Why Ghost Live in Houses? | Nek Punjabi History

  Рет қаралды 159,301

Nek Punjabi Itihaas

Nek Punjabi Itihaas

3 ай бұрын

Why Ghost Live in Houses? #ghost #sikh #guru
"Join us in this fascinating clip from our podcast, where we dive into the mystery of ghosts present in house. Further added by Bhai Manjeet Singh Udeek Ji clarifies why spirits are there, here answering to questions he explained the unfinished businesses of oneself."
Full Podcast Link - • Sikhism Explained : Ho...
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
KZfaq - @nekpunjabi
Instagram - / nekpunjabi
2. NEK PUNJABI PODCAST (Interesting Personalities)
KZfaq - @NekPunjabiPodcast
Instagram - / nekpunjabipodcast

Пікірлер: 336
@gagansharma7598
@gagansharma7598 2 ай бұрын
ਸ਼ਹੀਦ ਸਿੰਘਾਂ ਦਾ ਪਹਰਾ ਹਰ ਜਗਾਂ ਹੈ ਬਸ ਸੱਚੇ ਹਿਰਦੇ ਨਾਲ ਯਾਦ ਕਰਿਏ ਓ ਹਾਜਰ ਹੁੰਦੇ ਨੇ ਮੈਂ ਇਕ ਬ੍ਰਾਹਮਣ ਹਾਂ ਮੈਂ ਮੰਨਦਾ ਹਾਂ ਸ਼ਹੀਦ ਸਿੰਘਾਂ ਨੂੰ ਨੀਚੇ ਉਚ ਕਰੈ ਮੇਰਾ ਗੋਬਿੰਦ 🙏🏻
@sunitasahota3888
@sunitasahota3888 2 ай бұрын
Shahid sigh Matlab ..??
@ramandeepkaur2482
@ramandeepkaur2482 2 ай бұрын
Baba deep singh ji sahid nu hmesa jyd rakho
@nsnirmaan4766
@nsnirmaan4766 Ай бұрын
Free hal chahida a, tan patiala aajo
@nsnirmaan4766
@nsnirmaan4766 Ай бұрын
​@@sunitasahota3888 jo muglan naal larde hoye poore hoge, ohna nu shaheed singh kehnde ne, jive baba deep singh ji
@Abhijot_2275
@Abhijot_2275 Ай бұрын
Dhan baba deep Singh ji
@preetpreet8168
@preetpreet8168 2 ай бұрын
ਏਦਾ ਸੋਚੋ ਮੇਰੇ ਅੰਦਰ ਪਰਮਾਤਮਾ ਆ ਫ਼ੇਰ ਕੋਈ ਕੁਜ ਨੀ ਕਰ ਸਕਦਾ
@rajdeepsinghdhanju9824
@rajdeepsinghdhanju9824 3 ай бұрын
ਜਵਨ ਕਾਲ ਸਭ ਜਗਤ ਬਨਾਇੳ ਦੇਵ ਦੈਂਤ ਯੱਸ਼ਨ ਉਪਜਾਇੳ। ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਗਰਾਚ। ਸ਼੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ।
@paramjeetsingh3548
@paramjeetsingh3548 3 ай бұрын
100 %
@user-rl8nv9mm2z
@user-rl8nv9mm2z 2 ай бұрын
ਵਡਭਾਗ ਸਿਓ ਭੂਤ ਕਡ ਦਿੰਦਾ ਏ
@rajdeepsinghdhanju9824
@rajdeepsinghdhanju9824 2 ай бұрын
@@user-rl8nv9mm2z ਕਈ ਭੂਤ ਅਤੇ ਮੁਸਲਮਾਨ ਪੀਰ ਵਡਭਾਗ ਸਿੰਘ ਦੇ ਵੀ ਕਾਬੂ ਨਹੀਂ ਆਉਦੇ।
@khottasikka4700
@khottasikka4700 2 ай бұрын
@@rajdeepsinghdhanju9824 🤣🤣🤣🤣🤣🤣🤣🤣🤣
@Amarveer880
@Amarveer880 2 ай бұрын
Fr thik hon li ki krna chida veer ji plz dso mai bht aukha ..
@gursewaksingh4231
@gursewaksingh4231 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ। ਭਾਈ ਸਾਹਿਬ ਜੀ ਸਾਰਾ ਪਰਿਵਾਰ ਅੰਮ੍ਰਿਤ ਦੀ ਦਾਤ ਲਵੋ।ਭੂਤ ਪ੍ਰੇਤ ਸਭ ਦੌੜ ਜਾਣਗੇ। ਵੱਧ ਤੋਂ ਵੱਧ ਸਿਮਰਨ ਭਗਤੀ ਕਰੋ। ਗੁਰਬਾਣੀ ਵੀਚਾਰ ਕੇ ਪੜ੍ਹੋ। ਸਾਧਸੰਗਤ ਕਰੋ ਧੰਨ ਧੰਨ ਆਦਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ।
@choudhar786
@choudhar786 Ай бұрын
ਸੱਭ ਕੁੱਝ ਹੁੰਦਾ ਹੈ ਭੂਤ ਪ੍ਰੇਤ ਇਹ ਸੱਭ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ ਮਸਾਨੀ ਕਿਰਿਆ ਬਹੁਤ ਖਤਰਨਾਕ ਹੁੰਦੀ ਹੈ ਇਸ ਦਾ ਹੱਲ ਉਹ ਬੰਦਾ ਕਰ ਸਕਦਾ ਜਿਸ ਨੂੰ ਮੰਤਰ ਆਉਂਦੇ ਹੋਣ
@HarpreetSingh-lj1rx
@HarpreetSingh-lj1rx 2 ай бұрын
Mai jad sikh nahi sajya c, bda kuj sahya, bahut kuj, jeevan narak bnya c.. Paath tan thoda bahut karda c oar guru lad nahi c lagya.. Jad kes rakkh ke jaap, japji sahib te rehraas sahib shuru kita, kise avgat rooh di mjaal nahi payee hath paun di.. Mera yakeen pakka hoya te main fer amrit shakk lya.. Te nirbhau bnana de rste te tur pya.. Hun tan guru pita di full support hai❤😊😊😊
@Raman.raman1
@Raman.raman1 2 ай бұрын
Waheguru ji 🙏🙏
@Amarveer880
@Amarveer880 2 ай бұрын
Mai v bht aukha yr. Amrit v chkea hoea ki kra baani v parhda guru di kirpa nl
@jamnaofficialgurveer5301
@jamnaofficialgurveer5301 3 ай бұрын
ਅਸਮਾਨ ਖਾਲੀ ਹੈ ਤਾਰੇ ਨੇ ਸਕੂਨ ਆ ਸਭ ਠੀਕ ਆ ਮਿਹਨਤ ਕਰੋ ਖੁੱਲ ਕੇ ਖਾਓ ਕਿਸੇ ਦਾ ਮਾੜਾ ਨਾ ਸੋਚੋ ਕਿਰਤ ਕਰੋ ਨਾਮ ਜਪੋ ਵੰਡ ਸਕੋ ਕੁੱਝ ਨਹੀ ਆਤਮਾ ਪਰਮਾਤਮਾ ਭਾਲਣ ਆਉਦੀ ਆ ਕਿਸੇ ਨੂੰ ਦੁਖੀ ਨਾ ਕਰੋ ਬਸ ❤❤
@englishschoolbykiran29
@englishschoolbykiran29 3 ай бұрын
ਲੋਕਾਂ ਦੀਆਂ ਤਾਂ ਬੱਸ ਗਲਾਂ ਨੇ, ਜਿਸ ਨਾਲ ਹੁੰਦਾ ਉਸਨੂੰ ਪਤਾ ਹੁੰਦਾ। ਕਿਓਕੀ ਇੰਨਾ ਦਾ ਵੀ ਜਨਮ ਹੈ
@Mehakgill18
@Mehakgill18 3 ай бұрын
ਬਿਲਕੁਲ ਸਹੀ ਗੱਲ ਕਹੀ 😢
@anishk9962
@anishk9962 2 ай бұрын
Hmm saade v bohut hai
@leonidasantoniades
@leonidasantoniades 2 ай бұрын
ਸਹੀ ਗਲ ਆ😢😢
@khottasikka4700
@khottasikka4700 2 ай бұрын
😂😂😂😂😂😂😂
@Garry_Usa22
@Garry_Usa22 2 ай бұрын
True bro
@JaggiSingh-yd8jk
@JaggiSingh-yd8jk 3 ай бұрын
ਗੱਲ ਵਿੱਚ ਦਮ ਹੈ ਬਾਬਾ ਜੀ
@poonambrar9482
@poonambrar9482 2 ай бұрын
Jaap Sahib tah sukhmani sahib vich bahut Shakti ha...
@Harjinder-g21old
@Harjinder-g21old 3 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀਉ ❤❤
@shavindersingh710
@shavindersingh710 3 ай бұрын
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।। ਸਰਪ ਜੋਨਿ ਵਲਿ ਵਲਿ ਅਉਤਰੈ॥ ੧॥ ਇਸ ਦੇ ਅਰਥ ਕਰਦੇ ਵਕਤ ਇਹ ਫਿਰ ਅਸਾਂ ਧਿਆਨ ਰਖਣਾ ਹੈ ਕਿ ਅੰਤਿ ਕਾਲਿ ਤੇ ਮਰਨਾ ਸਰੀਰਕ ਨਹੀਂ ਹੈ, ਮਾਨਸਿਕ ਹੈ, ਭਾਵ ਗੁਣਹੀਣ ਹੋਣਾ ਹੈ। ਉਪਰੋਕਤ ਗੁਰਬਾਣੀ ਸਿਧਾਂਤਾਂ ਦੀ ਸੇਧ ਵਿੱਚ ਹੀ ਅੰਤਿ ਕਾਲਿ ਭਾਵ ਅਖੀਰਲਾ ਸਮਾਂ ਭਾਵ ਜ਼ਮੀਰ ਦੀ ਮੌਤ ਦੇ ਬਿਲਕੁਲ ਨੇੜੇ ਪਹੁੰਚ ਗਿਆ। ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲਛਮੀ ਸਿਮਰੈ। ਮਾਇਆ ਦਾ ਸਿਮਰਨ ਭਾਵ ਭੈੜੀਆਂ ਲਾਲਸਾਵਾਂ ਦਾ ਹੀ ਪੂਜਾਰੀ ਹੋ ਗਿਆ। ਜੇ ਇਸ ਵਿੱਚੋਂ ਬਾਹਰ ਨਾਹ ਨਿਕਲਿਆ ਇਸੇ ਵਿੱਚ ਹੀ ਖਚਿਤ ਹੋ ਗਿਆ ਭਾਵ ਮਰ ਗਿਆ ਤਾਂ ਮਾਇਆ ਦਾ ਪੂਜਾਰੀ ਬੰਦਾ ਸੱਪ ਬਿਰਤੀ ਦਾ ਹੋ ਜਾਂਦਾ ਹੈ ਕਿਉਂਕਿ ਡੰਗ ਮਾਰਨ ਲੱਗਿਆਂ ਕੋਈ ਰਿਸ਼ਤੇਦਾਰੀ ਜਾਂ ਦੋਸਤੀ ਮਿੱਤਰਤਾਈ ਦਾ ਲਿਹਾਜ ਨਹੀਂ ਕਰਦਾ। ਸ਼ਬਦ ਦਾ ਦੂਜਾ ਬੰਦ:- ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਇਸਤਰੀ ਸਿਮਰੈ। ਕਾਮ ਵਾਸ਼ਨਾਵਾਂ ਦੀ ਪੂਰਤੀ ਕਰਦਾ ਕਰਦਾ ਜ਼ਮੀਰ ਦੀ ਮੌਤ ਵੱਲ ਵਧੀ ਗਿਆ ਜੇ ਇਸ ਵਿੱਚੋਂ ਬਾਹਰ ਨਿਕਲਣ ਲਈ ਕੋਈ ਉਪਰਾਲਾ ਨਾ ਕੀਤਾ ਇਸੇ ਵਿੱਚ ਹੀ ਚੰਗੀ ਤਰ੍ਹਾਂ ਗ੍ਰਸ ਕੇ ਜ਼ਮੀਰ ਦੀ ਮਰ ਗਿਆ, ਤਾਂ ਵੇਸ਼ਵਾ ਦੀ ਜੂਨ ਵਿੱਚ ਚਲਾ ਗਿਆ। ਕਿਉਂਕਿ ਵੇਸ਼ਵਾ ਦਾ ਸੁਭਾਅ ਅਤੇ ਕਿੱਤਾ ਹੈ ਹੀ ਹਰ ਵਕਤ ਵਿਕਾਰ ਚਿਤਵਨ ਦਾ ਹੈ। ਜਿਸ ਬੰਦੇ ਤੇ ਹਰ ਵਕਤ ਵਾਸ਼ਨਾਵਾਂ ਦਾ ਭੂਤ ਸਵਾਰ ਹੈ ਉਹ ਜਿਉਂਦੇ ਜੀਅ ਵੇਸ਼ਵਾ ਤੋਂ ਕਿਵੇਂ ਘੱਟ ਰਹਿ ਗਿਆ। ਇਸ ਤਰ੍ਹਾਂ ਬਾਕੀ ਦੇ ਸ਼ਬਦ ਨੂੰ ਵਿਚਾਰਨ ਚਾਹੀਦੀ ਹੈ। ਕਿਸੇ ਉਘੇ ਸਿੱਖ ਸ਼ਖ਼ਸੀਅਤ ਨੂੰ ਲੈਣ ਕੇ ਆਉ ਤੇ ਸ਼ਬਦਾਂ ਨੂੰ ਵਿਚਾਰਿਆ ਜਾਵੇ।
@RamandeepKaur-js1sj
@RamandeepKaur-js1sj 3 ай бұрын
Bhai g dekho tuhade gyan di ma sifat krdi a pr jo ihde ch marna likhia oh sareerak e marna hunda...
@manjindersingh1928
@manjindersingh1928 3 ай бұрын
Wrong ,,,, ​@@RamandeepKaur-js1sj
@manjindersingh1928
@manjindersingh1928 3 ай бұрын
Kya baat hai ,,,, eh tuhadi gll sahi ho skdi aaa ,,,, bilkul,,, jidda tusi keha ,,injj vi ho skda aa ,,,ਕਿਉੰਕਿ ਫਿਰ ਤਾਂ ਸਾਰੇ ਹੀ ਭੂਤ ਪ੍ਰੇਤ ਬਣਨਗੇ ,,, ਕੋਈ ਵੀ ਰੂਹ ਆਪਣਾ ਸਰੀਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹੁੰਦੀ ,,, ਹਰ ਕੋਈ ਜੀਣਾ ਚਾਹੁੰਦਾ ,,,ਫਿਰ ਇਸ ਲਈ ,,, ਤੁਹਾਡੀ ਇਹ ਵੀਚਾਰ ਸਹੀ ਹੋ ਸਕਦੀ ਆ ,,,❤❤
@jasssingh9269
@jasssingh9269 Ай бұрын
ਕਈ ਮੰਨਦੇ ਨਹੀ ਪਰ ਸੱਚ ਹੈ,ਮੇਰਾ ਦੋਸਤ ਗੁਰੂ ਘਰ ਦਾ ਪਾਠੀ ਹੈ,ਘਰ ਤੋਂ ਗਰੀਬ ਆ ਪਰ , ਉਹਦੇ ਘਰ b ਭੂਤ ਯਾ ਪ੍ਰੇਤ ਸੀ ਓਹਨਾ ਦੇ ਘਰ ਕੋਠੇ ਉਪਰ ਪਏ ਇੱਟ ਰੋਡੇ ਆਪਣੇ ਆਪ ਓਹਨਾ ਦੇ ਵਿਹੜੇ ਵਿਚ ਡਿੱਗਣ ਲੱਗ ਜਾਂਦੇ ਸੀ ਜਦਕਿ ਓਹਨਾ ਦਾ ਕੱਲਾ ਕੇਹਰਾ ਕੋਠਾ ਸੀ,ਹੋਰ ਵੀ ਕਈ ਘਟਨਾਵਾਂ ਘਟੀਆਂ 😢😢😢
@gurpalsingh7907
@gurpalsingh7907 3 ай бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਨਾਲ ਚਾਹੇ ਭੂਤ ਪ੍ਰੇਤ ਹੋਂਣ ਚਾਹੇ ਜਿੰਨ ਰਾਖ਼ਸ਼ । ਚਾਹੇ ਖ਼ੇਤਰ ਪਾਲ ਹੋਵੇ ਚਾਹੇ ਪੀਰਾਂ ਵਿਚੋਂ ਮਰੇਲ ਕੋਟਲਾ ਹੋਵੇ ਚਾਹੇ ਲਾਲਾਂ ਵਾਲਾ ਪੀਰ ਹੋਵੇ।ਚਾਹੇ ਕੋਈ ਵੀ ਸ਼ੈਤਾਨੀ ਬੇਗੁਰੀਆਂ ਸ਼ਕਤੀਆਂ ਹੋਣ। ਘਰਾਂ ਵਿੱਚ ਘੁੰਮਦੀਆਂ ਹੋਂਣ ਸਾਡੇ ਸੰਪਰਕ ਕਰੋ। ਅਸੀਂ ਇਹਨਾਂ ਬੇਗੁਰੀਆਂ ਸ਼ਕਤੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਾਂ ਗੇ।ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰੋਗੇ।
@asharani6758
@asharani6758 3 ай бұрын
Hr gall nal mazak changa ni hunda. Jithe ena da pehra hove uthe he rehde aa eh guru granth vich ta ap likhea sb kuj tusi kise shkti nu galat keh k usnu shant krn di jimevari na lao ede lai tantar vidia ilam di lor hundi jis nal eh keele jnde aa. Loka nu gumrah na kro. Jis ghr pai hove una nu pta
@bhupindersingh-gj7mv
@bhupindersingh-gj7mv 3 ай бұрын
ਕਿਉ ਦੇਵੀ ਦੇਵਤੇ ਏਨੇ ਵੇਹਲੇ ਆ ਤੁਸੀ ਲੋਗਅ ਨੇ ਪੈਸੇ ਕਮੋਨ ਦਾ ਧੰਦਾ ਬਣਾਇਆ ਪ੍ਰੀਰ ਫਕੀਰ ਤੁਸੀ ਬਦਨਾਮ ਕਿਤੇ ਆ ਦੇਵੀ ਦੇਵਤੇ ਵੀ
@honeysingh-lx2zc
@honeysingh-lx2zc 3 ай бұрын
Tham parosa thori rakha sach bolde ni dss waheguru gurumantar vasudev Hari Gobind Ram ji k naam se bna dss
@HarpreetSingh-lj1rx
@HarpreetSingh-lj1rx 2 ай бұрын
​@@asharani6758😂😂😂😂😂 rehan de behna, rehan de tuhanu bhrosa nahi hona.. Kise sache sikh layee eh chutkian da kanm hai.. Asi fer v haje poore sikh nahi, par ehna ton bilkul khauf nahi khaande. Ajehe ajehe patna ch traya hai satgur ne ..... Baani agge ehna da koi zor nahi,.. Koiv tawat hove chahe
@asharani6758
@asharani6758 2 ай бұрын
@@HarpreetSingh-lj1rx guru granth vich he likhea aa k bhoot pret hunde aa bani ch sb kuj likhea jehre nai man de mazak krde una di marji. Jina de pai hove una nu pta hunda galla wale buht aa
@The_solo_man_.....225
@The_solo_man_.....225 3 ай бұрын
Mai feel kita te os chez ne v menu bohot vaar touch kita. Badi dengerous hundi a negetive energy. 😮
@Raman.raman1
@Raman.raman1 2 ай бұрын
Bilkul sahi keha ji eh sab main v experience kita bahut darawna ehsaas a kujh ku Dina to fer ho reha
@The_solo_man_.....225
@The_solo_man_.....225 2 ай бұрын
@@Raman.raman1 path krea kro. Gurbani
@GhostRider-iz2iq
@GhostRider-iz2iq 2 ай бұрын
kidaa feel hunda ????
@Mr-xy3tg
@Mr-xy3tg 2 ай бұрын
​@@Raman.raman1dsio bai 🙏
@Mr-xy3tg
@Mr-xy3tg 2 ай бұрын
Dsio bai 🙏
@Nekkahaniyan-bx8og
@Nekkahaniyan-bx8og 3 ай бұрын
Waheguru ji ka khalsa waheguru ji ki fateh 🙏🏻🙇‍♀️
@BalbirSingh-fq9vo
@BalbirSingh-fq9vo 3 ай бұрын
ਵਾਹਿਗੁਰੂ ਜੀ 🙏🏻❤️🚩🙏🏻
@deepakgoria1988
@deepakgoria1988 2 ай бұрын
Bht Vdiya keha singh ji tusee .👍🏾
@harindergrewal5418
@harindergrewal5418 3 ай бұрын
SATNAM SRI WAHEGURU JI BAJWA 22G VERY GOOD INFORMATION JI ❤❤❤
@GurpreetSingh-wn2st
@GurpreetSingh-wn2st 3 ай бұрын
Satnam Sri waheguru ji
@SanjeevKumar-ur3pl
@SanjeevKumar-ur3pl 3 ай бұрын
❤❤waheguru ji waheguru ji❤❤
@sonumusicpresent6919
@sonumusicpresent6919 2 ай бұрын
Waheguru ji 🙏
@VikrantKang-dt5vq
@VikrantKang-dt5vq 2 ай бұрын
Waheguru ji ❤
@sandeepkaur-jf7ci
@sandeepkaur-jf7ci Ай бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬਾਪੂ ❤️🙏🏻ਸਰਬੱਤ ਦਾ ਪਲਾ ਕਰਿਓ
@teajbhaghel
@teajbhaghel 3 ай бұрын
Dhan Dhan Dashmesh Pita Ji Kalgiyan Wale 🙏🙏 Dhan Dhan Baba Deep Singh Ji 🙏🙏
@satinderkaur4377
@satinderkaur4377 3 ай бұрын
Waheguru ji
@bachitarsinghaulakh2219
@bachitarsinghaulakh2219 2 ай бұрын
Satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji
@meetagill4242
@meetagill4242 3 ай бұрын
Waheguru ji❤️🙏
@itz_sukhdeep934
@itz_sukhdeep934 2 ай бұрын
Je sachai hegi ta burrai v hegi ❤🙏 WMK ❤
@bachitarsinghaulakh2219
@bachitarsinghaulakh2219 2 ай бұрын
Dhan dhan shiri guru granth sahib Ji Maharaj kirpa karyo sabte waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@ramanjeetkaur181
@ramanjeetkaur181 3 ай бұрын
Waheguru ji 🙏🏻🙏🏻🙏🏻🙏🏻🙏🏻
@BlessingsofWaheguru-ds4zu
@BlessingsofWaheguru-ds4zu 3 ай бұрын
Please continue this episode
@SherSingh-os6gr
@SherSingh-os6gr 3 ай бұрын
Waiting for full episode
@ਇਨਸਾਨੀਅਤ
@ਇਨਸਾਨੀਅਤ 5 күн бұрын
ਕਿਸੇ ਵੀ ਕਿਸਮ ਦੇ ਜਾਦੂ ਟੂਣੇ ਨੂੰ ਸਿਰਫ ਇਕੱਲਾ ਮੁਸਲਿਮ ਇਨਸਾਨ ਹੀ ਠੀਕ ਕਰ ਸਕਦਾ ਹੈ ਜਿਸ ਕੋਲ ਇਲਮ ਹੋਵੇ ਹੋਰ ਕੋਈ ਕੁੱਝ ਵੀ ਕਰ ਲਵੇ ਜਾਦੂ ਟੂਣੇ ਨੂੰ ਖਤਮ ਨਹੀਂ ਕਰ ਸਕਦਾ ਚੈਲੰਜ ਹੈ ਬਾਈ
@gillsab9932
@gillsab9932 Күн бұрын
@@ਇਨਸਾਨੀਅਤ gurbani to wada kuj v nahi
@JaswinderSingh-pg4qr
@JaswinderSingh-pg4qr Ай бұрын
Pehli vaar Ota lgya junior varay bahut gyani h tuhanu
@RamandeepKaur-ho6mm
@RamandeepKaur-ho6mm 3 ай бұрын
ਜਿਸ ਨਾਲ ਬੀਤੀ ਹੋਵੇ। ਉਸ ਨੂੰ ਹੀ ਪਤਾ ਹੁੰਦਾ
@harmandeepsingh496
@harmandeepsingh496 3 ай бұрын
Sahi gal ha
@kiranNagi6569
@kiranNagi6569 3 ай бұрын
Sahi di
@Raman.raman1
@Raman.raman1 2 ай бұрын
Sahi keha ji bahut kujh beeteya Bilkul sahmne apne dekheya eh sab kujh apne hee ghar waleya de roop ch koi na koi cheez sahmne aaondi c kade kisi da roop leke kade kisi da
@gs-ys5qt
@gs-ys5qt 2 ай бұрын
@@Raman.raman1saade naal vi same hunda reha. Mere mom v bahut bimar rehnde c jado doctor kol leke jande ta reports ch kuj v nai aunda c. Hun ta mom theek ne par mere papa 2 month pehla chale gye oh 1 saal to bimar c.
@Raman.raman1
@Raman.raman1 2 ай бұрын
@@gs-ys5qt oh bahut mada hoyea ji rabb eda da din kise nu na dikhawe Eh sach a ki eho jahiya cheeja hundia jo bahut tang kardia Sade ghar ta kol baithe dekhde dekhde hee khoon de shitte a jande ne pata nahi kitho bahut pareshan ha ji
@arikaharnoor5028
@arikaharnoor5028 2 ай бұрын
Dhan dhan baba deep Singh ji
@jonbanpreepreet9558
@jonbanpreepreet9558 2 ай бұрын
Weheguru ji🙏
@opinderkaur297
@opinderkaur297 3 ай бұрын
veer ji plzzz ਵੱਡੇ ਘੱਲੂਘਾਰੇ ਤੇ video bnao 🙏🙏
@user-yd7wi5qz6w
@user-yd7wi5qz6w 2 ай бұрын
Oo kii hundaa veer
@sukhbirsingh8961
@sukhbirsingh8961 3 ай бұрын
100% right, ,
@HappySingh-dh1bi
@HappySingh-dh1bi 18 күн бұрын
Eh bhai saab sahi keh rahe ne. Main eh sab supne vich vekheya si. Ik Haqeeqat de roop vich
@harminderkaur4759
@harminderkaur4759 2 ай бұрын
Waheguruji 🙏🙏🙏🙏🙏
@mojmasticampus4646
@mojmasticampus4646 3 ай бұрын
ਜਿਸ ਤਨ ਲਾਗੇ ਵੋਹੀ ਜਾਣੈ
@honeysingh-lx2zc
@honeysingh-lx2zc 3 ай бұрын
Istr kr fer Baba Jahar Peer Jao pucha leo ar fer dekhi chmtkr pata lag juga Baba Gugga Nehri leyaduga Jai Shiv Gorkh🚩🙏🚩
@tarlochansinghtarlochan1252
@tarlochansinghtarlochan1252 3 ай бұрын
Mere wife peera nu mandi c te me amrit shakeya c te mere. Bhut aukha hunda c mary to bad oh bole pera de jana me kiha gurudwara sahib jana me fer kuj nai kita takat sri kesgarh sahib gya te ardas kite te me rat nu1 wje uthna suru kita te te mool mantar te bharam kavach te hor beyant baneya suru kiteya te fr baba dep singh g de kirpa hoe te me kiha ke Granth sahib g ge 10 guru sahivan je tuc sach much he partakh ho. Te mere bishvas a te mere wife jis pase ja rhe oh vapis mere nal jur jave te tere amrit shaq lave te fer me manuga ki pkaa tuc stam lga dite te asli guru nal jor leya te fer after 40 days to bad fr ki aisa time aya mere wife ne khud kiha k ji me amrit shakna te aj mere wife mool mantar da path te japji sahib krdi aw
@inderjeetsinghrathi3542
@inderjeetsinghrathi3542 2 ай бұрын
ਵਾਹਿਗੁਰੂ ❤️
@badaljeetmaan
@badaljeetmaan 2 ай бұрын
Paji number dao
@jaswinderjass226
@jaswinderjass226 2 ай бұрын
Fr beadbi kyu hundi aa.. guru sahib ji di ...
@user-ld2ho7ur4s
@user-ld2ho7ur4s 2 ай бұрын
Par paji masan jinn ta putli tantar bhot khtrnak hunda ahda to thodi kita picha ni chut da banda da dimag kam karno hat janda shreer to vi namard bana dita janda banda nu ta ohdi sex power vi khtam kar diti jandi ta shreer gal janda bhot dangerous chezz ha paji mara ta biti ha ma har chezz apna ka veakh li manu kito aram ni aya par manu pta laga jis trika nal kita hunda usi treeka nal katya jaynda tantar nu nhi ta end wch banda da vansh sara parivar vi khtam ho janda dhan walo shreer walo ta budhi vi smapt😭😭
@Amarveer880
@Amarveer880 2 ай бұрын
Kive aram ayea fr ji
@khantsardarvlog3814
@khantsardarvlog3814 2 ай бұрын
Aek karona path te aek aap karna bhout fark ya jido aa gal loka nu samaj ajugi odo ape guru di takat tada sath deyogi ona cher bhatak de raho waheguru ji 🙏
@sukh_kahlon
@sukh_kahlon 9 минут бұрын
Sade naal v inj hi hoya
@gursharankaur958
@gursharankaur958 3 ай бұрын
Good veer ji
@RavinderSingh-xg9cp
@RavinderSingh-xg9cp 3 ай бұрын
Ap ke bat thiek ha
@AvtarNirman
@AvtarNirman 2 ай бұрын
ਵਾਹਿਗੁਰੂ ❤❤❤❤❤❤❤
@user-ck4lw9js3x
@user-ck4lw9js3x 27 күн бұрын
Sahi gal ha ji
@user-fd1um2hj2j
@user-fd1um2hj2j 3 ай бұрын
Very good Bai ji
@HardevSingh-vl4xq
@HardevSingh-vl4xq 15 күн бұрын
ਵਾਹਿਗੁਰੂ ਜੀ
@TOTAL-ATTITUDE-GAMER-gd1uz
@TOTAL-ATTITUDE-GAMER-gd1uz 3 ай бұрын
Righty.bro
@Anythingyt373
@Anythingyt373 2 ай бұрын
ਜਪੁਜੀ ਸਾਹਿਬ ਜੀ ਦੇ ਸ਼ੁਰੂ ਵਿਚ ਲਿਖਿਆ ਹੋਇਆ ਕਰਤਾ ਪੁਰਖ । ਜੇ ਪਰਮਾਤਮਾ ਹੀ ਸਭ ਕੁਛ ਕਰਨ ਵਾਲਾ ਹੈ ਤਾਂ ਫੇਰ ਆਪਣੇ ਅੰਦਰ ਕਾਮ ਕਰੋਧ ਲੋਭ ਮੋਹ ਅਹੰਕਾਰ ਵੀ ਉਸਦੇ ਬਣਾਏ ਹੋਏ ਨੇ ਜਾ ਨਹੀਂ ?
@Solve-problem-with-Singh
@Solve-problem-with-Singh 3 ай бұрын
500% ਮੈ ਮੰਨਦਾ ਹਾ ਤੇ ਮੇਰੇ ਨਾਲ ਖੁਦ ਹੋਇਆ ਹੈ ਤੇ ਪਹਿਲਾ ਮੈ ਨਹੀਂ ਮੰਨਦਾ ਸੀ ਤੇ ਹੁਣ ਮੰਨਦਾ ਹਾ, ਮੇਰੇ ਨਾਲ ਵੀ ਘਰ ਵਾਲਾ ਸੀਨ ਹੋਇਆ ਹੈ
@Mr-xy3tg
@Mr-xy3tg 2 ай бұрын
Bai dsio ki hoia tuhade nl 🙏
@gagank3493
@gagank3493 Ай бұрын
Tusi kida theek hoea
@JagsirSingh-qh8jj
@JagsirSingh-qh8jj 23 күн бұрын
Sada nall b eda hi ho riha koi km ni bindar kise nu bi push kihnde ghr ch pret aa
@Solve-problem-with-Singh
@Solve-problem-with-Singh 23 күн бұрын
@@JagsirSingh-qh8jj ਹੁੰਦਾ ਹੈ 22 ਸਾਡਾ ਮਸੇ ਖੈੜਾ ਛੁਟਿਆ ਹੈ
@kuldeepbamalia4463
@kuldeepbamalia4463 19 күн бұрын
Shi gal a veer❤
@sahejpreetsingh7093
@sahejpreetsingh7093 3 ай бұрын
❤❤
@Arshdeep-ye2yq
@Arshdeep-ye2yq 3 ай бұрын
4.11 ਲੜਕੀ ਸਿਮਰੈ ਨਹੀਂ ਭਾਈ ਸਾਹਿਬ ਲਛਮੀ ਸਿਮਰੈ,, ਕੋਈ ਗਿਆਨ ਨਹੀਂ ਖ਼ਾਸ ਤੁਹਾਡੇ ਕੋਲ,🙏
@manjindersingh1928
@manjindersingh1928 3 ай бұрын
😂😂
@GurdialSingh-yn9tq
@GurdialSingh-yn9tq 3 ай бұрын
ਲੜਕੇ ਹੈ ਭਾਈ
@SonuSingh-ge2et
@SonuSingh-ge2et 2 ай бұрын
Nice😊😊😮😮
@kesarsingh7124
@kesarsingh7124 Ай бұрын
ਸੱਚੀ ਗੱਲ ਅ ਵੀਰ ਜੀ 🙏
@opinderkaur297
@opinderkaur297 3 ай бұрын
🙏🙏🙏
@samandeepkaur590
@samandeepkaur590 Ай бұрын
Sade ghr ch sachi hoya veere eme waheguru mehar Krna Sade ghr te be ji 🎉
@gagankhehra6056
@gagankhehra6056 Ай бұрын
Sachiii dso ji.. plzz
@samandeepkaur590
@samandeepkaur590 Ай бұрын
@@gagankhehra6056 Massi sas c mare dekh de c Manu khde c Chad do kina time ta chadi rehya Ashi fr path 40 din hun thoda thik lag da os da supna c mare husband nal new ghr vich rehn da bot payer kr de c oh os ds eh supna pura hon to phla oh chl ge 2021ch sachi gal aa kade kade dil kr da sari gal dsa pr es gal nu samje da ni koi pr hunda sab phla Manu be eme lag da c path ta phla be kr de c mai fr jami dekhn lag gayi fr saf khume de be hun sab thik hun roj path kr de aa waheguru Sade ghr te apna meher bhrya hath rakhn dhan dhan baba deep Singh ji
@TheSupernatural-tv
@TheSupernatural-tv 2 ай бұрын
Nice vlog❤
@KTV98
@KTV98 2 ай бұрын
Mnu v ehna chiza ch ykeen nhi c. But kafi saal ho ge mnu spne ch pta lg jnda kuch mada hon vala hove ya hor kayi ghtnava spne ch prediction ho jndi aa k ah hon vala
@varinderkaur2461
@varinderkaur2461 3 ай бұрын
🙏🙏🙏🙏
@user-sm3bt5lp6f
@user-sm3bt5lp6f 2 ай бұрын
Waheguru ji 🙏🤲 kirpa kro mri wife paivar te baba ji
@allinonevideos7185
@allinonevideos7185 Ай бұрын
ghar vich desi gheo di jot jga k lagge chandi di vaar da path kro,,ya fir chandi di vaar da path krn laggea lagge gheo da dabba rakho fir us desi gheo di jot jagao fir dekheo tuhanu kitte jaan di lod nahi paini,, par ik gal yaad rakhna jis din chandi di vaar da path krna hai us din nitnem zaroor krna hai,,,waheguru ji kirpa krn ge... daas v isse tra hi thik hoea hai g,,,wahegur ji waheguru ji
@user-jg7ht3rp3w
@user-jg7ht3rp3w Ай бұрын
🙏🏻 WAHEGURU JI KA KHALSA WAHEGURU JI KI FATEH 🙏🏻
@user-mk4mw9kh9e
@user-mk4mw9kh9e 2 ай бұрын
💖
@AvtarSingh-px4fj
@AvtarSingh-px4fj 3 ай бұрын
Sade ghar hey baba ji
@user-nb6br7cs6m
@user-nb6br7cs6m Ай бұрын
ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਿਟੀ ਚਾਦਰ ਵਿਚ ਸੁਖ ਆਸਨ ਕਿਉ ਕੀਤਾ ਜਾਦਾ ਹੈ please video ਜਰੂਰ ਬਣਾਇਉ
@Jagmeetkaur94
@Jagmeetkaur94 3 ай бұрын
ਮੋਹ ਮਾਇਆ
@Lovekaur1627
@Lovekaur1627 2 ай бұрын
Same😢
@Pbx_13_sidhu
@Pbx_13_sidhu 2 ай бұрын
Bhai Saab ji sade ghar v same hunda and eh sach v a
@sukhdevkaur9697
@sukhdevkaur9697 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@jaswantrai5840
@jaswantrai5840 21 күн бұрын
😢 Gagan Sharma je da vishwash Sacha hai. Je prem naal sache dil ton yaad krea Sheed Singh present hunde ne.
@surinderpalsingh480
@surinderpalsingh480 3 ай бұрын
Waheguru Ji Da Khalsa WaheGuru Ji ki Fateh Khalsa ji Mein Ek Gal puchna Chaho na Jis Tarah Asi Apne guruwar ko de han ya FIR Devyani bhi poochh rahe hain Guru Gobind Singh Ji Guru Nanak Dev Ji jitne bhi Guru Hue ne kiski Puja kar dijiye
@parmykumar8592
@parmykumar8592 3 ай бұрын
If you have a feeling of negative energies/ghosts/jinns/demons in your house, then put a little bit of Himalayan salt on the corners of your house saying your Guru's name 7 time's or Hanumans protection mantra! Gurfateh ji 🙏
@prod464
@prod464 3 ай бұрын
Hamunam😂😂😂😂
@parmykumar8592
@parmykumar8592 3 ай бұрын
@prod464 Yes, the same Hanuman Maharaja Ranjit Singh had on his flag!
@Sidhu2204
@Sidhu2204 3 ай бұрын
​@@parmykumar8592 himalayan salt kaunsa hota hai ?? Is it in rock form 🪨 ,, jisse hum grind kr k use krte hai ?? Animals ko bhi dalte hai ,??
@Rebel0294
@Rebel0294 3 ай бұрын
​@@Sidhu2204ghar vich nukraa corner te peeli sarso di roz shaam chutiyaa paa deya karo, Tee Eh paji ne jehda comment kita ki himalyan salt corner tee paya karo corner te nhi payida har shanivaar Saturday nu aapne har washroom,drawing room te koi ehojaa kamraa jithee tuhanu lagda hove negative energy aa darr lagda hove jithee jaan nu othee Othee har jagah ek koli kach di leke choti jihi osde vich Rock Salt ponii tuhanu das dava tee eh salt har shanivaar change karni hai ji,
@Rebel0294
@Rebel0294 3 ай бұрын
​@@Sidhu2204esde naal bhoot preta to rakhya hundi hai ji, baaki je kuch puchna hove puchlena tee jehdi vidhii diti mai oh karo bohot fayda hunda, te jehdi peeli sarso aa oh roz ponii shaam nu 7 too 7:30 de vich vich ghar diya nukraa te
@rashpinderrashpinder
@rashpinderrashpinder 3 ай бұрын
Full video
@RakeshKumar-px9ku
@RakeshKumar-px9ku 2 ай бұрын
Mera nall zindagi cho bohat kuj eda da chal rahe. Mai aj tak na kase nall gall keti .baki jis nall kude Eh kuj hoea hova jis da ghar ehe chakra cho barbad ho ja us nu pata huda ja rab nu
@user-nm2dy4ds8t
@user-nm2dy4ds8t 2 ай бұрын
🙏🙏🙏🙏🙏
@satnamkaur2047
@satnamkaur2047 3 ай бұрын
Brhamkabanch dasam di bani Ghar vich Karo vade to vada bhoot bjega
@RavinderSingh-xg9cp
@RavinderSingh-xg9cp 3 ай бұрын
22 ji mary sat hu ha ji
@KamalSingh-tl5st
@KamalSingh-tl5st 2 ай бұрын
Ok
@SonuSingh-ge2et
@SonuSingh-ge2et 2 ай бұрын
Deekh hain😊😊😮😮😮
@user-xl7wm7qb3l
@user-xl7wm7qb3l 2 ай бұрын
Sade ghar v ehi hall aa Dabaw bohat penda rat nu
@mannsingh8258
@mannsingh8258 2 ай бұрын
😂😂😂 Time to Grow up that's a medical condition ur sabconscious mind not a phut prat..... knowledge and education level increase kro .....
@AmandeepKaur-tt2ys
@AmandeepKaur-tt2ys Ай бұрын
❤❤😢
@punjabiblogstatus1040
@punjabiblogstatus1040 3 ай бұрын
#ਰੰਗਲਾ ਪੰਜਾਬ ਵਾਰਿਸ ਦੇ
@kiranjeetkaur4608
@kiranjeetkaur4608 3 ай бұрын
Sab kuch hunda g,je changi sakti hai ta Madi v hai
@Preetman48
@Preetman48 2 ай бұрын
Haji sbb aa duniya te per lok ih gllan ktt mande adhe ta jhuth vi bolde bss jide nal bit di aa oo janda je baki pramatama ik hi ❤ waheguru g mehr kre sbb te ❤
@navuaujla8089
@navuaujla8089 3 ай бұрын
Ahh gal schi aa v kuj ku ghra vch ahh gal hundi aa mera jdo viah hoeya c ta sadi bhua kwari mri hoyi c sohre ghr vch oh shreaam dikhdi c te tang krdi c 😢😢 asi path v krwa leya sb kuj hogeya othe pr oh nhi jandi
@avineetkaurbathinda3609
@avineetkaurbathinda3609 3 ай бұрын
Sahi.gall bhoot hunde ne
@adityathappa5244
@adityathappa5244 3 ай бұрын
Bhai Naap jap karo Satnam Waheguru
@RamandeepKaur-ho6mm
@RamandeepKaur-ho6mm 3 ай бұрын
ਇਹ ਗੱਲ ਨੂੰ ਸਾਰੇ ਝੂਠ ਹੀ ਕਹਿਣਗੇ😊
@Lovepunjab0in
@Lovepunjab0in 3 ай бұрын
ਮੈਂਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਲੋਕਾਂ ਨੂੰ ਗੁਰੂਬਾਣੀ ਨਾਲ ਜੋੜ ਰਹੇ ਨੇ ਜਾਂ ਤੋੜ ਰਹੇ ਨੇ
@gurmitx9096
@gurmitx9096 28 күн бұрын
Bram kawach de path karo pls es to upper kuj nahi 🙏🏼🙏🏼🙏🏼🙏🏼🙏🏼
@ownerparkbluehappy671
@ownerparkbluehappy671 2 ай бұрын
Manu tan mere dadai dada ji yaad aa gai oh Sunodey se eh khania
@vrdtgfgyul.2666
@vrdtgfgyul.2666 3 ай бұрын
Waheguru ji jdo sikh jungla vich rehende sn ta Gurudwara vich guru granth sahib di sewa kon krda si
@Ousomsoapbars
@Ousomsoapbars 3 ай бұрын
Solutions v daso ji
@jashanpreetkaur6410
@jashanpreetkaur6410 3 ай бұрын
Ardaas kr k ... Brahamkavch da path kro ji ... 40 days ... Daily 32 var krna ... Daily same time and same place te krna .... Suche ho k bani ਪੜ੍ਹਨੀ ji ... ਸਿਰ vi nha k .. Ardaas krni shaheed singh ang- sng sahayi hon .... Kj signs hunde shaheed singha de nll hon de .... Dyaan rakhna eh 40 din khaas... Kise da bura na soachna ....na krna...na bolna ....waheguru ji mehar krn 🙏🙏
@ownerparkbluehappy671
@ownerparkbluehappy671 2 ай бұрын
Veer ji looka nu das dea karo kae dassm garnth cho bol rahe ho or surj parkash panth parkash cho bol rahe ho duwda na pao ?Sangat nu
@karnailsingh696
@karnailsingh696 9 күн бұрын
ਡਰੈ ਹੋਏ ਲੋਕ ਦੂਜੇ ਲੋਕਾਂ ਨੂੰ ਡਰਾ ਰਹੇ ਨੇ
Can A Seed Grow In Your Nose? 🤔
00:33
Zack D. Films
Рет қаралды 30 МЛН
Nirankari Kand : A Secret Historical Story of 1978 | Nek Punjabi History
21:05
When B Praak Had Real Ghost Experience | RealTalk Clips
17:26
RealTalk Clips
Рет қаралды 5 МЛН
GET BURNED BY TOUTCHING A POT OF CARDBOARD!#asmr
0:18
HAYATAKU はやたく
Рет қаралды 14 МЛН
❗малой пива, захотел а получил..😅 #pov #story
0:47
Перезаливы Skeepoffa
Рет қаралды 1,7 МЛН
Мне приснился очень страшный сон
0:38
Потоп из какашек??? @zackdfilms - автор анимации.
0:31
Время знаний
Рет қаралды 4,9 МЛН
Смотреть до конца!
0:19
Привет, Я Ника!
Рет қаралды 2,3 МЛН