Weather up to 30 June 2024! ਮਾਨਸੂਨ ਦੀ ਧੜੱਲੇਦਾਰ ਵਾਪਸੀ ਕੁੱਝ ਥਾਵਾਂ ਤੇ ਭਾਰੀ ਵਰਖਾ ਦੇ ਆਸਾਰ।

  Рет қаралды 32,114

Meri kheti Mera Kisan

Meri kheti Mera Kisan

Ай бұрын

ਮਿਤੀ 25 ਜੂਨ 2024
ਆਖਰ ਮਾਨਸੂਨ ਦੀ ਧਮਾਕੇਦਾਰ ਐਂਟਰੀ ਹੋਣ ਜਾ ਰਹੀ ਹੈ। ਅਜ ਮਾਨਸੂਨ ਕੁਝ ਇਲਾਕਿਆਂ ਵਿੱਚ ਅੱਗੇ ਵਧਿਆ ਇਸ ਦੇ ਨਾਲ ਹੀ ਆਉਣ ਵਾਲੇ ਦੋ ਤੋਂ ਤਿੰਨ ਦਿਨ ਵਿੱਚ ਮਾਨਸੂਨ ਤੇ ਅੱਗੇ ਵਧਣਾ ਤੇ ਬਹੁਤ ਹੀ ਅਨੁਕੂਲ ਮਾਹੌਲ ਬਣਿਆ ਹੋਇਆ ਹੈ। 26 ਜੂਨ ਤੋਂ ਹੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੂਰਬੀ ਹਵਾਵਾਂ ਪਹੁੰਚਣ ਦੇ ਨਾਲ ਪ੍ਰੀ ਮਾਨਸੂਨ ਦੀਆਂ ਕਾਰਵਾਈਆਂ ਅਲੱਗ ਅਲੱਗ ਹਿੱਸਿਆਂ ਵਿੱਚ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਅਤੇ ਜੂਨ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਯੂਪੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਥਾਵਾਂ ਤੇ ਭਾਰੀ ਵਰਖਾ ਦੀਆਂ ਝੁੱਟੀਆਂ ਵੀ ਲੱਗ ਸਕਦੀਆਂ ਹਨ। ਆਓ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਵੇਂ ਰਵੇਗਾ। #weather #mausam #monsoon #monsoon2024 #Agriculture
Weather up to 30 June 2024! ਮਾਨਸੂਨ ਦੀ ਧੜੱਲੇਦਾਰ ਵਾਪਸੀ ਕੁੱਝ ਥਾਵਾਂ ਤੇ ਭਾਰੀ ਵਰਖਾ ਦੇ ਆਸਾਰ।
Advance of Southwest Monsoon:
❖ The Southwest Monsoon has further advanced into some more parts of North Arabian Sea, Gujarat State and Madhya Pradesh; some parts of southeast Rajasthan and southern parts of West Uttar Pradesh.
❖ The Northern Limit of Monsoon now passes through 23°N/60°E, 23°N/65°E, Mundra, Mehsana, Udaipur, Shivpuri, Lalitpur, Siddhi, Chaibasa, Haldia, Pakur, Sahibganj and Raxaul.
❖ Conditions are likely to become favourable for further advance of Southwest Monsoon into remaining parts of North Arabian Sea, Gujarat State, Madhya Pradesh; some more parts of Rajasthan; remaining parts of Chhattisgarh, West Bengal, Jharkhand and Bihar; most parts of East Uttar Pradesh; some more parts of West Uttar Pradesh; some parts of Uttarakhand, Himachal Pradesh, JammuKashmir-Ladakh-Gilgit-Baltistan-Muzaffarabad, northern parts of Punjab and northern parts of Haryana during next 3-4 days.
A cyclonic circulation lies over southwest Madhya Pradesh and a trough runs from this cyclonic circulation to northeast Assam in the lower tropospheric levels. Under the influence of these systems;
➢ Scattered to fairly widespread light to moderate rainfall accompanied with thunderstorm, lightning & gusty winds (30-40 kmph) very likely over Gangetic West Bengal, Uttar Pradesh, East Rajasthan, Bihar, Jharkhand, Odisha during next 5 days.
➢ Isolated heavy to very heavy rainfall very likely over Andaman & Nicobar Islands, Bihar on 25th & 26th and isolated heavy
rainfall over Bihar during 27th-29th; Jharkhand on 26th, 28th & 29th; Odisha during 26th-29th June.
➢ Fairly widespread light to moderate rainfall accompanied with thunderstorm, lightning & gusty winds (30-40 kmph) with
isolated heavy rainfall very likely over Uttarakhand, East Rajasthan during 25th-29th; East Uttar Pradesh during 26th-29th; West
Uttar Pradesh during 27th-29th, Haryana on 28th & 29th and Punjab on 29th June.
➢ Isolated very heavy rainfall very likely over Uttarakhand on 28th & 29th June, 2024

Пікірлер: 60
@jarnailsinghJarnailbal-mk9jw
@jarnailsinghJarnailbal-mk9jw Ай бұрын
ਕਾਲੀਆਂ ਇੱਟਾਂ ਕਾਲੇ ਰੋੜ ਰੱਬਾ ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ 😂😂😂
@user-mc5oo7tr2x
@user-mc5oo7tr2x 29 күн бұрын
ਬਹੁਤ ਵਧੀਆ ਵੀਰ ਜਾਣ ਕਾਰੀ ਬਾਰਿਸ਼ ਜਲਦੀ ਆਵੇ ਗਰਮੀ ਬਹੁਤ ਆ ਖਾਸ਼ ਕਰਕੇ ਫਿਰੋਜ਼ਪੁਰ ਚ ❤❤❤❤❤
@RohitSharma-qx9pi
@RohitSharma-qx9pi Ай бұрын
ਜਾਣਕਾਰੀ ਦੇਣ ਲਈ ਧੰਨਵਾਦ ਖ਼ਾਲਸਾ ਜੀ ਮੀਂਹ ਪੈ ਜਾਵੇ ਚੰਗਾ ਹੈ ਪਾਣੀ ਦੀ ਬਹੁਤ ਬੱਚਤ ਹੋਵੇਗੀ ਜ਼ਮੀਨ ਬਿਲਕੁਲ ਸੁੱਕੀ ਹੈ
@GurwinderSingh-zi4fd
@GurwinderSingh-zi4fd Ай бұрын
ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ ਜੀ,,ਸਾਡੇ ਮਾਝੇ ਏਰੀਏ ਚ,,ਬਿਆਸ ਦਰਿਆ ਦੇ ਲਾਗੇ ਮੀਂਹ ਨ੍ਹੀ ਦਿਸਿਆ,
@shindabrar1283
@shindabrar1283 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ
@gursharnsingh1180
@gursharnsingh1180 Ай бұрын
ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ
@GurpreetSingh-zb8fl
@GurpreetSingh-zb8fl Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@gurpiasbrar4650
@gurpiasbrar4650 Ай бұрын
ਵਾਹਿਗੁਰੂ ਜੀ 🙏🙏
@gurdeepsingh-vt3ym
@gurdeepsingh-vt3ym Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JatinderSingh-ic6xp
@JatinderSingh-ic6xp Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurwinderSingh-yc8ps
@GurwinderSingh-yc8ps Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਡਾਕਟਰ ਸਾਹਿਬ 🙏🙏
@user-ix8oc7rt7y
@user-ix8oc7rt7y Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@GurliakatSingh
@GurliakatSingh Ай бұрын
Waheguru Ji
@khushwantkanwar8138
@khushwantkanwar8138 29 күн бұрын
Waheguru ji 🙏 from sirsa haryana ji
@jeetdeol5540
@jeetdeol5540 Ай бұрын
ਧੰਨਵਾਦ ਵੀਰ ਜੀ
@sukhveersran308
@sukhveersran308 Ай бұрын
ਵਹਿਗੁਰੂ ਜੀ
@dr.rampalsinghrampalsingh9001
@dr.rampalsinghrampalsingh9001 Ай бұрын
Very nice infarmation dr sahab g
@mandeepaman8261
@mandeepaman8261 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@fatehharike7408
@fatehharike7408 Ай бұрын
Thanks for weather information
@sukhveersran308
@sukhveersran308 Ай бұрын
Waheguru ji
@SukhdevSingh-cv3ge
@SukhdevSingh-cv3ge Ай бұрын
Good information g thanks g
@Angelisa621
@Angelisa621 Ай бұрын
Thanks
@sonysunam8062
@sonysunam8062 Ай бұрын
Good job
@kuldeepnain7362
@kuldeepnain7362 Ай бұрын
Good information
@gurdeepsidhu5112
@gurdeepsidhu5112 Ай бұрын
❤❤❤ good
@Khetiwalamehkama
@Khetiwalamehkama Ай бұрын
🙏🙏🙏
@Chamkaur362
@Chamkaur362 Ай бұрын
🙏🙏
@satindersinghsarwara5631
@satindersinghsarwara5631 Ай бұрын
❤❤
@jaspreetsingh-jr6vh
@jaspreetsingh-jr6vh 29 күн бұрын
Sat shri akaal g. Jhonay de vich j 25 kilo sarhon paa dayiee bareek krke, ta sulphur oaun di zaroorat hai?
@gurpreetsidhu8166
@gurpreetsidhu8166 Ай бұрын
Nice y
@darshandhamu8937
@darshandhamu8937 Ай бұрын
@user-pm7nh4em2p
@user-pm7nh4em2p Ай бұрын
🎉🎉
@pallvinayak4964
@pallvinayak4964 Ай бұрын
aboher moga toh thanks hva gi bejdo cold baki lage tage hva chlugi ja barish sanu v aas hasi sade kol v kuj bule aa jaange
@user-hb3io1ng4l
@user-hb3io1ng4l Ай бұрын
Hoshiarpur bare btaye sir
@jarmalsingh1285
@jarmalsingh1285 Ай бұрын
Moog wali jameen wch patesh and zinck pya ja na sir
@ramangautam7460
@ramangautam7460 Ай бұрын
Aaj humas bhut hai nami krke 😢
@amritbrar7709
@amritbrar7709 Ай бұрын
garmi bhut hogi jii😢😢😢
@mandeepdhillon8450
@mandeepdhillon8450 Ай бұрын
Fazlika 30 June no kihve rahoge ji
@VikramSend
@VikramSend Ай бұрын
Himanchal de ta bande vi dr sahab punjab nu parbavat kar rahe ne😂
@jassichahal8147
@jassichahal8147 Ай бұрын
😂😂😂😂😂😂😂 ਸਹੀ ਫੜਿਆ ਤੁਸੀਂ
@Punjab55belt
@Punjab55belt Ай бұрын
Patiala ch jhona dubbgya
@JagrajSingh-tr1sl
@JagrajSingh-tr1sl Ай бұрын
ਹੋਰ। ਪਾਸੇ। ਤੁਰਿਆ। ਫੀਰਦਾ। ਸੰਗਰੂਰ। ਦਾ। ਦੱਸਿਆ। ਨਹੀਂ
@SinghGill7878
@SinghGill7878 Ай бұрын
ਦੁਬਾਰਾ ਸੁਣ
@kamalvir1231
@kamalvir1231 Ай бұрын
No
@harmamdeepkhaira
@harmamdeepkhaira Ай бұрын
😂​@@SinghGill7878
@harmamdeepkhaira
@harmamdeepkhaira Ай бұрын
4:54 ਮਿੰਟ ਤੇ ਸੰਗਰੂਰ ਦਾ ਨਾਮ ਲਿਆ
@JagtarSingh-fh1xz
@JagtarSingh-fh1xz Ай бұрын
ਆਵਾਜ਼ ਵਧਾਓ ਜੀ ਵੀਡੀਓ ਦੀ ਕਿਸੇ ਲੋਕ ਘੱਟ ਸੁਣਾਈ ਆਉਂਦਾ ਜੀ🙏🙏
@JasveerSingh-bi5yb
@JasveerSingh-bi5yb Ай бұрын
ਕਿਉਂ ਰੱਬ ਨੂੰ ਦੂਚਿਤੀ ਵਿੱਚ ਪੌਣੇ ਹੋ , ਇਸ ਨੇ ਫੇਰ ਸੋਚਣ ਲੱਗ ਜਾਣਾ, ਮੀਂਹ ਪਾਵਾ ਯਾਂ ਨਾਂ,ਫੇਰ ਕਹੋਗੇ ਮਾਨਸੂਨ ਦੀ ਰਫ਼ਤਾਰ ਹੌਲ਼ੀ ਹੋਗੀ
@Punjabstate6677-mm7ff
@Punjabstate6677-mm7ff Ай бұрын
ਬਾਈ ਜੀ ਇਹਨਾਂ ਲੋਕਾਂ ਕਾਰਨ ਹੀ ਮੀਂਹ ਨਹੀਂ ਪੈ ਰਿਹਾ, ਇਹ ਸਿੱਧਾ ਪ੍ਰਮਾਤਮਾਂ ਨੂੰ ਚੈਲੇਂਜ ਹੈ, ਭਾਰਤ ਹਾਲੇ ਏਨੇ ਜੋਗਾ ਨਹੀ ਹੋਇਆ ਕਿ ਇਸ ਦਾ ਮੌਸਮ ਵਿਭਾਗ ਮੌਸਮ ਦੀ ਸਹੀ ਜਾਣਕਾਰੀ ਦੇ ਸਕੇ
@parwindersingh2838
@parwindersingh2838 Ай бұрын
​@@Punjabstate6677-mm7ffਸਾਵਾ ਸੇ ਬਾਈ ਏਸ ਚੈਨਲ ਦੀ ਕਿਸਾਨਾਂ ਨੂੰ ਬਹੁਤ ਵੱਡੀ ਦੇਣ ਆ ਚੰਗੇ ਕੰਮ ਨੂੰ ਸਲਾਉਣਾ ਚਾਹੀਦਾ ਬਾਕੀ dr Saab ਪ੍ਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਜਾਣਕਾਰੀ ਦੀ ਦੇ ਆ
@harpreetbrar632
@harpreetbrar632 Ай бұрын
ਤੇ ਵੀਰ ਜੀ ਤੁਸੀਂ ਨਾਂ ਦੇਖੋ ਵੀਡਿਓ ਜੈ ਨਈ ਸਈ ਤਾਂ
@harpreetbrar632
@harpreetbrar632 Ай бұрын
​@@Punjabstate6677-mm7ffਸਰਦਾਰ ਕੁਲਦੀਪ ਸਿੰਘ ਮਰਖਾਈ ਕੋਈ ਵੀ ਗਲਤ ਜਾਣਕਾਰੀ ਨਹੀਂ ਦਿੰਦੇ
@jaggagill5128
@jaggagill5128 Ай бұрын
ਕੰਮ ਦੀ ਗੱਲ ਸੁਣ ਲਿਆ ਕਰੋ
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
Задержи дыхание дольше всех!
00:42
Аришнев
Рет қаралды 2,4 МЛН
아이스크림으로 체감되는 요즘 물가
00:16
진영민yeongmin
Рет қаралды 61 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН