Weather up to 08 July 2024! ਬਹੁਤ ਜਿਆਦਾ ਸੰਭਾਵਨਾ ਹੈ ਕਿ ਗਰਮੀ ਤੋਂ ਰਾਹਤ ਜਲਦ ਮਿਲੇਗੀ।

  Рет қаралды 33,017

Meri kheti Mera Kisan

Meri kheti Mera Kisan

25 күн бұрын

! ਬਹੁਤ ਜਿਆਦਾ ਸੰਭਾਵਨਾ ਹੈ ਕਿ ਗਰਮੀ ਤੋਂ ਰਾਹਤ ਜਲਦ ਮਿਲੇਗੀ।
#weather #mausam #ਮੋਸਮ #ਮੌਨਸੂਨ2024#monsoon ਹਜੇ ਤੱਕ ਅੱਧੇ ਤੋਂ ਵੱਧ ਪੰਜਾਬ ਵਿੱਚ ਵਰਖਾ ਨਹੀਂ ਹੋਈ। ਕੇਵਲ ਟੁਕੜਿਆਂ ਦੇ ਵਿੱਚ ਵਰਖਾ ਹੋ ਰਹੀ ਹੈ। ਜਿਸ ਕਾਰਨ ਕਿਸਾਨ ਅਤੇ ਖੇਤੀ ਦੋਨੋਂ ਹੀ ਪਰੇਸ਼ਾਨ ਨੇ । ਪੂਰਬ ਵਾਲੀਆਂ ਹਵਾਵਾਂ ਦੇ ਕਾਰਨ ਹਵਾ ਵਿੱਚ ਨਮੀ ਵਧ ਰਹੀ ਹੈ । ਜਿਸ ਕਾਰਨ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੈ। ਬਾਰ ਬਾਰ ਭਾਰਤੀ ਮੌਸਮੀ ਵਿਭਾਗ ਦੇ ਅਲਰਟ ਜਾਰੀ ਕਰਨ ਦੇ ਬਾਵਜੂਦ ਅਜੇ ਤੱਕ ਚੰਗਾ ਮੀਂਹ ਦੱਖਣ ਪੱਛਮ ਪੰਜਾਬ ਅਤੇ ਦੱਖਣ ਪੱਛਮ ਹਰਿਆਣੇ ਵਿੱਚ ਨਹੀਂ ਪਿਆ ਹੈ । ਪ੍ਰੰਤੂ ਹੁਣ ਸੰਭਾਵਨਾ ਬਣ ਰਹੀ ਹੈ । ਕਿਉਂਕਿ ਖੁਸ਼ਕ ਮਾਨਸੂਨ ਨੇ ਪੂਰਾ ਭਾਰਤ ਕਵਰ ਕਰ ਲਿਆ ਹੈ, ਅਤੇ ਮਾਨਸੁਨੀ ਟਰਫ ਫਿਰੋਜ਼ਪੁਰ ਦੇ ਉੱਪਰ ਦੀ ਲੰਘ ਰਹੀ ਹੈ । ਇੱਕ ਪੱਛਮੀ ਡਿਸਟਰਬੈਂਸ ਆਪਣਾ ਪ੍ਰਭਾਵ ਦਿਖਾਵੇਗਾ ਨਾਲ ਹੀ ਘੱਟ ਵਾਯੂ ਦਾਬ ਦਾ ਖੇਤਰ ਯੂਪੀ ਤੋਂ ਉੱਪਰ ਨੂੰ ਆ ਰਿਹਾ ਹੈ। ਜਿਸ ਕਾਰਨ ਉਮੀਦ ਹੈ ਕਿ ਪਰਮਾਤਮਾ ਕਿਰਪਾ ਕਰਨਗੇ ਅਤੇ ਤਿੰਨ ਤਰੀਕ ਦੀ ਸਵੇਰ ਤੋਂ ਹੀ ਪੰਜਾਬ ਦੇ ਪੂਰਬੀ ਅਤੇ ਉੱਤਰੀ ਜਿਹਲਿਆਂ ਵਿੱਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਅਤੇ ਜਲਦ ਹੀ ਦੱਖਣ ਪੱਛਮ ਪੰਜਾਬ ਵੀ ਚੰਗੀਆਂ ਵਰਖਾ ਦੀਆਂ ਝੁੱਟੀਆਂ ਦੇਖੇਗਾ। ਆਓ ਜਾਣਦੇ ਹਾਂ ਭਾਰਤੀ ਮੌਸਮੀ ਵਿਭਾਗ ਅਨੁਸਾਰ 08 ਜੁਲਾਈ 2024 ਤੱਕ ਦੇ ਮੌਸਮ ਦੇ ਬਾਰੇ
Advance of Southwest Monsoon:
❖ The Southwest Monsoon has further advanced into remaining parts of Rajasthan, Haryana and Punjab today, the 2nd July 2024. Thus, it has covered the entire country on 2nd July 2024, against the normal date of 08th July (6 days before the normal date of covering the entire India).
❖ The Monsoon trough at mean sea level passes through Firozpur, Rohtak, Hardoi, Ballia, Balurghat, Kailashahar and thence eastwards to Manipur.
A cyclonic circulation lies over southeast Pakistan and monsoon trough is north of its normal position at mean sea level. Under their influence;
➢ Fairly widespread to widespread light to moderate rainfall accompanied with thunderstorm, lightning very likely over Northwest and Central India during next 5 days.
➢ Isolated heavy rainfall very likely over Jammu-Kashmir-Ladakh-Gilgit-Baltistan-Muzaffarabad 04th - 06th, Himachal Pradesh, Punjab, Haryana-Chandigarh-Delhi, Uttar Pradesh, East Rajasthan during 02nd-06th; West Rajasthan on 03rd; Madhya Pradesh during 02nd - 04th July and Chhattisgarh on 02nd & 03rd July.
➢ Isolated very heavy rainfall likely over Uttarakhand during 02nd - 06th, Punjab on 03rd, Haryana on 02nd & 03rd July; West Uttar Pradesh on 02nd & 06th; East Uttar Pradesh on 05th & 06th July.

Пікірлер: 107
@DeepSingh-gd5kw
@DeepSingh-gd5kw 23 күн бұрын
ਮੈ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿ ਰਿਹੈ " ਸਭ ਕੁਝ ਰੱਬ ਦੇ ਹੱਥ ਹੈ " ਮੌਸਮ ਵਿਭਾਗ ਕੀ ਕਰੇ " ਜਦੋ ਤੁਸੀਂ ਲੋਕ ਰੱਬ ਨੂੰ ਭੁੱਲ ਚੁੱਕੇ ਓ " ਹੁਣ ਹੀ ਦੇਖ ਲਵੋ " ਅਰਦਾਸ ਕਰੋ " ਰੱਬ ਨੂੰ " ਨਾਲ ਇਹ ਵੀ ਅਰਦਾਸ ਕਰੋ ਕਿ ਰੱਬਾ ਸੁੱਖ ਦਾ ਮੀਂਹ ਪਾਈ " ਫਿਰ ਆਊਗਾ ਮੀਂਹ "
@JatinderSingh-ic6xp
@JatinderSingh-ic6xp 23 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-jg1je
@SukhwinderSingh-jg1je 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@shindabrar1283
@shindabrar1283 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@LakhwinderSingh-tp8oy
@LakhwinderSingh-tp8oy 23 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@user-qc7im4he8e
@user-qc7im4he8e 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurwinderSingh-yc8ps
@GurwinderSingh-yc8ps 23 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਡਾਕਟਰ ਸਾਹਿਬ 🙏
@lakhwindersidhu2730
@lakhwindersidhu2730 23 күн бұрын
ਧੰਨਵਾਦ ਜੀ
@kulwantsandhu3878
@kulwantsandhu3878 23 күн бұрын
ਇਹ ਔੜਾਂ ਮਾਰੀ ਧਰਤੀ ਏ ਸਾਡੀ ਦੱਖਣ ਪੱਛਮ ਵਾਲੀਆਂ ਦੀ
@simarpalsingh1017
@simarpalsingh1017 23 күн бұрын
ਵਾਹਿਗੁਰੂ ਜੀ
@jeetdeol5540
@jeetdeol5540 23 күн бұрын
ਧੰਨਵਾਦ ਵੀਰ ਜੀ
@gurpiasbrar4650
@gurpiasbrar4650 22 күн бұрын
ਵਾਹਿਗੁਰੂ ਜੀ 🙏🙏
@kulwindersinghkinda5638
@kulwindersinghkinda5638 23 күн бұрын
ਮਾਨਸਾ ਜ਼ਿਲ੍ਹੇ ਵਿੱਚ ਪਿੰਡ ਹਾਕਮ ਵਾਲਾ 4ਦਿਨ ਹੋ ਗਏ ਹਰ ਰੋਜ ਮੀਂਹ ਪੈਂਦਾ ਸਵੇਰੇ ਸ਼ਾਮ
@parmjitdhaliwal7681
@parmjitdhaliwal7681 23 күн бұрын
ਅਸੀਂ ਤਾਂ ਜਗ ਵੀ ਕਰ ਕੇ ਵੇਖ ਲਿਆ ਜਿਹੋ ਜਹੇ ਲੋਕ ਹੋ ਗੲਏ ਉਸ ਤਰ੍ਹਾਂ ਦੀ ਕੁਦਰਤ ਕਰੀ ਜਾਂਦੀ ਹੈ
@bhindersingh2987
@bhindersingh2987 23 күн бұрын
ਸਾਡੇ gurdaspur ਤਾ ਪੂਰੀ ਵਰਖਾ ਹੋ ਰਹੀ
@kuldeepnain7362
@kuldeepnain7362 23 күн бұрын
Good information
@prabhjotkaurkaur2477
@prabhjotkaurkaur2477 23 күн бұрын
Dr.saab hums ne bahut preshan kita hoya g
@fatehharike7408
@fatehharike7408 23 күн бұрын
Thanks for weather information
@GurwinderSingh-zi4fd
@GurwinderSingh-zi4fd 23 күн бұрын
ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ,,ਪਤਾ ਨ੍ਹੀ ਮੌਨਸੂਨ ਕਿੱਥੇ ਫਿਰਦਾ,,
@KULDEEPSingh-tu4gy
@KULDEEPSingh-tu4gy 23 күн бұрын
ਆ ਗਿਆ ਜੀ ਹੁਣ ਤਾਂ ਇੰਤਜ਼ਾਰ ਖ਼ਤਮ ਹੋ ਗਿਆ ਹੁ ਣ ਸਾਰੇ ਖੁਸ਼ ਹੋ ਜਾਣਗੇ 2ਦਿਨ ਵਿੱਚ
@AvneetKour-hm1en
@AvneetKour-hm1en 23 күн бұрын
Waheguruji
@AvneetKour-hm1en
@AvneetKour-hm1en 23 күн бұрын
Sangrur ⛈️☁️☁️ nog
@GurwinderSingh-zi4fd
@GurwinderSingh-zi4fd 23 күн бұрын
@@AvneetKour-hm1en thx g
@DarshanSangha-zd8pm
@DarshanSangha-zd8pm 23 күн бұрын
Aaaà 8:42 ​ik❤😂🎉😢😮😅@@KULDEEPSingh-tu4gy
@gurdeepsingh-vt3ym
@gurdeepsingh-vt3ym 23 күн бұрын
ਫਾਜ਼ਿਲਕਾ ਜਮਾਂ ਸੁਕਾ
@parmjitdhaliwal7681
@parmjitdhaliwal7681 23 күн бұрын
ਸਾਡੇ ਪਿੰਡ ਜੈਤੋ ਮੰਡੀ ਵਿੱਚ ਐਨਾ ਬੁਰਾ ਹਾਲ ਹੈ ਕਿ ਪੰਖੇ ਵੀ ਦੀ ਹਵਾ ਵੀ ਕੰਮ ਨਹੀਂ ਕਰ ਰਹੀ ਇਕ ਕਣੀ ਵੀ ਨਹੀਂ ਪੲਈ
@paramjeetsidhu5652
@paramjeetsidhu5652 22 күн бұрын
ਜਦੋਂ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਬਾਰਿਸ਼ ਨਹੀਂ ਹੋਈ. ਤਾਂ ਐਨਾ ਦੇ ਕਹੇ ਤੋਂ olt ਮੀਂਹ ਪੈ v ਸਕਦਾ ਸਾਡੇ Barnala area ਚ ਤੇ pao ਵੀ...thnks sir
@MerikhetiMeraKisan
@MerikhetiMeraKisan 22 күн бұрын
ਵੀਰੇ ਹੁਣ ਇੰਤਜ਼ਾਰ ਜਿਆਦਾ ਨਹੀਂ ਬਹੁਤ ਜਲਦ
@paramjeetsidhu5652
@paramjeetsidhu5652 22 күн бұрын
Sir ਤੁਸੀਂ ਸਹੀ ਢੰਗ ਨਾਲ ਕੰਮ ਕਰ ਰਹੇ ਓ..ਬਾਕੀ ਪਰਮਾਤਮਾ ਦੀ ਮਰਜ਼ੀ...ਧੰਨਵਾਦ ਜੀ
@balwantsingh6486
@balwantsingh6486 22 күн бұрын
God bless you very good information patience is needed and God bless you again
@sandeepsohi3024
@sandeepsohi3024 23 күн бұрын
Thanks Alot sir jii ❤
@swagpunjabda
@swagpunjabda 23 күн бұрын
ਸੰਗਰੂਰ ਤਾਂ ਪਹਿਲਾਂ ਵੀ ਹੋ ਚੁੱਕੀ ਜੀ ਬਾਰਿਸ਼
@sahibvirsingh461
@sahibvirsingh461 23 күн бұрын
ਹੁੰਮਸ ਵਾਲੀ ਗਰਮੀ ਕਦੋਂ ਘੱਟ ਹੋਵੇਗੀ ਜੀ ਗਰਮੀ ਬਹੁਤ ਪੈ ਰਹੀ ਹੈ ਜੀ
@geetusyal8008
@geetusyal8008 23 күн бұрын
Shergill Sir its too much humidity weather in Jalandhar not atall good rain jalandhar eagerly waiting for good spell & widespread rain😞😞😞😞
@mohindervirk341
@mohindervirk341 23 күн бұрын
Hoshiarpur orange alert jaari c 1 and 2 nu , par bhut ghat mee pea
@satindersinghsarwara5631
@satindersinghsarwara5631 22 күн бұрын
Apne pind sarsini near ambala vadhiya barish hoyi
@user-sq8jv1bt7r
@user-sq8jv1bt7r 23 күн бұрын
ਭਾਰਤ ਕੋਲ ਮੌਸਮ ਰਡਾਰ ਬਹੁਤ ਘੱਟ ਹੋਣ ਕਰਕੇ ਮੌਸਮ ਦਾ ਅਨੁਮਾਨ ਸਟੀਕ ਨਹੀਂ ਹੁੰਦਾ
@NoorBahga
@NoorBahga 23 күн бұрын
Saade v Aaj swere meeh Paya pind Bahga gardiwala
@bandhansangha9462
@bandhansangha9462 22 күн бұрын
tusi kis website ton check karde ho monsoon bare . daseo 🙏
@pallvinayak4964
@pallvinayak4964 23 күн бұрын
Aboher garm hva hai par tej hva suba toh din wednesday ajj kal hva naal bddel audd geya garj grj moga ch sir aboher te moga kis disa ch hai
@kulmeetsekhon5248
@kulmeetsekhon5248 23 күн бұрын
ਅੱਜ ਸੁਭਾ ਮਾਨਸਾ ਚ ਵੀ ਮੀਂਹ ਪੈ ਗਿਆ ਜੀ
@kuldeepsinghpannu7467
@kuldeepsinghpannu7467 23 күн бұрын
Sade Malerkotla meeh ne peya
@shivcharansingh8665
@shivcharansingh8665 23 күн бұрын
Ropar mih pai riha hai
@gurpalsingh6178
@gurpalsingh6178 23 күн бұрын
Singh saheb g guru fateh sade aje takk barsaat nhi hoi patiala puaad
@RaghvirSinghDhesi
@RaghvirSinghDhesi 21 күн бұрын
Dr saab jo taaja jhona trasolant hoya c te paani ch 3-4 din dhub gya, bahar on to baad ohda ki hal ho sakda ohde te v video bnao ji🙏
@jagtarchatha95
@jagtarchatha95 23 күн бұрын
Sade sunam area vich ta 27 june nu bahut bhari meeh pya si jhone dubb gye panerian khrab ho gyian bahut jo nivi jgah te laian hoyian si
@ArshdeepSinghGill-fy6ny
@ArshdeepSinghGill-fy6ny 23 күн бұрын
❤❤❤❤❤❤❤❤❤❤❤❤❤❤❤❤❤❤❤❤❤
@inderbanwaitsaini3812
@inderbanwaitsaini3812 23 күн бұрын
Baba ji sade tan pe reha ji mih 2din hogge.. sahauran...mohali
@parkashrandhawa7423
@parkashrandhawa7423 23 күн бұрын
Sir Saade tan sri amritsar sahib tehsil ajnala pind dhurian bhut bura haal hai ji garmi nl Ikk v barish nhi hoyi ess saal khull k
@kuldipsingh9004
@kuldipsingh9004 21 күн бұрын
Jagraon area ch mih nahi peda
@BalwinderSingh-kv9bj
@BalwinderSingh-kv9bj 20 күн бұрын
ਡਾ ਸਾਹਿਬ ਇਕ ਵੀਡੀਓ ਕੁਕੜੀਆ ਦੀਆ ਵਿੱਠਾ ਵਿੱਚ ਕਿਹੜੇ ਤਤ ਹਨ ਲੋਹਾ ਜਮੀਨ ਵਿੱਚ ਪਾਣ ਦੇ ਫਾਇਦੇ ਅਤੇ ਨੁਕਸਾਨ ਬਾਰੇ ਦੱਸਿਆ ਜਾਵੇ
@user-cl1us3tp7u
@user-cl1us3tp7u 23 күн бұрын
Talwandi sabo no rian😢😢😢
@sukhmandersinghsukhmanders8568
@sukhmandersinghsukhmanders8568 23 күн бұрын
ਨਹੀ ਬਾਈ ਹਰ ਰੋਜ ਪੈਦਾ ਸੁੱਭਾ ਸਾਡੇ ਵਧੀਆ ਮੀਂਹ ਐ ਕਲਿਆਣ ਸੁੱਖਾ ਬਠਿੰਡਾ ਅੱਜ ਸਾਡੇ ਵੀ ਪਿਆ
@GURPREETSINGH-dg1sx
@GURPREETSINGH-dg1sx 23 күн бұрын
ਡਾ. ਸਾਹਿਬ ਜਿਸ ਹਿਸਾਬ ਨਾਲ ਤੁਹਾਨੂੰ ਡਾਟਾ ਮੋਸਮ ਵਿਭਾਗ ਵੱਲੋਂ ਮਿਲਦਾ ਤੁਸੀ ਦੱਸੋ ਅਸੀਂ ਸੰਤੁਸ਼ਟ ਆ
@MALKEETSINGH-vb2jm
@MALKEETSINGH-vb2jm 23 күн бұрын
Barish de ik kani nhi aaye Ferozepur vich
@vazirchand7773
@vazirchand7773 22 күн бұрын
Bai ji fazilka kado barish auni
@jaggagill5128
@jaggagill5128 23 күн бұрын
ਰੱਬ ਦੀਆ ਕੋਈ ਨਹੀ ਜਾਣਦਾ ਬਾਕੀ ਭਾਰਤ ਦਾ ਸੱਟੇਲਾਇਟ ਦਾ ਗਲਤ ਹੀ ਦੱਸਦਾ ਮੌਸਮ ਵਿਭਾਗ ਨੂੰ
@BaljinderSarao-ub1mj
@BaljinderSarao-ub1mj 23 күн бұрын
Rubb barish ni dinda
@IQBALSINGH-lq5rc
@IQBALSINGH-lq5rc 23 күн бұрын
ਭਾਰਤ ਦਾ ਮੌਸਮ ਦੀ ਭਵਿਖਵਾਣੀ ਦੁਨੀਆਂ ਭਰ ਤੋਂ ਇੱਕ ਨੰਬਰ ਤੇ ਹੈ ਵਿਦੇਸ਼ ਕੋਲ ਇਨ੍ਹਾਂ ਤਕਨੀਕ। ਨਹੀਂ ਹੈ ਪਰ ਗੁਲਾਮ ਸੋਚ ਕਰਕੇ ਸਾਨੂੰ ਆਪਦਾ ਆਪ ਮਾੜਾ ਲੱਗਦਾ ਇਹ ਪ੍ਰਦੂਸ਼ਣ ਕਰਕੇ ਮੀਂਹ ਸਹੀ ਨਹੀ ਆਇਆ ਕਿੱਤੇ ਬਹੁਤ ਜ਼ਿਆਦਾ ਕਿਤੇ ਸੋਕਾ ਇਹ ਸਾਡਾ ਕੀਤਾ ਹੈ ਹੋ ਸਕਦਾ ਮੈਂ ਵੀ ਜਿਮੇਵਾਰ ਹੋਵੇਗਾ
@dilbagsinghsarwara205
@dilbagsinghsarwara205 23 күн бұрын
ਅਜੇ ਮਾਨਸੂਨ ਦੀਆਂ ਘਟਾਵਾਂ ਨਹੀਂ ਆਇਆ ਇਕਾ ਦੁੱਕਾ ਬਦਲ ਕਠੇ ਹੋਕੇ ਮੀਂਹ ਪਾ ਰਹੇ ਆ ਪੋਕਟ ਦੇ ਵਿੱਚ
@Gurmeet-ss3ir
@Gurmeet-ss3ir 22 күн бұрын
A c 5. 5. LAO fir hoea karo varkha
@surinderpalsingh485
@surinderpalsingh485 23 күн бұрын
Khanouri mandi te Kaithal de ilake ch Aaj 3 tareek tak ek boond v nahi diggi meh di😂😂😂
@vikrammalik7050
@vikrammalik7050 23 күн бұрын
Sahab, lgta hai forecast report bnane wale purane officer ka transfer ho gya h Isliye forecast shi nhi ho rha
@MerikhetiMeraKisan
@MerikhetiMeraKisan 23 күн бұрын
Ho sakta hai ji May be
@SikanderSingh-bi1vd
@SikanderSingh-bi1vd 23 күн бұрын
26
@RajbirSingh-qd3kx
@RajbirSingh-qd3kx 23 күн бұрын
ਬੱਦਲ ਬਹੁਤ ਪਰ ਮੀਂਹ ਨਹੀਂ ਸੀ ਹਰ ਗੋਬਿੰਦ ਪੁਰ ਸਾਹਿਬ ਗੁਰਦਾਸਪੁਰ
@Inderfarmersvlogs
@Inderfarmersvlogs 23 күн бұрын
Patiala distt. Ghanaur ch nahi aya
@jagsirsingh1926
@jagsirsingh1926 23 күн бұрын
ਮੀਂਹ ਤੋਂ ਕੀ ਕਰਾਉਣਾ ਆਪਾਂ, ਕਿੰਨੇ ਦਰੱਖਤ ਆ ਪੰਜਾਬ ਚ ਹਵਾ ਠੰਡੀ ਆਉਂਦੀ ਆ ਨਜ਼ਾਰੇ ਆ 😂
@jasvirgosal1610
@jasvirgosal1610 23 күн бұрын
ਖਮਾਣੋ ਏਰੀਏ ਵਿਚ 12 ਤੋ ਮੀਹ ਪੈ ਰਿਹਾ ਹੈ। ਜੋਕਿ 5 ਵਜੇ ਤੱਕ ਵੀ ਜਾਰੀ ਹੈ
@pamabhullar8680
@pamabhullar8680 23 күн бұрын
ਖੇਮਕਰਨ ਦਾ ਮੁੱਸਮ ਦਸੀਆਕਰੋ
@zoraversinghdhillon6038
@zoraversinghdhillon6038 23 күн бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਇੱਕ ਬੇਨਤੀ ਹੈ ਕਿ ਪੰਜਾਬ ਦੀ ਵਰਖਾ ਦਾ ਹਰਿਆਣੇ ਦੀ ਵਰਖਾ ਦਾ ਜਾਂ ਯੂਪੀ ਬਿਹਾਰ ਦੀ ਵਰਖਾ ਦਾ ਵੀਡੀਓ ਅਲੱਗ ਅਲੱਗ ਬਣਾਇਆ ਕਰੋ ਜੀ ਧੰਨਵਾਦ
@harpreetheer5531
@harpreetheer5531 23 күн бұрын
Total idea fail ho rahe hi
@shagunvlogs8015
@shagunvlogs8015 23 күн бұрын
jhona ta do war dub gayi
@karamjeetmaan4917
@karamjeetmaan4917 23 күн бұрын
ਸਾਡੇ ਪਿੰਡ ਤਾਂ ਪ੍ਰਮਾਤਮਾ ਘੱਟ ਹੀ ਮੀਂਹ ਹੀ ਪਾਵੇ
@lakhwindersidhu2730
@lakhwindersidhu2730 23 күн бұрын
ਪਿੰਡ ਹਮੀਰਗੜ ਜਿਲਾ ਸੰਗਰੁਰ
@MerikhetiMeraKisan
@MerikhetiMeraKisan 23 күн бұрын
ਜਲਦ
@malkeetbrar8814
@malkeetbrar8814 23 күн бұрын
Dabwaali pind phullo
@SurjitSingh-mu2yw
@SurjitSingh-mu2yw 23 күн бұрын
ਕੋਈ ਮੀਂਹ ਨਹੀ😅ਬੁਰੇ ਹਾਲ
@SukhjinderDhillion-hx4qp
@SukhjinderDhillion-hx4qp 23 күн бұрын
Malout area no rain
@jassbrar4310
@jassbrar4310 23 күн бұрын
Thudia news sun sun jhona v sukayi baithe aa . Kani ik ni diggi aje tk
@JagatSingh-vv1kl
@JagatSingh-vv1kl 23 күн бұрын
ਮਾਨਸੂਨ ਹਰ,ਸਾਲ ਸੂਸਤ ਕਿਉ,ਪੇ,ਜਾਂਦਾ ਸੂਰਜ ☀ ਤਾ,ਨਹੀ,ਸੂਸਤ ਪੇਦਾ।😂😂😂😊😊
@jatindervarn5231
@jatindervarn5231 23 күн бұрын
ਪਾਤੜਾ ਏਰੀਆ ਕੋਈ ਵਰਖਾ ਨੀ
@gurvailsingh2589
@gurvailsingh2589 23 күн бұрын
ਸਾਡੇ ਤਾ ਵਾਧੂ ਪੈ ਰਿਹਾ ਮੀਹ ਦੁੱਖੀ ਕੀਤਾ ਪਰਸੋ ਦਾ
@parmjitdhaliwal7681
@parmjitdhaliwal7681 23 күн бұрын
ਉਹ ਵੀਰ‌ ਮੇਰੇ ਸਾਡੇ ਪਿੰਡ ਜੈਤੋ ਹੀ ਭੇਜ ਦੇ
@gurvailsingh2589
@gurvailsingh2589 23 күн бұрын
@@parmjitdhaliwal7681 ਅਜੁਗਾ ਕੱਲ ਤੱਕ
@gurcharansingh94
@gurcharansingh94 23 күн бұрын
Rab.dee.karni.daa.koi.mukabla.nahi.he
@AkbarAli-xq9lc
@AkbarAli-xq9lc 23 күн бұрын
Chothi aakas Vani
@ramindersinghsandhu5852
@ramindersinghsandhu5852 23 күн бұрын
Jyada meenh da koi fayda nahi
@harjitsingh2179
@harjitsingh2179 23 күн бұрын
ਲੱਗਦਾ ਏ ਕਿ ਤੁਹਾਡੇ ਨਾਲ ਮਾਨਸੂਨ ਦੀ ਜਾਣ ਪਹਿਚਾਣ ਐ ਜਾਂ ਫਿਰ ਰਿਸ਼ਵਤ ਦੇ ਕੇ ਆਪਣੇ ਮੀਂਹ ਪਵਾ ਲੈਂਦੇ ਓ ।
@gurpreetmachhike7867
@gurpreetmachhike7867 23 күн бұрын
ਯਰ ਮੈਨੂੰ ਲਗਦਾ ਮੋਨ ਸੋਣ ਮੋਗੇ ਆਉਣਾ ਭੁੱਲ ਗਏ ਕੰਜਰ
@amritbrar7709
@amritbrar7709 23 күн бұрын
y kise nu ni pta accurate sb predictions ne ikle ikle area di thodi humidity pressure measure krde eh
@JagatSingh-vv1kl
@JagatSingh-vv1kl 23 күн бұрын
ਹਰ ਸਾਲ ਮਾਨਸੂਨ ਸੂਸਤ ਪੇ ਜਾਦਾ,ਸੂਰਜ ☀ ਨਹੀ ਸੂਸਤ ਪੇਦਾ।😂😂
@jaikisan3283
@jaikisan3283 23 күн бұрын
Barnale ta mahi nahi paya dr saab
@MerikhetiMeraKisan
@MerikhetiMeraKisan 23 күн бұрын
Auj barnala varkha hoi hai tuhada reh gea ki auj vi
@jaikisan3283
@jaikisan3283 23 күн бұрын
@@MerikhetiMeraKisan hanji handiaya ,kuudi kurad ,kuudi kalan rah gaye
@jaikisan3283
@jaikisan3283 23 күн бұрын
Thanku dr saab hun laksan⚡ lagaya bhaut jayada manu lagada pae ju gi hun varkha
@RahulKumar-cn2iz
@RahulKumar-cn2iz 23 күн бұрын
Ludhiana meeh pe reha h
@shavindersingh7871
@shavindersingh7871 23 күн бұрын
Fudu sistm India da😅😅
@GurjantSingh-zy3lv
@GurjantSingh-zy3lv 23 күн бұрын
ਸਾਡਾ ਇਲਾਕਾ ਤੋਂ ਜਮ੍ਹਾ ਹੀ ਸੁੱਕਾ ਪਿਆ ਹਫਤਾ ਹੋ ਗਿਆ ਇੰਤਜ਼ਾਰ ਕਰਦਿਆਂ ਲੱਗਦਾ ਅਜੇ ਹੋਰ ਵੀ ਇੰਤਜ਼ਾਰ ਕਰਨਾ ਪਊ ਹਾਲਾਤ ਜਿਹੇ ਬਣਦੇ ਆ ਪਰ ਮੀਂਹ ਪੈਂਦਾ ਨੀ ਪਟਿਆਲਾ
@swagpunjabda
@swagpunjabda 23 күн бұрын
Patiala side meeh vdiya dsde
@nirmalkamboj2544
@nirmalkamboj2544 23 күн бұрын
App da gess bilkul galat
@RahulKumar-cn2iz
@RahulKumar-cn2iz 23 күн бұрын
Ludhiana heavy rain ho reha 10 baje to pm
@Navdeep_8553
@Navdeep_8553 23 күн бұрын
ਸਮਰਾਲਾ ਮੀ ਫੁੱਲ ਆ 2.30am ਤੋਂ 5.42ਤੱਕ ਹੋ ਰਹੀ ਹੈ ਜੀ
@parmjeetbajwa4950
@parmjeetbajwa4950 23 күн бұрын
ਵਾਹਿਗੁਰੂ ਜੀ🙏
Clowns abuse children#Short #Officer Rabbit #angel
00:51
兔子警官
Рет қаралды 75 МЛН
Despicable Me Fart Blaster
00:51
_vector_
Рет қаралды 25 МЛН
A clash of kindness and indifference #shorts
00:17
Fabiosa Best Lifehacks
Рет қаралды 118 МЛН
Clowns abuse children#Short #Officer Rabbit #angel
00:51
兔子警官
Рет қаралды 75 МЛН