Travel to RajanPur | Anjum Saroya ,waqar bhinder Sami jatt

  Рет қаралды 60,108

Punjabi Lehar (Punjabi Explorer)

Punjabi Lehar (Punjabi Explorer)

6 ай бұрын

Travel to RajanPur | Anjum Saroya ,waqar bhinder Sami jatt

Пікірлер: 306
@jsunbahti6224
@jsunbahti6224 6 ай бұрын
ਤੁਸੀਂ (ਵਕਾਰ,ਅਜੁੰਮ,ਸਮੀ)ਸਾਰੇ ਬਹੁਤ ਵਧੀਆ ਇਨਸਾਨ ੳ,ਤੁਹਾਡੇ ਵਰਗੇ ਸਾਰੇ ਹੋਣ ਤੇ ਦਿਲਾਂ ਚੋ ਨਫਰਤਾ ਘੱਟ ਹੋਣ,ਹੱਸਦੇ ਵਸਦੇ ਰਹੋ ਹਮੇਸ਼ਾ,
@bpeo9578
@bpeo9578 6 ай бұрын
ਨਾਸਿਰ ਪੁੱਤਰ ਵਿੱਛੜਿਆਂ ਨੂੰ ਮਿਲਾਂਵਦਾ ❤❤❤ ਲਹਿੰਦੇ ਪੰਜਾਬ ਤੇ ਢਿਲੋਂ ਪਰਿਵਾਰ ਨੂੰ ਘੁੰਮਣ ਪਰਿਵਾਰ ਤੇ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ। ਸਦਾ ਖੁਸ਼ ਰਹੋ ਤੁਹਾਡੀ ਇਸ ਸੇਵਾ ਨੂੰ ਸਿਜਦਾ ਕਰਦਾ ਹਾਂ ਜੀ 🙏🙏🙏
@Sandhu-bs6kv
@Sandhu-bs6kv 6 ай бұрын
ਜੇਹੜੇ ਬੰਦੇ ਨੂੰ ਹਾਸਾ ਨਹੀਂ ਆਉਂਦਾ ੳਹ ਢਿਲੋਂ ਵੀਰ ਸਰੋਇਆ ਵੀਰ ਵਕਾਰ ਵੀਰ ਕਲਾਕਾਰ ਵੀਰ ਏਨਾ ਸਾਰੇ ਵੀਰਿਆ ਦੇ ਵਿਲੋਗ ਵੇਖਿਆ ਕਰੋ ਕਦੀ ਨਰਾਛਾ ਨਹੀਂ ਹੋਵੇਗੀ ਗੁਰਪਰੀਤ ਸੰਧੂ ਚੜਦਾ ਪੰਜਾਬ
@talwindersekhon5449
@talwindersekhon5449 6 ай бұрын
ਸਾਰੇ ਵੀਰਾਂ ਨੂੰ ਪਿਆਰ ਸਤਿਕਾਰ ਹਮੇਸ਼ਾ ਹੱਸਦੇ ਵੱਸਦੇ ਰਹੋ
@RajinderSingh-cw9wu
@RajinderSingh-cw9wu 6 ай бұрын
ਨਾਸਿਰ ਢਿਲੋਂ ਵੀਰੇ ਤੁਹਾਨੂੰ ਸਾਰੇ ਭਰਾਵਾਂ ਨੂੰ ਇਕਠਿਆਂ ਬੈਠ ਕੇ ਅਤੇ ਜੁਗਤਾਂ ਕਰਦਿਆਂ ਵੇਖ ਬਹੁਤ ਵਧੀਆ ਲਗਦਾ
@ikbaaldhillon8577
@ikbaaldhillon8577 6 ай бұрын
Good ❤❤❤❤❤
@Jaswantsingh-qz5pv
@Jaswantsingh-qz5pv 6 ай бұрын
ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ਆਬਾਦ ਰਹੋ ❤❤❤❤🎉🎉
@bpeo9578
@bpeo9578 6 ай бұрын
ਲਹਿੰਦਾ ਪੰਜਾਬ ਮੇਰੇ ਮਾਪਿਆਂ ਦਾ ਪੰਜਾਬ ਜੁੱਗ ਜੁੱਗ ਜੀਵੇ ਪੰਜਾਬ ਚੜ੍ਹਦੇ ਪੰਜਾਬ ਵੱਲੋਂ ਮੋਹ ਭਿੱਜੀਆਂ ਦੁਆਵਾਂ ਪੁੱਤਰੋ ਮੈਂ ਤਾਂ ਭਿੰਡਰ ਪੁੱਤਰ ਦੀ ਹੱਥੀਂ ਕਿਰਤ ਪੱਠੇ ਵੱਡਣਾ ਪੱਠੇ ਕੁਤਰਨਾ ਹੱਥੀਂ ਮੱਝਾਂ ਦੀਆਂ ਧਾਰਾਂ ਕੱਢਣਾ ❤ ਅਸ਼ਕੇ ਉਹ ਪੁੱਤਰਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਮੈੰ ਵੀ ਪੱਠੇ ਬੜੇ ਵੱਡੇ ਤੇ ਹੱਥੀਂ ਟੋਕਾ ਕੀਤਾ ਕੋਈ ਇੰਜਣ ਮੋਟਰ ਨਹੀ ਸੀ ਪਰ ਮੱਝਾਂ ਤਿੰਨ ਸਨ। ਜਿਓਂਦੇ ਵੱਸਦੇ ਰਹੋ ਪੁੱਤਰੋ ਤੇ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਸਿਆਲਕੋਟ ਵੀ ਕਦੀ ਦਿਖਾਓ ਜੀ 🙏🙏🙏
@gurbirsingh7772
@gurbirsingh7772 6 ай бұрын
ਸਰੋਆ ਸਾਹਿਬ ਹਸਾਉਂਦੇ ਬਹੁਤ 😂😂😂😂
@nachattrsingh6127
@nachattrsingh6127 6 ай бұрын
Nice vlog from Ropar Punjab ❤
@amanjudge8795
@amanjudge8795 6 ай бұрын
ਰੋਜ਼ ਇੱਕ ਬਲੋਗ ਪਾ ਦਿਆ ਕਰੋਂ ਪੁੱਤ ਆਦਤ ਬਣ ਗਈ ਆ ਸਾਡੀ ਜਲੰਧਰ ਤਲਵਣ
@chamkaur_sher_gill
@chamkaur_sher_gill 6 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਨਾਸਿਰ ਕਸਾਨਾ ਨੂੰ ਵੀ ਨਾਲ ਰੱਖਿਆ ਕਰੋ ਨਾਸਿਰ ਟਿੱਲੋ ਵੀਰ ਜੀ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Aarambhseantttak
@Aarambhseantttak 6 ай бұрын
Sachi veero chah peende Brian pyarian gallan keetian mjja aa gya.
@ParminderSingh-yg1qh
@ParminderSingh-yg1qh 6 ай бұрын
ਲਹਿੰਦੇ ਪੰਜਾਬ ਵਾਲੇ ਤੁਸੀਂ ਸਾਡੇ ਸੋਹਣੇ ਵੀਰ ਹੋ ਅਸੀਂ ਤੁਹਾਡੇ ਨਾਲ ਆਪਣੇ ਦੁਖ ਸੁਖ ਸਾਂਝੇ ਕਰਦੇ ਹਾਂ ਤੁਸੀਂ ਸਾਡੇ ਸੋਹਣੇ ਭਾਈ ਹੋ 🌹🙏
@jpdhaliwal1286
@jpdhaliwal1286 6 ай бұрын
Good Culture, good environment & great friends !! Keep it up, Punjabi Lehar!! Salute to you, brother Nasir !! Our prayers are always with you for your well being !!
@chamkaur_sher_gill
@chamkaur_sher_gill 6 ай бұрын
ਦੇਸ ਪੰਜਾਬ ਜਿੰਦਾਬਾਦ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤😂😂
@xxxx34390gmailc
@xxxx34390gmailc 6 ай бұрын
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਢਿੱਲੋਂ ਯਾਰ ਤੁਸੀਂ ਸਾਰੇ ਹੀ ਆਪਣੇ ਹੋ ਪਰ ਸੰਮੀ ਪਤਾ ਨੀ ਕਿਉਂ ਸਾਨੂੰ ਸਾਡੇ ਚੜਦੇ ਪੰਜਾਬ ਦਾ ਲੱਗ ਦਾ
@parmindercheema8711
@parmindercheema8711 6 ай бұрын
Sahi gal a veer ji ❤❤❤❤❤
@HarpreetkaurJanagal
@HarpreetkaurJanagal 6 ай бұрын
Anjum bai bhola banda yaar tusi lata ghat khicheya kro es nek bande di
@1crjasvinderdhillon
@1crjasvinderdhillon 6 ай бұрын
Nasir Dhillon Saab tohada bahut badiya video hunda bichdyan nu milone ho waheguru ji tuhanu lamiyan umran debe ❤❤❤ love from hanumangarh rajsthan india ❤❤❤❤❤
@johnpogi7894
@johnpogi7894 6 ай бұрын
imran khan te navjot sidhu nu loka dian bahut aasisan mil rahian hn❤❤❤❤
@Arshad_Ali_zubairy
@Arshad_Ali_zubairy 6 ай бұрын
Ultimate video ! Nasir Veera ,anjum, waqar bhinder te hor sarea nu slaam 🎉🎉🎉🎉😂😂😂😂❤❤❤❤
@GurpreetSingh-xc6sb
@GurpreetSingh-xc6sb 6 ай бұрын
Nasir bai and Sami Jatt bai nu Dil ton bahut Sara pyar waheguru mehr kre Sade Aliya te
@Notorious614
@Notorious614 6 ай бұрын
ਬਹੁਤ ਸੋਹਣਾ 👍👍👍
@samiashabbir7265
@samiashabbir7265 6 ай бұрын
Wah wah nasir bhai and co....ap sab ha hi block buster performers....Ma Sha Allah😂❤👍🏻👌🏻😎
@parminderkaur6018
@parminderkaur6018 6 ай бұрын
ਸਤਿ ਸ੍ੀ ਆਕਾਲ ਸਾਰੀ ਟੀਮ ਨੂੰ ਤਹਾਡੀ ਬੋਲੀ ਬਹੁਤ ਹੀ ਮਿੱਠੀ ਤੇ ਪਿਆਰੀ ਆ ਮੇਰਾ ਪਹਿਲਾ ਕਮੈਟ ਹੈ ਬੇਟਾ ਜੀ USA ਤੌ ਹਾ ਸਲਾਮ ਆਦਾਬ🙏👌👍🌟🌟🌟🌟
@davindersahni6975
@davindersahni6975 6 ай бұрын
Always waiting for ur video. Love from Calgary...Canada..Back from Mahilpur...Hoshiarpur
@sukhdevsingh6069
@sukhdevsingh6069 6 ай бұрын
ਸਰੋਆ ਸਾਹਿਬ ਖੁਸ਼ ਰਹੋ ❤❤❤❤❤
@Shot_pe_shorts
@Shot_pe_shorts 6 ай бұрын
Bot sohna kmm kr rhe ho g sare veer. Waqar pinder pra. Anjum saroya saab. Nasir dhillon saab keep it up. Lots of love from charda Punjab ❤❤❤❤❤
@LakhwinderSingh-tp8oy
@LakhwinderSingh-tp8oy 6 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
@UmairKhan-fp8rg
@UmairKhan-fp8rg Ай бұрын
love from vehari punjab pakistan anjum bhai sira la dita tussi
@user-tm8xe2qd3o
@user-tm8xe2qd3o 6 ай бұрын
Ghait a gulla lhinde panjab dia❤❤
@ashmeetbrar261
@ashmeetbrar261 6 ай бұрын
Love all From Punjabi ( Canada)
@DharamDhaliwal-dw4hk
@DharamDhaliwal-dw4hk 6 ай бұрын
ਸਿਰਾ ਗੱਲਾਂ ਬਾਤਾਂ ਬਾਈ
@afzalarain9724
@afzalarain9724 6 ай бұрын
Mza aa gya anjum bhai diyan gallan sun k 😂
@parkashsingh337
@parkashsingh337 6 ай бұрын
Anjum is great 😅
@shakirmahmood9974
@shakirmahmood9974 6 ай бұрын
Anjum nu dekh ke pase pure ho jande
@shawindersingh6931
@shawindersingh6931 6 ай бұрын
ਸਤਿ ਸ੍ਰੀ ਅਕਾਲ ਵਲੋਗਰ ਭਰਾਵਾਂ ਸਾਰਿਆਂ ਨੂੰ l ਸਭ ਤੋਂ ਵੱਡੇ ਬਲੋਗਰ ਸਰੋਆ ਸਾਹਿਬ ਨੂੰ ਵਧੀਆ ਗੱਡੀ ਲੈਕੇ ਦਿਓ l ਚੜ੍ਹਦੇ ਪੰਜਾਬ ਨਵੀਂ ਗੱਡੀ ਵਿੱਚ ਆਇਓ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਨੂੰ l
@MaherSaifTailor507
@MaherSaifTailor507 6 ай бұрын
Boht maza aya yar has has k douhry ho gay
@Diljitkourjosan6170
@Diljitkourjosan6170 6 ай бұрын
ਸਤਿ ਸਿਰੀ ਆਕਾਲ ਨਾਸਿਰ ਢਿੱਲੋਂ ਵੀਰੇ ਅਤੇ ਬਾਕੀ ਵੀਰਿਆ ਨੂੰ ❤❤
@ManjeetSingh-jn5vn
@ManjeetSingh-jn5vn 6 ай бұрын
❤ sat shri akaal Dhillon saab, naal Saroya, Sammi, Waqar te hor sarean nu v. Bai att karde ho sare hi, purania yaadan taza krde ho. Ese tra hasde wasde raho te wadhya vlogs bnande raho ji...
@rajanvir4173
@rajanvir4173 6 ай бұрын
Long Live Nasir Dhillon , Jeevey Jeevay Waqar , Great Anjum ......Missing Zaibi
@gurditsingh1792
@gurditsingh1792 6 ай бұрын
ਸਰੋਆ ਵੀਰ ਮਹਿਫ਼ਲ ਦੀ ਸ਼ਾਨ ਹੈ ❤
@SatnamSinghSivia
@SatnamSinghSivia 6 ай бұрын
❤ ਢਿੱਲੋਂ ਸਾਹਿਬ ਮੇਰੇ ਵਲੋਂ ਵੀ 1100 ਰੁਪਏ ਯੋਗਦਾਨ ਪਾਉਣ ਲਈ ਮਾਫ ਕਰਨਾ
@usmanbajwa9559
@usmanbajwa9559 6 ай бұрын
Anjam sb ❤❤❤❤paa g tusi boht wadiya dil waly hoo ...sari mehfal di ronak .. 🎉🎉🎉🎉
@harinderpreethani8147
@harinderpreethani8147 6 ай бұрын
Lots Love from charda panjab 🙏🙏👍🙏👍♥️🤴
@baljindersingh7802
@baljindersingh7802 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sawarnsingh9989
@sawarnsingh9989 6 ай бұрын
Nice video nasar bhai keep it up god bless sawarn Singh from UK
@zeeshanmalik868
@zeeshanmalik868 6 ай бұрын
زبردست جناب
@baidwan426
@baidwan426 6 ай бұрын
ਸਤਸਿਰੀ ਅਕਾਲ ਜੀ ਸਾਰਿਆ ਨੂੰ ਧੰਨਵਾਦ
@user-lz4rk5yc6f
@user-lz4rk5yc6f 6 ай бұрын
سرا وڈیو پاجی ❤❤❤ہمیشہ خوش رہو ❤❤❤❤
@AnuSharma-gt1db
@AnuSharma-gt1db 6 ай бұрын
Boht wdiya anjum saroye nal vlog ch jaan a jandi h
@vikramsingh-jg1vz
@vikramsingh-jg1vz 6 ай бұрын
Nice paji❤
@rbutt2968
@rbutt2968 6 ай бұрын
God bless to all . Anjum bhai so funny.
@user-tl5kf2ij8q
@user-tl5kf2ij8q 6 ай бұрын
Bhut pyara vlog veere bhut khush rho bhut mja aunda tuhada vlog dekh k
@ManjeetSingh-rf5mh
@ManjeetSingh-rf5mh 6 ай бұрын
Dhillon Saab sat Sri Akal
@JarnailSingh-kz5hw
@JarnailSingh-kz5hw 6 ай бұрын
Well done bhaji bahut changa vadia kamm kar rahe ho Allah chardi kalah vich Rakhi
@InderjitSingh-hl6qk
@InderjitSingh-hl6qk 6 ай бұрын
ਢਿੱਲੋਂ ਭਾਊ ਬਸ ਢੇਰ ਸਾਰੀਆਂ ਮੁਹੱਬਤਾਂ, ਪੰਜਾਬੀ ਬੋਲੀ ਸ਼ਹੀਦ ਤੋਂ ਵੀ ਮਿੱਠੀ, ਬੱਲੇ ਬੱਲੇ ਆ,❤
@user-vu2ww5ne3w
@user-vu2ww5ne3w 6 ай бұрын
Ghaint vlog ❤from India punjab
@chamkaur_sher_gill
@chamkaur_sher_gill 6 ай бұрын
sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaggasinghtailor2413
@jaggasinghtailor2413 6 ай бұрын
Anjum Bhai comedy Banda very very nice
@shakirmahmood9974
@shakirmahmood9974 6 ай бұрын
Aj te has has ke anjum ne had kr de😂😂😂😂
@Ranalikhari307
@Ranalikhari307 6 ай бұрын
❤❤Love you bai hasde wasde raho
@gurmeetmangat279
@gurmeetmangat279 6 ай бұрын
ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ ਢਿੱਲੋਂ ਸਾਬ੍ਹ ਵੀਡੀਓ ਬਹੁਤ ਵਧੀਆ ਲੱਗੀ ❤️❤️🙏🙏
@Aarambhseantttak
@Aarambhseantttak 6 ай бұрын
Bahut vadia veero
@santokhpurtimes1126
@santokhpurtimes1126 6 ай бұрын
Very nice 🎉🎉🎉
@jassgill1319
@jassgill1319 6 ай бұрын
Sirrrraaaaa bhaji 👌🏼👌🏼 God bless you Rab tuhanu Hmesha khush Rakhe 🙏🙏❤❤❤ Love you to all ❤️❤️❤️😍😍😍🙏🏼🙏🏼 from Punjab india ❤️💕🤗
@googleuser747
@googleuser747 6 ай бұрын
ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ।
@jagirsandhu6356
@jagirsandhu6356 6 ай бұрын
Anjum is great❤❤❤❤❤
@AmandeepK-xr9gf
@AmandeepK-xr9gf 6 ай бұрын
Gaddi khari lni Aaa
@gurwinderkaur5625
@gurwinderkaur5625 6 ай бұрын
ਵੀਰੇ ਥੋਡੇ vlogs ਦੇਖ ਕੇ ਮਜਾ ਆਂ ਜਾਂਦਾ
@MuslimRamzan112
@MuslimRamzan112 6 ай бұрын
Mashallah beautiful vlog ❤️
@baljeetbains6588
@baljeetbains6588 6 ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ❤❤
@HarpreetSingh-wp8yv
@HarpreetSingh-wp8yv 6 ай бұрын
ਨਾਸਿਰ ਢਿੱਲੋਂ ਬਾਈ ਅੰਜੁਮ ਸਰੋਆ ਸਾਬ੍ਹ ਨੂੰ ਪਿਆਰ
@deeppunjabi90
@deeppunjabi90 6 ай бұрын
ਜਿਉਂਦੇ ਵੱਸਦੇ ਰਹੋ ਸਾਰੇ ਵੀਰ ਜੀ❤❤❤
@jasvirgrewal8708
@jasvirgrewal8708 6 ай бұрын
ਸਾਰੇ ਵੀਰਾ ਨੂੰ ਦੇਖ ਕੇ ਬਹੁਤ ਖੁਸ਼ੀ ਹੂੰਦੀ ਹੈ ❤❤❤❤
@jogasingh2698
@jogasingh2698 3 ай бұрын
ਸੰਮੀ ਸੁਣਾ ਗੀਤ
@nishansidhu4052
@nishansidhu4052 6 ай бұрын
ਬਹੁਤ ਸੋਹਣਾ
@lekhraj9035
@lekhraj9035 6 ай бұрын
Sada khush rho 👌👌👌👌👌🙏🙏🙏🙏🙏
@AsifAli-np3wv
@AsifAli-np3wv 6 ай бұрын
Nice❤❤❤❤❤❤❤❤❤❤❤
@RamanpreetToor
@RamanpreetToor 6 ай бұрын
We miss 16 dari anjum Soraya ❤❤❤❤
@gursahibsingh1424
@gursahibsingh1424 6 ай бұрын
Very good veero ❤❤❤❤❤
@ajitkaur9054
@ajitkaur9054 6 ай бұрын
Nice vlog from Canada
@maudoodhamdani468
@maudoodhamdani468 6 ай бұрын
Excellent vlog
@sukhwindersingh9991
@sukhwindersingh9991 6 ай бұрын
ਨਾਸਿਰ ਬਾਈ ਵਕਾਰ, ਅਜੁੰਮ ਬਾਈ ਤਾਂ ਬਾਹਲੇ ਅੱਤ ਨੇ ਹਸਦੇ ਵਸਦੇ ਰਹੋ❤
@sukhwinderpannu4626
@sukhwinderpannu4626 6 ай бұрын
Veer ji very nice video 🙏🏼🇨🇦
@JaswantSingh-js2go
@JaswantSingh-js2go 6 ай бұрын
Nasir dhillon and sathi vikas bhinder Sami Jatt or other are grate vir. Khas karke ajm sroea
@GulzarSinghUppal
@GulzarSinghUppal 6 ай бұрын
Good veer👏 ji
@HarpreetSingh-wp8yv
@HarpreetSingh-wp8yv 6 ай бұрын
ਵਕਾਰ ਬਾਈ NYC look's ❤❤
@harmindersingh4849
@harmindersingh4849 6 ай бұрын
Nassir bhai " asi marasi hunde hey " , Anjum te Waqar di comedy , swad aa gya ji . Zaibi Hanjra Saab nu v apne naal le aaya karo.
@pawandeepkaur6752
@pawandeepkaur6752 6 ай бұрын
Nyccccc brother❤
@satnambhatti7665
@satnambhatti7665 6 ай бұрын
Good work brother , love you all 🙏
@pinderthathgaria
@pinderthathgaria 6 ай бұрын
MAJHE Ale ❤❤
@muhammadmajeed5134
@muhammadmajeed5134 6 ай бұрын
Waqar Bhai aghr fish 🐟 ka shok ha to malsisifan ki fish boht achi ha wapis aty huy chakr kabhi lgana
@ajaydhillon8372
@ajaydhillon8372 6 ай бұрын
Love from ਚੜ੍ਹਦਾ ਪੰਜਾਬ❤
@surinderbajaj4381
@surinderbajaj4381 6 ай бұрын
so beautiful video bro.
@gafashionaddaavlog7799
@gafashionaddaavlog7799 6 ай бұрын
ਬਹੁਤ ਦਿਲ ਕਰਦਾ ਬਾਈ ਤੁਹਾਡੀਆਂ ਗੱਲਾਂ ਸੁਣਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਸੌਲਾਂ ਦਰੀ ਚ ਬਹਿਕੇ ❤
@Sandhu-bs6kv
@Sandhu-bs6kv 6 ай бұрын
Dhillon veer jinda bad gurpreet Sandhu charhda punjab
@masoodahmed3147
@masoodahmed3147 6 ай бұрын
Nice funny video ❤❤❤❤❤❤❤Love from Hyderabad sindh.
@BRAHAMROOP
@BRAHAMROOP 6 ай бұрын
Sami jatt balla balla
@Amberzz
@Amberzz 6 ай бұрын
God bless you guys from tarn taran punjab now uk
@karankamboj1286
@karankamboj1286 6 ай бұрын
Very nice ji ❤️ from India
16 Dari ich Lagi Mehfil | vlog 1 | GetTogether in 16 Dari #anjumsaroya #16dari
29:45
Punjabi Lehar (Punjabi Explorer)
Рет қаралды 166 М.
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4,2 МЛН
НЫСАНА КОНЦЕРТ 2024
2:26:34
Нысана театры
Рет қаралды 889 М.
India Wapsi vlog 6 | Anjum Saroya te Usama Mandi Wale Diyan mithiyan te sohniyan gallan
24:07
Punjabi Lehar (Punjabi Explorer)
Рет қаралды 120 М.
Aj da din kinvy guzray😂😂
30:25
Waqar Bhinder Vlogs
Рет қаралды 118 М.
Anjum saroya ne lya iPhone Full WADA size 😂 | RajanPur da kita tour
22:03
Punjabi Lehar (Punjabi Explorer)
Рет қаралды 214 М.
Aj ham nay Lahore Jana Tha Phr Fasilbad Shadi Pay Or Car  Kharab Ho Gei😭😭
16:55
Meet Up With Anjum Saroya at Lahore ll Travel With Waqas Haider
8:12
Travel With Waqas Haider
Рет қаралды 10 М.
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4,2 МЛН