Yuba City Guru Gobind Singh Aye si || Katha-Giani Paramjit Singh Ji Khalsa Anandpur Sahib Wale

  Рет қаралды 49,752

BHSKhalsa

BHSKhalsa

3 жыл бұрын

#BHSKhalsa_Presents
Copyright © 2012 BHSKhalsa. All rights reserved.
WhatsApp; +91 98140 33300
**************************
KIRTAN KATHA NITNEM SIMRAN STORY POEM Links :-
* KZfaq :
/ @bhskhalsa_channel
*****************************
#NITNEM_SIMRAN
BY BHAI HARCHARAN SINGH KHALSA HAZOORI RAGI
• Nitnem, Simran by Bhai...
******************************
#KIRTAN_PLAY_LIST
BY BHAI HARCHARAN SINGH KHALSA HAZOORI RAGI
• Bhai Harcharan Singh K...
*******************************
#KATHA BY
#GIANI_SANT_SINGH_JI_MASKEEN
• Katha Giani Sant Singh...
*****************************
#PURATAN_KIRTAN
• Kirtan by Puratan Ragi...
*****************************
#SUKHMANI_SAHIB_KATHA
BY #GIANI_TARJIT_SINGH_JI_KARNAL
• Katha Sukhmani Sahib b...
****************************
#KATHA
BY #BHAI_GURBHEJ_SINGH_KHALSA_JI
• Katha - Bhai Gurbhej S...
****************************
#KATHA
BY #GIANI_ANOOP_SINGH_JI_AMRITSAR
• Katha - Giani Anoop Si...
******************************
#Stories_&_Poems
by #Bhai_Harcharan_Singh_Khalsa_Hazoori_Ragi
• Stories & Poems by Bha...
********************************
FACEBOOK ID :
/ bhaiharcharansinghkhalsa
FACEBOOK PAGE :
BHSKhalsa/?r...
MY POETRY :
/ poetryharcharankhalsa
INSTAGRAM :
/ bhs_khalsa
*************THANKS**************
- Bhai Harcharan Singh Khalsa
(Hazoori Ragi Sri Darbar Sahib)

Пікірлер: 190
@avtaarsingh6652
@avtaarsingh6652 3 жыл бұрын
ਨਾਨਕ ਕੇ ਘਰ ਕੇਵਲ ਨਾਮ ਨਾਮ ਹੈ ਨਿਰਮਲ ਕਰਮ ਜ਼ਿੰਦਗੀ ਦਾ ਜਪੁ ਬਣਾਉਣਾ ਹੈ ਮੈਂ ਤੇ ਬਾਣੀ ਵਿੱਚ ਇਹ ਪੜਿਆ ਹੈ ਗੁਰੂ ਦਾ ਉਪਦੇਸ਼ ਹੈ ਸਚਾਈ ਦੇ ਰਸਤੇ ਤੇ ਸਭਨਾਂ ਨੇ ਚਲਣਾ ਹੈ ਨਿਸ਼ਕਾਮ ਸੇਵਾ ਕਰਨੀ ਹੈ ਇਹੀ ਦਰਸ਼ਨ ਹਨ ਮੇਰੇ ਸੁਆਮੀ ਪਰਮੇਸ਼ੁਰ ਦੇ । ਗੁਰੂ ਗ੍ਰੰਥ ਸਾਹਿਬ ਨਾ ਪੜਿਉ ਇਹ ਪੜ ਲਿਉ ਤੇ ਉਹ ਪੜ ਲਿਉ ਬਹੁਤ ਭੁਲੇਖੇ ਵਿੱਚ ਹੋਇਆ ਪਿਆ ਸਿਖ ਕੋਮ ਦੀ ਸਿਖਿਆ ਦਾ ਅਹਿਸਾਸ ।
@Amritnagra22
@Amritnagra22 3 жыл бұрын
ਏਕ ਹੈ ।। ਅਨੇਕ ਹੈ।। ਅੰਤ ਕੋ ਫਿਰ ਏਕ ਹੈ।।
@gurmelsingh9645
@gurmelsingh9645 2 жыл бұрын
ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਭਲਾ ਕਰੇ ਕਰਤਾਰ
@kulwindersingh2484
@kulwindersingh2484 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏ਊ
@jeetworld9799
@jeetworld9799 3 жыл бұрын
ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ 🙏🏽🌹💕
@sunny84india
@sunny84india 2 жыл бұрын
Dhan Guru Gobind Singh Sahib ji - Sada ang sange
@harmeshsingh2017
@harmeshsingh2017 Жыл бұрын
Dhan dhan Guru Gobind Singh Ji Maharaj 🌺🙏
@rampalsingh5046
@rampalsingh5046 3 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@bhairangilsingh1709
@bhairangilsingh1709 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@mohindersingh8893
@mohindersingh8893 3 жыл бұрын
ਵਾਹਿਗੁਰੂ ਧੰਨ ਧੰਨ ਗੁਰੂ ਗੌਬਿਦ ਸਿੰਘ ਜੀ ਵਾਹ ਵਾਹ ਗੁਰੂ ਗੌਬਿੰਦ ਸਿੰਘ ਆਪੇ ਗੁਰ ਚੈਲਾ
@jaspritsingh9586
@jaspritsingh9586 6 ай бұрын
Waheguru ji
@jeetworld9799
@jeetworld9799 3 жыл бұрын
ਵਾਹਿਗੁਰੂ ਜੀ 🙏🏽💕🌹 ਵਾਹਿਗੁਰੂ ਜੀ 🙏🏽💕🌹 ਵਾਹਿਗੁਰੂ ਜੀ 🙏🏽💕🌹
@rajindersingh1473
@rajindersingh1473 3 жыл бұрын
ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ
@manjeetkaur3643
@manjeetkaur3643 3 жыл бұрын
waheguru jiwaheguru jiwaheguru jiwaheguru jiwaheguru jiwaheguru jiwaheguru jiwaheguru jiwaheguru jiwaheguru jiwaheguru jiwaheguru jiwaheguru ji
@narinderkour8115
@narinderkour8115 3 жыл бұрын
Dhan guru Gobind Singh waheguru🙏
@daljitsingh5129
@daljitsingh5129 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਓ ਜੀ
@harjassingh9188
@harjassingh9188 3 жыл бұрын
🙏❤️Waheguru❤️🙏
@jeetworld9799
@jeetworld9799 3 жыл бұрын
ਸਤਿਨਾਮੁ ਵਾਹਿਗੁਰੂ🙏🏽🌹💕 ਸਤਿਨਾਮੁ ਵਾਹਿਗੁਰੂ🙏🏽🌹💕 ਸਤਿਨਾਮੁ ਵਾਹਿਗੁਰੂ🙏🏽🌹💕 ਸਤਿਨਾਮੁ ਵਾਹਿਗੁਰੂ🙏🏽🌹💕 ਸਤਿਨਾਮ ਵਾਹਿਗੁਰੂ 🙏🏽🌹💕
@batralawgroup6354
@batralawgroup6354 2 жыл бұрын
waheguru ji
@Navsidhu13131
@Navsidhu13131 3 жыл бұрын
Waheguru ji🙏🙏,, ae ta partakh gl a ki jine vje path krn lyi uton lyi req kroge odu 15 minute pehla e uth jaoge
@PBX29.93
@PBX29.93 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhaikamaljitsinghchandigar1866
@bhaikamaljitsinghchandigar1866 3 жыл бұрын
Waheguru ji 🙏🙏❤️❤️
@DaljeetSingh-bn6vi
@DaljeetSingh-bn6vi 2 жыл бұрын
Waheguru ji ka khalsa Waheguru ji ki fateh Dhan Dhan sahib shri Guru Gobind singh sahib ji maharaj sadi sachi sarkar ji
@talveenjapnaad1221
@talveenjapnaad1221 3 жыл бұрын
ਵਾਹਿਗੁਰੂ ਜੀ।। 🙏🙏🙏🙏🙏
@sultanakhtar62
@sultanakhtar62 3 жыл бұрын
ਗਿਆਨੀ ਪੁਜਾਰੀ JI ਗੁਰੂ ਨਾਨਕ NU ਨਾਹੀ ਬਲਕੇ ਜਿਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਸੀ ਉਹਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਤਲੱਬ PARMATMA DE ਦਰਸ਼ਨ ਜੋ ਗੁਰੂ ਨਾਨਕ ਦੇਵ ਜੀ ਕਰਨ ਲਈ ਕਿਹਾ ਕਰਦੇ ਸਨ ਲੋਕਾਂ NU ਮੂਰਖਤ NA ਬਣਾਉਣ ਦੀ ਕੋਸ਼ਿਸ਼ ਕਰ ਠੱਗੀਆਂ ਮਾਰਨ ਵਾਸਤੇ ਕਿੱਥੋਂ ਕਿੱਥੋਂ ਕਹਾਣੀਆਂ ਕੱਢ ਕੇ ਲਈ AUNDE,,ਆਹ ਪਾਖੰਡੀ
@KuldeepSingh-ue7tu
@KuldeepSingh-ue7tu 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@jagtarmaan2653
@jagtarmaan2653 3 жыл бұрын
ਵਾਹਿਗੁਰੂ ਜੀ🙏
@GurmeetSingh-wp2gk
@GurmeetSingh-wp2gk 3 жыл бұрын
ਧੰਨਵਾਦਖਾਲਸਾਜੀ
@gurdeepkaur5553
@gurdeepkaur5553 3 жыл бұрын
waheguru ji meher karu
@anukaur14
@anukaur14 3 жыл бұрын
Waheguru ji 🙏🏻🙏🏻🙏🏻
@jeetworld9799
@jeetworld9799 3 жыл бұрын
W A H E G U R U 🙏🏻💞🏝
@JagtarSingh-gp2hc
@JagtarSingh-gp2hc 3 жыл бұрын
ਵਾਹਿਗੁਰੂਜੀ
@jeetworld9799
@jeetworld9799 3 жыл бұрын
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@N65333
@N65333 3 жыл бұрын
You are smearing our priceless treasure, that asks to learn, practice, experience and creat wisdom to be able to choose best out of best in every aspect of life, just for few dollars
@KulwinderKaur-nf7yi
@KulwinderKaur-nf7yi 3 жыл бұрын
Wahaguru ji ka Khalsa Wahaguru ji ki Fatah
@hsvirdi5680
@hsvirdi5680 3 жыл бұрын
🙏Nikat vase nahi prab door 🙏
@balwantkaur9760
@balwantkaur9760 3 жыл бұрын
WaheGuru ji 👏
@preetyjhajj173
@preetyjhajj173 3 жыл бұрын
Waheguru ji waheguru ji 🙏🙏
@sakinderboparai3046
@sakinderboparai3046 3 жыл бұрын
ਮੈਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਨੇਂ ਸੁਪਨੇਂ ਵਿੱਚ ਦਰਸ਼ਨ ਦਿੱਤੇ ਸੀ । ਜੇ ਤੁਸੀਂ ਅੰਮਿਤ ਛਕਿਅਾ ਹੈ ਤਾਂ ਰਾਤ ਨੂੰ ਸੌਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਅੱਗੇ ਖੜ ਕੇ ਦਿਲ ਤੋਂ ਅਰਦਾਸ ਕਰੋ । ਗੁਰੂ ਜੀ ਦਰਸਣ ਦੇਣਗੇ ।
@ramandeepkaurboparai8898
@ramandeepkaurboparai8898 3 жыл бұрын
Waheguru ji
@navjeevankaur177
@navjeevankaur177 3 жыл бұрын
ਵਾਹਿਗੁਰੂ ਜੀ
@harry3951
@harry3951 3 жыл бұрын
Waheguruji is only Formless colourless Incredible Deeds Enlighten internal God Pervading every where manifest in every soul Genderless never take birth Away from time
@vijaykumar64646
@vijaykumar64646 3 жыл бұрын
ਜਾ ਓਏ .. ਫੋਟੋ ਮੂਹਰੇ ਅਰਦਾਸ ਕਰੋ ਕਹਿੰਦਾ 😂😂😂 ਤੈਨੂੰ ਸੁਪਨੇ ਚ ਫੋਟੋ ਈ ਦਿਸਦੀ ਆ , ਦਰਸ਼ਣਾ ਵਾਲਿਆ 😀😀
@ms1568
@ms1568 3 жыл бұрын
@@vijaykumar64646 So True
@ramanbrar6572
@ramanbrar6572 3 жыл бұрын
ਵਾਹਿਗੁਰੂ ਜੀ
@happydhindsa6438
@happydhindsa6438 3 жыл бұрын
Satnam Waheguru G
@harjassingh9188
@harjassingh9188 3 жыл бұрын
🙏❤️Waheguru❤️🙏
@SherSingh-os6gr
@SherSingh-os6gr 3 жыл бұрын
Gem of our Sikh Panth... Bhai Paramjeet Singh ji Khalsa..
@sukhpalgill785
@sukhpalgill785 3 жыл бұрын
Waheguruji 🙏
@sunilrehana4299
@sunilrehana4299 2 жыл бұрын
Eh baba ta chnga bhala gurbani pad da c
@NavjotKaur-fe1sv
@NavjotKaur-fe1sv 3 жыл бұрын
Waheguru ji waheguru ji waheguru ji waheguru ji waheguru ji
@charanjitsingh974
@charanjitsingh974 3 жыл бұрын
Wahegugu ji
@childrenvideo4529
@childrenvideo4529 3 жыл бұрын
Waheguru Ji
@gurbaxsingh1096
@gurbaxsingh1096 3 жыл бұрын
ਅੰਧਵਿਸ਼ਵਾਸੀ
@jasvirsekhon8424
@jasvirsekhon8424 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏
@vishavdeepsingh3918
@vishavdeepsingh3918 3 жыл бұрын
Waheguru ji 🙏🙏🙏🙏🙏🙏🙏🙏🙏🙏
@kiranjeetkaur9901
@kiranjeetkaur9901 3 жыл бұрын
🙏🙏🙏🙏🙏🙏
@jassgrewal1709
@jassgrewal1709 3 жыл бұрын
WAHEGURU JIIIIII
@sabhihundal2167
@sabhihundal2167 3 жыл бұрын
waheguru waheguru waheguru waheguru waheguru
@singhpreetsingh981
@singhpreetsingh981 3 жыл бұрын
Mera naam gurjeet singh hai Mere supne wich Guru gobind singh ji 1 vari Guru nanak dev ji 1 vari Guru granth sahib ji pta hi ni kini vari My life waheguru
@vijaykumar64646
@vijaykumar64646 3 жыл бұрын
ਸੁਪਨਾ ਕਦੀ ਸੱਚ ਨਹੀ ਹੁੰਦਾ । 😀😀
@AmrikSingh01984
@AmrikSingh01984 3 жыл бұрын
@harikhm1606
@harikhm1606 3 жыл бұрын
Waheguru
@ghanabogosu2252
@ghanabogosu2252 3 жыл бұрын
I am also sikh
@navjeevankaur177
@navjeevankaur177 3 жыл бұрын
Waheguruji
@deshpremi4573
@deshpremi4573 3 жыл бұрын
Rakkh Ethe
@daljeetsingh423
@daljeetsingh423 3 жыл бұрын
Eh baba ji suna rahe ne ke guru gobind singh je mukat nahi hoe disda tan oh hunda hehdy gati na hoi hove sabad nu kida lok pujange bas gal surf maoke de satejan de a trak nall koi vaste nahi jadon ke gurbani sari vich hindu karam kanda te Tara's kita jo marji boli jao kehra kise ne pusna akho vaheguru
@harwinderkaur5295
@harwinderkaur5295 3 жыл бұрын
WhaGuru ji SB d bhla kroji pliz
@ajmerdhillon3013
@ajmerdhillon3013 3 жыл бұрын
ਬਾਬਾ ਜੀ ਝੂਠਾ ਪ੍ਰਚਾਰ ਨਾਂ ਕਰੋ ਬੋਲੋ ਵਾਹਿਗੁਰੂ
@j.skundi7791
@j.skundi7791 3 жыл бұрын
ਬਿਲਕੁਲ ਸਹੀ 🙏🙏
@amanpannu7656
@amanpannu7656 2 жыл бұрын
O murkha shrm krr ....bana pa ik amritdhari Banda chooth ni bolda.......j tenu samj ni sikhi di tan galt v na bol.... waheguru matt dve tenu🙏
@jassar100
@jassar100 3 жыл бұрын
Budhu banai janda bhekhi loka nu. Thag Baba.
@surinderjitsinghduasurinde9617
@surinderjitsinghduasurinde9617 3 жыл бұрын
Very very true I fully agree with this
@nachhaterpandher3502
@nachhaterpandher3502 2 жыл бұрын
80
@satvindersingh8185
@satvindersingh8185 2 жыл бұрын
ਇਹਨਾਂ ਗਿਆਨੀ ਜੀ ਨੂੰ ਕੋਈ ਪੁੱਛਣਵਾਲਾ ਹੋਵੇ ਸੰਗਤ ਵਿਚੋੰ ਕੀ ਤੁਹਾਨੂੰ ਕਦੇ ਵੀ ਉਸ ਸੁਨਹਿਰੀ ਬਾਜ ਦੇ ਦਰਸ਼ਨ ਹੇਏ ਹਨ ਜੀ? ਜਾੰ ਕਿਸੇ ਹੋਰ ਵੀ ਗੁਰਸਿੱਖ ਮਾਈ ਭਾਈ ਨੂੰ ਬਾਜ ਦੇ ਦਰਸ਼ਨ ਹੋਏ ਹੋਣ ਕਦੇ ਵੀ । ਫਜੂਲ ਦੇ ਮਸਾਲੇ ਲਾੳੰਦੇ ਰਹਿੰਦੇ ਹਨ ਸਟੇਜਾੰ ਉਪਰ ਬੈਠਕੇ। ਮਿੰਟ ਬਾਅਦ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਹੀ ਬੋਲਦਾ ਰਹਿੰਦਾ ਹੈ । ਸਿੱਧੀ ਕਥਾ ਕਰੋ ।
@singhsital3282
@singhsital3282 3 жыл бұрын
Tu jad karda tenu guru ji kine var mile han
@harcharansingh4569
@harcharansingh4569 3 жыл бұрын
ਗੁਰੂ ਆਉਣ ਜਾਣ ਵਿੱਚ ਨਹੀਂ ਹੁੰਦੇ ।ਸਦਾ ਹੀ ਹਾਜਰ ਨੇ।
@harcharansingh1737
@harcharansingh1737 3 жыл бұрын
ਜੇਕਰ ਇਹਨਾਂ ਲੋਕਾਂ ਨੇ ਸਹੀ ਗਲ ਦਸ ਦਿਤੀ ਫੇਰ ਤੋਰੀ ਫੁਲਕਾ ਕਿਵੇ ਚਲੂ ਵਿਹਲੜਾਂ ਦਾ
@sunilrehana4299
@sunilrehana4299 2 жыл бұрын
Eh baba v gappa lag peya sunaun
@sandeepkaurazad4816
@sandeepkaurazad4816 3 жыл бұрын
Aa gya c??? Baba ji Guru Sahib ji da satikaar hona chahiye. Zaroori hai. Aa gya c. Koi shota bacce nu sambodhan nhi ho aapji.
@AmandeepSingh-su3rl
@AmandeepSingh-su3rl 3 жыл бұрын
Tusi ja k baba ji nu samjha aayo
@user-wn4cf8dn6o
@user-wn4cf8dn6o 3 жыл бұрын
Pyar vich sb kuj jayej hai
@AmandeepSingh-su3rl
@AmandeepSingh-su3rl 3 жыл бұрын
@@user-wn4cf8dn6o ਕੁਝ ਸਮਝ ਨਹੀਂ ਲੱਗੀ
@RajKumar-lx1iq
@RajKumar-lx1iq 3 жыл бұрын
Baba. Gapa. Da. Gada
@Amrit1
@Amrit1 3 жыл бұрын
ਇਸ ਵਿਚ ਕਿੰਤੂ ਪਰੰਤੂ ਕਰਨ ਵਾਲੀ ਕੀ ਗਲ ਆ। ਐਵੇਂ ਕਿਸੇ ਨੂੰ ਨਿੰਦ ਕੇ ਤੁਸੀ ਬਾਹਲੇ ਚੰਗੇ ਬਣ ਜੋ ਗੇ। ਜੇ ਚੰਗਾ ਨੀ ਲਗਦਾ ਤੇ ਪਿਓ ਨੂੰ ਸੁਣਦੇ ਕਿਉਂ ਓ ਫਿਰ ਓਹੀ ਮੂਸੇ ਵਾਲੇ ਆਲੀ ਗਲ। ਜਿਵੇ ਓਹਦੇ ਕੱਲੇ ਕੱਲੇ ਗਾਣੇ ਯਾਦ ਆ ਨਿੰਦਨ ਵਾਲਿਆਂ ਨੂੰ
@lovesandhu1619
@lovesandhu1619 3 жыл бұрын
Boli dekho babe di O aya O othe v ounda thoda pyar nal respect nl bol lao
@j.skundi7791
@j.skundi7791 3 жыл бұрын
ਬਾਬਾ ਕਦੀਂ ਕਹਿੰਦਾ ਕਮਰ ਸਿੱਧੀ ਕਰੋ ਕਦੀਂ ਨਹੀਂ ਪਤਾ ਲੱਗਾ ਕਦੀ ਉੱਚੀ ਬੋਲੋ ਇਹ ਕੀ ਹੈ ਤੂੰ ਯੋਗਾ ਕਰਾਉਂਦਾਂ ਹੈ ਕਿ ਕਥਾ ਕਰਦਾ ਹੈ
@BharatKumar-re8zf
@BharatKumar-re8zf 3 жыл бұрын
Aida ni hunda g ...jad tak koie pura murshad ni milda kise nu kise tra bi darshan nhi hunde g..naale jis Mahatama nu asi dekhya ni sanu kive pta lgga ke oh guru Gobind Singh g ne...
@saabigee7004
@saabigee7004 3 жыл бұрын
Guru granth sahib Ji pury Guru han. 🙏
@BharatKumar-re8zf
@BharatKumar-re8zf 3 жыл бұрын
@@saabigee7004 ਉਨਾਂ ਦੀ ਸਿਖਿਆ ਤੇ ਚੱਲੋ ਆਦਿ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ,, ਸੱਚੇ ਸ਼ਬਦ ਸੱਚੀ ਪਤਿ ਹੋਏ, ਬਿਨ ਨਾਮੇ ਮੁਕਤ ਨਾ ਪਾਵੇ ਕੋਏ, ਬਿਨ ਸਤਿਗੁਰ ਕੋਈ ਨਾਓ ਨਾ ਜਾਪੇ ਪ੍ਹਭ ਐਸੀ ਬਣਤ ਬਣਾਈ ਹੇ ਬਿਨਾ ਨਾਮ ਮੁਕਤੀ ਨੀ ਤੇ ਬਿਨਾਂ ਕਾਮਲ ਮੁਰਸ਼ਦ ਨਾਮ ਨਹੀਂ ਜਪ ਹੋ ਸਕਦਾ ,,ਇਸ ਲਈ ਪੂਰੇ ਸਤਿਗੁਰੂ ਤੋ ਅੰਦਰਲੀ ਜੁਗਤੀ ਲੈ ਕੇ ਭਗਤੀ ਕਰਨੀ ਚਾਹੀਦੀ ਜੀ ,,ਇਹ ਮੈਂ ਨਹੀਂ ਕਹਿੰਦਾ ਇਹ ਸ੍ਰੀ ਆਦਿ ਗਰੰਥ ਸਾਹਿਬ ਵਿੱਚ ਲਿਖਿਆ
@N65333
@N65333 3 жыл бұрын
Eh gapp aj v chal rae aa. Who says Americans are advanced than rest? 😂😂😂😂😂😂
@baljindersingh1184
@baljindersingh1184 3 жыл бұрын
"ਯੂਬਾ ਸਿਟੀ ਕੁੜੀ ਦੇ ਘਰ ਆ ਗਿਆ ਸੀ " ਗੁਰੂ ਸਾਹਿਬ ਜੀ ਨੂੰ" ਆ ਗਿਆ ਸੀ " ਕਹਿਣਾ ਠੀਕ ਨਹੀਂ ਹੈ ।" ਆਏ ਸੀ " ਕਹਿਣਾ ਠੀਕ ਹੈ ।ਸਤਿਕਾਰ ਦੀ ਘਾਟ ਹੈ ।ਭਾਈ ਸਾਹਿਬ ਜੀ ਸਤਿਕਾਰਤ ਸ਼ਬਦਾਂ ਦੀ ਵਰਤੋਂ ਕਰੋ ।
@AmandeepSingh-su3rl
@AmandeepSingh-su3rl 3 жыл бұрын
Menu lgda tusi katha ghatt te galtiaan vall jiada dhiyan dinde ho
@baljindersingh1184
@baljindersingh1184 3 жыл бұрын
@@AmandeepSingh-su3rl ਗਲਤੀਆਂ ਵਾੱਲ ਨਹੀਂ ਗੁਰੂ ਸਾਹਿਬ ਜੀ ਦੇ ਸਤਿਕਾਰ ਵੱਲ ਧਿਆਨ ਰੱਖਣਾ ਚਾਹੀਦਾ ਹੈ ।ਕਥਾ ਨਾਲੋਂ ਗੁਰੂ ਸਾਹਿਬ ਜੀ ਦਾ ਸਤਿਕਾਰ ਜਿਆਦਾ ਜਰੂਰੀ ਹੈ ।ਜਿਹੜੀ ਕਥਾ ਵਿੱਚ ਗੁਰੂ ਸਾਹਿਬ ਜੀ ਦਾ ਸਤਿਕਾਰ ਨਹੀਂ ਉਹ ਕਾਹਦੀ ਕਥਾ ।
@navjeevankaur177
@navjeevankaur177 3 жыл бұрын
Absolutely
@sukhdevsinghsidhu8439
@sukhdevsinghsidhu8439 7 ай бұрын
Eh ik nomber da kutta bnda eh koi Khalsa nhi. Eh Canada surrey vich guru sahib ji nu bhog lgvaun vare glt bolea c. Hun. Eh chupera sahib vare glt bolda mere. Chanel te Vedio pai main. Sukhdev singh sidhu84
@sukhdevsinghsidhu8439
@sukhdevsinghsidhu8439 7 ай бұрын
@@AmandeepSingh-su3rleh bnda hi. Ik nomber trki ha
@ikodapasara8143
@ikodapasara8143 3 жыл бұрын
Eh vee chhadan lag gaya lambiyan ?
@ikodapasara8143
@ikodapasara8143 3 жыл бұрын
@GURPREET SINGH SANDHU ਤੁਸੀ ਕਥਾ ਕਿੳਂ ਛੱਡ ਤੀ ?
@ikodapasara8143
@ikodapasara8143 3 жыл бұрын
@GURPREET SINGH SANDHU ਮੈ ਤਾਂ ਸੰਤ ਦਾ ਜੁਗਾੜ ਲਾੳਣ ਨੂੰ ਫਿਰਦਾ ਸੀ , ਜ਼ਮੀਰ ਮਾਰਕੇ !!! ਬਾਈ ਯਾਰ ਦਿਲ ਹੀ ਤੋੜ ਤਾ !!!! ਚੱਲੋ, ਜ਼ਮੀਰ ਨੂੰ ਵੀ ਅੱਗ ਲਗ ਜੂ ਗੀ ਮਰਨ ਤੋਂ ਬਾਦ ?
@ikodapasara8143
@ikodapasara8143 3 жыл бұрын
@GURPREET SINGH SANDHU ਨਾਮ ਜਪਣ ਦੇ ਸ਼ਾਇਡ effect ਤਾ ਹੰਦੇ ਨੇ !!!! ਇਹ ਤਾਂ ਪੈਕਜ ਚ ਨੀ ਮਿਲਦਾ ?
@ikodapasara8143
@ikodapasara8143 3 жыл бұрын
@GURPREET SINGH SANDHU ਹਾਹਾ ਹੈ ਨੀ ਵੀਡੀੳ ? ਐਡੀ ਗਲਤੀ ?
@ikodapasara8143
@ikodapasara8143 3 жыл бұрын
@GURPREET SINGH SANDHU ਗੁੱਡ !!!
@satvindersingh8185
@satvindersingh8185 2 жыл бұрын
ਕਥਾ ਕੇਵਲ ਦਮਦਮੀ ਟਕਸਾਲ ਦੇ ਵਰਸੇ ਵਿਚ ਹੀ ਹੈ । ਸੰਗਤ ਟਕਸਾਲ ਦੇ ਕਿਸੇ ਵੀ ਮਹਾਪੁਰਸ਼ ਦੀ ਕਥਾ ਸੁਣ ਲਵੇ, ਓਹਨਾੰ ਦੀ ਕਥਾ ਵਿਚ ਕਦੇ ਵੀ ਫਜੂਲ ਦੀਆੰ ਗੱਲਾੰ ਨਹੀ ਹੋਣਗੀਆੰ । ਪਰੰਤੂ ਅਜਕੱਲ ਜਿਹੜੇ ਗਿਆਨਾ ਸਿੰਘ ਵਾਧੂ ਲੋੜ ਤੋੰ ਵੱਧ ਕਥਾਵਾਚਕ ਬਣੀ ਫਿਰਦੇ ਹਨ , ਫਜੂਲ ਦੀਆੰ ਯਬਲੀਆੰ ਮਾਰਕੇ ਹੀ ਸੰਗਤਾੰ ਨੂੰ ਭਰਮਾਉੰਦੇ ਰਹਿੰਦੇ ਹਨ । ਆਪੇ ਹੀ ਵੇਖ ਲਵੋ, ਪਤਾ ਹੀ ਨਹੀ ਕਿਤਨੇ ਕਥਾਵਾਚਕ ਬਣੀ ਫਿਰਦੇ ਹਨ । ਮੇਰਾ ਖਿਆਲ ਹੈ ਜੀ ਕਿ ਸਿੱਖਾੰ ਦੀ ਗਿਣਤੀ ਥੋੜੀ ਹੈ, ਕਥਾਵਚਕਾੰ ਦੀ ਵਧੇਰੇ ਹੈ ।
@dilawarsingh6765
@dilawarsingh6765 3 жыл бұрын
ki sach ki jooth koi samj ni ondi
@kaurkaur7621
@kaurkaur7621 3 жыл бұрын
Gappi babe.bibiyan wal dhyan zyada hai
@j.skundi7791
@j.skundi7791 3 жыл бұрын
ਬਿਲਕੁਲ ਸਹੀ 😂🤣😂🤣🤣😂🙏🙏
@HarjitSingh-zb6nv
@HarjitSingh-zb6nv 3 жыл бұрын
Jina jhut kal wale bolde shayad hi koi bolda hove Oakland da ghr tksal
@harcharansingh1737
@harcharansingh1737 3 жыл бұрын
ਵਿਹਲੜੋ ਸਮਾਜ ਤੇ ਕੁਝ ਤਰਸ ਕਰੋ ਇਹ ਵਿਹਰੜ ਲੋਕ ਵਡੇ ਵਡੇ ਝੂਠ ਮਾਰਕੇ ਆਪ ਵਡੀਆ ਗਡੀਆ ਕੋਠੀਆਂ ਤੇ ਹਰ ਤਰ੍ਹਾਂ ਦੇ ਐਸ਼ੋ ਅਰਾਮ ਭੋਗਦੇ ਨੇ ਤੇ ਲੋਕ ਬਗਲੇ ਵਾਗ ਅਖਾਂ ਮੀਟ ਕੇ ਖੂਨ ਪਸੀਨੇ ਦੀ ਕਮਾਈ ਇਹਨਾਂ ਨੂੰ ਦੇਕੇ ਆ ਜਾਂਦੇ ਨੇ ਬੋਲੋ ਵਾਹਿਗੁਰੂ ਘਰੂ ਬਹਿ ਕੇ ਬੋਲ ਲਵੋ ਇਹਨਾਂ ਦੀਆਂ ਗਪ ਕਹਾਣੀਆਂ ਥੋਨੂੰ ਬੁੱਧੂ ਬਨਾਉਣ ਵਾਸਤੇ ਬਨਾਈਆ ਸਚੀ ਸੁਚੀ ਕਿਰਤ ਕਰੋ ਤੇ ਇਹਨਾਂ ਵਿਹਲੜਾਂ ਤੋ ਬਚੋ ਇਹਨਾਂ ਦਾ ਤੋਰੀ ਫੁਲਕਾ ਤੁਹਾਡੇ ਸਿਰੋ ਚਲਦਾ ਸਾਰਾ ਦਿਨ ਵਿਹਲੇ ਰਹਿ ਕੇ ਰਬ ਨਹੀਂ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਈ ਕੋਟ ਬੈਠਤ ਹੀ ਖਾਇ ਕਈ ਕੋਟ ਘਾਲਹਿ ਥਕ ਪਾਇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਹੁਤ ਲੋਕ ਵਿਹਲੜ ਦੂਜਿਆਂ ਦੀ ਕਮਾਈ ਤੇ ਗਜਾਰਾ ਕਰ ਕੇ ਐਸ਼ ਉਡਾਉਂਦੇ ਨੇ ਕਈ ਵਿਚਾਰੇ ਸਾਰਾ ਦਿਨ ਮਿਹਨਤ ਕਰਦੇ ਥਕ ਕੇ ਚੂਰ ਹੋ ਜਾਂਦੇ ਨੇ ਤੇ ਵਿਹਲੜ ਲੋਕ ਉਹਨਾਂ ਨੂੰ ਬੁੱਧੂ ਬਣਾ ਕੇ ਲੁਟੀ ਜਾਂਦੇ ਨੇ ਨਾਂ ਉਹ ਗਰੀਬਾਂ ਤੇ ਤਰਸ ਕਰਦੇ ਨੇ ਨਾਂ ਉਹ ਸ਼ਰਮ ਕਰਦੇ ਨੇ ਇਹ ਲੋਕ ਗੁਰਬਾਣੀ ਦੇ ਸਹੀ ਅਰਥ ਕਦੇ ਨਹੀਂ ਦਸਦੇ ਸਾਰਾ ਦਿਨ ਝੂਠ ਬੋਲ ਕੇ ਤੁਹਾਡੀਆਂ ਜੇਬਾਂ ਖਾਲੀ ਕਰਦੇ ਨੇ ਸੋ ਇਨ੍ਹਾਂ ਤੋਂ ਬਚੋ
@GursewakSingh-qy4yi
@GursewakSingh-qy4yi 3 жыл бұрын
Bhai sahib G, j ehe kathavachak na hon ta Tuhanu rab kon yad krave ,, ehe waheguru japonde ne tahi ,,,kai kot bathat he khahe,,, keha hai ehe sarri kirpa ehna te baja wale de ,,, Tuhanu oh change lagde ne jehre Tuhanu rab nalo torde ne,, rab nal joran waleaa nal ta Tuhanu kintu parntu he aunde aa 🙄
@JasvirSingh-ln5ds
@JasvirSingh-ln5ds 3 жыл бұрын
Bharma Bich Na Pake Gurbani De Lar Labo
@kulwant747
@kulwant747 3 жыл бұрын
Dooja thakar gappi
@BhupinderSingh-rm9zs
@BhupinderSingh-rm9zs 3 жыл бұрын
Please logo ko pagal na banao
@ghanabogosu2252
@ghanabogosu2252 3 жыл бұрын
Sab pakhand No chamatkar in sikhi Sala jhootha
@bhupinderdhaliwal7096
@bhupinderdhaliwal7096 3 жыл бұрын
ਬਸ ਬਸ ਕਰੋ ਅਸੀਂ ਇੰਡੀਆ ਵਾਲੇ ਬੁੱਧੂ ਹਾਂ ਬਾਹਰਲੇ ਬਚਿਆਂ ਨੂੰ ਬੁੱਧੂ ਨਾਂ ਬਣਾ ਅਣ ਪੜਾ
@KulwantSingh-gg5qe
@KulwantSingh-gg5qe 3 жыл бұрын
ਗਿਆਨੀ ਜੀ ਕਿਉਂ ਮਨਘੜਤ ਝੂਠੀਆਂ ਸਾਖੀਆਂ ਸੂਨਾ ਰਹੇ ਹੋ ਪਹਿਲਾਂ ਹੀ ਸਿੱਖ ਇਤਿਹਾਸ ਦਾ ਬੇੜਾ ਗ਼ਰਕ ਹੋਇਆ ਪਿਆ ਹੈ
@j.skundi7791
@j.skundi7791 3 жыл бұрын
ਮਹਾਂ ਗੱਪੀ ਬੰਦਾਂ ਹੈ 🙏🙏
@GursewakSingh-qy4yi
@GursewakSingh-qy4yi 3 жыл бұрын
Fir Tuci sachi suna do gal ,,
@KulwantSingh-gg5qe
@KulwantSingh-gg5qe 3 жыл бұрын
ਸੱਚੀ ਗੱਲ ਕਰਨ ਵਾਲਿਆ ਨੂੰ ਤਾਂ ਨਿੰਦਕ ਕਹਿੰਦੇ ਹੋ ਬਾਬਿਆਂ ਦੇ ਕਾਰਨਾਮੇ ਦੇਖ ਨਹੀਂ ਰਹੇ
@GursewakSingh-qy4yi
@GursewakSingh-qy4yi 3 жыл бұрын
Ninda bhalli kissi ke nahi,,, eh v Guru sahib G ne keha waheguru ji
@KulwantSingh-gg5qe
@KulwantSingh-gg5qe 3 жыл бұрын
ਨਿੰਦਾ ਨਹੀਂ ਹੈ ਪਖੰਡੀ ਬਾਬਿਆਂ ਦੀਆਂ ਲੈਟਰੀਨਾ ਨੂੰ ਮੱਥੇ ਟਿਕ ਰਹੇ ਹਨ ਬਹੁਤ ਕੁਝ ਡੇਰਿਆਂ ਤੇ ਹੋ ਰਿਹਾ ਹੈ ਕੀ ਉਹ ਠੀਕ ਹੈ ਗਲਤ ਨੂੰ ਗਲਤ ਕਿਹਾ ਹੀ ਜਾਵੇਗਾ ਪਖੰਡ ਛੱਡ ਦਿਓ
@PunjabiCousinCrew
@PunjabiCousinCrew 3 жыл бұрын
He is big liar. People have no brains, because they believe in these stories.
@MsSurinderChahal
@MsSurinderChahal 3 жыл бұрын
ਬਕਵਾਸ ਹੈ। ਕੁੜੀ ਨੂੰ ਗੁਰੂ ਗੋਬਿੰਦ ਦਿਸਿਆ , ਹੁਣ ਆਹ ਪਖੰਡ ਵੀ ਸ਼ੁਰੂ ਹੋ ਗਏ। ਬਕਵਾਸ ਬਹੁਤ ਕਰਦੇ ਨੇ ਢੌਂਗੀ ਠੱਗ।
@j.skundi7791
@j.skundi7791 3 жыл бұрын
ਸੰਤ ਭਿੰਡਰਾਂ ਵਾਲੇ ਬੰਦਗੀ ਵਾਲੇ ਮਹਾਨ ਸੰਤ ਸਨ ਉਹਨਾਂ ਨੇ ਕਦੀਂ ਨਹੀਂ ਕਿਹਾ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਹਨ ਜਦ ਰੋਜ ਅਸੀਂ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਫਿਰ ਗੁਰੂ ਦਰਸ਼ਨ ਦੇਣ ਵਾਲਾ ਵਖਰਾ ਹੈ ਐਂਵੇ ਗੱਪਾਂ ਮਾਰੀ ਜਾਂਦਾ ਬਾਬਾ
@zindagimigzara1778
@zindagimigzara1778 3 жыл бұрын
Kyu jhooth boldeo pasiea piche.
@tejinderpal8442
@tejinderpal8442 3 жыл бұрын
Shuru kr te kmm PNDTA aale
@AmandeepSingh-su3rl
@AmandeepSingh-su3rl 3 жыл бұрын
Tenu ede ch pandita wala ki lagea
@Goopsta
@Goopsta 2 жыл бұрын
ande in fridge lmao
@daljitsingh-hq2pp
@daljitsingh-hq2pp 3 жыл бұрын
Nai asi ni gap suni pehla kadi v dushta shrm kr jap saab guru granth sahib di bani nai hagi? Nale tenu ni ardas krni andi apne ਫੁਫੜ modi nu mna
@RajuSharma-mm4qy
@RajuSharma-mm4qy 3 жыл бұрын
ਬਾਬਾ ਤੈਨੂੰ ਵੀ ਕਦੀ ਬਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਹਨ ? ਕਿ ਏਵੇਂ ਹੀ ਤੀਰ ਤੁੱਕੇ ਲਾਈ ਜਾਂਦਾ ਹੈ ਤੈਨੂੰ ਪਤਾ ਹੈ ਸਾਰਾ ਅਨਪੜ ਜੱਟ ਤਬਕਾ ਤੇਰੇ ਉਪਰ ਯਕੀਨ ਕਰ ਲਵੇਗਾ ਅਤੇ ਤੇਰਾ ਤੋਰੀ ਫੁਲਕਾ ਚਲਦਾ ਰਹੇਗਾ
@gaganpreetgagan3511
@gaganpreetgagan3511 3 жыл бұрын
Pta ni yaar baba kyu chkra ch paunday par Guru Sahib ta ena chakra cho kadday si
@singh-zq9mh
@singh-zq9mh 3 жыл бұрын
Gal vishvas di aa.. bhai sahib... j tuhanu pta hove ..guru sahib ne srinhazoor sahib sangat nal akhiri bachan kita c... jad gurta gaddi sri guru granth sahib nu ditti c te sangat ne keha c.. j patshah tuhade ess sareer de darshan karne hon ta..guru pita ne sangat nu keha c.. sangat ji jo v simran karega rehat ch rahega.. j oh ardas karke kamna karega ta es jamme ch v darshan bakshange.. so mere veer raju sharma. Sadi sharda sade vishvas ch kami ho sakdi. Par jinni vadhayyi mere patshah ne khalse nu ditti aa ohde ch kadi kami nai ho sakdi. N itihas gwaah aa tuc kadi padhya nai lagda ta eho jehi gal karti... kayi guru de pyare gursikha nu patshah ji ne darshan ditte ne..hazra hazoor patshah aj v ta ethe hi ne. Ohi jot birajman aa sahib sri guru granth sahib de roop ch. Waheguru mehar rakhe.. ave na sangat de vishvas de chot mariye mere pyare veer.
@j.skundi7791
@j.skundi7791 3 жыл бұрын
ਮੈਨੂੰ ਨੀਲਾ ਘੋੜਾ ਮਿਲਣ ਆਇਆ ਸੀ 😂🤣🤣😂😂😂🤣😂🙏🙏
@singh-zq9mh
@singh-zq9mh 3 жыл бұрын
Js kundi... mere veer... fer ta tuhade dhan bhag.. dhur laa laini c apne mathe te.. fer chahe jehre made bhag ne khul jande ...mann matt durr ho jandi.. n jehre ene sarcastic ho guru sahib te vishvas v aa janda .duji gal ..o mere veer kinne keha guru sahib chale gye... aj v hazir nazir vart rahe.. har singh nal..guru sahib da furmaan aa khalse mein hou karu niwas...so chardikala ch reha karo pyareyo... ave na eda diya galan karya karo...guru gobind singh pita ji har pal kol hi te ne...waheguru ji ka khalsa waheguru jibki fateh.
@singhsital3282
@singhsital3282 3 жыл бұрын
Eh vi bda gapi hai
@GUR-13
@GUR-13 9 ай бұрын
Wapari aa sabb taunu bewakoof banonde aa, gurbani ta pahla hi kehndi hai, satgur sada haddor hai
@narayenroyrana5685
@narayenroyrana5685 3 жыл бұрын
ਝੂਠੇ ਪ੍ਰਚਾਰ ਕਰਦਾ ਬਾਬੇ ਨਾਨਕ ਦੀਆਂ ਗੱਲਾਂ
@kulwant747
@kulwant747 3 жыл бұрын
Gappppi rss agent
@shenazpreetsingh9406
@shenazpreetsingh9406 3 жыл бұрын
I am not going to listen to any of the words from this guy. Tittle of this video is very disrespectful to the Sikh religion. Stop promoting these pakandis.
@akaljotsingh4056
@akaljotsingh4056 3 жыл бұрын
Ena chela nu mojann lagiyann asi menti loka nu bhr jana v naseeb nai hunda
@sahibxcheema
@sahibxcheema 3 жыл бұрын
Bai eh galt parchaar kar reha baba
@sonusidhu6879
@sonusidhu6879 3 жыл бұрын
@@sahibxcheema ki galat lagga tenu ?
@sahibxcheema
@sahibxcheema 3 жыл бұрын
@@sonusidhu6879 tu soch mai ki sochya hona?
@sonusidhu6879
@sonusidhu6879 3 жыл бұрын
@@sahibxcheema tere ekale da nahi aaj eh sare punjabi youth da Hal hai , sare bani nu chadke, kanjr ate nachar singera nu follow karan lagg paye han , jo sidhu musewala ya karan aujal ya hor koi fukra kuch keh de tusi balle balle karde ho . Ate Katha wachka diya galla tuhanu majak lagdiya ne . Eh hi kalyug hai ...
@gaganpreetgagan3511
@gaganpreetgagan3511 3 жыл бұрын
@@sonusidhu6879 o 22 g ewe de koi gal nahi kathavachka da pura sanman hai attay rahega but ewe guppa marniya ea ta nahi sahi Guru Sahib ta ena chakra cho kadday c but baba chakar ch pa riya .
@msingh5581
@msingh5581 3 жыл бұрын
Ek number da jhootha Banda
Became invisible for one day!  #funny #wednesday #memes
00:25
Watch Me
Рет қаралды 57 МЛН
Clowns abuse children#Short #Officer Rabbit #angel
00:51
兔子警官
Рет қаралды 27 МЛН
When You Get Ran Over By A Car...
00:15
Jojo Sim
Рет қаралды 27 МЛН
Smart Sigma Kid #funny #sigma #comedy
00:25
CRAZY GREAPA
Рет қаралды 24 МЛН
Bhagat Ravidas Ji | Bhai Paramjeet Singh Khalsa | Anandpur Sahib Wale
49:13
Punjabi Lok Devotional
Рет қаралды 20 М.
Guru Nanak Dev Ji Bhai Lalo De Nal Mel | New Katha 2020 | Giani Pinderpal Singh Ji
27:35
Became invisible for one day!  #funny #wednesday #memes
00:25
Watch Me
Рет қаралды 57 МЛН