No video

Triund to Snow line, Laka Glacier, Lahesh cave trek

  Рет қаралды 3,622

The Singh Cyclist

The Singh Cyclist

Күн бұрын

ਚੰਡੀਗੜ੍ਹ ਤੋਂ 2500 ਰੁਪਏ ਦੇ ਖ਼ਰਚ ਨਾਲ ਲਾਹੇਸ਼ ਗੁਫਾ ਤੱਕ ਇਹ ਟਰੈਕ ਮੁਕੱਮਲ ਕੀਤਾ । ਅਸੀਂ ਅਕਸਰ ਤ੍ਰਿਉਂਡ ਤੱਕ ਜਾਂਦੇ ਹਾਂ ਤੇ ਉੱਥੋਂ ਹੀ ਵਾਪਿਸ ਆ ਜਾਂਦੇ ਹਾਂ ਪਰ ਅਸਲ ਟਰੈਕ ਤੇ ਖ਼ੂਬਸੂਰਤੀ ਅੱਗੇ ਸ਼ੁਰੂ ਹੁੰਦੀ ਹੈ । ਇਹ ਟਰੈਕ ਅੱਗੇ ਇੰਦਰਹਾਰ ਦਰਾ ਲੰਘ ਕੇ ਚੰਬਾ ਵਿੱਚ ਉਤਰਦਾ ਹੈ ਜਿਸਦੇ ਰਾਸਤੇ ਵਿੱਚ ੭ ਸੋਹਣੀਆਂ ਝੀਲਾਂ ਆਉਂਦੀਆਂ ਨੇ । ਜਲਦੀ ਕਦੇ ਏਸ ਲਾਂਘੇ ਦਾ ਅਨੰਦ ਵੀ ਮਾਣ ਕੇ ਆਵਾਂਗੇ
‪@AmritPalSinghGhudda‬ ‪@devkuraiwala7573‬

Пікірлер: 28
@PreetPreet-yd4ni
@PreetPreet-yd4ni Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਬਹੁਤ ਖੂਬਸੂਰਤ ਟਰੈਕ ਹੈ ‌ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ
@pahari_anshu008
@pahari_anshu008 3 ай бұрын
Sat shri aa kal Bhai ji love from Himachal
@manjindersinghsidhu1275
@manjindersinghsidhu1275 Жыл бұрын
ਚੜ੍ਹਦੀ ਕਲਾ ਵਿੱਚ ਰਹੋ
@siddhantdhir8362
@siddhantdhir8362 10 ай бұрын
Bahut wadiya
@MANJITSingh-wh2fd
@MANJITSingh-wh2fd Жыл бұрын
Sat shri Akal veer ji very nice vlog veer ji 📹👍🙏🙏
@manjindersinghsidhu1275
@manjindersinghsidhu1275 Жыл бұрын
ਸਤਿ ਸ਼੍ਰੀ ਆਕਾਲ ਵੀਰ
@kuldipsingh4850
@kuldipsingh4850 Жыл бұрын
ਬਹੁਤ ਵਧੀਆ ਬਾਈ
@rajatkaushal6850
@rajatkaushal6850 Жыл бұрын
Waheguru ji❤
@harshtiwana8037
@harshtiwana8037 Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਪ੍ਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ
@TheSinghCyclist
@TheSinghCyclist Жыл бұрын
ਸਤਿ ਸ੍ਰੀ ਅਕਾਲ ਜੀ , ਆਪ ਸਭ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@sukhpreetsinghartist6080
@sukhpreetsinghartist6080 11 ай бұрын
Fakkira chall,challachal
@jogi8914
@jogi8914 Жыл бұрын
ਸਤਿ ਸ੍ਰੀ ਆਕਾਲ ਜੀ ਰੇਸ਼ਮ ਸਿੰਘ ਜੀ
@TheSinghCyclist
@TheSinghCyclist Жыл бұрын
ਸਤਿ ਸ੍ਰੀ ਅਕਾਲ ਜੀ
@avtarbaidwan5943
@avtarbaidwan5943 Жыл бұрын
Good
@PreetPreet-yd4ni
@PreetPreet-yd4ni Жыл бұрын
ਨੋਟੀਫਿਕੇਸ਼ਨ ਆਉਂਦਾ ਵੀਰ ਨਵੇਂ ਸਫ਼ਰਾਂ ਦੀਆ ਤਿਆਰੀਆ ਕਦੇ ਸ਼ੁਰੂ ਹੋ ਰਹੀ ਹੈ ਸਤਿ ਸ਼੍ਰੀ ਆਕਾਲ ਜੀ 🙏
@TheSinghCyclist
@TheSinghCyclist Жыл бұрын
ਟਰੈਕ ਚੱਲ ਰਹੇ ਨੇ ਜੀ , ਸਾਈਕਲ ਵਾਲਾ ੧੫ ਜੂਨ ਤੋਂ ਕਰਨਾ ਸ਼ੁਰੂ
@PreetPreet-yd4ni
@PreetPreet-yd4ni Жыл бұрын
@@TheSinghCyclist ਧੰਨਵਾਦ ਵੀਰ ਜੀ
@greatworl1313
@greatworl1313 Жыл бұрын
Bahji tuhada tent kehdi company da ..eh pura waterproof aa
@sukhbahal2982
@sukhbahal2982 Жыл бұрын
Resham singh ji sat Sri akal
@TheSinghCyclist
@TheSinghCyclist Жыл бұрын
Sat Sri akaal bai ji
@greatworl1313
@greatworl1313 Жыл бұрын
Brother camp lon dai paisy dainy paindy k free hunda jithy g karda la lo
@TheSinghCyclist
@TheSinghCyclist Жыл бұрын
99% percent free hunda ji, tent mera quechua da hai , decathlon ton 2500 da leya
@gopiwadali
@gopiwadali Жыл бұрын
ਸਤਿ ਸ੍ਰੀ ਅਕਾਲ ਵੀਰ ਜੀ
@TheSinghCyclist
@TheSinghCyclist Жыл бұрын
ਸਤਿ ਸ੍ਰੀ ਅਕਾਲ ਬਾਈ ਜੀ
@ritikathakurr7330
@ritikathakurr7330 Жыл бұрын
I was there on 17-18 May
@TheSinghCyclist
@TheSinghCyclist Жыл бұрын
17 raat Laka stay si
@aminderpreet428
@aminderpreet428 Жыл бұрын
😊
@sandhugjatt
@sandhugjatt Жыл бұрын
ਖਿੱਚ ਕੇ ਰੱਖ ਕੰਮ ਨੂੰ ਆਗੂ
Moon Peak Expedition Part-1 | 4k resolution
18:55
RJ Blues
Рет қаралды 1,6 М.
WORLD'S SHORTEST WOMAN
00:58
Stokes Twins
Рет қаралды 190 МЛН
Бутылка Air Up обмани мозг вкусом
01:00
Костя Павлов
Рет қаралды 2,7 МЛН
女孩妒忌小丑女? #小丑#shorts
00:34
好人小丑
Рет қаралды 47 МЛН
EP 8 Triund Trek Plus Naddi sunset near Mcledoganj Himachal Pradesh
26:13
Laka Glacier - Trekking in Winters 🥶
5:05
Raahi
Рет қаралды 6 М.
Winter Triund Trek 2024  | Himachal Pradesh | @Tanujkashyap
17:12
Tanuj kashyap
Рет қаралды 1,9 М.
Talang Pass- Dhauladhar Range
18:41
RJ Blues
Рет қаралды 2,6 М.