Valtoha ਨੇ ਬਗਾਵਤੀਆਂ ਨੂੰ ਕਹਿ 'ਤੀ ਵੱਡੀ ਗੱਲ, 'ਪ੍ਰਧਾਨ 'ਚ ਤਾਂ ਕੋਈ ਕਮੀ ਨਹੀਂ, ਕਮੀ ਤਾਂ...' | Akali Dal| N18V

  Рет қаралды 34,781

News18 Punjab/Haryana/Himachal

News18 Punjab/Haryana/Himachal

4 күн бұрын

ਵਿਰਸਾ ਸਿੰਘ ਵਲਟੋਹਾ ਨੇ ਬਗਾਵਤੀਆਂ ਨੂੰ ਕਹਿ 'ਤੀ ਵੱਡੀ ਗੱਲ, 'ਪ੍ਰਧਾਨ 'ਚ ਤਾਂ ਕੋਈ ਕਮੀ ਨਹੀਂ ਕਮੀ ਤਾਂ ਸਗੋਂ ਸਾਡੇ ਵਿਚ ਹੈ'
#virsasinghvaltoha #PremSinghChandumajra #jagirkaur #sukhbirbadal #akalidal #news18punjab #beakingnews #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 180
@yuvi8010
@yuvi8010 3 күн бұрын
ਵਲਟੋਹਾ ਨੂੰ ਅਕਾਲੀਦਲ ਚੋਂ ਕੱਢਿਆ ਜਾਵੇ
@narindergill8501
@narindergill8501 10 сағат бұрын
Truth is bitter Valtoha sb nu qion kdhya jawe You are all paid
@narinderpalsingh5349
@narinderpalsingh5349 3 күн бұрын
ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ 😢😢😢😢😢
@jaswantsingh-ci8js
@jaswantsingh-ci8js 2 күн бұрын
ਬੇੜਾ ਹੀ ਇਸ ਵਲਟੋਹੇ ਗਰਕ ਕੀਤਾ । ਇਹ ਨਿਜੀ ਜਾਇਦਾਦ ਸਮਝਦੇ ਸ਼੍ਰੋਮਣੀ ਅਕਾਲੀ ਦਲ ਨੂੰ
@jaswinderjaswinderdeol2847
@jaswinderjaswinderdeol2847 2 күн бұрын
ਇੰਨਾਂ ਨੇ ਪੰਜਾਬ ਦਾ ਪੈਸਾ ਆਪਣੇ ਘਰਾਂ ਤੇ ਲਗਾਇਆ
@SukhwinderSinghSukhwinde-tj6ij
@SukhwinderSinghSukhwinde-tj6ij 3 күн бұрын
ਓਏ ਦੱਲਿਆਂ ਤੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੜਾ ਜ਼ਹਿਰ ਉਗਲਦਾ ਸੀ।ਹੁਣ ਦੱਸ ਪੰਥਕ ਕੌਣ ਏ । ਖਡੂਰ ਸਾਹਿਬ ਵਾਲਿਆਂ ਤੈਨੂੰ ਚੰਗਾ ਛਿੱਤਰ ਫੇਰਿਆ ਰੀਜ਼ ਨਾਲ 😁😁😂😂😅
@sandhu3507
@sandhu3507 3 күн бұрын
ਵਲਟੋਹਾ ਸਿਰੇ ਦੀ ਖੱਚ ਬੰਦਾ
@GillGill-fy8kv
@GillGill-fy8kv 3 күн бұрын
ਬੇਸਰਮਾ ਚਿਮਚਾ
@bhupindersinghghuman4158
@bhupindersinghghuman4158 3 күн бұрын
ਤੁਹਾਨੂੰ ਪ੍ਰਧਾਨ ਬਦਲਣ ਵਿੱਚ ਕੀ ਤਕਲੀਫ ਅਕਾਲੀ ਦਲ ਦਾ ਪ੍ਰਧਾਨ ਹੋਰ ਕੋਈ ਵੀ ਬਣ ਸਕਦਾ ਬਾਦਲ ਦਲ ਨੇ ਠੇਕਾ ਥੋੜਾ ਲਿਆ ਕਿ ਸੁਖਬੀਰ ਬਾਦਲ ਹੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਹੂਗਾ ਸਭ ਤੋਂ ਵੱਧ ਪਾਰਟੀ ਦਾ ਨੁਕਸਾਨ ਬਾਦਲ ਮਜੀਠੀਆ ਵਲਟੋਹਾ ਐਂਡ ਕੰਪਨੀ ਨੇ ਕੀਤਾ
@nabarbande
@nabarbande 2 күн бұрын
ਜੇਕਰ ਸਿਧਾਂਤ ਹੁੰਦੇ ਤਾਂ ਆਹ ਦਿਨ ਨਹੀਂ ਸੀ ਵੇਖਣੇ ਪੈਣੇ ਬਾਬਿਓ। ਜਿਹੋ ਜਿਹੀ ਅਜੇ ਵੀ ਤੁਹਾਡੀ ਬਿਆਨਬਾਜੀ ਐ ਚੰਗੇ ਦਿਨਾਂ ਦੀ ਤਵੱਕੋਂ ਨਹੀਂ ਕੀਤੀ ਜਾ ਸਕਦੀ।
@KanwarjitSinghGill-fn4iq
@KanwarjitSinghGill-fn4iq 2 күн бұрын
ਗੱਲ ਮੁੱਕੀ ਸੂਰਜ ਪੱਛਮ ਚੋਂ ਨਿਕਲ ਸਕਦਾ ਪਰ ਪ੍ਰਧਾਨ, ਨਾ ਨਾ ਨਾ, ਕਦੋਂ ਦੇ ਦੱਲਿਉ ਬੀ ਜੇ ਪੀ ਨਾਲ ਤੂਸੀ ਖੇ ਖਾਂਦੇ ਫਿਰਦੇਂ ਐਂ,
@HDMusic1313
@HDMusic1313 2 күн бұрын
ਹੱਦ ਹੋਗੀ 99.9%ਕਿਹੜੀ ਪਾਰਟੀ ਪ੍ਰਧਾਨ ਦੇ ਨਾਲ਼ ਖਲੋਤੀ ਆ ?
@KarmjeetSingh-nb1tu
@KarmjeetSingh-nb1tu 2 күн бұрын
ਉਹ ਚੋਰਿਆ ਗੁਰੂ ਦੀ ਬੇਅਬਦੀ ਕੀ ਕਮੀ ਨਹੀ ,ਸਾਰਾ ਪੰਜਾਬ ਲੁੱਟ ਕੇ ਆਪਣੇ ਘਰ ਪਾ ਲਿਆ ਇਹ ਕਮੀ ਨਹੀ ,ਸਿੱਖਾਂ ਵਿੱਚ ਤੇਰੇ ਵਰਗੇ ਚਮਚੇ ਪੈਦਾ ਕਰਕੇ ਕੋਈ ਸਿੱਖ ਲੀਡਰ ਹੀ ਪੈਦਾ ਹੀ ਨਹੀਂ ਹੋਣ ਦਿੱਤਾ ਬਾਦਲਾਂ ਨੇ ਕੀ ਇਹ ਕਮੀ ਨਹੀ ॥
@baldevsingh5505
@baldevsingh5505 3 күн бұрын
ਹੈ ਤੇ ਵੱਲਟੋਹਾ ਮੇਰੇ ਤੋਂ 2,3ਸਾਲ ਛੋਟਾ ਪਰ ਹੈ ਗੱਲਾਂ ਦਾ ਕਢਾ੍ਹ ਬਣਾਉਣ ਵਾਲ਼ਾ 😢
@harjiwensingh9140
@harjiwensingh9140 2 күн бұрын
Badal astifa kio nahi deeda Valtoha ji.
@malwabelt128
@malwabelt128 2 күн бұрын
ਇਹ ਆਪੇ ਬਣਿਆ ਵੱਡਾ ਸੀਨੀਅਰ ਆਗੂ ਵਲਟੋਹਾ ਇਹ ਤਾ ਪਹਿਲਾ ਆਵਦਾ ਅਤੀਤ ਤਾ ਵੇਖ ਕੇ ਬਿਆਨ ਦੇਣ ਨਹੀਂ ਆਉਦਾ ਵੀ ਪੰਥ ਨਾਲ ਗੱਦਾਰੀ ਕਰਕੇ ਬੰਦਾ ਵੈਸੇ ਮਰਿਆ ਨਾਲ਼ੋਂ ਵੀ ਭੈੜਾ ਹੁੰਦਾ ਗਾ ਪਰ ਇਹਨੂੰ ਸਰਮ ਨੀ ਆਈ ਨਾਲ਼ੇ ਬਾਦਲ ਕਾ ਤਾ ਖੱਬਾ ਬਣਿਆ ਹੋਇਆ ਇਹ ਤਾ ਇਹਨੂ ਪਤਾ ਗਾ ਵੀ ਜੇਕਰ ਬਾਦਲ ਪਰਿਵਾਰ ਦੇ ਹੱਥੋਂ ਪ੍ਰਧਾਨਗੀ ਗਈ ਤਾ ਜਿਹੜਾ ਇਹ ਗੁਰੂਘਰਾ ਦੇ ਗੋਲਕਾਂ ਤੇ ਡਾਕੇ ਮਾਰਨ ਲੱਗੇ ਹੋਏ ਨੇ ਵੀ ਇਹਨਾਂ ਕੋਲ਼ੋਂ ਸਾਰਾ ਕੁਝ ਹੱਥੋਂ ਨਿਕਲ ਜਾਣਾ ਗਾ ਤਾ ਕਰਕੇ ਬਾਦਲਾਂ ਦਾ ਪਿੱਠੂ ਬਣਿਆ ਆ ਰਿਹਾ ਬਹੁਤ ਸਮੇਂ ਤੋ ਗ਼ੱਦਾਰ ਆ ਤੂੰ ਵਿਰਸਿਆ ਗ਼ੱਦਾਰ ਤੂੰ ਕਹਿੰਦਾ ਸੀ ਮੈ ਜਿੱਤੂਗਾ ਵੀ ਇਹ ਕਨੇਡਾ ਅਮਰੀਕਾ ਵਾਲਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਜਿਤਾਉਣਾ ਵੇਖ ਲਾ ਗ਼ੱਦਾਰਾਂ ਫਿਰ ਤੇਰਾ ਕੀ ਬਣਿਆ ਗੱਦਾਰ ਵਿਰਸਾ ਵਲਟੋਹਾ
@gurjindersingh956
@gurjindersingh956 3 күн бұрын
ਚਵਲ ਬੰਦਾ ਖੱਡੂਰ ਸਾਹਿਬ ਤੋ ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਵਾਲਾ ਅਕਾਲੀ ਦਲ ਨੂੰ ਚਾਹੀਦਾ ਇਹਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਜਾਵੇ
@narindergill8501
@narindergill8501 10 сағат бұрын
ਓਏ, ਗਲ ਸਬੂਤ ਨਾਲ ਕਰਦਾ ਗੱਲ ਜਿੱਤ ਹਾਰ ਦੀ ਨਹੀਂ ਜਾਗਦੇ ਜਮੀਰ ਦੀ ਏ. ਵਲਟੋਹਾ ਸਾਬ ਵਿਕਾਓ ਨਹੀਂ ਹਨ.... ਤੁਹਾਡੇ ਵਾਂਗੂ ਵਲਟੋਹਾ ਸਾਬ ਬਿਬਾਕ, ਨਿਡਰ, ਵਫ਼ਾਦਾਰ, ਬਹੁਤ intelligent, SAD ਜਿੰਦਾਬਾਦ ਸੀ ਜਿੰਦਾਬਾਦ ਰਹੇਗਾ 🙏🙏 ਸ਼ਕਸ ਹਨ
@hardeepkahlon8309
@hardeepkahlon8309 3 күн бұрын
ਬਾਦਲਾਂ ਨੇ ਬਠਿੰਡਾ ਸੀਟ ਜਿੱਤੀ ਨਹੀ ਹੈ ਸੀਟ ਮੁੱਲ ਖਰੀਦੀ ਹੈ। ਇਹ ਸੁਖਬੀਰ ਦਾ ਟੱਟੇ ਚੁੰਘ ਹੀ ਹੈ ਇਸ ਤੋਂ ਇਲਾਵਾ ਇਸ ਨੂੰ ਕੋਈ ਕੰਮ ਨਹੀ ਹੈ🪯
@BalkarSingh-dc1oq
@BalkarSingh-dc1oq 2 күн бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
@gsdakha3763
@gsdakha3763 3 күн бұрын
ਚਮਚਾ ਹੈ
@JogaDhaliwal-nm7th
@JogaDhaliwal-nm7th 2 күн бұрын
ਇਹੋ ਜਿਹੀਆਂ ਚਵਲਾ ਕਰਕੇ ਤਾਂ ਅਕਾਲੀ ਦਲ ਦਾ ਬੇੜਾ ਗਰਕ ਹੋਇਆ ਹੈ
@kanwaljitsingh5734
@kanwaljitsingh5734 3 күн бұрын
ਬੇਸ਼ਰਮ
@dharamjitsingh6388
@dharamjitsingh6388 2 күн бұрын
ਮਹਾਰਾਜ ਠੇਠਰਾਂ ਉਹੀ ਜਿਹੜਾ ਬਰਗਾੜੀ ਬਹਿਬਲ ਕਲਾਂ ਗਲੀਆ ਵਿੱਚ ਰੋਲਤਾ ਵੋਟਾਂ ਖਾਤਰ
@baldevsingh5505
@baldevsingh5505 3 күн бұрын
ਬਲ੍ਹੇ ਓਏ ਵੱਲ ਵਾਲ਼ ਟੋਹਾ
@SukhwinderSinghSukhwinde-tj6ij
@SukhwinderSinghSukhwinde-tj6ij 3 күн бұрын
ਖਡੂਰ ਸਾਹਿਬ ਵਾਲਿਆਂ ਛਿੱਤਰ ਮਾਰ ਮਾਰ ਵੱਲ ਤਾਂ ਕੱਢ ਦਿੱਤਾ। ਹੁਣ ਕੱਲਾ ਵੋਹਾ ਰਹਿ ਰਿਹਾ।😁😁😂😂 ਸਿਆਣਾ ਬੰਦਾ ਵੋਏ ਦੇ ਲਾਗਿਓਂ ਨਹੀਂ ਲੰਘਦਾ।
@majorsinghsandhu2469
@majorsinghsandhu2469 2 күн бұрын
ਅੱਜ ਜਬਾਨ ਜਿਹੀ ਉਖੜਦੀ ਐ ।
@sukhsandhu837
@sukhsandhu837 2 күн бұрын
ਬੇਸ਼ਰਮਾਂ ਕਮੇਂਟ ਵੀ ਪੜਲਾ ਲੋਕਾਂ ਦੇ
@amarjitkaur3694
@amarjitkaur3694 2 күн бұрын
ਕਿਹੜੀ ਜਿਤ ਬਾਦਲ ਪਰਿਵਾਰ ਦੀ ਪੈਸੇ ਨਾਲ ੲਇਕ ਪਰਿਵਾਰ ਦਾ ਠੇਕਾ ਮੁਲ ਖਰੀਦੀ ਪ੍ਰਧਾਨੀ
@HDMusic1313
@HDMusic1313 2 күн бұрын
ਪ੍ਰਧਾਨ ਨੇ ਕਿੰਨਾ ਕੁ ਅਕਾਲੀ ਦਲ ਨੂੰ ਉੱਪਰ ਚੁੱਕਣ ਚ ਕੰਮ ਕੀਤਾ
@mgsf23624
@mgsf23624 2 күн бұрын
ਐਂਕਰ ਸਾਹਬ, ਜੇ ਕਾਂਗਰਸ ਵਿੱਚ ਪਰਿਵਾਰ ਵਾਦ ਹੈ ਤਾਂ ਕੀ ਇਹ ਅਕਾਲੀ ਦਲ ਵਿੱਚ ਪਰਿਵਾਰ ਵਾਦ ਨਹੀਂ
@Manjinder_Singh
@Manjinder_Singh 2 күн бұрын
ਯਾਰ ਬੁਚੜ ਨੂੰ ਕਮੈਟ ਤਾਂ। ਪੜਾ ਯਾਰ ਪੱਤਰ ਕਾਰਾਂ
@rajbhullar2475
@rajbhullar2475 2 күн бұрын
ਵਲਟੋਹਾ ਸਾਬ ਜੀ ਤੁਸੀਂ ਵੀ ਤਾਂ ਬੀ ਜੇ ਪੀ ਨਾਲ ਸਮਝੋਤਾ ਕਰਨ ਵਾਲਿਆਂ ਵਿੱਚੋ ਹੀ ਜੇ ਹੁਣ ਦੋਸ਼ ਦੂਜਿਆਂ ਨੂੰ ਕਿਉਂ ਦੇ ਰਹੇ ਹੋ
@mohankahlon4563
@mohankahlon4563 2 күн бұрын
ਜੇ ਪਰਧਾਨ ਪਾਰਟੀ ਉਮੀਦਵਾਰਾਂ ਨੂੰ ਜਿਤ ਨਹੀਂ ਦਿਵਾ ਸਕਦੇ ਫਿਰ ਜੇਕਰ ਬਦਲਿਆ ਜਾਵੇ ਫਿਰ ਹਰਜ ਵੀ ਕੀ ਹੈ ਵਲਟੋਹਾ ਗਲ ਕੋਈ ਤਣ ਪਤਣ ਦੀ ਨਹੀਂ ਕਰਦਾ।
@ramanmaan5317
@ramanmaan5317 2 күн бұрын
ਸੱਚ ਤੇ ਖੜੋ ਫਿਰ ਵੇਸੱਰਮੋ ਸਾਰਾ ਪੰਜਾਬ ਰੋਲਾ ਪਾਈ ਜਾਦਾ ਵੀ ਬਾਦਲ ਦੱਲ ਨੇ ਅਕਾਲੀ ਦਲ ਖਤਮ ਕਰਤਾ ਇੱਨਾ ਨੂੰ ਬਾਹਰ ਕੱਢਿਆ ਜਾਵੇ ਤੁਸੀਂ ਗੋਲਕ ਚੋਰ ਮੰਨਦੇ ਹੀ ਨਹੀਂ ਗਦਾਰੋ ਪੰਜਾਬ ਦਿਉ
@majorsinghsandhu2469
@majorsinghsandhu2469 2 күн бұрын
ਏਹਦਾ 500 ਪਰਿਵਾਰ 50 ਹਜਾਰ ਵੀ cross ਨਹੀ ਕਰ ਸਕਿਆ ।
@RanjeetSingh-dx4fs
@RanjeetSingh-dx4fs 2 күн бұрын
ਹੁਣ ਅਕਾਲੀ ਦਲ ਖਤਮ ਹੋ ਗਿਆ ਇਹਨਾ ਕਰਕੇ
@user-us1xf6cd1y
@user-us1xf6cd1y 3 күн бұрын
SAD ਦਾ RSS ਨਾਲ ਕੋਈ ਲੱਗਭਗ 40ਸਾਲ ਪੁਰਾਣਾ ਲੁਕਿਆ ਛਿਪਿਆ ਅਲਾਇੰਸ ਰਿਹਾ ਹੈ।
@AmarjitSingh-eq3rl
@AmarjitSingh-eq3rl Күн бұрын
ਤੁਸੀ ਦੇਖ ਲੈਣਾ ਪੰਥਕ ਕੋਂ ਹੈ ਅੰਮ੍ਰਿਤਪਾਲ ਦਾ ਝੁਕਾਅ ਬੇ ਜੇ ਪੀ ਵੱਲ ਜਿਆਦਾ ਹੋਵੇਗਾ
@malwabelt128
@malwabelt128 2 күн бұрын
ਕਮੇਟੀ ਦੀਆਂ ਚੋਣਾਂ ਵੀ ਨੇੜੇ ਹੀ ਆ ਗ਼ੱਦਾਰਾਂ ਤੂੰ ਹੁਣ ਵਾਲੀ ਵੋਟਾਂ ਤੋ ਪਹਿਲਾ ਵੀ ਆਹੀ ਬੜ੍ਹਕਾਂ ਮਾਰਦਾ ਸੀ ਵੇਖਲਾ ਫਿਰ ਕਿਵੇਂ ਮਾਝਿਆਂ ਤੈਨੂੰ ਹੁਣ ਵੀ ਤੇਰਾ ਇਹੋ ਹਾਲ ਕਰਨਾ ਲੋਕਾਂ ਨੇ ਜਦ ਕਮੇਟੀ ਦੀਆਂ ਚੋਣਾਂ ਪਈਆਂ ਤੈਨੂੰ ਤਾ ਗ਼ੱਦਾਰਾਂ ਸਰਪੰਚ ਦੀਆਂ ਚੋਣਾਂ ਚ ਵੀ ਲੋਕਾਂ ਨੇ ਵੋਟਾਂ ਨਹੀਂ ਪਾਇਆ ਕਰਨੀਆਂ ਕਿਉਂਕਿ ਤੇਰਾ ਦੋਗਲਾ ਚਿਹਰਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਤੂੰ ਗ਼ੱਦਾਰ ਆ ਹੱਥ ਖੜੇ ਕਰਕੇ ਬਾਹਰ ਆਇਆ ਫਿਰ ਤੂੰ ਫ਼ੌਜ ਨੂੰ ਸਾਰਾ ਅੰਦਰ ਦਾ ਹਾਲ ਦੱਸਿਆ ਅਟੈਕ ਕਰਨ ਸਮੇਂ ਗੱਦਾਰੀ ਕਰੀ ਆ ਤੁਸੀ,,,,?
@sukhwinderjitsingh6187
@sukhwinderjitsingh6187 3 күн бұрын
ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਨੇ ਜਿਵੇਂ ਭਾਜਪਾ ਨਾਲ ਮਿਲ ਕੇ ਚੋਣਾਂ ਹੀ ਨਹੀਂ ਲੜੀਆਂ..... ਬੀਬੀ ਹਰਸਿਮਰਤ ਬਾਦਲ ਜਿਵੇਂ ਭਾਜਪਾ ਸਰਕਾਰ ਚ ਮੰਤਰੀ ਨਹੀਂ ਬਣੀ ਕਦੇ ..... ਸੁਖਬੀਰ ਬਾਦਲ ਨੇ ਜਿਵੇਂ ਕਦੇ ਮਨਜਿੰਦਰ ਸਿਰਸਾ ਨੂੰ BJP ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜਾਈ.... ਪਾਰਟੀ ਦੇ ਹਾਲਾਤ ਮਾੜੇ ਨੇ, ਪ੍ਰਧਾਨ ਤੇ ਬਾਕੀ ਅਹੁਦੇਦਾਰ ਨੂੰ ਬਦਲਣ ਦੀ ਲੋੜ ਹੈ ਪਾਰਟੀ ਨੂੰ ਬਚਾਉਣ ਲਈ.... ਬਾਗੀ ਧੜੇ ਦੀ ਗੱਲ ਸਹੀ ਹੈ ਪ੍ਰਧਾਨ ਬਦਲਣ ਦੀ, ਪਰ ਉਹਨਾਂ ਚੋ ਵੀ ਕੋਈ ਪ੍ਰਧਾਨ ਨਹੀਂ ਬਣਨਾ ਚਾਹੀਦਾ.... ਕਿਸੇ ਗੁਰਮੁੱਖ ਰੂਹ ਨੂੰ ਪ੍ਰਧਾਨ ਬਣਾਉਣਾ ਚਾਹੀਦਾ, ਜਿਵੇਂ ਕਿ ਧਾਮੀ ਸਾਹਿਬ ਨੇ
@gurwinderraidhu187
@gurwinderraidhu187 3 күн бұрын
Ehnu party cho kaddo
@karamjitsingh4170
@karamjitsingh4170 3 күн бұрын
Very Good ehnu kado
@gagandeepsingh-cv9uc
@gagandeepsingh-cv9uc 3 күн бұрын
Oye. Agea. Oye. Agea. Jmant. Japt. Krake. Agea. Oye. Agea
@Vicky-fb5re
@Vicky-fb5re 3 күн бұрын
😂😂😂😂 ma ta 2 week da lab reya
@harmeetsinghji
@harmeetsinghji 2 күн бұрын
ਸਭ ਤੋਂ ਨਹਿਸ਼ ਬੰਦਾ ਗਲਫਾਹਾ ਸਾਹਬ
@jitsingh8827
@jitsingh8827 2 күн бұрын
ਬੀਜੇਪੀ ਤਾਂ ਚਾਹੁੰਦੀ ਹੈ ਕਿ ਖੇਤਰੀ ਪਾਰਟੀ ਨੂੰ ਤੋੜਣਾ ਪਰ ਪੰਜਾਬ ਲਈ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ
@SandeepSingh-hi3vn
@SandeepSingh-hi3vn 2 күн бұрын
ਸੁਖਬੀਰ ਬਾਦਲ ਨੇ ਹਮੇਸ਼ਾ ਦਿਲ ਤੋਂ ਪਾਰਟੀ ਦੀ ਸੇਵਾ ਕੀਤੀ ਹੈ ਇਹ ਸਭ ਪਾਰਟੀ ਨੂੰ ਕਮਜੋਰ ਕਰਨ ਲਈ ਚਾਲਾਂ ਚਲ ਰਹੇ ਹਨ
@ALLUNIONINFORMATION
@ALLUNIONINFORMATION 3 күн бұрын
Khach
@parmindersingh8027
@parmindersingh8027 Күн бұрын
ਗੱਲਾਂ ਦਾ ਕੜਾਹ ਬਨਾਉਣ ਵਿਚ ਮਾਹਰ ਸਾਰੀ ਕਮੀਂ (ਚਮਚੇ) ਦੀ ਹੈ ਇਸ ਨੂੰ ਬਾਹਰ ਕੱਢਿਆ ਜਾਵੇ
@yuvi8010
@yuvi8010 3 күн бұрын
ਤੇਰੇ ਪੰਗੇ ਸਾਰੇ
@tejibenipal8972
@tejibenipal8972 2 күн бұрын
ਹਾਰ ਦੀ ਜਿੰਮੇਵਾਰੀ ਕੌਣ ਚੁਕੂ ਗੀ
@user-pe1gn9pc4m
@user-pe1gn9pc4m 2 күн бұрын
Zmanat zbat
@AvtarSingh-hj5gy
@AvtarSingh-hj5gy 2 күн бұрын
ਵਲਟੋਹਾ ਹੁਣ ਸੱਚ ਬੋਲਿਆ ਸੁਖਵੀਰ ਵਿੱਚ ਕੋਈ ਕਮੀਂ ਸਾਡੇ ਵਿੱਚ ਹੈ ਜੋ ਬੇਆਦਵੀਆ ਹੋਈਆ ਸੋਦੇ ਸਾਦ ਨੂੰ ਮੁਆਫ਼ੀ ਸਿੱਖਾ ਤੇ ਗੋਲੀਆਂ ਚਲਾਈਆਂ ਸੁਖਵੀਰ ਨੇ ਇਹਨਾਂ ਦੇ ਕਹਿਣ ਕੀਤਾ ਸਤਾਈ ਦੀਆਂ ਇਲੈਕਸ਼ਨਾਂ ਵਿਚ ਲੋਕ ਫਿਰ ਸਬਕ ਸਿਖਾ ਦੇਣਗੇ ਪਿੰਡਾਂ ਵਿਚ ਆ ਕਰ ਲੋਕਾਂ ਨੂੰ ਪੁਛੋ ਤੁਹਾਨੂੰ ਲੋਕ ਮੂੰਹ ਨਹੀਂ ਲਾਉਂਦੇ
@chamkaursingh5641
@chamkaursingh5641 Күн бұрын
ਬਾਈ ਜੀ ਜਿਨੇ ਅਕਾਲੀ ਪਰਾਣੇ ਲੀਡਰ ਸਤਿ ਤੋ ਬਹਾਰ ਕਰਦੋ ਆੳਭ ਵਾਲੀਆਂ ਵੋਟਾਂ ਚ ਜਿਤ ਜਾੳ
@GurjeetSingh-kg9mr
@GurjeetSingh-kg9mr Күн бұрын
ਸਿੱਖ ਕੌਮ ਕਦੇ ਨਹੀਂ ਤੁਹਾਡੀਆਂ ਕਰਤੂਤਾਂ ਨਹੀਂ ਭੁੱਲੇਗੀ 1984ਵਿੱਚ ਇੰਦਰਾ ਗਾਂਧੀ ਨੂੰ ਚਿੱਠੀਆ ਲਿਖ ਲਿਖ ਕੇ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਇਆ ਵੱਡੇ ਬਾਦਲ ਪ੍ਰਕਾਸ਼ ਨੇ
@GurjeetSingh-kg9mr
@GurjeetSingh-kg9mr Күн бұрын
ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਆ ਸਭ ਨੇ ਆਪਣੇ ਘਰ ਭਰੇ, ਆਪਣੇ ਬਾਲ ਬੱਚੇ ਨੂੰ vip ਜ਼ਿੰਦਗੀ ਜਿਊਂਦੇ ਨੇ
@SandeepSingh-hi3vn
@SandeepSingh-hi3vn 2 күн бұрын
ਸ਼੍ਰੋਮਣੀ ਅਕਾਲੀ ਦਲ 2004 ਵਿਚ ਜਿੱਤਿਆ 2007 ਵਿਚ ਜਿੱਤਿਆ 2009 ਵੀ ਜਿੱਤਿਆ 2012 ਵੀ ਜਿੱਤਿਆ 2017 ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਰਿਹਾ ਲਗਾਤਾਰ 10 ਸੱਤਾ ਵਿਚ ਰਹਿਣਾ ਪੰਜਾਬ ਦੀ ਕਿਸੇ ਰਾਜਨੀਤਕ ਪਾਰਟੀ ਦੇ ਹਿਸੇ ਵਿਚ ਨਹੀਂ ਆਇਆ,
@VeerpalKaur-tf2jz
@VeerpalKaur-tf2jz 2 күн бұрын
Sab to pahla Shiromani kameti azad krao te Akal takhat de jethedar sahib nu Azad kro fir syasat shuru kro kyke darm bina nahi raj chale vaheguru bhala kre sab da
@Dhaliwal905
@Dhaliwal905 3 күн бұрын
Halata de zimmewar vi valtohe varge chawal hi ne
@ManpreetsinghSandhu-xx2bs
@ManpreetsinghSandhu-xx2bs Күн бұрын
Valtohay hun sudar ja plz koi galt bayan na day plz plz akali dal taray bina revail karo
@balbalsingh12
@balbalsingh12 Күн бұрын
ਵਿਰਸੇ ਵਲਟੋਹਾ ਨੂੰ ਕੁੱਤੇ ਨੀ ਪੁੱਛਦੇ ਪੱਤਰਕਾਰ ਵੀਰ ਏਵੇ ਸਵਾਲ ਪੁੱਛਦੇ ਰਹਿੰਦੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਦਲੋ
@ranjitsinghchahal1225
@ranjitsinghchahal1225 2 күн бұрын
ਸੁਖਬੀਰ ਬਾਗੀਆਂ ਤੇ ਡੰਡਾ ਫੇਰ
@SandeepSingh-hi3vn
@SandeepSingh-hi3vn 2 күн бұрын
ਸ਼ਿਰੋਮਣੀ ਅਕਾਲੀ ਦਲ ਦੀ ਅਗਵਾਈ ਸੁਖਬੀਰ ਬਾਦਲ ਤੋਂ ਬਿਨਾ ਕੋਈ ਨੀ ਕਰ ਸਕਦਾ
@shersingh-yb4wx
@shersingh-yb4wx 2 күн бұрын
10 lok sabha seats teh SAD candidate's di security forefeit krane ch kon jimewar.
@harwindersingh585
@harwindersingh585 3 күн бұрын
Khchra banda
@always-live
@always-live 2 күн бұрын
ਸੁਖਬੀਰ ਦੇ ਮੁੰਡੇ ਨੂੰ ਪ੍ਰਧਾਨ ਬਣਾਇਆ ਜਾਵੇ 😂 ਬਾਦਲ ਪਰਵਾਰ ਦੀ ਭੁੱਖ ਹਜੇ ਪੂਰੀ ਨੀ ਹੋਈ
@JugrajSingh-bz2pv
@JugrajSingh-bz2pv Күн бұрын
ਵਲਟੋਹਾ ਸਾਬ ਅਕਾਲੀ ਦਲ ਦੀ ਚੜਦੀ ਕਲਾ ਦੀ ਗੱਲ ਕਰੋ ਇਕੱਲਾ ਬਾਦਲ ਪਰਵਾਰ ਤਾਂ ਅਕਾਲੀ ਦਲ ਨੀ ਹੋ ਸਕਦਾ ਹੁਣ ਤੁਸੀ ਬੀਜੇਪੀ ਬਾਰੇ ਬੋਲਦੇ ਹੋ ਤੁਹਾਡਾ ਬਾਦਲ ਪਰਵਾਰ 1977ਤੋਂ ਇਸੇ ਬੀਜੇਪੀ ਦੀ ਰਖੇਲ ਬਣਿਆ ਰਿਹਾ
@tegsimranduggal3925
@tegsimranduggal3925 Күн бұрын
Valtoha Sahib should be thrown out of Akali Dal
@user-fr4kc2cr9o
@user-fr4kc2cr9o 15 сағат бұрын
ਗਲੋ ਲੱਥ ਜਾਓ ਪੰਜਾਬੀ ਤੁਹਾਨੂੰ ਨਹੀ ਸਵੀਕਾਰਦੱ
@MANJITSINGH-vg8rl
@MANJITSINGH-vg8rl 15 сағат бұрын
W. w.
@nikkaaklia9165
@nikkaaklia9165 Күн бұрын
ਇਥੇ ਬਲਟੋਹਾ।।।।ਸਾਬ ਸਹੀਆ ਬਲਟੋਹਾ ਸਾਬ ਇਨਾ ਦਿਆ ਖਾਮੀਆ।।ਜਁਗ ਜਾਰ ਕਰੋ ਜੀ ਲੋਕਾ ਦਾ ਲੁਟਿਆ ਪੈਸਾ ਬਾਪਸ ।।ਹੋਵੇ ਤੇ ਪੰਜਾਬ ਦਾ ਕਰਜਾ ਲਵੇ ਕਰ ਦਿਓ ਕਿਰਪਾ ਬਲਟੋਹਾ ਸਾਬ
@dammannambardar6715
@dammannambardar6715 2 күн бұрын
ਰਾਜ ਕਰਾਂਗੇ 25 ਸਾਲ ਪਰ ਹੁਣ ਬੁਰਾ ਹਾਲ ਬੋਲੇ ਸੋ ਨਿਹਾਲ
@avtarsingh2531
@avtarsingh2531 2 күн бұрын
ਅਕਾਲੀ ਦਲ ਦਾ ਬੇੜਾ ਗ਼ਰਕ ਵਲਟੋਹਾ ਵਰਗੇ ਗ਼ਦਾਰਾਂ ਨੇ ਹੀ ਕੀਤਾ ਹੈ
@GaganDeep-si9mj
@GaganDeep-si9mj Күн бұрын
ਕਸੂਰ ਤਾ ਆਪ ਦਾ ਹੈ ਸਾਡੀ ਗੱਲ ਨਹੀਂ ਸੁਣਦੇ ਸੀ ਤਕੜੇ ਦੀ ਮੱਦਦ ਕਰਦੇ ਸੀ ਸਾਡੀ ਗਰੀਬਾਂ ਦੀ ਮਲੂਕਾ ਸਾਹਿਬ ਨਹੀ ਸੁਣਦੇ ਸੀ
@rashpalsingh8767
@rashpalsingh8767 2 күн бұрын
ਇਹ ਡਾਕੂ ਆਪਣੇ ਘਰ ਭਰਨ ਲਈ ਅਕਾਲੀ ਦਲ ਦਾ ਅਤੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਛੱਡਣਗੇ।😊
@DarshanSingh-qx4ti
@DarshanSingh-qx4ti 2 күн бұрын
Only Sukhbir can run the party
@BalwinderSingh-eh8sn
@BalwinderSingh-eh8sn 20 сағат бұрын
ਸ਼ਰਮ ਕਰ ਦੱਲਿਆ,,ਕਿਹੜੇ ਸਿਧਾਂਤ ਨਾਲ,ਡੇਰੇ ਸਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਸੀ।ਦਰਬਾਰ ਸਾਹਿਬ ਚੋਂ ਬਾਂਹਾਂ ਖੜੀਆਂ ਕਰਕੇ ਕਿਹੜੇ ਸਿਧਾਂਤ ਨਾਲ ਬਾਹਰ ਆਇਆ ਸੀ।ਬਾਦਲਾਂ ਦਾ ਕੌਲੀਚੱਟ....ਬੇਸ਼ਰਮ ,ਠੀਠ।
@navdipsingh6242
@navdipsingh6242 2 күн бұрын
Badal panth de dushman aa
@jagdeepwaraich3131
@jagdeepwaraich3131 Күн бұрын
ਵਲਟੋਹਾ ਤਾਹੀ ਜਿੱਤ ਗਿਆ
@baljeetbrar3058
@baljeetbrar3058 2 күн бұрын
Shiromni commetty te akalidal vicho Badal majhithia valtoha nu kaddey Bina akali party kamyab nahi ho sakdi
@RanjitSingh-tv8us
@RanjitSingh-tv8us Күн бұрын
Waltoha........ Amritpal ji bare ki khiaal hai .....
@karansandhu6623
@karansandhu6623 2 күн бұрын
Hain ji 😂 fr a gya beashrm
@satwantsingh6434
@satwantsingh6434 Күн бұрын
Sukhbir badal is good pardhaan of akalidal party
@user-us1xc2ih7j
@user-us1xc2ih7j 2 күн бұрын
Lotara da lotara yar
@OnkarCheema-tr6zu
@OnkarCheema-tr6zu 2 күн бұрын
Police category Doha
@SandeepSingh-hi3vn
@SandeepSingh-hi3vn 2 күн бұрын
ਇਹਨਾ ਦੇ ਨਾਮ ਪਾਰਟੀ ਕਰ ਕ ਬਣੇ ਇਹਨਾ ਕੋਲ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਕਾਰੋਬਾਰ ਇਹਨਾ ਦੇ ਪਰਿਵਾਰਾਂ ਦੇ ਨਾਮ ਬਣੇ ਸਾਰਾ ਕੁਝ ਪਾਰਟੀ ਤੇ ਸੁਖਬੀਰ ਬਾਦਲ ਕਰ ਕੇ ਬਣਿਆ ਫਿਰ ਵੀ ਅਕਾਲੀ ਦਲ ਤੇ ਸੁਖਬੀਰ ਬਾਦਲ ਮਾੜਾ
@NarinderGurna
@NarinderGurna 2 күн бұрын
Kaom da gdar valtoha.jhooth ha eh
@haroreetaulakh66gatr81
@haroreetaulakh66gatr81 2 күн бұрын
Valtoha sahab Apni Kudi da Rishta ee kr do 😢 soka peya garmi naal
@OnkarCheema-tr6zu
@OnkarCheema-tr6zu 2 күн бұрын
Way to Hapur
@BhupinderSingh-jn5ej
@BhupinderSingh-jn5ej 2 күн бұрын
Valtoha.kehda.pardhan.vich.koi.kmi.nahi.ta.mama.kmi.kithe.a.tuhada.bera.qu.beh.giya.fer
@Vicky-fb5re
@Vicky-fb5re 3 күн бұрын
😂😂 kithe se
@bhindermangat2777
@bhindermangat2777 3 күн бұрын
These people like valtoha majidhia are responsible for all problems
@user-br9xr3xf5f
@user-br9xr3xf5f 2 күн бұрын
Eh Banda besarm ❤
@lakhvindersingh9844
@lakhvindersingh9844 Күн бұрын
Kmi tan tuhade warge slahkara di jihna ne akali dal da bera gark kita
@ManjitSingh-ju4xc
@ManjitSingh-ju4xc 2 күн бұрын
Kami Pradhan Vich Nahin Kami today which hai
@SarbjitSingh-18
@SarbjitSingh-18 Күн бұрын
Change president. New president K S wadala.he refuse to kirtan Bhog of ghotna.
@surjitsingh-xq6zt
@surjitsingh-xq6zt 2 күн бұрын
ਇਸ ਬੰਦੇ ਨੂੰ ਚੰਗੀ ਗੱਲ ਨਾ ਪੁਛੋ
@Avtarsingh-ns6co
@Avtarsingh-ns6co 12 сағат бұрын
sukhbir badal best
@pritamrupana9550
@pritamrupana9550 2 күн бұрын
Election karva lavo
@harmanbrar2018
@harmanbrar2018 2 күн бұрын
Pardhan badlo
@mittiputtmajhail2960
@mittiputtmajhail2960 2 күн бұрын
Toa Saab, Pardhan ik seat nahi saria da jumewar hunda e. Bewkoofi na wikha k oh jit gia. Ohne ta election hi ni larri. Oh ta kehnda me saria seats te larru te jittu. J hattan nu tiar e ta fir chakar kahda? Ki oh Akali ni san ja tere nalo senior ni? J totte ho gae ta bhul jo satta nu. So tuhadi larai satta di e, Panth di nahi.
@user-sk1pd4yb6t
@user-sk1pd4yb6t 2 күн бұрын
Gadar guru da te Kom da
@SherSingh-tz7vh
@SherSingh-tz7vh 2 күн бұрын
Khach banda
@user-lp6os1gn6r
@user-lp6os1gn6r 10 сағат бұрын
Walthw daa. Cithear mero
@PuranSingh-ym4mu
@PuranSingh-ym4mu Күн бұрын
Koi ik ta comint tere hak ch hai
@jimmybanipal9025
@jimmybanipal9025 21 сағат бұрын
virsa saab hor kine k Bezti karvani a tusi eda hi chal da reha loka ne rahh rok ke chiter marne tuhade. Akal nu hath maro ghar behjo kuj change bande age avo jo party nu leeha te mor lai auin
Show with Charanjit Singh Brar | Political | EP 456 | Talk With Rattan
38:04
Каха ограбил банк
01:00
К-Media
Рет қаралды 10 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
Show with Parminder Dhindsa | Political | EP 455 | Talk With Rattan
25:12
Каха ограбил банк
01:00
К-Media
Рет қаралды 10 МЛН