TODAY HUKAMNAMA SAHIB (07-05-24) ANG - 643

  Рет қаралды 2,920

Gurbani Vichar

Gurbani Vichar

Ай бұрын

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।
ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ ।
ਜੇਕਰ ਵਿਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕਰਾਇਬ ਕਰੋ ਜੀ ।
ਨਾਮ - ਹਰਪ੍ਰੀਤ ਸਿੰਘ ਸੰਗਰੂਰ
Google Pay - 7009667669
Paypal - www.paypal.me/iharprit
ਫੋਨ ਨੰ - 7009667669
Instagram - igurbanivichar igurbanivichar?...
Facebook - / gurbani.vichar.96
Roposo - www.roposo.com/@igurbanivichar
Moj - mojapp.in/@gurbanivichar?refe...
Mx Taka Tak - share.mxtakatak.com/1fymagi8
Sharechat - sharechat.com/profile/igurban...
Full Video Links 👇
ਜਪੁਜੀ ਸਾਹਿਬ - • Japji Sahib | ਜਪੁਜੀ ਸਾ...
ਨਿਤਨੇਮ ੫ ਬਾਣੀਆਂ - • Nitnem 5 Baaniyan | ਨਿ...
ਭੋਗ ਦੇ ਸਲੋਕ - • Bhog De Salok , Salok ...
ਕਬੀਰ ਜੀ ਦੇ ਸਲੋਕ - • ਭਗਤ ਕਬੀਰ ਜੀ ਦੇ ਸਲੋਕ ।।...
ਸ਼ੇਖ ਫਰੀਦ ਜੀ ਦੇ ਸਲੋਕ - • ਸ਼ੇਖ਼ ਫਰੀਦ ਜੀ ਦੇ ਸਲੋਕ ...
ਸੁਖਮਨੀ ਸਾਹਿਬ - • Sukhmani Sahib | ਸੁਖਮਨ...
ਜਾਪੁ ਸਾਹਿਬ - • Jaap Sahib | ਜਾਪੁ ਸਾਹਿ...
ਤ੍ਵ ਪ੍ਰਸਾਦਿ ਸਵੱਯੇ ਅਤੇ ਚੌਪਈ ਸਾਹਿਬ - • Tav-Prasad Savaiye , C...
ਅਨੰਦੁ ਸਾਹਿਬ - • ANAND SAHIB | ਅਨੰਦੁ ਸਾ...
ਸੋਹਿਲਾ ਸਾਹਿਬ - • Sohila Sahib | ਸੋਹਿਲਾ ...
Please Subscribe My Channel #gurbanivichar
#gurbani #vichar
#japjisahib #waheguru
#sikh #waheguru
#sikhism #khalsa
#punjab #punjabi
#singh #gurbani
#sikhi #amritsar
#waheguruji #ji
#wmk #sardar
#turban #gurugranthsahibji
#goldentemple #gurunanakdevji
#sardari #india
#kaur #gurugobindsinghji
#khalsapanth #darbarsahib #gurbaniquotes #satnamwaheguru
#sikhs #love
#khalistan #bhfyp
#gurdwara #chandigarh
#gurudwara #khalsaaid
#gurunanak #gurbanitimeline
#kirtan

Пікірлер: 92
@GurbaniVicharHarpreetSingh
@GurbaniVicharHarpreetSingh Ай бұрын
ਪਿਛਲੀ ਲਿਖਤਾਕਾਰ ਅਨੁਸਾਰ, ਜਿਹੜੀ ਕਰਤਾਰ ਨੇ ਖੁਦ ਲਿਖੀ ਹੈ, ਬੰਦੇ ਨੂੰ ਕੰਮ ਕਰਨਾ ਪੈਂਦਾ ਹੈ। ਸੰਸਾਰੀ ਮਮਤਾ ਨੇ ਉਸ ਉਤੇ ਆਪਣਾ ਠੱਗੀ ਦਾ ਜਾਲ ਪਾਇਆ ਹੋਇਆ ਹੈ ਤੇ ਉਸ ਨੇ ਗੁਣਾਂ ਦੇ ਖਜਾਨੇ ਹਰੀ ਨੂੰ ਭੁਲਾ ਦਿੱਤਾ ਹੈ। ਉਸ ਨੂੰ ਇਸ ਜਗਤ ਅੰਦਰ ਜੀਉਂਦਾ ਖਿਆਲ ਨਾਂ ਕਰ, ਦਵੈਤ-ਭਾਵ ਦੇ ਰਾਹੀਂ ਉਹ ਮਰ ਮੁੱਕ ਚੁੱਕਾ ਹੈ। ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਭੂ ਕੋਲ ਬੈਠਣਾ ਨਹੀਂ ਮਿਲਦਾ। ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ। ਲੋਗਾਂ ਅੰਦਰ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਂਦਾ ਹੈ ਅਤੇ ਉਹ ਔਖੇ ਸਾਹ ਅੰਦਰ ਖਿੱਚਦੇ ਹਨ। ਆਪ-ਹੁਦਰਿਆਂ ਵਿੱਚ ਕੋਈ ਭੀ ਭਰੋਸਾ ਨਹੀਂ ਧਾਰਦਾ। ਉਨ੍ਹਾਂ ਦਾ ਇਤਬਾਰ ਚੁੱਕਿਆ ਗਿਆ ਹੈ। ਨਾਨਕ ਗੁਰੂ ਸਮਰਪਣ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਵਸਦਾ ਹੈ, ਘਣਾ ਆਰਾਮ ਭੋਗਦੇ ਹਨ। ਤੀਜੀ ਪਾਤਿਸ਼ਾਹੀ। ਓਹੀ ਸਨਬੰਧੀ ਹਨ ਅਤੇ ਓਹੀ ਹੀ ਮਿੱਤ੍ਰ, ਜੋ ਗੁਰੂ-ਅਨੁਸਾਰੀ ਹਨ ਅਤੇ ਮੈਨੂੰ ਪ੍ਰੇਮ ਨਾਲ ਮਿਲਦੇ ਹਨ। ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਾਰ ਕਰਦੇ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ। ਜੋ ਹੰਕਾਰ ਤੇ ਪਾਪ ਕਰਦੇ ਹਨ ਅਤੇ ਪਿਆਰ ਵਿੱਚ ਕਿਸੇ ਹੋਰਸ ਨਾਲ ਜੁੜੇ ਹਨ, ਉਹ ਮਿੱਤ੍ਰ ਨਹੀਂ ਕਹੇ ਜਾਂਦੇ। ਆਪ-ਹੁਦਰੇ ਖੁਦਗਰਜ਼ ਹਨ। ਉਹ ਹੋਰਨਾਂ ਦੇ ਕੰਮ ਕਾਜ ਸੁਆਰ ਨਹੀਂ ਸਕਦੇ। ਨਾਨਕ, ਉਹ ਓਹੀ ਕੁਛ ਕਰਦੇ ਹਨ, ਜੋ ਉਨ੍ਹਾਂ ਲਈ ਧੁਰ ਤੋਂ ਲਿਖਿਆ ਹੋਇਆ ਹੈ। ਕੋਈ ਭੀ ਉਸ ਨੂੰ ਮੇਟ ਨਹੀਂ ਸਕਦਾ। ਪਉੜੀ। ਖੁਦ ਸੰਸਾਰ ਨੂੰ ਪੈਦਾ ਕਰ ਕੇ, ਤੂੰ ਖੁਦ ਹੀ ਖੇਡ ਬਣਾਈ ਹੈ। ਤੂੰ ਆਪੇ ਹੀ ਤਿੰਨ ਗੁਣ ਰਚੇ ਹਨ ਅਤੇ ਬੰਦੇ ਦੀ ਧਨ-ਦੌਲਤ ਨਾਲ ਮੁਹੱਬਤ ਵਧਾਈ ਕੀਤੀ ਹੈ। ਹੰਕਾਰ ਅੰਦਰ ਕੀਤੇ ਹੋਏ ਕੰਮਾਂ ਲਈ ਬੰਦੇ ਪਾਸੋਂ ਹਿਸਾਬ ਕਿਤਾਬ ਲਿਆ ਜਾਂਦਾ ਹੈ ਤੇ ਤਦ ਹੀ ਉਹ ਆਉਂਦੇ ਤੇ ਜਾਂਦਾ ਰਹਿੰਦਾ ਹੈ। ਜਿਨ੍ਹਾਂ ਉਤੇ ਵਾਹਿਗੁਰੂ ਖੁਦ ਆਪਣੀ ਰਹਿਮਤ ਕਰਦਾ ਹੈ, ਉਨ੍ਹਾਂ ਨੂੰ ਗੁਰੂ ਜੀ ਸਿਖਮਤ ਦਿੰਦੇ ਹਨ। ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਸਦੀਵ ਸਦੀਵ ਹੀ ਉਨ੍ਹਾਂ ਉਤੋਂ ਕੁਰਬਾਨ ਹਾਂ।
@Krishnakris896
@Krishnakris896 Ай бұрын
🙏🏁
@sukhvinderjassal3208
@sukhvinderjassal3208 Ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@GurmukhSingh-ym1ec
@GurmukhSingh-ym1ec Ай бұрын
Satnam waheguru ji 🙏
@Fatehsingh13116
@Fatehsingh13116 Ай бұрын
Waheguru jii ❤️🙏
@KuldeepSingh-hi7pw
@KuldeepSingh-hi7pw Ай бұрын
Satnam shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🤝🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kaursimran7218
@kaursimran7218 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏❤️❤️❤️❤️❤️❤️❤️❤️🙏🙏🙏❤️❤️🙏🙏🥰🥰🥰🥰🥰🥰🥰🥰🥰🥰🥰🥰
@waheguruji2399
@waheguruji2399 Ай бұрын
Waheguru ji🙏🙏❤
@mohinderpalsingh36
@mohinderpalsingh36 Ай бұрын
Waheguru ji 🙏
@Krishnakris896
@Krishnakris896 Ай бұрын
🙏🙏🙏
@karmjeetsinghsingh749
@karmjeetsinghsingh749 Ай бұрын
Waheguru ji waheguru ji waheguru ji waheguru ji waheguru jio ❤
@kharoudharinder8755
@kharoudharinder8755 Ай бұрын
Waheguru Ji 🙏
@GurbaniVicharHarpreetSingh
@GurbaniVicharHarpreetSingh Ай бұрын
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
@mehaktiwana2539
@mehaktiwana2539 Ай бұрын
Waheguru ji ❤ waheguru ji ❤ waheguru ji ❤ waheguru ji ❤
@Fatehsingh13116
@Fatehsingh13116 Ай бұрын
Waheguru jii ❤️🙏
@singhsonu3057
@singhsonu3057 Ай бұрын
ਵਾਹਿਗੁਰੂ ਜੀ
@HarpalSingh-gz9im
@HarpalSingh-gz9im Ай бұрын
ਧਨ ਧਨ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਤੁਹਾਡੀ ਸੇਵਾ ਧੰਨ ਤੁਹਾਡੀ ਕਮਾਈ ਧਨ ਧਨ ਨਾਨਕ ਮਹਾਰਾਜ
@user-to9bn4mq2f
@user-to9bn4mq2f Ай бұрын
❤ waheguru ji mehr kro g 👏🏻
@harsimransingh5022
@harsimransingh5022 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mahindersidhu9340
@mahindersidhu9340 Ай бұрын
Waheguru ji wmk Jiiiii
@RajinderSingh-ip5vt
@RajinderSingh-ip5vt Ай бұрын
ਵਾਹਿਗੁਰੂ ਜੀ 🙏
@RajSingh-yf4rf
@RajSingh-yf4rf Ай бұрын
Satnam ji Shri waheguru sahib ji
@satbirsingh8284
@satbirsingh8284 Ай бұрын
🙏♥️ਸਤਿਨਾਮ ਸ਼੍ਰੀ ਵਾਹਿਗੁਰੂ ਜਿਓ ਮੇਹਰ ਕਰੀ ਮਾਲਕਾ ਸਭਨਾਂ ਤੇ♥️🙏
@Jassi-Buttar
@Jassi-Buttar Ай бұрын
Waheguru
@shashikiran8415
@shashikiran8415 Ай бұрын
🙏🙏🙏🙏🙏
@gurjantgill1508
@gurjantgill1508 Ай бұрын
ਸਤਿਨਾਮ ਵਾਹਿਗੁਰੂ ਜੀ ❤️🙏
@amandeeppowar7158
@amandeeppowar7158 Ай бұрын
🌹🌹Waheguru Ji 🙏🏻🙏🏻🙏🏻🙏🏻🌹🌹
@ramanlalli3923
@ramanlalli3923 Ай бұрын
Waheguru ji🙏🏻🙏🏻🙏🏻
@Jatthedar
@Jatthedar Ай бұрын
Jai ho
@AmandeepSingh-bu4wn
@AmandeepSingh-bu4wn Ай бұрын
ਵਾਹਿਗੁਰੂ ਸਾਹਿਬ ਜੀ
@RanjitSingh-us2cb
@RanjitSingh-us2cb Ай бұрын
❤❤ waheguru ji ❤❤
@allvideos2482
@allvideos2482 Ай бұрын
WAHEGURU JI
@sukhwindersingh-cv4ir
@sukhwindersingh-cv4ir Ай бұрын
Waheguru ji
@nirbhaisingh8894
@nirbhaisingh8894 Ай бұрын
Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏
@harpreetsingh-gu1ol
@harpreetsingh-gu1ol Ай бұрын
Waheguru g
@harjeevansinghturka7893
@harjeevansinghturka7893 Ай бұрын
Satnam Shiri Waheguru Sahib ji 🙏🏼🙏🏼
@charlieram4444
@charlieram4444 Ай бұрын
🙏🩷♥️🩷🦂🌏🌘☀️👑☀️🌘🌍🦂🩷♥️🩷🙏satnam waheguru 🙏 👍
@jasssaab5573
@jasssaab5573 Ай бұрын
Waheguru ji ❤
@KuldeepSingh-hb1gx
@KuldeepSingh-hb1gx Ай бұрын
🙏
@SandeepKaur-jo1ce
@SandeepKaur-jo1ce Ай бұрын
🙏🙏🙏🙏🙏🙏❤️❤️❤️❤️
@user-Harmanjot26
@user-Harmanjot26 Ай бұрын
ਵਾਹਿਗੁਰੂ ਜੀ ❤
@gurleenkaur3406
@gurleenkaur3406 Ай бұрын
Waheguru ji mehar kreyo sareya te 😇❤️
@csdhillon1
@csdhillon1 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
@harjeevansinghturka7893
@harjeevansinghturka7893 Ай бұрын
Dhan Dhan shiri Guru Granth Sahib ji 🙏🏼🙏🏼
@sukhvinderjassal3208
@sukhvinderjassal3208 Ай бұрын
🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹
@AMRIT_BANGARH_ENGLANDIYA
@AMRIT_BANGARH_ENGLANDIYA Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@anoopsingh12066
@anoopsingh12066 Ай бұрын
Dhan dhan guru Granth Sahib Maharaj Ji sarbatt da pla karna ji 🌹🙏🙏🌹❤️❤
@sanjaykakkar1321
@sanjaykakkar1321 Ай бұрын
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌻🌿🌻🌿🌻🌿🌻🌿🌻🌿🌻🌿🌻🌿🌻
@navpreetkaur8838
@navpreetkaur8838 Ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤
@roopvirk9644
@roopvirk9644 Ай бұрын
Satnaam waheguru jii🙏🙏
@GurpreetSingh-eu1ty
@GurpreetSingh-eu1ty Ай бұрын
🙏🙏🙏 Waheguru ji 🙏🙏🙏
@user-mk7nf5pl2p
@user-mk7nf5pl2p Ай бұрын
Waheguru ji mehr kro ji
@user-np9tl7wt9x
@user-np9tl7wt9x Ай бұрын
❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ❤
@RajRandhawatalks16
@RajRandhawatalks16 Ай бұрын
SATNAAM SHRI WAHEGURUJIO 🙏🏻
@sikhpowar657
@sikhpowar657 Ай бұрын
Har di jai 🙏
@harbanssidhu5787
@harbanssidhu5787 Ай бұрын
🌹🌷 ੴ 🌷🌹 ਸਤਿਨਾਮ ਸ੍ਰੀ ਵਹਿਗੁਰੂ ਸਹਿਬ ਜੀਓ 🌹🌹🌹🌹 ਹੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰੀਂ ਸੱਚੇ ਪਾਤਸ਼ਾਹ ਸਾਹਿਬ 🌷🌷🌷🌷🌷
@user-nr2sm9tg2f
@user-nr2sm9tg2f Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagtarsohi9001
@jagtarsohi9001 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurjantgill1508
@gurjantgill1508 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤️🙏✌️🌹🎉😍❤️❤️😍
@SumanSidhu-jz3ek
@SumanSidhu-jz3ek Ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏
@GurpreetSingh-fe2nw
@GurpreetSingh-fe2nw Ай бұрын
Bhai sahib ji please vekaheya ve kar daya kro thank you
@kulveerdhaliwaldhaliwal871
@kulveerdhaliwaldhaliwal871 Ай бұрын
Waheguru waheguru waheguru waheguru waheguru ji
@AmodKumar-iq8qc
@AmodKumar-iq8qc Ай бұрын
Waheguru ji 🙏
@Uk06uttrakhand
@Uk06uttrakhand Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@satnamsinghsatnamsingh9763
@satnamsinghsatnamsingh9763 22 күн бұрын
ਵਾਹਿਗੁਰੂ ਜੀ 🙏🙏
@manpreetmani9102
@manpreetmani9102 Ай бұрын
ਵਾਹਿਗੁਰੂ ਜੀ
@manpreetmani9102
@manpreetmani9102 Ай бұрын
Waheguru ji
@KuldeepSingh-hb1gx
@KuldeepSingh-hb1gx Ай бұрын
🙏
@csdhillon1
@csdhillon1 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
@doremoninhindi8820
@doremoninhindi8820 Ай бұрын
Satnam waheguru ji 🙏
@khushpreetdhillon7469
@khushpreetdhillon7469 Ай бұрын
Waheguru ji ❤
@dilsher3674
@dilsher3674 Ай бұрын
Waheguru
@RamanDeep-hq7yr
@RamanDeep-hq7yr Ай бұрын
Satnam shree waheguru ji
@user-ic6pm8mf4u
@user-ic6pm8mf4u Ай бұрын
Waheguru ji🙏🙏
@bikramjitsingh9519
@bikramjitsingh9519 Ай бұрын
Waheguru ji 🙏🏻🌹
@pardeepkhella2706
@pardeepkhella2706 Ай бұрын
Waheguru ji 🙏🙏
@indersingh5097
@indersingh5097 Ай бұрын
Waheguru ji 🎉
@sherasingh6522
@sherasingh6522 Ай бұрын
waheguru waheguru waheguru ji 👏🙏🙏🙏🌹🌹🌹
@chiragdhaliwal4540
@chiragdhaliwal4540 Ай бұрын
Waheguru ji 🙏🤍🪯
@csdhillon1
@csdhillon1 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
@csdhillon1
@csdhillon1 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
@csdhillon1
@csdhillon1 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
@RamandeepKaur-zk4xm
@RamandeepKaur-zk4xm Ай бұрын
ਵਾਹਿਗੁਰੂ ਜੀ 🙏
@harjeetsingh7764
@harjeetsingh7764 Ай бұрын
Waheguru ji
@Desiboy-fr1vz
@Desiboy-fr1vz Ай бұрын
Waheguru ji
@goradikh8066
@goradikh8066 Ай бұрын
Waheguru ji Mehr kro jii
@amandeepKaur-gq7wf
@amandeepKaur-gq7wf Ай бұрын
Waheguru ji🙏🙏
@VarunMadaan-yw5nt
@VarunMadaan-yw5nt Ай бұрын
Waheguru ji 🙏
@Darshan1110
@Darshan1110 Ай бұрын
Waheguru ji 🙏
@malwabelt694
@malwabelt694 Ай бұрын
Waheguru
@Taranveer2865
@Taranveer2865 Ай бұрын
Waheguru ji
@KuldeepSingh-xd5gi
@KuldeepSingh-xd5gi Ай бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,9 МЛН
Её Старший Брат Настоящий Джентельмен ❤️
00:18
Глеб Рандалайнен
Рет қаралды 7 МЛН
New Gadgets! Bycycle 4.0 🚲 #shorts
00:14
BongBee Family
Рет қаралды 17 МЛН
Soothng Waheguru Naam Simran
1:00:35
HASAL BEATS
Рет қаралды 728 М.
Sadraddin - Если любишь | Official Visualizer
2:14
SADRADDIN
Рет қаралды 406 М.
Лето
2:20
MIROLYBOVA - Topic
Рет қаралды 675 М.
Saǵynamyn
2:13
Қанат Ерлан - Topic
Рет қаралды 1,4 МЛН
Adil - Серенада | Official Music Video
2:50
Adil
Рет қаралды 309 М.
Селфхарм
3:09
Monetochka - Topic
Рет қаралды 4,1 МЛН