Explanation Of Purana Punjab (Chapter 1) | Satgur Singh | Virasat Sandhu | Latest Punjabi Song 2021

  Рет қаралды 137,787

Virasat Sandhu Music

Virasat Sandhu Music

2 жыл бұрын

Virasat Sandhu : Explanation Of Purana Punjab (Chapter 1) | Sukh Brar | Latest Punjabi Song 2021
Do Watch And Share If You Like This Video and Don't Forget To Subscribe Our Official Channel For More Videos.
ਤੇਗਾਂ ਤੋੰ ਉੱਡ ਕੇ ਧੂੜਾਂ ਤਾਰਿਆਂ ਨੂੰ ਕੁਝ ਕਹਿ ਗਈਆਂ ਪੰਜਾਬ ਪੁਰਾਣਾ ਸੁਣ ਲਿਉ ਜੋ ਸੀ ਗੱਲਾਂ ਛੁਪੀਆਂ ਰਹਿ ਗਈਆਂ
#VirasatSandhu#PuranaPunjab#SukhBrar
Song Credits:
Official Video : Explanation of Purana Punjab (Chapter 1)
( • Explanation Of Purana ... )
Singer : Virasat Sandhu
( / virasatsandhu )
Lyrics : Satgur Singh
Music : Sukh Brar
( / sukhbrarmusic )
Ass Music : Kush Sharma
Video : Hidden Hero
Project Managed by : Jagraj Singh Sandhu
Management contact : +91 94649 08081 (Jagraj Singh Sandhu)
Label : Virasat Sandhu Music
Online Promotion : Baaj Media
( / baajmedia )
Special Thanks : Tejinder Patwari, Kundan Dhiman, Rajveer Baaj
--------------------------------------------------------------------
Like || Share || Spread || Love
-------------------------------------------------------------------
🔸Digitally Managed and Distributed by : Baaj Media
* Instagram - / baajmedia
* Facebook - www. officialbaajmedia/
* E Mail - Baajmediaofficial@gmail.com
* Website - www.baajmedia.com
* Contact - +91 9729090280, +91 7355820317
➤Email-Teamvirasatsandhu@gmail.com
➤Facebook- / virasatsandhu
➤Instagram#VirasatSandhu- / virasatsandhu
➤Snapchat- / virasatsa
All Copyright Reserved ➤ Virasat Sandhu Music
_____________________________________________
For Show Bookings Contact ☞ +91 94649 08081 (Jagraj Singh Sandhu)
_____________________________________________

Пікірлер: 933
@Deollivetv
@Deollivetv 2 жыл бұрын
ਆਹੀ ਤਰੀਕਾ ਹੈ ਅੱਜ ਕੱਲ ਦੀ ਪੀੜੀ ਨੂੰ ਇਤਹਾਸ ਬਾਰੇ ਦੱਸਣ ਦਾ ਬਾਬਾ ਨਾਨਕ ਤੁਹਾਡੀ ਮਿਹਨਤ ਨੂੰ ਰੰਗ ਭਾਗ ਲਾਏ ਆਪਣਾ ਵੀ ਇਸ ਤਰ੍ਹਾ ਦਾ ਗੀਤ ਬਹੁਤ ਜਲਦ ਆ ਰਿਹਾ ਹੈ ❤️
@gurjitkaur2418
@gurjitkaur2418 2 жыл бұрын
Veer na bat soni tarif Kari appna Punjab di jugjug ji veera limi umar hova sona veer di
@BaljitSingh-ei2mz
@BaljitSingh-ei2mz 2 жыл бұрын
ਵੀਰ ਜੀ ਗੀਤ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਤਿਹਾਸ ਬਾਰੇ ਪਤਾ ਹੀ ਨਹੀਂ ਹੈ ਉਹਨਾਂ ਨੂੰ ਕੁਝ ਤਾਂ ਪਤਾ ਲੱਗਾ ਗਾ ਧੰਨਵਾਦ 👍👍👍👍👍
@Gurwinder.singh7700
@Gurwinder.singh7700 2 жыл бұрын
Bhot vdia vrr 👍
@gns_gillrecords3555
@gns_gillrecords3555 2 жыл бұрын
🙏🙏🙏🙏
@Gurinderkhalsa13
@Gurinderkhalsa13 2 жыл бұрын
shi kheya veere bacheya di chlo khair bohte waddeya nu v nhi pta dhanwad e geet lai veer da
@sapindersingh8654
@sapindersingh8654 2 жыл бұрын
ਬਹੁਤ ਖ਼ੂਬਸੂਰਤ ❤️
@sapindersingh8654
@sapindersingh8654 2 жыл бұрын
ਅਤਿ ਸੁੰਦਰ ❤️
@gurwindersingh6802
@gurwindersingh6802 Жыл бұрын
ਸਬਦ ਖਤਮ ਨੇ ਤੁਹਾਡੀ ਤਾਰੀਫ ਲਈ ਅੱਜ ਸਾਨੂੰ ਮਾਣ ਅਵ ਅਸੀਂ ਇਤਿਹਾਸ ਦੇ ਵਿਦਿਆਰਥੀ ਹਾ ਬੇਸ਼ੱਕ ਅੱਜ ਕੌਨਵੈਂਟ ਦੀ ਪੜਾਈ ਨੂੰ ਪੰਜਾਬ ਵਿੱਚ ਪਹਿਲ ਐ ।ਪਰ ਸਾਨੂੰ ਆਪਣੇ ਆਪ ਤੇ ਮਾਣ ਐ ਅੱਜ ਕੋਈ ਇਤਿਹਾਸ ਤੇ ਕੋਈ ਬੋਲਿਆ .ਦਿਲੋ ਸਤਿਕਾਰ ਐ ਤੁਹਾਡਾ
@AmarjeetSingh-no5mk
@AmarjeetSingh-no5mk 9 ай бұрын
ਸਤਿਗੁਰ ਸਿੰਘ, ਛੋਟੇ ਵੀਰ ਬਹੁਤ ਧੰਨਵਾਦ ਤੇਰਾ। ਜੋ ਤੁਸੀਂ ਸਾਡੇ ਸਿੱਖ ਇਤਿਹਾਸ ਬਾਰੇ ਲਿਖਿਆ ਅਤੇ ਸਮਝਾਇਆ। ਪਰਮੇਸ਼ੁਰ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ।
@GursewakSingh-yo4fu
@GursewakSingh-yo4fu 5 ай бұрын
Bhag 5 kdo krna bhaji ❤
@saddepalle6881
@saddepalle6881 2 жыл бұрын
ਦਰਿਆਵਾਂ ਚੋ ਲੱਪ ਭਰਨਾ ਸੌਖਾ ਨੀਂ ਹੁੰਦਾ, ਇਤਿਹਾਸ ਨੂੰ ਦੱਸਣਾ ਕੋਈ ਸੌਖਾ ਨੀਂ ਹੁੰਦਾ, ਜੋ ਦੱਸੇ ਪੈਡਾ ਅਣਖ ਦੀਆਂ, ਉਤੇ ਚੱਲਣਾ ਵੀ ਸੌਖਾ ਨੀਂ ਹੁੰਦਾ,,,
@amancheema6749
@amancheema6749 2 жыл бұрын
ਸਤਿਗੁਰ ਸਿਉ ਤਾ ਸ਼ਬਦਾਂ ਦਾ ਖਜ਼ਾਨਾ,ਵੀਰ ਦੀਆਂ ਮਿਹਨਤਾਂ ਬਾਰੇ ਬਿਆਨ ਕਰਨਾ ਔਖਾ ਮੇਰੇ ਲਈ। ਬਹੁਤ ਸੋਹਣਾ ਲਿਖਿਆ ਗੀਤ ਤੇ ਵਿਰਾਸਤ ਸੰਧੂ ਵੀਰ ਨੇ ਬਹੁਤ ਸੋਹਣਾ ਗਾਇਆ।
@ahmedcheema5382
@ahmedcheema5382 2 жыл бұрын
Waso....jenday rawao...
@Jaani-tb3pt
@Jaani-tb3pt 2 жыл бұрын
ਇਹਦਾ ਦੇ ਗੀਤ ਲਿਖਣੇ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। 🙏✍
@SSMaan-hc1ng
@SSMaan-hc1ng 2 жыл бұрын
ਵੀਰ ਸਾਡਾ ਇਤਿਹਾਸ ਜਿਵੇ ਦਾ ਹੈ ਓਵੇ ਪੇਸ ਨੀ ਕੀਤਾ ਜਾਦਾ, ਓਵੇ ਪੜਾਇਆ ਨੀ ਜਾਂਦਾ, , ਇਹੀ ਵਧੀਆ ਕੋਸਿਸ ਹੈ ਕਰਦੇ ਰਹੋ ਕਿਤਾਬਾਂ ਚ ਮਹਾਨ ਜਰਨੈਲ ਨਪੋਲੀਅਨ ਪੜਾਇਆ ਗਿਆ ਨਲੂਆ ਨੀ, ਪਹਿਲੀ ਕਰਾਂਤੀ ਬਾਬਾ ਬੰਦਾ ਬਹਾਦਰ ਦੀ ਏ, ਪਰ ਸਿਲੇਬਸਾਂ ਚ ਨੀ ਮਿਲਿਆ ਕਿਤੇ। ਹੋਰ ਵੀ ਬਹੁਤ ਕੁਝ ਏ
@5_Aab1313Sra
@5_Aab1313Sra 2 жыл бұрын
ਬਿੱਲਕੁੱਲ ਜੀ 🙏
@arshpreetkaurtiwana2628
@arshpreetkaurtiwana2628 2 жыл бұрын
ਧੰਨਵਾਦ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਂਣ ਲੲੀ 🙏
@abhimanyusaharan5156
@abhimanyusaharan5156 2 жыл бұрын
I am from Haryana.....pr punjab de singera ne sira laya hoya h....... In songs ko sun k mene jitna ho ske utna sikh/punjab ka purana ithihas pdha h.. Or bhot jada inspirational song h v.... Babu maan Virasat sandhu Ranjeet bawa Gurnam bhuller Shree brar....or bhi bhot singer h 🙏💕💗 Keep it up
@tarsemlive6390
@tarsemlive6390 2 жыл бұрын
Love you bro ... Punjab and Haryana are brothers
@sukhrandhawa7467
@sukhrandhawa7467 2 жыл бұрын
👍
@gurdeepsinghbehniwal7184
@gurdeepsinghbehniwal7184 2 жыл бұрын
Bhai Saab mere pass phone mein do books ki pdf hai, "Sikh Raaj Kaise Bna" And second is "Sikh Raaj Kaise Gya" Agar chaiye to mujhe msg kr skte ho. Thanks 🙏
@baljeetsingh1113
@baljeetsingh1113 2 жыл бұрын
@@gurdeepsinghbehniwal7184 bej di veere
@paulhirnwal6986
@paulhirnwal6986 2 жыл бұрын
@@gurdeepsinghbehniwal7184 brother menu send kreyo pls PDF
@Jagdeepsingh-cn8he
@Jagdeepsingh-cn8he 2 жыл бұрын
ਅੱਜ ਮੜੀ ਰਣਜੀਤ ਰਣਜੀਤ ਦੀ ਦਸਦੀ ਏ ਕਦੇ ਹੁੰਦੇ ਸੀ ਅਸੀਂ ਵੀ ਰਾਜ ਵਾਲੇ ਬਹੁਤ ਵਧੀਆ ਉਪਰਾਲਾ ਵੀਰ ਤੁਹਾਡਾ ਮੈਨੂੰ ਲਗਦਾ ਪੰਜਾਬ ਦੀਆਂ ਅੱਜ ਦੀਆਂ ਸਮੱਸਿਆਵਾਂ ਦੀ ਜੜ ੲਿਹੋ ਚੀਜ਼ ਹੈ ਕਿ ਅੱਜ ਜਿਆਦਾਤਰ ਪੰਜਾਬੀ ੲਿਸ ਗੱਲ ਨੂੰ ਜਾਣਦੇ ਹੀ ਨਹੀਂ ਕਿ ਅਸੀਂ ਕੀ ਸੀ ਤੇ ਕੀ ਬਣ ਗੲੇ ਜਿਸ ਦਿਨ ਸਾਡੇ ਸਾਰੇ ਨੌਜਵਾਨ ੲਿਹ ਗੱਲਾਂ ਸਮਝ ਗਏ ਤਾਂ ਸਾਡਾ ਪੰਜਾਬ ਫਿਰ ਤੋਂ ਓਹੀ ਪੰਜਾਬ ਬਣ ਜਾਊ
@aosidhu1
@aosidhu1 2 жыл бұрын
ਵੀਰ ਸਤੱਗੁਰ ਸਿੰਘ ਜੀ ਵਾਹਿਗੁਰੂ ਤੁਹਾਡੀ ਕਲਮ ਨੂੰ ਹੋਰ ਤੌਫ਼ੀਕ ਬਖ਼ਸ਼ੇ .ਵਿਰਾਸਤ ਵੀਰ ਤੇ ਸਾਰੀ ਟੀਮ ਨੂੰ ਧੰਨਵਾਦ.ਕੌਮ ਦੀ ਅਜੋਕੀ ਨਸਲ ਲਈ ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ।
@prabhK1313
@prabhK1313 Жыл бұрын
ਸਤਿਗੁਰੂ ਸਰ ਜਿੱਦਾਂ ਦਾ ਤੁਹਾਡਾ ਨਾਮ ਏ, ਉਸੇ ਤਰ੍ਹਾਂ ਦੇ ਗੁਣ ਤੁਹਾਨੂੰ ਵਾਹਿਗੁਰੂ ਜੀ ਨੇ ਬਖਸੀਸ਼ ਕੀਤੇ ਨੇ।। ਸਤਿ ਭਾਵ ਸੱਚ, ਤੇ ਸੱਚ ਨੂੰ ਬਹੁਤ ਸੋਹਣੇ ਢੰਗ ਨਾਲ ਕਲਮ ਰਾਹੀ ਬਿਆਨ ਕਰਨ ਦੀ ਬਖਸਿਸ਼ ਗੁਰੂ ਜੀ ਨੇ ਤੁਹਾਨੂੰ ਬਖਸੀ ਏ 🙏🙏 ਵਿਰਾਸਤ ਸਰ ਬਾਕਮਾਲ ਆਪਣੇ ਨਾਮ ਦੀ ਤਰ੍ਹਾਂ ਹੀ ਸਾਡੀ ਮਹਾਨ ਵਿਰਾਸਤ ਨੂੰ ਪੇਸ਼ ਕਰ ਰਹੇ ਹੋ ਤੇ ਸੰਭਾਲ ਰਹੇ ਹੋ 🙏🙏 ਮਾਲਕ ਵਾਹਿਗੁਰੂ ਜੀ ਦੀ ਬਹੁਤ ਕਿਰਪਾ 🙏🙏 ਬਹੁਤ ਬਹੁਤ ਧੰਨਵਾਦ 🙏🙏
@user-fp3sz7hf3r
@user-fp3sz7hf3r 2 жыл бұрын
ਬਹੁਤ ਡੂੰਘੇ ਬੋਲ ਅ ਇਸ ਗੀਤ ਦੇ, ਇਤਹਾਸ ਨੂੰ ਬਿਆਨ ਕਰਨ ਲਈ ਬਹੁਤ ਮੇਹਨਤ ਲਗਦੀ ਆ ਜੀ, ਸਲਾਮ ਹੈ ਵੀਰ ਲਿਖਣ ਤੇ ਗਾਉਣ ਵਾਲੇ ਬਾਈ ਨੂੰ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ
@sukhmailkaur5002
@sukhmailkaur5002 11 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਬੱਚਿਆ ਨੂੰ ਇਤਿਹਾਸ ਨਾਲ ਜੋੜਨ ਲਈ
@kuljeetpathak2
@kuljeetpathak2 Жыл бұрын
ਵਿਰਸੇ ਨੂੰ ਸਾਂਭਣ ਦਾ ਸਫਲ ਯਤਨ ਮਿਹਨਤ ਕੀਤੀ ਗੀਤਾਂ ਚੋਂ ਲਫ਼ਜਾਂ ਚੋਂ ਝਲਕਦੀ ਹੈ❤
@satnamsingh3067
@satnamsingh3067 2 жыл бұрын
ਪੰਜਾਬ ਦਾ ਇਤਹਾਸ ਇਨਾਂ ਅਮੀਰ ਤੇ ਇਨਾਂ ਸੋਹਣਾ ਤੁਸੀਂ ਜਿੰਨੇ ਮਰਜ਼ੀ ਵਾਰੀ ਪੜ੍ਹੋ ਕਦੇ bore ਨੀ ਹੋਵੋਗੇ । ਜਦੋਂ ਪੰਜਾਬ ਦਾ ਇਤਿਹਾਸ ਪੜ੍ਹਦੇ ਆ ਤਾਂ ਇਕ ਵੱਖਰੀ energy ਮਿਲਦੀ ਆ ❤️❤️❤️💥💥💥💣💣
@gurjeetsingh-zc5uw
@gurjeetsingh-zc5uw 2 жыл бұрын
ਬਹੁਤ ਵਧੀਆ ਸੁਨੇਹਾ ਇਹ ਐ ਅਸਲ ਕਲਾਕਾਰੀ ਵਾਹਿਗੁਰੂ ਜੀ ਮਿਹਰ ਕਰੇ ਵੀਰ ਨੂੰ ਹਮੇਸ਼ਾ ਵਧੀਆ ਅਤੇ ਸ਼ੁੱਧ ਗਾਉਣ ਦਾ ਬਲ ਬਖਸ਼ਿਸ਼ ਕਰੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰੇ ਕਾਰੋਬਾਰ ਵਿਚ ਵਾਧਾ ਬਖਸ਼ਿਸ਼ ਕਰੇ ਵਾਹਿਗੁਰੂ ਹਰ ਪਲ਼ ਖੁਸ਼ ਰੱਖੇ ਆਬਾਦ ਰੱਖੇ ਜੁਗ ਜੁਗ ਜੀਓ ਦਿਲ ਨੂੰ ਛੁਹ ਦੇਣ ਵਾਲੀਆਂ ਸਤਰਾ 🙏🏼🙏🏼🙏🏼🙏🏼🙏🏼🙏🏼
@nimratjotsinghhari2972
@nimratjotsinghhari2972 2 жыл бұрын
6:20 ਅਕਾਲੀ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਤਨਖਾਹੀ ਫੌਜਦਾਰ ਨਹੀਂ ਸੀ ਤਾਂ ਉਹ ਜੇਕਰ ਮਹਾਰਾਜਾ ਰਣਜੀਤ ਸਿੰਘ ਕੋਈ ਗਲਤੀ ਕਰਦੇ ਤਾਂ ਬਿਨਾਂ ਕਿਸੇ ਡਰ ਤੋਂ ਉਹਨਾਂ ਨੂੰ ਟੋਕ ਦਿੰਦੇ। ਅਕਾਲੀ ਫੂਲਾ ਸਿੰਘ ਜੀ ਦਾ ਮੰਨਣਾ ਸੀ ਕਿ ਉਹ ਸਿਰਫ ਅਕਾਲ ਪੁਰਖ ਦੇ ਅਧੀਨ ਹਨ ਨਾਂ ਕਿ ਕਿਸੇ ਇਨਸਾਨ ਦੇ।
@manigaming5270
@manigaming5270 2 жыл бұрын
Akali Baba Phoola Singh budha dal de 6 jathedar si khalsa panth de mukhi si
@THYxplainer
@THYxplainer 2 жыл бұрын
May God bless you for having such a prestigious knowledge
@nimratjotsinghhari2972
@nimratjotsinghhari2972 2 жыл бұрын
@@THYxplainer 🙏♥️
@jaspreetkaurkhehra7214
@jaspreetkaurkhehra7214 2 жыл бұрын
ਇਸ ਗੀਤ ਬਾਰੇ ਤਾ ਵੀਰੇ ਸ਼ਬਦ ਹੀ ਮੁਕ ਗਏ 🙏🙏
@lakhwindersingh7997
@lakhwindersingh7997 2 жыл бұрын
ਪੰਜਾਬ ਦੇ ਜੰਮੀਅਾ ਨੂੰ ਨਿਤ ਮੁਹਿਮਾ
@gurlalsinghsingh3365
@gurlalsinghsingh3365 2 жыл бұрын
ਬਹੁਤ ਖੂਬਸੂਰਤ ਬੋਲ ਵੀਰ ਜੀ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸ਼ਹੀਦ ਪਿੰਡ ਵਾਂ ਤਾਰਾ ਸਿੰਘ 🙏🙏
@jassjassal07jassal54
@jassjassal07jassal54 2 жыл бұрын
ਸਾਡੇ ਬਹੁਤ ਹੀ ਸਤਿਕਾਰਯੋਗ ਪਰੋਫੈਸਰ ਸਤਗੁਰ ਸਿੰਘ ਜੀ ਦੁੀ ਕਲਮ ਨੂੰ ਬਹੁਤ ਬਹੁਤ ਸਤਿਕਾਰ ਜੀ,,, ਆਪਣੇ ਆਪ ਨੂੰ ਖੁਸਕਿਸਮਤ ਸਮਝਦੇ ਹਾਂ, ਅਸੀਂ ਕੁਝ ਸਮਾਂ ਤੁਹਾਡੇ ਨਾਲ ਗੁਜਾਰਿਆ ਏ,, ਇਸ ਗੱਲ ਦਾ ਹਮੇਸ਼ਾ ਮਾਨ ਰਹੇਗਾ,,, ਪਰਮਾਤਮਾ ਖੂਬ ਤਰੱਕੀਆਂ ਬਖਸ਼ੇ ਜੀ,, 🙌🙌🙌🙌
@weachievers
@weachievers Жыл бұрын
ਸਤਗੁਰ ਸਿੰਘ ਜੀ ਸਲਾਮ
@goldensparrow1079
@goldensparrow1079 2 жыл бұрын
ਗੁੱਡ ਜੌਬ ਵੀਰ ਬਹੁਤ ਬਹੁਤ ਮੁਬਾਰਕ ਦੋਨੇਂ ਵੀਰਾਂ ਨੂੰ
@vickysidhu9590
@vickysidhu9590 2 жыл бұрын
ਸੂਰਮਿਆਂ ਦਾ ਜ਼ਿਕਰ ਦਿਲ ਨੂੰ ਖਿੱਚ ਪਾਉਂਦਾ ❤️
@sukhrajsingh9453
@sukhrajsingh9453 Жыл бұрын
ਬਹੁਤ ਵਧੀਆ ਵਿਆਖਿਆ ਕੀਤੀ ਵੀਰ ਜੀ.ਓ ਵੀ ਤੱਥਾ ਦੇ ਆਧਾਰ ਤੇ
@sukhkang4547
@sukhkang4547 2 жыл бұрын
ਬਾ-ਕਮਾਲ ਲਿੱਖਤ ਤੇ ਗਾਈਕੀ ਲੂੰ ਕੰਡੇ ਖੜੇ ਕਰ ਦਿੱਤੇ🙏🏻 ਜਿਓਦੇ ਰਹੋ ਸੂਰਮਿਓ❤️
@gursewaksingh6087
@gursewaksingh6087 2 жыл бұрын
ਕੋਈ ਅਲਫਾਜ਼ ਨੲੀਂ ਬਾਈ ਤੇਰੇ ਗੀਤਾਂ ਦੀ ਸਿਫਤ ਕਰਨ ਲਈ।
@PunjabiTouchYours
@PunjabiTouchYours 2 жыл бұрын
ਸਾਨੂੰ ਆਪਣੇ ਬੱਚਿਆ ਨੂੰ ਇਹ ਸਭ ਜਰੂਰ ਸੁਣਾਉਣਾ ਚਾਹੀਦਾ ਹੈ ਜੇ ਅਸੀ ਚਾਹੁੰਦੇ ਹਾਂ ਕਿ ਸਾਡੀ ਕੌਮ ਰਹਿੰਦੀ ਦੁਨੀਆ ਤੱਕ ਰਹੇ। 🙏
@jashanpreetkaur4063
@jashanpreetkaur4063 2 жыл бұрын
ਲੋੜ ਆ ਪੰਜਾਬ ਨੂੰ ਇਹੋ ਜਹੇ ਗੀਤਾ ਦੀ 💜
@kulbirmaan3727
@kulbirmaan3727 2 жыл бұрын
ਵੱਡੇ ਵੀਰ ਸਲਾਮ ਆ ਤੁਹਾਡੀ ਲਿਖਤ ਨੂੰ 🙏🙏 ਜਿਉਂਦੇ ਵਸਦੇ ਰਹੋ 🙏 ਮਾਲਕ ਮਿਹਰ ਕਰੇ ❤️❤️ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ 🙏🙏
@tajindersingh-hp7ck
@tajindersingh-hp7ck 2 жыл бұрын
ਬਹੁਤ ਵਧੀਆ ਟੰਗ ਨਾਲ ਪੇਸ਼ ਕੀਤਾ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@rinkubains9443
@rinkubains9443 2 жыл бұрын
ਬਾਈ ਤੇਰੀ ਕਲਮ ਨੇ ਇਤਿਹਾਸ ਪੜਨ ਲਈ ਮਜਬੂਰ ਕਰ ਦਿੱਤਾ. ਖੁਸ਼ ਰਹਿ ਵੀਰੇ 🙏🙏
@JasSekhon
@JasSekhon 2 жыл бұрын
Guess what I was thinking same thing… before I heard this song… now after listening this song …. It really forced me make my routine to add reading our history list and read our own history first....
@gurlalgill3669
@gurlalgill3669 2 жыл бұрын
ਅੱਜਕਲ੍ਹ ਦੇ ਗੀਤਕਾਰ ਤੇ ਗਾਇਕ ਐਂਵੇਂ ਧੂਮ ਧੜੱਕ ਸਤਰਾਂ ਤੁੱਕਬੰਦੀ ਹੀ ਜੋੜੀ ਜਾਂਦੇ ਹਨ ਏਨੀ ਖੋਜ ਕੋਈ ਵੀ ਨਹੀਂ ਕਰਦਾ ਧੰਨਵਾਦ ਅਤੇ ਸ਼ਾਬਾਸ਼ ਵੀਰ
@prabhjitsingh3529
@prabhjitsingh3529 2 жыл бұрын
ਸਤਿਗੁਰ ਸਿੰਘ ਜੀ ਤੁਹਾਡੀ ਕਲਮ ਨੂੰ ਸਲਾਮ ਹੈ 🙏
@gurmindersingh3198
@gurmindersingh3198 Жыл бұрын
ਜਿੰਨੀਂ ਵੀ ਤਾਰੀਫ ਕਿੱਤੀ ਜਾਏ ਘੱਟ ਹੈ ਜੀ 🙏🙏🙏
@gandeepsingh3817
@gandeepsingh3817 2 жыл бұрын
ਵੀਰ ਜੀ ਇਕ ਪਹਿਰਾ ਰਹਿ ਗਿਆ, ਸਜ਼ਾ ਮਿਲੀ ਕਿਹੜੇ ਗੋਰੇ ਨੂੰ ਸਿੱਖਾਂ ਬਾਰੇ ਲਿਖ ਕੇ, ਕਿੰਨੂ ਖ਼ਤ ਲਿਖਿਆ ਜਿੰਦ ਕੌਰ ਨੇ ਬੈਠਿਆ ਨਾ ਟਿਕ ਕੇ,, ਏਸ ਪਹਿਰੇ ਬਾਰੇ ਵੀ ਜਾਣਕਾਰੀ ਦਿਉ ਵੀਰ ਜੀ 🙏🙏
@5_Aab1313Sra
@5_Aab1313Sra 2 жыл бұрын
ਵਿਰਾਸਤ ਸੰਧੂ ਵੀਰ, ਇੱਕ ਇੱਕ ਅਲਫਾਜ਼ ਕਾਬਲੇ ਤਾਰੀਫ਼ ਆ, ਸਿੱਖ ਇਤਿਹਾਸ ਦੇ ਅਤੀਤ ਦੇ ਪੰਨਿਆਂ ਨੂੰ, ਤੁਸੀਂ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ! ਇਹ ਗੀਤ ਸੁਣਕੇ ਬੜਾ ਫਖਰ ਮਹਿਸੂਸ ਹੁੰਦਾ ਕਿ ਸਾਡਾ ਇਤਿਹਾਸ ਕਿੰਨਾ ਅਮੀਰ ਹੈ, ਪਰ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਦਿਲ ਨੂੰ ਨਮੋਸ਼ੀ ਵੀ ਹੁੰਦੀ ਕਿ ਸਾਡੀ ਕੌਮ ਕੀ ਸੀ, ਤੇ ਅੱਜ ਕਿੱਧਰ ਨੂੰ ਜਾ ਰਹੀ ਹੈ ! ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ
@5_Aab1313Sra
@5_Aab1313Sra 2 жыл бұрын
🙏👌
@user-be9jn8gw6z
@user-be9jn8gw6z 2 жыл бұрын
👌🏻👌🏻ਬਾ ਕਮਾਲ ਕਲਮ ਤੇ ਗਾਇਕੀ ਵੀ ਵੀਰ ਵਿਰਾਸਤ ਸਿਆਂ ਇਦਾਂ ਈ ਆਪਣੇ ਨਾਮ ਨਾਲ ਵਿਰਸੇ ਨੂੰ ਸਾਂਭ ਕੇ ਗਾਉਂਦਾ ਰਹਿ ਗੁਰੂ ਸਾਹਬ ਚੜਦੀਕਲਾ ਕਰਨ, ਇਕ ਉਪਰਾਲਾ ੮੪ ਦੇ ਸ਼ਹੀਦਾਂ ਬਾਰੇ ਕਰੋ ਤਾਂ ਚੰਗਾ ਹੋਵੇਗਾ। ਕਿਉਂਕਿ ਉਹ ਵੀ ਆਪਣੇ ਈ ਸਨ🙏🏻🙏🏻
@RandhirSingh-dh5yb
@RandhirSingh-dh5yb Жыл бұрын
ਤੁਹਾਡੀ ਲਿਖਤ ਸਲਾਮ ਹੈ
@jaskirat2208
@jaskirat2208 5 ай бұрын
ਬਹੁਤ ਮਾਣ ਪੰਜਾਬੀ ਸਿੱਖ ਹੋਣ ਤੇ ਇਕ ਉਤਸੁਕਤਾ ਪੈਦਾ ਹੋ ਅੰਦਰ ਆਪਣਾ ਇਤਿਹਾਸ ਪੜ੍ਹਨ ਦੀ ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸ਼ੇ
@ravinders1900
@ravinders1900 2 жыл бұрын
ਬਹੁਤ ਮਿਹਨਤ ਹੈ ਤੁਹਾਡੀ ਵੀਰ ਜੀ 🙏🙏🙏🙏🙏
@jaskirankaur7059
@jaskirankaur7059 Жыл бұрын
Thuda gaana sun k ithas padhn di Mann ch bhut ichha ho rhi a veer ji... thanks for this...keep growing....veer ji ...sat shri akal
@harcharansingh9966
@harcharansingh9966 Жыл бұрын
Exactly
@SatnamSingh-tk9vc
@SatnamSingh-tk9vc Жыл бұрын
ਅੱਜ ਦੀ ਪੀੜੀ ਨੂੰ ਤੁਹਾਡੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ
@jhirmalsingh606
@jhirmalsingh606 2 жыл бұрын
ਵੀਰੇ ਤੇਰੀ ਕਲਮ ਨੂੰ ਵਾਹਿਗੁਰੂ ਹੋਰ ਬਲ ਦੇਨ
@babbujassar800
@babbujassar800 2 жыл бұрын
ਬਹੁਤ💯 ਹੀ ਜਿਆਦਾ 👌ਵਧੀਆ ਬਾ-ਕਮਾਲ 🎶ਗਾਣਾ ♥️ ਬਾਈ ਜੀ ਐਵੇਂ ਦੇ 🎶ਗਾਣਿਆਂ ਦੀ ਬਹੁਤ💯 ਲੋੜ ਆ ਅੱਜ ਦੇ ਜ਼ਮਾਨੇ ਵਿੱਚ🙏 ਵਾਹਿਗੁਰੂ ਮਿਹਰ ਕਰੇ
@yashpalsingh3260
@yashpalsingh3260 2 жыл бұрын
ਆਪਣੇ ਇਤਿਹਾਸ ਨੂੰ ਮਾਲਾ ਵਾਂਗ ਇਕ ਗੀਤ ਚ ਪਿਰੋਣ ਬੜੇ ਮਾਣ ਵਾਲੀ ਗੱਲ ਹੈ ਤੇ ਬਹੁਤ ਖੂਬ ਲਿਖਤ ਤੇ ਉਸਤੋਂ ਬਾਅਦ ਬੜੇ ਦੁੱਖ ਵਾਲੀ ਗੱਲ ਏਹ ਸਾਨੂੰ explain ਕਰਨਾ ਪੈ ਰਿਹਾ
@jaspaljassa8123
@jaspaljassa8123 Жыл бұрын
ਭਾਜੀ ਕੁਜ ਵੀ ਕਹੋ ਪਰ ਗੀਤ ਸੁਣ ਕੇ ਇਕ ਅਲਗ ਹੀ ਸਕੂਨ ਮਿਲਦਾ . ਜੋਸ਼ ਭਰਦਾ ਸਰੀਰ ਵਿਚ ਇਸਦਾ music ਇਸਦੇ ਬੋਲ ਇਸਦੇ ਅਰਥ ਇਸਦੇ ਗੌਣ ਦਾ ਤਰੀਕਾ ਬਾਈ ਦੀ ਆਵਾਜ਼ ਬਾਕਮਾਲ 👌👌👌 ਵਾਹਿਗੁਰੂ ਨੇ ਮੇਹਰ ਕੀਤੀ ਤਾ ਬਾਈ ਤੁਹਾਡਾ ਬਾਈ ਆਉਣ ਵਾਲੇ time ਵਿਚ ਸਿੰਘ ਜਰੂਰ ਸਜੂ .
@ParamjitSINGH-td7pv
@ParamjitSINGH-td7pv 2 жыл бұрын
ਗੀਤ ਸੁਣ ਕੇ ਲੂਹ ਕੰਡੇ ਖੜੇ ਹੋ ਗੲੇ ਬਹੁਤ ਸੋਹਣਾ ਗੀਤ ਹੈ ਅਾਸ ਕਰਦਾ ਹਾਂ ਹੋਰ ਗੀਤ ਦਵੋਗੇ ੲਿਸ ਤਰਾ ਦੇ
@bittusingh3259
@bittusingh3259 Жыл бұрын
ਬਹੁਤ ਵਧੀਆ ਗਾਇਆ ਬਾਈ ❤❤🎉🎉🎉
@JaspreetSingh-rs7ni
@JaspreetSingh-rs7ni 2 жыл бұрын
ਬਾ ਕਮਾਲ ਵੀਰ ਜੀ
@harinderkhurdban1927
@harinderkhurdban1927 2 жыл бұрын
ਜੀਉਂਦਾ ਰੋ ਵੀਰੇ ਅੱਜ ਦੇ ਸਮੇਂ ਵਿਚ ਇਹੋ ਜਿਹੀ ਗਾਇਕੀ ਤੇ ਲਿਖਤਾਂ ਦੀ ਜ਼ਰੂਰਤ ਹੈ ਨਹੀਂ ਤਾਂ ਆਪ ਜਾਣਦੇ ਹੀ ਹੋ ਕਿ ਹਾਲ ਹੈ ਸਾਡਾ
@irandhawa_302
@irandhawa_302 2 жыл бұрын
ਵਾਹਿਗੁਰੂ ਵੀਰ ਨੂੰ ਬਹੁਤ ਸੋਹਣੀ ਤੇ ਚੰਗੀ ਜ਼ਿੰਦਗੀ ਬਖ਼ਸੇ 🙏🙏🙏
@aksinghmaghanian5739
@aksinghmaghanian5739 2 жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ। ਕੋਸ਼ਿਸ਼ ਕਰੋ ਪੰਜਾਬ ਦਾ ਹੋਰ ਇਤਿਹਾਸ ਵੀ ਇਸ ਢੰਗ ਨਾਲ ਨਵੀਂ ਪੀੜ੍ਹੀ ਦੇ ਸਨਮੁੱਖ ਕੀਤਾ ਜਾ ਸਕੇ।
@amanjohar8383
@amanjohar8383 2 жыл бұрын
ਬਹੁਤ ਹੀ ਸੋਹਣਾ ਲਿਖਿਆ ਵੀਰ ਜੀ, ਲਾ ਜਵਾਬ ਆ ਜੋ ਲਿਖਿਆ
@rspinder
@rspinder 2 жыл бұрын
ਏਨੀ ਡੂੰਘੀ ਸੋਚ ਅਤੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਵੀਰ ਜੀ ਅਸੀਂ ਸਿੱਖੀ ਤੋਂ ਦੂਰ ਆ, ਇਹਦੇ ਤੋਂ ਵੱਡੀ ਬੇਸ਼ਰਮੀ ਦੀ ਗੱਲ ਸਾਡੇ ਲਈ ਹੋਰ ਕੀ ਹੋਣੀ ਆ, ਮਾਫ਼ ਕਰਨਾ, ਕੌੜਾ ਜਰੂਰ ਹੈ ਪਰ ਸੱਚ ਹੈ, ਬਾਕੀ ਕਲਮ ਤੇ ਸੁਰ ਦੀ ਕਲਾ ਅਕਾਲ ਪੁਰਖ ਨੇ ਵੀਰਾ ਨੂੰ ਬਹੁਤ ਸੋਹਣੀ ਬਖਸ਼ੀ ਏ
@ranjeetamirkhas3617
@ranjeetamirkhas3617 2 жыл бұрын
ਵਾਹਿਗੁਰੂ ਤਰੱਕੀਆਂ ਬਖਸ਼ੇ🙏 ਵੀਰ ਦੇ ਸਾਰੇ ਗੀਤ ਹਿੱਟ ਨੇ 🏅 ਵੀਰ ਨੇ ਪੰਜਾਬ ਦੇ ਹਲਾਤਾਂ ਦਾ ਕੋੜਾ ਸੱਚ ਆਪਣੇ ਗੀਤਾਂ ਰਾਹੀਂ ਪੇਸ਼ ਕੀਤਾ ਹੈ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ 🏅 ⚔️ ਪੰਜਾਬ ਪੰਜਾਬੀਅਤ ਜਿੰਦਾਬਾਦ ⚔️
@simratshergill997
@simratshergill997 2 жыл бұрын
ਬਹੁਤ ਬਹੁਤ ਧੰਨਵਾਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗੀ ਸਿੱਖਿਆ ਦੇਣ ਲਈ, 🥰🥀🥰
@Vikrambrar3
@Vikrambrar3 2 жыл бұрын
ਪੰਜਾਬ ਦੇ ਇਤਿਹਾਸ ਨੂੰ ਨੇੜੇ ਤੋਂ ਦੇਖਣਾ ਹੋਵੇ ਤਾਂ ਕਿਹੜੀ ੫ ਕਿਤਾਬਾਂ ਸਾਨੂੰ ਪੜੀਏ ??
@gkour6618
@gkour6618 10 ай бұрын
ਬਹੁਤ ਵਧੀਆ ਥੋੜੇ ਲਫ਼ਜ਼ਾਂ ਚ ਅਰਥ ਦਸੇ ਧੰਨਵਾਦ ਇਕ ਗਲ ਅਜ ਕੁੜੀਆਂ ਕੋਲੋਂ ਕਿਹੜਾ tax ਦੁਪੱਟਾ ਰਖਣ ਦਾ ਮੰਗਦਾ ਹੈ ਕਿਉਂ ਪਰੇ ਵਗਾਹ ਕੇ ਸੁਟ ਛਡਿਆ ਦੁਪੱਟਾ, ਕੁੜੀਆਂ ਦੁਪੱਟਾ ਛਡਕੇ ਜਿਨਾਂ ਦੇ under ਕੰਮ ਕਰਦੀਆਂ ਉਹਨਾਂ ਦੀਆਂ ਗੁਲਾਮ ਬਣੀਆਂ ਹੋਈਆਂ ਹਨ ਪਰਮਾਤਮਾ ਇਨਾਂ ਨੂੰ ਮਤ ਤੇ ਪਤ ਬਖਸ਼ੇ ।
@NirmalSingh-mi9mj
@NirmalSingh-mi9mj 2 жыл бұрын
ਧਨਵਾਦ ਵੀਰ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ 🙏🏻🙏🏻🙏🏻🙏🏻🙏🏻
@rdeepgrewal623
@rdeepgrewal623 2 жыл бұрын
ਧੰਨਵਾਦ ਵੀਰ ਜੀ ਕੱਲੀ ਕੱਲੀ ਗੱਲ ਦਾ ਅਰਥ ਦੱਸਣ ਲਈ🙏🏻🙏🏻👍🏻
@satinanglewala1414
@satinanglewala1414 2 жыл бұрын
ਕੀਹਨੂੰ ਖਤ ਪਾਇਆ ਰਾਣੀ ਜਿੰਦ ਕੌਰ ਨੇ..ਬੈਠਿਆ ਨਾ ਟਿਕ ਕੇ(ਪੁਰਾਣਾ ਪੰਜਾਬ) kzfaq.info/get/bejne/bq2bn7GBm9jTm6s.html
@defenserelativesnews2763
@defenserelativesnews2763 Жыл бұрын
Ek reason ye bhi h mratha fight with many enemies like mugal afgan n sikh fight with Afgan there is no doubt both are brave 🙏
@agritech5885
@agritech5885 2 жыл бұрын
ਬਹੁਤ ਵਧੀਆ ਜੀ
@GurwinderSingh-tz2cu
@GurwinderSingh-tz2cu 2 жыл бұрын
ਦੇਸ਼ ਪੰਜਾਬ ❤️
@gurmeetsahota5946
@gurmeetsahota5946 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਵਰਗੇ ਵੀਰਾਂ ਦੀ ਸੋਚ ਹੀ ਪੰਜਾਬ ਅਤੇ ਪੰਜਾਬੀਆਂ ਦੇ ਅਸਲ ਕਿਰਦਾਰ ਨੂੰ ਜਿਉਂਦਾ ਰੱਖਦੀਆਂ ਨੇ 🙏🙏🙏🙏❤️❤️❤️❤️
@samarbirsingh8700
@samarbirsingh8700 2 жыл бұрын
ਵਾਹ ਵਾਹ ਬਹੁਤ ਸੋਹਣਾ ਇਹ ਗੀਤ ਵੀਰ, ਜਿਸ ਵਿੱਚ ਸਿੱਖ ਕੌਮ ਦੀ ਬਹਾਦਰੀ ਦੀ ਤਾਂ ਗੱਲ ਹੋਈ ਹੈ, ਨਾਲ ਨਾਲ ਕੁੱਝ ਇਹੋ ਜਿਹੇ ਬਹਾਦਰ ਦੀ ਵੀ ਗੱਲ ਕੀਤੀ ਤੁਸੀਂ ਜਿਹੜੇ ਸਿੱਖ ਕੌਮ ਨਾਲ ਉਲਝਣ ਤੋਂ ਪਹਿਲਾਂ ਕਈ ਸਲਾਹਾਂ ਕਰਦੇ ਹੋਣਗੇ😇😇
@satinanglewala1414
@satinanglewala1414 2 жыл бұрын
kzfaq.info/get/bejne/hK6Wirp_mq7NZGQ.html
@parmjeetsaggu
@parmjeetsaggu 2 жыл бұрын
ਵੀਰ ਜੀ ਅਕਾਲੀ ਫੂਲਾ ਸਿੰਘ ਜੀ ਅਕਾਲ ਤਖ਼ਤ ਦੇ ਜਥੇਦਾਰ ਵੀ ਰਹੇ ਸਨ
@gurdialgurdial5406
@gurdialgurdial5406 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harpremsingh1275
@harpremsingh1275 Жыл бұрын
Bhut vadiya bhai ji 👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@JagdeepSingh-by5cr
@JagdeepSingh-by5cr 2 жыл бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐
@sandhupb47
@sandhupb47 10 ай бұрын
ਕੌਮੀ ਯੋਧਾ ਦੀਪ ਸਿੱਧੂ ਮੇਰਾ ਹੀਰੋ ਜਿਸਤੋ ਗੁਣ ਲੈਣਾ ਮੈ, ਇਤਹਾਸਕਾਰ ਸੋਹਣ ਸਿੰਘ ਸੀਤਲ ਨੂੰ ਪੜ੍ਹ ਲੈਣਾ ਤੇ ਲੇਖਕ ਸਤਿਗੁਰ ਨਾਗਲੇ ਨੂੰ ਸੁਣ ਲੈਣਾ ਮੈ।
@harvindersingh9909
@harvindersingh9909 2 жыл бұрын
ਬਹੁਤ ਵਧੀਆ ਗੀਤ ਲਿਖਣ ਵਾਲੇ ਦੀ ਸੋਚ ਨੂੰ ਸਲਾਮ ਤੇ ਗਾਇਆ ਵੀ ਬਹੁਤ ਵਧੀਆ
@amandeepsingh2818
@amandeepsingh2818 2 жыл бұрын
ਜਿਉਂਦੇ ਰਹੋ ✍️👍
@dharampreetsingh2909
@dharampreetsingh2909 Жыл бұрын
ਬਹੁਤ ਵਧੀਆ ਵੀਰ ਜੀ , ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@aneet1980
@aneet1980 2 жыл бұрын
Bahut hi vadiya geet hai. Sadi generation nu shayad nahi pata ki assi ki aa te assi kinna bade virse da khanzane de malikk aa.
@rspinder
@rspinder 2 жыл бұрын
ਬਹੁਤ ਸੋਹਣੀ ਕੋਸ਼ਿਸ਼, ਵਾਹਿਗੁਰੂ ਜੀ ਮੇਹਨਤ ਨੂੰ ਰੰਗ ਲਾਇਓ
@TakdirTV-wx1fn
@TakdirTV-wx1fn 2 жыл бұрын
ਰੱਬ ਲੰਮੀਆਂ ਉਮਰਾਂ ਬਖ਼ਸ਼ੇ ਆਪ ਜੀ ਨੂੰ
@BaljeetSingh-rr5ky
@BaljeetSingh-rr5ky Жыл бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਹੈ, ਕੋਸ਼ਿਸ਼ਾਂ ਜਾਰੀ ਰੱਖੋ ਅੱਜ ਦੀ ਪੀੜ੍ਹੀ ਨੂੰ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਦੱਸਣ ਨੂੰ
@simratshergill997
@simratshergill997 2 жыл бұрын
ਸ਼ੁਕਰ ਐ ਅੱਜ ਪੰਜਾਬ ਦੀ ਗੱਲ ਕੀਤੀ ਨਹੀਂ ਤਾਂ ਮਸ਼ੂਕਾਂ ਯਾ ਬੰਦੂਕਾਂ ਸੁਣਦੀਆਂ ਨੇ ਗੀਤਾਂ ਵਿੱਚ
@PrinceSingh-nn4rb
@PrinceSingh-nn4rb 2 жыл бұрын
❤️ ਬਹੁਤ ਵਧੀਆ ਲਿਖਿਆ ਗਿਆ ਹੈ ਇਹ ਗੀਤ ਬਾਈ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਅਤੇ ਅਗੋ ਹੋਰ ਵੀ ਅਹਿਜੇ ਗੀਤ ਲਿਖਣ ਦੀ ਹਿੰਮਤ ਬਖਸ਼ੇ।
@sonyhehar657
@sonyhehar657 2 жыл бұрын
🙏🙏🙏🙏🙏❤
@AnmolSingh-be7gg
@AnmolSingh-be7gg 2 жыл бұрын
ਕਮਾਲ ਦੀ ਕੋਸ਼ਿਸ਼ ਕੀਤੀ ਗਈ ਅਤੇ ਦਿਲ ਨੂੰ ਚੀਰ ਦਿੰਤਾ ਸਬਦਾ ਨੇ 👍🙏🏻 ਤਰੱਕੀਆਂ ਕਰੋ
@HarwinderSingh-fe2tj
@HarwinderSingh-fe2tj 2 жыл бұрын
ਵੀਰੇ ਕੋਈ ਸ਼ਬਦ ਨੀ ਤੁਹਾਡੀ ਤਾਰੀਫ ਲਈ ਪੂਰੇ ਪੈਣ
@sanjhbha9gu
@sanjhbha9gu Жыл бұрын
Bhut bhut badia satgur singh y ji🙏
@Ranjitkaur-pj1bh
@Ranjitkaur-pj1bh Жыл бұрын
Satguru singh daddi rakho singh sjjow jr super song likde je tuci jmeer jgon wale ji
@paulhirnwal6986
@paulhirnwal6986 2 жыл бұрын
ਬਹੁਤ ਬਹੁਤ ਸ਼ੁਕਰਾਨੇ ਵੀਰ ਜੀ, ਇਤਿਹਾਸ ਬਾਰੇ ਚੰਗੀ ਤਰ੍ਹਾਂ ਸਮਝਾਉਣ ਲਈ 🙏🙏ਮਹਾਰਾਜ ਚੜਦੀਕਲਾ ਰੱਖੇ 🚩
@Karamjiit
@Karamjiit 2 жыл бұрын
ਵਾਹ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਸਲਾਮ ਸਤਿਗੁਰ ਸਿੰਘ ਤੇ ਵਿਰਾਸਤ ਸੰਧੂ👍👍👍
@amanpreetsamman6434
@amanpreetsamman6434 2 жыл бұрын
ਬਹੁਤ ਸੋਹਣਾ ਲਿਖਿਆ ਸਿੱਖ ਇਤਿਹਾਸ ਬਾਰੇ 👌👌
@user-zm2zw4dd2w
@user-zm2zw4dd2w 2 жыл бұрын
ਉਮਰਾਂ ਦੀ ਕੈਦ ਮਿਲੀ ਕਿਹਨੂੰ ਸਿੱਖਾਂ ਬਾਰੇ ਲਿਖ ਕੇ .....ਇਹਨਾਂ ਸਤਰਾਂ ਦੀ ਵੀ ਵੀਰ ਜੀ ਵਿਆਖਿਆ ਕਰਦੋ🙏🏼🙏🏼 ਬਹੁਤ ਮਿਹਰਬਾਨੀ ਹੋਉਗੀ ਜੀ🙏🏼
@satinanglewala1414
@satinanglewala1414 2 жыл бұрын
kzfaq.info/get/bejne/hK6Wirp_mq7NZGQ.html
@punjab__84
@punjab__84 2 жыл бұрын
ਬਹੁਤ ਸੋਹਣੀ ਪੇਸ਼ਕਸ ਕੀਤੀ
@user-zm2zw4dd2w
@user-zm2zw4dd2w 2 жыл бұрын
ਬਹੁਤ ਬਹੁਤ ਸੋਹਣਾ ਉਪਰਾਲਾ ਵੀਰ ਜੀ 🙏🏼🙏🏼
@user-rn6oh1pz7j
@user-rn6oh1pz7j Ай бұрын
❤ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਧੰਨਵਾਦ ਜੀ❤
@SukhbirSingh-mi6dt
@SukhbirSingh-mi6dt Жыл бұрын
Mehar karan Satguru Kalgiyan Wale Sache Patshah aap ji nu hamesha Chardikla baxish karan
@gurukirpa6312
@gurukirpa6312 2 жыл бұрын
ਬਹੁਤ ਸੋਨਾ ਗੀਤ ਲਿਖਿਆ ਵੀਰ ਜੀ 🙏🙏🙏🙏🙏👍
@samplasam1497
@samplasam1497 2 жыл бұрын
ਵੀਰ ਜੀ ਰੱਬ ਚੜਦੀ ਕਲਾ ਚ ਰੱਖੇ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ
@BalwinderSingh-lu9xz
@BalwinderSingh-lu9xz 2 жыл бұрын
ਤੁਹਾਡੇ ਵਾਰਗੇ ਵੀਰਾ ਦੀ ਲੋੜ ਹੈ, ਪੰਜਾਬੀ ਅਤ ਨੂੰ ਜਿੰਦਾ ਰਖਨ ਦੀ , ਵਾਹਿਗੁਰੂ ਤੁਹਾਨੂੰ ਤਰੱਕੀ ਬਾਕਸ਼ੇ , ਜੋਧੇ ਦਾ ਨਾਂ ਸਦਾ ਅਮਰ ਰਹਿ, ਭੁਲ ਚੁਕ ਮਾਫ ਕਰਨਾ
@user-xh5nu2hw1o
@user-xh5nu2hw1o Жыл бұрын
ਗੁੱਡ ਜੌਬ ਵੀਰ ਬਹੁਤ ਮੁਬਾਰਕ ਦੋਨੇ ਵੀਰਾਂ ਨੂੰ ❤❤❤❤ ਮੰਗਾ ਬਿਲਗਾ
@preetsingh2445
@preetsingh2445 2 жыл бұрын
ਬਹੁਤ ਸੋਹਣਾ ਗੀਤ ਵੀਰ ਜੀ
@pandeygkaswag4045
@pandeygkaswag4045 2 жыл бұрын
Punjabi kinne wadde diila de malk ne salute sir ji mere pyare Punjab da itehas bhut peyara hai i love punjabi
@manpreetjassal127
@manpreetjassal127 2 жыл бұрын
ਜਦੋਂ ਜੀ ਗੀਤ ਸੁਣਿਆ ਤਾਂ ਦਿਮਾਗ ਵਿੱਚ ਪੑਸ਼ਨ ਉੱਠੇ ਇਕ ਤਾਂਘ ਸੀ ਉੱਤਰ ਲੱਭਣ ਦੀ ਜੋ ਆਪ ਜੀ ਦੀ ਵੀਡੀਓ ਨੇ ਪੂਰੀ ਕੀਤੀ ਵੀਡੀਓ ਰਾਹੀਂ ਸਾਰੇ ਪੵਸ਼ਨਾਂ ਦੇ ਉੱਤਰ ਮਿਲੇ ਜੀ। ਬਹੁਤ ਵਧੀਆ ਲੱਗਾ ਜੀ ਗੀਤ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ🙏🙏ਪਰਮਾਤਮਾ ਕਲਮ ਨੂੰ ਹੋਰ ਤਰੱਕੀ ਬਖਸ਼ੇ✍
@sandhuboyz9321
@sandhuboyz9321 2 жыл бұрын
ਤੂੰ ਸ਼ੇਰ ਆ🔥🔥🔥❤️❤️
Purana Punjab | All Chapter | Virasat Sandhu | Jukebox | Latest Punjabi Song 2023
25:01
100❤️ #shorts #construction #mizumayuuki
00:18
MY💝No War🤝
Рет қаралды 20 МЛН
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН
格斗裁判暴力执法!#fighting #shorts
00:15
武林之巅
Рет қаралды 91 МЛН
Raj Bina Na Dharm Chale Hai | Bharpur Singh Balvir | Music Cultivator
12:31
Music Cultivator
Рет қаралды 1,8 МЛН
Adil - Серенада | Official Music Video
2:50
Adil
Рет қаралды 103 М.
Sadraddin & IL’HAN - Aman bolşy suigenim | Official Visualizer
3:09
Sadraddin - Если любишь | Official Visualizer
2:14
SADRADDIN
Рет қаралды 115 М.
Селфхарм
3:09
Monetochka - Topic
Рет қаралды 1,3 МЛН
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 19 МЛН