ਬਾਕਰਪੁਰ ਆਲਾ ਸਾਈਂ ਪਾਖੰਡੀ? ਮੇਰੇ ਨਾਲ ਸੋ-ਰਾਤ ਕੱਟ: ਇੰਡਸਟਰੀ ਦਾ ਸੱਚ। Amar Dahb Podcast | Bakarpur | Mitti

  Рет қаралды 658,308

Mitti ਮਿੱਟੀ

Mitti ਮਿੱਟੀ

Күн бұрын

#Mitti #Punjab
ਅਮਰ ਦਾਬ, ਪੰਜਾਬ ਦੀ ਮਸ਼ਹੂਰ ਮਾਡਲ-ਸਿੰਗਰ ਹੈ। ਅਮਰ ਨੇ ਪੰਜਾਬੀ ਇੰਡਸਟਰੀ-ਪੋਲੀਵੁੱਡ ਦਾ ਅਸਲ ਚਿਹਰਾ ਸਾਹਮਣੇ ਲਿਆਉਂਦਾ ਹੈ। ਨਾਲ ਹੀ ਉਹਨਾਂ ਬਾਕਰਪੁਰ ਵਾਲੇ ਸਾਈਂ ਸੁਰਿੰਦਰ ਜੀ ਨਾਲ ਜੁੜਿਆ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗਲਤ ਚੀਜ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਇਸ ਪੋਡਕਾਸਟ ਬਾਰੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।
NOTE: ਦੂਜੀ ਧਿਰ ਆਪਣਾ ਪੱਖ ਰੱਖਣ ਲਈ ਸੰਪਰਕ ਕਰ ਸਕਦੀ ਹੈਃ karankartarpur@gmail.com
-------
Chapters
0:00 Highlights
2:58 Podcast Start
5:48 ਸਿੱਧੂ ਮੂਸੇਵਾਲਾ ਨੇ ਕਿਵੇਂ ਬਣਾਇਆ ਭੈਣ?
15:11 ਸਿੱਧੂ ਦੇ ਕਿਸ ਸਾਥੀ ਦੀ ਮਾੜੀ ਨੀਤ?
17:19 ਇੰਡਸਟਰੀ ਦਾ ਕਾਲਾ ਸੱਚ ਸੁਣੋ, ਸਾਡੇ ਨਾਲ ਰਾਤਾਂ ਕੱਟ
26:34 ਇੰਸਟਾ ਤੇ ਗੰਦ ਪਾਉਣ ਵਾਲੀਆਂ ਕੌਣ?
32:32 ਮੈਨੂੰ ਕਿਹਾ ਗ * ਤੀ
34:44 ਬਾਕਰਪੁਰ ਆਲੇ ਸਾਈਂ ਦਾ ਸੱਚ?
52:00 Boyfriend ਤੁਹਾਡੇ ਨਾਲ ਸੀ?
53:41 Sugar ਡੈਡੀ ਕਿਉਂ ਲੱਭਦੀਆਂ ਕੁੜੀਆਂ?
58:15 3ਬੀ2 ਮੋਹਾਲੀ 'ਚ ਕੁੜੀਆਂ ਕੀ ਕਰਦੀਆਂ?
1:09:16 ਇੰਸਟਾ ਆਲੇ ਬਾਹਲੇ ਫੁਕਰੇ, ਸੱਚ ਸੁਣੋ
1:11:40 ਕੰਗਣਾ ਦੇ ਦੋਬਾਰਾ ਪੈ ਸਕਦੈ ਥੱਪੜ
1:20:00 ਕਦੋਂ ਕਰਾਉਣਾ ਵਿਆਹ?
-------
ਬਾਕਰਪੁਰ ਆਲਾ ਸਾਈਂ ਪਾਖੰਡੀ? ਮੇਰੇ ਨਾਲ ਸੋ-ਰਾਤ ਕੱਟ: ਇੰਡਸਟਰੀ ਦਾ ਸੱਚ। Amar Dahb Podcast | Bakarpur | Mitti
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 1 700
@amritsekhon8308
@amritsekhon8308 Күн бұрын
ਭੈਣ ਬਹੁਤ ਸਾਫ਼ ਦਿਲ ਦੀ ਆ।ਜਿਨਾ ਸੋਹਣਾ ਹੁਸਨ ਓਨਾ ਸੋਹਣਾ ਮਨ। ਸਿੱਧੂ ਮੁੱਸੇ ਵਾਲੇ ਦੇ ਬੋਲਾਂ ਵਰਗੇ ਬੋਲ ਸੱਚ ਤੇ ਸਪਸ਼ਟ ਗੱਲਾਂ। ਬਹੁਤ ਚੰਗੇ ਮੈਸੇਜ। ਬਹੁਤ ਵਧੀਆ ਇੰਟਰਵਿਊ। ਭੈਣ ਹਮੇਸ਼ਾ ਚੜ੍ਹਦੀ ਕਲਾਂ ਚ ਰਹੇ ਬਾਬਾ ਦੀਪ ਸਿੰਘ ਜੀ ਸਦਾ ਭੈਣ ਦੇ ਅੰਗ ਸੰਗ ਸਹਾਈ ਹੋਣ ਬਾਬਾ ਭਲੀ ਕਰੇ 🙏
@AkashdeepSingh-ff2wn
@AkashdeepSingh-ff2wn Күн бұрын
ਕੱਲ੍ਹ ਨੂੰ ਐਤਵਾਰ ਆ ਬਾਪੂ ਦੀਪ ਸਿੰਘ ਜੀ ਦਾ ਦਿਨ ਆ ਸਾਰੇ ਜਾਣੇ ਨੂੰ ਬੇਨਤੀ ਆ ਸਾਰੇ ਜਾਣੇ ਚੋਪਿਹਰਾ ਸਾਹਿਬ ਕੱਟਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤
@deepsandhukakker3964
@deepsandhukakker3964 50 минут бұрын
ਸ਼ਹੀਦ ਤਾਂ ਹੋਰ ਵੀ ਬਹੁਤ ਹਨ ਜਿਨ੍ਹਾਂ ਨੇ ਆਪਣਾ ਆਪ ਗੁਰੂ ਸਾਹਿਬ ਦੇ ਤੋਂ ਕੁਰਬਾਨ ਕੀਤਾ, ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੇ ਸ਼ਹੀਦੀ ਦਿੱਤੀ, ਭਾਈ ਤਾਰੂ ਸਿੰਘ ਜੀ ਨੇ ਖੋਪਰ ਲੂਹੈ, ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਨੇ ਸ਼ਹੀਦੀ ਦਿੱਤੀ ਪਰ ਤੁਹਾਡਾ ਬਾਪੂ ਸਿਰਫ ਬਾਬਾ ਦੀਪ ਸਿੰਘ ਜੀ ਹੀ ਕਿਉਂ ਹਨ ਬਾਕੀਆਂ ਦੀ ਕੁਰਬਾਨੀ ਨੂੰ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ । ਅਤੇ ਕਿਹੜੇ ਇਤਿਹਾਸ ਚ ਲਿਖਿਆ ਹੈ ਕਿ ਐਤਵਾਰ ਦਾ ਦਿਨ ਬਾਬਾ ਦੀਪ ਸਿੰਘ ਦਾ ਹੈ?
@jasschouhan6230
@jasschouhan6230 6 күн бұрын
ਪਿੱਛੇ ਬਾਪੂ ਖੰਡੇ ਆਲਾ ਬੈਠਾ ਬਾਪੂ ਸੁਕਿਆ ਨੂੰ ਹਰਾ ਕਰ ਦੇਂਦਾ ਜੇਹੜਾ ਲੇਖਾ ਸੰਜੋਗਾ ਚ ਨਹੀਂ ਵੀ ਹੁੰਦਾ ਓਹੋ ਵੀ ਮਿਲ ਜਾਂਦਾ।। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏
@pardeepmanesh4248
@pardeepmanesh4248 6 күн бұрын
🙏🏻🙏🏻
@punjablover83
@punjablover83 14 сағат бұрын
veere fir beadbi kion nhi rokda baba ji
@deepsandhukakker3964
@deepsandhukakker3964 47 минут бұрын
ਸ਼ਹੀਦ ਤਾਂ ਹੋਰ ਵੀ ਬਹੁਤ ਹਨ ਜਿਨ੍ਹਾਂ ਨੇ ਆਪਣਾ ਆਪ ਗੁਰੂ ਸਾਹਿਬ ਦੇ ਤੋਂ ਕੁਰਬਾਨ ਕੀਤਾ, ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੇ ਸ਼ਹੀਦੀ ਦਿੱਤੀ, ਭਾਈ ਤਾਰੂ ਸਿੰਘ ਜੀ ਨੇ ਖੋਪਰ ਲੂਹੈ, ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਨੇ ਸ਼ਹੀਦੀ ਦਿੱਤੀ ਪਰ ਤੁਹਾਡਾ ਬਾਪੂ ਸਿਰਫ ਬਾਬਾ ਦੀਪ ਸਿੰਘ ਜੀ ਹੀ ਕਿਉਂ ਹਨ ਬਾਕੀਆਂ ਦੀ ਕੁਰਬਾਨੀ ਨੂੰ ਅਣਗੌਲਿਆ ਕਿਉਂ ਕੀਤਾ ਜਾ ਰਿਹਾ ਹੈ । ਅਤੇ ਕਿਹੜੇ ਇਤਿਹਾਸ ਚ ਲਿਖਿਆ ਹੈ ਕਿ ਐਤਵਾਰ ਦਾ ਦਿਨ ਬਾਬਾ ਦੀਪ ਸਿੰਘ ਦਾ ਹੈ?
@13_ammy
@13_ammy 5 күн бұрын
ਮੈਨੂੰ ਤੇ ਵਿਸ਼ਵਾਸ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਆ ਉਹਨਾ ਤੋ ਜੋ ਮੰਗਿਆ ਸੋ ਪਾਇਆ 🙏❤️
@ramanpreetsingh11
@ramanpreetsingh11 2 күн бұрын
🙏🙏🙏
@coupledance7841
@coupledance7841 Күн бұрын
I also 👏👏👏👏👏👏👏
@Sufigujjar786
@Sufigujjar786 2 күн бұрын
ਇੱਕ ਹੀ ਬੇਨਤੀ ਆ ਸਾਰੀਆ ਕੁੜੀਆ ਨੂੰ ਜਦੋ ਇਜਤਾ ਦੀ ਜਾ ਕੋਈ ਵੀ ਗੱਲ ਚੱਲਦੀ ਹੋਵੇ ਸਿਰ ਤੇ ਚੁੰਨੀ ਰੱਖ ਲਿਆਕਰੋ
@md5367
@md5367 Күн бұрын
Kapde pure ni hunde chunni sir te rakhao tussi 😂
@gaganpreetdhaliwal8149
@gaganpreetdhaliwal8149 8 күн бұрын
ਚੌਪਹਰਾ ਸਾਹਿਬ ਚ ਅਨੰਦ ਬਹੁਤ ਹੈ । ਵਾਹਿਗੁਰੂ ਜੀ ਭਲਾ ਕਰਨ।
@darshangarcha9666
@darshangarcha9666 7 күн бұрын
ਕਿਧਰ ਤੁਰ ਪਏ ਜੀ ਗੁਰਮਤਿ ਵਿੱਚ ਕੋਈ ਚੁਪਹਿਰਾ ਨਾਂ ਦੀ ਚੀਜ਼ ਨਹੀਂ, ਬੱਸ ਅੰਮ੍ਰਿਤ ਵੇਲਾ ਤੇ ਸੰਧਿਆਂ ਵੇਲਾ।🙏🏽🙏🏽
@hardyalsingh8407
@hardyalsingh8407 7 күн бұрын
​@@darshangarcha9666pai saab japji sahib ate sukhmani sahib de path hunde chopehara sahib vich , Bolan to pahla sochya kro .
@Sikhs_will_rule
@Sikhs_will_rule 7 күн бұрын
W❤
@rajindersinghdhaliwal1700
@rajindersinghdhaliwal1700 7 күн бұрын
ਗੁਰਮਤਿ ਚ ਨਵਾਂ ਪਖੰਡ!
@JaswinderGrewal-uh7nt
@JaswinderGrewal-uh7nt 7 күн бұрын
​@@Sikhs_will_ruleਮਮ ਗਏ ਗਏ ਗਏ ਗਏ ਰ,,ਯ
@SatwinderSingh-yu6kz
@SatwinderSingh-yu6kz 13 сағат бұрын
ਇਸ ਮਤਲਬੀ ਦੁਨੀਆ ਨੂੰ ਸਹੀ ਦਿਸ਼ਾ ਦੇਣ ਵਾਲੇ ਦੋਵਾਂ ਭੈਣ ਭਰਾਵਾਂ ਨੂੰ ਪਰਮਪਿਤਾ ਪਰਮਾਤਮਾ ਚੜ੍ਹਦੀਕਲਾ ਬਖਸ਼ੇ ❤❤❤
@sanjeevbhardwajppwa9501
@sanjeevbhardwajppwa9501 5 күн бұрын
ਖੁਸ਼ ਕੀਤਾ ਈ ਮਾਝੇ ਦੀਏ ਧੀਏ, ਮਾਨ ਹੈ ਮੈਨੂੰ ਤੈਨੂੰ ਭੈਣ ਕਹਿਣ ਵਿਚ, ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ, ਸੰਜੀਵ ਕੁਮਾਰ ਗੁਰਦਾਸਪੁਰ
@sidhu31396
@sidhu31396 3 күн бұрын
ਰੱਬ ਮੰਨੋ ਪਰ ਰੱਬ ਨੂੰ ਚੂਤੜਾ ਤਾਂ ਨਾਂ ਦਿਓ,ਕਹੋ ਭੈਣ
@beparwah9177
@beparwah9177 8 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਸਭ ਤੇ
@Punjabisurma
@Punjabisurma 7 күн бұрын
ਕੁੜੀਏ ਤੇਰੀਆਂ ਗੱਲਾਂ ਬਹੁਤ ਸੱਚ ਨੇ ਸੱਚ ਨੂੰ ਅੱਜ ਕੱਲ ਕੱਚ ਹੀ ਵੱਜਦਾ ਰਹਿੰਦਾ ਇਹ ਲੋਕਾਂ ਦੀ ਆਪਦੀ ਇੱਜਤ ਤੇ ਮਹਿਮਾਨ ਬਚਾ ਕੇ ਰੱਖੋ ਕੰਮ ਤਾਂ ਮਿਲਦੇ ਹੀ ਰਹਿਣ
@AjitSingh-vk1ki
@AjitSingh-vk1ki 5 күн бұрын
ਇਕ ਕੁੜੀ ਦਾ ਖੁਲ ਕੇ ਬੋਲਣਾ ਬਹੁਤ ਲੋਕਾਂ ਨੂੰ ਸੇਧ ਦਿੰਦਾ ਤੇ ਇਸ ਦਾ ਕੁਝ ਕੁੜੀਆ ਗ਼ਲਤ ਵੀ ਚਲਣ ਲਗ ਸਕਦੀਆ ਪਰ ਅਖਾ ਕਣ ਖੋਲ ਕੇ ਸੁਣੋ , ਬਿਲਕੁਲ ਸਹੀ ਗੱਲ ਆ ਭੈਣ ਦੀ
@punjabson5991
@punjabson5991 7 күн бұрын
ਸਿੱਧੂ ਪਿਛਲੇ ਜਨਮ ਦਾ ਕੋਈ ਸਾਧੂ ਸੂਰਮਾ ਸੀ ਤਾਂ ਹੀ ਉਸਦੀ ਨਿਗਾਹ ਨੀਵੀਂ ਤੇ ਪਿਆਰ ਭਰੀ ਸੀ। ਕੋਈ ਗੱਲ ਨਹੀਂ ਭੈਣ ਤੇਰਾ ਵੀਰ ਆ ਗਿਆ ਹੈ ਪੁੱਤਰ ਜੀ ਫੇਰ ਚਾਰ ਦਿਨਾਂ ਚ ਓਸ ਜਵਾਨ ਹੋ ਜਾਣਾ
@Parminder49Art
@Parminder49Art Күн бұрын
ਬਲਕੋਰ ਨੇ ਹੁਣ ਵਾਲੇ ਸਿੱਧੂ ਨੂੰ ਦੁਬਾਰਾ ਮੂਸੇਵਾਲਾ ਨੀ ਬਣਨ ਦੇਣਾ।।ਪੁਰਾਣਾ ਸਿੱਧੂ ਬਾਰੇ ਬਾਪ ਖੁਦ ਅਣਜਾਣ ਹੈ।।।❤❤
@amritkaur.001
@amritkaur.001 Күн бұрын
kive?​@@Parminder49Art
@vickysinghvicky2618
@vickysinghvicky2618 8 күн бұрын
ਅਕਲ ਹੀ ਉਦੋਂ ਆਉਂਦੀ ਜਦੋਂ ਆਪਣੇ ਹੀ ਨਾਲ ਧੱਕਾ ਹੁੰਦਾ ਇਨ੍ਹਾਂ ਹੀ ਬੀਬੀਆਂ ਨੇ ਪਾਖੰਡੀਆ ਨੂੰ ਬਾਬੇ ਬਣਾ ਦਿੱਤਾ ❤
@karate2252
@karate2252 8 күн бұрын
True
@user-kr3ob2js8f
@user-kr3ob2js8f 8 күн бұрын
Ryt
@ABIkumar-iz4sy
@ABIkumar-iz4sy 8 күн бұрын
ਬਾਨੇ ਪਾਂ ਪਾਂ ਅੱਤਵਾਦੀ ਬਣੇ ਫਿਰਦੇ ਨੇ ਸਿੱਖ ਧਰਮ ਦੇ ਠੇਕੇਦਾਰ ਗ਼ਰੀਬ ਲੋਕਾਂ ਦੇ ਲਨ ਤੇ ਚੂਸੇ ਮਾਰਦੇ ਨੇ ਧਰਮ ਦੇ ਠੇਕੇਦਾਰ ਕੁੱਟ ਮਾਰ ਕਰਦੇ ਨੇ
@user-jb6jn6ib1b
@user-jb6jn6ib1b 7 күн бұрын
Sachi gal aw brother
@user-jb6jn6ib1b
@user-jb6jn6ib1b 7 күн бұрын
A bakqurpur wala ta fake aw baba
@virsasingh6859
@virsasingh6859 8 күн бұрын
ਭੈਣ ਦੀ ਸੋਹਣੀ ਸੋਚ ਨੂੰ ਸਲੂਟ ਕਰਦਾ ਹਾਂ ਸਾਬਾਸ 👌👌
@tarsemlal9356
@tarsemlal9356 7 күн бұрын
Shawash
@surjitsinghchaggar8928
@surjitsinghchaggar8928 7 күн бұрын
🙏🙏
@DiljeetKaur-by5lx
@DiljeetKaur-by5lx 6 күн бұрын
Fukri hai fukri
@DiljeetKaur-by5lx
@DiljeetKaur-by5lx 6 күн бұрын
Apne app nu sati savitri das rahi hai....... Koi v aj de yug vich dudh da tulyia nhi hai
@safepureliving6464
@safepureliving6464 6 күн бұрын
@@DiljeetKaur-by5lxਭੈਣੇ ,,,,ਬਹੁਤ ਨੇ ਸਾਫ ਵੀ ,,,,,ਜੇ ਤੇਰੇ ਬਾਰੇ ਪੁੱਛੀਏ ਤਾਂ ਕੀ ਜਵਾਬ ਮਿਲੇਗਾ !!
@kaptanmusic143
@kaptanmusic143 3 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰ ਦਿਲੋ ਅਰਦਾਸ ਕਰੋ ਫੇਰ ਦੇਖਿਓ ਬਾਬਾ ਜੀ ਦੀ ਕਿਰਪਾ। ਐਤਵਾਰ ਨੂੰ ਜੋਤ ਜਰੂਰ ਲਾਇਆ ਕਰੋ ਸੰਗਤ ਜੀ🙏🏼♥️
@dilbagsinghdeoldeol5829
@dilbagsinghdeoldeol5829 7 күн бұрын
ਕੁੜੀ ਦੀਆ ਗੱਲਾਂ ਬਹੁਤ ਹੀ ਵਧੀਆ ਲੱਗੀਆ ।ਪ੍ਰਮਾਤਮਾ ਇਸ ਦੀ ਹਰ ਖੁਸ਼ੀ ਪੂਰੀ ਕਰਨ। ਇਹੋ ਜਹੀ ਧੀ ਵਾਹਿਗੁਰੂ ਸਭ ਨੂੰ ਬਖਸ਼ਣ।
@sukhilopon
@sukhilopon 2 күн бұрын
ਸਹੀ ਗੱਲ ਹੈ ਜੀ
@manindergill8246
@manindergill8246 Күн бұрын
sir ਉਹ ਇੱਕ ਕਹਾਵਤ ਸੁਣੀ ਹੋਣੀ ਆ ਤੁਸੀਂ '' ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ''
@swarnsinghsandhu4108
@swarnsinghsandhu4108 8 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਕੌਮ ਨੂੰ ਬਚਾਉਣ ਵਾਸਤੇ ਕਰੋ ਕਿਰਪਾ ਇੱਕ ਵਾਰ ਖੰਡਾ ਫੜ ਕੇ ਆਉ । ਉਹ ਸਿੱਖੀ ਵਿੱਚ ਵਿਸ਼ਵਾਸ ਰੱਖਣ ਵਾਲਿਉ ਤੇ ਭੁੱਲੇ ਭਟਕੇ ਸਿੱਖੋ ਇਸ ਭੈਣ ਦਿਆ ਗੱਲਾਂ ਤੇ ਵਿਸ਼ਵਾਸ ਕਰੋ ਤੇ ਆਪਣੇ ਕੌਮੀ ਘਰ ਵਾਪਸ ਆ ਜਾਉ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਊ ਤੇ ਨਾਮ ਜਪੋ।
@Gurcharnsingh-jt9vs
@Gurcharnsingh-jt9vs 8 күн бұрын
dhan dhan baba deep singh ji.
@goodjosh3871
@goodjosh3871 8 күн бұрын
ਅੱਜ ਸਿੱਖ ਆਉਂਦੇ ਨੇ ਸਾਡੇ ਲੋਕ ਹੀ ਲੱਤ ਖਿੱਚਣ ਲੱਗ ਜਾਂਦੇ ਨੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੇ ਲੀ ਲੜਦਾ ਸੀ ਪਰ ਨਹੀਂ ਫਿਰ ਲੋਕ ਕੇਹਂਦੇ ਨੇ ਸਾਡੇ ਮੁੰਡੇ ਮਰਵਾਓ ਏਹਨਾ ਬਾਬਿਆਂ ਨੇ ਔਰਤਾਂ ਦੀ ਅਹਿਸੀ ਤੇਸ਼ੀ ਕੀਤੀ ਲੋਕਾ ਨੂੰ ਮੁੰਡੇ ਬਚਾਉਣ ਦੀ ਪਈ ਆ ਕੁੜੀਆ ਬੁੜੀਆਂ ਨੂੰ ਖਾ ਗਏ ਸਾਧ।ਬਾਬਾ ਦੀਪ ਸਿੰਘ ਜੀ ਅੱਜ ਆ ਵੀ ਜਾਣ ਓਹਨੇ ਲਾਕੀਰ ਵਾਹ ਦੇਣੀ ਫਿਰ ਲੋਕ ਕਹਿਣੇ ਗਏ ਇਹ ਤੇ ਸਾਡੇ ਮੁੰਡੇ ਮਰਵਾਉ ਇਤਹਾਸ ਪੜ੍ਹਨਾ ਬੜਾ ਅਸਾਨ ਹੈ ਬਣਾਉਣਾ ਔਖਾ ਜਿਵੇਂ ਦੀਪ ਸਿੱਧੂ ਬੋਲਦਾ ਸੀ ਤੁਹਾਨੂੰ ਇਤਹਾਸ ਕਮਾਉਣਾ ਨੀ ਆਉਂਦਾ
@rajurj6829
@rajurj6829 7 күн бұрын
dhan dhan baba Deep Singh ji fer aun, tusi aap na kuj kreo
@joginderkaur2775
@joginderkaur2775 7 күн бұрын
ਬਾਬਾ ਦੀਪ ਸਿੰਘ ਜੀ ਤਾਂ ਮੁਕਤ ਹੋ ਚੁੱਕੇ ਹਨ ਅਰਦਾਸ ਸਿੱਖ ਅਕਾਲਪੁਰਖ ਅੱਗੇ ਹੀ ਕਰਦੇ ਹਨ
@darshangarcha9666
@darshangarcha9666 7 күн бұрын
ਪੰਜਾਬ ਦੀਏ ਪਿਆਰੀਏ ਧੀਏ , ਇਹ ਲੱਖ ਦਾਤੇ, ਸਖੀ ਸਰਵਰੀਏ ਸਾਡੇ ਗੁਰੂਆਂ ਨਾਲ ਵੈਰ ਕਮਾਉਂਦੇ ਰਹੇ ਹਨ, ਇਨ੍ਹਾਂ ਦੇ ਕਰਮ ਸਿੱਖੀ ਵਿਰੋਧੀ ਰਹੇ ਹਨ। ਸਾਡੇ ਸਤਿਕਾਰ ਵਾਲੇ ਹਨ ਸਾਈਂ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ ਜੀ, ਬਾਬਾ ਬੁੱਢਣ ਸ਼ਾਹ ਜੀ, ਬਾਬਾ ਫ਼ਰੀਦ ਜੀ🙏🏽🙏🏽 ਇਤਿਹਾਸ ਪੜ੍ਹੋ ਤੇ ਪੜ੍ਹਾਉ🙏🏽🙏🏽
@ekamjotsingh8568
@ekamjotsingh8568 8 күн бұрын
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਭ ਕੁਝ ਵਾਰੀਆ ਸਾਡੇ ਲਈ ਅਸੀ ਉਨਾ ਪਖੰਡੀਆਂ ਪਿੱਛੇ ਲੱਗੇ ਜਿੰਨਾ ਪੱਲੇ ਕੁਝ ਨਹੀ ਅਕਲ ਜਦੋ ਆਉਦੀ ਹੈ ਜਦੋ ਧੌਖਾ ਹੁੰਦਾ ਹੈ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜਿਹੜਾ ਸਭ ਕੁਝ ਦੇ ਸਕਦਾ
@ArshChahal-we6ms
@ArshChahal-we6ms 7 күн бұрын
🙏
@HardeepSingh-bc7np
@HardeepSingh-bc7np Күн бұрын
ਓਵਰ ਐਕਟਿੰਗ ਯਾਦਾਂ ਦਿਖੀ ਐ ਮੈਡਮ ਜੀ ਦੀ ਮੈਨੂੰ
@HardeepSingh-bc7np
@HardeepSingh-bc7np Күн бұрын
ਇਹ ਸਭ ਸ਼ੁਗਰ ਡੈਡੀ ਵਾਲਾ ਟਰੈਂਡ ਤੁਹਾਡੇ ਵਰਗੇ ਨੇ ਹੀ ਲਿਆਂਦਾ ਹੈ ਹੁਣ ਤੁਸੀ ਸਭ ਨੂੰ ਭੰਡ ਕੇ ਆਪਣੇ ਆਪ ਨੂੰ ਬਹੁਤ ਸਾਫ ਸੁਥਰਾ ਦੱਸਿਆ ਆ ਸਾਰੀ ਵੀਡੀਓ ਚ ਮੈਡਮ ਜੀ ਵਾਹਿਗੁਰੂ ਵਾਹਿਗੁਰੂ 🙏🙏
@Streetrai194
@Streetrai194 2 сағат бұрын
Sharm aauni chahidi aa tenu
@GurjeetSingh-ry5mf
@GurjeetSingh-ry5mf 8 күн бұрын
ਜੇ ਔਰਤ ਨੇ ਘਰ ਸਾਭ ਲਿਆ ਤਾ ਰੱਬ ਪਾ ਲਿਆ ਇਸ ਲਈ ਬਾਹਰ ਡੇਰਿਆ ਵੱਲ ਨਾ ਦੇੜੋ
@user-kr3ob2js8f
@user-kr3ob2js8f 8 күн бұрын
Sahi gal aa bro
@BhupinderSingh-dj1em
@BhupinderSingh-dj1em 7 күн бұрын
ਬਿਲਕੁਲ ਸਹੀ
@ssssaini3869
@ssssaini3869 7 күн бұрын
ਜਿਸ ਦੀ ਔਰਤ ਨੇ ਘਰ ਸਾਂਭ ਲਿਆ,ਘਰ ਸਵਰਗ
@ZAILDAR84soo
@ZAILDAR84soo 2 күн бұрын
Waahh aah kita comment.lakhaan Cho ik line.. sab da jawab te haall
@Vikaskumar-sm6nb
@Vikaskumar-sm6nb 7 күн бұрын
ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ
@preetbhangu5845
@preetbhangu5845 6 күн бұрын
ਜਾਗਦੀ ਜ਼ਮੀਰ ਵਾਲੀ ਹੋ ਤੁਸੀ ਭੈਣੇ ਬਹੁਤ ਵਧਿਆ ਲੱਗਾ ਤੁਹਾਡਾ ਪੋਡਕਾਸਟ ਸੁਣ ਕੇ ਜੀ ਵਾਹਿਗੁਰੂ ਜੀ ਤੂਹਨੂੰ ਇਸੇ ਤਰਾ ਚੜ੍ਹਦੀਕਲਾ ਚ ਰੱਖਣ ਜੀ 🙏🙏🙏
@lakhwindersingh3418
@lakhwindersingh3418 Күн бұрын
Lolz. Ideal dekhlo thode😂😂
@preetbhangu5845
@preetbhangu5845 Күн бұрын
@@lakhwindersingh3418 je koi chngi gl krda jagdi Jamir de ta os de tarif krea eda mtlb eh nhe ki oh ideal ne . Ha respective person ho jnda a mrea ngra ch . Apne alfaz jra soch ke use krea kro hnji thnu option ha comment krn de ta eda mtlb eh nhe ki jo mrgi comment krdo soch te SMG rkho bro waheguru ji Bhala krn👍🙏
@KaramjitKaur-kb2ly
@KaramjitKaur-kb2ly 15 сағат бұрын
Kudiye Dada means elder brother also.
@sanjeevbhardwajppwa9501
@sanjeevbhardwajppwa9501 5 күн бұрын
ਮੇਰੀ ਉਮਰ 50 ਸਾਲ ਹੈ ਪਰ ਮੈਨੂੰ ਤੇਰੇ ਤੋਂ ਬਹੁਤ ਕੁਜ ਸਿੱਖਣ ਨੂੰ ਮਿਲਿਆ, ਬਹੁਤ ਬਹੁਤ ਧੰਨਵਾਦ ਤੇਰਾ ਧੀਏ/ਭੈਣੇ, ਆਖੀਰ ਵਿਚ ਜੋ ਗੁਰੂਘਰ ਸ਼ਹੀਦਾਂ ਸਾਹਿਬ ਬਾਰੇ ਦੱਸਿਆ, ਮੈਨੂੰ ਅੰਨਤਾਂ ਦਾ ਵਿਸ਼ਵਾਸ ਹੈ, ਮੇਰੇ ਦੋ ਬੇਟੇ ਹੀ ਹੈ ਧੀ ਨਹੀਂ ਹੈ, 2023 ਵਿੱਚ ਮੇਰੀ ਪਤਨੀ ਸੁਰਗਵਾਸ ਹੋ ਗਈ ਸੀ, ਤੇਰੀ ਮਾਤਾ ਜੀ ਵੀ ਹੈ ਨਹੀਂ, ਪਤਨੀ ਦੇ ਜਾਨ ਤੋਂ ਬਾਅਦ ਧੀ ਦੀ ਕਮੀ ਬਹੁਤ ਲੋਚਦੀ ਹੈ
@manjinderdhaliwal6557
@manjinderdhaliwal6557 5 күн бұрын
ਬਹੁਤ ਸੋਹਣੀ ਸੋਚ ਆ ਭੈਣ ਮੇਰੀਏ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਅਤੇ ਹਮੇਸ਼ਾ ਖੁਸ਼ ਰਹੋ
@user-qo8wl2bu1u
@user-qo8wl2bu1u 8 күн бұрын
ਇਸੇ ਕਰਕੇ ਗੁਰੂ ਜੀ ਨੇ ਗੁਰੂ ਦਾ ਦਰਜ਼ਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਤਾ ਸੀ ਦੇਹ ਧਾਰੀਆਂ ਨੂੰ ਗੁਰੂ ਦਾ ਦਰਜ਼ਾ ਨਹੀਂ ਦਿੱਤਾ
@ABIkumar-iz4sy
@ABIkumar-iz4sy 8 күн бұрын
ਲਨ ਤੇ ਚੂਸੇ ਮਾਰਦੇ ਤੂੰ ਜਾਕੇ
@kaur-mm2by
@kaur-mm2by 7 күн бұрын
Ryt
@FunnyCornflowers-nu7ol
@FunnyCornflowers-nu7ol 7 күн бұрын
Fite muh tere dngr jehe de​@@ABIkumar-iz4sy
@harwinderkaur609
@harwinderkaur609 6 күн бұрын
Kite v kuj nhi mera kal gurudware sahib phn chori hoeya😢
@IqbalSingh-id2ko
@IqbalSingh-id2ko Күн бұрын
ਘੱਟ ਤਾਂ ਬੀਬਾ ਤੁਸੀ ਵੀ ਹੋਣੇ ਹੁਣ ਬਹੁਤ ਸਿਆਣੇ ਬਣੇ ਫਿਰਦੇ ਓ। ਸੱਚ ਆ ਪਰ ਬਹੁਤਿਆਂ ਨੂੰ ਕੌੜਾ ਲੱਗੇਗਾ ।
@happysekhon2151
@happysekhon2151 3 күн бұрын
ਭੈਣੇ ਮਾਫ ਕਰਨਾ ਪਹਿਲਾਂ ਮੈਂ ਤੇਰੀ ਰੀਲਾਂ ਵਿਦਾ ਸੀ ਮੈਂ ਸੋਚਦਾ ਸੀ ਕਿ ਸਭ ਸੇਮ ਹੀ ਆ ਪਰ ਅੱਜ ਤੁਹਾਡੀਆਂ ਗੱਲਾਂ ਸੁਣ ਕੇ ਸੱਚੀਆਂ ਗੱਲਾਂ ਸੁਣ ਕੇ ਨਿਡਰ ਗੱਲਾਂ ਸੁਣ ਕੇ ਤੁਹਾਡੇ ਲਈ ਦਿਲ ਵਿੱਚ ਇੱਜਤ ਜਿਆਦਾ ਵੱਧ ਗਈ
@JaswinderSingh-wo7oe
@JaswinderSingh-wo7oe 7 күн бұрын
ਪਖੰਡੀਆਂ ਬਾਰੇ ਸਚਾਈ ਦੱਸ ਕੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਐ ਬੀਬਾ ਜੀ, ਸ਼ੁਕਰ ਐ ਕੋਈ ਤਾਂ ਸੱਚ ਬੋਲਿਆ 🙏 ਤੁਸੀਂ ਕਿਹਾ ਕਿ ਬਾਕਰਪੁਰ ਮਾੜੀ ਜਗ੍ਹਾ ਨਹੀਂ ਐ, ਪੀਰਾਂ ਦੀ ਜਗ੍ਹਾ ਐ ਪਰ ਕੁਝ ਸਾਲ ਪਹਿਲਾਂ ਉੱਥੇ ਕੋਈ ਜਗ੍ਹਾ ਹੈ ਈ ਨਹੀਂ ਸੀ, ਆਪੇ ਬਣਾਈ ਗਈ ਐ
@manpreetkaurmk
@manpreetkaurmk 7 күн бұрын
Bilkul us jgah kujj saal pehla kuj v nahi c,te ajj pata ni ki ki aa us jgah,sabh paise da dhanda aa,sabh paise layi us jgah ho reha.. guru granth sahib to upper koi nahi.
@ASRV121
@ASRV121 7 күн бұрын
Mera brother kise de kehan te gya jdo one othe da mahol dekhia drink kiti hoyi c cheleya ne v 😂😂oh ta dhod Aya otho kehnda mei ta peenda nai kite menu na peen lga den 😂😂
@InderjeetSingh-cg6lq
@InderjeetSingh-cg6lq 7 күн бұрын
Acha ji
@monikasharma-ix3lg
@monikasharma-ix3lg 5 күн бұрын
Sai ji rab da roop ne.jai sai ji ki
@amarjeetsingh5332
@amarjeetsingh5332 3 күн бұрын
Sahi gal meri sister di
@ranjeetkhanna3993
@ranjeetkhanna3993 7 күн бұрын
ਗੁਰੂ ਘਰ ਜਾਣ ਅੋਰਤਾਂ ਨੂੰ ਮੌਤ ਪੈਦੀਆ ਅੋਰਤਾਂ ਪੈਲਾ ਜਾਦੀਆ ਨੇ ਬਹੁਤ ਸੁਣਿਆ ਗੱਲਾਂ ਕੀਤੀਆਂ ਪੁੱਤਰ ਬਾਬਾ ਨਾਨਕ ਦੇਵ ਜੀ ਕਿਰਪਾ ਕਰਨਗੇ 🙏
@gopibuttar1984
@gopibuttar1984 7 күн бұрын
ਥੋੜੀ ਜਿਹੀ ਆਪਣੇ ਆਪ ਤੋਂ ਓਵਰ ਐਕਟਿੰਗ ਵੱਧ ਕਰ ਰਹੇ ਹੋ ਤੁਸੀਂ ਜੀ
@punjabson5991
@punjabson5991 7 күн бұрын
ਜਿਸ ਕੋਲ ਸਿਦਕ, ਸਬਰ ਤੇ ਸ਼ੁਕਰਾਨਾ ਹੈ ਪੁੱਤ ਓਸ ਕੋਲ ਨਵ ਨਿਧ ਆਪੇ ਸਤਗੁਰ ਭਾਂਡਾ ਦੇਖ ਭੇਜ ਦਿੰਦੇ ਨੇ ਸਰਬ ਸੁੱਖਾਂ ਹਰ ਹਰ ਗੁਣ ਗਾਏ ।। ਵਾਹਿਗੁਰੂ ਸ਼ਬਦ ਦਾ ਸਿਮਰਨ ਕਰਿਆ ਕਰ ਬੇਟਾ ਕੋਈ ਕਮੀ ਨਹੀਂ ਹੋਵੇਗੀ ਤੇ ਸਤਿਕਾਰ ਸੱਭ ਦਾ ਅਰਾਧਕ ਆਪਣੇ ਇਸ਼ਟ ਦੇ ਹੋਵੋ ਪੱਕੇ ਬੇਟਾ
@sukhwindesinghsukhwindersi4842
@sukhwindesinghsukhwindersi4842 8 күн бұрын
ਸ਼ੁਕਰ ਤੁਹਾਨੂੰ ਅਕਲ ਆਈ
@jasvindersingh7440
@jasvindersingh7440 5 күн бұрын
Pure jahaan agge aake eho jahiya gallan kehn nu jigra chahida h te aa commenta ch jablliyan maarn nu tan koi v lalli challi kr skdi aa aakhe akkal aagi 😂😂Tu apna dekh ohnu dunia jaandi aa te teri ki auqaat aa eh tere alawa kise nu pta ni kyoke fark ni penda ke tu ki aa bcz enne joga tu h hi nhi ke koi tere baare soche te dujje paase ess kudi da dedd kantte da podcast dunia sunn rahi aa je akal na hundi tan eh v tere wangu horan di vdo te comment krdi hundi ki akal aagi ke nhi aayi eh v hora nu judge kr rhi hundi jisnu apne karr de nhi puchde ohi bahr aake eho jahiya jabbliya maarde ne huhh,😕😕 aakhe akal aagi 😅😅😅😅😅😅😅😅 te apne palle kakh v ni eh tan ohi gall ho gyi ke jo pind ton bahr ni gye hunde o saanu amrika diya gallan dsn ya fer jinna ne kadde maruti na chlaayi howe(chlaayi ki dekhi na howe) oho bmw de feature baare dsn te keho ja lgguga bs same eho ja feel ho reha h iss tym eh bai de comment padhke oh ja yaar apna bnda agge bade ohdi support tan ki krni ulta latta khicho je koi syaani gall kare ohnu appreciate krn di jgga demotivate kr din de ne eh kehke ke chlo ehnu v akal aayi 😢😢 smaan laake rajjke bethe hunde aa te koi kamm hunda ni krne nu fer kholke youTube ya facebook uthe jabbliya maari janiya te kehna ke asin apne vichar rakh rhe aa saanu v freedom of speech baare pta h apne rights baare pta h oh jaa yaar
@sonygill1311
@sonygill1311 7 күн бұрын
ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹ ਮੇਰੀਏ ਭੈਣੇ ਤੈਨੂੰ ਮਾਹਾਰਾਜ ਤੱਰਕੀ ਜ਼ਰੂਰ ਦੈਵਗੇ ਸੋਨੀ ਗਿੱਲ ਫ਼ਾਰਮ ਸਾਦੀ ਪੁਰ ਸਮਾਣੇ ਵਾਲੇ 🙏🙏
@gurdevsingh-zc5xw
@gurdevsingh-zc5xw 6 күн бұрын
ਬਹੁਤ ਉਚੇ ਵਿਚਾਰ ਧੀ ਰਾਣੀ ਦੇ ਰੱਬ ਮਿਹਰ ਕਰੇ । ਸਬਰ ਸਿਦਕ ਤੇ ਸ਼ੁਕਰਾਨਾ ਜਿਸਨੂੰ ਪ੍ਰਾਪਤ ਹੋ ਗਿਆ ਵਡਭਾਗੀ ਹੈ ਉਹ ਰੂਹਾਂ ਜਿੰਨਾ ਵਿੱਚ ਹੈ ਇਕ ਇਹ ਧੀ ਰਾਂਣੀ ਰੱਬ ਹਰ ਮਨੋਕਾਮਨਾ ਪੂਰੀ ਕਰੇ । ਸਿੱਧੂ ਇਕ ਪਾਰਖੂ ਅੱਖ ਵਾਲਾ ਸਬਰ ਸਿਦਕ ਤੇ ਸ਼ਕਰਾਂਨੇ ਵਾਲਾ ਇਨਸਾਂਨ ਸੀ ਜਿਸਨੇ ਇਸ ਧੀ ਦੇ ਸਿਰ ਤੇ ਹੱਥ ਰੱਖ ਕੇ ਭਰਾ ਦਾ ਪਿਆਰ ਦਿੱਤਾ ।
@manjeet4024
@manjeet4024 4 күн бұрын
❤ वीरता डाउनलोड कास्ट बहुत बढ़िया लगा देना स ई हैव ब्रॉडकास्ट कर दिया करोधनबाद 🙏🙏💐🇮🇳🇲🇾🇲🇾🇲🇾🇲🇾♥️💯
@manimotla2565
@manimotla2565 20 сағат бұрын
Jai sai surinder shah mere ji ਸਜਦਾ ਮੇਰੀ ਸੱਚੀ ਸਰਕਾਰ ਦੀ🌹🌹 ਜੈ ਬਾਬਾ ਮੁਰਾਦ ਸ਼ਾਹ ਦੀ❤️❤️❤️ ਜੈ ਬਾਪੂ ਲਾਡੀ ਸ਼ਾਹ ਦੀ, 🌹🌹🌹 ਜੈ ਪੀਰਾ ਦੀ,🌹🌹🌹🌹🌹🌹
@SatnamSingh-fg5oz
@SatnamSingh-fg5oz 8 күн бұрын
ਬਾਬਾ ਦੀਪ ਸਿੰਘ ਜੀ ਦੇ ਦਰ ਤੇ ਘੌੜਾ ਚੜਾਉਣ ਵਾਲੇ ਵੀਰ ਜੀ ਨੂੰ ਬੇਨਤੀ ਹੈ ਕਿ ਪੂਜਾਰੀਆਂ ਦੇ ਧੱਕੇ ਨਾ ਚੜ੍ਹੋ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਬਾਣੀ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਆਪਣਾ ਜੀਵਨ ਸਫ਼ਲ ਕਰੋ ਗੁਰੂ ਸਾਹਿਬ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਦਿੱਤਾ ਹੈ ਕਿਰਤ ਮਤਲਬ ਮਿਹਨਤ ਨਾਮ ਮਤਲਬ ਜੋ ਵੀ ਕੰਮ ਕਰਨਾ ਉਸ ਵਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ ਵੰਡ ਛਕੋ ਦਾ ਮਤਲਬ ਬੱਚਤ ਵਿਚੋਂ ਕਿਸੇ ਲੋੜਵੰਦ ਦੀ ਮਦਦ ਕਰਨਾ ਹੋਰ ਕਿਸੇ ਦੀ ਨਹੀਂ ਮੰਨਣੀ
@mg2043
@mg2043 7 күн бұрын
ਅਮਰ ਭੈਣ ਜੀ ਮੈਂ ਮਹਿੰਦਰ ਮੀਤ ਗੁਰਮ ਪੰਜਾਬ ਤੋਂ ਬਰਨਾਲੇ ਲਾਗੇ ਮੇਰਾ ਪਿੰਡ ਹੈ ਭੈਣ ਮੈਂ ਤਹਾਡੀ ਐਂਟਰਵਿਓ ਸੁਣੀ ਬਹੁਤ ਬਹੁਤ ਬਹੁਤ ਵਧੀਆ ਲੱਗਿਆ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬੇ ਹੱਦ ਵਧੀਆ ਲੱਗਿਆ ਤੇਰੇ ਵਰਗੀ ਹੋਂਣ ਹਾਰ ਧੀ ਰੱਬ ਸਭ ਨੂੰ ਦੇਵੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਲੰਮੀ ਉਮਰ ਚੰਗੀ ਸਿਹਤ ਖੁਸ਼ਹਾਲ ਜੀਵਨ ਬਤੀਤ ਕਰਨ ਦੀ ਸ਼ਕਤੀ ਬਖਸ਼ੇ ਜੀ ਭੈਣ ਅਮਰ ਜੀ।ਪੱਤਰ ਕਾਰ ਵੀਰ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਸਵਾਲ ਜਵਾਬ ਕੀਤੇ ਸੋ ਬਾਈ ਜੀ ਐਹੋ ਜਿਹੀਆਂ ਕਲਾਕਾਰ ਕੁੜੀਆਂ ਨੂੰ ਵੱਧ ਤੋਂ ਵੱਧ ਸਪੋਟ ਕਰੋ ਜੀ। ਮੈਂ ਇੱਕ ਨਿਮਾਣਾ ਜਿਹਾ ਰੈਟਰ ਤੇ ਸਿੰਗਰ ਵੀ ਹਾਂ ਜੀ। ਮੈਂ ਇੱਕ ਗੀਤ ਵਿੱਚ ਇੱਕ ਪੰਗਤੀ ਲਿਖੀ ਹੈ ਜੀ ਉਹ ਅਮਰ ਨਾਲ ਅਟੈਚ ਹੁੰਦੀ ਹੈ ਜੀ। ਉਹੀ ਧੀਆਂ ਜੱਗ ਦੇ ਵਿੱਚ ਮਿਸਾਲ ਬਣਦੀਆਂ ਨੇਂ, ਗਿੱਲੇ ਗੋਹੇ ਉਤੇ ਜੇਹੜੀ ਪੈਰ ਟਿਕਾਉਂਦੀ ਨੀਂ।ਸਭ ਤੋਂ ਵੱਡੀ ਮਾਂ ਹੀ ਧੀ ਦੀ ਦੁਸ਼ਮਣ ਹੈ ਲੋਕੋ ਧੀ ਨੂੰ ਚੰਗੇ ਸੰਸਕਾਰ ਸਖਾਂਂਉਦੀ ਨੀਂ। ਬਹੁਤ ਜਲਦੀ ਰਿਕਾਰਡ ਹੋਕੇ ਸਰੋਤਿਆਂ ਦੇ ਰੂਹ ਬਰੂਹ ਹੋਣ ਆ ਰਿਹਾ ਹੈ ਜੀ,ਲੋਕ ਤੱਥ। ਮਹਿੰਦਰ ਮੀਤ ਗੁਰਮ ਵੱਲੋਂ ਤੁਹਾਨੂੰ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ 🙏🙏
@gurvindersaini2135
@gurvindersaini2135 7 күн бұрын
ਸਦਾ ਖੁਸ਼ ਰਹਿ ਬੱਚਿਆਂ। ਬਾਬਾ ਦੀਪ ਸਿੰਘ ਜੀ ਸਦਾ ਮਿਹਰ ਕਰਨ ਜੀ
@Geet_Gurjeet
@Geet_Gurjeet 6 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦਾ ਭਲਾ ਕਰਨਾ ਜੀ।
@ranjeetkaur6746
@ranjeetkaur6746 7 күн бұрын
ਗੁਰੂ ਘਰ ਜਾਇਆ ਕਰੋ,ਸੀ੍ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨੋ, ਹਿੰਦੂ ਭੈਣ-ਭਰਾ ਦੇਵੀਂ ਦੇਵਤਿਆਂ ਨੂੰ ਪੂਜੋ, ਪੀਰ ਪੂਜਣੇ ਤਾਂ ਸਾਂਈ ਮੀਆਂ ਮੀਰ,ਬਾਬਾ ਬੁੱਢਾ ਸ਼ਾਹ ਜੀ, ਬਾਬਾ ਫ਼ਰੀਦ ਜੀ,ਭੀਖਣ ਸ਼ਾਹ ਜੀ, ਨਬੀ ਖਾਂ ਗਨੀ ਖਾਂ ਜੀ ਵਰਗੇ ਪੀਰਾਂ ਨੂੰ ਮੱਥੇ ਟੇਕ ਲਵੋ।
@jaswantbassi9621
@jaswantbassi9621 Күн бұрын
ਬਿਲਕੁਲ ਸੱਚ ਕਿਹਾ ਭੈਣੇ ਪਰ ਲੋਕ ਕਿੱਥੇ ਸਮਝਦੇ ਨੇ ਵਾਹਿਗੁਰੂ ਮੱਤ ਬਖਸ਼ੇ
@hardialdhamoon8081
@hardialdhamoon8081 8 күн бұрын
Bahut badhiya daleri wali video. Thaks to Amar Dahb and media.
@ernestjames4676
@ernestjames4676 14 сағат бұрын
Bahut vadia puttar. Changa Hoya tusi sheti Dhan Dhan Shaheed Baba Deep Singh je charni lag gaye. Satguru mehar kare.
@mooslmoosl8389
@mooslmoosl8389 8 күн бұрын
ਕੁੜੀ ਜਾਵੇ ਪੰਜਾਬੀ ਰੀਲਾਂ ਜੋਗੇ ਰਹਿ ਗਏ।ਪਾਣੀ,ਪੁੱਤ,ਧੀ, ਏਹਨਾ ਨੂੰ ਬਣਨਾ ਕੀ ਆ ਆਉਣ ਵਆਲੇ ਟਾਈਮ ਵਿੱਚ ਏਹਨਾ ਨੂੰ ਪਤਾ ਹੀ ਕੁਝ ਨੀ
@kaurgurmail3189
@kaurgurmail3189 8 күн бұрын
dhan dhan baba deep singh g sahid
@soniasaini162
@soniasaini162 Күн бұрын
Very nice interview. Both the host and guest are par excellent. Stay blessed. Waheguru ji Ang-Sang Sahai
@kulwantdhillon2737
@kulwantdhillon2737 6 күн бұрын
Daring girl, very genuine and truthful, lots of blessings, waheguru
@iampunjabi5710
@iampunjabi5710 7 күн бұрын
ਬੀਬਾ ਜੀ ਨੇ ਤਾਂ ਸਾਰਿਆ ਨੂੰ ਹੀ ਮੜ੍ਹਾ ਕਹਿ ਦਿੱਤਾ ਤੇ ਆਪਣੇ ਆਪ ਸਾਰੀ ਵੀਡੀਓ ਚ ਚੰਗਾ ਹੀ ਦਿਖਾਯਾ ।। ਹਮ ਨਹੀ ਚੰਗੇ ਬੁਰਾ ਨਹੀਂ ਕੋਈ ।।ਪਰ ਇਹ ਕੁੜੀ ਦਾ ਉਲਟ ਆ ਇਹ ਤਾ ਕਹਿੰਦੀ ਆ ਕੇ ਮੈਂ ਹੀ ਚੰਗੀ ਆ ਬਸ ਬਾਕੀ ਸਾਰੀ ਦੁਨੀਆ ਬੁਰੀ ਆ ।।ਬਾਕੀ ਸਿੱਧੂ ਨੂੰ ਵੀਰਾ ਵੀਰਾ ਕਹਿ ਫੇਮ ਤੇ ਸਿੰਪਟੀ ਲੈਲਾ ਭੈਣੇ ।।।ਆਪਣੇ ਮੂੰਹੋ ਮੀਆਂ ਮਿਠੂ ਬਣੀ ਜਾ ।।ਹੈਗੀ ਤਾ ਤੂੰ ਵੀ ਭੈਣੇ ਰੀਲਾ ਰੁਲਾ ਵਾਲੀ ਹੀ ਸੀ ।। ਹੁਣ ਸਾਰੀ ਵੀਡੀਓ ਚ ਸਫਾਈ ਦੀ ਗੀ ਸੋ ਕਲਾ ਪੂਰਨ ਚੰਗੀ ਹੋਣ ਦੀ ।।ਨਾਲ਼ ਜਿਹੜੇ ਆਪ ਚੰਗੇ ਹੋਣ ਉਹਨਾਂ ਨੂੰ ਲੋੜ ਨੀ ਪੈਂਦੀ ਆਪਣੀ ਚੰਗਿਆਈ ਦਿਖਾਉਣ ਦੀ ਤੇ ਚੰਗਿਆਈ ਦਿਖਾਉਣ ਕਰਕੇ ਦੂਜਿਆ ਨੂੰ ਭੰਡਣ ਦੀ
@bhupinderbrar8174
@bhupinderbrar8174 7 күн бұрын
ਬਹੁਤ ਸੋਹਣਾ ਕਮੈਟ
@jashandhiman421
@jashandhiman421 7 күн бұрын
Bilkul shi keha tusi
@stranger9177
@stranger9177 7 күн бұрын
ਬਿਲਕੁਲ ਸਹੀ ਵੀਰ...
@jasssandhu2612
@jasssandhu2612 7 күн бұрын
Eh gasti aa😂😂😂😂
@RyanCuteSonSun
@RyanCuteSonSun 7 күн бұрын
Dassi ta hai jo ohch kami pakhandia mgr lgg gyi c refusal wala
@amanpreetsingh2747
@amanpreetsingh2747 8 күн бұрын
ਗੁਰੂ ਘਰ ਤਾਂ ਬੀਬੀ ਤੁਸੀਂ ਜਾਂਦੀਆਂ ਨਹੀਂ ਬਣਾਏ ਵੀ ਤੁਸੀਂ ਓ ਗੁਰੂ ਘਰ ਜਾੳ ਸਮੇਂ ਨਾਲ ਸਭ ਕੁਝ ਮਿਲ ਜਾਂਦਾ ❤
@punjabson5991
@punjabson5991 7 күн бұрын
ਬੇਟਾ ਜੀ ਅੱਜ ਤੁਸੀਂ ਪੰਜਾਬੀ ਸੂਟ ਪਾਇਆ ਹੈ ਤੇ ਫਿਰ ਕਿਸੇ ਹੋਰ ਦਿਨ ਤੁਸੀਂ ਦੂਜੀ ਡ੍ਰੈੱਸ ਦੇ ਨਾਲ ਫੋਟੋ ਕਰਾ ਲਿਓ ਤੇ ਦੇਖਿਆ ਜੇ ਖੁੱਦ ਕਿ ਕਿਹੜਾ ਸੋਹਣਾ ਲੱਗਦਾ ਹੈ ਤੇ ਫਿਰ ਇੱਕ ਸਿਰ ਕੱਜ ਕੇ ਤੇ ਇੱਕ ਨੰਗੇ ਸਿਰ ਤੇ ਫਿਰ " ਤੂੰ ਖੁੱਦ ਬਾ ਮੁਨਸਬ ਸ਼ੁੱਧ " ਖੁੱਦ ਜੱਜ ਬਣ ਕੇ ਦੇਖੀ ਤੇ ਖੁੱਦ ਫੈਸਲਾ ਕਰੀ ਪੁੱਤ ਸਪੱਸ਼ਟ ਹੋ ਜੂ
@vickysinghvicky2618
@vickysinghvicky2618 7 күн бұрын
ਹੁਣ ਭੈਣ ਸੱਚ ਬੋਲ ਰਹੀ ਤੇ ਅੰਧਵਿਸ਼ਵਾਸੀ ਪਾਗ਼ਲ ਲੋਕ ਇਸ ਨੂੰ ਗਾਲ਼ਾਂ ਕੱਢਣ ਗੇ ਤੇ ਜਦੋਂ ਭੈਣ ਆਪ ਅੰਧਵਿਸ਼ਵਾਸੀ ਸੀ ਉਦੋਂ ਲੋਕ ਇਸ ਨੂੰ ਚੰਗਾ ਮੰਨਦੇ ਸੀ ਇਹੀ ਦੁਨੀਆਂ ਦਾ ਦਸਤੂਰ ਹੈ
@nishansinghnishan1429
@nishansinghnishan1429 8 күн бұрын
ਧੰਨ ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਜੀ🙏🙏
@user-uw8fq7oq9d
@user-uw8fq7oq9d 8 күн бұрын
❤ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਨੇ ਭੈਣ ❤
@amritsekhon8308
@amritsekhon8308 Күн бұрын
ਮਿੱਟੀ ਵਾਲੇ ਵੀਰੇ ਹੋਰ ਵਧੀਆ ਇੰਟਰਵਿਊ ਲੈ ਕੇ ਆਉ ਜਿਵੇਂ ਕਿ ਮੁਸੇਵਾਲੇ ਦੇ ਮਾਤਾ ਪਿਤਾ ਦਾ ਅੰਮ੍ਰਿਤਪਾਲ ਦੇ ਮਾਤਾ ਪਿਤਾ ਦਾ ਕੁਲਵਿੰਦਰ ਕੌਰ ਦਾ ਐੱਮ ਪੀ ਸਰਬਜੀਤ ਸਿੰਘ ਦਾ ਤੇ ਇੱਕ ਸ਼ਿੰਦੇ ਬਾਬੇ ਦਾ ਜ਼ਰੂਰ ਲਿਉ
@wearevlogs6320
@wearevlogs6320 4 күн бұрын
ਮੱਥਾ ਟੇਕਣਾ ਨਾ ਆਵੇ ਤੇ ਫ਼ਕੀਰ ਕੀ ਕਰੇ ਮੰਗਣਾ ਨਾ ਆਵੇ ਤੇ ਫ਼ਕੀਰ ਕੀ ਕਰੇ
@KuldeepSingh-vv6dm
@KuldeepSingh-vv6dm 7 күн бұрын
ਬੇਟਾ ਜੀ ਸਾਡੀ ਸਿੱਖਾ ਦੀ ਬੇਵਕੂਫੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਬਰਾਂ ਤੇ ਮੜੀਆਂ ਮਸੀਤਾਂ ਤੇ ਮੱਥੇ ਟੇਕਣਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਝ ਦਿੰਦੇ ਹਨ
@kirandeepgill2602
@kirandeepgill2602 7 күн бұрын
ਦੇਹਧਾਰੀ ਕਦੀ ਗੁਰੂ ਨਹੀ ਹੋ ਸਕਦਾ ਭੈਣ,, ਗੁਰੂ ਇੱਕ ਹੀ ਮੇਰਾ ਗੁਰੂ ਨਾਨਕ ਦੇਵ ਜੀ, ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰਾ ਗੁਰੂ ਗ੍ਰੰਥ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻
@sainiravi9789
@sainiravi9789 6 күн бұрын
Meri phen guru nanak dev ji v dehsroop ch sansar ch aaye c.🙏
@gurpalsingh6647
@gurpalsingh6647 6 күн бұрын
Oh v ta dehdhari hi sige..
@Waheguru13135
@Waheguru13135 5 күн бұрын
Par eh pakhadi a
@jaswantbassi9621
@jaswantbassi9621 Күн бұрын
@@sainiravi9789 ਵੀਰੇ ਉਹ ਖੁਦ ਆਕਾਲ ਪੁਰਖ ਹਨ ਸਰੀਰ ਰੂਪੀ ਚੋਲਾ ਧਾਰਨ ਕੁਤਾ ਹੁਣ ਵੀ ਹਾਜਰ ਨਾਜਰ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ
@navdeepgill2690
@navdeepgill2690 4 күн бұрын
Dhan Dhan Baba Deep Singh Ji👏👏🙏
@KulwinderSingh-sk4cm
@KulwinderSingh-sk4cm 9 сағат бұрын
ਜਦੋਂ ਸਾਡੇ ਗੁਰੂਆਂ ਨੇ ਰੋਕਿਆ ਅਸੀਂ ਫ਼ੇਰ ਨੀ ਰੁਕਦੇ ਗ਼ਲਤ ਕੌਣ,ਜਦੋਂ ਅਸੀਂ ਕਿਸੇ ਨੂੰ ਫ਼ਾਇਦਾ ਚੁਕਾਈ ਏ ਅਗਲਾ ਤਾਂ ਚੁਕੁ ਫੇਰ ਹੋਣਾ ਓਹੀ ਜੋ ਅਕਾਲਪੁਰਖ ਵਾਹਿਗੁਰੂ ਜੀ ਨੇ ਲਿਖ ਦਿੱਤਾ ,ਪਰ ਸਾਨੂੰ ਸਬਰ ਨੀ ਅਸਲ, ਦੇਹ ਧਾਰੀਆਂ ਨੂੰ ਬੜਾਵਾ ਇਹ ਜਨਾਨੀਆਂ ਹੀ ਦਿੰਦੀਆਂ ਨੇ ਜੋ ਵੀ ਜਨਾਨੀਆਂ ਦੇਹ ਧਾਰੀਆਂ ਨੂੰ ਮੰਨ ਦੀਆਂ ਓਹਨਾਂ ਦੇ ਆਦਮੀਆਂ ਨੂੰ ਰੋਕਣਾ ਚਾਹੀਦਾ ਜਿੰਨਾ ਆਪਣੀਆਂ ਇੱਜ਼ਤਾਂ ਵੀ ਲੁਟਾ ਆਈਆਂ ਤੇ ਪੈਸਾ ਵੀ,ਪਿੱਛੋਂ ਪਿੱਟਣ ਦਾ ਕੋਈ ਫ਼ਾਇਦਾ ਨੀ ਹੁੰਦਾ।
@harjitsinghhundal
@harjitsinghhundal 7 күн бұрын
ਬਹੁਤ ਵਧੀਆ ਵਿਚਾਰ ਸਾਝੇ ਕੀਤੇ ਭੈਣ
@pbx-preetsingh295
@pbx-preetsingh295 8 күн бұрын
ਚੰਗੀਆਂ ਗੱਲਾਂ ਕਰਨ ਵਾਲੇ ਕਿਤੇ ਨਾ ਕਿਤੇ ਮਾੜੇ ਦੋਰ ਵਿਚੋਂ ਲੰਘ ਕੇ ਜਾਂਦੇ ਨੇ ਨਹੀਂ ਤਾਂ ਚੰਗੇ ਮਾੜੇ ਵਿੱਚ ਫਰਕ ਦਾ ਹੀ ਪਤਾ ਨਹੀਂ ਚਲਦਾ ,ਨਾਲੇ ਚੰਗੇ ਲੋਕ ਕੈਮਰੇ ਤੇ ਨਹੀਂ ਆਉਂਦੇ ਇਹ ਗੱਲ ਮੰਨੋ ਜਾਂ ਨਾ ਮੰਨੋ
@bikramjitatec
@bikramjitatec 7 күн бұрын
ਕਿਸੇ ਨੂੰ ਨਾਮ ਲੈ ਕੇ ਬੁਲਾਉਣਾ ਜਾਂ ਅਗਲੇ ਵੱਲੋ ਕਿਹਾ ਜਾਣਾ ਕਿ ਤੂੰ ਮੇਰਾ ਨਾਮ ਲੈ ਕੇ ਬੁਲਾਇਆ ਕਰ ਦਾ ਮਤਲਬ ਅਗਲੇ ਦੀ ਨੀਅਤ ਖਰਾਬ ਹੋਣਾ ਨੀ ਹੁੰਦਾ .. ਇਹ ਐਵੇ ਈ ਵੀਰਾ ਵੀਰਾ ਕਹਿ ਕੇ ਰਿਸ਼ਤਾ ਬਣਾ ਰਹੀ ਐ ਜਿਸਦੀ ਕੋਈ ਜ਼ਰੂਰਤ ਨਹੀ ਹੁੰਦੀ .. ਖ਼ਾਸ ਤੌਰ ਤੇ ਕੰਮ ਤੇ ਜੌਬ ਤੇ ਨਾਮ ਹੀ ਚੱਲਦਾ ਐ.. ਇਹਦੇ ਆਵਦੇ ਦਿਮਾਗ ਵਿੱਚ ਫਰਕ ਐ…
@jinderpreet7621
@jinderpreet7621 7 күн бұрын
Jo v karna ja nai karna😗
@jinderpreet7621
@jinderpreet7621 7 күн бұрын
Waheguru ji ne chaheya o hi honha a,thada wiswaas hi kacha siga,pailam hi j tusi gurugranth saheb ji age ja k ardaas kiti hundi,ta auj tuk,poori v ho janhi si,na hi aoj tusi,midia c aa k janhe khanhey di breyai karde
@jinderpreet7621
@jinderpreet7621 7 күн бұрын
Jo tusi lokan kol auj apni braai kar rahe o,thanu ni lagda k auj tusi apna such das k ,dudh thote banh rahe o,jo hai ni,guru granth saheb ji to wada koi ni but hunh tusi,lokan di badkjoi karno hat ja,a v paap a,hankaar jaada bol reha,
@DiljeetKaur-by5lx
@DiljeetKaur-by5lx 6 күн бұрын
Bilkul sahi❤️
@HardeepSingh-bc7np
@HardeepSingh-bc7np Күн бұрын
Profession cha Veera Veera nahi chal da sir akhde aa ja name lainde aa is di Aapni soch galat c jo sab bare is Tara soch di aa
@mahinderpalsaini8993
@mahinderpalsaini8993 3 күн бұрын
ਜੀਉਂਦੀ ਰਹਿ ਧੀਏ ਬਹੁਤ ਵਧੀਆ ਸੋਚ ਆ ਬੇਟਾ ਤੇਰੀ
@RR-oc5iq
@RR-oc5iq 7 күн бұрын
ਇੰਟਰ ਵਿਵ ਦਾ ਮਤਲਬ ਕੀ ਨਿੱਕਿਲਿਆਂ ਮੈਨੂੰ ਤਾ ਇਦਾ ਲਗਾ ਕੇ ਆਪਣੇ ਆਪ ਨੂੰ ਸਹੀ ਦਸਣਾ ਤੇ ਦੂਜਿਆਂ ਨੂੰ ਮਾੜਾ ਦਸਣਾ ਆਹ ਹੀ ਲਗ ਰਿਹਾ ਵਾ
@DiljeetKaur-by5lx
@DiljeetKaur-by5lx 6 күн бұрын
Bilkul sahi kiha bha ji 😂😂😂😂
@arshdhillon853quotes
@arshdhillon853quotes 5 күн бұрын
Mtlb kuj nai nikleya bokn dye bs
@Chotapala08
@Chotapala08 7 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🌸
@gurjitkaur8601
@gurjitkaur8601 2 күн бұрын
ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸੱਚ ਪਹਿਲਾਂ ਹੀ ਦੱਸ ਦਿੱਤਾ ਹੈ ਪਰ ਅਸੀਂ ਸ਼ਬਦ ਗੁਰੂ ਨਾਲ ਨਹੀਂ ਜੁੜਦੇ
@kaur51
@kaur51 6 күн бұрын
mai thunu pehli war dekheya te suneya .... thuhade tho bhut kuj sikhn nu b mileya.. te apne waheguru nu dhyaan krn jo ki asi rabb bhuli baithe aa us waheguru de lrr lgan lye b prerit hoye.. shi keha tuc waheguru tho wadda is duniya te koi bnda ya chijj nhi a..us waheguru ne hi sada verra paar krna aa..waheguru thuhade te mehr bhreya hath rakhn ..te sab da bhla krn .thank you mam❤
@sahilbaisal7374
@sahilbaisal7374 8 күн бұрын
ਆਪਣੇ ਆਪ ਤੇ ਭਰੋਸਾ ਰੱਖੋ ਪਰਮਾਤਮਾ ਨੇ ਸਾਨੂੰ ਵੀ ਕੁੱਝ ਕਰਨ ਲਈ ਭੇਜਿਆ ਚੰਗੇ ਕਰਮ ਕਰੋ ਸ਼ਭ ਵਧੀਆ ਹੁੰਦਾ
@user-tk7ep8ci1g
@user-tk7ep8ci1g 7 күн бұрын
ਮੇਰਾ ਬੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੁਰਾ ਟਾਈਮ ਤੈ ਸਾਥ ਦਿੱਤਾ ਬਾਬਾ ਜੀ ਨੂੰ ਸੱਚਾ ਦਿਲੋਂ ਮੰਗੋ ਬਾਬਾ ਜੀ ਕਦੀ ਵੀ ਸਾਥ ਨਈ ਛੱਡ ਦੇ
@rohanparince1760
@rohanparince1760 6 сағат бұрын
ਸਹੀ ਗੱਲ ਆ ਬਾਈ ਇਹ ਬੁੱਢੀਆਂ ਜਿਹੜੀਆਂ ਘਰ ਸੱਸ ਸੋਹਰੇ ਨੂੰ ਪਾਣੀ ਦਾ ਗਿਲਾਸ ਵੀ ਨਹੀਂ ਫੜਾਉਂਦੀਆਂ ਘਰ ਦੇ ਬਾਹਰ ਚਾਰ ਜਾਣੀਆਂ ਇਕੱਠੀਆਂ ਹੋ ਕੇ ਆਂਦੇ ਜਾਂਦੇ ਮੁੰਡਿਆਂ ਦੀਆਂ ਚੁਗਲੀਆਂ ਕਰਦੀਆਂ ਰਹਿੰਦੀਆਂ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਜਦੋਂ ਕੋਈ ਬਾਬਾ ਦੇਖਿਆ ਜਾ ਕੇ ਨੀਵੇਂ ਹੋ ਕੇ ਬਾਬੇ ਨੂੰ ਮੱਥਾ ਟੇਕ ਕੇ ਆਪਣਾ ਸਾਰਾ ਸਮਾਨ ਦਿਖਾਉਂਦੀਆਂ ਨੇ ਤੇ ਫਿਰ ਜਦੋਂ ਬਾਬਾ ਆਪਣੀ ਔਕਾਤ ਵਿਖਾਉਂਦਾ ਹੈ ਤਾਂ ਫਿਰ ਇਹ ਚੀਕਾ ਮਾਰਦੀਆਂ ਨੇ ਪਹਿਲੋਂ ਹੀ ਮੰਦਰ ਗੁਰਦੁਆਰੇ ਜਾਓ ਜਿੱਥੇ ਰੱਬ ਵਸਦਾ ਪਹਿਲੀ ਗੱਲ ਕੋਈ ਵੀ ਬਾਬਾ ਫੈਸ਼ਨੇਬਲ ਨਹੀਂ ਹੁੰਦਾ ਇਹ ਜਿੰਨੇ ਵੀ ਗੱਦੀਆਂ ਤੇ ਬੈਠੇ ਨੇ ਕਿਸੇ ਦੇ ਵਾਲ ਕੁੰਡਲਾਂ ਵਾਲੇ ਨੇ ਕੋਈ ਦਾੜੀ ਆਪਣੀ ਸਟਾਈਲਿਸ਼ ਬਣਾ ਕੇ ਰੱਖਦਾ ਹੈ ਇਹ ਸਾਰੇ ਜਿੰਨੇ ਵੀ ਨੇ ਪਖੰਡੀ ਹੀ ਨੇ
@KulwinderSingh-ot5xs
@KulwinderSingh-ot5xs 7 күн бұрын
Tuhadiya gla sunke dilo khush hoi dii, waheguru chardikla ch rkhn tuhanu ❤
@gurleenn09
@gurleenn09 7 күн бұрын
Chalo kise nu tn smjh ayi .. dhan dhan baba deep singh ji mehar krn baki sareyan te vi 🙏🏻
@user-zv4yg5qt9n
@user-zv4yg5qt9n 7 күн бұрын
ਇਹ ਕੁੜੀ ਸਿਆਣੀ ਹੋਗੀ ਹੁਣ 👍🙏❤️
@PUNJABI-ROOT
@PUNJABI-ROOT 2 күн бұрын
Waheguru 🙏 bhut vdiya podcast kita tusi 🙏👍
@ravinderpalkaur3683
@ravinderpalkaur3683 6 күн бұрын
ਭੈਣੇ ਤੇਰੇ ਤੋਂ ਕੁਸ ਲਿਆ ਤੇ ni ਬਾਕਰਪੁਰ ਵਾਲੇ ਬਾਬਾ ਜੀ ਨੇ ਸਮਾਂ ਘੁੰਮੂ ਜ਼ਰੂਰ ਯਾਦ ਰੱਖੀ
@devil23239
@devil23239 3 күн бұрын
Bkwass kri chalo tus lok kde chnge pasa apna app nu na lyioo
@rakkarrakkar2981
@rakkarrakkar2981 8 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਗੁਰੂ ਗ੍ਰੰਥ sahib g ਮਹਾਰਾਜ 🙏🙏🪯🪯🪯🪯🪯🪯🪯
@simranjeetkaur3354
@simranjeetkaur3354 7 күн бұрын
Oh Fatehgarh Sahib khud tur k jande Baba ji ki oh sikhi Nalon torde ne oh tan app khud kehnde ne sikhi nl Jude mele di video dekhya 52 kudiya de vyah kite dhan dhan Sahib Shiri Guru Granth Sahib mahraj ji di hajuri ch ki oh sikhi ton ulat c pehla ja k dekho thude Dade pardade de name v dsdinda sharda app ni rakhni mann na Baba ji nu oh oh hi krde ne Jo thude lyi sahi a
@ishasharma6288
@ishasharma6288 7 күн бұрын
Very true...
@ishasharma6288
@ishasharma6288 7 күн бұрын
Sai ji Sikhi naal hee jorde ne. She is lying...
@nakshpuri7208
@nakshpuri7208 6 күн бұрын
ਭੈਣ ਝੂਠ ਬੋਲਣ ਤੋਂ ਪਹਿਲਾਂ ਮਾੜਾ ਮੋਟਾ ਸੋਚ ਲੈਣਾ ਚਾਹੀਦਾ ਹੈ। ਮੈਨੂੰ ਦਰਬਾਰ ਤੇ ਜਾਂਦੇ 3 ਸਾਲ ਤੋਂ ਉੱਤੇ ਟਾਈਮ ਹੋ ਗਿਆ। ਦਰਬਾਰ ਤਾ ਰਾਤ ਦੇ 11 ਵਜੇ ਤੋਂ ਪਹਿਲਾਂ ਹੀ ਬੰਦ ਹੋ ਜਾਂਦਾ ਤੁਸੀਂ ਰਾਤ ਦੇ 2 ਵਜੇ ਕਿਸ ਕੋਲ ਬੈਠ ਕੇ ਰੋ ਰਹੇ ਸੀ। ਜੇ ਤੁਹਾਡੀ ਨਿਅਤ ਚੰਗੀ ਹੁੰਦੀ ਤਾਂ ਤੁਹਾਨੂੰ ਸਭ ਕੁਝ ਮਿਲ ਜਾਣਾ ਸੀ ਮੰਗਣਾ ਤੁਹਾਨੂੰ ਨਾ ਆਵੇ ਤਾਂ ਦੇਣ ਵਾਲਾ ਕਿਵੇਂ ਦੇਵੇ। ਤੁਹਾਡੇ ਤੋਂ ਬਾਬੇ ਨੇ ਕੁਛ ਮੰਗਿਆ। ਦੇ ਤੁਹਾਨੂੰ ਦਰਬਾਰ ਤੇ ਜਾਣਾ ਚੰਗਾ ਨਹੀਂ ਲਾਗਿਆ ਤਾਂ ਨਾ ਜਾਉ।ਇਵੇਂ ਹੀ ਗਲਤ ਨਹੀਂ ਬੋਲਣਾ ਚਾਹੀਦਾ। Jai surinder sai ji ki jai ho
@bhupinderbrar8174
@bhupinderbrar8174 6 күн бұрын
ਜੇ ਕੋਈ ਬੰਦਾ ਸਮਾਜ ਸੁਧਾਰ ਦੇ ਕੰਮ ਕਰੇ, ਲੋਕਾਂ ਤੋਂ ਜਰ ਨਹੀਂ ਹੁੰਦਾ। ਮੈਨੂੰ ਤਾਂ ਇਉਂ ਮਹਿਸੂਸ ਹੋਇਆ ਜਿਵੇਂ ਇਸਨੂੰ ਕਿਸੇ ਵੀਰੇ ਨੇ ਹੀ ਬਕਵਾਸ ਕਰਨ ਲਈ ਕਿਹਾ ਹੋਵੇ। ਕੋਈ ਸਨੀ ਸੁਨੀ ਵੀਰਾਂ ਕਹਿ ਰਹੀ ਹੈ। ਮੁਹਾਲੀ ਵਿੱਚ ਤਾਂ ਅਸੀਂ ਵੀ ਰਹਿ ਰਹੇ ਹਾਂ, ਸਾਨੂੰ ਤਾਂ ਕੁਝ ਪਤਾ ਨਹੀਂ ਸੀ ਇਸੇ ਤੋਂ ਹੀ ਪਤਾ ਲੱਗਾ।
@simarkaur9080
@simarkaur9080 4 күн бұрын
I also agree Sanu Khud Sai ji ne kini vr keha dera ao na ao but gurughr jrur jao awai jyda e boldi ehe kuj reels ty madam ap v bnandi rhi nitt nve Munda nl
@gurjant97152
@gurjant97152 7 күн бұрын
Thanks. Good poddcast. Vadiya interview
@rajindersingh7398
@rajindersingh7398 7 күн бұрын
ਸੱਚ ਤੇ ਹੱਕ ਦੀ ਪਹਿਰੇਦਾਰ ਪੰਜਾਬਣ ਧੀ ਡਾ,ਟੀਟਾ
@user-qo7ez6kt8w
@user-qo7ez6kt8w 7 күн бұрын
ਵਾਹਿਗੁਰੂ ਜੀ 🙏Thanks for guidance❤ਸੱਚ ਬੋਲਣ ਲਈ ਸਲੂਟ ਹੈ ਭੈਣ ਜੀ ❤GOD bless you
@rajanpreetkaur121
@rajanpreetkaur121 7 күн бұрын
ਸ਼ਹੀਦ ਸਿੰਘਾਂ ਦੀ ਯਾਦ ਚ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਲੋ ਪਰਮਾਤਮਾ ਦੁਨੀਆਵੀ ਪਦਾਰਥਾਂ ਤੋਂ ਉਪਰ ਲ਼ੇ ਜਾਂਦਾ। ਸ਼ਹੀਦ ਸਿੰਘ ਦੀ ਅਗਵਾਈ ਵਿਚ ਗੁਰੂ ਗ੍ਰੰਥ ਸਾਹਿਬ ਜੀ ਵੀ ਮੇਹਰਵਾਨ ਹੁੰਦੇ ਨੇ
@mrs.randhawa2967
@mrs.randhawa2967 2 күн бұрын
Menu es bhaen bare Pata nai c Kaun a, but I enjoyed this podcast so much! SO nice to see someone with guts! ❤
@gurindersingh9117
@gurindersingh9117 6 күн бұрын
ਜੇ ਸਿੱਖੀ ਲਈ ਦਿਲ ਤੋਂ ਇੰਨਾਂ ਪਿਆਰ ਸੀ ਭੈਣੇ ਫਿਰ ਕਿੱਤੇ ਹੋਰ ਮੱਥੇ ਰਗੜਨੇ ਸਿਆਣਪ ਨਈਂ...ਮੈਂ ਕਿਸੇ ਧਰਮ ਨੂੰ ਮਾੜਾ ਨੀ ਕਹਿੰਦਾ 🙏🏻 ਸਤਿਕਾਰ ਸਭ ਦਾ ਕਰੋ ਬਸ ਮੰਨੋ ਇੱਕ ਨੂੰ
@jatinderpalsingh5725
@jatinderpalsingh5725 7 күн бұрын
ਦੁਨੀਆਂ ਸਿੱਖੀ ਅਪਣਾ ਰਹੀ ਹੈ ਸਿੱਖ ਪਾਖੰਡੀਆਂ ਕੋਲ ਭਟਕ ਰਹੇ ਹਨ ਗੁਰੂ ਸਾਹਿਬ ਨੇ ਸਾਰਾ ਸਰਬੰਸ ਵਾਰ ਦਿੱਤਾ ਸਾਡੇ ਲਈ ਅਸੀਂ ਗੁਰੂ ਸਾਹਿਬ ਨੂੰ ਪਿੱਠ ਦੇ ਰਹੇ ਹਾਂ ਬਾਬੇ ਨਾਨਕ ਨੇ ਔਰਤ ਦੇ ਹੱਕ ਵਿੱਚ ਨਾਅਰਾ ਮਾਰਿਆ ਬਾਣੀ ਵਿੱਚ ਦਰਜ ਹੈ ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ ਅੱਜ 90% ਲੜਕੀਆਂ ਰੋਮਾਂ ਦੀ ਬੇਅਦਬੀ ਕਰਦੀਆਂ ਹਨ
@amarjeetkaur4847
@amarjeetkaur4847 7 күн бұрын
Dhan dhan Amar anokhe Shaheed baba Deep Singh ji 🌹🙏🌹
@jagwindersingh4574
@jagwindersingh4574 7 күн бұрын
Sachian jeyian gallan kudi saaf Dil aa thode honsle nu salaam ena khul ke bolde on Sheran di Dhee ❤ God bless You Jyunde Vasde rao trakkian kro
@SleepyBoaSnake-vm5wo
@SleepyBoaSnake-vm5wo 2 күн бұрын
Veere tuhadi v shardha bboht llagdi guru Ghar lai tuhadia Galla tto llagda waheguru ji dhan guru Ramdas
@malkeetdhaliwal6661
@malkeetdhaliwal6661 7 күн бұрын
ਧੰਨ ਧੰਨ ਬਾਬਾ ਦੀਪ ਸਿੰਘ 🙏🙏🙏🙏🙏
@ManpreetSingh-rv8xy
@ManpreetSingh-rv8xy 7 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ
@gurjantkohali1387
@gurjantkohali1387 5 күн бұрын
ਬਹੁਤ ਵਧੀਆ ਲੱਗਿਆ episode 🙏
@monikasharma-ix3lg
@monikasharma-ix3lg 5 күн бұрын
Bibi rab toh dar.sai ji honest hai.sai ji all people nu sahi raste teh chalan layi khde hai.sai ji rab da roop ne.
@ManjitKaur-zp9lz
@ManjitKaur-zp9lz Күн бұрын
Jai Sai ji
@ManpreetSingh-yz1rq
@ManpreetSingh-yz1rq 5 күн бұрын
ਆਪਣੀ ਆਪਣੀ ਸ਼ਰਧਾ ਭੈਣੇ ਮੇਨੂੰ 4,5 ਸਾਲ ਹੋ ਗਏ ਮੇਨੂੰ ਉਥੇ ਕੁਝ ਵੀ ਗ਼ਲਤ ਨਹੀਂ ਲੱਗਿਆ ਸਾਈਂ ਜੀ ਤਾ ਆਪ ਸਭ ਨੂੰ ਸਿੱਖੀ ਨਾਲ ਜੋੜਦੇ ਨੇ ਹੁਣ ਜੋੜ ਮੇਲ ਫ਼ਤਹਿਗੜ੍ਹ ਸਾਹਿਬ ਸੰਗਤ ਨੂੰ ਲੈਕੇ ਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 250 ਭੈਣਾ ਦੇ ਵਿਆਹ ਕੀਤੇ, ਸਨੀ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੋਕਾਂ ਦੇ ਪੈਸੇ ਸਾਈਂ ਦੇ ਪੈਸੇ ਦਰਬਾਰ ਦੇ ਪੈਸੇ ਖਾ ਗਿਆ ਸਾਂਈਂ ਜੀ ਨੇ ਕਿਸੇ ਨੂੰ ਨੀ ਦੱਸਿਆ ਮੇਨੂੰ ਵੀ ੳਥੇ ਜਾ ਕੇ ਸੇਵਾਦਾਰਾਂ ਤੋ ਪਤਾ ਲੱਗਾ ਪਰ ਉਨਾ ਨੇ ਕਿਹਾ ਜੋ ਕਰੇਗਾ ਸੋ ਭਰੇਗਾ,
@Gaggu937
@Gaggu937 4 күн бұрын
Veere jihna Nu milya hna otho ohi jnde a Othy tn andr satnam waheguru da jaap hunda te Apne lokan di sb ton gandi adt a Chnga n kehna bnde nu maada e kehnde aa tahi eh kamzaab ni Chngian chizan ehna ne kde ni notice kitia kise ch
@bhupinderjitsingh9871
@bhupinderjitsingh9871 2 күн бұрын
J tuci fatehgarh sahib hi jana sida chle jao sai nu agent bnon di ki lod had aa yr thodi lokan di
@Gaggu937
@Gaggu937 2 күн бұрын
Brother Main Har saturday jana aa Sewa lgdi a Gll chnge maade di ni bai je apa kise nu chnga n kehna tn maada b na khoo Nale apo apni kismat a hun mnu 2 saal hogy mera bhr da bnda ni me bakarpur chle jawa otho b na bne fer ??? Eh tn kismat a meri
@manjinderdhaliwal6557
@manjinderdhaliwal6557 5 күн бұрын
🙏ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🙏
@BalwinderBalwinder-qu8fw
@BalwinderBalwinder-qu8fw 7 күн бұрын
ਬਹੁਤ ਖੂਬ ਭੈਣ ਜੀ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ
@baltejsingh1851
@baltejsingh1851 7 күн бұрын
❤ਧੰਨ ਧੰਨ ਬਾਬਾ ਦੀਪ ਸਿੰਘ ਜੀ
@gurisidhuofficial
@gurisidhuofficial 7 күн бұрын
ਨੀਤਾਂ ਨੂੰ ਮੁਰਾਦਾਂ ਨੇ ❤️🙌🏻 ਜੈ ਸਾਈਂ ਜੀ
@saini5509
@saini5509 6 күн бұрын
Name sidhu te pakhndi da lun frla guru toh eh wadda hogya
@JassSardar-vi4zt
@JassSardar-vi4zt 5 күн бұрын
ਅੰਨੇ ਭਗਤ
@gurisidhuofficial
@gurisidhuofficial 5 күн бұрын
@@JassSardar-vi4zt teri salah di lod ni
@PB26khanna108
@PB26khanna108 2 күн бұрын
@@gurisidhuofficial😂😂😂 ਭੇਡਾਂ
@DaljitSingh-td5jt
@DaljitSingh-td5jt 2 күн бұрын
Pakhnd aa sab rabb nu mano eda de babbiya nu kaun pushda
@manjotkaur1890
@manjotkaur1890 Күн бұрын
Dhan Dhan baba deep Singh ji baba ji ne life cha bahut sukh dite ne Jo kismat cha nhi v c oh v likh dita baba ji sabh di sunn de ne kakha to lakh bana dinde ne bappu bahut beyant aa baba ji ❤
@VajinderSingh-sm3wr
@VajinderSingh-sm3wr 5 күн бұрын
Bahut hi vadea prodcast a veer ji teh pen ji. Waheguru chardiya kalan bakshan ji❤❤❤
@user-lp4bc1xx2p
@user-lp4bc1xx2p 8 күн бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ ਧੀਏ ਫ਼ਿਕਰ ਨਾਂ ਕਰੀਂ ਵਾਹਿਗੁਰੂ ਜੀ ਮੇਹਰ ਕਰਦੇ ਹਨ ਪਰ ਕਿਰਪਾ ਕਿਸੇ ਕਿਸੇ ਲੈਂਣੀ ਆਉਂਦੀ ਹੈ ਇਕ ਮੇਹਰ ਵਾਲਾਂ ਟਾਇਮ ਹਰ ਕਿਸੇ ਦੇ ਆਉਂਦਾ ਹੈ ਪਰ ਕੈਈ ਮੇਹਰ ਵਾਲਾਂ ਟਾਇਮ ਸਾਂਭ ਲੈਂਦਾ ਕੋਈ ਨਹੀਂ ਮੇਰਾ ਪਿੰਡ ਸੇਖਵਾਂ ਬਾਟਾਲੇ ਤੋਂ ਪੰਦਰਾਂ ਕਿਲੋਮੀਟਰ ਦੂਰ ਕਾਹਨੂੰਵਾਨ ਰੋਡ ਤੇ ਹੈਂ ਚਹੁਤਰ ਸਾਲ ਉਮਰ ਹੈ ਵਾਹਿਗੁਰੂ ਜੀ ਕੀ ਕਿਰਪਾ ਵਿਕਲਾਂਗ ਹਾਂ ਕੋਈਂ ਫ਼ਿਕਰ ਨਹੀਂ ਕੋਈ ਮੌਤ ਦਾ ਡਰ ਨਹੀਂ ਵਾਹਿਗੁਰੂ ਜੀ ਅਲਾ ਦੀ ਸ਼ਿਵ ਜੀ ਦੀ ਕਿਰਪਾ ਹੈਂ ਖੇਤੀਬਾੜੀ ਦਾ ਕੰਮ ਹੈ ਟਰੈਕਟਰ ਪਲਟ ਗਿਆ ਸੀ ਸਤਾਰਾਂ ਸਾਲ ਪਹਿਲਾਂ ਸਟ ਲੱਗੀ ਸੀ ਸਬਰ ਸੰਤੋਖ ਤੇ ਸਿਦਕ ਵਾਹਿਗੁਰੂ ਜੀ ਨੇ ਨਾਂਮ ਜਪਣ ਦੀ ਮੇਹਰ ਕੀਤੀ ਹੁਣ ਕੋਈ ਫ਼ਿਕਰ ਨਹੀਂ ਹੈ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ ਸੇਖੋਂ
@hargunkalra5337
@hargunkalra5337 7 күн бұрын
ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰਨ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਉਸ ਨੂੰ ਭੁਲਿਆ ਨਹੀਂ ਕਹਿੰਦੇ
Children deceived dad #comedy
00:19
yuzvikii_family
Рет қаралды 3,6 МЛН
Watermelon Cat?! 🙀 #cat #cute #kitten
00:56
Stocat
Рет қаралды 47 МЛН
Stupid Barry Find Mellstroy in Escape From Prison Challenge
00:29
Garri Creative
Рет қаралды 19 МЛН
Laughter Chefs 22-06-2024
1:24:53
Reality Shows
Рет қаралды 708 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 288 М.
Children deceived dad #comedy
00:19
yuzvikii_family
Рет қаралды 3,6 МЛН