No video

ਤੁਹਾਡੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੁਹਾਡੇ ਲਈ ਸ੍ਰੀ ਅਮ੍ਰਿੰਤਸਰ ਸਾਹਿਬ ਇਕ ਰੇਹੜੀ ਨਵੀ ਤੁਹਾਡੇ ਲਈ ਰੱਖੀ ਹੈ

  Рет қаралды 16,751

Nirvair Sian

Nirvair Sian

Күн бұрын

www.facebook.c...
ਅੱਤ ਦੀ ਗਰਮੀਂ ਤੇ ਸੜਕ ਤੇ ਟੁੱਟੀ ਹੋਈ ਰੇਹੜੀ ਖਿਚਦਾ ਲੰਬੇ ਦਾਹੜੇ ਵਾਲਾ ਇਕ ਗੁਰਸਿੱਖ ਬਜ਼ੁਰਗ ਜਿਸਦੀ ਘਸਮੈਲੀ ਜਿਹੀ ਕਮੀਜ਼ ਪਸੀਨੇ ਨਾਲ ਭਿੱਜੀ ਹੋਈ ਸੀ
ਅਸਾ ਰੋਕ ਲਿਆ ਬਜ਼ੁਰਗੋ ਗੱਲ ਸੁਣੇਉ
ਬਜ਼ੁਰਗਾ ਨੂੰ ਫਤਿਹ ਬੁਲਾ ਆਖਿਆਂ ਬਜ਼ੁਰਗੋ ਇਹ ਰੇਹੜੀ ਤਾ ਸਾਰੀ ਟੁੱਟੀ ਹੋਈ ਹੈ ਠੀਕ ਕਿਉ ਨਹੀ ਕਰਵਾਈ
ਬਜ਼ੁਰਗ ਦੇ ਹੱਥ ਤੇ ਨਿਗਾਹ ਪਈ ਤਾ ਇਕ ਹੱਥ ਅਪਾਹਜ਼ ਸੀ
ਬਜ਼ੁਰਗਾਂ ਦਾ ਪੁੱਤਰ ਭਰ ਜ਼ਵਾਨੀ ਚੱਲ ਵੱਸਿਆ ਤੇ ਰੋਟੀ ਲਈ ਹੁਣ ਬਜ਼ੁਰਗ ਕਹਿੰਦੇ ਮੈਨੂੰ ਕਿਰਤ ਕਰਨੀ ਪੈਦੀ ਹੈ ਪੁੱਤਰ
ਮੈ ਦੇਖਿਆਂ ਤੇ ਰੇਹੜੀ ਟੁੱਟੀ ਹੋਈ ਸੀ ਤੇ ਇਹ ਦੇਖ ਬਜ਼ੁਰਗਾਂ ਨੂੰ ਆਖਿਆਂ
ਬਜ਼ੁਰਗੋ ਤੁਹਾਡੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤੁਹਾਡੇ ਲਈ ਸ੍ਰੀ ਅਮ੍ਰਿੰਤਸਰ ਸਾਹਿਬ ਇਕ ਰੇਹੜੀ ਨਵੀ ਤੁਹਾਡੇ ਲਈ ਰੱਖੀ ਹੈ ਜੋ ਆਪ ਜੀ ਨੂੰ ਦੇਣ ਦੀ ਡਿਊਟੀ ਸਾਡੀ ਲਾਈ ਹੈ
ਬਜ਼ੁਰਗਾ ਹੱਥ ਜੋੜੇ ਤੇ ਕਹਿੰਦੇ ਪੁੱਤਰ ਕਿਥੋ ਮਿਲਣੀ ਇਹ
ਬਾਕੀ ਵੀਡੀਓ ਵਿੱਚ
ਸਵਾਸ ਸਵਾਸ ਗੁਰੂ ਰਾਮਦਾਸ
ਨਿਰਵੈਰੁ ਸਿਆਂ
070872 87205

Пікірлер: 220
@Kaurbrar12
@Kaurbrar12 2 ай бұрын
ਸਵਾਸ ਸਵਾਸ ਗੁਰੂ ਰਾਮਦਾਸ 🙏🙏
@amriksinghjohal7863
@amriksinghjohal7863 2 ай бұрын
ਸਵਾਸ ਸਵਾਸ ਗੁਰੂ ਰਾਮਦਾਸ❤🙏
@SandepPB22
@SandepPB22 26 күн бұрын
🙏 ਸਵਾਸ ਸਵਾਸ ਗੁਰੂ ਰਾਮਦਾਸ ਜੀ 🙏
@SoniaGill-vj3re
@SoniaGill-vj3re 2 ай бұрын
ਨਿਰਵੈਲ ਵੀਰ ਜੀ ਸਤਿ ਸ਼੍ਰੀ ਅਕਾਲ ਇਸ ਦਾ ਵੀਰੇ ਪੁੱਤ ਪੂਰਾ ਹੋ ਗਿਆ ਪਰ ਇਸ ਗੁਰਸਿੱਖ ਵੀਰ ਨੇ ਆਪਣੀ ਕਿਰਤ ਕਰਨੀ ਨਹੀਂ ਛੱਡੀ ਅਪਲਾਈ ਚ ਹੋ ਕੇ ਵੀ ਆਪਣੇ ਘਰਦਿਆਂ ਵਾਸਤੇ ਮਿਹਨਤ ਕਰਦਾ ਰਿਹਾ ਜਿਸ ਦਾ ਵੀਰੇ ਪੁੱਤ ਚਲਾ ਜਾਵੇ ਉਸ ਦੀ ਬਹੁਤ ਹੀ ਮਾੜੀ ਹਾਲਤ ਹੋ ਜਾਂਦੀ ਹੈ ਪਰ ਇਸ ਗੁਰਸਿੱਖ ਵੀਰ ਨੇ ਹਿੰਮਤ ਨਹੀਂ ਹਾਰੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਵੀਰ ਤੇ ਮਿਹਰ ਭਰਿਆ ਹੱਥ ਰੱਖੇ
@gursharankaur7924
@gursharankaur7924 2 ай бұрын
Dhan dhan gur ramdas ji kirpa karo
@gurrehmatsinghathwl5765
@gurrehmatsinghathwl5765 2 ай бұрын
ਵਾਹਿਗੁਰੂ ਵਾਹਿਗੁਰੂ
@sapna1088
@sapna1088 2 ай бұрын
Dhan Dhan Guru Ramdas Ji Maharaj Meher karo satguru 🙏🙏🙏🙏
@MandeepKaur-vu2mi
@MandeepKaur-vu2mi 2 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ 😊
@user-kx2cv9po8l
@user-kx2cv9po8l 2 ай бұрын
Dhan guru Ramadas ji mehar kro
@rustamsingh4475
@rustamsingh4475 2 ай бұрын
Dhan dhan shiri guru Ram das ji maharaj ji sarbaht Da Bhala karna ji
@hatttereki
@hatttereki 2 ай бұрын
ਫ਼ਰੀ ਦੇ ਲੰਗਰ ਲਾ ਲਾ ਐਵੇਂ ਪਤਾ ਨਹੀਂ ਕਿਹੜੇ ਕਿਹੜੇ ਖਾ ਗਏ ਪਰ ਸਾਡੇ ਆਪਣੇ ਸਿੰਘ ਇਸ ਹਾਲਤ ਵਿੱਚ ਆ।
@prabhdeepkaur7090
@prabhdeepkaur7090 2 ай бұрын
ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨੀ
@gurrehmatsinghathwl5765
@gurrehmatsinghathwl5765 2 ай бұрын
ਵਾਹਿਗੁਰੂ
@AmritSingh-ug4bv
@AmritSingh-ug4bv 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@hardeepghuman3022
@hardeepghuman3022 2 ай бұрын
ਬਹੁਤ ਵਧੀਆ ਧੰਨਵਾਦ ਵੀਰ ਨਿਰਵੈਰ ਸਿੰਘ ਜੀ
@inderjitkaur1640
@inderjitkaur1640 19 күн бұрын
Dhan guru ramdaas ji 🙏🙏🙏🙏
@RanjitKaur-px9yr
@RanjitKaur-px9yr Ай бұрын
Satnam Sri waheguru ji🙏🙏
@tajinderkaur1054
@tajinderkaur1054 2 ай бұрын
Waheguru ji mehar karna sab te
@gurdevkaur1209
@gurdevkaur1209 2 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ
@user-kf5ik5cu4y
@user-kf5ik5cu4y 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏♥️🙏🌹♥️🌹🌷🌹♥️🌹🌷🌹🌹🙏
@morgansingh8186
@morgansingh8186 Ай бұрын
ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@DalbirSingh-or8iw
@DalbirSingh-or8iw 2 ай бұрын
ਨਹੀਂ ਰੀਸਾਂ ਤੇਰੀਆਂ ਵੀਰੇ ਨਹੀਂ ਰੀਸਾਂ ਵਾਹਿਗੁਰੂ ਜੀ ਆਪ ਜੀ ਨੂੰ ਇਸ ਨੇਕ ਕੰਮ ਲਈ ਤੰਦਰੁਸਤੀ ਦੇਣ ਜੀ ਅਤੇ ਮੇਰੀ ਬੇਟੀ ਅਤੇ ਬੇਟੇ ਨੂੰ ਵੀ ਇਸ ਨੇਕ ਕਾਰਜ ਲਈ ਆਪ ਯੋਗ ਬਣਾਓ ਤਾਂ ਜ਼ੋ ਉਹ ਵੀ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਸਕਣ ਜੀ
@nanimangat8735
@nanimangat8735 2 ай бұрын
ਮੇਰਿਆ ਮਾਲਕਾ🙏ਤੂੰ ਬਹੁਤ ਬੇਅੰਤ ਐਂ🙏 ਧੰਨ ਤੇਰੇ ਕਿਰਤੀ ਸਿੱਖ🙏
@RakeshKumar-nm8tr
@RakeshKumar-nm8tr 2 ай бұрын
Waheguru waheguru ji 🙏
@user-bc2yb6uz7h
@user-bc2yb6uz7h 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@user-kf5ik5cu4y
@user-kf5ik5cu4y 2 ай бұрын
Waheguru ji waheguru ji waheguru ji waheguru ji
@hatttereki
@hatttereki 2 ай бұрын
ਵਾਹਿਗੁਰੂ ਭਲੀ ਕਰੇ। ਗੁਰੂ ਦੀਆਂ ਗੋਲਕਾਂ ਉੱਤੇ ਵੱਡੇ ਸੱਪ ਬੈਠੇ ਆ, ਹੁਣ ਗਰੀਬਾਂ ਵਾਸਤੇ ਤਾਂ ਰਹੀ ਨਹੀਂ ਉਹ।
@KahlonSaab_751
@KahlonSaab_751 2 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏
@user-bu7xp6et3y
@user-bu7xp6et3y 2 ай бұрын
Waheguru ji
@jassdeol7111
@jassdeol7111 2 ай бұрын
ਵਾਹ ਇ ਵਾਹਿਗੁਰੂ ਜੀ
@NarinderKaur-zh4nx
@NarinderKaur-zh4nx 2 ай бұрын
ਸਵਾਸ ਸਵਾਸ ਗੁਰੂ ਰਾਮਦਾਸ
@user-vx3ue1ye6g
@user-vx3ue1ye6g 2 ай бұрын
ਵਾਹਿਗੁਰੂ ਵਾਹਿਗੁਰੂ ਜੀ🙏
@Brother_sister10
@Brother_sister10 2 ай бұрын
Than than guru Ram das ji
@tajwrsingh5990
@tajwrsingh5990 2 ай бұрын
Very lovely video ❤❤ ਵਾਹਿਗੁਰੂ ਜੀ 🙏🏻
@jaswinderkaur8866
@jaswinderkaur8866 2 ай бұрын
Very nice veer ji dhan dhan guru Ramdas ji waheguru ji 🙏🙏🙏🌹🌷♥️
@PRITAMSINGH-qu6un
@PRITAMSINGH-qu6un 2 ай бұрын
Wehagurujiwehaguruji
@GurwinderSingh-co8ik
@GurwinderSingh-co8ik 2 ай бұрын
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
@ARMYLOVER-vl2eo
@ARMYLOVER-vl2eo 2 ай бұрын
WAHEGURU JI. WAHEGURU JI
@Birds-Skyfly
@Birds-Skyfly 2 ай бұрын
Dhan Sikhi.
@warismeetwarismeet4856
@warismeetwarismeet4856 2 ай бұрын
Dhan guru Ramdas patshaa ji
@user-cg3hq1zr9f
@user-cg3hq1zr9f 2 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਮੇਹਰ ਕਰੱ ਜੀ
@tencomplustwo
@tencomplustwo 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ❤❤
@amriksinghtimma4381
@amriksinghtimma4381 2 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।
@DavinderDavinder-tx1vb
@DavinderDavinder-tx1vb Ай бұрын
Wahaguruji Wahaguruji
@user-cq2qu3ts5q
@user-cq2qu3ts5q 2 ай бұрын
Waheguru ji mher karn ji 🙏🙏
@user-in2kk8rb3f
@user-in2kk8rb3f 2 ай бұрын
ਵਾਹਿਗੁਰੂ ਜੀ ਸਰਬਤ ਭਲਾ ਕਰਿਓ ਨਿਰਵੈਰ ਵੀਰ ਨੂੰ ਹੋਰ ਬਲ ਬਕਸ਼ੇਓ ਗਰੀਬਾ ਦੀ ਮਦਦ ਕਰਨ ਦਾ
@user-wd5ud2my3d
@user-wd5ud2my3d 2 ай бұрын
🙏🙏🙏🙏🙏🙏
@ARMYLOVER-vl2eo
@ARMYLOVER-vl2eo 2 ай бұрын
Guru RAMDAS JI
@dalveerkaur9330
@dalveerkaur9330 2 ай бұрын
Sachi rona aa veer di halat wekh k ,DHAN DHAN GURU RAM DAS G waheguru NIRVAIR SINGH G te poori family te mehar bharyia hath rakhan
@GurwinderSingh-zi4fd
@GurwinderSingh-zi4fd 2 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀਓ
@simarjeetsandhu5108
@simarjeetsandhu5108 2 ай бұрын
🌹🌹🙏🙏ਧੰਨ 🌹 ਧੰਨ 🌹ਸ਼੍ਰੀ 🌹ਗੁਰੂ 🌹🌹 ਰਾਮਦਾਸ 🌹🌹ਸਾਹਿਬ 🌹ਜੀ 🌹🙏🙏🌹🌹
@KulwinderSingh-tp1ho
@KulwinderSingh-tp1ho 2 ай бұрын
ਸ਼ੁਕਰ ਹੈ ਅਮੀਰ ਸਿੱਖਾਂ ਨੂੰ 75 ਸਾਲਾਂ ਬਾਅਦ ਗਰੀਬ ਸਿੱਖ ਨਜ਼ਰ ਆਉਣ ਲੱਗ ਪਏ ਹਨ ਜੀ
@sukhdeepdhindsa6157
@sukhdeepdhindsa6157 2 ай бұрын
ਧੰਨ ਧੰਨ ਗੁਰੂ ਰਾਮਦਾਸ ਧੰਨ ਧੰਨ ਗੁਰੂ ਰਾਮਦਾਸ ਜੀ
@jasbir5696
@jasbir5696 2 ай бұрын
ਧੰਨ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ
@jaswindersinghsingh5286
@jaswindersinghsingh5286 2 ай бұрын
Waheguru Ji
@princesandhu-zc1yg
@princesandhu-zc1yg Ай бұрын
waheguru ji kirpa krn ji
@GurjitSingh-lx7wd
@GurjitSingh-lx7wd 2 ай бұрын
SWAS SWAS GURU Ramdas ji
@usharani6682
@usharani6682 2 ай бұрын
Dhan guru ramdas ji saawas saawas guru ramdas ji 🙏🙏💐
@charanjitsingh2957
@charanjitsingh2957 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਸ ਸਵਾਸ ਗੁਰੂ ਰਾਮਦਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@charanjisingh1641
@charanjisingh1641 2 ай бұрын
DHAN DHAN SHRI GURU RAMDAS JI
@prabhsandhu9667
@prabhsandhu9667 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@RanjitSingh-bo6fs
@RanjitSingh-bo6fs 2 ай бұрын
Very Very noble endeavor s.Keep it up.May Waheguru bless you.
@gurnoorsingh3493
@gurnoorsingh3493 2 ай бұрын
Dhan dhan Guru Ramdas ji waheguru ji waheguru ji waheguru ji 🙏🙏🙏🙏🌹🌹💐💐
@user-xq3cn3ev3s
@user-xq3cn3ev3s 2 ай бұрын
Waheguru g
@NirmalSingh-hl6wd
@NirmalSingh-hl6wd 2 ай бұрын
vary good jab bai g
@SatnamSingh-go2it
@SatnamSingh-go2it 2 ай бұрын
Dan dan guro ramdas g
@japjottoor8020
@japjottoor8020 2 ай бұрын
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏👐
@ParneetRehal
@ParneetRehal 2 ай бұрын
Waheguru de chrna ch ardaas asi v nirvair ji wang kise di madat karn de samrath hoiye . Guru ramdas paatshah mehar karn sareya te 🙏🙏
@gurwindervirk9749
@gurwindervirk9749 2 ай бұрын
Dhan dhan guru Ramdas ji
@satveendersinghkala
@satveendersinghkala 2 ай бұрын
Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi
@pargatsingh4276
@pargatsingh4276 2 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ
@harsimranjeetkuar-nj7em
@harsimranjeetkuar-nj7em 2 ай бұрын
Waheguru ji 🙏 God bless you ji🎉❤
@hollywoodstar8792
@hollywoodstar8792 2 ай бұрын
Sawas Sawas Shri Guru Ramdas ji Maharaj🙏🙏
@mandeepsingh-wv7ny
@mandeepsingh-wv7ny 2 ай бұрын
Dhan guru Ram Das ji.......
@VarinderSingh-gb8qu
@VarinderSingh-gb8qu 2 ай бұрын
Waheguru ji waheguru ji
@kuldipsingh4450
@kuldipsingh4450 2 ай бұрын
Waheguru ji waheguru ji waheguru ji waheguru ji waheguru ji
@SandeepKaur-bq2rd
@SandeepKaur-bq2rd 2 ай бұрын
Dhan guru Ramdas 🙏 g sab te mehar kro g waheguru g waheguru g
@Boparai9971
@Boparai9971 2 ай бұрын
Waheguru ji o dhan dhan baba deep Singh ji o dhan dhan baba deep Singh ji o dhan dhan guru Ramdas ji o subash subash guru Ramdas ji o 🙏🙏🙏🙏🙏🙏💐
@user-un7re4so7i
@user-un7re4so7i 2 ай бұрын
Dhan Dhan Guru Ram Daas swas swas Guru Ram Daas sahib g 🙏🌹🙏🌹🙏🌹🙏🌹🙏🌹🙏🌹
@iqbalkaur3636
@iqbalkaur3636 2 ай бұрын
God bless you veer ji 🙏 ♥️ thank you for helping people in need may God bless you with lot of success ❤❤❤❤
@kulwinderkaur9991
@kulwinderkaur9991 2 ай бұрын
Waheguru ji❤
@Dalwindersingh4694
@Dalwindersingh4694 Ай бұрын
Guru ramdas ji sanu v krdo kise di sewa krn joge waheguru ji 🙏🙏
@user-so8eh9sd4j
@user-so8eh9sd4j 2 ай бұрын
Waheguru ji waheguru ji waheguru ji
@dr.sangeetpalkaur954
@dr.sangeetpalkaur954 2 ай бұрын
🙏🙏
@sukhjitsingh5514
@sukhjitsingh5514 2 ай бұрын
ਸ਼ਵਾਸ ਸ਼ਵਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-fw3ov2qi8i
@user-fw3ov2qi8i 2 ай бұрын
Dhan guru Ram das ji
@arjansingh2798
@arjansingh2798 2 ай бұрын
Swas swas guru Ramdas ji 🙏🙏🙏🙏🙏
@user-gq3lr4fo6i
@user-gq3lr4fo6i 2 ай бұрын
Dhan guru ramdas sahib g
@rupindersidhu4878
@rupindersidhu4878 2 ай бұрын
ਵਾਹਿਗੁਰੂ ਜੀ
@realgillgaming4045
@realgillgaming4045 2 ай бұрын
ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ❤❤
@Anmol_kaur08
@Anmol_kaur08 2 ай бұрын
🙏🏻🙏🏻🙏🏻🙏🏻
@therealmedia1306
@therealmedia1306 2 ай бұрын
🙏🙏स्वास स्वास गुरु रामदास जी🙏🙏
@singga5679
@singga5679 2 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@rajdeepkaur6032
@rajdeepkaur6032 2 ай бұрын
Greatest Guru Ji's Great Singh Ji🙏🏻💙🙏🏻⚔️🚩
@playerunknown7886
@playerunknown7886 2 ай бұрын
Satnam satnam satnam ji
@ManjinderKaur-xr1ui
@ManjinderKaur-xr1ui 2 ай бұрын
🙏🙏🙏🙏🙏
@user-rv4ul2yq6o
@user-rv4ul2yq6o 2 ай бұрын
Sawas sawas guru Ram das ji Dhan Dhan baba deep Singh ji
@JasbirKaur-nj3sr
@JasbirKaur-nj3sr 2 ай бұрын
Swas swas guru Ram Dass Ji maharaj🙏🙏🙏
@harpreetthind7185
@harpreetthind7185 2 ай бұрын
Waheguru ji🙏❤️
@simranbatth8334
@simranbatth8334 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
WORLD'S SHORTEST WOMAN
00:58
Stokes Twins
Рет қаралды 191 МЛН
Кадр сыртындағы қызықтар | Келінжан
00:16
Kids' Guide to Fire Safety: Essential Lessons #shorts
00:34
Fabiosa Animated
Рет қаралды 14 МЛН
help Gursikh kid
6:05
Nirvair Sian
Рет қаралды 18 М.
WORLD'S SHORTEST WOMAN
00:58
Stokes Twins
Рет қаралды 191 МЛН