Weather up to 14 July 2024! ਪੰਜਾਬ ਵਿੱਚ ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।

  Рет қаралды 25,159

Meri kheti Mera Kisan

Meri kheti Mera Kisan

17 күн бұрын

Weather up to 14 July 2024! ਪੰਜਾਬ ਸਮੇਤ ਉੱਤਰ ਪੱਛਮ ਭਾਰਤ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।
#weather #monsoon #mausam #ਮੌਸਮ #ਮੌਨਸੂਨ #agriculture #shergill
11 ਜੁਲਾਈ 2024 ਤੋਂ 15 ਜੁਲਾਈ 2024 ਦਰਮਿਆਨ ਕੁਝ ਸਥਾਨਾਂ ਤੇ ਵਰਖਾ ਹੋ ਸਕਦੀ ਹੈ ।ਇਸ ਸਮੇਂ ਦੌਰਾਨ ਕੁਝ ਜਗਹਾ ਉੱਪਰ ਚੰਗੀਆਂ ਝੁਟੀਆਂ ਲੱਗ ਸਕਦੀਆਂ ਹਨ। ਇੱਕ ਦੋ ਸਥਾਨਾਂ ਉੱਪਰ ਭਾਰੀ ਵਰਖਾ ਵੀ ਦੇਖਣ ਨੂੰ ਮਿਲ ਸਕਦੀ ਹੈ । ਪਰ ਮੁੱਖ ਤੌਰ ਤੇ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਭਾਗਾਂ ਉੱਪਰ ਵਰਖਾ ਚੰਗੀ ਵਰਖਾ ਹੋ ਸਕਦੀ ਹੈ। ਦੱਖਣ ਪੱਛਮ ਪੰਜਾਬ ਵਿੱਚ ਵੀ ਵਰਖਾ ਆਪਣਾ ਰੰਗ ਦਿਖਾ ਸਕਦੀ ਹੈ। ਪ੍ਰੰਤੂ ਅਜੇ ਤੱਕ ਦੱਖਣ ਪੰਜਾਬ ਪਰ ਪ੍ਰਭਾਵ ਘੱਟ ਨਜ਼ਰ ਆ ਰਿਹਾ ਹੈ । ਆਓ ਜਾਣਦੇ ਹਾਂ ਕਿ ਮੌਸਮ ਕਿਵੇਂ ਰਹੇਗਾ 11 ਤੋਂ ਸ਼ੁਰੂ ਹੋਣ ਵਾਲੀ ਵਰਖਾ 15 ਤਰੀਕ ਤੱਕ ਅਲੱਗ ਅਲੱਗ ਜਗਹਾ ਤੇ ਕਿਸ ਤਰੀਕੇ ਨਾਲ ਹੋਵੇਗੀ। 12 ਜੁਲਾਈ ਵਰਖਾ ਦਾ ਪ੍ਰਮੁੱਖ ਦਿਨ ਰਹਿ ਸਕਦਾ ਹੈ।
Northwest & Central India
✓ Fairly widespread to widespread light to moderate rainfall accompanied with thunderstorm & lightning very likely over Uttarakhand and Central India; scattered to fairly widespread light to moderate rainfall over Himachal Pradesh, Uttar Pradesh; isolated to scattered light to moderate rainfall over Jammu-Kashmir-Ladakh-GilgitBaltistan-Muzaffarabad, Punjab, Haryana-Chandigarh-Delhi and Rajasthan during next 5 days.
✓ Isolated heavy rainfall very likely over Madhya Pradesh during 09th-13th; East Uttar Pradesh during 10th-13th; Uttarakhand during 10th-12th; Himachal Pradesh, West Uttar Pradesh during 11th & 12th; Jammu, north Haryana, north Punjab on 12th; East Rajasthan during 09th-11th; Vidarbha on 09th & 10th; West Rajasthan on 09th and Chhattisgarh during 11th-13th July.
✓ Isolated very heavy rainfall also likely over East Uttar Pradesh during 10th-12th July.

Пікірлер: 62
@SukhwinderSingh-jg1je
@SukhwinderSingh-jg1je 15 күн бұрын
ਵਾਹਿਗੁਰੂ ਜੀ ਕਾ ਖਾਲ਼ਸਾ। ਵਾਹਿਗੁਰੂ ਜੀ ਕੀ ਫਤਿਹ।
@JatinderSingh-ic6xp
@JatinderSingh-ic6xp 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@satnamsingh901
@satnamsingh901 15 күн бұрын
Waheguru ji ka khalsa waheguru ji ki fateh 👏
@shindabrar1283
@shindabrar1283 16 күн бұрын
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖਾਲਸਾ ਜੀ
@GurwinderSingh-zi4fd
@GurwinderSingh-zi4fd 16 күн бұрын
ਗੁਰ ਫਤਿਹ ਪ੍ਰਵਾਨ ਕਰਨਾ ਜੀ,ਡਾਕਟਰ ਸਾਬ
@HarpreetSingh-fe8dd
@HarpreetSingh-fe8dd 15 күн бұрын
ਮੌਸਮ ਦੀ ਜਾਣਕਾਰੀ ਦੇਣ ਲਈ ਧੰਨਵਾਦ ਜੀ
@gurpiasbrar4650
@gurpiasbrar4650 16 күн бұрын
ਵਾਹਿਗੁਰੂ ਜੀ
@gursharnsingh1180
@gursharnsingh1180 16 күн бұрын
ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ
@devil.com1070
@devil.com1070 15 күн бұрын
ਮੌਸਮ ਦੀ ਜਾਣਕਾਰੀ ਦੇਣ ਲਈ ਧਨਵਾਦ ਜੈਤੋ ਮੰਡੀ😢😢😢 ਹੁੰਮਸ
@devil.com1070
@devil.com1070 15 күн бұрын
ਮੌਸਮ ਦੀ ਜਾਨਕਾਰੀ ਦੇਣ ਲਈ ਧੰਨਵਾਦ ਜੈਤੋ ਮੰਡੀ ਬਹੁਤ ਹੋਮਸ ਹੁਮਸ ਗਰਮੀ
@jeetdeol5540
@jeetdeol5540 16 күн бұрын
ਧੰਨਵਾਦ ਵੀਰ ਜੀ
@karamjeetmaan4917
@karamjeetmaan4917 15 күн бұрын
ਧੰਨਵਾਦ ਜੀ
@sahibvirsingh461
@sahibvirsingh461 15 күн бұрын
11 ਤਰੀਖ਼ ਨੂੰ ਮਾਨਸਾ ਜਿਲੇ ਵਿੱਚ ਵਰਖਾ ਹੋ ਸਕਦੀ ਹੈ ਜੀ ਮੂੰਗੀ ਦੀ ਵਢਾਈ ਕਰਨੀ ਹੈ ਜੀ
@kulwantcheema6743
@kulwantcheema6743 15 күн бұрын
Kine Dina di vadd rahe ho tusi
@MerikhetiMeraKisan
@MerikhetiMeraKisan 15 күн бұрын
ਤੁਸੀਂ ਮੂੰਗੀ ਵੱਢੋ ਜੇ ਵਰਖਾ ਹੋਈ ਤਾਂ ਜਾਂ ਸਵੇਰੇ ਸਵੇਰੇ ਹੋਊਗੀ ਜਾਂ ਫਿਰ ਸ਼ਾਮ ਨੂੰ ਹੋਵੇਗੀ
@sahibvirsingh461
@sahibvirsingh461 15 күн бұрын
75 ਦਿਨ ਦੀ ਮੂੰਗੀ ਵੱਢ ਰਹੇ ਹਾਂ ਜੀ
@butasingh-hk1yv
@butasingh-hk1yv 15 күн бұрын
ਧੰਨਵਾਦ ਜੀ❤❤
@fatehharike7408
@fatehharike7408 15 күн бұрын
Thanks for weather information
@TejinderSinghGhumman
@TejinderSinghGhumman 15 күн бұрын
Thanks Dr saab
@user-si4ht2jl1q
@user-si4ht2jl1q 16 күн бұрын
Very good ji
@khushwantkanwar8138
@khushwantkanwar8138 15 күн бұрын
Thanks ji 🙏
@kewalgill2943
@kewalgill2943 15 күн бұрын
Thanqu sir
@GurdasDhillon-go7ko
@GurdasDhillon-go7ko 16 күн бұрын
Very good ji 👍
@kuldeepsandhu6204
@kuldeepsandhu6204 16 күн бұрын
🙏🏻🙏🏻
@balkarsinghrehal9749
@balkarsinghrehal9749 15 күн бұрын
Good veer g
@JagjitSingh-uw6wk
@JagjitSingh-uw6wk 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AvneetKour-hm1en
@AvneetKour-hm1en 16 күн бұрын
Waheguruji 🌞🔥💥
@jagsirmaanmaan9613
@jagsirmaanmaan9613 15 күн бұрын
🙏🙏🙏🙏🙏🙏🙏🙏👍
@mangisharma5249
@mangisharma5249 15 күн бұрын
❤❤❤❤
@amanbrar4368
@amanbrar4368 16 күн бұрын
ਧੰਨਵਾਦ
@avneetkaur4429
@avneetkaur4429 16 күн бұрын
Wahegruruji
@SukhaSingh-ol7rs
@SukhaSingh-ol7rs 15 күн бұрын
ਮੀਹ ਤੋਂ ਬਿਨਾਂ ਲਾਈਟ ਦਾ ਵੀ ਬੁਰਾ ਹਾਲ ਹੈ
@davindersingh-tm7nj
@davindersingh-tm7nj 15 күн бұрын
Tuhada kasoor nahi saare fail hai kyuki rab de rang hai
@prabhjotkaurkaur2477
@prabhjotkaurkaur2477 16 күн бұрын
Nawanshahar ch ta hums ne jaan kdhi pyi hai g Dr.saab
@indersinghpurewal6429
@indersinghpurewal6429 16 күн бұрын
Bai Ganganagar Pakistan naal lgda sara sukka pya
@AryanSaharan-lk4xg
@AryanSaharan-lk4xg 15 күн бұрын
Fazilka
@KrishanKumar-hh5yv
@KrishanKumar-hh5yv 15 күн бұрын
Abohar area ch changi barish nahi hoye halle tak
@inderbanwaitsaini3812
@inderbanwaitsaini3812 16 күн бұрын
12nu umeed aw ji
@MerikhetiMeraKisan
@MerikhetiMeraKisan 15 күн бұрын
Yee
@jagtaarvlogs
@jagtaarvlogs 15 күн бұрын
Veer ji Himachal da ki seen aa please spical video bnao pishle saal achanak flood aya bohot nuksaan hoya
@MerikhetiMeraKisan
@MerikhetiMeraKisan 15 күн бұрын
Himachal ok hai aje
@jagtaarvlogs
@jagtaarvlogs 15 күн бұрын
Dhanyavaad sir time to time jaankari dinde reha karo ji 🙏🙏
@killersaab3716
@killersaab3716 15 күн бұрын
Rajasthan vich kina area cover karengi
@MerikhetiMeraKisan
@MerikhetiMeraKisan 15 күн бұрын
25%
@udhayjamwal743
@udhayjamwal743 15 күн бұрын
Dr shabh clear karo ki urea phan to nomine gold keney dina badh pa sakde hai
@MerikhetiMeraKisan
@MerikhetiMeraKisan 15 күн бұрын
Jado marji
@sukhneetsingh8445
@sukhneetsingh8445 15 күн бұрын
Iss vaar prediction bohat wrong ho rhi ae
@MerikhetiMeraKisan
@MerikhetiMeraKisan 15 күн бұрын
Han ji, Ki kur sakde Han sare model fail ho rahe hun
@jassdahiya3740
@jassdahiya3740 15 күн бұрын
Pehla tuc kehnde c bht barish hougi es bar
@MerikhetiMeraKisan
@MerikhetiMeraKisan 15 күн бұрын
Oh Tan hovegi jarur hovegi August September vich la nina karn
@JagatSingh-vv1kl
@JagatSingh-vv1kl 15 күн бұрын
ਬਾਈ ਪੰਜਾਬ ਵਿੱਚ ਹਰ ਸਾਲ ਮਾਨਸੂਨ ਸੂਸਤ ਕਿਉ ਹੋ ਜਾਂਦਾ ਹੇ ਏ ਕੀ ਚਕਰ ਹੇ,ਪੰਜਾਬੀ,ਵਿੱਚ ਦਸ।🤔🤔
@SinghGill7878
@SinghGill7878 15 күн бұрын
ਦਰੱਖਤ ਤਾਂ ਕੋਈ ਛੱਡਦਾ ਨਹੀਂ ਖੇਤਾਂ ਚ ਕੰਪਿਊਟਰ ਕੁਰਾਹੀਆ ਲਗਾਉਣ ਦੇ ਚੱਕਰ ਚ ਪੱਟ ਦਿੰਦੇ ਆ
@sukhwantkotra6209
@sukhwantkotra6209 15 күн бұрын
ਦਰਖਤਾਂ ਦੀ ਕਮੀ ਕਰਕੇ ਮਾਨਸੂਨ ਪੰਜਾਬ ਆਕੇ ਸੁਸਤੀ ਫ਼ੜ ਜਾਂਦਾ ਏ
@JagatSingh-vv1kl
@JagatSingh-vv1kl 15 күн бұрын
@@sukhwantkotra6209 ਠੀਕ
@GurmeetSingh-yt6ff
@GurmeetSingh-yt6ff 15 күн бұрын
ਸਰਕਾਰ ਨੂੰ ਰੁੱਖ ਦਾ ਸਰਵਾ ਕਰਨਾ ਚਾਹੀਦਾ ਹੈ ਪੰਜਾਬ ਵਿੱਚ
@MerikhetiMeraKisan
@MerikhetiMeraKisan 15 күн бұрын
ਬਾਈ ਜੀ ਮਾਨਸੂਨ ਸੁਸਤ ਨਹੀਂ ਹੁੰਦਾ ਜਦੋਂ ਮਾਨਸੂਨ ਸ਼ੁਰੂਆਤ ਵਿੱਚ ਆਉਂਦਾ ਹੈ। ਸ਼ੁਰੂਆਤ ਹਮੇਸ਼ਾ ਹੀ ਇਸ ਤਰ੍ਹਾਂ ਚੱਲਦੀ ਹੈ ।ਪੰਜਾਬ ਦੇ ਵਿੱਚ ਪਿਛਲੇ ਚਾਰ ਤੋਂ ਪੰਜ ਸਾਲ ਦੇ ਵਿੱਚ ਤੁਸੀਂ ਮਾਨਸੂਨ ਦੀ ਗਤੀ ਦੇਖੋ ਮਾਨਸੂਨ ਗਤੀ ਫੜਦਾ ਹੀ 15 ਜੁਲਾਈ ਤੋਂ ਬਾਅਦ ਵਿੱਚ ਹੈ। ਮਾਨਸੂਨ ਸੁਸਤ ਨਹੀਂ ਹੁੰਦਾ ਜਦੋਂ ਮਾਨਸੂਨ ਸ਼ੁਰੂਆਤ ਵਿੱਚ ਆਉਂਦਾ ਹੈ ਨਾ ਸ਼ੁਰੂਆਤ ਹਮੇਸ਼ਾ ਹੀ ਇਸ ਤਰ੍ਹਾਂ ਚੱਲਦੀ ਹੈ ਪੰਜਾਬ ਦੇ ਵਿੱਚ ਪਿਛਲੇ ਚਾਰ ਤੋਂ ਪੰਜ ਸਾਲ ਦੇ ਵਿੱਚ ਤੁਸੀਂ ਮਾਨਸੂਨ ਦੀ ਗਤੀ ਦੇਖੋ ਮਾਨਸੂਨ ਗਤੀ ਫੜਦਾ ਹੀ 15 ਜੁਲਾਈ ਤੋਂ ਬਾਅਦ ਵਿੱਚ ਹੈ। ਪਹਿਲਾਂ ਤਾਂ ਸਾਡੇ ਇੱਥੇ ਮਾਨਸੂਨ ਦਾ ਟਾਈਮ ਹੀ 10 ਜੁਲਾਈ ਹੁੰਦਾ ਸੀ ਅਤੇ ਅਸੀਂ ਦਿਮਾਗੀ ਤੌਰ ਤੇ ਵੀ ਤਿਆਰ ਹੁੰਦੇ ਸੀਗੇ 10 ਜੁਲਾਈ ਤੋਂ ਬਾਅਦ ਮਾਨਸੂਨ ਆਵੇਗਾ ਪ੍ਰੰਤੂ ਪਿਛਲੇ ਸਾਲਾਂ ਵਿੱਚ ਇਹਨਾਂ ਨੇ ਤਰੀਕ ਘਟਾ ਕੇ ਪਹਿਲਾਂ ਕਰ ਦਿੱਤੀ ਤਾਂ ਥੋੜਾ ਜਿਹਾ ਅਸੀਂ ਦਿਮਾਗੀ ਤੌਰ ਤੇ ਹੁਣ ਇਹ ਸੋਚਣ ਲੱਗ ਪੈਦੇ ਆ ਕਿ ਇੱਕ ਜੁਲਾਈ ਤੋਂ ਮਾਨਸੂਨ ਆ ਜਾਵੇਗਾ। ਪਰੰਤੂ ਤੁਸੀਂ ਦੇਖੋ ਹਰ ਸਾਲ ਜਿਸ ਸਮੇਂ ਮਾਨਸੂਨ ਆਉਂਦਾ ਹੈ ਉਸ ਸਮੇਂ ਇਹੋ ਜਿਹੀ ਕਮੈਂਟ ਦੇਖਣ ਨੂੰ ਮਿਲੇਗੇ ਸੁੱਕਾ ਮਾਮ ਸੁਣਾ ਗਿਆ ਮੀਂਹ ਨਹੀਂ ਪਿਆ ਨੈੱਟ ਫੇਲ ਹੋ ਗਿਆ ਇਸ ਤਰ੍ਹਾਂ ਹੋ ਗਿਆ ਆਹ ਹੋ ਗਿਆ ਲੇਕਿਨ ਜਿਵੇਂ ਹੀ ਅਸੀਂ ਜਿਹੜਾ ਹੈਗਾ 10 ਜੁਲਾਈ ਤੋਂ ਪਾਰ ਜਾਣਾ ਸ਼ੁਰੂ ਕਰਦੇ ਆਂ। 15 ਜੁਲਾਈ ਦੇ ਨੇੜੇ ਜਾਦੇ ਆ ਤਾਂ ਵਰਖਾ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਇੱਕ ਰੂਟੀਨ ਹੈ ਇਸੇ ਤਰੀਕੇ ਨਾਲ ਹਰ ਸਾਲ ਚਲਦਾ ਹੈ ਤੇ ਸ਼ੁਰੂਆਤੀ ਦੌਰ ਦੇ ਵਿੱਚ ਇਸ ਤਰਾਂ ਹੀ ਹੁੰਦਾ ਹੈ
@davindernirman6945
@davindernirman6945 15 күн бұрын
ਪਹਿਲਾਂ ਤਾਂ ਮੋਸਮ ਵਿਭਾਗ ਆਲੇ ਕਹਿੰਦੇ ਤੀ ਵੀ ਇਸ ਵਾਰ ਵੱਡੇ ਏਰੀਆ ਚ ਵਰਖਾ ਹੋਓ ਤੇ ਹੁਣ ਟੁੱਕੜੀਆ ਚ ਹੋਉ , ਕਹਿੰਦੇ ਇਜ ਸਾਲ ਵਰਖਾ ਜ਼ਿਆਦਾ ਹੋਓ ਪਰ ਲੱਗਦਾ ਐਕਣ ਆ ਵੀ ਇਸ ਸਾਲ ਵਰਖਾ ਘੱਟ ਹੋਓ
@MerikhetiMeraKisan
@MerikhetiMeraKisan 15 күн бұрын
ਸ਼੍ਰੀਮਾਨ ਜੀ ਤੁਹਾਡੇ ਸਮਝਣ ਵਿੱਚ ਦਿੱਕਤ ਹੈ ਜੋ ਪਹਿਲਾਂ ਕਿਹਾ ਸੀ ਹੁਣ ਵੀ ਉਹੀ ਹੈ ਦੁਬਾਰਾ ਤੋਂ ਪੁਰਾਣੇ ਵੀਡੀਓ ਸੁਣੋ ਆਹ ਸਾਲ ਲਾ ਨੀਨਾ ਸਾਲ ਹੋਵੇਗਾ ਜੁਲਾਈ ਵਿੱਚ ਨਿਊਟਰਲ ਹੋਵੇਗਾ ਅਗਸਤ ਅਤੇ ਸਤੰਬਰ ਦੇ ਵਿੱਚ ਲਾਰਨਾ ਆਪਣਾ ਪ੍ਰਭਾਵ ਦਿਖਾਵੇਗਾ ਮਤਲਬ ਕਿ ਅਗਸਤ ਅਤੇ ਸਤੰਬਰ ਜਿਆਦਾ ਵਰਖਾ ਵਾਲੇ ਮਹੀਨੇ ਹੋਣਗੇ ਜੂਨ ਘੱਟ ਵਰਖਾ ਵਾਲਾ ਮਹੀਨਾ ਹੋਏਗਾ ਜੁਲਾਈ ਆਮ ਵਰਖਾ ਵਾਲਾ ਮਹੀਨਾ ਹੋਏਗਾ ਤਾਂ ਹੁਣ ਵੀ ਉਸੇ ਗੱਲ ਤੇ ਖੜੇ ਨੇ। ਟੁਕੜਿਆਂ ਵਿੱਚ ਵਰਖਾ ਹੋਣਾ ਇੱਕ ਅਲੱਗ ਗੱਲ ਹੈ ਮੀਹ ਕਿੰਨਾ ਪੈਣਾ ਉਹ ਇਕ ਅਲੱਗ ਗੱਲ ਹੈ ਬਾਕੀ ਆ ਲੈਣ ਦਿਓ ਲਾ ਨੀਨਾ
@davindernirman6945
@davindernirman6945 15 күн бұрын
@@MerikhetiMeraKisan ਚੰਗੀ ਗੱਲ ਆ ਡਾਕਟਰ ਸਾਹਿਬ ਤੁਹਾਡਾ ਤਜੱਰਬਾ ਬਹੁਤ ਆ ਪਰ ਕਿਰਪਾ ਕਰਕੇ ਬਰਸਾਤੀ ਮੱਕੀ ਤੇ ਵੀਡੀਓ ਪਾਓ ਤਾਂ ਜੋ ਝੋਨੇ ਦਾ ਏਰੀਆ ਘੱਟ ਸਕੇ। ਧੰਨਵਾਦ ਜੀ 🙏
@punjab550
@punjab550 15 күн бұрын
15 toh phla meeh ni peanda m guarantee de skda
@MerikhetiMeraKisan
@MerikhetiMeraKisan 15 күн бұрын
Ok ji
@butasingh-hk1yv
@butasingh-hk1yv 15 күн бұрын
😅😅😂😂
WHAT’S THAT?
00:27
Natan por Aí
Рет қаралды 13 МЛН
KINDNESS ALWAYS COME BACK
00:59
dednahype
Рет қаралды 168 МЛН