ਟਾਈਮ ਟਪਾ ਮਿੱਤਰਾ ( ਭਰਾ v/s ਦਰਾਣੀ ਜਠਾਣੀ ) • Latest New Punjabi Comedy Movie 2024 | New Punjabi Film

  Рет қаралды 58,197

VCR WALE JATT

VCR WALE JATT

3 ай бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 79
@RupinderSingh-iu3vc
@RupinderSingh-iu3vc 3 ай бұрын
ਸਾਰੀਆਂ ਵੀਡੀਓ ਭੋਲੇ ਨਾਲ ਹੀ ਵਧੀਆ ਲੱਗਦੀਆਂ ਹਨ ❤❤
@jagdevsingh8335
@jagdevsingh8335 3 ай бұрын
ਆ ਕੋਈ ਅਜਿਹਾ ਚੈਨਲ ਨਹੀ ਹੋਣਾ ਜਿਸ ਵਿੱਚ ਸੁਨੀਤਾ ਭੁਟਾਲ ਨੇ ਰੋਲ ਅਦਾ ਨਹੀਂ ਕੀਤਾ ਹੋਣਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਜੁਆਨੀਆਂ ਮਾਣੋ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@GurmeetKaur-kl7zs
@GurmeetKaur-kl7zs 3 ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@JaspreetSingh-jy2pj
@JaspreetSingh-jy2pj 3 ай бұрын
ਲਛਮਣ ਬਹੁਤ ਟਾਇਮ ਬਾਅਦ ਵਾਪਸ ਲਿਆਂਦਾ❤ਬਾਪੂ ਦੇ ਰੋਲ ਚ ਤਾਂ ਇਹੋ ਜੱਚਦਾ ਸੀ , ਗੋਲਡੀ ਵੀ ਆਪਣੇ ਥਾਂ ਠੀਕ ਆ ਪਰ ਲਛਮਣ ਵਰਗੀ ਗੱਲ ਨੀ ਬਣਦੀ
@jaspaljassar2582
@jaspaljassar2582 3 ай бұрын
ਬਾਈ ਭੋਲਾ ਜਦੋਂ ਦੰਦ ਕੜੀਚ ਕੇ ਗੱਲ ਕਰਦਾ ਤਾਂ ਬਹੁਤ ਵਧੀਆ ਲਗਦਾ
@KuldeepSingh-rv1uo
@KuldeepSingh-rv1uo 3 ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@suchasingh3466
@suchasingh3466 3 ай бұрын
Very nice video
@naibsingh5273
@naibsingh5273 2 ай бұрын
ਪਜਾਬੀ ਭਾਸ਼ਾ ਜਿਦਾਬਾਦ ਕਸਿਅਰ ਜਾਨੀ ਚਰੇ ਪਾਸੈ ਭਰੇ ਹੋਏ ਸ਼ੈਲਜਾ ਤੂ ਭਾਰੀ ਜਰੂਰ ਏ ਪਰ ਸੋਹਣੀ ਸਭ ਤੋ ਜਿਅਦਾ ਜਿਊਦੀ ਰਹਿ ਧੀਏ
@user-lr8uq4pq3w
@user-lr8uq4pq3w 3 ай бұрын
ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਟੀਮ ਦਾ 🙏🙏🙏🙏🙏🌹🌹🌹🌹🌹 ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏🙏❤❤❤❤❤😂😂😂😂😂 ਲਈ🌷🌷🌷🌷🌷
@ShinderpalMaan-ue9ug
@ShinderpalMaan-ue9ug 3 ай бұрын
Bahut he vedia vedio bai Bhola ji Atte Bahut he vedia acting Mam shelija ji Parmatma tohanu hemesha terekia bekshe dona nu🙏🙏🙏
@rachhpalsingh78466
@rachhpalsingh78466 3 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@boharsingh7725
@boharsingh7725 3 ай бұрын
ਵਾਹ ਜੀ ਵਾਹ ਕਮਾਲ਼ ਬਾਈ ਬਹੁਤ ਹੀ ਵਧੀਆ ਜੀ 👍👍👍👍👍
@SukhmanderSingh-uy3xc
@SukhmanderSingh-uy3xc 3 ай бұрын
ਲਾਬੋ ਤੇ ਪੱਮੀ ਬਹੁਤ ਪਿਆਰ। ਸ ਸ ਬਾਠਿੰਡੇ ਵਾਲੇ 🎉❤
@sandeepmaan1707
@sandeepmaan1707 22 күн бұрын
ਸ਼ੈਲਜਾ ਮੋਟੀ ਹੁੰਦੀ ਜਾਂਦੀ ਐ ਤਾਂ ਫੇਰ ਕੀ ਹੋਗਿਆ ਵਦੀਆ ਕੰਜਰੋ ਪੋਲੀ ਪੋਲੀ ਨਜਾਰਾ ਜਵਾਂ ਜਿਵੇਂ ਗਾਣਾ ਨੀ ਬਣਿਆ ਨਾਰ ਗਦੈਲੇ ਵਰਗੀ ਕਰਮਾ ਨਾਲ ਥਿਯੌਂਦੀ ਵੇ ਕੰਜਰੋ ਗਦੈਲੇ ਵਰਗੀ ਪਈ ਐ ਹੋਰ ਤੁਸੀ ਕੀ ਭਾਲਦੇ ਔ ਉਂਹੀ ਮੋਟੀ ਮੋਟੀ ਕਰੀ ਜਾਣੇ ਔ ਸੋਹਣੀ ਵੀ ਤਾਂ ਕਿੰਨੀ ਐ ਦੁਦੀਆ ਬ੍ਲਬ ਵਰਗੀ ਐ ਲਓ ਨਜਾਰੇ ਧਨਵਾਦ ਜੀ ਸਾਰਿਆ ਦਾ ਸਬਤੋਂ ਵਦੀਆ ਬਾਈ ਭੋਲਾ ਹੈ ਜੀ
@paramjitkehal3542
@paramjitkehal3542 3 ай бұрын
ਵਧੀਆ ਵੀਡੀਓ ਭੋਲਾ ਸਿੰਘ
@HarjitSingh-ev8pn
@HarjitSingh-ev8pn 21 күн бұрын
ਸ਼ੈਲਜਾ ਠੀਕ,ਐ
@surindersingh7094
@surindersingh7094 3 ай бұрын
ਮਾਤਾ ਪਿਤਾ ਦਾ ਬਹੁਤ ਚੱਗਾ ਫ਼ੈਸਲਾ ਕੀਤਾ ਆਪ ਕਮਾਓ ਆਪਣੀ ਕਮਾਈ ਨਾਲ ਖ਼ਰੀਦੋ ਅਮਰੀਕਾ ਵਿੱਚ ਬੱਚਿਆਂ ਦਾ ਕੋਈ ਹੱਕ ਨਹੀ ਸਿਰਫ ਵਾਈਫ ਹੀ ਆਪਣਾ ਕਮਾਉ ਆਪਣਾ ਖ਼ਰੀਦੋ usa
@rachhpalsingh78466
@rachhpalsingh78466 3 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@naibsingh5273
@naibsingh5273 3 ай бұрын
ਸੈਲਜਾ ਅਪਨੀ fitnes ਤੇ ਧਿਅਨ ਦਿਊ
@DavinderSinghSidhu60
@DavinderSinghSidhu60 3 ай бұрын
ਭੋਲੇ ਬਾਈ ਤੇਰੇ ਨਾਲ ਹੀ ਵੀਡੀਓ ਦੀ ਬੱਲੇ ਬੱਲੇ 🌹🌹👌👌
@user-vv3sq3ke3s
@user-vv3sq3ke3s 3 ай бұрын
ਬਹੁਤ ਵਧੀਆ ਵੀਡੀਓ ਆ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
@seemabansal1671
@seemabansal1671 3 ай бұрын
🌹 Jai 💐 mata 💐 di 🌹 Jai 🌹 mata 💐 di 🌹💐💐🌹🌹💐🌹🌹💐🌹🌹💐
@RupinderSingh-iu3vc
@RupinderSingh-iu3vc 3 ай бұрын
ਬੇਟਾ ਹੋਣ ਤੋਂ ਬਾਅਦ ਸ਼ੈਲਜਾ ਮੋਟੀ ਹੋਗੀ
@sarwandassmehton3421
@sarwandassmehton3421 3 ай бұрын
Ohhhhhhhhhhhhhhhhhhhhhhhhhh Bhai Bholle ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@PalaAULAKH
@PalaAULAKH 3 ай бұрын
ਲਵਜੂ ਬਾਈ ਭੋਲੇ ਜਮਾ ਸਿਰਾ ਕਰਾਤਾਂ ਸੈਂਲਜਾ ਵੀ ਘੈਂਟ ਐਕਟਿੰਗ ਕਰਦੀ ਆ ਬਹੁਤ ਸੋਹਣੀ ਵੀਡੀਓ ਆ ❤❤❤❤
@gurindersingh-xb9tz
@gurindersingh-xb9tz 2 ай бұрын
Bahut vadia video ji
@premsinghsohi
@premsinghsohi 2 ай бұрын
Bhola is great actor
@HarjinderBhullar6076
@HarjinderBhullar6076 3 ай бұрын
ਬਹੁਤ ਸੋਹਣੀ ਵੀਡੀਓ ਚ ਰਾਜ ਸੁਨੀਤਾ ਨੇ ਨਜ਼ਾਰਾ ਲਿਆ ਦਿੱਤਾ ਕਹਿੰਦੀ ਦੇਵਾਂ ਵੰਡ ਕੇ ਮੋਟਰ ਵਾਲੇ ਪਟੇ
@mallmann8309
@mallmann8309 3 ай бұрын
ਕਮਾਲ ਦੀ ਮੂਵੀ ਕਮਾਲ ਦਾ ਰੋਲ। ਸਾਰੀ ਟੀਮ ਦਾ। ਰਾਜ ਵਧਾਈ ਤੁਹਾਡੀ ਪੋਤੀ ਵੀ ਮੂਵੀੱਆ ਵਿਚ ਆ ਗਈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ -- ਮਾਨ ਕਨੇਡਾ।
@dalbirSinghghuman-fn6ch
@dalbirSinghghuman-fn6ch 3 ай бұрын
Mr. Bhola has no match as for acting, personality, selection of dialogues/ideas are concerned.ਵੱਡਾ ਸਕੂਲ ਤਾਂ ਫੇਰ cambridge school of London ਹੀ ਏ 😂😂
@gurpreetSingh-jy7fj
@gurpreetSingh-jy7fj 3 ай бұрын
ਸ਼ੈਲਜਾ ਨਿੱਤ ਮੋਟੀ ਹੋਈ ਜਾਦੀ ਫੋਨ ਪੰਮੀ ਤੂੰ ਵੀ ਬਦਾਮ ਖਾਅ ਲਿਆ ਕਰ ਤੇਰੇ ਘਰ ਵਾਲੀ ਤਕੜੀ ਹੋ ਜੂ ਗੀ
@GurpreetSingh-fq7di
@GurpreetSingh-fq7di 3 ай бұрын
Very nice video brother Bhole always your videos superb and your all team members work amazing 👍❤️🌹🙏🙏
@amandhindsa6492
@amandhindsa6492 3 ай бұрын
Hakam di acting always good with sehj nd sunita aunty ji
@user-hx8hh6pp1c
@user-hx8hh6pp1c 3 ай бұрын
Good bai ji 🎉🎉🎉🎉❤❤
@prabhdeepsingh7456
@prabhdeepsingh7456 3 ай бұрын
Very nice 👌👍
@reshamsingh7501
@reshamsingh7501 3 ай бұрын
Very good 👍
@ashupreet83
@ashupreet83 3 ай бұрын
Lachaman 22 love you ❤
@DavinderSingh-rh7so
@DavinderSingh-rh7so 3 ай бұрын
ਭੋਲਾ ਜੀਦਾਬਾਦ
@parmindersinghdeol7656
@parmindersinghdeol7656 3 ай бұрын
ਸ਼ੈਲਜਾ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂਦੀ ਟਯੁਬ ਲਿੱਸ ਟਾਈਰ ਵਾਂਗ ਫੁੱਲਦੀ ਜਾਦੀ ਹੈ ਇਕ ਦਿਨ ਪਟਾਕਾ ਪੈ ਜਾਓਗਾ
@parmindersinghdeol7656
@parmindersinghdeol7656 3 ай бұрын
ਸ਼ੈਲਜਾ ਦੇ ਕਿੰਨੇ ਬੱਚੇ ਨੇ
@manjitvirk8548
@manjitvirk8548 3 ай бұрын
Very nice video ji😂 😂😂😂❤❤
@sarwandassmehton3421
@sarwandassmehton3421 3 ай бұрын
Badaam ikalle Nahin khash khash vi khaya Karo Ji agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe 🥝🥝🍉🍒🍐🍐🍐🍇🍇🍐🍐🍇🍇🍐 🍇🍐🍐🍇🍇🍐🍇🍐🍐🍇🍇🍐🍇🍐🍇🍐🍇🍐 Fal fruit vi khaya Karo Ji agge thodiiiiiiiiiiiiiiiiiiiiiiiiiiiiiiiiiiiiiiiii marji Lachha kitthon aaya 🎉🎉🎉🎉🎉🎉🎉🎉🎉🎉🎉
@Gurjeetsingh-mx9ic
@Gurjeetsingh-mx9ic 3 ай бұрын
Very nice video ❤❤❤
@rajbaljot5509
@rajbaljot5509 3 ай бұрын
Best wishes to all ❤❤
@user-iq9qb1hh8f
@user-iq9qb1hh8f 3 ай бұрын
Very nice vedio, S W V khala badam
@GurpalSingh-je6mi
@GurpalSingh-je6mi 3 ай бұрын
OP😂😂
@jagvirsinghbenipal5182
@jagvirsinghbenipal5182 3 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ
@karamjitsingh5773
@karamjitsingh5773 3 ай бұрын
❤❤❤❤❤❤
@SandeepGerwal-in8fs
@SandeepGerwal-in8fs 3 ай бұрын
Nice
@user-hy1ch1fp4b
@user-hy1ch1fp4b 3 ай бұрын
Very nice bro
@user-kv9qe6iw9m
@user-kv9qe6iw9m 3 ай бұрын
🎉🎉
@happygillgill7870
@happygillgill7870 3 ай бұрын
🎉🎉🎉🎉🎉
@jeevankumar7636
@jeevankumar7636 3 ай бұрын
Bahut badhiya video ji
@ravinderkaur6035
@ravinderkaur6035 2 ай бұрын
Sailja walk krea kro
@SuperGillshergill
@SuperGillshergill 3 ай бұрын
Bhut vadia video🎥
@sukhkhehra1627
@sukhkhehra1627 3 ай бұрын
ਸ਼ੈਲਜਾ ਦਿਨੋਂ ਦਿਨ ਮੋਂਟੀ ਹੁੰਦੀ ਜਾਂਦੀ ਆ ❤❤
@trilochansingh6669
@trilochansingh6669 3 ай бұрын
Rightji🤣
@user-po8vn7gt1p
@user-po8vn7gt1p 3 ай бұрын
ਚੰਗਾ ਸਗੋਂ ਵੱਧ ਨਜ਼ਾਰਾ ਅਉਂਦਾ ਐ, ਕੂਲਾ ਕੂਲਾ ਮਾਸ
@JaspreetSingh-jy2pj
@JaspreetSingh-jy2pj 3 ай бұрын
​@@user-po8vn7gt1p ਜੇਹੜੇ ਘੂਸੇ ਦੀ ਫੋਟੋ ਲਾਈ ਹੋਈ ਆ ਉਹਦੇ ਘਰੇ ਵੀ ਕੂਲਾ ਕੂਲਾ ਮਾਸ ਸੀ ਜੀਹਦਾ ਨਜ਼ਾਰਾ ਸਰਕਾਰ ਨੇ ਲਿਆ ਸੀ😂
@gurpalbrar1313
@gurpalbrar1313 3 ай бұрын
@@user-po8vn7gt1p Photo Santa di Laayi aa te soch Aini neech
@jarnailsingh3797
@jarnailsingh3797 3 ай бұрын
Excillent. Video. ❤
@balvirsingh2658
@balvirsingh2658 3 ай бұрын
Very nice 🎉
@gurjindersingh3638
@gurjindersingh3638 3 ай бұрын
ਬਹੁਤ ਵਧੀਆ ਵੀਡੀਓ ਭੋਲੇ 🙏ਆਲ ਟੀਮ ਗੁੱਡ ਕਮਾਲ ਕਰ ਤੀ 🙏🥀💛🥀👌
@user-qp9dl6wc7i
@user-qp9dl6wc7i 3 ай бұрын
Nice❤❤❤👌👌👌👌🎉🎉🎉🎉🎉
@sukhasingh8624
@sukhasingh8624 3 ай бұрын
😂😂😂😂😂👩‍❤️‍👩👩‍❤️‍👩💑💑👍👍👍👍
@user-il8it5gu2m
@user-il8it5gu2m 3 ай бұрын
ਘਬਰਾ ਨਾ ਭੋਲੇ ਆ ਡਿਕਸੀ ਨੇਈ ਤਾਂ ਤੇਨੁ ਚਪੜਾਸੀ ਤਾਂ ਲਗੇਗਾ ਬਾਪੁ ਨੁ ਜਾਣ ਹੋਣ ਵਾਲੀ ਗੋਲੀ ਦੇ ਦੇ 15 ਦਾ ਹੋ ਜਾਉ ਗਾ
@amandhindsa6492
@amandhindsa6492 3 ай бұрын
Shnoi video
@jagseersinghsidhu906
@jagseersinghsidhu906 3 ай бұрын
Moti huni handy ke khani a salja
@user-ld1qt1lx5s
@user-ld1qt1lx5s 3 ай бұрын
Video vadhia
@mammiskitchen8312
@mammiskitchen8312 3 ай бұрын
Very nice video
@RamandeepMangat-ul9rk
@RamandeepMangat-ul9rk 3 ай бұрын
Very nice video
@GurlalSinghKhivakalan
@GurlalSinghKhivakalan 3 ай бұрын
Very nice video
What it feels like cleaning up after a toddler.
00:40
Daniel LaBelle
Рет қаралды 77 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 15 МЛН
Amazing weight loss transformation !! 😱😱
00:24
Tibo InShape
Рет қаралды 57 МЛН
New model rc bird unboxing and testing
00:10
Ruhul Shorts
Рет қаралды 25 МЛН
Can You Find A Needle In A Haystack?
0:45
Stokes Twins
Рет қаралды 33 МЛН
НЫСАНА КОНЦЕРТ 2024
2:26:34
Нысана театры
Рет қаралды 738 М.
До Конца😂ГНОМЫ, ВПЕРЁД⚔️❤️ #shorts #memes #funny #comedy
0:43