ਸੰਤ ਭਿੰਡਰਾਂਵਾਲੇ, ਖਾੜਕੂ ਲਹਿਰ ਤੇ ਦੀਪ ਸਿਧੂ ਵਿਚਕਾਰ ਸਾਂਝ ਦੀਆਂ ਤੰਦਾਂ || ਅਜਮੇਰ ਸਿੰਘ

  Рет қаралды 22,046

The Sikh Viewpoint

The Sikh Viewpoint

Жыл бұрын

ਬੀ.ਐਡ ਕਾਲਜ ਮਸਤੂਆਣਾ ਸਾਹਿਬ ਦੇ ਆਡੀਟੋਰੀਅਮ ਵਿੱਚ 12/10/22 ਨੂੰ ਵਿਚਾਰ ਚਰਚਾ ਦੇ ਮੰਚ ‘ਸੋਚ’ ਵਲੋਂ “ਸਿੱਖ ਰਾਜਨੀਤੀ ਦੀ ਦਸ਼ਾ, ਚੁਣੌਤੀਆਂ ਅਤੇ ਸੰਭਾਵਨਾਵਾਂ ” ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਦੀ ਵੀਡੀਓ

Пікірлер: 54
@gurchransingh5674
@gurchransingh5674 Жыл бұрын
ਧੰਨਵਾਦ ਜਥੇਦਾਰ ਅਜਮੇਰ ਸਿੰਘ ਜੀ ਸਿੱਖ ਪੰਥ ਦੀ ਸੇਵਾ ਕਰਨ ਲਈ ਦਿਲੋਂ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
@ArshdeepSingh-qd6zd
@ArshdeepSingh-qd6zd Жыл бұрын
ਜਿਉਂਦਾ ਰਹਿ ਬਾਪੂ , ਜਿਉਂਦਾ ਰਹਿ .. ਗੁਰੂ ਸਾਹਿਬ ਤੁਹਾਨੂੰ ਲੰਬੀ ਉਮਰ ਬਖਸੇ ...
@gurudebariq
@gurudebariq Жыл бұрын
ਬਾਪੂ ਜੀ ਤੁਹਾਡੀ ਸਿੱਖ ਧਰਮ ਨੂੰ ਇੱਥੋਂ ਤੱਕ ਲਿਅੳਣ ਲਈ ਕੀਤੀ ਕਿਰਤ ਨੂੰ ਮੇਰਾ ਨਮਸਕਾਰ. ਸੁਹਿਰਦ ਪੰਥ ਦਰਦੀਆ ਨੂੰ ਤੁਸੀ direction ਦਿੱਤੀ, ਗਲਤ Narrative ਨੂੰ ਤੋੜਿਆ. ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ.
@jaspreetsidhu9720
@jaspreetsidhu9720 Жыл бұрын
ਬਾਬਾ ਜੀ ਆਪ ਜੀ ਵਰਗੇ ਜੈ ਸਾਰੇ ਬਜ਼ੁਰਗ ਹੁੰਦੇ ਤਾਂ ਅੱਜ ਸਾਡੀ ਕੌਮ ਆਹਾ ਹਾਲਾਤਾਂ ਚਾ ਨਾ ਹੁੰਦੀ ਸਤਿਕਾਰ ਯੋਗ
@gopalgill1901
@gopalgill1901 Жыл бұрын
ਸਾਨੂੰ ਮਾਣ ਤੁਹਾਡੇ ਤੇ ਬਾਪੂ ਜੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ ਕੌਮ ਨੂੰ ਤੁਹਾਡੇ ਵਰਗੇ ਇਨਸਾਨ Jo ਲੱਖਾਂ ਵਿੱਚੋ ਕੋਈ ਵਿਰਲਾ ਹੀ ਹੁੰਦਾ ਹੈ ਤੁਹਾਡੇ ਜਿਹੇ ਹੀਰੇ ਦੀ ਕੌਮ ਨੂੰ ਬਹੁਤ ਲੋੜ ਹੈ। ਸੋ ਜਿਉਂਦੇ ਵਸਦੇ ਰਹੋ ਕੌਮ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ।
@sarandeepkaur8871
@sarandeepkaur8871 Жыл бұрын
Mainu bapu ji dea gallan sun k bht positive vibes milde,bht jada positive a bapu ji
@harinderpreethani8147
@harinderpreethani8147 Жыл бұрын
Thank you bapu Ajmer Singh ji for your great work for sikh panth
@alafgrewal1734
@alafgrewal1734 Жыл бұрын
ਬਾਬਾ ਅਜਮੇਰ ਸਿੰਘ ਜੀ ਦਾ ਇੱਕ ਇੱਕ ਬੋਲ ਅਨਮੋਲ ਹੈ।
@anshpreet_gaming
@anshpreet_gaming Жыл бұрын
ਬਹੁਤ ਵਿਚਾਰ ਪੇਸ਼ ਕੀਤੇ ਬਾਪੂ ਜੀ
@sunnydhaliwal1984
@sunnydhaliwal1984 Жыл бұрын
ਭਾਈ ਅਜਮੇਰ ਸਿੰਘ ਜੀ ਇਕ ਬੇਨਤੀ ਹੈ ਕਿ ਇਕ ਵੀਡਿਓ ਖਾੜਕੂ ਲਹਿਰ ਦੇ ਜਰਨੈਲਾਂ ਤੇ ਬਣਾਓ 🙏🏻 ਜਿਵੇਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ , ਜਨਰਲ ਲਾਭ ਸਿੰਘ, ਭਾਈ ਅਵਤਾਰ ਸਿੰਘ ਬ੍ਰਹਮਾ ਤੇ ਕਈ ਹੋਰ ਮਹਾਨ ਯੋਧੇ , ਤੇ ਇਕ ਵੀਡੀਓ ਇਸ ਤੇ ਬਣਾਓ ਕਿ ਸਿੱਖ ਅਪਣਾ ਰਾਜ ਕਿਵੇਂ ਲੇ ਸਕਦੇ ਨੇ ਅੱਜ ਦੇ ਵਕਤ ਵਿਚ ਕਿ ਕਰਨਾ ਚਾਹੀਦਾ ਸਿੱਖਾ ਨੂੰ 🙏🏻🙏🏻 ਤੁਸੀ ਮਹਾਨ ਵਿਦਵਾਨ ਹੋ ਕੌਮ ਦੇ ਕਿਰਪਾ ਕਰੋ ਬਣਾਓ ਵੀਡਿਓ 🙏🏻🙏🏻
@user-uc2jn2oe7l
@user-uc2jn2oe7l Жыл бұрын
ਵਾਹਿਗੁਰੂ ਜੀ 🙏🥀
@geetkarrajkoirsinghwala4962
@geetkarrajkoirsinghwala4962 Жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ।
@harinderpreethani8147
@harinderpreethani8147 Жыл бұрын
Deep always lives in our hearts
@HarinderSinghAman
@HarinderSinghAman Жыл бұрын
Bahut bahut dhanvad ji
@sukhveerdhaliwal1168
@sukhveerdhaliwal1168 Жыл бұрын
ਬਾਬਾ ਜੀ ਬਹੁਤ ਵਧੀਆ ਸਿੱਖ ਧਰਮ ਨੂੰ ਵਿਸਥਾਰ ਨਾਲ ਪੇਸ਼ ਕਰਦੇ ਹਨ
@sandeepdeepu3908
@sandeepdeepu3908 Жыл бұрын
Waheguru ji ka khalsa waheguru ji ki fateh 🙏🏻guru sahib tuhanu hamesha chadikla ch rakhan🙏🏻
@malkeitkaur3046
@malkeitkaur3046 Жыл бұрын
Deep Sidhu RIP you will never be forget.
@hardevsingh6455
@hardevsingh6455 Жыл бұрын
ਜੀ ਵਾਹਿਗੁਰੂ ਜੀ
@SukhbirSingh-mi6dt
@SukhbirSingh-mi6dt Жыл бұрын
Satguru Kalgiyan wale Sache Patshahaa mehar karan aap ji nu hamesha Chardikala baxish karan
@jaswantgill8350
@jaswantgill8350 Жыл бұрын
DHANVAAD ji
@user-fz2ml1pr1d
@user-fz2ml1pr1d Жыл бұрын
ਮਸਤੂਆਣਾ ਸਾਹਿਬ ਦੀ ਸਪੀਚ
@balkaransidhu7555
@balkaransidhu7555 Жыл бұрын
Bapu ji sat shri akal ji
@rajwinderkaur2799
@rajwinderkaur2799 Жыл бұрын
Waheguru ji mehar karn 🙏
@Manjitartistmatharoo
@Manjitartistmatharoo Жыл бұрын
Great analysis by the usual excellent expertise by the way Bhai sahib Ajmer Singh ji !
@AvtarSingh-gz8bj
@AvtarSingh-gz8bj Жыл бұрын
ਬਾਬਾ ਅਜਮੇਰ ਸਿੰਘ ਜੀ ਵੀਚਾਰ ਬਹੁਤ ਹੀ ਵਧੀਆ ਪਰ ਸਰੇ ਵਾਲੀ ਗੱਲ ਧੀਆਨ ਦੇਣ ਯੋਗ ਤਾਜ ਵਾਲੀ ਇਹ ਵਿਚਾਰ ਕੋਈ ਵੀਰਲਾ 2 ਕਰ ਰਿਹਾ ਹੈ ਜੀ
@sarabjitsimgh607
@sarabjitsimgh607 Жыл бұрын
Good knowledge
@GurpreetSingh-re4kq
@GurpreetSingh-re4kq Жыл бұрын
waheguru,ji
@jagbirsingh9900
@jagbirsingh9900 Жыл бұрын
Well analysed. Your nutshell view of selflessness is realistic answer.
@jashpalsingh1875
@jashpalsingh1875 Жыл бұрын
ਬਕਮਾਲ ਵਿਦਵਾਨ ਬਾਬਾ ਅਜਮੇਰ ਸਿੰਘ ਖਾਲਸਾ
@singhhappy01
@singhhappy01 Жыл бұрын
Waheguru g ka Khalsa waheguru g Ki Fateh Thanks G for awareness watching always your video
@user-co6px6pi9k
@user-co6px6pi9k Жыл бұрын
🙏
@kanwaljitdhaliwal3909
@kanwaljitdhaliwal3909 Жыл бұрын
It’s so grateful
@manjotsinghbuzrak
@manjotsinghbuzrak Жыл бұрын
🙏🏻🙏🏻
@pinderbajwa1480
@pinderbajwa1480 Жыл бұрын
🙏🙏🙏🙏🙏
@sukhpreetsingh2575
@sukhpreetsingh2575 Жыл бұрын
Bapu ji Rubb chardi kala ch rakhe 🙏 ta hi nawi generation nu ithas da pata lagg sake
@ravinderkaur-br1mn
@ravinderkaur-br1mn Жыл бұрын
🙏waheguru ji
@kanwaljitdhaliwal3909
@kanwaljitdhaliwal3909 Жыл бұрын
Deep sidhu zindabadh
@rajugill6204
@rajugill6204 Жыл бұрын
Waheguru ji
@Gurbani11guru
@Gurbani11guru Жыл бұрын
ਸਿੱਖੀ ਜ਼ਿੰਦਾਬਾਦ ⛳
@avjindersinghsodha3633
@avjindersinghsodha3633 Жыл бұрын
ਗੁੱਡ
@gurindersingh8109
@gurindersingh8109 Жыл бұрын
Sant ji was a visionary leader in true Sikh spirit.
@jaswinderkaurskjelvik
@jaswinderkaurskjelvik Жыл бұрын
❤❤❤
@gurdevsinghladdie9803
@gurdevsinghladdie9803 Жыл бұрын
🙏🙏❤️❤️
@canadarenewalenergy6965
@canadarenewalenergy6965 Жыл бұрын
Wahaguru ji ka Khalsa wahaguru ji ki fata.
@kamalpreetsingh1686
@kamalpreetsingh1686 Жыл бұрын
Baba ji adolf Hitler bare ve lecture de devo ji.....
@uniquethingvlog
@uniquethingvlog Жыл бұрын
ਬਾਪੂ ਜੀ ਗੱਲਾਂ ਠੀਕ ਨੇ ਪਰ ਉਪਰ ਤੱਕ ਗੱਲ ਪਹੁੰਚਣ ਦੀ ਖਾਤਰ ਹੀ ਏਨਾ ਨੁਕਸਾਨ ਕਰਾ ਲਿਆ ਅਸੀਂ ਸਾਡੀ ਕੌਮ ਦੇ ਵਿੱਚ ਕੋਈ ਹੈ ਹੀ ਨਹੀਂ ਸੀ ਗੱਲ ਪਹੁੰਚਣ ਵਾਲਾ ਗੱਲ ਕੋਈ ਹਾਜ਼ਮ ਜੀ ਨੀਂ ਹੋਈ
@Kamaljitk
@Kamaljitk Жыл бұрын
ਜੋ ਨੁਕਸਾਨ ਹੋਇਆ ਉਹਨੂੰ ਟਾਲਿਆ ਨਹੀਂ ਸੀ ਜਾ ਸਕਦਾ , ਸੰਘਰਸ਼ ਦੇ ਕਈ ਵਹਿਣ ਹੁੰਦੇ ,ਕਿੱਥੇ ਕੀ ਹੋਣਾ ਕਿਸੇ ਨੂੰ ਨਹੀਂ ਪਤਾ, ਹਰ ਜਗਾ ਵਹਿਗੁਰੂ ਆਪ ਵਰਤਦਾ | ਕਈਆਂ ਨੂੰ ਗੱਲ ਹਾਜ਼ਮ ਨਹੀਂ ਹੁੰਦੀ
@mrveer5079
@mrveer5079 Жыл бұрын
Matlab Sukhbir bachpan to hi ……….. si
@Singh_life92
@Singh_life92 Жыл бұрын
ਅਸਿੱਧੇ ਰੂਪ ਚ ਭਾਈ ਅਮਿੑਤਪਾਲ ਸਿੰਘ ਨੂੰ ਟਾਰਗਿਟ ਕਰ ਗਏ ਅੱਜ ਜੋ ਕੇ ਮੈਨੂੰ ਬੇਲੋੜਾ ਜਾਪਿਆ
@worldinternationalindian4434
@worldinternationalindian4434 Жыл бұрын
ਖਾਲਿਸਤਾਨ ਦਾ ਮੋਡਲ ਤਾਂ ਕੁਝ ਪੜੇ ਲਿਖੇ ਲੋਕ ਵੀ ਬਣਾ ਦੇਣ ਗੇ ਰੂਸ ਟੁੱਟਿਆ ਉਥੋਂ ਕੋਈ ਦੇਸ ਦੇ ਮੋਡਲ ਲੈ ਕੇ ਆਪਣੇ ਸਿਧਾਂਤ ਨਾਲ ਫੈਰ ਬਦਲ ਕਰ ਲਵੋ । ਦੇਸ਼ ਛੋਟਾ ਜਾਂ ਵੱਡਾ ਹੋਣ ਨਾਲ ਫਰਕ ਨਹੀਂ ਪੈਂਦਾ ਮਰਜੀ ਤੁਹਾਡੀ ਹੋਵੇਗੀ ਤੁਹਾਡੇ ਬੱਚੇ ਇਥੇ ਰਹਿਣ ਗੇ ਬਾਹਰ ਨਹੀਂ ਜਾਣਗੇ ।
@jasneetsingh5860
@jasneetsingh5860 Жыл бұрын
ਸਾਨੂੰ ਮਾਣ ਤੁਹਾਡੇ ਤੇ ਬਾਪੂ ਜੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਕਸ਼ੇ ਕੌਮ ਨੂੰ ਤੁਹਾਡੇ ਵਰਗੇ ਇਨਸਾਨ Jo ਲੱਖਾਂ ਵਿੱਚੋ ਕੋਈ ਵਿਰਲਾ ਹੀ ਹੁੰਦਾ ਹੈ ਤੁਹਾਡੇ ਜਿਹੇ ਹੀਰੇ ਦੀ ਕੌਮ ਨੂੰ ਬਹੁਤ ਲੋੜ ਹੈ। ਸੋ ਜਿਉਂਦੇ ਵਸਦੇ ਰਹੋ ਕੌਮ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ।
@SandeepSingh-0009
@SandeepSingh-0009 Жыл бұрын
🙏🙏🙏🙏🙏
@JasvirSingh-bn3nx
@JasvirSingh-bn3nx Жыл бұрын
Deep sidhu zindabadh
Smart Sigma Kid #funny #sigma #comedy
00:40
CRAZY GREAPA
Рет қаралды 15 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Inside Out 2: Who is the strongest? Joy vs Envy vs Anger #shorts #animation
00:22
Meaning of Sant Jarnail Singh's Martyrdom in Sikh Perspective
58:41
The Sikh Viewpoint
Рет қаралды 52 М.
Radha Soami ji## dera beas##🙏🏻🙏🏻🙏🏻
2:51
Sohi family vlog
Рет қаралды 15 М.