No video

| Yaariya | ਯਾਰੀਆਂ | New Punjabi Motivsnl Video | Punjabi Short Movie 2019 | Dhillon Bathindea aala|

  Рет қаралды 126,962

Dhillon Bathinde aala

Dhillon Bathinde aala

4 жыл бұрын

ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
ਆਪਣੇ ਸਾਰੇ ਅਕਾਊਂਟ ਆਈ ਡੀ
insta, Facebook page,tik tok
Dhillon Bathinde aala ਦੇ ਨਾਮ ਤੇ ਅਾ ਜੀ ਜਰੂਰ ਲਾਈਕ flow kro ji
Amrik Dhillon
Mandeep Dhillon
Gurpreet dhillon
sukhdeep dhillon
Whats app no 9463935336
#DhillonBathindeaala
ਢਿੱਲੋ ਬਠਿੰਡੇ ਆਲਾ ਫੇਸਬੁੱਕ ਪੇਜ👇👇👇
/ ਸਾਡਾ

Пікірлер: 387
@Dhillon_Bathinde_Aala
@Dhillon_Bathinde_Aala 4 жыл бұрын
ਧੰਨਵਾਦ ਦੋਸਤੋ ਤੁਸੀ ਸਾਡੀਆਂ ਵੀਡੀਉ ਨੂੰ ਬਹੁਤ ਪਿਆਰ ਦਿਨੇ ਓ ਅਸੀ ਹਮੇਸਾ ਤੁਹਾਡੇ ਰਿਣੀ ਰਹਾ ਗੇ ਸਾਡੀਆਂ ਹੋਰ ਵੀਡੀਉ ਦੇਖਣ ਲਈ ਚੈਨਲ ਜਰੂਰ subscribe kro ji Apna Facebook page v like kro ji Dhillon Bathindea aala
@jagbrar6291
@jagbrar6291 4 жыл бұрын
Very nice bro
@user-jh4cc2no8t
@user-jh4cc2no8t 4 жыл бұрын
veer Teri acting Sira jma
@avtarSingh-uw3lx
@avtarSingh-uw3lx 4 жыл бұрын
bhut vdia vedio brother
@deepbal6357
@deepbal6357 4 жыл бұрын
Very very nice bro
@jaggaharike6889
@jaggaharike6889 4 жыл бұрын
Dhillon Bathinde aala jagga maylisea
@sukhmaan4159
@sukhmaan4159 4 жыл бұрын
ਯੂ ਟਿਊਬ ਨੂੰ ਬੇਨਤੀ ਅਾ ਭਾਈ ਇਕ ਢਿੱਲੋਂ ਬਾਈ ਦੇ ਚੈਨਲ ਤੋਂ dislike ਆਲਾ ਬਟਨ ਹਟਾ ਦੋ ਉਹ ਦਾ ਕੋਈ ਕੰਮ ਨੀ ਇੱਥੇ 🙏🙏🙏🙏
@satnamsinghsatta6526
@satnamsinghsatta6526 4 жыл бұрын
ਦਿਲ ਖੁਸ ਕਿਤਾ ਲਵ ਜ਼ੂ ਭਰਾ
@AmitSharma-ud5np
@AmitSharma-ud5np 4 жыл бұрын
3 kanjran ne dislike kita ya... pata ni kehre fudu ne
@bakshishsinghjuj9950
@bakshishsinghjuj9950 4 жыл бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਢਿੱਲੋ ਸਾਹਿਬ ਸੁਪਰ ਹਨ ਸੁਪਰ ਹੀ ਰਹਿਣਗੇ ਲਵ ਯੂ bro
@virksaab6606
@virksaab6606 4 жыл бұрын
Bot vadia bi 👌
@tarsemsidhu7919
@tarsemsidhu7919 4 жыл бұрын
Good
@sranbathindeala3360
@sranbathindeala3360 4 жыл бұрын
ਦੁਨੀਆਂ ਦਾ ਕੌੜਾ ਸੱਚ ਆ ਬਾਈ ਇਹ ।ਬਹੁਤ ਹੀ ਵਧੀਆ ਵੀਡੀਓ ਆ
@RAAZMUSAFIR
@RAAZMUSAFIR 3 жыл бұрын
ਬਹੁਤ ਹੀ ਵਧੀਆ ਵੀਡੀਓ, ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ
@gaggichahal9165
@gaggichahal9165 4 жыл бұрын
ਨਾਈਸ
@BaljinderSingh-zg3xp
@BaljinderSingh-zg3xp 4 жыл бұрын
ਢਿੱਲੋਂ ਬਾਈ ਬੋਹਤ ਸੋਹਣਾ ਵਿਚਾਰ ਇਹੇ ਲੋਕਾਂ ਨੂੰ ਸਮਝਿਆ 👍 ਸੀਰਾ ਵੀਰ ਜੀ
@satnamsinghsatta6526
@satnamsinghsatta6526 4 жыл бұрын
ਬਹੁਤ ਸੋਹਣੀ ਵੀਡੳੁ ਹੈ ਜੀ ਵੀਰ ਕੁੱੜਤਾ ਪਜਾਮਾ ਪੰਜਾਬ ਦੀ ਵਿਰਸਾ ਹੈ
@jotabajwa2715
@jotabajwa2715 4 жыл бұрын
ਮੇਰੇ ਵੱਡੇ ਵੀਰ ਅੱਜ ਤੂੰ ਦਿੱਲ ਖ਼ੁਸ਼ ਕਰਤਾ ਰੱਬ ਤੈਨੂੰ ਹਰ ਇਕ ਖ਼ੁਸ਼ੀ ਦੇਵੇ
@darmedarsigh7094
@darmedarsigh7094 4 жыл бұрын
Good bor
@simarbrar3152
@simarbrar3152 3 жыл бұрын
ਬਾਈ ਜੋ ਸਵਾਦ ਥੋਡੀ ਵੀਡੀਉ ਵੇਖਣ ਦਾ ਆਉਦਾ ਉਹ ਹੋਰ ਕਿਤੇ ਨੀ ਵਾਈ😍😍❤️❤️
@anmolanm9692
@anmolanm9692 4 жыл бұрын
ਬਹੁਤ ਵਧੀਆ ਬਾਈ ਢਿੱਲੋਂ NICE BROTHER
@dhirakalakh6046
@dhirakalakh6046 4 жыл бұрын
ਮਨਦੀਪ ਵੀਰ ਢਿੱਲੋਂ ਵੀਰ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਅੱਤ ਕਰਾਤੀ ਵੀਰ ਵੀਡੀਓ ਵਾਲੀ
@PARDEEP905
@PARDEEP905 4 жыл бұрын
Sira bhai
@grandproduction3493
@grandproduction3493 4 жыл бұрын
ਸਾਡਾ ਵੱਡਾ ਬਾਈ ਸਿਰਾ ਲਾਈ ਜਾਂਦਾ ਜਮਾ❤️❤️👌👌
@JagmeetSingh-ri7mg
@JagmeetSingh-ri7mg 4 жыл бұрын
ਜਿੰਦਾਬਾਦ ਯਾਰਿਆ
@gurjantdhaliwal3639
@gurjantdhaliwal3639 4 жыл бұрын
ਬਹੁਤ ਹੀ ਵਧੀਆ ਬਾਈ
@user-bl8wc9ck1i
@user-bl8wc9ck1i 4 жыл бұрын
ਬਹੁਤ ਵਧੀਆ ਜੀ
@rajumaan5133
@rajumaan5133 4 жыл бұрын
ਸਹੀ ਗੱਲ ਹੈ ਬਾਈ ਯਾਰੀ ਕੋਈ ਹੀ ਨਿਭਾ ਸਕਦਾ
@sukhasandhu3148
@sukhasandhu3148 4 жыл бұрын
ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਢਿਲੋ ਬਾਈ ਪਰਮਾਤਮਾ ਤੇਰੀ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ
@gurjantsangha
@gurjantsangha 4 жыл бұрын
ਦੇਖਣ ਤੋ ਪਹਿਲਾ ਹੀ like a
@jaskaranpurba1392
@jaskaranpurba1392 4 жыл бұрын
Nice ਵੀਰ
@sukhasingh7402
@sukhasingh7402 4 жыл бұрын
ਬਾਈ ਕੋਈ ਸ਼ਬਦ ਨਹੀ ਆਖਣ ਲਈ ਖੁਸ਼ੀਆਂ ਮਾਣੋ ਬਾਬਾ ਮਹੇਰ ਕਰੇ🤠🤠🤠
@ranjitbrar0910
@ranjitbrar0910 4 жыл бұрын
ਵਾਹ ਜੀ ਵਾਹ ਬਹੁਤ ਸੋਹਣੀ ਵੀਡੀਓ ਢਿਲੋਂ ਸਾਹਿਬ
@Dhillon_Bathinde_Aala
@Dhillon_Bathinde_Aala 4 жыл бұрын
Thanks ji
@jasmindersingh1573
@jasmindersingh1573 4 жыл бұрын
ਬਹੁਤ ਵਧੀਆ ਲੱਗੀ ਬਾਈ ਤੇਰੀ ਵੀਡੀਉ
@Maan4920
@Maan4920 4 жыл бұрын
ਸਿਰਾ ਬਾਈ
@kuldeepsinghsidhu3862
@kuldeepsinghsidhu3862 4 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਕਰੇ
@lakhwinderdhillon346
@lakhwinderdhillon346 4 жыл бұрын
ਲਵ ਯੂ ਵੀਰੋ ਰੇਸ਼ਮ ਵੀਰ ਨੂੰ ਵੀ ਵੀਡੀਓ ਵਿੱਚ ਲੈਣਾ ਸੀ ਲਵ ਯੂ ਲਵ ਯੂ
@canworkers9757
@canworkers9757 4 жыл бұрын
yaariya zindabaad
@dippukarwasra851
@dippukarwasra851 4 жыл бұрын
Good yaar
@harjindersehaj2375
@harjindersehaj2375 4 жыл бұрын
Y yaari yaari hundi aa
@111j.k9
@111j.k9 4 жыл бұрын
ਬਹੁਤ ਵਦੀਅਾ ਮਿਤਰੋ
@SanjivKumar-ch3go
@SanjivKumar-ch3go 3 жыл бұрын
22ji..bahutt.hi.vadeya..video
@gaggichahal9165
@gaggichahal9165 4 жыл бұрын
Good
@bikarsingh6084
@bikarsingh6084 3 жыл бұрын
ਗਰੀਬ ਬੰਦਾ ਦਿਲ ਤੋ ਗਰੀਬ ਨੀ ਹੁੰਦਾ ਬਾਈ ਜੀ
@amritmann7873
@amritmann7873 4 жыл бұрын
Siraaa y
@harmandhaliwal1548
@harmandhaliwal1548 3 жыл бұрын
Very good video Bhai ji
@hardeepsingh1225
@hardeepsingh1225 4 жыл бұрын
Very good y
@sidhu_saab1995
@sidhu_saab1995 4 жыл бұрын
ਬਹੁਤ ਵਧੀਆ ਸੰਦੇਸ ਦਿੱਤਾ ਏ ਸਾਰੀ ਟੀਮ ਵਧਾਈ ਦੀ ਪਾਤਰ ਧੰਨਵਾਦ
@bakshishsinghjuj9950
@bakshishsinghjuj9950 4 жыл бұрын
ਬੁਹਤ ਹੀ ਵਧੀਆ ਵੀਡੀਉ ਹੈ ਬੁਹਤ ਸੋਹਣਾ ਸਬਕ ਸਿੱਖਣ ਨੂੰ ਮਿਲਿਆ ਬੁਹਤ ਸੋਹਣੀ ਐਕਟਿੰਗ ਹੈ ਆਪ ਦੀ ਢਿੱਲੋ ਸਾਹਿਬ ਸੁਪਰ ਲਾਜਵਾਬ ਅੱਤ
@neesharana8639
@neesharana8639 4 жыл бұрын
ਦਿਲ ਦੇ ਕਿਹੜੇ ਕੋਨੇ ਦੇ ਵਿੱਚ ਰੱਖਾਂ ਮੜਕੇ ਸੋਨੇ ਦੇ ਵਿੱਚ ਕਲਮਾਂ ਜਾਂ ਦਵਾਤਾਂ ਦੇ ਵਿੱਚ ਦਾਦੀ ਵਾਲੀਆਂ ਬਾਤਾਂ ਦੇ ਵਿੱਚ ਤੇਰਾ ਹਰ ਅੱਖਰ ਆਦਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਧਰਤੀ ਦੇ ਕਣ ਕਣ ਵਿੱਚ ਡੁੱਲਿਆ ਯੋਧਿਆਂ ਦਾ ਓਹ ਖੂਨ ਪੰਜਾਬੀ ਇਸ ਧਰਤੀ ਤੇ ਹਰ ਕੋਈ ਆਇਆ ਖੁਸ਼ੀ ਨਾਂ ਮਾਣਨ ਜੂਨ ਪੰਜਾਬੀ ਗੁਰ ਪੀਰਾਂ ਦੀ ਪਹਿਲ ਪਲੇਠੀ ਸਾਡੀ ਇਹ ਸ਼ਹਿਜਾਦੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਜਨਮ ਤੋਂ ਲੈ ਕੇ ਮਰਨੇ ਤੀਕਰ ਵੇ ਹਮਜਾਂ ਹਰ ਰਸਮ ਪੰਜਾਬੀ ਗੁਰਮੁੱਖੀ ਦਾ ਪਾ ਕੇ ਰੁਤਬਾ ਖਾ ਬੈਠੀ ਇਹ ਕਸਮ ਪੰਜਾਬੀ ਨਿੱਘ ਮਮਤਾਂ ਦਾ ਮਾਣ ਬੇਸ਼ੁਕਰੇ ਭੰਡਗੇ ਬੋਲ ਤੇਜ਼ਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਜੇ ਵੱਸ ਚੱਲੇ ਅੰਬਰਾਂ ਦੇ ਵਿੱਚ ਤਾਰਿਆਂ ਦੇ ਨਾਲ ਲਿਖਾਂ ਪੰਜਾਬੀ ਜੰਮਾਂ ਮੈਂ ਇਹਦੀ ਬੁੱਕਲ ਦੇ ਵਿੱਚ ਜੰਮ ਜੰਮਕੇ ਮੈਂ ਮਿਟਾਂ ਪੰਜਾਬੀ ਮੱਥੇ ਚੰਨ ਦੀ ਟਿੱਕੀ ਰੱਖ ਜੋ ਪੂਜਣ ਯੋਗ ਰਬਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀ ਬੱਸ ਸਾਡੀ ਮਾਂ ਪੰਜਾਬੀ ਆ #Nisha rana,
@AmanKumar-dk6vd
@AmanKumar-dk6vd 4 жыл бұрын
Yaar bhai yaariyaa
@jagpalsidhujagpalsidhu2554
@jagpalsidhujagpalsidhu2554 4 жыл бұрын
Nice
@subhashchandora4337
@subhashchandora4337 4 жыл бұрын
Bhai dil jeet liya
@chahalboys837
@chahalboys837 4 жыл бұрын
Bahut Sohna massage dita Dhillon veere
@InderpalSingh-qy9sr
@InderpalSingh-qy9sr 4 жыл бұрын
Dhillon veer salute aa tenu yaar..
@gurmukhmaan1297
@gurmukhmaan1297 4 жыл бұрын
Bhut vdea veer love you dhillon saab te mandeep vdde veer God bless you khuss rho
@jaspaulg
@jaspaulg 4 жыл бұрын
ਬਾਈ ਜੀ ਤੁਹਾਡੀਆਂ ਸਾਰੀਆਂ ਹੀ ਵਿਡੀਉ ਬਹੁਤ ਵਧੀਆ ਹੁੰਦਿਆ ਹਨ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ
@jagseersingh2460
@jagseersingh2460 4 жыл бұрын
Nyc story
@ramandipsingh210
@ramandipsingh210 4 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਸੀ ਵੀਡੀਓ ਜਿਉਂਦੇ ਵਸਦੇ ਰਹੋ ਵੀਰੇ ਰਬ ਲੰਬੀਆਂ ਉਮਰਾਂ ਕਰੇਂ ਤੇ ਤਰੱਕੀ ਬਕਸੇ ਸਾਰੀ ਟੀਮ ਨੂੰ ਬੁਹਤ ਬਹੁਤ ਪਿਆਰ 🌹🌹🌹🌹🌹ਬਹੁਤ ਸੋਹਣੀ ਜੋੜੀ ਹੈ ਤੁਹਾਡੀ ਦੋਨੋਂ ਵੀਰਾਂ ਦੀ ਕਿਤੇ ਨਜਰ ਨਾ ਲੱਗ ਜਾਵੇ go Crowns 👑👑👑👑👑
@varindersandhu7246
@varindersandhu7246 4 жыл бұрын
Veer yr ini sohni vedio dil noo soo gyi❤️❤️❤️❤️❤️😭😭😭💞👌👌👌
@jagdeepsidhu6850
@jagdeepsidhu6850 4 жыл бұрын
Nice video
@lucky00090
@lucky00090 4 жыл бұрын
balle o bathinda waleyo
@sukhbrar3467
@sukhbrar3467 4 жыл бұрын
Bhut hi jyda vadia msg dita bro
@avtardhillon8468
@avtardhillon8468 4 жыл бұрын
nice
@mandeepdandiwal4680
@mandeepdandiwal4680 4 жыл бұрын
Buta soni video aa
@harmeetkharoud2182
@harmeetkharoud2182 4 жыл бұрын
ਬਹੁਤ ਹੀ ਵਧੀਆ ਵੀਡੀਉ ਹੈ ਢਿੱਲੋ ਸਾਹਿਬ ਜੀ ਏਦਾ ਹੀ ਵਧੀਆ ਵਧੀਆ ਸਮਾਜ ਨੂੰ ਸੇਧ ਦੇਣ ਵਾਲੀਆ ਵੀਡੀਉ ਬਣਾਉਦੇ ਰਹੋ ਪਰਮਾਤਮਾ ਢਿੱਲੋ ਸਾਹਿਬ ਅਤੇ ਸਾਰੀ ਟੀਮ ਨੂੰ ਤੰਦਰੁਸਤੀ ਬਖਸਣ ਅਤੇ ਚੜਦੀ ਕਲਾ ਵਿੱਚ ਰੱਖਣ 👍👍👌
@grandproduction3493
@grandproduction3493 4 жыл бұрын
ਜਿਉਂਦੇ ਰਹੋ ਬਾਈ,best wishes 🙏🏻🙏🏻
@MOTIVATION---ONLY078
@MOTIVATION---ONLY078 4 жыл бұрын
Very nice y
@sandeepkumarbin1231
@sandeepkumarbin1231 3 жыл бұрын
Bhaut vdia
@Dharnatjhinjer
@Dharnatjhinjer 4 жыл бұрын
ਯਾਰੀਆਂ 😘😘😘😘
@pindersandhu8008
@pindersandhu8008 4 жыл бұрын
Nyc video veer ji
@gagandeepdhami66
@gagandeepdhami66 4 жыл бұрын
Kaim dosto 👍
@jorasandhu8747
@jorasandhu8747 4 жыл бұрын
Bhoot vdia g bhoot
@seerachahalchahal8552
@seerachahalchahal8552 4 жыл бұрын
Bhut dhanvaad y saari teem da y All the best
@amritpalaulakh1622
@amritpalaulakh1622 4 жыл бұрын
Dhillon veer ji sachi gal ah video ch
@BalkarSingh-ec8mo
@BalkarSingh-ec8mo 4 жыл бұрын
ਬਹੁਤ ਵਧੀਆ ਵੀਡੀਉ y ਜਿਉਂਦੇ ਵਸਦੇ ਰਹੋ
@charanjitsingh9158
@charanjitsingh9158 4 жыл бұрын
ਮਸੀਨ ਦੇ ਟੋਕੇ ਲਾਉਣ ਅਾਲੇ ਅਾ ਜॅਟਾ atttt a vdo
@gurpreetsran9384
@gurpreetsran9384 4 жыл бұрын
ਬਹੁਤ ਵਧੀਆ ਵੀਡੀਉ ਬਣਾਈ ਐ ਬਾਈ👍👍👌👌
@gursimransinghbrar8518
@gursimransinghbrar8518 4 жыл бұрын
Bhut sohna bai 👌 a
@Gsidhu-fh8oz
@Gsidhu-fh8oz 4 жыл бұрын
Kaim baabeo
@karmjeetdeol5808
@karmjeetdeol5808 4 жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਸ਼ੀ ਢਿਲੋਂ ਗੁਡ ਬਾਈ
@herabhullar302
@herabhullar302 3 жыл бұрын
God bless you Dhillon saab
@honeydhillon9947
@honeydhillon9947 4 жыл бұрын
Wah bai, bahut sohni video veer mere, daily life wali gll aaa, loki awe krde apne ajkl. Keep up 👆 bro.
@lovepreetrai9655
@lovepreetrai9655 4 жыл бұрын
NYC viedo
@goshabrargoshabrar2406
@goshabrargoshabrar2406 4 жыл бұрын
V nice vr
@gurmeetdandiwal1453
@gurmeetdandiwal1453 4 жыл бұрын
Nyc
@baljeetjawanda9914
@baljeetjawanda9914 4 жыл бұрын
Sirra y
@sukhwindersinghuk4331
@sukhwindersinghuk4331 4 жыл бұрын
Very good ji
@rajugiana4632
@rajugiana4632 4 жыл бұрын
Sirra video a pra
@nawabnavi949
@nawabnavi949 4 жыл бұрын
Bai g love uuu bhut vdhia g
@pawanbrar1560
@pawanbrar1560 Жыл бұрын
Dhillon brother's layi dilo respect aa bhut vadia video hundia
@jaggisidhu7756
@jaggisidhu7756 4 жыл бұрын
Sira video y ji
@HarinderSingh-vm4nz
@HarinderSingh-vm4nz 4 жыл бұрын
Nice bro
@team4200
@team4200 4 жыл бұрын
Vdia msgy
@jotkaur2039
@jotkaur2039 4 жыл бұрын
Best video 👌👌👌👌👌👌
@jashanthind8283
@jashanthind8283 4 жыл бұрын
Y sirrraaa krataaaaa
@laddichahal8928
@laddichahal8928 4 жыл бұрын
Ghant dhillon sabb
@nirvairsingh7844
@nirvairsingh7844 4 жыл бұрын
ਬਹੁਤ ਵਧੀਆ ਵੀਡੀਓ ਜੀ 👍(ਯੂ ਏ ਈ)
@lakhabhullar3792
@lakhabhullar3792 4 жыл бұрын
Bauth vadea video bro
@pritpalsingh489
@pritpalsingh489 4 жыл бұрын
Nc dhillon saab video bauth sohni aa gbu rab hamesha khush rakhe thanu bauth
@HarjinderSingh-pe6to
@HarjinderSingh-pe6to 4 жыл бұрын
Very good video
@varindersingh1910
@varindersingh1910 4 жыл бұрын
ਯਰ ਸਲਾਮ ਅਾ ਤੇਰੀ ਮਾ ਨੂੰ
@knc5404
@knc5404 4 жыл бұрын
Nice massage veer
@happysran3411
@happysran3411 4 жыл бұрын
Nyc ji
@punjabilive8461
@punjabilive8461 4 жыл бұрын
ਬਹੁਤ ਵਧੀਅਾ ਵੀਡੀਓ ਢਿੱਲੋ ਵੀਰ ਜੀ
@sukhwindersandhu6787
@sukhwindersandhu6787 4 жыл бұрын
Gud msg
@bholivermagoloverma2284
@bholivermagoloverma2284 2 жыл бұрын
ਵਧੀਆ ਵੀਡੀਓ
@amandeepsinghgill5431
@amandeepsinghgill5431 3 жыл бұрын
Very nice 👌👌
@gurpreetmaan7084
@gurpreetmaan7084 4 жыл бұрын
Too good ji
@pardeepsharma6706
@pardeepsharma6706 Жыл бұрын
Waheguru g 🙏🙏🙏🙏🙏🙏🙏🙏💖💖💖💖💖💖💖💖💖💖🙏🙏🙏🙏🙏🙏
Sigma Kid Hair #funny #sigma #comedy
00:33
CRAZY GREAPA
Рет қаралды 38 МЛН
Stay on your way 🛤️✨
00:34
A4
Рет қаралды 23 МЛН
Fast and Furious: New Zealand 🚗
00:29
How Ridiculous
Рет қаралды 42 МЛН
KISMAT || THE SHORT STORY || PUNJABI VIDEO||ROYAL SARDAR
12:20
ROYAL SARDAR
Рет қаралды 1,5 М.