Vadda Bai • ਵੱਡਾ ਬਾਈ | Dhillon Bathinde Aala | Matt sheron wala | Mandeep| latest punjabi movie 2021

  Рет қаралды 434,074

Dhillon Bathinde aala

Dhillon Bathinde aala

3 жыл бұрын

Titel--Vadda Bai • ਵੱਡਾ ਬਾਈ | Dhillon Bathinde Aala | Matt sheron wala | Mandeep | latest punjabi movie 2021
ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
ਆਪਣੇ ਸਾਰੇ ਅਕਾਊਂਟ ਆਈ ਡੀ
insta, Facebook page,tik tok
Dhillon Bathinde aala ,Mandeep Dhillonਦੇ ਨਾਮ ਤੇ ਆ ਜੀ ਜਰੂਰ ਲਾਈਕ flow kro ji
ਸਾਡੇ ਨਾਲ ਗੱਲ ਕਰਨ ਲਈ ਸਾਨੂੰ instagram ਤੇ follow ਕਰੋ ਤੇ msg ਕਰੋ ਜੀ
Dhillon_Bathinde_wala ,👇👇
dhillon_bathind...
Mandeep.dhillons👇👇
mandeep.dhillon...
Contect,, +91-94643-52881
#latestvideo, #Dhillonbathindeaala,
Story by-Matt sheron wala
act.. Matt sheron wala
,Dhillon Bathinde Aala
,Mandeep Dhillon,
Harmeet Jassi(punjabi singer)
9463935336
Camera man . jagroopsroya
Asst...kuldeep, sharry chopra
Dubbing. Sukhwinder gaggi, chiman
Studio. Red frame music studio
Editor. Hakam
Production Designer. Rabby brar
Post production. Red frame films
Director. Hakam - sandy sandeep
Casting mann rodi ala,Sandy Sandeep,

Пікірлер: 2 400
@maankotbhaiwala1829
@maankotbhaiwala1829 3 жыл бұрын
ਸਿਰਾ, ਇਸ ਤੋਂ ਉਤੇ ਕੁਝ ਵੀ ਨਹੀਂ । ਕਹਾਣੀ ਵਿੱਚ ਪੂਰੀ ਤਰਾਂ ਖੁੱਬ ਹੈ ਗੲੇ ਸੀ ਪਤੰਦਰੋ ਤੁਸੀਂ ਤਾਂ ਰੋਣ ਈ ਲਾਤਾ ,😭😭
@sarbjeetsingh4099
@sarbjeetsingh4099 3 жыл бұрын
ਬਹੁਤ ਸੋਹਣੀ ਕਹਾਣੀ ਬਿਲਕੁਲ ਸੱਚ ਸਲੂਟ ਹੈ ਬਾਈ ਜੀ
@angrejsingh1964
@angrejsingh1964 3 жыл бұрын
Sahi gl aaa bai
@sarbjeetkaur7003
@sarbjeetkaur7003 3 жыл бұрын
😭😭😭😭
@minturathore8137
@minturathore8137 3 жыл бұрын
Bai ji you really great tusi ta rooaa ta ajj nice move real sorry 👍👍👍👌👌👌
@bhinderdhillon9213
@bhinderdhillon9213 3 жыл бұрын
ਇਹ ਮੂਵੀ ਬਹੁਤ ਪਰਿਵਾਰਾਂ ਨੂੰ ਇੱਕਠੇ ਕਰੇਗੀ ਬਹੁਤ ਸੋਹਣੀ ਮੂਵੀ ਆ Hart touching
@lakhandeepsingh9775
@lakhandeepsingh9775 3 жыл бұрын
Goodg
@sukhveersingh3371
@sukhveersingh3371 3 жыл бұрын
ਮੰਤਰੀ ਕੁੱਤੇ ਹੁੱਦੇਆ ਬਹੁਤ ਵਦੀਆ ਵੀਡੀਉਆ ਵੁਰ ਜੀ
@sukhveersingh3371
@sukhveersingh3371 3 жыл бұрын
ਮਨਦੀਪ ਕੰਥ ਡਿੱਗ ਨਾ ਪਵੇ
@tarsemsekhon3338
@tarsemsekhon3338 3 жыл бұрын
Bhut vadai c video bro
@gurmejsinghladdi
@gurmejsinghladdi 3 жыл бұрын
ਸੱਚੀ ਪਹਿਲੀ ਵਾਰ ਐਨਾ ਰੋਇਆ ਹਾਂ ਬਹੁਤ ਸੋਹਣੀ ਫਿਲਮ ਬਨਾਈ ਬਾਈ ਜੀ 🙏
@gurjeetbambiha9517
@gurjeetbambiha9517 3 жыл бұрын
ਮੱਟ ਬਾੲੀ ਸਲਾਮ ਅਾ ਤੇਰੀ ਸੋਚ ਤੇ ਤੇਰੀ ਕਲਮ ਨੂੰ,,,ਜਿੳੁਦਾ ਵੱਸਦਾ ਰਹਿ,,,
@happybrar7866
@happybrar7866 2 жыл бұрын
ਅਸਲਤੋਸਚੀਕਹਾਣੀਗੁਡਵਧੀਆ
@jinderbhatthal6386
@jinderbhatthal6386 3 жыл бұрын
ਜਦੋਂ ਕਿਰਦਾਰ ਵਧੀਆ ਹੋਵੇ ਵੀਰ ਕਹਾਣੀ ਸੁਣਦੇ ਸੁਣਦੇ ਸੱਚੀ ਰੋਣਾ ਆ ਗਿਆ
@sukhrao2702
@sukhrao2702 3 жыл бұрын
Same here brother 😢😢
@Kabaddi55744
@Kabaddi55744 3 жыл бұрын
Same bro
@hamadeol8788
@hamadeol8788 3 жыл бұрын
Same here bro
@muhammadmaroof3880
@muhammadmaroof3880 2 жыл бұрын
ਸਾਰੇ ਘਰਾਂ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਬਿਲਕੁੱਲ ਸੱਚੀ ਕਹਾਣੀ ਨੇ ਰੁਆ ਕੇ ਰੱਖ ਦਿੱਤਾ ਹੈ ਫ਼ਿਲਮ ਦੇਖਣ ਵਾਲਿਆਂ ਵਿੱਚ ਕੋਈ ਪੱਥਰ ਦਿਲ ਹੀ ਹੋਵੇਗਾ ਜੋ ਰੋਇਆ ਨਹੀਂ ਵਰਨਾ ਮੇਰਾ ਦਾਅਵਾ ਹੈ ਜ਼ਿਆਦਾਤਰ ਲੋਕੀਂ ਜ਼ਰੂਰ ਰੋਏ ਹੋਣਗੇ ਸੱਚੇ ਰੱਬ ਤੋਂ ਦੁਆ ਹੈ ਕਿ ਕਿਸੇ ਘਰ ਵਿੱਚ ਕੰਧ ਨਾ ਹੋਵੇ ਜੇਕਰ ਮਜਬੂਰੀ ਵਸ ਹੋਵੇ ਵੀ ਪਰ ਮਾਪਿਆਂ ਦੇ ਬੈਠੇ ਬਿਲਕੁੱਲ ਵੀ ਨਾ ਹੋਵੇ ਰੱਬ ਕਰੇ ਅਜਿਹੀਆਂ ਕੁਪੱਤੀਆਂ ਪਤਨੀਆਂ ਕਿਸੇ ਘਰ ਨਾ ਆਉਣ ਜੋ ਭਰਾਵਾਂ ਵਿਚਕਾਰ ਕੰਧਾਂ ਕਰਵਾਉਣ ਮੇਰੀ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਮਜਬੂਰੀ ਵਸ ਜੇਕਰ ਕੰਧਾਂ ਕਰਨੀਆਂ ਵੀ ਪੈਣ ਪਰ ਉਸ ਵਿੱਚ ਗੁੰਜਾਇਸ਼ ਰਹੇ ਕਿ EMERGENCY DOOR ਜ਼ਰੂਰ ਰੱਖਿਆ ਜਾਵੇ ਤਾਕਿ ਮਾਂ ਬਾਪ ਬੱਚੇ ਆਜ਼ਾਦੀ ਨਾਲ ਸਾਰੇ ਘਰਾਂ ਵਿੱਚ ਜਾ ਸਕਣ ਰੱਬਾ ਨਾ ਜੰਮੀ ਕੁਪੱਤੀਆਂ ਕੁੜੀਆਂ ਜੋ ਪਤਨੀ ਬਨਣ ਉਪਰੰਤ ਕੰਧਾਂ ਕਢਵਾਉਣ ਨਾ ਜੰਮੀਂ ਨਾਲਾਇਕ ਮੁੰਡੇ ਜੋ ਪਤਨੀ ਜਾਂ ਲੋਕਾਂ ਦੇ ਪਿੱਛੇ ਲੱਗਕੇ ਅਜਿਹੀ ਸੋਚ ਰੱਖਦੇ ਹੋਣ ਇਤਫ਼ਾਕ ਵਿੱਚ ਜੋ ਬਰਕਤ ਹੈ ਉਹ ਅਲੱਗ ਹੋਣ ਵਿੱਚ ਨਹੀਂ ਰੱਬਾ ਮੇਰਿਆ ਮੇਹਰ ਕਰ ਕਿ ਕੰਧਾਂ ਢਹਿ ਜਾਣ ਅਤੇ ਕੋਸ਼ਿਸ਼ ਕਰੋ ਕਿ ਢਾਹੀਆਂ ਜਾਣ ਸੱਚਮੁੱਚ ਮੈਂ ਬਹੁਤ ਰੋਇਆ ਹਾਂ ਪੂਰੀ ਰਾਤ ਨੀਂਦ ਨਹੀਂ ਆਈ। ਜਿਊਂਦਾ ਰਹਿ ਮੱਟ ਸ਼ੇਰੋ ਵਾਲਿਆ ਖਾਨ ਸਾਹਿਬ ਚੰਗੇ ਤੇ ਸਮਾਜਿਕ ਰਿਸ਼ਤਿਆਂ ਉੱਪਰ ਅਜਿਹੇ ਉਪਰਾਲੇ ਜ਼ਰੂਰ ਸਾਰਥਕ ਹੋਣਗੇ ਸ਼ਾਬਾਸ਼ ਵਧਾਈਆਂ। 🙏 ਮੁਹੰਮਦ ਮਾਰੂਫ਼ ਥਿੰਦ ਸਮਾਜ ਸੇਵਕ ਐਡਵੋਕੇਟ ਮਾਲੇਰ ਕੋਟਲਾ ਪੰਜਾਬ 9855355786
@samreetkaurbhathal6805
@samreetkaurbhathal6805 2 жыл бұрын
Right
@flopsinger1564
@flopsinger1564 3 жыл бұрын
ਦੱਸ ਕਿਸ ਦੇ ਜਾਵਾਂ ਤੇ ਕਿਸ ਵੱਲ ਨਾ ਪੈਰ ਪਾਵਾਂ ਵੇ ਲਾਈ ਉਂਗਲੀ ਤੈਨੂੰ ਗੈਰਾ, ਚੜ ਗਿਆ ਪਰਾਏ ਰਾਹਾਂ ਤੇ ਜ਼ਮੀਨ ਜਾਇਦਾਦ ਤਾ ਤੂੰ ਵੰਡਣੀ ਸੀ ਤੂੰ ਬੇਬੇ ਬਾਪੂ ਵੀ ਵੰਡ ਲਿਆ ਵੇ ਮੇਰਾ ਕਲੇਜਾ💔😥 ਪਾਟ ਗਿਆ ਸੋਹਣਿਆ ਵੀਰਾ ਵੇ ਤੂੰ ਐਦਾਂ ਕਿਵੇਂ ਸੋਚ ਲਿਆ ਵੇ ਮੈਂ ਤੇਰੀ ਭੈਣ ਬੋਲਦੀਂ ਆ 🙏
@gurdas_sandhu
@gurdas_sandhu 3 жыл бұрын
ਟੁੱਟਿਆਂ ਨੂੰ ਜੋੜਨ ਦਾ ਇੱਕ ਖ਼ੂਬਸੂਰਤ ਉਪਰਾਲਾ । ਵੱਡੇ ਭਰਾਵਾਂ ਲਈ ਬਹੁਤ ਬਹੁਤ ਪਿਆਰ ❤️
@MixPunjabipk
@MixPunjabipk 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ 🙏🙏
@shawinderkaur991
@shawinderkaur991 3 жыл бұрын
Shavinder kaur verynice
@baljeetsinghsohisardar6248
@baljeetsinghsohisardar6248 3 жыл бұрын
Ravneet Kaur
@AvtarSingh-rk5vy
@AvtarSingh-rk5vy 3 жыл бұрын
Shi kya bai ji Tusi
@sukhdeepkalewala3212
@sukhdeepkalewala3212 3 жыл бұрын
ਜਿਹੜੇ ਜਿਹੜੇ ਅਪਣੀਆਂ ਸੁੰਦਰ ਅੱਖਾਂ ਨਾਲ ਮੇਰੀ ਇਹ ਟਿੱਪਣੀ ਪੜ ਰਹੇ ਹਨ ਰੱਬ ਉਨ੍ਹਾਂ ਦੀ ਲੰਬੀ ਉਮਰ ਕਰੇ ਅਤੇ ਤਰੱਕੀਆਂ ਬਖਸ਼ੇ 🙏🏻❤️💖
@VCRwaleJATT
@VCRwaleJATT 3 жыл бұрын
ਬਹੁਤ ਸੋਹਣੀ ਵੀਡੀਓ ਬਾਈ ਰੋਣਾ ਆਗਿਆ ਦੇਖ ਕੇ God bless u ❤️❤️🙏
@hartejaulakh8545
@hartejaulakh8545 3 жыл бұрын
ਬਹੁਤ ਵਧੀਆ ਬਾਈ ਜੀ ਘਰ ਘਰ‌ ਦੀ ਕਹਾਣੀ ਆ ਇਹ ਵਧੀਆ ਸੁਨੇਹਾ ਦਿੱਤਾ ਤੁਸੀਂ
@Pendujatt001
@Pendujatt001 3 жыл бұрын
ਬਹੁਤ ਸੋਹਣੀ ਵੀਡੀਓ ਆ ਬਾਈ ਸੱਚੀਂ ਰੋਣਾਂ ਆ ਗਿਆ God bless you brother
@KULDEEPSINGH-uv8dk
@KULDEEPSINGH-uv8dk 3 жыл бұрын
Very nice ji
@gurdhiansingh866
@gurdhiansingh866 3 жыл бұрын
Carry on
@mrbrar1052
@mrbrar1052 3 жыл бұрын
22sirra ess to utte kus ni roon aa geaa
@rajwindersinghmor5778
@rajwindersinghmor5778 3 жыл бұрын
ਬਾਈ ਸੇਰੋਂ ਵਾਲਿਆ ਸੱਚਮੁੱਚ ਰੋਣਾ ਆ ਗਿਆ ਮੇਰੇ ਭਰਾ ਨੇ ਵੀ ਰਾਜਨੀਤਕ ਲੋਕਾਂ ਨਾਲ ਮਿਲਕੇ ਇਸ ਤਰ੍ਹਾਂ ਕੀਤਾ।।
@jagdeepsidhu1313
@jagdeepsidhu1313 3 жыл бұрын
ਦਿਲ ਹਲੂਨ ਕੇ ਰੱਖ ਦਿੱਤਾ ਤੇ ਅੱਧਾ ਘੰਟਾ ਰੋਈ ਗਿਆ ਤੁਹਾਡੀ ਵੀਡਿਓ ਦੇਖ ਕੇ ਢਿੱਲੋਂ ਤੇ ਮੱਟ ਵੀਰ ਇਹ ਅਟੱਲ ਸਚਾਈ ਹੈ ਕਿ ਲੋਕ ਕਿਸੇ ਤੇ ਰਾਜੀ ਨਹੀਂ ਹੁੰਦੇ ਹਸਦੇ ਵੱਸਦੇ ਦੇਖ ਕੇ।
@dhingeraala8708
@dhingeraala8708 3 жыл бұрын
ਬਹੁਤ ਵਧੀਆ ਕਹਾਣੀ ਭਾਵੇਂ ਮੱਟ ਦੀ ਹਾਲੇ ਸੁਰੂਆਤ ਆ ਪਰ ਆਖਰ ਵਿੱਚ ਸੱਭ ਦੇ ਹੰਝੂ ਨਿੱਕਲ ਗਏ। ਵਾਹਿਗੁਰੂ ਤੱਰਕੀ ਬਖਸੇ🙏🙏 ਸਾਰੀ ਟੀਮ ਦੀ ਮਿਹਨਤ ਨੂੰ ਸਲਾਮ 🙏🙏
@avtarsingh-qk4gm
@avtarsingh-qk4gm 3 жыл бұрын
😢😭😭 ਪਰਵਾਰਾ ਵਿੱਚ ਏਕਾ ਰੱਖੋ ਲੋਕਾ ਦੀਆ ਚੁੱਕਾ ਘਰ ਪਾੜ ਦਿੰਦੀਆ ਪਰ ਭਰਾ ਦੀ ਜਗਾ ਕੋਈ ਨਹੀ ਖੜ ਸਕਦਾ 😢😢😭
@Kissantelevision
@Kissantelevision 3 жыл бұрын
😔😥😭ਬਹੁਤ ਸੋਹਣੀ ਕਹਾਣੀ ,,,,ਮੱਟ ਤੇ ਢਿੱਲੋਂ ਬਾਈ ਨੇ ਬਾਖੂਬੀ ਕਿਰਦਾਰ ਨਿਭਾਏ ,,,, ਸਾਰੀ ਟੀਮ ਨੂੰ ਸਲੂਟ ਆ ,,,,,,🙏🙏🙏❤️❤️❤️❤️✍️✍️✍️✍️✍️ਬਾਈ ਸੱਚੀ ਰੋਣਾ ਲਿਆ ਤਾ ਯਰ
@jassiball3303
@jassiball3303 3 жыл бұрын
ਬਹੁਤ ਵਧੀਆ ਮੇਸਜ ਦਿੱਤਾ ਜੀ ਸਚੀ ਬਾਈ ਜੀ ਰੋਣਾ ਆ ਗਿਆ 👍👍👍
@dhillonrajasthan2650
@dhillonrajasthan2650 3 жыл бұрын
बहुत सुंदर स्टोरी बाई पर जिसने भी देखी है ओह रोआ जरुर आ रोना आपे ही आ गया सच में यर very nice
@chuharsingh6259
@chuharsingh6259 3 жыл бұрын
ਬਹੁਤ ਹੀ ਵਧੀਆ ਹੈ ਵਿਡੀਉ ਘਰ ਦੀ ਸੱਚੀ ਤਸਵੀਰ ਅਤੇ ਕਹਾਨੀ ਬਾਈ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ
@HarpreetSingh-yb6ns
@HarpreetSingh-yb6ns 3 жыл бұрын
ਮਿਸਤਰੀ ,ਇੱਕ ਮੋਹਰਾਂ ਛੱਡਦੀ, ਅਸੀਂ ਦੋਵੇ ਭੈਣ-ਭਾਈ , ਝਾਅ ਕਰਿਆ ਕਰਾਗੇ , ਰੋਣਾ ਨਿੱਕਲ ਗਿਆ
@HappySingh-jj3ei
@HappySingh-jj3ei 2 жыл бұрын
😭😭😭😭😭😭🙍
@buntykingraaudiomaker2585
@buntykingraaudiomaker2585 2 жыл бұрын
Sahi kiha paji..
@rajwindarsingh2731
@rajwindarsingh2731 3 жыл бұрын
ਰੋਣ ਕਡਾ ਤਾ ਬਾਈ ਓਏ😭😭😭👌👌
@gurtejaulakh5048
@gurtejaulakh5048 3 жыл бұрын
ਹੁੰਦੀ ਵੀਰਾਂ ਨਾਲ ਸਰਦਾਰੀ । ਬਹੁਤ ਈ ਸੋਹਣਾਂ ਸੁਨੇਹਾ ਵੀਰ ਰੱਬ ਥੋਨੂੰ ਚੜ੍ਹਦੀਕਲ੍ਹਾ ਵਿੱਚ ਰੱਖੇ ❤️
@jashandhalio5619
@jashandhalio5619 3 жыл бұрын
ਬਹੁਤ ਵਧੀਆ ਸਨੇਹਾ ਦਿੱਤਾ ਵੀਰ ਸਮਾਜ ਨੂੰ, ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
@singhsabh5243
@singhsabh5243 3 жыл бұрын
ਅਮਰੀਕ ਬਾਈ ਦੀ ਐਕਟਿੰਗ ਸੋਹਣੀ ਹੈ
@jasdevsharma7624
@jasdevsharma7624 3 жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਹੈ ਭਰਾ 👌🙏
@Harjeetsingh-bt9rv
@Harjeetsingh-bt9rv 3 жыл бұрын
ਹਰਜੀਤ ਢਿਲੋਂ ਘੁੰਮਣ ਕਲਾਂ ਅਸੀਂ ਵੀਡੀਓ ਵੱਡਾ ਬਾਈ ਵੇਖੀ ।ਇਹ ਬੀਡੀਓ ਬਹੁਤ ਹੀ ਪ੍ਭਾਵਸ਼ਾਲੀ ਹੈ।ਮਨ ਬਹੁਤ ਹੀ ਪ੍ਭਾਸ਼ੀਲ ਹੋ ਗਿਆ।ਅੱਗੇ ਤੋਂ ਵੀ ਅਜਿਹੀ ਮੂਵੀ ਪੇਸ਼ ਕਰਨੀ ਧੰਨਵਾਦ ਜੀ।
@princeandco1923
@princeandco1923 3 жыл бұрын
ਬਹੁਤ ਸੋਹਣੀ ਵੀਡੀਓ ਬਾਈ ਰੋਣਾ ਆਗਿਆ ਦੇਖ ਕੇ God bless u
@reshamsingh2450
@reshamsingh2450 3 жыл бұрын
ਸਟੋਰੀ ਬਹੁਤ ਵਧੀਆ ਬਾਈ ਦੇਖ ਕੇ ਸੱਚੀ ਰੋਣਾ ਆ ਗਿਆ ਬਹੁਤ ਮੁਬਾਰਕਾ ਸਾਰੀ ਟੀਮ ਨੂੰ ਜਦੋ ਬੱਚਿਆ ਨੇ ਕੰਧ ਵਿੱਚ ਆਲਾ ਛਡਵਾਇਆ ਸੀਨ ਬਹੁਤ ਵਧੀਆ ਲੱਗਿਆ ਜੀ🙏🙏
@gurpreetsaini5680
@gurpreetsaini5680 3 жыл бұрын
ਬਹੁਤ ਸੋਹਣੀ ਵੀਡੀਓ ਬਾਈ ਜੀ love you bro
@Gaggu_Dhukot
@Gaggu_Dhukot 3 жыл бұрын
ਫਿਲਮ ਵੇਖ ਬਹੁਤ ਰੋਇਆਂ 😭😭😭😭
@jagdeepsingh353
@jagdeepsingh353 3 жыл бұрын
ਕਾਸ਼ ਇਹ ਹਕੀਕਤ ਵਿੱਚ ਵੀ ਹੋਵੇ
@avtarsingharang6339
@avtarsingharang6339 3 жыл бұрын
ਬਾਈ ਜੀ siraa ਢਿੱਲੋਂ ਬਾਈ love you Matt ਬਾਈ love you end siraa gall baat aaa y ਦਿਲ ਨੂੰ ਛੂ ਗਈ story love you ਟਰਾਲੀ ਭਰਕੇ ❤️❤️❤️❤️❤️❤️❤️ love you
@sewakhanzra1230
@sewakhanzra1230 3 жыл бұрын
ਸੱਚੀਂ ਯਾਰ ਕਦੇ ਨੀ ਰੋਇਆ ਪਰ ਅੱਜ ਰੁਆ ਦਿੱਤਾ। ਜੋ ਮਰਜ਼ੀ ਹੋ ਜਾਵੇ ਪਰ ਕਦੇ ਆਪਣੇ ਪਰਿਵਾਰ ਤੋਂ ਅਲੱਗ ਨਾ ਹੋਣਾ । ਮਾਂ , ਪਿਓ , ਭੈਣ, ਭਰਾ ਇਹਨਾਂ ਤੋ ਬਿਨਾ ਅਸੀਂ ਕੁਝ ਵੀ ਨਹੀਂ ।ਬਹੁਤ ਸੋਹਣਾ ਟੋਪਿਕ ਸੀ ਧੰਨਵਾਦ
@yadwinderchahal8881
@yadwinderchahal8881 3 жыл бұрын
😢😭ਬਹੁਤ ਵਧੀਆਂ acting ਵੀਰੇ
@jagseersinghmaan6153
@jagseersinghmaan6153 3 жыл бұрын
ਬਾਈ ਢਿੱਲੋਂ ਬਾਈ ਮੱਟ ਵੀਡੀਓ ਵੇਖਣ ਤੋਂ ਪਹਿਲਾਂ ਲਾਈਕ ਸ਼ੇਅਰ ਤੇ ਕਮੈਂਟ ਬਾਈ ਪਤਾ ਹੈ ਥੋਡੀ ਵੀਡੀਓ ਮਾੜੀ ਹੋ ਹੀ ਨਹੀਂ ਸਕਦੀ।
@gurjeetsinghbrar4566
@gurjeetsinghbrar4566 3 жыл бұрын
👌👌👌👌
@Pendujatt001
@Pendujatt001 3 жыл бұрын
ਬਹੁਤ ਸੋਹਣੀ ਵੀਡੀਓ ਆ ਬਾਈ ਸੱਚੀਂ ਰੋਣਾਂ ਆ ਗਿਆ God bless you brother
@pammaalamgiriya1713
@pammaalamgiriya1713 3 жыл бұрын
ਬਹੁਤ ਵਧੀਆ ਲੱਗੀ ਫਿਲਮ ਲੋਕਾਂ ਨੂੰ ਸੁਨੇਹਾ ਏ ਫਿਲਮ ਜੋ ਲੋਕਾਂ ਮਗਰ ਲੱਗ ਕੇ ਘਰ ਵਿਚ ਕੰਦਾ ਕੱਢ ਲੇਂਦੇ ਨੇ
@everythingchannel6665
@everythingchannel6665 3 жыл бұрын
ਜਦੋ ਸਾਡੇ ਘਰੇ ਵੰਡ ਵੰਡਾਈ ਹੋੲਈ ਸੀ ਬਹੁਤ ਦਿਲ ਰੋਇਆ ਸੀ।ਡੈਡੀ ਹੁਣੇ ਪੰਜ ਭਰਾ ਸੀ ।ਸਾਰੇ ਨੌਕਰੀਆਂ ਵਾਲੇ ਤੇ ਡੈਡੀ ਦਿਹਾੜੀ ਦੱਪੇ ਵਾਲਾ। 10 ਰੁਪਏ ਦੀ ਚੀਜ ਦੇ ਪੰਜ ਹਿੱਸੇ ਪਾੲਏ ਸੀ ਉਹਨਾ ਨੇ।।ਅਜ ਵੀ ਟਾਈਮ ਪਾਸ ਕਰਦੇ ਅਸੀ ।ਪਰ ਕੋੲਈ ਤਾਇਆ ਚਾਚਾ ਨੀ ਹੁੰਦਾ।।।ਥੋਡੀ ਵੀਡੀਓ ਦੇਖ ਬਹੁਤ ਦਿਲ ਰੋਇਆ।।ਮੈ ਅਕਸਰ ਹਰਭਜਨ ਮਾਨ ਦਾ ਗੀਤ ਸੁਣਦਾ ਹੁੰਦਾ ।।ਦਸ ਕਿਵੇ ਵੰਡਾਂ ਗੇ ਮਾ ।ਉਹ ਗੀਤ
@Viralshort611
@Viralshort611 3 жыл бұрын
ਬਹੁਤ ਸੋਹਣੀ ਵੀਡੀਓ ਅੱਖ ਵਿੱਚ ਪਾਣੀ ਆਗਿਆ
@NirmalSingh-sr8vp
@NirmalSingh-sr8vp 3 жыл бұрын
ਘਰ 2 ਇਹੀ ਹਾਲ ਨੇ 22 ਜੀ ਬਹੁਤ ਵਧੀਆ ਸਟੋਰੀ ਆ
@user-qm2ii9fj9t
@user-qm2ii9fj9t 3 жыл бұрын
ਬਹੁਤ ਸੋਹਣੀ ਵੀਡੀਓ ਆਈ ਬਾੲੀ ਜੀ ਸੱਚੀਂ ਰੋਣਾ ਆ ਗਿਆ
@bintuchahal3023
@bintuchahal3023 3 жыл бұрын
ਸਚਾਈ ਆ ਬਾਈ ਜੀ 👍 ਵੀਡੀਓ ਤਾਂ ਬਹੁਤ ਵੇਖਿਆ ਨੇ ਪਰ ਇਸ ਵੀਡੀਓ ਨੇ ਤਾਂ ਰੋਣ 😭 ਲਾਤਾ ਬਾਈ ਯਾਰ ,,,❤️❤️❤️ ਬਹੁਤ ਸੋਹਣਾ ਸੰਦੇਸ਼ ਦਿੱਤਾ ਜੀ 👍 👍👍❤️❤️❤️❤️❤️❤️❤️🙏🙏🙏🙏
@sukhpalsinghjoga1589
@sukhpalsinghjoga1589 3 жыл бұрын
ਬਾਈ ਜੀ ਆਪਣੇ ਸਮਾਜ ਦੀ ਅਸਲੀਅਤ ਹੈ ਰੱਬ ਕਰੇ ਇਹ ਵੀਡੀਓ ਦੇਖ ਘਰਾਂ ਚ ਨਿਕਲਿਆ ਕੰਧਾਂ ਢਹਿ ਜਾਣ। ਸੱਚੀ ਬਾਈ ਜੀ ਵੀਡੀਓ ਦੇਖ ਕੇ ਰੋਣਾ ਆ ਗਿਆ।
@manudhillon3277
@manudhillon3277 3 жыл бұрын
😭😭🙇🙌🙏🙏
@gaitondegang9096
@gaitondegang9096 3 жыл бұрын
Ryt aa
@mandeepsidhubrar681
@mandeepsidhubrar681 3 жыл бұрын
Sukpal bro sahi gal aa
@infinityx1810
@infinityx1810 3 жыл бұрын
@@manudhillon3277 x5
@rathikalakendar6173
@rathikalakendar6173 3 жыл бұрын
ਬਹੁਤ ਹੀ ਸੋਹਣਾ ਮੈਸਜ ਦਿੱਤਾ ਹੈ ਸਮਾਜ ਨੂੰ ਜੇ ਕੋਈ ਅਮਲ ਕਰੇ
@samanbrar1680
@samanbrar1680 3 жыл бұрын
ਬਹੁਤ ਵਧੀਆ👍💯
@Manpreetsingh-ex1qu
@Manpreetsingh-ex1qu 3 жыл бұрын
ਰਵਾ ਤੇ 🥺🙏 ਬਹੁਤ ਸੋਹਣੀ ਵੀਡੀਉ 🙏🙏
@BaljitSingh-ts9nk
@BaljitSingh-ts9nk 3 жыл бұрын
ਬਹੁਤ ਵਧੀਆ ਤਰੀਕਾ ਬਾਈ ਜੀ ਲੋਕਾਂ ਨੂੰ ਸਮਜਾਉਣ ਦਾ
@lovepreet6796
@lovepreet6796 3 жыл бұрын
ਬਹੁਤ ਵਧੀਆ ਵੀਰ ਜੀ ਸੱਚੀ ਅੱਖਾਂ ਚ ਪਾਣੀ ਆ ਗਿਆ ❤️❤️❤️❤️❤️❤️
@ABHISHEKKUMAR-et9in
@ABHISHEKKUMAR-et9in 3 жыл бұрын
Jitt ge dil ❤️❤️ patandro Bathinde wale and Sangrur wale. ( mainly PUNJAB WALE )
@vickyhansmohalivickymohali7867
@vickyhansmohalivickymohali7867 3 жыл бұрын
Ap ji di soch bohat saaf te Sachi h veer ji rab hmesha chd di kla vich rakhe ...
@ajaibbrar987
@ajaibbrar987 3 жыл бұрын
ਵੀਡੀਓ ਬਹੁਤ ਸੋਹਣੀ ਹੈ ਢਿੱਲੋਂ ਬਾਈ ਜੀ
@lyricstdhillonranjeet8498
@lyricstdhillonranjeet8498 3 жыл бұрын
ਬਹੁਤ ਸੋਹਣੀ ਵੀਡੀਓ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@bhagwantsingh7302
@bhagwantsingh7302 3 жыл бұрын
ਬਹੁਤ ਸੋਹਣੀ ਵੀਡੀਓ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@gurjindersingh1612
@gurjindersingh1612 3 жыл бұрын
Bahut khoob video g rona Aa gaya 😭😭👍
@aaravkajal
@aaravkajal 3 жыл бұрын
ਬਹੋਤ ਸੋਨਾ ਮੈਸਜ ਆ ਬਾਈ ਜੀ ❤️
@jagsirsingh8090
@jagsirsingh8090 3 жыл бұрын
ਬਹੁਤ ਵਧੀਆ story aa bai ji😍
@jasschahal1798
@jasschahal1798 3 жыл бұрын
ਅੱਜ ਦਾ ਸੱਚ ਬਿਆਨ ਕੀਤਾ ਹੈ ਜੀ, ਬਹੁਤ ਹੀ ਭਾਵੁਕਤਾ ਭਰਭੂਰ ਵੀਡੀਓ ਜੀ
@SukhdevSingh-gj8xj
@SukhdevSingh-gj8xj 3 жыл бұрын
ਸੱਚ ਤੇ ਅਧਾਰਤ, ਘਰ ਘਰ ਦੀ ਕਹਾਣੀ, ਰਾਣੀ ਭੈਣ ਦਾ ਰੋਲ ਸ਼ਾਲਾਗਾਯੋਗ।
@sukhsarao4182
@sukhsarao4182 3 жыл бұрын
waaah kmaaal y bhut kmaal da likheya matt y ney sari teme ney bhut sohna work kitta waheguru ji chrdikala ch rakhn sari teme nu agge ton hor v edaa dey gift sare punjab lyi ley k aun jina krke asii sare phela wale punjab di traa asi rishtey ah nu samj k ik jutt ho k reh skde ah god bless you 🙏
@sukhjinderdhillon2589
@sukhjinderdhillon2589 3 жыл бұрын
ਬਹੁਤ ਵਧੀਆ ਵੀਡੀਓ ਬਾੲੀ 👌👌👌👌 ਬਾਈ ਤੇਰਾ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ 👍👍👍 ਜਾਉਂਦਾ ਵੱਸਦਾ ਰਹਿ ਬਾਈ ਰੱਬ ਤੇਰੀ ੳੁਮਰ ਲੰਬੀ ਕਰੇ 👍👍👍👍👍
@sandeepkhan108
@sandeepkhan108 3 жыл бұрын
ਢਿੱਲੋਂ ਸਾਹਿਬ ਬਹੁਤ ਜਿਆਦਾ ਸੋਹਣੀ ਫਿਲਮ ਬਣਾਈ ਹੈ
@khosapargat3067
@khosapargat3067 3 жыл бұрын
ਬਹੁਤ ਸੋਹਣੀ ਵੀਡੀਓ ਬਾਈ ਸੱਚੀ ਰੋਣ ਆਗਿਆ ਬਾਈ
@jyotikasharma5792
@jyotikasharma5792 3 жыл бұрын
Very emotional subject just crying. May God bless you all. Best acting.
@user-po9pq6gq7c
@user-po9pq6gq7c 3 жыл бұрын
ਬਹੁਤ ਵਧੀਆ ਵਿਸ਼ਾ। ਬਹੁਤ ਵੱਡਾ ਸੁਨੇਹਾ, ਹੁੰਦੀ ਵੀਰਾਂ ਨਾਲ ਸਰਦਾਰੀ। ਅਮਰੀਕ ਛੋਟੇ ਵੀਰ ,ਤੁਹਾਡੀ ਅਦਾਕਾਰੀ ਬਾ ਕਮਾਲ। ਜੁੱਗ ਜੁੱਗ ਜੀਓ ਵੀਰ
@GurpreetSingh-yx8qy
@GurpreetSingh-yx8qy 3 жыл бұрын
Vary nic👌👌👌👌👌👌👌👌👌👌👌👌👌👌👌👌👌👍👍👍
@DESIMASTIPINDAWALE
@DESIMASTIPINDAWALE 3 жыл бұрын
👌🏻👌🏻👌🏻👌🏻👌🏻
@mandeepdandiwal3543
@mandeepdandiwal3543 3 жыл бұрын
👌👌👌
@meragaammerekhet7652
@meragaammerekhet7652 3 жыл бұрын
Good job
@manudhillon3277
@manudhillon3277 3 жыл бұрын
Very nice 🎥 👌👌👬👬
@kabuter_bazi_gundiana8200
@kabuter_bazi_gundiana8200 3 жыл бұрын
Good job dharnat bro 👍👍👍👍
@SatnamSingh-ll5tc
@SatnamSingh-ll5tc 3 жыл бұрын
Tru aa live aaa
@ramandeepkaur651
@ramandeepkaur651 3 жыл бұрын
ਬਹੁਤ ਸੋਹਣੀ ਵੀਡੀਓ ਸੀ ਬਾਈ ਜੀ ਤੁਸੀਂ ਤਾਂ ਰੋਣ ਹੀ ਲਾ ਤਾਂ ਵਾਹਿਗੁਰੂ ਜੀ ਕੋਈ ਭਰਾਵਾਂ ਨੂੰ ਅਲੱਗ ਨਾ ਕਰੇ ਜੇ ਦੋ ਭਰਾ ਇੱਕਠੇ ਹੋਣ ਤਾਂ ਕੋਈ ਕੁੱਛ ਨੀ ਵਿਗਾੜ ਸਕਦਾ 🙏🙏
@surjitsandhu9170
@surjitsandhu9170 3 жыл бұрын
ਬੁਹਤ ਹੀ ਵਧੀਆ ਵਿਡੀਓ ਹੈ ਭਾਈ ਵਿਡੀਓ ।ਵੇਖ।ਕੇ।ਇਝ।ਲਗ।ਰਿਹਾ।ਸੀ।ਕਿ।ਸਚ।ਮੁਚ।ਹੀਅਸਲੀ।ਸਿਨ।ਵੇਖ।ਰਹਾ।ਹਾ।ਦਿਲ।ਘਟ।ਰਿਹਾ।ਸੀ।ਵਾਹਿਗੁਰੂ ਚੜ੍ਹਦੀ ਕਲਾ ਰਖਾ
@jaswindersidhu1894
@jaswindersidhu1894 3 жыл бұрын
ਬਾਈ ਮਨ ਭਰ ਗਿਆ ।
@inderbrar550
@inderbrar550 3 жыл бұрын
ਬਹੁਤ ਵਧੀਆ ਫਿਲਮ । ਵਧਾਈਆਂ ਸਾਰੀ ਟੀਮ ਨੂੰ 👍👍
@JasvirSidhu71
@JasvirSidhu71 3 жыл бұрын
ਵੀਰ ਜੀ ਬਹੁਤ ਵਧੀਆ ,ਸਮਝੋ ਵੇਖਣ ਵਾਲੇਆ ਦੇ ਅੱਥਰੂ ਕਦੇ ਵੀ ਘਰ ਵਿੱਚ ਦੀਵਾਰ ਨਹੀਂ ਕੱਢਣਗੈ
@desipenduvirsa
@desipenduvirsa 3 жыл бұрын
ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ
@user-zm7ce9iy5t
@user-zm7ce9iy5t 3 жыл бұрын
ਬਾਈ ਰੋਣਾ ਆ ਗਿਆ ਵੀਡੀਓ ਵੇਖ ਕੇ 😭😭❤️❤️❤️❤️🙏🏻🙏🏻🙏🏻🙏🏻🙏🏻
@harwindersingh1639
@harwindersingh1639 3 жыл бұрын
ਸੱਚੀ ਰੋਣਾ ਆ ਗਿਆ ਵੀਡਿਓ ਵੇਖ ਕੇ bahut hi ਵਧੀਆ ਵੀਡਿਓ ਜੀ 🙏🙏🙏
@BholaSingh-go4xb
@BholaSingh-go4xb 3 жыл бұрын
Veery good msg ji
@gurvirsingh4418
@gurvirsingh4418 3 жыл бұрын
Duniya di Number 1video aa brother Dhillon and Matt. Thanks bai team da
@chanpreet911
@chanpreet911 3 жыл бұрын
Very good job brother waheguru ji Mehar kare bahut badhiya story hai
@baazstudios3378
@baazstudios3378 3 жыл бұрын
ਬਹੁਤ ਖੂਬਸੂਰਤ ਜੀ ਬਹੁਤ ਵਧੀਆ ਮੈਸੇਜ ਦਿੱਤਾ ਸੋਹਣੀ ਲਿਖਤ ਤੇ ਸੋਹਣਾ ਨਿਭਾਇਆ ਸਾਰੀ ਟੀਮ ਨੇ ਪਰਮਜੀਤ ਸਿੰਘ ਤਲਵੰਡੀ
@Jattpunjabtv
@Jattpunjabtv 3 жыл бұрын
ਬਹੁਤ ਸੋਹਣੀ ਵੀਡਿਓ ਬਾਈ ❤️❤️❤️
@rbtraveling1699
@rbtraveling1699 3 жыл бұрын
End nalo end bai 🔥🔥🔥🔥
@HarpreetSingh-yb9zy
@HarpreetSingh-yb9zy 3 жыл бұрын
ਬਹੁਤ ਵਧੀਆ 🙏
@GoodFood1991
@GoodFood1991 3 жыл бұрын
ਵੀਰ ਜੀ ਦਿਲੋਂ ਪਿਆਰ ਤੁਹਾਨੂੰ । ਇੰਨੀ ਵਧਿਆ ਕਹਾਣੀ ਜਿਸ ਤੋਂ ਕੁੱਝ ਚੰਗਾ ਸਿੱਖਣ ਨੂੰ ਮਿਲਦਾ ਸਚੀ ਵਿਡੀਉ ਦੇਖ ਕੇ ਅੱਖਾਂ ਚ ਹੰਝੂ ਆ ਗਏ । ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।
@gurpreetsingh5901
@gurpreetsingh5901 3 жыл бұрын
ਬਹੁਤ ਵਧੀਆ ਕਹਾਣੀ ਆ ਸੱਚੀ ਰੌਣਾ ਆ ਗਿਆ
@pubgmobile4629
@pubgmobile4629 2 жыл бұрын
ਬਹੁਤ ਵਧੀਆ ਵੀਰ ਰੋਣਾ ਅ ਗਿਆ ਅਸਲੀ ਕਹਾਣੀ ਆ ਪੰਜਾਬ ਦੀ
@manpreetmaan8078
@manpreetmaan8078 2 жыл бұрын
😥😥
@navdeepsidhu8711
@navdeepsidhu8711 3 жыл бұрын
रोन ही लाता यरर😢😢👌👌 Today's reality of our socity🙏🙏
@Mattranvloger
@Mattranvloger 3 жыл бұрын
ਢਿੱਲੋ ਵੀਰ ਜੀ ਇਹ ਵੀਡੀਉ ਦੇਖਕੇ ਮੈਨੂੰ ਆਪਦਾ ਦੁੱਖ ਯਾਦ ਆਗਿਆ
@mrmandeepsingh2756
@mrmandeepsingh2756 3 жыл бұрын
Menu v
@Indliya855
@Indliya855 2 жыл бұрын
Hmmm
@HarpalSingh-uv9ko
@HarpalSingh-uv9ko 3 жыл бұрын
Bht shone story likhi aa te bani v bht shone a. Bht shona suneha ditta God bless you.
@kaurdeep7625
@kaurdeep7625 3 жыл бұрын
Bohit sohna msg c veer ji 🙏🏻🙏🏻😭😭😭😭
@RAAZMUSAFIR
@RAAZMUSAFIR 3 жыл бұрын
❤️❤️ ਬਹੁਤ ਵੱਧੀਆਂ, ❤️❤️ ਬਹੁਤ ਸੋਹਣੀ, ਬਹੁਤ ਜਿਆਦਾ ਸੋਹਣੀ ਫਿਲਮ ਹੈ ❤️❤️🙏
@dalveersingh4974
@dalveersingh4974 3 жыл бұрын
22 ਜੀ ਬਹੁਤ ਸੋਹਣੀ ਵੀਡੀਓ God bless u 👍👍👍
@parmjeetsinghjawandha661
@parmjeetsinghjawandha661 3 жыл бұрын
ਬਹੁਤ ਵਧੀਆ ਵੀਰ ਵੀਡੀਓ ਦੇਖ ਕੇ ਰੋਣਾਂ ਆ ਗਿਆ ਵੀਰ
@ArshChahal47
@ArshChahal47 3 жыл бұрын
Vadda bai bnn👍🏼
@Datadadarbar
@Datadadarbar 3 жыл бұрын
ਬਹੁਤ ਹੀ ਸੋਹਣਾ ਸੁਨੇਹਾ ਵੀਰ ਜੀ ਜਿਉਂਦੇ ਰਹੋ ਰੱਬ ਸਦਾ ਤੁਹਾਨੂੰ ਤਰੱਕੀਆਂ ਦੇਵੇ।
@sandeepjalwanarecords1625
@sandeepjalwanarecords1625 3 жыл бұрын
Sachi ronaa aa gya yr😥😥😥
@jagmelbathinda7663
@jagmelbathinda7663 3 жыл бұрын
Jagmel Bathinda( Dubai ) ਇਸ ਕਹਾਣੀ ਨੇ ਤਾਂ ਬਿਲਕੁਲ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ।
@deepchahal8601
@deepchahal8601 3 жыл бұрын
Sraaaaaaa galbaat veer👌👌👍👌👍 Good bless you all team 👌👌👌👌 Nice video👌👌👌👌👌👍👍👍👍👍 Dhillon veer ji acting Sraaaaaaa Ha 👌👌👌
@PargatSingh-ru2cj
@PargatSingh-ru2cj 3 жыл бұрын
ਬਹੁਤ ਵਧੀਆ ਸਟੋਰੀ ਆ y. From. DABWALI
@muhammadmaroof3880
@muhammadmaroof3880 2 жыл бұрын
ਸਾਰੇ ਘਰਾਂ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਬਿਲਕੁੱਲ ਸੱਚੀ ਕਹਾਣੀ ਨੇ ਰੁਆ ਕੇ ਰੱਖ ਦਿੱਤਾ ਹੈ ਫ਼ਿਲਮ ਦੇਖਣ ਵਾਲਿਆਂ ਵਿੱਚ ਕੋਈ ਪੱਥਰ ਦਿਲ ਹੀ ਹੋਵੇਗਾ ਜੋ ਰੋਇਆ ਨਹੀਂ ਵਰਨਾ ਮੇਰਾ ਦਾਅਵਾ ਹੈ ਜ਼ਿਆਦਾਤਰ ਲੋਕੀਂ ਜ਼ਰੂਰ ਰੋਏ ਹੋਣਗੇ ਸੱਚੇ ਰੱਬ ਤੋਂ ਦੁਆ ਹੈ ਕਿ ਕਿਸੇ ਘਰ ਵਿੱਚ ਕੰਧ ਨਾ ਹੋਵੇ ਜੇਕਰ ਮਜਬੂਰੀ ਵਸ ਹੋਵੇ ਵੀ ਪਰ ਮਾਪਿਆਂ ਦੇ ਬੈਠੇ ਬਿਲਕੁੱਲ ਵੀ ਨਾ ਹੋਵੇ ਰੱਬ ਕਰੇ ਅਜਿਹੀਆਂ ਕੁਪੱਤੀਆਂ ਪਤਨੀਆਂ ਕਿਸੇ ਘਰ ਨਾ ਆਉਣ ਜੋ ਭਰਾਵਾਂ ਵਿਚਕਾਰ ਕੰਧਾਂ ਕਰਵਾਉਣ ਮੇਰੀ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਮਜਬੂਰੀ ਵਸ ਜੇਕਰ ਕੰਧਾਂ ਕਰਨੀਆਂ ਵੀ ਪੈਣ ਪਰ ਉਸ ਵਿੱਚ ਗੁੰਜਾਇਸ਼ ਰਹੇ ਕਿ EMERGENCY DOOR ਜ਼ਰੂਰ ਰੱਖਿਆ ਜਾਵੇ ਤਾਕਿ ਮਾਂ ਬਾਪ ਬੱਚੇ ਆਜ਼ਾਦੀ ਨਾਲ ਸਾਰੇ ਘਰਾਂ ਵਿੱਚ ਜਾ ਸਕਣ ਰੱਬਾ ਨਾ ਜੰਮੀ ਕੁਪੱਤੀਆਂ ਕੁੜੀਆਂ ਜੋ ਪਤਨੀ ਬਨਣ ਉਪਰੰਤ ਕੰਧਾਂ ਕਢਵਾਉਣ ਨਾ ਜੰਮੀਂ ਨਾਲਾਇਕ ਮੁੰਡੇ ਜੋ ਪਤਨੀ ਜਾਂ ਲੋਕਾਂ ਦੇ ਪਿੱਛੇ ਲੱਗਕੇ ਅਜਿਹੀ ਸੋਚ ਰੱਖਦੇ ਹੋਣ ਇਤਫ਼ਾਕ ਵਿੱਚ ਜੋ ਬਰਕਤ ਹੈ ਉਹ ਅਲੱਗ ਹੋਣ ਵਿੱਚ ਨਹੀਂ ਰੱਬਾ ਮੇਰਿਆ ਮੇਹਰ ਕਰ ਕਿ ਕੰਧਾਂ ਢਹਿ ਜਾਣ ਅਤੇ ਕੋਸ਼ਿਸ਼ ਕਰੋ ਕਿ ਢਾਹੀਆਂ ਜਾਣ ਸੱਚਮੁੱਚ ਮੈਂ ਬਹੁਤ ਰੋਇਆ ਹਾਂ ਪੂਰੀ ਰਾਤ ਨੀਂਦ ਨਹੀਂ ਆਈ। ਜਿਊਂਦਾ ਰਹਿ ਮੱਟ ਸ਼ੇਰੋ ਵਾਲਿਆ ਖਾਨ ਸਾਹਿਬ ਚੰਗੇ ਤੇ ਸਮਾਜਿਕ ਰਿਸ਼ਤਿਆਂ ਉੱਪਰ ਅਜਿਹੇ ਉਪਰਾਲੇ ਜ਼ਰੂਰ ਸਾਰਥਕ ਹੋਣਗੇ ਸ਼ਾਬਾਸ਼ ਵਧਾਈਆਂ। 🙏 ਮੁਹੰਮਦ ਮਾਰੂਫ਼ ਥਿੰਦ ਸਮਾਜ ਸੇਵਕ ਐਡਵੋਕੇਟ ਮਾਲੇਰ ਕੋਟਲਾ ਪੰਜਾਬ 9855355786
@sukhkang4547
@sukhkang4547 3 жыл бұрын
ਬਹੁਤ ਸੋਹਣੀ ਵੀਡੀਓ ਬਾਈ ਜੀ ਸੱਚੀ ਰਵਾ ਦਿੱਤਾ ਯਾਰ 🙏🏻
@inderwalia3853
@inderwalia3853 3 жыл бұрын
Sirra bai ji dhillon saab movie dekh k mein Emotional ho geya c best of black
@GurdeepSingh-bj3vh
@GurdeepSingh-bj3vh 3 жыл бұрын
ਬਾਈ ਬਹੁਤ ਰੋਣਾ ਆਇਆ 😭😭nice video
@amansandhu1661
@amansandhu1661 2 жыл бұрын
Tohadi ਆਹ video ਦੇਖ ਕੇ mere ਛੋਟੇ ਭਰਾ ਨੇ ਬੀ ਕੱਲ ਕੰਧ ਢਾਹ diti ਵਿਚਾਲੋਂ ਧੰਨਬਾਦ ik ਬਹੁਤ ਵਧੀਆ ਸੁਨੇਹਾ ਦਿੱਤਾ tuci
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਿਰਾ 🔥🙏👍👍
@goldensparrow1079
@goldensparrow1079 3 жыл бұрын
ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ, ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ। Very nice video
@SatpalSingh-sl6fb
@SatpalSingh-sl6fb 3 жыл бұрын
Nice video
@kulwinderjassar963
@kulwinderjassar963 3 жыл бұрын
ਕੋਈ ਜਵਾਬ ਨੀ ਬਾਈ ਜੀ 👍 carry on
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Каха заблудился в горах
00:57
К-Media
Рет қаралды 9 МЛН
IQ Level: 10000
00:10
Younes Zarou
Рет қаралды 10 МЛН
НАЛЕТЕЛ НА БРАТА САНИ🧨
0:36
RFC Fighting Championship
Рет қаралды 229 М.
❗️XOTINI HAMMASINI URMOQCHI 😱😱😱
0:14
HUSAN_SHORTS1
Рет қаралды 2,4 МЛН