Weather up to 01 July 2024 ! ਮਾਨਸੂਨ ਪੰਜਾਬ ਪਹੁੰਚਿਆ! ਭਾਰੀ ਵਰਖਾ ਦਾ ਅਲਰਟ!

  Рет қаралды 23,017

Meri kheti Mera Kisan

Meri kheti Mera Kisan

Ай бұрын

Advance of Southwest Monsoon:
❖ Southwest Monsoon further advanced into remaining parts of North Arabian Sea, Gujarat State; some more parts of Rajasthan, most parts of Madhya Pradesh; some more parts of West Uttar Pradesh; Bihar, some parts of East Uttar Pradesh; most parts of Uttarakhand, Himachal Pradesh, Jammu-Kashmir-Ladakh-Gilgit-Baltistan-Muzaffarabad, some
parts of Punjab today on 27th June 2024.
❖ The Northern Limit of Monsoon passes through 26.5°N/60°E, 25.5°N/65°E, Barmer, Jaipur, Agra, Banda, Siddhi, Chaibasa, Haldia, Pakur, Patna, Maharajganj, Dehradun, Una, Pathankot, Jammu, 33°N/74°E.
❖ Conditions are likely to become favourable for further advance of southwest Monsoon into some more parts of Rajasthan; remaining parts of Madhya Pradesh, Chhattisgarh, West Bengal, Jharkhand, Bihar, some more parts of Uttar Pradesh, Delhi, Chandigarh and some parts of Haryana, some more parts of Punjab, remaining parts of Uttarakhand, Himachal Pradesh and Jammu during next 2-3 days.

Пікірлер: 69
@supinderdhaliwal223
@supinderdhaliwal223 28 күн бұрын
ਸੁਨਾਮ ਸੰਗਰੂਰ 9 ਤੋ 11 ਬਹੁਤ ਮੀਹ ਪਿਆ ਬਹੁਤ ਬਹੁਤ ਧੰਨਵਾਦ ਪਰਮਾਤਮਾ ਜੀ ਦਾ 🙏🙏🙏🙏🙏🙏🙏🙏🙏🙏🙏🙏🙏🙏🙏
@jasvirgosal1610
@jasvirgosal1610 29 күн бұрын
ਸਾਡੇ ਅੱਜ ਬਹੁਤ ਜਿਆਦਾ ਮੀਹ ਪਿਆ ਵੱਟਾ ਉਪਰ ਨੂੰ ਪਾਣੀ ਚੱਲ ਪਿਆ ਫਤਿਹਗੜ੍ਹ ਸਾਹਿਬ
@AvneetKour-hm1en
@AvneetKour-hm1en 28 күн бұрын
Waheguruji
@GurwinderSingh-zi4fd
@GurwinderSingh-zi4fd 27 күн бұрын
ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ,,ਮਾਝੇ ਇਲਾਕੇ ਮਨੇਰੇ ,,ਪੰਜ ਵਜੇ ਮੀਂਹ ਪਿਆ, ਪਰ ਫੇਰ ਸ਼ੁੱਕਰਵਾਰ ਨੁੰ ਤਵਾੜ ਲੱਗ ਗਿਆ,
@monnasaini9068
@monnasaini9068 28 күн бұрын
ਹੋਸ਼ਿਆਰਪੁਰ ਅੱਜ ਝੋਟੇ ਕੁੱਟ ਮੀਹ ਪਿਆ ਹੈ ਜੀ
@paramjeetsidhu5652
@paramjeetsidhu5652 28 күн бұрын
ਸਾਡੇ ਬਰਨਾਲਾ ਵਿੱਚ 27 ਜੂਨ ਨੂੰ village ਫਰਵਾਹੀ ਵਿੱਚ ਬਹੁਤ ਮੀਂਹ ਪਿਆ..
@shindabrar1283
@shindabrar1283 29 күн бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖਾਲਸਾ ਜੀ
@Pendujatt1386
@Pendujatt1386 28 күн бұрын
Rabba payi na mih
@VeetSharma-uu1uc
@VeetSharma-uu1uc 28 күн бұрын
ਪਿੰਡ ਮੈਸਰਖਾਨੇ ਬਾਈ ਬਹੁਤ ਵਧੀਆ ਮੀਂਹ ਪੈ ਗਿਆ ਅੱਜ
@user-pm7nh4em2p
@user-pm7nh4em2p 28 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ
@bhinderbrar4452
@bhinderbrar4452 29 күн бұрын
ਮੱਕੀ ਵਾਰੇ ਵੀਡੀਓ ਜਰੂਰ ਬਣਾਉ ਜੀ
@jeetdeol5540
@jeetdeol5540 28 күн бұрын
ਧੰਨਵਾਦ ਵੀਰ ਜੀ
@karamjeetmaan4917
@karamjeetmaan4917 28 күн бұрын
ਅਸੀਂ ਬਠਿੰਡੇ ਵਾਲੇ ਤਾਂ ਘੱਟ ਮੀਂਹ ਹੀ ਮੰਗਦੇ ਆ ਕਿਉਂਕਿ ਸਾਡੇ ਘਾਰੇ ਬਹੁਤ ਪੈਂਦੇ ਆ
@satnammaan4115
@satnammaan4115 28 күн бұрын
Hahaha😅
@Pakka855wala
@Pakka855wala 28 күн бұрын
Jila tarn taran pind kalsia khurd ik boond vi nhi meeh piya jiri suk rahi bijli kata naal
@sukhpreetsingh5372
@sukhpreetsingh5372 28 күн бұрын
Gurdaspur Ch Bahut jaida Barish hoyi g vatta paani tapp geya
@madanlalmadanlal9117
@madanlalmadanlal9117 28 күн бұрын
Very nice
@fatehharike7408
@fatehharike7408 28 күн бұрын
Thanks for weather information
@kulveersingh4819
@kulveersingh4819 28 күн бұрын
Bhalwan pind sangrur bhut meeh pyaa ji dhan dhan krati
@namanpreetkaur9467
@namanpreetkaur9467 29 күн бұрын
Exilent
@Dhaliwalalpha9489
@Dhaliwalalpha9489 29 күн бұрын
❤❤
@gurpalsingh6178
@gurpalsingh6178 28 күн бұрын
Veer g sade. meeh nhi peya patiala puaad
@amarjeetbudania7737
@amarjeetbudania7737 29 күн бұрын
🙏
@Singhsingh86714
@Singhsingh86714 28 күн бұрын
Sir kitna din de barsah da alart hai
@mandeepbeniwal288
@mandeepbeniwal288 28 күн бұрын
ਰਾਜਪੁਰਾ ਸੁਕਾ ਅੱਜ
@jagsirsingh7013
@jagsirsingh7013 28 күн бұрын
Good information ji
@karamjitsahota3271
@karamjitsahota3271 28 күн бұрын
Sir ji saade hoshiarpur district Town garhdiwala vich 26 raat nu bht bht heavy barkha hoee ji
@harryjnuha
@harryjnuha 28 күн бұрын
Sade ajj bhut pya ji 4-5 ghnte pya
@jassichahal8147
@jassichahal8147 29 күн бұрын
🎉🎉
@dhakarrmajheltv9368
@dhakarrmajheltv9368 28 күн бұрын
ਬਾਈ ਜੀ, 🙏🏻ਵਾਹਿਗੁਰੂ ਜੀ ਕਾ ਖਾਲਸਾ, 🙏🏻ਵਾਹਿਗੁਰੂ ਜੀ ਕੀ ਫ਼ਤਹਿ...... 🙏🏻🙏🏻🙏🏻🙏🏻🙏🏻 ਬਾਈ ਜੀ ਮਜੀਠਾ ਅੰਮ੍ਰਿਤਸਰ ਵਿੱਚ ਸਵੇਰੇ 3:30am ਵਜੇ ਬਹੁਤ ਹੀ ਥੋੜੀਆਂ ਕਣੀਆਂ ਆਈਆਂ ਸਨ, ਹੁਣ ਮੌਸਮ ਲੱਗਭਗ ਗ਼ਰਮ ਪਸੀਨੇ ਵਾਲਾ ਰਿਹਾ ਹੈ..... ਬਾਕੀ ਮੌਸਮ ਦੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@kuldeepnain7362
@kuldeepnain7362 28 күн бұрын
Good information
@user-nx3rf7lg6s
@user-nx3rf7lg6s 28 күн бұрын
Waheguru ji rain today aj hoy sir
@GurwinderSingh-ft6kt
@GurwinderSingh-ft6kt 28 күн бұрын
Sade patiyala bahut jyada Barkha Hui
@baldevsingh7597
@baldevsingh7597 28 күн бұрын
ਸਰਕਾਰ ਨੂੰ ਹੁਣ ਨਹਿਰੀ ਪਾਣੀ ਬੰਦ ਜਾਂ ਘੱਟ ਕਰ ਦੇਣਾ ਚਾਹੀਦਾ ਹੈ ਤਾਂ ਨਹਿਰਾਂ ਵਿੱਚ ਪਾੜ ਪੈਣ ਤੋਂ ਬਚਿਆ ਜਾ ਸਕੇ
@meetgill7387
@meetgill7387 28 күн бұрын
Sangrur ch bht bht jyada meh piya aj😢
@Pendujatt1386
@Pendujatt1386 28 күн бұрын
Jehda nuksan houea.. Changa changa kari jande ne sare
@jindersingh5501
@jindersingh5501 28 күн бұрын
Bathinda sir no rain
@kamanpreetgamer9349
@kamanpreetgamer9349 28 күн бұрын
No rain kurukshetra
@zaildarsahb1831
@zaildarsahb1831 28 күн бұрын
No rain in patti gharyala khemkaran district tarn taran
@tajinderjitsinghghuman6090
@tajinderjitsinghghuman6090 28 күн бұрын
Batala vich bilkul ghat barish hoi.
@user-gc4ed8si1v
@user-gc4ed8si1v 28 күн бұрын
Moge kuj hishyea ch changa meeh aa gyea aaj
@lavisingh6768
@lavisingh6768 28 күн бұрын
🙏🙏🙏
@SatpalSingh-bm8er
@SatpalSingh-bm8er 28 күн бұрын
ਮਾਨਸਾ ਬੁਰਾ ਹਾਲ ਹੈ
@akashdeepsingh9433
@akashdeepsingh9433 28 күн бұрын
😂😂
@HarpalSingh-tb4rd
@HarpalSingh-tb4rd 28 күн бұрын
ਬਰੇਟਾ (ਮਾਨਸਾ) ਵਿੱਚ ਬਹੁਤ ਵਧੀਆ ਵਾਰਸ਼ ਐ
@SukhwinderSingh-jg1je
@SukhwinderSingh-jg1je 28 күн бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।
@SukhwinderSingh-rq7mv
@SukhwinderSingh-rq7mv 28 күн бұрын
Dr Saab . Audio volume low ji
@Pendujatt1386
@Pendujatt1386 28 күн бұрын
Sada ta chona dubb geya near ludhiana
@ravindersinghghuman131
@ravindersinghghuman131 29 күн бұрын
ਸਾਡੇ ਬਟਾਲਾ ਗੁਰਦਾਸਪੁਰ ਏਰੀਆ ਵਿੱਚ ਮੀਂਹ ਨਹੀਂ ਪਿਆ ਹੈ ਕੋਈ ਸੰਭਾਵਨਾ ਮੀਂਹ ਦੀ ਜੀ
@AmarjitSingh-se8yp
@AmarjitSingh-se8yp 29 күн бұрын
ਅਚਲ ਸਾਹਿਬ ਦੇ ਲਾਗੇ‌ਰਾਤੀ ਪਿਆ ਹੈ
@KULDEEPSingh-tu4gy
@KULDEEPSingh-tu4gy 28 күн бұрын
ਪੂਰੀ ਸੰਭਾਵਨਾਂ ਹੈ
@ranjitdeolranjitdeol1574
@ranjitdeolranjitdeol1574 28 күн бұрын
Chotian Sangrur full rain
@amritbhullar7925
@amritbhullar7925 28 күн бұрын
ਤਰਨ ਤਾਰਨ ਸੁਕਾ ਈ ਐ
@BaljitSingh-rt1ik
@BaljitSingh-rt1ik 28 күн бұрын
ਧਰਮਕੋਟ ਮੀਂਹ ਨਹੀ ਪਿਆ ਜ਼ਿਲ੍ਹਾ ਮੋਗਾ
@singhjoginderwahguruji1556
@singhjoginderwahguruji1556 28 күн бұрын
ਗੱੜਸੰਕਰ ਦੇ ਅਾਸਪਾਸ ਚਾਦਰ ਭੇਅ ਮੀਹ ਪਿਅਾ ਹੇ ਜੀ
@saab7205
@saab7205 28 күн бұрын
Hun jhone ale vidwana khuda vich vadd jana hun samb lain pani
@jagdevbrar9392
@jagdevbrar9392 28 күн бұрын
ਫਾਜਿਲਕਾ ਜਲਾਲਾਬਾਦ ਵਾਲੇ ਉਮੀਦ ਨਾ ਹੀ ਰੱਖਣ
@GurmeetSingh-yt6ff
@GurmeetSingh-yt6ff 28 күн бұрын
ਫਾਜ਼ਿਲਕਾ ਵਾਲੇ ਨੇ ਕੀ ਰੱਬ ਦੇ ਮਾਹ ਪੱਟੇ ਨੇ
@jagdevbrar9392
@jagdevbrar9392 24 күн бұрын
@@GurmeetSingh-yt6ff ਹੁਣ ਦੱਸ ਮਾਹ ਪੱਟੇ ਆ ਕੇ ਮੋਠ ਮੈ ਕਿਹਾ ਸੀ ਮੀਂਹ ਨਹੀ ਪੈਣਾ
@GurmeetSingh-yt6ff
@GurmeetSingh-yt6ff 24 күн бұрын
@@jagdevbrar9392 ਤੁਹ ਹੈਂਕੜੀ ਦੈਵੀ ਹੈਗੀ ਹੈ
@laddidhaliwal1312
@laddidhaliwal1312 28 күн бұрын
ਮਾਨਸਾ ਜ਼ਿਲ੍ਹੇ ਵਿੱਚ ਅੱਜ ਮੀਂਹ ਤਾਂ ਪਿਆ ਪਰ ਬਹੁਤ ਘੱਟ 🙏
@SukhdevSingh-qq7hy
@SukhdevSingh-qq7hy 28 күн бұрын
Jbd ਬਿਲਕੁਲ ਬਾਰਿਸ਼ ਨਹੀਂ ਹੋਈ
@rajbahadursingh3252
@rajbahadursingh3252 28 күн бұрын
JBD means?
@rajbahadursingh3252
@rajbahadursingh3252 28 күн бұрын
Jbd means?
@sukhpreetsodhi7798
@sukhpreetsodhi7798 28 күн бұрын
Jalalabad
@sukhjindersohi8204
@sukhjindersohi8204 28 күн бұрын
Sangrur sade bahut jada meh ya 7:30 to 10:30 tak
@Pendujatt1386
@Pendujatt1386 28 күн бұрын
Sanu ni mih di lod
@user-mc5oo7tr2x
@user-mc5oo7tr2x 28 күн бұрын
❤ ਵੀਰ ਬਹੁਤ ਵਧੀਆ ਜਾਣਕਾਰੀ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆ ਨਹੀ ਬਾਰਸ਼ ਹੋਈ ਲਗਦਾ ਜੇਕਰ ਬਾਰਿਸ਼ ਬਹੁਤ ਜਿਆਦਾ ਹੋਈ ਤਾ ਨੁਕਸਾਨ ਦੇਹ ਹੋਉ ਗੀ ❤❤❤❤❤
@MALKEETSINGH-vb2jm
@MALKEETSINGH-vb2jm 28 күн бұрын
Podena kharab kr gya ajj
Became invisible for one day!  #funny #wednesday #memes
00:25
Watch Me
Рет қаралды 60 МЛН
Каха и суп
00:39
К-Media
Рет қаралды 6 МЛН
Became invisible for one day!  #funny #wednesday #memes
00:25
Watch Me
Рет қаралды 60 МЛН