No video

ਵੇਖੋ ਕਿਸਨੇ ਕਿਹਾ ਕਿ ਖਾਲਿਸਤਾਨ ਦਾ ਐਲਾਨ ਕਰੋ.? ਜੇ ਸਰਬੱਤ ਖਾਲਸਾ ਵਿੱਚ ਖਾਲਿਸਤਾਨ ਦਾ ਐਲਾਨ ਨਾ ਕੀਤਾ ਤਾਂ..? PART 7

  Рет қаралды 18,971

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 41
@baldevsingh-xb6hl
@baldevsingh-xb6hl Жыл бұрын
26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤਾ ਗਿਆ ਸਰਬੱਤ ਖਾਲਸਾ ਪੂਰਾ ਸਫ਼ਲ ਰਿਹਾ । ਭਾਈ ਮੋਹਕਮ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਟੇਜ ਸੰਚਾਲਨ ਕੀਤਾ । ਇਸ ਵਿੱਚ ਦਾਸ ਵਲੋਂ ਵੀ ਹਾਜ਼ਰੀ ਭਰੀ ਗਈ ।
@Sukhwinder5567.
@Sukhwinder5567. 3 жыл бұрын
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਭਾਈ ਮੋਹਕਮ ਸਿੰਘ ਜੀ ਖਾਲਸਾ ਨੂੰ ਤੇ ਭਾਈ ਮੋਹਕਮ ਸਿੰਘ ਜੀ ਖਾਲਸਾ ਦੇ ਸਭ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
@user-wg7mo9nv5z
@user-wg7mo9nv5z 2 жыл бұрын
ਧੰਨਵਾਦ ਜਾਣਕਾਰੀ ਲਈ ਬਹੁਤ ਗੁੱਝੇ ਬਚਨ ਦੱਸੇ ਭਾਈ ਸਾਹਿਬ ਜੀ ਨੇ
@mannasingh9787
@mannasingh9787 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@punjabdimaakhedkabaddi7252
@punjabdimaakhedkabaddi7252 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਨੇ ਐਲਾਨ ਕੀਤਾ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ 🚩🚩🚩🚩🚩
@akramkhanakku2466
@akramkhanakku2466 3 жыл бұрын
ਬਿਲਕੁੱਲ ਸਹੀ ਕਿਹਾ ਜੀ
@devball9179
@devball9179 2 жыл бұрын
ਵਾਹਿਗੁਰੂ ਚੜਦੀ ਕਲਾ ਵਾਕਛੇ
@user-te4hv1xg6t
@user-te4hv1xg6t 3 жыл бұрын
ਭਾਈ ਸਾਹਿਬ ਮੇਰੀ ਬੇਨਤੀ ਹੈ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਨੂੰ ਇਸ ਨੇ ਆਪਣੀ ਭੈਣ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਦੇ ਘਰ ਵਿੱਚ ਤਿੰਨ ਜਣੇ ਸ਼ਹੀਦ ਹੋਏ ਉਨ੍ਹਾਂ ਦੀ ਸਾਰ ਕਿਉਂ ਨਹੀਂ ਲਈ
@user-is9pm9kq7s
@user-is9pm9kq7s 3 жыл бұрын
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@user-is9pm9kq7s
@user-is9pm9kq7s 3 жыл бұрын
ਮਿਸ਼ਨਰੀਆਂ ਕਾਮਰੇਡਾਂ ਨੂੰ ਸ਼ਹੀਦ ਸਿੰਘਾ ਦੇ ਪਹਿਰੇ ਦਾ ਤਾਂ ਪਤਾ ਹੋਵੇ ਜੇ ਇਹਨਾਂ ਚੋੰ ਕੋਈ ਸ਼ਹੀਦ ਹੋਇਆ ਹੋਵੇ .. ਥਾਂ ਥਾਂ ਜੁੱਤੀਆਂ ਖਾਣ ਵਾਲੇ ਆਖਣਗੇ ਦੱਸੋ ਇਹ ਪਹਿਰਾ ਕਿੱਦਾਂ ਦਾ ਹੁੰਦਾ .. ਪਹਿਰਾ ਦੱਸਿਆ ਨਹੀੰ ਜਾ ਸਕਦਾ ਪਰ ਦਿਖਾਇਆ ਜਰੂਰ ਜਾ ਸਕਦਾ .. ਜਿਹਨਾਂ ਤੇ ਸ਼ਹੀਦਾਂ ਦਾ ਪਹਿਰਾ ਹੋਵੇ ਉਹ ਹਰ ਔਖੇ ਸੌਖੇ ਹਲਾਤਾਂ ਚੋੰ ਹੱਸਦੇ ਨਿਕਲ ਜਾਂਦੇ ਹਨ .. ਸ਼ਹੀਦਾ ਦੀ ਕ੍ਰਿਪਾ ਨਾਲ ਸਿੰਘ ਲੱਖਾਂ ਲਸ਼ਕਰਾਂ ਨਾਲ ਭਿੜ ਜਾਂਦੇ ਹਨ .. ਤੇ ਮਿਸ਼ਨਰੀ ਲੱਖਾਂ ਦੀ ਗਿਣਤੀ ਚ ਵੀ ਹੋਣ ਇਹ ਛਿੱਤਰ ਹੀ ਖਾਂਦੇ ਹਨ। - ਅਮ੍ਰਿਤਪਾਲ ਸਿੰਘ
@sai.laddi.shah.nakoder
@sai.laddi.shah.nakoder Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@khalsanagoke7411
@khalsanagoke7411 3 жыл бұрын
ਜਿਹੜਾ ਤਖ਼ਤ ਗੁਰੂ ਸਾਹਿਬ ਜੀ ਨੇ ਬਣਾਇਆ ਉਹ ਅਬਦਾਲੀ ਨੇ ਢਾਹ ਦਿੱਤਾ ਸੀ
@sectarypb2922
@sectarypb2922 3 жыл бұрын
Mere father sahib kehnde hunde c k oh adhia bina paani peende c but baba joginder singh ji time Te darbar sahib gye Te ik din cho hi amrit shaq k a gye ajj pta hi kinne loga nu agge amrit sqa ditta ji guru ji di kirpa naal
@nexion5144
@nexion5144 3 жыл бұрын
balwinder singh pakhoke No, one banda 😻🙏 asli aur jat pat tu oper othea sahi te sacha guru da sikh hai 🌷🌷🌷🌷🌷🌸🌹🌹🌹🌹🌹
@sattibains4818
@sattibains4818 Жыл бұрын
Parnam shahidan nu 🙏🙏🙏🙏
@harbindermohem
@harbindermohem 3 жыл бұрын
ਸਲਿਉਟ
@bhupindervirk1563
@bhupindervirk1563 3 жыл бұрын
WAHEGURU JI
@simarsingh5053
@simarsingh5053 2 жыл бұрын
Waheguru ji 🙏
@NishanSingh-oc4xr
@NishanSingh-oc4xr 3 жыл бұрын
Khalistan ee pakka hal waa
@parwindersinghmander6475
@parwindersinghmander6475 3 жыл бұрын
Ver g ਜਿਸ ਸਮਾਗਮ ਵਿਚ ਗਿਆਨੀ ਪੂਰਨ ਸਿੰਘ ਜੀ ਬੋਲੇ ਹਨ 84 ਬਾਰੇ ਓਹ ਕਿਹੜਾ ਸੀ
@rajindersingh1486
@rajindersingh1486 3 жыл бұрын
O 84 de akheer vich baba deep singh shaheed de gurdwara sahib hoeia c
@parwindersinghmander6475
@parwindersinghmander6475 3 жыл бұрын
🙏🙏🙏🙏
@gurindermaan9989
@gurindermaan9989 Жыл бұрын
@surjitgill6411
@surjitgill6411 2 жыл бұрын
ਬਲਵਿੰਦਰ ਸਿੰਘ ਜੀ ਤੁਸੀ ਸਾਰੀਆਂ ਵੀਡਿਓ ਦਿਖਾਕੇ ਵਿਰਾਗ ਮਾਈ ਕਰ ਦਿਨੇ ਉ ਮਨ ਨਹੀਂ ਲਗ ਰਿਹੈ। ਓ ਰੱਬਾ,,26. ਨੂੰ ਮੇ ਵੀ ਗਿਆ ਸੀ r
@sattibains4818
@sattibains4818 Жыл бұрын
Baba ji us tharre de darshan hunde ne keya hun.🙏
@sehseh5854
@sehseh5854 3 жыл бұрын
🙏🙏🙏
@NirmalSingh-is1xn
@NirmalSingh-is1xn 3 жыл бұрын
Punjab hull khalistan There is no other asset on this earth than FREEDOM khalistan
@jeetabinning350
@jeetabinning350 Жыл бұрын
🙏🙏🙏🙏🙏🌹🌹🌹🌹🌹❤❤❤❤❤💞💞💞💞💞🙏
@jagseertaggar3041
@jagseertaggar3041 3 жыл бұрын
🙏🙏🙏🙏🙏
@sectarypb2922
@sectarypb2922 3 жыл бұрын
Sorry bhai mohkam singh ji
@inderjitsingh2192
@inderjitsingh2192 2 жыл бұрын
ਭਾਈ ਸਾਹਿਬ ਦੇ ਮੂੰਹ ਤੇ ਬਹੁਤ ਉਸਤਤ ਕੀਤੀ
@narinder.singh.nama.9582
@narinder.singh.nama.9582 3 жыл бұрын
Well done Jehda Tuse Sheeda Tha Satkar Keta J kita Bhindran Wala Ta Dr Sohan Singh Huna The Bharla Koi Desh Mudet Kar Denda Tan Khalistan Air Line Challne Se Sari Duniya Ta Per Ena Nu Phelan Kisa Desh Nal Sabandh Kar Lane Cheada se Bhindran Wala Nu Ta Dr S s Q Guru Teg Bhaudur The Mudet Makhan Shah Na Bahut Kete Se Tan Dasma Patshah Na Khalsa Panth Sazeya se Bake Marra Banda Baba Nanak Toen He Tuera Aa Reha Na Sri chand Varga Datu Dadu Varga Prithvi Chand Dhir Malleya Eha Bahut Marra Se Jawa Barnala Toherra Badal Ramuwaliya Varga Marra se Jehda Therra Se Os Ta Guru Teg Bhaudur ji Betha se Q Jehda Prithivi Chand Tha Pota se Har jeo Jena Guru Teg Bhaudur ji Nu Harmander Shaib Aunder Nahe Barren Deta
@sectarypb2922
@sectarypb2922 3 жыл бұрын
Wrong - taarpeedo hindi da shabad a - Right- punjabi wich tuc keh sakde oh khinduan ( ਖਿੰਡਾਉਣ ) ja torn di kosish kiti Wrong- ankush v hindi da shabad a ji Right- rok ja rokthaam laun di koshish kiti kehna chahida ji 🙏
@gurpiarsingh5222
@gurpiarsingh5222 3 жыл бұрын
Shabad v Sanskrit da word ae.
@NirmalSingh-is1xn
@NirmalSingh-is1xn 3 жыл бұрын
Bina khalistan ton thauadia maMa pena naal o com honay a jeray tusi sotchia v nye hona gundustan karna
@jasmindersingh8917
@jasmindersingh8917 3 жыл бұрын
ੲਿੱਕ ਬੂਟਾ ਬਾਦਲ ਤਾ ਤੋਹਾਡੇ ਪੱਟਿਅਾ ਨੀ ਗਿਅਾ..
@rajankamboj8385
@rajankamboj8385 3 жыл бұрын
Singh sahib ji eha kam hun v tusi v kar sakda oo
@GurjantSingh-nv1tu
@GurjantSingh-nv1tu 3 жыл бұрын
Khilstan.nai.chida..jakar.badlna.dasda.sistam.badliey.BHARAT.ha.hi.sikha.da
@ikodapasara8143
@ikodapasara8143 3 жыл бұрын
Beadbi kagaz di , jan tuk de tote di , Ang di hundi hai , pur nee hundi pote di ? Tukan wale card te akhbaran, kurhe ch nee rulde ?
@gurindermaan9989
@gurindermaan9989 Жыл бұрын
Чёрная ДЫРА 🕳️ | WICSUR #shorts
00:49
Бискас
Рет қаралды 6 МЛН
Yum 😋 cotton candy 🍭
00:18
Nadir Show
Рет қаралды 7 МЛН
🩷🩵VS👿
00:38
ISSEI / いっせい
Рет қаралды 25 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН