ਵਾਹਿਗੁਰੂ ਵਾਹਿਗੁਰੂ ਨਾਮੁ ਜਪੁ ਨਹੀ || Naam-Jap is that which colors the mind || Dharam Singh Nihang

  Рет қаралды 6,222

Gurmati Veechar - Spiritual Dialogue

Gurmati Veechar - Spiritual Dialogue

Жыл бұрын

Пікірлер: 29
@SandeepSinghKaler-wp8rx
@SandeepSinghKaler-wp8rx Жыл бұрын
ਸੱਤ ਬੱਚਨ ਬਾਬਾ ਜੀ
@bikramjeetsingh4772
@bikramjeetsingh4772 5 ай бұрын
ਤੂੰ ਹੋਊਗਾ ਸਾਕਤ । ਤੇਰਾ ਹਾਲ ਇਦਾ ਹੋਊਗਾ। ਗੁਰ ਮੰਤ੍ਰ ਹੀਣਸੵ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥
@gurmativeechar
@gurmativeechar 5 ай бұрын
ਭਾਈ ਸਾਹਬ ਜੀ ਤੁਹਾਨੂੰ ਜੇੜਾ ਰੰਗ ਚੜਿਆ ਉਹ ਸਾਰੀ ਦੁਨਿਆ ਦੇਖਦੀ ।
@ST__GHOST47
@ST__GHOST47 14 күн бұрын
Mirch taan ladi ea
@ST__GHOST47
@ST__GHOST47 14 күн бұрын
Gur mantar di kado nindeya kiti a ?
@ST__GHOST47
@ST__GHOST47 14 күн бұрын
Gur mantar di nindeya kdo kiti? naam bare dsea ea
@palwindersingh526
@palwindersingh526 Жыл бұрын
Sat vachan baba g 🙏🙏🙏
@amardeepkaur4101
@amardeepkaur4101 4 ай бұрын
Waheguru
@palwindersingh526
@palwindersingh526 Жыл бұрын
ਗਿਆਨ ਤੋਂ ਸ਼ੁਰੂ ਹੋ ਕੇ ਨਾਮ ਤੱਕ ਜਾਣਾ ਤਾਂ ਮਨ ਵਿਚੋਂ ਖੋਟ ਕੱਢ ਦਿਉ.
@jaswantsingh2460
@jaswantsingh2460 Жыл бұрын
Sahi a ji
@GurcharanSahota-xz3vb
@GurcharanSahota-xz3vb 10 ай бұрын
Very nice
@namelesssingh
@namelesssingh Жыл бұрын
🙏
@maan4575
@maan4575 Жыл бұрын
ਗਲ ਤਾ ਸਹੀ ਹੈ ਕਈ ਸਾਲ ਹੋ ਗਏ ਵਾਹਿਗੁਰੂ ਕਰਦਿਆ ਨੂੰ ਪਰ ਕੋਈ ਚਾਨਣ ਨਹੀ ਕੌਈ ਕਹਿਦਾ ਕਿ ਇਕ ਕਦਮ ਰੱਬ ਵੱਲ ਜਾਈਏ ਤਾ ਰੱਬ ਬਾਹ ਫੜਦਾ ਪਰ ਕੋਈ ਗਲ ਨਹੀ ਕੋਈ ਚਾਨਣ ਨਹੀ ਹੋਰ ਕੁਝ ਨਹੀ ਫਿਰ ਕੀ ਹੋ ਸਕਦਾ ਰੱਬ ਨੂੰ ਮਿਲਣ ਕੋਣ ਨਹੀ ਚਾਉਦਾ ਪਰ ਰਸਤਾ ਪਤਾ ਨਹੀ ਮੈ ਸਹਿਮਤ ਹਾ 100%ਸਹੀ ਗਲ ਪਰ ਲੋਕ ਭਲ ਭੂਸੇ ਵਿਚ ਪਾ ਦਿਤੇ ਨਹੀ ਤਾ ਸਿੱਖ ਧਰਤ ਕਿਹੜੇ ਵੇਲਿਆ ਤੋ ਕਰਬਾਨੀਆ ਦੇ ਰਿਹਾ ਸਭ ਤੋ ਵੱਧ ਮਰੇ ਲੋਕ ਸਿੱਖ ਧਰਮ ਦੇ ਲੋਕ ਸੋਖੇ ਹੋਣੇ ਚਾਹਿਦੇ ਸੀ ਪਰ ਅਸੀ ਤਾ ਔਖੇ ਹਾ 84ਵਿਚ ਸਿੱਖ ਮਰੇ ਫੇਰੳਸ ਤੋ ਹੁਣ ਦੋਰ ਚਲਦਾ ਚਿੱਟੇ ਫੇਰ ਮਰੇ ਸਿੱਖਾ ਦੇ ਜਵਾਕ ਨਵੀ ਪੀੜੀ ਖਤਮ ਹੋ ਗਈ ਸਿਗਰਟਾ ਬੀੜੀਆ ਹੋਰ ਜੋ ਵੀ ਨਸਾ ਕਰਦੇ ਨੇ ਭੁਕੀ ਅਫੀਮ ਕੀ ਕੀ ਨਸਾ ਕਰਦੇ ਨੇ ਜੇ ਰੱਬ ਦੀ ਮਿਹਰ ਹੁੰਦੀ ਤਾ ਗਲਤ ਹੋਣਾ ਨਹੀ ਸੀ ਪਰ ਰੱਬ ਦੀ ਨਰਾਜਗੀ ਹੈ 47ਵਿਚ ਸਾਡੇ ਬਜ਼ੁਰਗ ਪਾਕਿਸਤਾਨ ਵਿਚ ਆਏ ਸੀ ਉਹ ਵੀ ਦਸਦੇ ਸੀ ਕਿ ਬੜਾ ਦੁਖ ਹਡਾਇਆ ਜਦ ਕਿ ਗੁਰੂ ਨਾਨਕ ਨੂੰ ਮੰਨਣ ਵਾਲੇ ਸੋਖੇ ਹੋਣੇ ਚਾਹਿਦੇ ਜਾ ਫਿਰ ਦੁਖੀ ਦੱਸੋ ਸਾਥੋ ਕਿਤੇ ਗਲਤੀ ਹੋ ਰਹੀ ਹੈ ਪੁਰਾਣੀਆ ਹਿਸਟਰੀ ਪੜ ਲਵੋ ਕਾਲੇ ਪਾਣੀ ਸਿੱਖ ਕਾਮਾਗਾਟਾਮਾਰੂ ਦੇ ਜਹਾਜ ਵਿੱਚ ਸਿੱਖ ਕਿ ਸਾਰੀਆ ਕੁਰਬਾਨੀਆ ਸਿੱਖ ਨੂੰ ਦਿਤੀਆ ਨੇ
@amarindersingh4659
@amarindersingh4659 Жыл бұрын
ਤੇਰੀ ਨੀਤ ਚ ਹੀ ਖੋਟ ਹੋਣੀ ਕਦੇ ਪੜੀ ਵੀਰ ਸਿੰਘ ਨੂੰ ਭਾਰੀ ਰਘਵੀਰ ਸਿੰਘ ਬੀਰ ਨੂੰ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆ ਨੂੰ
@kulwantsingh7606
@kulwantsingh7606 10 ай бұрын
@@amarindersingh4659ਧਰਮ ਖੋਜ ਦਾ ਵਿਸ਼ਾ ਹੈ ਹੱਥ ਤੇ ਸਰੋ ਜਮਾਣ ਵਾਂਗ ਅੱਖਾਂ ਬੰਦ ਕਰ ਕੇ ਨਹੀਂ ਖੋਲ ਕੇ ਪਤਾ ਲੱਗਦਾ ਨੀਤ ਕੀ ਕਰੂ ਜਦੋਂ ਰਾਹ ਗਲਤ ਹੈ 👉(ਖੋਜੀ ਉਪਜੇ ਬਾਦੀ ਬਿਨਸੇ ) ਇਹ ਖੋਜ ਦਾ ਵਿਸ਼ਾ ਹੈ ਨਾਲ਼ੇ ਜਿੰਨਾ ਦੀ ਗੱਲ ਕਰਦਾ ਉਨ੍ਹਾਂ ਨੂੰ ਤਾ ਇਹ ਪਤਾ ਨਹੀਂ ਕੇ ਗੁਰੂ ਵਿਅਕਤੀ ਨਹੀਂ ਹੁੰਦਾ ਭਗਤ ਹੁੰਦਾ ਵਿਅਕਤੀ ਹੋਰ ਉਨ੍ਹਾਂ ਕੀ ਦੱਸਣਾ
@tevinderkaur
@tevinderkaur 9 ай бұрын
Very true
@palwindersingh526
@palwindersingh526 Жыл бұрын
ਗੁਰਬਾਣੀ ਦੀ ਇੱਕ ਇੱਕ ਲਾਇਨ ਮਿੱਠੀ ਲੱਗਣ ਤੋਂ ਬਿਨਾਂ ਰੰਗ ਚੜ੍ਹੇ ਨੀ ਸਕਦਾ. ਏਹ ਨਹੀਂ ਕੇ ਆਹ ਲਾਇਨ ਚੰਗੀ ਲੱਗਦੀ ਹੈ ਆਹ ਨਹੀਂ. ਫੇਰ ਤਾਂ ਸਾਡੀ ਮਰਜੀ ਹੋ ਗਈ. ਅਪਣੀ ਮਰਜੀ ਤਾਂ ਛੱਡਣੀ ਹੈ.
@BaldevSingh-sj5my
@BaldevSingh-sj5my Жыл бұрын
Gurmukho ji bacha ve mah mah karda a fir mah paj k ohde kol aondi a.par bacha vichara naal nhe yaad karda .oh iko vichar mha nu vsa Landa man vich
@PbnHomerenovation
@PbnHomerenovation 5 ай бұрын
Baba kio loka nu galt rah paune oo... japo to iko naama .. nirafal hoe kama... saas saas simro govind utre man ki jint.... gaviye suniye man rakhiye bhao ... Waheguru bol k apni avaj nu app suno vichar band honge ... chit niranjan nal judu ... baba kio loka nu galat guide krde oo
@rabjottecindia
@rabjottecindia 4 ай бұрын
मुखहु हरि हरि सभु को करै विरलै हिरदै वसाइआ ॥ नानक जिन कै हिरदै वसिआ मोख मुकति तिन्ह पाइआ ॥ Everyone recites from mouth, but only some rare imbibes within. Says Nanak, one who imbibes shall be liberated.
@VijayKumar-rz1xg
@VijayKumar-rz1xg Жыл бұрын
Baba sanu ni pata lagda ki kahi. Janda. Sanu ta ek gal da pata baba nanak ne moolmant vich hi sab kuch keh diya.
@palwindersingh526
@palwindersingh526 Жыл бұрын
ਕੀ ਕਹਿ ਦਿੱਤਾ
@deepraj7583
@deepraj7583 4 ай бұрын
ਫੇਰ ੧੪੨੦ ਤੱਕ ਲਿਖਣ ਦੀ ਕੀ ਲੋੜ ਸੀ
@ajitsingh-bs4ie
@ajitsingh-bs4ie 6 ай бұрын
With due apologies gracefully disagree with this post
@rabjottecindia
@rabjottecindia 4 ай бұрын
मुखहु हरि हरि सभु को करै विरलै हिरदै वसाइआ ॥ नानक जिन कै हिरदै वसिआ मोख मुकति तिन्ह पाइआ ॥ Everyone recites from mouth, but only some rare imbibes within. Says Nanak, one who imbibes shall be liberated.
@Aishtanveer
@Aishtanveer Жыл бұрын
Ekdum galat vichar ne bazurga de. Waheguru ji saada gurmantar hai jitho asi shuruaat karni e. Bazurgo kaum nu gurmantar ton na todo. Haal maara hoega
@gurmativeechar
@gurmativeechar Жыл бұрын
youtube.com/@SachKhojAcademy
@kulwantsingh7606
@kulwantsingh7606 10 ай бұрын
ਨਵਾਂ ਹਜੇ ਹਿੰਦੂ ਮੱਤ ਦਾ ਪ੍ਰਚਾਰ ਸੁਣਿਆ ਹੋਰ ਸੁਣ ਲਾ ਧੀਰਜ ਨਾਲ
@rabjottecindia
@rabjottecindia 4 ай бұрын
बिनु जिहवा जो जपै हिआइ ॥ बिनु जिहवा -- Without Tongue (Tongue or recitation is not required). जो जपै हिआइ - One who recites in heart or within (हिआइ), which means imbibes the essence in Life. कोई जाणै कैसा नाउ ॥ कोई जाणै -- Only someone rare knows. (Because in the world everyone is reciting with tongue). कैसा नाउ -- This type of NAAM.
Самый Молодой Актёр Без Оскара 😂
00:13
Глеб Рандалайнен
Рет қаралды 10 МЛН
Пранк пошел не по плану…🥲
00:59
Саша Квашеная
Рет қаралды 5 МЛН