ਜ਼ਮੀਨ ਦੀ ਵੰਡ ਨੂੰ ਲੇ ਕੇ ਸਾਬਕਾ ਪੁਲਿਸ ਅਫ਼ਸਰ ਨੇ ਪਿੰਡ ਚ ਵੜ ਕੇ 2 ਲੋਕਾਂ ਨੂੰ ਕੀਤਾ ਢੇ*ਰ,ਵੇਖੋ ਕਿਵੇਂ ਚਾੜਿਆ ਚੰਨ

  Рет қаралды 85,395

Great Punjab TV

Great Punjab TV

5 күн бұрын

Пікірлер: 53
@charatsingh5843
@charatsingh5843 3 күн бұрын
ਸਰਕਾਰ ਦਾ ਇਸ ਵਿਚ ਕੋਈ ਰੋਲ ਨਹੀਂ ਲੜਾਈ ਆਪਸ ਵਿਚ ਹੈ
@harmailsingh8626
@harmailsingh8626 3 күн бұрын
ਭਗਵੰਤ ਮਾਨ ਤੁਹਾਡੇ ਖੇਤਾਂ ਦੀ ਰਾਖੀ ਕਰੇ, ਬਿਨਾ ਸਹਿਮਤੀ ਵਟਾਂਦਰੇ ਵਾਲੀ ਜ਼ਮੀਨ ਵੇਚ ਤੀ, ਇਹ ਸਿਆਸੀ ਲੋਕਾਂ ਕਿਸੇ ਦੇ ਮਰੇ ਦਾ ਦੁੱਖ ਨਹੀਂ, ਸਿਆਸਤ ਜਰੂਰੀ ਹੈ
@sukhwantsingh2513
@sukhwantsingh2513 2 күн бұрын
Jadon,vatndrra,hi,ho,gia,fer,sehmati,tatu,di,chidi,a
@harmailsingh8626
@harmailsingh8626 2 күн бұрын
@@sukhwantsingh2513 , ਬਿਨਾ ਤਕਸੀਮ ਸਹਿਮਤੀ ਲੈਣੀ ਹੀ ਪੈਂਦੀ ਹੈ ਪਟਵਾਰੀ ਸਾਬ
@Jangi-wc4dt
@Jangi-wc4dt 2 күн бұрын
Kejriwal nu jameen di rakhi rakhni chahidi si
@LakhwinderSingh-gg3oh
@LakhwinderSingh-gg3oh 2 күн бұрын
ਸਰਕਾਰ ਦਾ ਕੀ ਕਸੂਰ ਆ ਝਗੜਾ ਤਾਂ ਇਹਨਾਂ ਦਾ ਪੈਲ਼ੀ ਦਾ ਹੈ।।।।
@dalbirsinghsingh8144
@dalbirsinghsingh8144 3 күн бұрын
ਸਭ ਨੂੰ ਜੇਲ ਭੇਜੋ
@rajvirsingh3008
@rajvirsingh3008 3 күн бұрын
ਪੁਲਿਸ ਵਾਲੇ ਨੂੰ ਫਾਂਸੀ ਦੋ
@ArvinderSingh-zz1sv
@ArvinderSingh-zz1sv 4 күн бұрын
ਹੁਣ ਘਾਹ ਉੱਗੂ
@user-gp9qo9dq9z
@user-gp9qo9dq9z 3 күн бұрын
ਹੀਰਾ ਬੰਦਾ ਸੀ ਗੁਰਪ੍ਰੀਤ
@harpreetharpreetsingh6483
@harpreetharpreetsingh6483 2 күн бұрын
ਜਮੀਨ ਨੂ ਨਾਲ ਲੈ ਜੋ ਗੇ ,ਠੀਕ ਆ ਗੁਸਾ ਆਓਦਾ ਬੰਦੇ ਨੂ ਜਿੱਥੇ ਕੁਝ ਗਲਤ ਹੋਵੇ ਜਾ ਗਲਤੀ ਨਾ ਹੋਵੇ ,ਬਹ ਕੇ ਗੱਲ ਕਰ ਲੈਦੇ ,ਮਹਾਜਨ ਬੰਦੇ ਕਦੇ ਨੀ ਲੜਦੇ ਓ ਕਨੂੰਨ ਦਾ ਸਹਾਰਾ ਲੈਦੇ ,ਕਦੇ ਕਿਸੇ ਨੇ ਲਾਲੇਆ ਦੀ ਲੜਾਈ ਹੁੰਦੀ ਵੇਖੀ
@nagwantsingh5374
@nagwantsingh5374 3 күн бұрын
ਸ਼ਰਮ ਕਰੋ ਲੜੋ ਤੁਸੀ ਤੇ ਫੈਲ ਸਰਕਾਰ ਹੋਗੀ
@SukhwinderSingh-qb5sk
@SukhwinderSingh-qb5sk 3 күн бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ ਦ
@gursahibsingh2182
@gursahibsingh2182 3 күн бұрын
ਭਗਵੰਤ ਮਾਨ ਖੇਤਾ ਚ ਲੜਾਈਆ ਦਾ ਕੀ ਕਰੇ
@parveensehgal7955
@parveensehgal7955 4 күн бұрын
Waheguru ji Jai Shree Ram ji
@ButasinghAiten-yd6bi
@ButasinghAiten-yd6bi 19 сағат бұрын
ਕਾਤਲਾਂ ਨੂੰ ਸਜਾ ਹੋਣੀ ਜਰੂਰੀ ਹੈ ਨਹੀਂ ਤਾਂ ਹੋਰ ਵੀ ਗੁੰਡਾਗਰਦੀ ਵਧੇਗੀ
@AvtarSingh-gs1si
@AvtarSingh-gs1si 2 күн бұрын
ਤੁਹਾਡਾ ਵੀ ਕਸਰ ਹੋ ਸਕਦਾ ਐਵੇ ਤਾ ਕੋਈ ਮਾਰਦਾ ਨਹੀ ਇਹ ਨੌਬਤ ਤਾ ਅਖੀਰ ਵਿਚ ਆਊਦੀ ਆ
@YadwinderSingh-st6st
@YadwinderSingh-st6st 2 күн бұрын
ਵੀਰ ਨਸ਼ਿਆਂ ਨਾਲ ਘਰ ਤਬਾਹ ਹੁੰਦਾ ਨਸ਼ੇ ਨਾਲ ਇਨਸਾਨ ਦਾ ਦਿਮਾਗ ਖਰਾਬ ਹੁੰਦਾ 99. ਕਾਂਡ ਨਸ਼ੇ ਨਾਲ ਹੁੰਦਾ ਹੈ ਇੱਕ ਗੱਲ ਹੋਰ ਲੋਕਾਂ ਨੂੰ ਡਰ ਨਹੀਂ ਮੋਤ ਦੀ ਸਜ਼ਾ ਮੋਤ ਹੋਵੇ ਆਪਾਂ ਫਾਂਸੀ ਦੇਣ ਨਹੀਂ ਦਿੰਦੇ 6 ਸਾਲ ਬਾਅਦ ਬੰਦਾ ਘਰੇ ਆ ਜਾਂਦਾ ਬਹੁਤ ਕੇਸਾਂ ਵਿੱਚ ਦੇਖਿਆ ਜਿੰਨਾ ਚਿਰ ਕਾਨੂੰਨ ਦਾ ਡਰ ਨਹੀਂ ਹੁੰਦਾ ਇਹ ਘਟਨਾਵਾਂ ਹੁੰਦੀਆਂ ਰਹਿਣ ਗੀਆ ਬਹੁਤ ਮਾੜਾ ਹੋਇਆ
@RanvirRana-gb6yw
@RanvirRana-gb6yw 4 күн бұрын
Waheguru ji waheguru waheguru waheguru waheguru Ji
@amardeepsingh8338
@amardeepsingh8338 2 күн бұрын
ਪੁਲੀਸ ਨੂੰ ਕਾਰਵਾਈ ਕਰਨੀਂ ਚਾਹੀਦੀ ਆ ਸਰੇਆਮ ਗੋਲੀਆਂ ਮਾਰ ਕੇ ਦੋ ਬੰਦੇ ਮਾਰ ਦਿੱਤੇ ਚਾਰ ਬੁਰੀ ਤਰਾਂ ਜ਼ਖ਼ਮੀ ਹਸਪਤਾਲ ਵਿਚ ਦਾਖਲ ਵਾ। ਡਾਕਟਰ ਪੈਸੇ ਲੈ ਕੇ ਕਹਿੰਦੇ ਇੱਕ ਦੇ ਗੋਲੀ ਲੱਗੀ ਇੱਕ ਨੂੰ ਹਾਰਟ ਅਟੈਕ ਹੋਇਆ ਧਰਨਾਂ ਦੇ ਕੇ ਪੋਸਟਮਾਰਟਮ ਰਿਪੋਰਟ ਲਈ ਪਰਵਾਰ ਨੇ ਇਹਨਾਂ ਬੇੜਾ ਗ਼ਰਕ ਹੋਇਆ ਸਰਕਾਰੀ ਤੰਤਰ ਦਾ
@SurinderSingh-by9fi
@SurinderSingh-by9fi Күн бұрын
Waheguru waheguru ji
@diljeetsingh4957
@diljeetsingh4957 2 күн бұрын
Wahiguru ji wahiguru ji wahiguru ji Mehar Karen ji
@rajindersingh1426
@rajindersingh1426 4 сағат бұрын
ਹਵਾ ਵਿੱਚ ਗੱਲਾਂ ਕਰਕੇ ਮਾਮਲੇ ਨੂੰ ਤੂਲ ਦਿੱਤੀ ਜਾ ਰਹੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ media ਵੀ ਅੱਖਾਂ ਬੰਦ ਕਰਕੇ reporting ਕਰ ਰਿਹਾ ਹੈ ਅਤੇ ਸੱਚ ਨੂੰ ਨਹੀਂ ਵਿਖਾ ਰਿਹਾ ਹੈ। ਜਦਕਿ ਅਸਲੀਅਤ ਵਿੱਚ ਮਰਹੂਮ ਇਸ ਜ਼ਮੀਨ ਦਾ ਮਾਲਕ ਨਹੀਂ ਸੀ। ਜਿੰਨਾਂ ਨੂੰ ਦੋਸ਼ੀ ਬਣਾ ਦਿੱਤਾ ਗਿਆ ਹੈ ਜ਼ਮੀਨ ਦੇ ਅਸਲੀ ਮਾਲਕ ਹਨ ।
@ranjitsinghranjit3160
@ranjitsinghranjit3160 2 күн бұрын
Eh ji kisaan ne vichare majbur made kissan banduka asleya Wale kissan
@dubeygaindlal9976
@dubeygaindlal9976 19 сағат бұрын
Good evening 🎉🎉🎉🎉
@bhupindersinghsandhu3274
@bhupindersinghsandhu3274 3 күн бұрын
Police vala nu saja honi chidi a ji
@sukhmandarpalsingh8096
@sukhmandarpalsingh8096 3 күн бұрын
Waheguru
@JagtarSingh-kz8gi
@JagtarSingh-kz8gi Күн бұрын
ਇਹਨਾਂ ਜੱਟਾ ਵਿੱਚੋ ਇਨਸਾਨੀਅਤ ਖਤਮ ਹੋ ਚੁੱਕੀ ਆ ।ਇਹਨਾਂ ਲੋਕਾਂ ਨੂੰ ਜਮੀਨ ਤੇ ਪੈਸੇ ਨਾਲ ਹੀ ਮੋਹ ਹੈ ਇਨਸਾਨਾਂ ਨਾਲ ਨਹੀਂ ।ਜਮੀਨ ਏਥੇ ਹੀ ਸੀ ਏਥੇ ਹੀ ਹੈ ਤੇ ਏਥੇ ਹੀ ਰਹੇਗੀ ਮੂਰਖ ਲੋਕੋ
@pssandhu7942
@pssandhu7942 Күн бұрын
ਪਹਿਲਾਂ ਗਲ ਸਮਝ ਤਾਂ ਲਿਆ ਕਰੋ ਇਥੇ ਮਜਬੀ ਲੜਾਈ ਕਰ ਰਹੇ ਹਨ ਤੇ ਮਜਬੀਆ ਨੇ ਪਾਸੇ ਤੋ ਬੰਦੇ ਲਿਆ ਕੇ ਗੋਲੀਆਂ ਚਲਾਈਆਂ
@harrykallah4404
@harrykallah4404 3 күн бұрын
ਜੱਟ ਕੌਮ ਨੇ ਲੜਾ ਲੜਾ ਹੀ ਮਾਰ ਜਣੇ
@kamalpreetsingh6296
@kamalpreetsingh6296 2 күн бұрын
Sach gal bai mera pind kol 3 katal ho gya milna kise nu kuch ni
@PargatSingh-nw4tu
@PargatSingh-nw4tu 3 күн бұрын
2 mint da gussa insan nuu bilkul Tabah karke Rakh dinda Jameen ethe hi reh jandi hai Pai Pai Banjar ho jauu
@user-cf3vx3uc9k
@user-cf3vx3uc9k 2 күн бұрын
Wah this Punjab
@RajbirSingh-qh7gg
@RajbirSingh-qh7gg 3 күн бұрын
Waheguru Ji
@kamalpreetsingh6296
@kamalpreetsingh6296 2 күн бұрын
Sada pind kol v 3 katal ho 4.5 din pehla
@surinderbrar4249
@surinderbrar4249 3 күн бұрын
Police ne 3 arrest kar lai, baakian nu vi arrest kar lavegi, police ne vadia kum keeta. Court thro sab nu faansi honi chahidi ha
@KrishanSingh-js4vg
@KrishanSingh-js4vg 3 күн бұрын
Sidhe muh koi faisla krke raji ni hun ki milu
@user-xl7wm7qb3l
@user-xl7wm7qb3l 3 күн бұрын
Sab kush piya reh janda. Insan ne ni rehna
@harjindersandhu2433
@harjindersandhu2433 2 күн бұрын
Sabu nu jael honi
@HappyMeteor-hh8gd
@HappyMeteor-hh8gd 3 күн бұрын
Galat hoiya
@paramjitsingh2651
@paramjitsingh2651 4 күн бұрын
Hune bejae nahi honde o yarr cm Bhagwant maan nu marra na bol Cm.maan ne beje a bande A bande maar tye hun pale de sare paise ona tye lagan gay
@user-fo2rg8ud6n
@user-fo2rg8ud6n 3 күн бұрын
Jamina.ikalye.jata.kol.hi.nhi.sab.kauma.koll.jamin.ci.par.baki.panjab.vasia.dia.jamina.kithe.gaiya.patarkar.ih.vi.pucch.lao.
@GurjantSingh-du3wg
@GurjantSingh-du3wg 2 күн бұрын
Hathira to bina jatt lagi ja lagda keo
@jagbirsinghgill3166
@jagbirsinghgill3166 3 күн бұрын
Sab gnde nashea kr k ho reha Nashe sarkar nahi rokegi kyon k nashea to hai kmai Nasha kr k lok laran ge fer kmai Sharam te nashe karan walea nu chahidi jo kri jande apni aap hi tabahi
@user-fb6sw5zo3o
@user-fb6sw5zo3o 2 күн бұрын
Po
@HUNTREZ123
@HUNTREZ123 3 күн бұрын
Gunda rajj
@user-so5pe6ni1z
@user-so5pe6ni1z 2 күн бұрын
Bhagwant maan teri pailly the rakhee karan baith aa k jamina thay saude bhagwant maan karda
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
She ruined my dominos! 😭 Cool train tool helps me #gadget
00:40
Go Gizmo!
Рет қаралды 62 МЛН
I’m just a kid 🥹🥰 LeoNata family #shorts
00:12
LeoNata Family
Рет қаралды 19 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН