ਯੂਨੀਵਰਸਿਟੀ ਵਰਗਾ ਬੰਦਾ | Jai Singh Madahar। ਜੇ ਜਿੰਦਗੀ 'ਚ ਕੁਝ ਕਰਨਾ ਚਾਹੁੰਦੇ ਫਿਰ ਹੀ ਇਹ Video ਦੇਖੋ |

  Рет қаралды 69,668

Pno Media Group

Pno Media Group

3 жыл бұрын

ਜੋ ਵਿਅਕਤੀ ਤਰੱਕੀ ਕਰਕੇ ਅੱਗੇ ਵੱਧਣਾ ਚਾਹੁੰਦਾ
ਜੋ ਵਿਅਕਤੀ ਜਿੰਦਗੀ ਦਾ ਕੋਈ ਟੀਚਾ ਲੈ ਕੇ ਚੱਲਦਾ
ਜੋ ਵਿਅਕਤੀ ਹਾਰ ਪਾਸਿਓ ਨਿਰਾਸ਼ ਅਤੇ ਪਰ ਕੁਝ ਕਰਨਾ ਚਾਹੁੰਦਾ
ਉਹਨਾ ਲਈ ਹੈ ਇਹ ਵੀਡਿਓ ।
ਯੂਨੀਵਰਸਿਟੀ ਵਰਗਾ ਬੰਦਾ | Jai Singh Madahar। ਜੇ ਜਿੰਦਗੀ 'ਚ ਕੁਝ ਕਰਨਾ ਚਾਹੁੰਦੇ ਫਿਰ ਹੀ ਇਹ Video ਦੇਖੋ |
#motivational #Motivational_story #jaisingh
#university
#sukhnaibsidhu
#punjabinewsonline
Free Download App
play.google.com/store/apps/de...
Facebook
/ punjabi-news-online-ww...
/ sukhnaibsinghsidhu
/ @pnokids2847
KZfaq
/ @pnomediagroup
SLR Camera
amzn.to/2ABbznX Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
Pno Media Group
#pnomediagroup

Пікірлер: 141
@PnoMediaGroup
@PnoMediaGroup 3 жыл бұрын
ਪੰਜਾਬੀ ਨਿਊਜ ਆਨਲਾਈਨ ਵੱਲੋਂ ਕੁਝ ਲੀਕ ਤੋਂ ਹੱਟਵਾਂ ਕੰਮ ਕਰਨ ਦੇ ਯਤਨ ਦੇ ਹਨ, ਤੁਹਾਨੂੰ ਪਸੰਦ ਆਵੇ ਤਾਂ ਅੱਗੇ ਸ਼ੇਅਰ ਕਰਕੇ ਸਾਥ ਦਿਓ ।
@parmjitpandher4746
@parmjitpandher4746 Жыл бұрын
😊😊lama Lo
@ajsingh348
@ajsingh348 Жыл бұрын
ਅੱਜ ਮੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਕਿ ਇਸ ਭਾਈ ਸਾਹਿਬ ਨੂੰ ਪੰਜਾਬ ਦਾ ਕਿ ਇੰਡੀਆ ਦਾ ਸਭ ਤੋਂ ਵੱਡਾ ਐਵਾਰਡ ਦੇਣਾ ਚਾਹੀਦਾ ਹੈ ਜੌ ਐਜੂਕੇਸ਼ਨ ਦੇ ਖੇਤਰ ਦਾ ਹੋਵੇ ।।।। ਬਕਮਾਲ ਜਦੋਂ ਪੰਜਾਬ ਆਏ ਮਿਲਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ
@SurinderSingh-uw2vo
@SurinderSingh-uw2vo 3 жыл бұрын
ਮਾਣ ਆ ਬਾਈ ਤੇ ਵਾਕਈ ਯੂਨੀਵਰਸਿਟੀ ਵਰਗਾ ਬੰਦਾ-Jai Singh Madahar
@NIRMALSINGH-yb8hn
@NIRMALSINGH-yb8hn 3 жыл бұрын
ਕਮਾਲ ਐ ਸਦਕੇ ਜਾਈਏ ਇਸ ਵੀਰ ਤੋ ਬਹੁਤ ਚੀਜ਼ਾਂ ਸਾਂਭੀ ਬੈਠਾ ਹੈ ਵੀਰ ਦੂਜੀ ਗੱਲ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਜੋਗੇ ਵੀ ਕਰਦਾ ਹੈ
@parmjitpandher4746
@parmjitpandher4746 Жыл бұрын
😊😊
@kaurasingh7750
@kaurasingh7750 Жыл бұрын
ਜੈ ਸਿੰਘ ਵੀਰ ਜੀ ਤੁਹਾਨੂੰ ਮੇਰਾ ਸਲੂਟ ਹੈ ਕਿਉਂਕਿ ਤੁਹਾਡੀ ਤਕਨੀਕ ਤੇ ਸੋਚ ਨੂੰ l ਪਰ ਪੱਤਰਕਾਰ ਵੀਰ ਤੁਸੀਂ ਇਕ ਮਹਾਨਹਸਤੀ ਦੀ ਇੰਟਰਵਿਉ ਲੈ ਰਹੇ ਹੋ ਤੇ ਜੈ ਸਿੰਘ ਵੀਰ ਤੇਰੇ ਨਾਲੋਂ ਉਮਰ ਵਿੱਚ ਵੀ ਵੱਡਾ ਹੈ l. ਪਰ ਜੋ ਦੇਖਿਆ ਗਿਆ ਤੂੰ ਆਪਣੀ ਪੈਂਟ ਦੀਆ ਜੇਬਾਂ ਚੋਂ ਹੱਥ ਬਾਹਰ ਨਹੀਂ ਕਢੇ l ਕੀ ਤੁਸੀਂ ਇਹੋ ਕੁੱਝ ਹੀ ਸਿਖਿਆ ਹੈ? ਹੋਰ ਤੇਰਾ ਗੱਲ ਬਾਤ ਕਰਨ ਦਾ ਬਹੁਤ ਸੋਹਣਾ ਤਰੀਕਾ ਹੈ l
@karmapainterdhuri
@karmapainterdhuri 3 жыл бұрын
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋਂ ਜਜਬੇ ਨੂੰ ਸਲੂਟ ਆ🙏🏻🙏🏻👍
@surjitkaur1895
@surjitkaur1895 Жыл бұрын
ਏਨੀ ਹਰ ਪਾਸੇ ਤੋਂ ਨਿਰਾਸ਼ਾ ਦੇ ਵਾਵਜੂਦ ਵੀ ਏਨੀ ਵੱਡੀ ਕਾਮਯਾਬੀ, ਸਲਾਮ ਹੈ ਵੀਰ ਜੀ।ਅਜ ਪੰਜਾਬ ਨੂੰ ਏਸੇ ਤਰ੍ਹਾਂ ਦੀ ਤਕਨੀਕ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ, ਤੰਦਰੁਸਤੀ ਰਖਣਾ ਜੀ।
@sadhusingh8152
@sadhusingh8152 Жыл бұрын
ਬੜੇ ਹੀ ਭਲੇ ਦੀ ਗੱਲ ਹੈ ਬੜੇ ਸੁਚੱਜੇ ਪ੍ਰਬੰਧ ਤਰੀਕੇ ਨਾਲ ਬਹੁਤ ਵੱਡਾ ਗਿਆਨ ਵਿਗਿਆਨ ਦੇ ਦਿੱਤਾ
@ksbagga7506
@ksbagga7506 Жыл бұрын
ਪੰਜਾਬੀਆਂ ਖਾਸ ਕਰ ਕੇ ਬਾਹਰ ਜਾਣ ਦੇ ਇਸ਼ੁਕ ਬਚਿਆਂ ਵਾਸਤੇ ਖਾਸ ਸੁਨੇਹਾ ਹੈ ਜੀ। ਧੰਨਵਾਦ ਜੀ।
@jaspalmanku3684
@jaspalmanku3684 Жыл бұрын
ਸਰ ਸਭ ਤੋਂ ਵੱਡਾ ਅੱਛਾ ਉਪਰਾਲਾ ਕੀਤਾ ਜੀ। ਸਭ ਨੌਜਵਾਨਾਂ ਨੂੰ ਇਸ vocational ਪਾਸੇ ਧਿਆਨ ਦੇਣਾ ਚਾਹੀਦਾ। ਬਹੁਤ ਲੋੜ ਹੈ skills ਦੀ। ਨੌਕਰੀਆਂ ਵੀ ਮਿਲ ਜਾਣਗੀਆਂ ਨੌਜਵਾਨਾਂ ਨੂੰ। ਆਪ ਸਭ ਨੂੰ ਇਸਲਾਮ। ❤ ਡਟੇ ਰਹੋ ਜੀ
@balwindersinghbrar5963
@balwindersinghbrar5963 Жыл бұрын
ਸਾਥੀ ਜੈ ਸਿੰਘ ਕੱਕੜਵਾਲ ਦੀ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ, ਦਿਲਾਂ ਨੂੰ ਝੰਜੋੜ ਕੇ ਰੱਖ ਦੇਣ ਵਾਲ਼ੀ ਕਹਾਣੀ, ਵਾਕਿਆ ਹੀ ਹਰ ਇਕ ਜਾਗਦੀ ਜ਼ਮੀਰ ਵਾਲ਼ੇ ਵਿਅਕਤੀ ਦਾ ਧਿਆਨ ਖਿੱਚਣ ਦੇ ਸਮਰੱਥ ਹੈ। ਹੁਣ ਤੱਕ ਕਲਪਿਤ ਕਹਾਣੀਆਂ ਦੇ ਅਧਾਰਿਤ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਪਰ ਉਹ ਜੈ ਸਿੰਘ ਦੀ ਹੱਡਬੀਤੀ ਦੇ ਸਾਹਮਣੇ ਸਭ ਬੌਣੀਆਂ ਅਤੇ ਬਹੁਤ ਹਲਕੇ ਪੱਧਰ ਦਾ ਸਥਾਨ ਰੱਖਦੀਆਂ ਲੱਗਦੀਆਂ ਹਨ। ਸੱਚਮੁੱਚ ਇਕ ਜਾਂਬਾਜ ਅਤੇ ਕਾਬਲ ਇਨਸਾਨ ਜੈ ਸਿੰਘ ਦੀ ਪਰਿਵਾਰਕ ਕਹਾਣੀ, ਸਾਡੇ ਪੰਜਾਬੀਆਂ ਦੇ ਅੜਬ, ਜਿੱਦੀ ਸੁਭਾਅ ਅਤੇ ਝਗੜਾਲੂ ਬਿਰਤੀਆਂ ਵਾਲ਼ੇ ਹੋਣ ਦੀ ਗਵਾਹੀ ਭਰਦੀ ਹੈ। ‘ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ’ ਦੀ ਸਚਾਈ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ, ਇਕ ਚੰਗੇ ਭਲੇ ਵਿਅਕਤੀ ਦੀ ਸ਼ਾਨਾਮੱਤੀ ਢੰਗ ਨਾਲ ਜਿਉਣ ਯੋਗ ਜ਼ਿੰਦਗੀ ਉਦਾਸ, ਬੇਰਸ ਅਤੇ ਫਿੱਕੀ ਹੋ ਕੇ ਰਹਿ ਜਾਂਦੀ ਹੈ।
@gurbinderbrar7039
@gurbinderbrar7039 3 жыл бұрын
ਜੈ ਸਿੰਘ ਜੀ ਦੇ ਜਜਬੇ ਨੂੰ ਸਲਾਮ
@dhammu3193
@dhammu3193 3 жыл бұрын
ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ 😇😇🙏🙏
@bhuttiwalajs
@bhuttiwalajs Жыл бұрын
ਸਵਰਗ ਦਾ ਰਸਤਾ ਹੈ ਅਜੋਕੇ ਨੌਜਵਾਨਾਂ ਲਈ _ ਪੰਜਾਬੀ ਸਰਦਾਰ _ ਜੈ ਸਿੰਘ marahr ❤
@Gagandeep-ce6pw
@Gagandeep-ce6pw Жыл бұрын
ਇਨਾ ਦਾ contact?
@pritpalsingh2789
@pritpalsingh2789 Жыл бұрын
ਜੈ ਸਿੰਘ ਜੀ ਬਹੁਤ ਵਧੀਆ
@BalwinderSingh-mc1lq
@BalwinderSingh-mc1lq Жыл бұрын
Bhaji jai singh nice great person thanks
@gillvikramjitsingh427
@gillvikramjitsingh427 Жыл бұрын
ਬੜੀ ਵਧੀਆ ਕੋਸ਼ਿਸ਼ ਤੁਹਾਡੀ ਵੀਡੀਓ ਬਣਾਉਣ ਦੀ ਵੀਰ ਸਿੰਘ ਬਹੁਤ ਵਧੀਆ ਇਨਸਾਨ ਨੇ ਭਾਈ ਸਾਹਿਬ ਅਜਿਹੇ ਉਪਰਾਲੇ ਜ਼ਰੂਰ ਕਰਦੇ ਰਹੋ ਜੀ ਬਹੁਤ ਵਧੀਆ ਲੱਗਾ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@mohinderpalsingh8594
@mohinderpalsingh8594 Жыл бұрын
Waheguru aap ji nu hor chardikla bkhshe te is treh Smaj di seve krfe rho WAHEGURU JI KA KHALSA WAHEGURU JI KI FTEH
@karamcheema9280
@karamcheema9280 Жыл бұрын
ਵਾਹਿਗੁਰੂ ਜੀ.... 👍🙏🙏🙏💐
@harvinderghuman8693
@harvinderghuman8693 Жыл бұрын
Ek loka layi misal pada karti aa salut aa jai singh ji nu
@NirmalSingh-ys7wz
@NirmalSingh-ys7wz 10 ай бұрын
ਬਹੁਤ ਵਧੀਅਾ ਪੇਸ਼ਕਾਰੀ ਸਰਦਾਰ ਜੈ ਸਿੰਘ ਜੀਓ। ਬਾਬਾ ਨਾਨਕ ਜੀ ਦਾ ਸੱਚਾ ਸੁੱਚਾ ਕਿਰਤੀ ਸ਼ਗਿਰਦ।।
@harsukhsingh2914
@harsukhsingh2914 Жыл бұрын
Ghaint a km Engineer sahb da🫡
@satbirghuman9949
@satbirghuman9949 Жыл бұрын
Great job
@parmjeetbajwa4950
@parmjeetbajwa4950 Жыл бұрын
ਜੈ ਸਿੰਘ ਜੀ ਬੁਹਤ ਵਦੀਆ
@Bakhshishsingh-sn6hh
@Bakhshishsingh-sn6hh 28 күн бұрын
Veer. Jai. Singh. Ji. Di. Dharm. Patni. Te. Betian bete. Nu. Ehna. Di. Kadir. Karni. Chahidi. Si. Patni. Lai. Ehna. Da. Dard. Je. Kar. Patni. Soch. Di. Tan. Kadi. Rabb. Varge. Pati. Parmesar. Nal. Eh. Kuj. Na. Kardi. Ahe. V parivar. Nu. Veer. Di. Soch. Di. Kadir. Karni. Chahidi. Ha. Jai. Singh. Nu. Salute. Ha
@JaswinderSingh-kk8ue
@JaswinderSingh-kk8ue Жыл бұрын
ਬਹੁਤ ਬਹੁਤ ਧੰਨਵਾਦ ਸਰਦਾਰ ਜੈ ਸਿੰਘ ਜੀ ।
@onkarsingh9642
@onkarsingh9642 3 жыл бұрын
ਸੈਲੂਟ ਆ ਬਾਈ ਜੀ I
@nanakshahi8343
@nanakshahi8343 Жыл бұрын
ਨਮਸਕਾਰ ਐ ਵੱਡੇ ਭਾਈ ਤੇਰੀ ਕਿਰਤ ਤੇਸਿਦਕ ਨੂੰ ,, ਧੰਨ ਧੰਨ ਕਰਾਤੀ ਜੀ
@avtarcheema3253
@avtarcheema3253 3 жыл бұрын
ਬਹੁਤ ਵਧੀਆ ਜੀ 👍👍
@Mohindar-ti5nf
@Mohindar-ti5nf Жыл бұрын
If Pb follow you Pb can rule the world, you are really great, you must live long life!
@deepsidhu344
@deepsidhu344 3 жыл бұрын
ਬਹੁਤ ਵਧੀਆ ਸੋਚ ਆ ਸਿੱਧੂ ਸਾਬ ਤੁਹਾਡੀ
@parphulkumarjena615
@parphulkumarjena615 3 жыл бұрын
Bahut hi badia.. bahut saria achhia galan tusi dashian...God Bless You always🙏🙏
@Arshdeeptallewal
@Arshdeeptallewal Жыл бұрын
ਜੈ ਸਿੰਘ ਵੀਰ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰੱਖੇ
@amritpalsinghpalsingh1250
@amritpalsinghpalsingh1250 3 жыл бұрын
ਵਾਹ ਜੀ ਵਾਹ
@amritk8038
@amritk8038 Жыл бұрын
Bahut hi vadhyiaa khyaal hn veer ji de. May Waheguru Ji bless you always with good health, happiness and live long life. Smaaj nu tuhade vrge bandyaa di bahut lorh hai.
@kirat_dhaipai12
@kirat_dhaipai12 3 ай бұрын
❤❤
@RajdeepSingh-tu1xf
@RajdeepSingh-tu1xf Жыл бұрын
ਬਹੁਤ ਵਧੀਆ ਵੀਰ ਜੀ
@babbusharma600
@babbusharma600 Жыл бұрын
ਬਹੁਤ ਵਧੀਆ ਕੰਮ
@GurjantSingh-lp9bp
@GurjantSingh-lp9bp 6 ай бұрын
ਮਾਣ ਵਾਲੀ ਗੱਲ ਇਹ ਹੈ ਕਿ ਇਸ ਤੋਂ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ੲਿੱਥੇ।ਲਕੇ ਆਉਣਾ ਚਾਹੀਦਾ ਹੈ
@mandeepsinghnagi8830
@mandeepsinghnagi8830 Жыл бұрын
Jai singh g Dil to dhanwad g
@karamjitsinghsalana4648
@karamjitsinghsalana4648 Жыл бұрын
❤waheguru g mehar karn veer te
@ajaysingh2529
@ajaysingh2529 Жыл бұрын
Sardar ji kamal karti tusa ne
@jassingh9417
@jassingh9417 Жыл бұрын
Very nicely said.. Good job.
@KuldeepSingh-in7mf
@KuldeepSingh-in7mf 2 жыл бұрын
Good thoughts hai g Jai Singh g di. 👌🙏🙏🙏
@zimmysandhu
@zimmysandhu Жыл бұрын
Wah bahut vdya Banda , Waheguru ji
@raghubirsingh6195
@raghubirsingh6195 8 ай бұрын
Very nice ver ji
@dupindersingh8824
@dupindersingh8824 Жыл бұрын
Bilkul sahi sade nl v eda hunda nlde vadhda dekh ni skde lok
@Gurwindervlogs
@Gurwindervlogs Жыл бұрын
ਚੜ੍ਹਦੀ ਕਲ੍ਹਾ ਚ ਰਹਿ ਬਾਈ
@muhammadaashan8592
@muhammadaashan8592 Жыл бұрын
Excellent thought veer g
@jinduhappo7767
@jinduhappo7767 Жыл бұрын
God bless sir
@amardeepsinghbhattikala189
@amardeepsinghbhattikala189 Жыл бұрын
Sat shri akal ji sarea nu veer ji kosish kreo jai Singh ji nal hor video bnao veer jai Singh ji kol bohat knowledge ha number v sanja kro please
@AmarjitSingh-vd5xg
@AmarjitSingh-vd5xg Жыл бұрын
Very good veer ji
@BhupinderSingh-ev3qb
@BhupinderSingh-ev3qb Жыл бұрын
Bahut badiya 🙏🙏 kash sade school management's es Lab de visit karan
@civildefencebatalapb.3859
@civildefencebatalapb.3859 3 жыл бұрын
good brother
@kssingh2573
@kssingh2573 Жыл бұрын
Sare channel nu ahe karna chahida ya good job
@gurmeetsinghsachdeva5965
@gurmeetsinghsachdeva5965 Жыл бұрын
Bhai ji satshriakal Aap da Josh talk show aj dekhya bhaut nere to mehsoos Kita Bhai ji ki karan maiu bhaut lor hai Wahaguru ji
@lakhvirsingh-fp2rt
@lakhvirsingh-fp2rt 3 жыл бұрын
Good job ji
@user-sf1iu2bd1h
@user-sf1iu2bd1h Жыл бұрын
Waah ji waah Jai Singh ji sb
@dildarbal7805
@dildarbal7805 Жыл бұрын
Bahut kamal de bande❤
@user-og1ub9wh2h
@user-og1ub9wh2h 9 ай бұрын
🙏🙏
@gurdial5191
@gurdial5191 11 ай бұрын
ਵੀਰ ਜੀ ਤੁਸੀਂ ਵਾਕਿਆ ਹੀ ਗਿਆਨ ਦਾ ਸਾਗਰ ਹਨ।
@user-dl5wy4cp5y
@user-dl5wy4cp5y Жыл бұрын
Great ji❤
@gurcharansingh1201
@gurcharansingh1201 3 жыл бұрын
Bahut vadhia sukhnaib
@harlaiksingh5954
@harlaiksingh5954 3 жыл бұрын
jaga.da.na.we.daso.jo
@karamjitkaur2459
@karamjitkaur2459 Жыл бұрын
Dhoori ch ne
@user-sl7lo1nt4n
@user-sl7lo1nt4n Жыл бұрын
Very impressed mandepelectrican civil hospital bababakhla❤
@lakhveerbassi2719
@lakhveerbassi2719 3 жыл бұрын
Good Job 👍👍🇨🇦
@JatinderSingh-bt5jk
@JatinderSingh-bt5jk Жыл бұрын
Waheguru ji 🙏
@HappySingh-od6oc
@HappySingh-od6oc 3 жыл бұрын
Good work God bless you
@JatinderSingh-bt5jk
@JatinderSingh-bt5jk Жыл бұрын
You are great man jai Singh
@harjitindersaini6874
@harjitindersaini6874 Жыл бұрын
Very nice.Great job.
@palisingh399
@palisingh399 Жыл бұрын
jug jug jiyo
@aminderpreet428
@aminderpreet428 3 жыл бұрын
👍👍👍👍👍
@tarsamgrewal4479
@tarsamgrewal4479 3 жыл бұрын
Very nice
@gpsramnagar8448
@gpsramnagar8448 Жыл бұрын
Excellent 🎉
@jasvindersingh4571
@jasvindersingh4571 Жыл бұрын
💐💐💐🙏🙏🙏👌👌👌
@GurmelSingh-qx8er
@GurmelSingh-qx8er Жыл бұрын
Very Nice Awareness Scientific And Technical Knowledge Explaination In Simple And Short Ways. on The Other Hand Right And Practical Training Center.
@user-fe4ws4jc4g
@user-fe4ws4jc4g Жыл бұрын
Good job sar j
@surindersingh-bn7if
@surindersingh-bn7if Жыл бұрын
ਜਿਹੜਾ ਬੰਦਾ ਇਨ੍ਹਾਂ ਕੋਲ ਕੰਮ ਸਿੱਖੇਗਾ ਭੁੱਖਾ ਨੀ ਮਰਦਾ
@daranaresh7722
@daranaresh7722 3 ай бұрын
Ish dharti te duja Naa hai sardar Jai Singh ji Jo bacheyaan nu roti roji wastehunner sikhande ne mai selute karda innha nu ji
@ARSH1126
@ARSH1126 Жыл бұрын
🙏🏻🙏🏻🙏🏻
@RanjeetSingh-vh4bd
@RanjeetSingh-vh4bd Жыл бұрын
Name ve Jai Singh Te sare pase ve Jai jai krwai hoi
@onlyimagineandentertainmen713
@onlyimagineandentertainmen713 3 жыл бұрын
👌👌👌👌👌👍
@GurmeetKaur-ip8ti
@GurmeetKaur-ip8ti 2 жыл бұрын
🙏🙏👍👍
@gurdeepsinghsekhon1402
@gurdeepsinghsekhon1402 Жыл бұрын
🙏🏼🙏🏼
@instamarchantpayinternatio1375
@instamarchantpayinternatio1375 3 жыл бұрын
🙏🙏🙏🙏🙏
@rajkumar-tf9qg
@rajkumar-tf9qg Жыл бұрын
V nice
@bakhshishsingh8335
@bakhshishsingh8335 Жыл бұрын
Veer ji sadke thode ih cheeza ih soch nahi hei punjab ch is layi hi young bahar ja rhe ne bhut wadi sewa ih is da ihsas sarkaran nu v ni hei
@BhupinderSingh-co4rh
@BhupinderSingh-co4rh Жыл бұрын
ਸ੍ਰ ਸਾਹਿਬ ਦਾ ਫੂਨ ਨੰ ਮਿਲ ਸਕਦਾ ਹੈ
@Mrrajugill
@Mrrajugill Жыл бұрын
ਤੁਹਾਡੀ ਇਸ ਤਕਨੀਕ ਨੂੰ ਸਿੱਖ ਕੇ ਬਾਹਰ ਜਾ ਕੇ ਹੋਰ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।
@Sangha362
@Sangha362 Жыл бұрын
ਭਾਈ ਜੀ ਆਪ ਜੀ ਦਾ ਸਿੱਖਲਾਈ ਕੈਂਪ ਕਿਥੇ ਆ ਐਡਰੈੱਸ ਜਾਂ contact ਦਿਓ
@diamondbangar9056
@diamondbangar9056 Жыл бұрын
Practical work must essential in present time it also must need to add practical most than theoretical study 😢😢
@Psartz
@Psartz Жыл бұрын
He has same passion for electricity as Nicola Tesla did.
@focus312
@focus312 Жыл бұрын
Address ki Veer ji ihna da
@hrmans6118
@hrmans6118 Жыл бұрын
Veer kithe training center
@harrysharma6941
@harrysharma6941 3 жыл бұрын
ਬਹੁਤ ਵਧੀਆ ਬਾਈ ਜੀ ਕਿ ਪਤਾ ਹੈ ਇਸ ਅਸਥਾਨ ਦਾ ਕਿਰਪਾ ਕਰਕੇ ਦੱਸੋ
@gaganverma9559
@gaganverma9559 3 жыл бұрын
Near by dhuri, pind kakarwal, marahar power control Pvt.limited
@harmeetkaur9257
@harmeetkaur9257 Жыл бұрын
👌kamal hai ena wada jagar te only one person is hanging. And sacrificed. But it's not a natural of work for women. Am I right
@gurudasingh4539
@gurudasingh4539 4 ай бұрын
ਪਾਜੀ ਪਤਾ ਕਿ ਹੈ ਕੇਹੜੀ ਜਗ੍ਹਾ ਫੋਨ ਨੰਬਰ
@daljeetsingh6198
@daljeetsingh6198 Жыл бұрын
Address daso jai singh ji da
@jujhharssingh3277
@jujhharssingh3277 Жыл бұрын
Location te phone no .ki aa insitute da
@VarmaJass
@VarmaJass Жыл бұрын
Asthan dso bai ji
@karamjitkaur2459
@karamjitkaur2459 Жыл бұрын
Dhoori ch ne
@harmansaini9144
@harmansaini9144 Жыл бұрын
sir mai jai singh ji kolo sikhna chahunda contact kive kra ??
@malkeitkaur3046
@malkeitkaur3046 Жыл бұрын
Khaint punjab teh phone number ha
@gurmukhsingh1440
@gurmukhsingh1440 Жыл бұрын
Bhai sahib eh institute kithe a ji .address send karro
@karamjitkaur2459
@karamjitkaur2459 Жыл бұрын
Dhoori Punjab vich
Nastya and SeanDoesMagic
00:16
Nastya
Рет қаралды 44 МЛН
Получилось у Миланы?😂
00:13
ХАБИБ
Рет қаралды 6 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 20 МЛН
What it feels like cleaning up after a toddler.
00:40
Daniel LaBelle
Рет қаралды 92 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 967 М.
Запрещенный Гаджет для Авто с aliexpress 2
0:50
Тимур Сидельников
Рет қаралды 1,1 МЛН
разбил телефон из-за видео
0:15
STANISLAVSKIY Hi
Рет қаралды 727 М.
#samsung #retrophone #nostalgia #x100
0:14
mobijunk
Рет қаралды 14 МЛН
Better Than Smart Phones☠️🤯 | #trollface
0:11
Not Sanu Moments
Рет қаралды 19 МЛН
Проверил, как вам?
0:58
Коннор
Рет қаралды 401 М.