Рет қаралды 37,831
🔸ਪਹਿਲੀ ਵਾਰ ਉਮੀਦਵਾਰਾਂ ਦੇ ਸਾਹਮਣੇ ਆਵਾਮ ਦੇ ਸਵਾਲ
🔸ਪੀਟੀਸੀ ਨਿਊਜ਼ ’ਤੇ ਮੌਜੂਦਾ ਸਾਂਸਦ, ਤੇ ਮੌਜੂਦਾ ਉਮੀਦਵਾਰ
🔸ਹੁਸ਼ਿਆਰਪੁਰ ਦੀ ਆਵਾਮ ਦੇ ਕਿੰਨੇ ਮਸਲੇ ਹੋਏ ਹੱਲ ?
🔸ਹੁਸ਼ਿਆਰਪੁਰੀਏ ਆਪਣਾ ਉਮੀਦਵਾਰ ਚੁਣਨ ਵੇਲੇ ਕਿੰਨੇ ਨਿਕਲਣਗੇ ‘ਹੁਸ਼ਿਆਰ’
🔸ਵੇਖੋ, ਵਿਚਾਰ ਤਕਰਾਰ 'ਹੁਸ਼ਿਆਰਪੁਰੀਆਂ ਦੇ ਸਵਾਲ, ਉਮੀਦਵਾਰ ਹਾਲੋਂ- ਬੇਹਾਲ'
#LatestNews #PTCNews #LokSabha #VicharTaqrar #LokSabhaElections #Congress #SAD #AAP #BJP #Hoshiarpur #LokSabhaElection2024