathasinghkahlon8425
@nathasinghkahlon8425 2 жыл бұрын
Sardar ji sikha di esse Tara agvaee karde raho khush raho dhanvaad
@pravsra9709
@pravsra9709 2 жыл бұрын
🙏🏻🙏🏻🙏🏻
@MandeepSingh-hc1hz
@MandeepSingh-hc1hz 2 жыл бұрын
Bahot vadhiya vichar baba ji Raj krega khalsha
@charanjitatwal3207
@charanjitatwal3207 Жыл бұрын
🙏🙏💕👍👍🦁🦁🦁🦁🦁Nissan sahib
@user-rl9dc2ge6b
@user-rl9dc2ge6b 2 жыл бұрын
🙏🙏
Gym belt !! 😂😂  @kauermtt
00:10
Tibo InShape
Рет қаралды 17 МЛН
Spot The Fake Animal For $10,000
00:40
MrBeast
Рет қаралды 182 МЛН
Викторина от МАМЫ 🆘 | WICSUR #shorts
00:58
Бискас
Рет қаралды 3,4 МЛН