ਉਦੋਂ Bhagwant Mann ਭੰਗੜਾ ਪਾ ਰਿਹਾ ਸੀ, ਮਨਦੀਪ ਮੰਨੇ ਦੇ ਧਮਾਕੇਦਾਰ ਖ਼ੁਲਾਸੇ | Mandeep Manna Podcast |Mitti

  Рет қаралды 68,602

Mitti ਮਿੱਟੀ

Mitti ਮਿੱਟੀ

Күн бұрын

#Mitti #punjab
ਮਨਦੀਪ ਮੰਨੇ ਦੇ ਧਮਾਕੇਦਾਰ ਖ਼ੁਲਾਸੇ
ਕੇਜਰੀਵਾਲ ਦੀ ਜੇਲ੍ਹ ਵਾਲੇ ਦਿਨ
ਭਗਵੰਤ ਮਾਨ ਨੇ ਪਾਇਆ ਭੰਗੜਾ?
-----------
Chapters
00:00 Precap
02:19 Podcast Start
03:33 ਭਗਤ ਸਿੰਘ 'ਤੇ ਕੋਪੀਰਾਈਟ
06:12 ਕਿਉਂ ਛੱਡਣਾ ਪਿਆ ਰਈਆ ਸ਼ਹਿਰ
07:58 ਗੁੰਡਾਗਰਦੀ ਕਰਨ ਆਇਆ ਸੀ ਸਿਆਸਤ 'ਚ
12:16 ਮਜੀਠੀਆ-ਨਵਜੋਤ ਸਿੱਧੂ ਨਾਲ ਯਾਰੀ ਦੇ ਕਿੱਸੇ
13:54 ਠਾਣੇਦਾਰ ਬਣਨ ਦਾ ਸੁਪਨਾ ਸੀ
14:54 ਆਸ਼ਿਕੀ ਨੇ ਬਣਾਇਆ ਸ਼ਾਇਰੀ?
16:04 ਰਾਮ ਮੰਦਿਰ ਮੌਕੇ ਮੈਂ ਵੀ ਘਰੇ ਝੰਡਾ ਲਹਿਰਾਇਆ
18:15 ਕਿਹੜੇ ਲੀਡਰ ਨੇ ਕਿਹੜਾ ਘਪਲਾ ਕੀਤਾ?
20:00 ਰਾਜਾ ਵੜਿੰਗ ਤੇ ਭਗਵੰਤ ਮਾਨ ਦਾ ਸਮਝੌਤਾ?
22:41 ਰਾਜੇ ਵੜਿੰਗ ਨੇ ਮੈਨੂੰ ਹੰਕਾਰ 'ਚ ਕੀ ਕਿਹਾ?
27:14 ਜਦੋਂ ਰਾਜਾ ਵੜਿੰਗ ਨੇ ਪੱਗ ਬੰਨਣੀ ਸ਼ੁਰੂ ਕੀਤੀ
30:34 ਚੰਨੀ ਨੂੰ ਬਚਾਉਣ ਲਈ ਕਿਹੜੇ ਅਫ਼ਸਰ ਦਾ ਹੱਥ?
31:57 ਕਿਹੜੇ ਅਫ਼ਸਰ ਨੇ ਕਿਹੜਾ ਘਪਲਾ ਕੀਤਾ?
34:50 ਮੋਦੀ ਨੇ ਭਗਵੰਤ ਮਾਨ ਨੂੰ ਕਿਉਂ ਛੱਡਿਆ?
37:12 ਜਦੋ ਭਗਵੰਤ ਮਾਨ ਨੇ ਭੰਗੜਾ ਪਾਇਆ
39:41 ਨਵਜੋਤ ਮੋਦੀ ਤੇ ਅਮਿਤ ਸ਼ਾਹ ਦਾ ਸਮਝੌਤਾ?
43:37 ਪੰਜਾਬ ਖ਼ਿਲਾਫ਼ ਵੱਡੀ ਸਾਜ਼ਿਸ਼
45:00 ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦਾ ਕੀ ਬਣੂ?
46:16 ਭਾਜਪਾ ਵਾਲੇ ਬਣਾ ਰਹੇ ਕੁੱਟ ਖਾਣ ਦਾ ਪਲੈਨ?
49:31 ਸਾਨੂੰ ਫੁਕਰਪੁਣਾ ਲੈ ਬੈਠੂ
52:15 ਜਦੋਂ ਕਬੂਤਰਾਂ ਨੂੰ ਦਾਣਾ ਦੇਣ ਲਈ ਮੈਨੂੰ ਗ੍ਰਿਫਤਾਰ ਕਰਨ ਲੱਗੇ ਸੀ
54:56 ਭਾਜਪਾ 'ਚ ਜਾਣ ਲਈ ਮੇਰੀ ਕੀ ਗੱਲ ਹੋਈ?
58:00 ਪੰਜਾਬ ਖਾੜਕੂਵਾਦ ਸਮੇਂ ਕਰਜ਼ਈ ਹੋਇਆ
59:54 ਮੈਨੀਫੈਸਟੋ ਬਣਾਉਣ ਵਾਲਿਆਂ 'ਤੇ ਪਰਚਾ ਦਰਜ਼ ਹੋਵੇ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 133
@chettansingh6448
@chettansingh6448 Ай бұрын
ਸਭ ਟਿਕਟਾਂ ਦੇ ਖੇਲ ਨੇ ਇੰਨਾਂ ਨੂੰ ਪੰਜਾਬ ਦਾ ਕੋਈ ਫ਼ਿਕਰ ਨਹੀਂ ਡਰਾਮੇਬਾਜੀ ਕਿੰਨੀ ਕਰਦੇ
@shamshermann4279
@shamshermann4279 Ай бұрын
I😅
@harjinderkaur99
@harjinderkaur99 Ай бұрын
ਸਭ ਇਕੋ ਜਿਹੇ ਨੇ । ਕਿਧਰੋ ਬੁਰਕੀ ਮਿਲਦੀ ਆ ਉਧਰ ਚੱਲੇ ਜਾਦੇ ਨੇ।
@gurmeetkaur6242
@gurmeetkaur6242 Ай бұрын
ਸਾਰੇ ਲੀਡਰ ਕੱਜਰ ਨੇ ਹੁਣ ਤੇ ਗੱਲ ਹੀ ਇਕੋ ਚੱਲਦੀ ਵਾ ਕੋਈ ਇਧੱਰ ਤੇ ਕੋਈ ਉਧੱਰ ਚਲਿਆ ਗਿਆ ਸੱਭ ਆਪਣੀ ਪਾਰਟੀ ਨੁ ਮਾ ਪਾਰਟੀ ਬੋਲਦੇ ਆ ਪੰਜਾਬੀਆ ਨੂ ਹੱਥ ਜੋੜ ਕੇ ਬੇਨਤੀ ਆ ਕੇ ਹੁਣ ਸਮਝ ਜਾਉ ਕੇ ਆਪਣੇ ਇਤਿਆਸ ਨੂ ਬਚਾਉ ਲੳ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-cb8uc3wq5l
@user-cb8uc3wq5l Ай бұрын
Manna kmaal hai tery speech
@sukhwinderamar3212
@sukhwinderamar3212 Ай бұрын
Meaning full talks.Manna is a Nice person 🎉🎉.
@RakeshSharma-pd8ji
@RakeshSharma-pd8ji Ай бұрын
Manna jaisa koyi nahi
@kulwantgill7988
@kulwantgill7988 Ай бұрын
ਮੰਨਾ ਸਾਹਿਬ ਤੁਸੀਂ ਗਰੇਟ ਹੋ ਅੱਜ ਤੁਸੀਂ ਬਹੁਤ ਸੱਚੀਆਂ ਗੱਲਾਂ ਕੀਤੀਆਂ ਹਨ
@sarajmanes4505
@sarajmanes4505 Ай бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮੰਨਾ ਸਾਹਿਬ ਤੁਸੀ ਕੱਲੇ ਕੁੱਝ ਨਹੀ ਕਰ ਸਕਦੇ ਇਕ ਟੀਮ ਬਣਾਈ ਜਾਵੇ ਤੇ ਚੰਗੇ ਇਨਸਾਨ ਅੱਗੇ ਲਿਆ ਕੇ ਸੁਧਾਰ ਕੀਤਾ ਜਾਵੇ ਜੋ ਕਿ ਪੰਜਾਬ ਪੰਜਾਬੀਅਤ ਬੱਚ ਸਕੇ ਜੀ ਕਰੋ ਕੋਈ ਆਪਣਾ ਨੰਬਰ ਸ਼ੇਅਰ ਤੇ ਲੋਕ ਜੁੜਣ ਤੇ ਕਾਫਲਾ ਬਣਕੇ ਇਸ ਪੰਜਾਬ ਦੇਸ਼ ਦੇ ਹਾਲਾਤ ਬਦਲੇ ਜਾਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏🙏🙏🙏
@balvirsingh3076
@balvirsingh3076 Ай бұрын
ਇਹ ਇਨਸਾਨ ਹਮੇਸ਼ਾ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ।ਇਸ ਨੂੰ ਦੇਸ਼ ਸੇਵਾ ਲਈ ਮੌਕਾ ਦੇਣਾ ਚਾਹੀਦਾ ਹੈ
@sukhdeepaulakh8200
@sukhdeepaulakh8200 22 күн бұрын
ਮੰਨਾ ਦੇ ਗੱਲਾ ਵਿਚ ਦਮ ਤਾਂ ਹੁੰਦਾ ਇਹ ਮੰਨਣ ਵਾਲੀ ਗੱਲ ਹੈ
@NSi-qm3hv
@NSi-qm3hv Ай бұрын
Very good
@manoharbhatoyea6331
@manoharbhatoyea6331 Ай бұрын
ਆਪਣੇ ਘਰ ਵਿਚ ਪੰਜ ਪਰਿਵਾਰ ਦੇ ਮੈਂਬਰ ਹੁੰਦੇ ਹਨ। ਉਹਨਾਂ ਵਿੱਚੋਂ ਵੀ ਕੋਈ ਨਾ ਕੋਈ ਨਿਰਾਜ਼ ਜ਼ਰੂਰ ਰਹਿੰਦਾ ਮੁੱਖ ਮੰਤਰੀ ਸਾਹਿਬ ਨੇ ਪੂਰਾ ਪੰਜਾਬ ਦੇਖਣਾ ਹੁੰਦਾ ਸਾਰੇ ਉਸ ਚੰਗਾ ਨਹੀਂ ਕਹਿਣਗੇ ਸਾਰੇ ਬੁਰਾ ਵੀ ਨਹੀਂ ਕਹਿਣਗੇ।ਇਸ ਮੰਨਾ ਸਾਹਿਬ ਜੇਕਰ ਤੁਸੀਂ ਮੁੱਖ ਮੰਤਰੀ ਬਣ ਜਾਂਦੇ ਓਹ , ਕੁਝ ਸਮੇਂ ਬਾਅਦ ਤੁਹਾਨੂੰ ਵੀ ਲੋਕਾਂ ਨੇ ਬੂਰਾ ਭਲਾ ਕਹਿਣਾ ਸ਼ੁਰੂ ਕਰ ਦੇਣਾ, ਕਿਸੇ ਚੰਗਾ ਕਹਿਣਾ ਕਿਸੇ ਬੂਰਾ ਕਹਿਣਾ ਮੰਨਾ ਸਾਹਿਬ ਇਹ ਜਨਤਾ ਨੂੰ ਖੁਸ਼ ਕਰਨਾ ਬਹੁਤ ਮੁਸ਼ਕਲ ਹੈ,ਪਰ ਆਪਾ ਕਿਸੇ ਪਾਰਟੀ ਨਹੀਂ ਪਰ ਮਾਨ ਸਾਹਿਬ ਬਾਕੀ ਲੀਡਰਾਂ ਨਾਲੋ ਫਿਰ ਇਮਾਨਦਾਰ ਅੱਜ ਤੱਕ ਕੱਲ੍ਹ ਦਾ ਕੋਈ ਪਤਾ ਨਹੀਂ
@babalpreet3414
@babalpreet3414 Ай бұрын
ਪਹਿਲੀ ਗੱਲ ਬਾਈ ਮੁੱਖਮੰਤਰੀ ਨੇ ਇਕੱਲਾ ਪੰਜਾਬ ਨਹੀਂ ਗੋਆ, ਗੁਜਰਾਤ, ਮੱਧ ਪ੍ਰਦੇਸ਼ ਵੀ ਦੇਖਣਾ ਹੁੰਦਾ ਬਲਕਿ ਹੁਣ ਤਾਂ ਦਿੱਲੀ ਵੀ!!! ਥੋੜ੍ਹੀ ਅਕਲ ਕਰੋ ਸਾਊਥ ਵਾਲੇ ਮੁੱਖਮੰਤਰੀ ਦੇਖਿਆ ਕਿਵੇਂ ਪੜ੍ਹਾਈ ਦਰ ਆ ਅਜ ਸਾਰੀ ਦੁਨੀਆ ਚ IT ਸੈਕਟਰ ਚ ਲੋਕ ਸਾਊਥ ਇੰਡੀਅਨ ਜਾਂਦੇ ਸਾਡੇ ਵਾਲੇ ਜਾ ਕੇ ਲੇਬਰ ਮਾਰਕਿਟ ਚ ਵਿਕਦੇ!!!! ਸਾਰਾ ਢਾਂਚਾ ਹਿਲ ਚੁੱਕਾ ਬਾਈ ਅਪਣਾ ਨਹੀਂ ਅਪਣੀ ਆਉਣ ਵਾਲੀ ਨਸਲ ਦਾ ਸੋਚ ਲਉ
@SmilingGlassRose-tm9vu
@SmilingGlassRose-tm9vu 19 күн бұрын
In in pl ​@@babalpreet341429:36
@ranjitgill7432
@ranjitgill7432 Ай бұрын
ਮੰਨਾ ਸਾਹਿਬ ਤੁਸੀਂ ਵੀ ਕਿਧਰੋ ਖੜ ਜਾਉ।ਪੰਜਾਬ ਨੂ ਤਰਕੀਆ ਦੇ ਰਾਹ ਉਪਰ ਲਿਜਾਉ।
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਵਾਹਿਗੁਰੂ ❤
@HardeepSingh-HH88
@HardeepSingh-HH88 Ай бұрын
ਵਧੀਆ ਮਹੌਲ ਹੁੰਦੇ ਸੀ ਫੋਨਾਂ ਨੇ ਲੋਕ ਦੂਰ ਕਰਤੇ ਪੇਜਰ ਤੋਂ ਦੁਨੀਆਂ ਦੂਰੀ ਵੱਲ ਚੱਲਪੀ
@KuldeepSingh-eb4fl
@KuldeepSingh-eb4fl Ай бұрын
Great 👍
@gshsbzbz9718
@gshsbzbz9718 Ай бұрын
Nice Conversation With U Mr Manna , Very Steak / True . Major US Dhillon ( Retd ) Mohali .
@user-hg9tu8ic3y
@user-hg9tu8ic3y Ай бұрын
This is the best interview i seen in my life feeat bau ji
@bschungha8542
@bschungha8542 Ай бұрын
ਖੁਸਰ
@vickysinghvicky2618
@vickysinghvicky2618 Ай бұрын
ਪੰਜਾਬ ਦਾ ਬੇੜਾ ਗ਼ਰਕ ਹਰ ਦਿੱਤਾ ਇਨ੍ਹਾਂ ਗ਼ਦਾਰ ਲੀਡਰਾਂ ਨੇ ਇਤਿਹਾਸ ਵਿੱਚ ਇਨ੍ਹਾਂ ਗ਼ਦਾਰਾਂ ਦੇ ਨਾਂ ਕਾਲ਼ੇ ਅੱਖਰਾ ਵਿੱਚ ਲਿਖਿਆ ਜਾਵੇਗਾ ❤
@tjsingh3641
@tjsingh3641 Ай бұрын
ਰੱਬ ਤੋਂ ਡਰੋ ਤੂੰ ਖਾਲੀ ਹੈ ਸਿਰਫ਼ ਖੜਕ ਹੀ ਸਕਦਾ ਹੈ
@chananrayat7267
@chananrayat7267 Ай бұрын
Manna ji, Very nice truthful interview. Masands he Masands aa ji Punjab ch. Eh Punjabi ni Masands aa ji. Waheguru ji.
@satinderpalsingh47
@satinderpalsingh47 Ай бұрын
🙏🏾
@dilbagsinghsaini7575
@dilbagsinghsaini7575 Ай бұрын
ਪੰਜਾਬ ਜਿੰਨਾ ਛੋਟਾ ਰਾਜ ਹੈ ਮਾੜੀ ਕਿਸਮਤ ਨਾਲ ਰਾਜਨੀਤਕ ਪਾਰਟੀਆਂ ਜਿਆਦਾ ਹਨ। ਲੋਕ ਵੋਟ ਪਾਉਣ ਤਾਂ ਕਿਹਨੂੰ ਪਾਉਣ
@jagbinder111
@jagbinder111 Ай бұрын
ਕੇਜਰੀਵੲਲ ਮੁਰਦਾਬਾਡ।
@motivationsociety3247
@motivationsociety3247 Ай бұрын
Sab ton vdia Interview
@user-mq2rs9nc9v
@user-mq2rs9nc9v Ай бұрын
Manna Ji bohut hi Vadia vichar paish kite Han
@harindergrewal535
@harindergrewal535 Ай бұрын
*Vote for Honest Indipendent Candidate for (Hung Govt.)OR Vote for (NOTA)to get(1st.Position).(MSP&MRP mustbe small difference).🆗❓*
@kuldipsingh-wj8qu
@kuldipsingh-wj8qu Ай бұрын
Ok ji
@kanwaljitsingh5734
@kanwaljitsingh5734 Ай бұрын
ਬਹੁਤ ਵਧੀਆ
@nirpalvarynicesingh5331
@nirpalvarynicesingh5331 Ай бұрын
Verygood
@harishsamuel1463
@harishsamuel1463 Ай бұрын
Bahot shandar vichar ne manna inqlabi ji punjab vich tuhade jahe imandaar bandeyan di bahot jada zaroorat hai jai hind
@kulwantgill7988
@kulwantgill7988 Ай бұрын
ਮੰਨਾ ਸਾਹਿਬ ਇੱਕੋ ਇੱਕ ਇਨਸਾਨ ਹੈ ਸੁਖਪਾਲ ਖਹਿਰਾ
@user-id1qi3dz4s
@user-id1qi3dz4s Ай бұрын
👌👌
@user-xz3nq2bx6h
@user-xz3nq2bx6h Ай бұрын
Manna ji bahut vadiya sirraa laa ta
@karanbajwa2750
@karanbajwa2750 Ай бұрын
Love this journalism and journalists . They are very brave people
@baljitsingh-schumann2266
@baljitsingh-schumann2266 Ай бұрын
Yaar mza aeya👍
@tarsemsingh3285
@tarsemsingh3285 Ай бұрын
🎉🎉🎉
@ustad_lokpb23
@ustad_lokpb23 Ай бұрын
ਸਭ ਤੋਂ ਘੈਂਟ ਬੰਦਾ 🙏
@jagdipdhillon
@jagdipdhillon Ай бұрын
Very nice shayri bhaji🎉
@BhupinderSingh-dm7jp
@BhupinderSingh-dm7jp 27 күн бұрын
Sir you are nice person I am also with you
@harpreetsingh-ic8th
@harpreetsingh-ic8th Ай бұрын
Jadon kurci mill gi mana v mann Varga I hoju
@harjinderkaur99
@harjinderkaur99 Ай бұрын
Bilkul sehi
@punjjaabdesh8659
@punjjaabdesh8659 Ай бұрын
ਨਵਜੋਤ ਸਿੱੱਧੂ ਵਿਹਲੇ ਟਾਈਮ ਆਵਦਾ ਕੰਮ ਕਰ ਰਿਹਾ, ਕੀ ਮਾੜੀ ਗੱਲ ਆ।
@shivanisharma5562
@shivanisharma5562 Ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਲਈ ਰਿਸ਼ਵਤ ਮੰਗਦਾ ਹੈ ਗੂਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢
@palnarinderjandu69
@palnarinderjandu69 Ай бұрын
Maza aa gaya sun ke
@jatindesingh4705
@jatindesingh4705 Ай бұрын
Buht vadia manne Bai gAll batt
@manoharbhatoyea6331
@manoharbhatoyea6331 Ай бұрын
ਮੰਨਾ ਸਾਹਿਬ ਅੱਜ ਤੁਸੀਂ ਇੱਕ ਚੰਗੇ ਇਨਸਾਨ ਹੋ ਪਰ ਜਦੋ ਤੁਸੀਂ ਕਿਸੇ ਅਹੁਦੇ ਤੇ ਲੀਡਰ ਬਣਗੇ ਫਿਰ ਤੁਹਾਨੂੰ ਵੀ ਲੋਕਾਂ ਨੇ ਚੰਗਾ ਨਹੀਂ ਸਮਝਣਾ ਕਿਉਂ ਕਿ ਆਪਾ ਕਦੇ ਵੀ ਜਨਤਾ ਨੂੰ ਖੁਸ਼ ਨਹੀਂ ਕਰ ਸਕਦੇ।ਲੀਡਰ ਜਿਨ੍ਹਾਂ ਮਰਜ਼ੀ ਇਮਾਨਦਾਰ ਹੋਵੇ ਪਰ ਕੋਈ ਨਾ ਕੋਈ ਉਸ ਨੂੰ ਬੁਰਾ ਕਹਿਣ ਵਾਲਾ ਵੀ ਜ਼ਰੂਰ ਹੋਵੇਗਾ
@iqbalpannu893
@iqbalpannu893 Ай бұрын
ਮੰਨੇ ਵੀਰ ਜੀ ਬਹੁਤ ਵਧੀਆ ਦੱਬ ਕੇ ਰੱਖੋ
@meharsinghgill1734
@meharsinghgill1734 Ай бұрын
ਕੁਛ ਬੋਲੀ ਜਾਉ ਹੋ ਸਕਦਾ ਨਾ ਬੋਲਣ ਦਾ ਕੋਈ ਮੁੱਲ ਮਿਲ ਜਾਵੇ ਨਿਜੀ ਫਾਇਦੇ ਮਿਲ ਜਾਣ ਪਰ ਪੰਜਾਬ ਦਾ ਕੁਛ ਨਹੀਂ ਬਣਨ ਲੱਗਾ।।
@user-nc3qf1ix8s
@user-nc3qf1ix8s Ай бұрын
Nice manna ji
@sachinarora8057
@sachinarora8057 Ай бұрын
Manna ji grt❤
@user-xm5un1vf7l
@user-xm5un1vf7l Ай бұрын
Ancor attitude is very good nice
@youonlyyou-ui8ol
@youonlyyou-ui8ol Ай бұрын
Manna sahab machinery vi ta leni pendi h jo kam ajj ho rehe ne o pehla ho jane chahide c par jithey mun virood hove uthey banda change kam di vi tariff nahi karda kamiyaan har bande vich ne te ghun vi bas gal politics di h...tusi ajj tak ki kar dita..main bda sacha banda main sab kuj janda eh keh k gal ni bandi...
@meharsinghgill1734
@meharsinghgill1734 Ай бұрын
ਦਿੱਲੀ ਦੀਆ ਨੀਤੀਆ ਥੱਲੇ ਪੰਜਾਬ ਦਾ ਹਾਲ ਕਦੇ ਸੁਥਰ ਨਹੀ ਸਕਦਾ। ਜਿਹੜੀ ਮਰਜ਼ੀ ਪਾਰਟੀ ਜਿਹੜੇ ਮਰਜੀ ਲੀਡਰ ਚੁਣ ਲਵੋ। ਕੁਝ ਨਹੀਂ ਹੋਣਾ?
@BalwinderSingh-rg1sv
@BalwinderSingh-rg1sv Ай бұрын
ਰਾਜਾ ਨਹੀ ਖਹਿਰਾ ਚਾਹੀਦਾ ਪੰਜਾਬ
@atwalsooch4817
@atwalsooch4817 Ай бұрын
ਮੰਨੇ ਦੀ ਆਮਦਨੀ ਦਾ ਕੀ ਸਾਧਨ ਹੈ ਅੱਜ ਤੱਕ ਲੋਕਾਂ ਨੂੰ ਇਹ ਨੀ ਪਤਾ ਲੱਗਾ
@nachhtarsin5850
@nachhtarsin5850 Ай бұрын
ਇਹ ਸਲਾ ਬਲੈਕ ਮੇਲਰ ਹੈ, ਇਹ ਹੀ ਇਸ ਦੀ ਆਮਦਨ ਦਾ ਸਾਧਨ ਹੈ
@gsantokhsinghgill8657
@gsantokhsinghgill8657 Ай бұрын
​@@nachhtarsin5850black male v kiya khel hai sabh ni kar sate
@palnarinderjandu69
@palnarinderjandu69 Ай бұрын
I am fully fan of Manna Ji
@devinderkaur3283
@devinderkaur3283 Ай бұрын
truth.
@aryananmol
@aryananmol Ай бұрын
Jai hind
@dildarkaler2853
@dildarkaler2853 Ай бұрын
manna paji salute a tuhanu..ajj sachi fan hogeya tuhadi soch vekh k...❤❤❤manna paji zindabaad
@palnarinderjandu69
@palnarinderjandu69 Ай бұрын
Manna Ji Mera Only One Question to you , Aggar Tuhanu Punjab da CM ban Jaan da Moka Mile tan Tuhhadi ki soch hai Punjab Prti. Aagar you are sanceiar for this We will be think for for this.
@mittiputtmajhail2960
@mittiputtmajhail2960 Ай бұрын
Sirf Bhagat Singh de shyer bol k koi Inqalabi nahi ho janda. Chichi nu lahoo la k lakha shaheed ture firde ne. Afsarshahi ta rato raat badal jandi e. Menu yaad e k 1977 di (Emergency de baad) election si. Mere kol Tur sahib de ik halqe da incharge si. Jis din counting si menu CRPF ne counting center to pehla push gish shuru kar ditti. Me dasia k Me Wakil ha te Akali party de sare counting agents de forms mere kol ne. So 4/4 minutes baad jado me puja ta time 2/3 minutes over ho gia. SDFM kehn lagga k time over ho gia. He was not listening me. Par Congress de incharge ne kiha k SDM saab koi ajje kehri ginti shuru ho gai e. But after noon news start coming that opposition was winning all over India. So same SDM asked me next day Wakil Saab, j kaho ta ginti shuru kariye. Ih sara dasan da matlab k bureaucrats ta govt de naal rato raat rang badal lende ne.
@RAJINDERSINGH-bw7hh
@RAJINDERSINGH-bw7hh Ай бұрын
Mana Ji merely you are talking and good narrator but Depiction of Canada and punjabi community is totally biased Punjabi is an vibrant community and always recognizes in front row so please study little more
@blessing9986
@blessing9986 Ай бұрын
Bolda bhout hai per sach ni political gal karda her vaar
@mittiputtmajhail2960
@mittiputtmajhail2960 Ай бұрын
Tarundeep Sandhu ne ta USA ch ambassador hon de bawjood Panjabia de passport vi na banae. Even Ihna de Father S. B.S. Samundari te ik close friend de rishtedar nu vi ihne naah kar ditti, kiu k ohne sylum lia si. Iho jihi PB te Amrisar de sewa ih Lok Sabha ch karuga. J tusi power ch ho k kisse da kamm nahi kita ta agah ki karoge? Even aj vi asylum wale Panjabi veera nu USA citizen hon te vi India de visa nahi milde. Ihna nu ki kahoge.?
@rajdeepsingh362
@rajdeepsingh362 Ай бұрын
Manna will be C. M. Punjab someday
@baljittaggar1
@baljittaggar1 Ай бұрын
ਭੰਗੜੇ ਦੀ ਵੀਡਿਉ ਪਾਉ ਮਨਾ ਜੀ।
@inderjitsandhu7616
@inderjitsandhu7616 Ай бұрын
ਮੰਨਾ ਸਾਹਿਬ ਚੁਟਕਲੇ ਜਬਾਨੀ ਯਾਦ ਕਰੋ ਵੇਖ ਕੇ ਨੀ ਦਾ ਮੋਬਾਲ ਵੇਖ ਕੇ ਗਾਣੇ ਤੇ ਕੀ ਗਾਉਣੇ
@rajindermonga1004
@rajindermonga1004 Ай бұрын
Manna ji azad election larho
@user-hg9tu8ic3y
@user-hg9tu8ic3y Ай бұрын
Bai ji sada mohali 7 ohase ch plot ah 1 canal da te asi 4 month mihali gye nai te ik dun gye taa othey double story kothi ban gye te na gamada kuch kar reha na huntak FIR ne cut hoye sade kol 30 saal toon jhada time reha olot sanu gmada kehanda se non construction fund 1crore 37 lakh deo pher construction hi sakdi ah te gun kwhda koi paisa jama hoya pher construction kive hiye te sade jil irignal paper ah oher v koi sunvai ne gi rahi
@bittuarora8786
@bittuarora8786 Ай бұрын
Dear Manna ji, one thing I want to tell you about Shri Kunwar Vijay Pratap Singh ji is that he has no personal interest,he is fighting for the society
@JaswantSinghtandapowadra
@JaswantSinghtandapowadra 18 күн бұрын
What is solution manna ji about corruption?
@user-hg9tu8ic3y
@user-hg9tu8ic3y Ай бұрын
Bai ji jado bhagwant mann raja waring nu kehanda terian files .ere kol ah taa raja waring 2 mahine lye silent mode ch chalya janda
@user-hg9tu8ic3y
@user-hg9tu8ic3y Ай бұрын
Bai main jallandhar vale dhillon brothers da chacha jehna ne sho navdeep karke seuside kiti manna saab ne v family de bahot support kiti but apne CM saab ne aaj tak ik ohone v ne kita thide dun pehla dhillon brothers se dada ji nu pata lag gya ohna de v death go gye jado ihna nu pata lagya oh sgock ne jhall sake te navdeep sgo khulla fir raha te sit ne ohnu clean chit de diti
@punjab6044
@punjab6044 Ай бұрын
Y aj meanu lab gea purana youtube page
@aryananmol
@aryananmol Ай бұрын
Meta Bharat mahaan
@narindersingh6282
@narindersingh6282 Ай бұрын
Balle Balle kar diti
@kulwindersingh3912
@kulwindersingh3912 Ай бұрын
Bhaee Manna teri koee wuqat nahi....kionkey ikkalla maraassipuna kisey kamm nahi.....fir v lgey raho...guru fateh
@AmritpalSingh-dt6my
@AmritpalSingh-dt6my Ай бұрын
Ik hor B Maan
@nachhtarsin5850
@nachhtarsin5850 Ай бұрын
ਜੇ ਹਿੰਮਤ ਹੈ ਰਾਜੇ ਦੀ ਫਾਈਲ ਸੋਸ਼ਲ ਮੀਡੀਆ ਤੇ ਜਗਰ ਕਰ, ਨਹੀਂ ਮਾਫੀ ਮੰਗ, ਤੇਰੇ ਤੇ ਮੈਂ ਦੋਸ਼ ਲਾਉਂਨਾ ਕੇ ਤੂੰ ਠੱਗੀਆਂ ਮਾਰੀਆਂ, ਸਫਾਈ ਦੇ ਫੇਰ ਬੋਲੀੰ, ਸਾਰਾ ਪਿੰਡ ਮਰਜੇ ਤੈਨੂੰ ਲੰਬਰਦਾਰ ਕਿਸੇ ਨੇ ਨਹੀਂ ਬਣਾਉਣਾ
@harpreetsingh-ic8th
@harpreetsingh-ic8th Ай бұрын
Sewa Desh di jindrie badi okhi gallan karnia sukhalian ne Jina desh Kom ch Pear pia ona lakh musibtan jhalian ne
@saddapindsaddekhet
@saddapindsaddekhet Ай бұрын
manna kaun aw uee bna rakhea tuc kee achevement aw ehdi
@SomeOne0369
@SomeOne0369 Ай бұрын
ਸ਼ਾਇਰੀ ਦਾ ਮਤਲਬ ਮੰਨਾ ਵੀਰ ਨੇ ਇਹ ਕੱਢਿਆ ਕਿ ਉਹ ਇੱਕ ਆਸ਼ਕ ਰਿਹਾ ਕਿਸੇ ਟਾਈਮ ਤਾਂ ਹੀ ਤਾਂ ਵੀਰ ਨੇ ਕਿਹਾ ਘਰੇ ਕਲੇਸ਼ ਪੈਜੂਗਾ
@user-qb6dj4je6w
@user-qb6dj4je6w Ай бұрын
supreme court tho bari hoya insan nu case reveiw bhana bana 4 court banaka sal di katayi bjp ne sidhu samjota krana hunda od kar lainda commentary layi samjota karu
@farmertv5483
@farmertv5483 Ай бұрын
Navjot sidhu jeho ja lgda oda da hai ni mai v imaaandaar smjda c sidhu nu pr votta nede aaa k crickt ch chla gya hun ta wela c bjp against bolan da pr saaab ji bjp nll smjota kri baithe a
@amarjitvirk6469
@amarjitvirk6469 9 күн бұрын
Manna bhai nu aj ticket milje kise party tu ya congress tu kal hi kahan lag ku Raja bhai verga koi banda nahi gallan jiniya marji kerwa lo
@user-hg9tu8ic3y
@user-hg9tu8ic3y Ай бұрын
Bai jive aapa kehne ah gidi media eda he bhand mann media v ho gya hun punjab ch bcz eh tuhade channel v band karde ah jive Bjp ndtv naal kardi rehandi ah
@aryananmol
@aryananmol Ай бұрын
Raj Bina. Na dharm Charles. Hai
@premsingh-uq7gn
@premsingh-uq7gn Ай бұрын
Manna ji khud ek stand less addami hai
@user-hg9tu8ic3y
@user-hg9tu8ic3y Ай бұрын
Bai lok hun aap valian nu v sabak sikhan nu tyar betthe ah ehde shuruaat bithanda faridkot te sangrur toon virodh naal start hi chukya aap kehandi ah 13 zero reault houga eh sach ah bas 13 hor paties lai k jaan gea te zero aap da houga
@user-hg9tu8ic3y
@user-hg9tu8ic3y Ай бұрын
Manna sab bahot vadia sach bol rahe ah
@ASTeer1699
@ASTeer1699 Ай бұрын
Mana sahib tusi v 90% gal kar k kaum nu galami vich nacha rahe.
@user-jb8ve1tc5v
@user-jb8ve1tc5v Ай бұрын
ਮੰਨੇ ਵੀਰ ਤੈਨੂੰ ਅਤੇ ਸਮਝਦਾਰ ਸਮਝਦੇ ਆ ਪਰ ਭਗਵੰਤ ਮਾਨ ਦੇ ਭੰਗੜੇ ਪਾਉਣ ਵਾਲੀ ਗੱਲ ਤੇ ਤੂੰ ਆਪਣੇ ਆਪ ਨੂੰ ਫੁਦੂ ਸਾਬਿਤ ਕਰ ਰਿਹਾਂ
@YuvrajSingh-ip2dy
@YuvrajSingh-ip2dy Ай бұрын
Sidhu apna ghar chal vaste geya jad oh da accounts seal kite c central Sarkar ne oh tam mana ji tuc kuch nhi keha Te sidhu ipl ch 45 crore mil rhe ne 2024 Te 2019 ch 107 crores offer c os mna kr ta c sidhu interview vekh ko sidhu da
@sandeephappy-wy1ns
@sandeephappy-wy1ns Ай бұрын
mannu nu bjp toh ticket milna chahida aa...jarrur jitan ge.
@jassichauhan830
@jassichauhan830 Ай бұрын
ਭਾਜਪਾ ਚ 😆😆😆😆
@dilbagrai3033
@dilbagrai3033 Ай бұрын
very good
@rajpalchaudhari6977
@rajpalchaudhari6977 Ай бұрын
Manna great man, salute
@RajanChechi
@RajanChechi Ай бұрын
Aja mdan vec
DELETE TOXICITY = 5 LEGENDARY STARR DROPS!
02:20
Brawl Stars
Рет қаралды 20 МЛН
1❤️#thankyou #shorts
00:21
あみか部
Рет қаралды 88 МЛН
Backstage 🤫 tutorial #elsarca #tiktok
00:13
Elsa Arca
Рет қаралды 43 МЛН