No video

Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH

  Рет қаралды 182,460

Zee Punjab Haryana Himachal

Zee Punjab Haryana Himachal

Ай бұрын

Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH
#ShiromaniAkaliDal #ZeePHH #JathedarRanjitSingh #PunjabNews
Find Latest News, Top Headline And breaking news Watch your favorite news on Zee Punjab Haryana Himachal.
Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
--------------------------------------
Official website:
zeenews.india....
Like us on Facebook:
/ zeephh
Follow us on Twitter:
/ zeepunjabhh
Follow us on Instagram:
www.instagram....
Get latest updates on Telegram:
t.me/s/Zeephh

Пікірлер: 283
@nirmalsinghgill1779
@nirmalsinghgill1779 Ай бұрын
ਸੱਚਾ ਜਥੇਦਾਰ ਤੇ ਬੇਦਾਗ ਭਾਈ ਰਣਜੀਤ ਸਿੰਘ ਜਿਨ੍ਹਾਂ ਨੂੰ ਮਰਿਆਦਾ ਦੀ ਪੂਰੀ ਜਾਣਕਾਰੀ ਹੈ
@gurmukhsingh6126
@gurmukhsingh6126 Ай бұрын
ਪਤਰਕਾਰ ਵੀਰ ਨੂੰ ਬੇਨਤੀ ਹੈ ਭਾਈ ਸਾਬ ਜੀ ਦਾ ਪੂਰਾ ਨਾਮ ਜਥੇਦਾਰ ਭਾਈ ਰਣਜੀਤ ਸਿੰਘ ਲਿਆ ਜਾਵੇ
@C21Australia
@C21Australia Ай бұрын
ਬਿਲਕੁੱਲ ਸਹੀ ਕਿਹਾ ਵੀਰ। ਇਹ ਬੰਦਾ ਮੈਨੂੰ ਕੋਈ ਚਵਲ਼ ਈ ਲਗਦਾ ਉਹ ਵੀ ਸਿਰੇ ਦਾ। ਏਸ ਪੱਤਰਕਾਰ ਨੂੰ ਜੱਥੇਦਾਰ ਸਾਬ ਦੀ ਕੁਰਬਾਨੀ ਦਾ ਪਤਾ ਨੀ ਹੋਣਾ
@AvtarSingh-gz8bj
@AvtarSingh-gz8bj Ай бұрын
ਬਿਲਕੁਲ ਸੲਈ ਜੀ ਮੇਂ ਵੀ ਇਹ ਸੋਚ ਕੇ ਕੁਮੇਟ ਲਿਖਿਆ ਜੀ
@user-mp9oc9fb9c
@user-mp9oc9fb9c Ай бұрын
😊❤❤❤ 😊8
@user-lg3lq5ww1w
@user-lg3lq5ww1w Ай бұрын
Qq1qqqqqq211q1qqq1qwq2qqqqqqq​@@C21Australia
@rupinder6344
@rupinder6344 28 күн бұрын
J+JJJJJJJJJJJJJJJM 9:54 ​@@AvtarSingh-gz8bj
@GurdevSingh-el9bm
@GurdevSingh-el9bm Ай бұрын
ਪੱਤਰਕਾਰ ਜੀ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਬਹੁਤ ਉੱਚ ਹਸਤੀ ਹਨ ਬਹੁਤ ਜ਼ਿਆਦਾ ਸਤਿਕਾਰ ਦੇਣ ਦੀ ਲੋੜ ਵੈਸੇ ਵੀ ਤੁਹਾਡੇ ਤੋ ਉਮਰ ਵਿੱਚ ਬਹੁਤ ਵੱਡੇ ਹਨ
@sukhmandersingh3680
@sukhmandersingh3680 Ай бұрын
ਭਾਈ ਰਣਜੀਤ ਸਿੰਘ ਨੂੰ ਸੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੀਦਾ
@aulakhsingh5103
@aulakhsingh5103 Ай бұрын
ਜਲਦੀ ਤੋਂ ਜਲਦੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੌਣੀ ਚਾਹੀਦੀ ਹੈ ਚੋਣਾਂ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਆਪਣਾ ਲੀਡਰ ਆਪੇ ਚੁਣ ਲਵੇਗੀ
@narindersharma8310
@narindersharma8310 Ай бұрын
Yes right
@BaljitSingh-se1ye
@BaljitSingh-se1ye Ай бұрын
ਅੱਜ ਲੋੜ ਆ ਕੋਮ ਨੂੰ ਜਥੇਦਾਰ ਰਣਜੀਤ ਸਿੰਘ ਦੀ ਵਹਿਗੁਰੂ ਮੇਹਰ ਕਰੇ 🙏
@dalbirsingh5890
@dalbirsingh5890 Ай бұрын
ਇਹ ਪ੍ਰੈਸ ਰਿਪੋਰਟ ਵੀ ਬਾਦਲਾਂ ਦਾ ਗੋਲਾ ਹੀ ਲੱਗਦਾ ਹੈ ਜ਼ੋ ਰਣਜੀਤ ਜੀ ਰਣਜੀਤ ਜੀ ਹੀ ਬੋਲਦਾ ਹੈ ਜ਼ੋ ਕੋਮ ਦੇ ਸਾਬਕਾ ਜਥੇਦਾਰ ਹਨ ਜ਼ੋ ਬਾਦਲਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਬਣੇ ਸੀ ਸੱਚ ਬੋਲਣ ਕਾਰਨ
@paramjeetshingparamjeetshi1810
@paramjeetshingparamjeetshi1810 Ай бұрын
ਪਤਰਕਾਰ ਨੂੰ ਜੱਥੇਦਾਰ ਸਾਹਿਬ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਪਤਰਕਾਰ ਨੂੰ ਬੋਲਣ ਦੀ ਤਮੀਜ਼ ਨਹੀਂ ਹੈ।ਪੂਰਾ ਨਾਮ ਹੈ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ।❤❤❤❤❤❤
@AvtarSingh-gz8bj
@AvtarSingh-gz8bj Ай бұрын
ਬਿਲਕੁਲ ਸੲਈ ਜੀ ਸਾਨੂੰ ਬੇਜ਼ਤੀ ਮਾਸੂਸ ਹੋ ਰਹੀ ਆ
@harbansbrar1946
@harbansbrar1946 Ай бұрын
ਬਾਦਲਾਂ ਦਾ ਨਹੀ ਇਹ ਰਸਸ ਦਾ ਕਤੂਰਾ ਹੈ ਇਹ ਚੈਨਲ ਵੀ ਰਸਸ ਦਾ ਹੀ ਹੈ ਜੋ ਬਾਦਲਾਂ ਦੇ ਬਹੁਤ ਨੇੜੇ ਸੀ ਪਰ ਹੁਣ ……!!!!!!
@MalkitSingh-fo4ci
@MalkitSingh-fo4ci Ай бұрын
ਭਾਈ ਰਣਜੀਤ ਸਿੰਘ ਜਥੇਦਾਰ ਹੋਣਾ ਚਾਹੀਦਾ ਕੌਮ ਦਾ ​@@paramjeetshingparamjeetshi1810
@BalbirSingh-hy5qp
@BalbirSingh-hy5qp Ай бұрын
ਸੁਖਬੀਰ ਸਿੰਘ ਬਾਦਲ ਤੇ ਉਸਦੇ ਆਦਮੀ ਤੇ ਅਜੇ ਵੀ ਆਪਣੀਆਂ ਗਲਤੀਆਂ,ਗੁਨਾਹ ਨਹੀਂ ਮੰਨਦੇ।ਇਹਨਾਂ ਨੂੰ ਡੁਬਕੇ ਮਰ ਜਾਣਾ ਚਾਹੀਦਾ ਪਰ ਇਹ ਤਾਇਨਾਤ ਸ਼ਰਮਿੰਦਾ ਹਨ ਇਹ ਆਪਣੀ ਜਮੀਰ ਗੁਆ ਚੁਕੇ ਹਨ ।
@KanwarjitSinghGill-fn4iq
@KanwarjitSinghGill-fn4iq Ай бұрын
ਬਹੁਤ ਸਹੀ ਗੱਲਾਂ ਨੇ ਭਾਈ ਰਣਜੀਤ ਸਿੰਘ ਜੀ ਦੀਆਂ,
@charanjitsingh4388
@charanjitsingh4388 Ай бұрын
ਭਾਈ ਸਾਹਿਬ ਸਿੰਘ ਸਾਹਿਬ ਨੇ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਬਿਲਕੁਲ ਸਹੀ ਕਿਹਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ।
@sohansinghsandhu4025
@sohansinghsandhu4025 Ай бұрын
ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲੀ ਪਾਰਟੀ ਦਾ ਜਥੇਦਾਰ ਬਨੌਣਾ ਹੁਣ ਬਹੁਤ ਹੀ ਜਰੂਰੀ ਹੈ ।ਧੰਨਵਾਦ ਸਾਰੀਆਂ ਸਿਖ ਧੜਿਆਂ ਦਾ ।
@harpreetsinghthind2816
@harpreetsinghthind2816 Ай бұрын
🙏🚩🌹❤️ਕੌਮ ਦੇ ਹੀਰੇ,,,, ਭਾਈ ਰਣਜੀਤ ਸਿੰਘ ਜੀ 🚩🚩🚩🚩🚩🚩🚩🚩
@jugrajsingh6318
@jugrajsingh6318 Ай бұрын
ਬਹੁਤ ਵਧੀਆ ਸਿੰਘ ਸਹਿਬ ਪੰਥਕ ਰਵਾਇਤਾ ਤਾ ਇਹ ਹਨ
@bakeelsinghkhalsa1687
@bakeelsinghkhalsa1687 Ай бұрын
ਵਾਹਿਗੁਰੂ ਜੀ ਪੰਜਾਬ ਦੇ ਵੀਰੋ ਜੇ ਅਣਖੀ ਹੋ ਤਾਂ ਸੁਖਬੀਰ ਚੰਦ ਬਾਦਲ ਪਰਿਵਾਰ ਨੂੰ ਮੂੰਹ ਨਾ ਲਾਏਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ ਨਰਕਾਂ ਵਿੱਚ ਡਿਗਣ ਗੇ
@KanwarjitSinghGill-fn4iq
@KanwarjitSinghGill-fn4iq Ай бұрын
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡਣ ਵਿਚ ਕੀ ਦਿੱਕਤ ਸੀ, ਪੰਥ ਤੋਂ ਤੇ ਪੰਜਾਬ ਤੋੰ ਸੌ ਪ੍ਰਧਾਨਗੀਆਂ ਵਾਲੀਆਂ ਜਾ ਸਕਦੀਆਂ,
@jaswindersingh-po7hh
@jaswindersingh-po7hh Ай бұрын
ਜਿਹੜੇ ਗ਼ਲਤ ਕੰਮ ਕੀਤੇ ਹੈ ਤੇ ਜ਼ੋ ਸਾਮਰਾਜ ਖੜ੍ਹਾ ਕੀਤਾ ਉਸ ਦੇ ਢਹਿਣ ਦਾ ਡਰ ਹੈ
@ajaibsingh3873
@ajaibsingh3873 27 күн бұрын
ਇਹ ਤਾਂ ਸੁਖਬੀਰ ਹੀ ਦਸ ਸਕਦਾ ਹੈ।
@JASKARANSingh-re8pd
@JASKARANSingh-re8pd Ай бұрын
ਅੱਜ ਲੋੜ ਹੈ ਭਾਈ ਰਣਜੀਤ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਕੌਮ ਦੀ ਅਗਵਾਈ ਕਰਨ ਦੀ ਤਾਕਿ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਕੀਤੀ ਜਾਵੇ
@bhupindersinghmann5096
@bhupindersinghmann5096 Ай бұрын
ਅਕਾਲੀ ਦਲ ਜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਸਾਹਿਬ ਜੀ ਨੂੰ ਬਣਾਓ
@iqbalsohal335
@iqbalsohal335 Ай бұрын
ਭਾਈ ਰਣਜੀਤ ਸਿੰਘ ਜੀ ਹੀ ਸਨ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਨ੍ਹਾਂ ਬਾਦਲਾਂ ਨੇ ਹੀ ਭਾਈ ਰਣਜੀਤ ਸਿੰਘ ਨੂੰ ਹਟਾਇਆ ਸੀ
@rbrar3859
@rbrar3859 Ай бұрын
ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ। ਇਸ ਅਹੁਦੇ ਵਾਸਤੇ ਸੱਚਾ ਸੁੱਚਾ ਤੇ ਯੁਰਤ ਵਾਲਾ ਬੰਦਾ ਚਾਹੀਦਾ ਹੈ। ਇਸ ਕਰਕੇ ਇਸ ਦੇ ਯੇਗ ਭਾਈ ਰਣਜੀਤ ਸਿੰਘ ਹਨ।
@jaswantkaur4334
@jaswantkaur4334 Ай бұрын
ਜਦੋਂ ਆਕਾਲੀ ਦਲ ਖ਼ਤਮ ਹੋ ਗਿਆ ਹੁਣ ਮੁਆਫੀ ਮੰਗਣ ਲਈ ਸ੍ਰੀ ਆਕਾਲ ਤਖਤ ਸਾਹਿਬ ਆ ਗਏ। ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਚਾਹੀਦਾ।
@balwantsingh9030
@balwantsingh9030 Ай бұрын
ਭਾਈ ਰਣਜੀਤ ਸਿੰਘ ਜੀ ਸਹੀ ਭਰ ਪ੍ਰਧਾਨ ਆਕਾਲੀ ਦਲ ਦੇ ਨਜ਼ਰ ਆ ਰਹੇ ਹਨ । ਪੰਜਾਬ ਦੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਜੀ ।
@jagbrar8141
@jagbrar8141 Ай бұрын
ਇਹ ਟੋਲਾ ਵੀ ਓਨਾ ਹੀ ਗੁਨਾਹਗਾਰ ਜਿਨਾ ਥਾਦਲ ਪ੍ਰਵਾਰ ਇਨਾ ਸਾਰੇਆ ਨੂੰ ਸਿੱਖ ਪੰਥ ਨੂਂ ਮੂੰਹ ਨਹੀ ਲਾਉਣਾ ਚਾਹੀਦਾ
@jagseersinghwahsgurukjibra9890
@jagseersinghwahsgurukjibra9890 Ай бұрын
🌹ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਨੂੰ ਸੋਮਣੀ ਅਕਾਲੀ ਦਲ਼ ਦਾ ਪ੍ਧਾਨ ਬਨਣਾ ਚਾਹੀਦਾ ਹੈ ਜੀ ਅਕਾਲੀ ਦਲ਼ ਦੁਬਾਰਾ ਸੁਰਜੀਤ ਕਰ ਸਕਦੇ ਹਨ ਜੀ
@BalkarSingh-jb3wv
@BalkarSingh-jb3wv Ай бұрын
ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਉਣ ,,
@lakhmirsinghkhalsa8282
@lakhmirsinghkhalsa8282 Ай бұрын
ਸਿੰਘ ਸਾਹਿਬ ਨੇ ਬਹੁਤ ਵਧੀਆ ਕਿਹਾ ਬਾਦਲ ਚੰਦ ਨੇ ਪੰਥ ਕੌਮ ਦਾ ਬਹੁਤ ਵੱਡਾ ਘਾਣ ਕੀਤਾ ਸ਼ਹੀਦਾਂ ਦੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦਾ ਨਾਮ ਮਿਟਾ ਪੰਜਾਬੀ ਪਾਰਟੀ ਬਣਾ ਲਈ ਨਿੱਕਰਧਾਰੀBJP ਦਾ ਚੇਲਾ ਬਣ ਸਿੰਘਾਂ ਦੇ ਕਾਤਲਾਂ ਨੂੰ DGP ਸੈਣੀ ਇਜਹਾਰ ਆਲਮ ਪ੍ਰਧਾਨ ਪਤਨੀ MLA ਬੇਅਦਬੀਆਂ ਸੋਦਾ ਬਲਾਤਕਾਰੀ ਨੂੰ ਮਾਫੀ ਜਥੇਦਾਰਾਂ ਨੂੰ ਨੌਕਰ ਇਸੇ ਹੀ ਕਰਕੇ ਸਿੱਖ ਕੌਮ ਪੰਥ ਨੇ ਨਿਕਾਰਕੇ ਖੁੰਜੇ ਲਾ ਦਿੱਤਾ ਹੈ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@ravindersinghgill314
@ravindersinghgill314 Ай бұрын
ਬਾਦਲ ਦਲੀਏ ਉਹ ਮਸੰਦ ਹਨ ਜਿੰਨਾਂ ਨੇ ਧਰਮ ਦੇ ਉਚੇ ਅਹੁਦਿਆਂ ਤੇ ਆਪਣੇ ਬੰਦੇ ਬਿਠਾਏ ਹੋਏ ਹਨ ਜੋ ਇੰਨਾ ਦੇ ਕਹਿਣ ਤੇ ਰਾਮ ਰਹੀਮ ਨੂੰ ਮੁਆਫੀ ਦੇ ਹੁਕਮ ਪਰਕਾਸ਼ ਬਾਦਲ ਤੋਂ ਲੈਣ ਲਈ ਚੰਡੀਗੜ ਵੀ ਚਲੇ ਗਏ ਸੀ ਕੌਮ ਨੂੰ ਇੰਨਾ ਚਾਪਲੂਸ ਕਮੇਟੀ ਮੈਂਬਰਾਂ ਅਤੇ ਜੱਥੇਦਾਰਾਂ ਤੋਂ 00% ਵੀ ਕੌਮ ਨੂੰ ਭਲੇ ਦੀ ਉਮੀਦ ਨਹੀਂ ।
@user-zy3uu9yb6m
@user-zy3uu9yb6m Ай бұрын
ਫ਼ਖ਼ਰ ਏਂ ਕੌਮ ਵਾਪਿਸ ਹੋਣਾ ਚਾਹੀਦਾ
@jarnailsingh516
@jarnailsingh516 Ай бұрын
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਨੇ ਹੀ ਲਾਏ ਗਏ ਨੇ ਉਨ੍ਹਾਂ ਨੇ ਜੋ ਸਕ੍ਰਿਪਟ ਲਿਖੀ ਹੋਈ ਹੈ ਉਸੇ ਤਰ੍ਹਾਂ ਦਾ ਫੈਸਲਾ ਦੇਣਾ ਹੈ ਜੇ ਮਾਫੀ ਮੰਗਣੀ ਹੈ ਤਾਂ ਸਰਬੱਤ ਖਾਲਸਾ ਸੱਦਣ ਫਿਰ ਕੌਂਮ ਤੋਂ ਮਾਫ਼ੀ ਮੰਗਣ ਫਿਰ ਦੇਖੋ ਕਿਹੋ ਜਿਹੀ ਮਾਫੀ ਮਿਲਦੀ ਹੈ
@bachitarsingh3564
@bachitarsingh3564 Ай бұрын
ਸੰਤਾਂ ਨਾਲ ਵੈਰ ਕਮਾਂਵਦੇ ਦੁਸਟਾ ਨਾਲਿ ਮੋਹੁ ਪਿਆਰ,
@tejindersinghtiwana7107
@tejindersinghtiwana7107 Ай бұрын
ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਨਾਮ ਤਾਂ ਸਤਿਕਾਰ ਨਾਲ ਲਿਆ ਕਰੋ
@sukhdevsinghbhatti3235
@sukhdevsinghbhatti3235 Ай бұрын
ਹਲਕੇ ਇੰਚਾਰਜ ਨਹੀਂ ਚਮਚੇ ਇੰਚਾਰਜ ਕੇਹ ਸਕਦੇ ਓ
@HarpalSingh-kp1mx
@HarpalSingh-kp1mx Ай бұрын
ਗਿਆਨੀ ਜੀ ਜਥੇਦਾਰ ਸਾਹਿਬ ਵੀ ਇਹਨਾਂ ਦੇ ਹੀ ਹਨ ਇਹਨਾਂ ਸਾਰਿਆ ਨੂੰ ਪੰਥ ਤੋਂ ਛੇਕਆ ਜਾਣਾ ਚਾਹੀਦਾ ਨਵੇਂ ਲੀਡਰ ਅੱਗੇ ਆਉਣ ਇਡੇ ਵੱਡੇ ਗੁਨਾਹ ਮੁਆਫ਼ ਨਹੀ ਹੁੰਦੇ
@kirpalsingh862
@kirpalsingh862 Ай бұрын
ਮੋਗਾ ਰੈਲੀ ਚ ਪ੍ਕਾਸ ਬਾਦਲ ਅਤੇ ਇਹਦੇ ਪੁੱਤਰ ਸੁਖਬੀਰ ਨੇ ം ਸਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ. ਸੋ ਹੁਣ ਇਹ ਸੁਖਬੀਰ ਦੀ ਪਾਰਟੀ ਆ ਅਕਾਲੀ ਦਲ ਨਹੀਂ .
@pargatsingh-nf8zm
@pargatsingh-nf8zm Ай бұрын
ਛੋਟੇ ਵੀਰ ਜੀ ਜਥੇਦਾਰ ਸਿੱਖ ਕੌਮ ਦੀਆ ਮਹਾਨ ਸਖਸ਼ੀਅਤ ਹਨ ਪੂਰਾ ਨਾਮ ਲਿਆ ਕਰੋ ਅੱਧਾ ਨਾਮ ਨਾ ਲਵੋ ਅਕਾਲ ਤਖਤ ਮਹਾਨ ਹੈ
@Amritsingh80244
@Amritsingh80244 Ай бұрын
ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਨ੍ਹਾਂ ਦੇ ਗੁਨਾਹ ਬਖਸਣ ਯੋਗ ਨਹੀ ਹਨ
@GurmailSingh-qf7ni
@GurmailSingh-qf7ni Ай бұрын
ਭਾਈ ਸਾਹਬ ਰਣਜੀਤ ਸਿੰਘ ਜੀ ਖਾਲਸਾ ਪੰਥਕ ਹਿਤੈਸ਼ੀ ਨੇ ਪਰ ਸਿੱਖਾਂ ਨੂੰ ਪਤਾ ਨਹੀਂ ਕਿਉਂ ਨਹੀਂ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣ ਰਲ ਮਿਲ ਕੇ ਬੈਠਣ ਮਸਲੇ ਹੱਲ ਕਰਨ ਨਹੀਂ ਤਾਂ ਹੁਣ ਦੁਬਾਰਾ ਤੋਂ ਫਿਰ ਆਰ ਐੱਸ ਐੱਸ ਦਾ ਕਬਜ਼ਾ ਪੱਕੇ ਤੌਰ ਤੇ ਹੋਣ ਜਾ ਰਿਹਾ ਹੈ ਬਾਗੀ ਕਾਲੀ ਲੂੰਬੜ ਚਾਲਾਂ ਚੱਲਕੇ ਆਖਰ ਨੂੰ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਹੈ ਪੰਥਕ ਹਿਤੈਸ਼ੀ ਜਥੇਬੰਦੀਆਂ ਵੱਲੋਂ ਜ਼ੋਰ ਲਾਇਆ ਹੋਇਆ ਹੈ
@user-ch6nn4vk3e
@user-ch6nn4vk3e Ай бұрын
ਪ੍ਰਜੈਟਰ ਸਾਹਿਬ ਜੀ ਤੁਸੀਂ ਸਿੱਖ ਹੋ ਲੱਗਦਾ ਹੈ ਆਪ ਜੀ ਸਿੰਘ ਸਾਹਿਬ ਜੀ ਦਾ ਨਾਮ ਪੂਰਾ ਤੇ ਸਤਿਕਾਰ ਨਾਲ ਨਹੀਂ ਲਿਆ ਕਈਵਾਰ ਇਸ ਲਈ ਮੁਆਫ਼ੀ ਮੰਗੋ ਤੁਹਾਡਾ ਪ੍ਰੋਗਰਾਮ ਸੁਣਨ ਵਾਲਿਆਂ ਕੋਲ਼ੋਂ ਜੀ
@lakhasingh2770
@lakhasingh2770 Ай бұрын
ਸੱਚ .ਜ਼ਰੂਰ .ਜਿੱਤੇ .ਗਾ..ਭਾਈ .ਰਣਜੀਤ .ਸਿੰਘ 9:54
@JoyfulSandcastle-cf7gg
@JoyfulSandcastle-cf7gg Ай бұрын
ਭਾਈ ਸਾਹਿਬ ਦੇ ਵਿਚਾਰ ਵਡਮੁੱਲੇ ਹਨ
@KhushpalSingh-sx7zw
@KhushpalSingh-sx7zw Ай бұрын
I agree with Jathedar Ranjeet Singh comments.
@KarmjeetSingh-nb1tu
@KarmjeetSingh-nb1tu Ай бұрын
ਭਾਂਡਿਆਂ ਦੀ ਸਜ਼ਾ ਨਹੀ ਦੇਣੀ ਚਾਹੀਦੀ ॥ਇਨਾ ਨੂ 20 ਸਾਲਸਿਖ ਸਿਆਸਤ ਤੋ ਪਾਸੇ ਕਰ ਦੇਣ ਅਕਾਲ ਤਖ਼ਤ ਦੇ ਜਥੇਦਾਰ ॥ ਪਰ ਅਫ਼ਸੋਸ ਜਥੇਦਾਰ ਬਾਦਲਾਂ ਦਾ ਟੋਮੀ ਹੈ
@rajveerjargia4194
@rajveerjargia4194 Ай бұрын
ਜ਼ੇ ਸਿੱਖ ਮੁੜ ਤੋਂ ਬਾਦਲ ਪਰਿਵਾਰ ਦੇ ਝਾਂਸੇ ਵਿੱਚ ਆ ਗਏ ਤਾਂ ਇਹ ਲੋਕ ਸਿੱਖ ਕੌਮ ਦਾ ਨੁਕਸਾਨ 84 ਨਾਲੋਂ ਵੀ ਜ਼ਿਆਦਾ ਕਰਨਗੇ। ਇਹ ਸਿਰਫ ਸਿਆਸੀ ਡਰਾਮਾ ਕੀਤਾ ਜਾਅ ਰਿਹਾ ਹੈ, ਇੰਨਾ ਲੋਕਾਂ ਨੂੰ ਪੰਥ ਦਾ ਜਾਂ ਪੰਥ ਨਾਲ ਹੋਈ ਜਾਂ ਹੋ ਰਹੀਆਂ ਧੱਕੇਸ਼ਾਹੀਆ ਨਾਲ ਕੋਈ ਫਰਕ ਨਹੀਂ ਪੈਂਦਾ, ਸਿਰਫ ਇਹ ਲੋਕ ਆਪਣੀ ਕੁਰਸੀਆਂ ਨੂੰ ਨਵੀਆਂ ਲੱਤਾਂ ਲਾਅ ਰਹੇ ਨੇ, ਤਾਂ ਜ਼ੋ ਸਿੱਖ ਨੂੰ ਦਿੱਲੀ ਦਰਬਾਰ ਵਿੱਚ ਉੱਚੇ ਮੁੱਲ ਤੇ ਵੇਚ ਕੇ ਮੁੱਲ ਵੱਟਣ ਯੋਗ ਹੋ ਸਕਣ , ਜ਼ੋ ਗਲਤੀ ਇੰਨਾ ਨੇ ਪੰਥ ਦੇ ਖਿਲਾਫ ਜ਼ਾਲਮ ਧਿਰਾਂ ਨਾਲ ਮਿਲਕੇ ਕੀਤੀਆਂ ਨੇ , ਉਨ੍ਹਾਂ ਦੀ ਮਾਫ਼ੀ ਸਿਰਫ ਗੁਰੂ ਹੀ ਦੇਅ ਸਕਦਾ ਹੈ, ਜਾਂ ਫਿਰ ਸੰਗਤ, ਅੱਜ ਪੰਜ ਪਿਆਰੇ ਗੁਰੂ ਸਿਧਾਂਤ ਅਨੁਸਾਰ ਸਜ਼ਾ ਲਾਉਣ ਦੇ ਕਾਬਲ ਹਨ ? ਮੈਨੂੰ ਨਹੀਂ ਲੱਗਦਾ, ਅਜੇ ਤਾਂ ਇੰਨਾ ਨੇ 84 ਕਤਲੇਆਮ ਦਾ ਗੁਨਾਹ ਕਬੂਲ ਨਹੀਂ ਕੀਤਾ ਕਿ ਕਿਵੇਂ ਬਾਦਲ ਦਿੱਲੀ ਦਰਬਾਰ ਨਾਲ ਮੀਟਿੰਗਾਂ ਕਰਦਾ ਰਿਹਾ ਅਤੇ ਦਰਬਾਰ ਸਾਹਿਬ ਤੇ ਹਮਲੇ ਵਿਚ ਭਾਗੀਦਾਰ ਬਣਾਇਆ,, ਨੰਬਰ 2 ਬਾਦਲ ਪਰਿਵਾਰ ਕਿਦੇ ਵੀ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਨਹੀਂ ਕਰੇਗਾ, ਕਿਉਂਕਿ ਇਹ ਦਿੱਲੀ ਦਰਬਾਰ ਦੇ ਟੁਕੜਿਆਂ ਤੇ ਪਲਣ ਵਾਲਾ ਪਰਿਵਾਰ ਹੈ, ਇਸ ਮਾਫੀ ਦਾ ਮੁੱਖ ਕਾਰਨ ਵੀ ਟੁਕੜੇ ਹੀ ਹਨ , ਤਾਂ ਜ਼ੋ ਦਿੱਲੀ ਦਰਬਾਰ ਤੋਂ ਮਿਲ਼ਦੇ ਰਹਿਣ ਜ਼ੇ 5-7 ਸੀਟਾਂ ਇੰਨਾ ਕੋਲ ਹੋਣਗੀਆਂ ਤਾਂ ਹੀ ਇਹ ਸੌਦੇਬਾਜ਼ੀ ਕਰ ਸਕਦੇ ਨੇ।
@ajaypalsinghdhaliwal1490
@ajaypalsinghdhaliwal1490 25 күн бұрын
ਪਾਗਲਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
@lakhmirsinghkhalsa8282
@lakhmirsinghkhalsa8282 Ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਕੌਮ ਨੇ ਬਹੁਤ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਇਆ ਪਰ ਸਰਕਾਰ ਨੂੰ ਭਾਈ ਸਾਹਿਬ ਤੇ ਸਾਥੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@makhansidhu1693
@makhansidhu1693 Ай бұрын
ਜਥੇਦਾਰ ਭਾਈ ਰਣਜੀਤ ਸਿੰਘ nu ਪ੍ਰਧਾਨ ਬਣਾਉਣ ਦੀ ਲੋੜ ਹੈ ਜੀ
@devinderpaldhillon9627
@devinderpaldhillon9627 Ай бұрын
ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸਾਬਕਾ ਬਾਦਲ ਅਕਾਲੀ ਲੀਡਰਾਂ ਤੇ ਮੈਂਬਰਾਂ ਵੱਲੋਂ ਜੋ ਆਪ ਦੇ ਸਨਮੁੱਖ ਆਪਣੇ ਗੁਨਾਹ ਕਬੂਲਣ ਅਤੇ ਮੁਆਫੀ ਮੰਗਣ ਲਈ ਜੋ ਅਰਜ਼ੀ ਦਿੱਤੀ ਗਈ ਹੈ , ਉਸ ਸਬੰਧੀ ਬੇਨਤੀ ਹੈ ਕਿ -- 1. ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਸਿੱਖ ਸੰਗਤਾਂ ਦੇ ਤਪਦੇ ਹਿਰਦਿਆਂ ਵਿੱਚ ਠੰਡ ਪਾਉਣ ਲਈ, ਨਿਰੋਲ ਪੰਥਕ ਹਿਤਾਂ ਨੂੰ ਮੁੱਖ ਰੱਖਦੇ ਹੋਏ, ਬਿਨਾ ਕਿਸੇ ਪੱਖਪਾਤ, ਰਾਜਨੀਤਕ ਦਬਾਅ, ਅਤੇ ਸਿੱਖ ਸੰਗਤਾਂ ਦੇ ਮਨੋਬਲ ਅਤੇ ਵਿਸ਼ਵ-ਪੱਧਰ ਤੇ ਸਿੱਖ ਕੌਮ ਦੇ ਵੱਕਾਰ ਅਤੇ ਸ਼ਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ, ਸੱਚੇ ਤਖ਼ਤ ਦੀ ਸ਼ਾਨ ਨੂੰ ਵਧਾਉਣ ਦੇ ਮਨਸ਼ੇ ਅਨੁਸਾਰ, ਇਸ ਪਟੀਸ਼ਨ ਵਿੱਚ ਦਰਜ ਮੁੱਖ ਦੋਸ਼ੀ ਜੋ ਵੀ ਹੋਣ ਉਨਾਂ ਨੂੰ ਸੱਚੇ ਪਾਤਸ਼ਾਹ ਦੀ ਕਚਹਿਰੀ ਸ੍ਰੀ ਅਕਾਲ ਤਖ਼ਤ ਤੇ ਤਲਬ ਕਰਕੇ , “ ਕਾਰਨ ਦੱਸੋ ਨੋਟਿਸ” ( Show cause Notice ) ਜਾਰੀ ਕੀਤਾ ਜਾਵੇ, ਉਪਰੰਤ ਮੌਜੂਦਾ ਦੁਨੀਆਵੀ ਕਾਨੂੰਨਾਂ ਦੀ ਤਰਜ਼ ਤੇ ਕੇਸ ਚਲਾਇਆ ਜਾਵੇ ਅਤੇ ਪਟੀਸ਼ਨਾਂ ਨਿਪਟਾਰਾ ਕਰਕੇ ਸੰਸਾਰ-ਪੱਧਰ ਤੇ ਸਿੱਖ ਧਰਮ ਦੀ ਆਨ, ਸ਼ਾਨ , ਦੀ ਬਹਾਲੀ ਕੀਤੀ ਜਾਵੇ ।ਪਿਛਲੇ ਸਮਿਆਂ ਵਿੱਚ ਜਿਸ ਢੰਗ ਨਾਲ ਅਜਿਹੇ ਕੇਸਾਂ ਵਿੱਚ ਸਿਆਸੀ ਦਬਾਅ ਅਧੀਨ ਗੋਂਗਲੂਆਂ ਤੋ ਮਿੱਟੀ ਝਾੜਨ ਵਾਲ਼ੇ ਢੰਗ ਨਾਲ ਪੰਥਕ ਮਾਮਲਿਆਂ ਵਿੱਚ ਫੈਸਲੇ ਕੀਤੇ ਜਾਂਦੇ ਰਹੇ ਹਨ ਉਸ ਨਾਲ਼ ਦੁਨੀਆ ਭਰ ਵਿੱਚ ਸਿੱਖ ਨਿਆਇਕ ਪ੍ਰਨਾਲ਼ੀ ਦਾ ਜੋ ਮਜ਼ਾਕ ਬਣਿਆ ਤੇ ਸਿੱਖ ਪੰਥ ਦੇ ਵੱਕਾਰ ਮਾਣ ਮਰਯਾਦਾ ਤੇ ਸ਼ਾਨ ਨੂੰ ਧੱਬੇ ਲੱਗੇ, ਜਥੇਦਾਰ ਸਾਹਿਬ ਦੇ ਪੁਤਲੇ ਜਲ਼ਾਏ ਗਏ, ਪ੍ਰਕਰਮਾ ਵਿਚ ਬੇਇੱਜ਼ਤ ਕੀਤਾ ਗਿਆ ਔਰ ਅਤਿ ਗੈਰ ਰਸਮੀ ਤਰੀਕੇ ਨਾਲ਼ ਜਥੇਦਾਰੀ ਦੇ ਰੁਤਬੇ ਤੋਂ ਲਾਹਿਆ ਗਿਆ ਉਸ ਨਾਲ਼ ਸ਼ਾਨਾ-ਮੱਤੇ ਸਿੱਖ ਵੱਕਾਰ ਨੂੰ ਵੱਡੀ ਢਾਹ ਲੱਗੀ ਸੀ। ਅਜਿਹਾ ਹੋਣ ਨਾਲ਼ ਲੱਖਾਂ ਪੜ੍ਹੇ ਲਿਖੇ ਨੌਜਵਾਨ ਸਿੱਖ ਬੱਚੇ ਬੱਚੀਆਂ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਕਾਰਜ ਸ਼ੈਲੀ ਤੋਂ ਸ਼ਰਮਸਾਰ ਹੋ ਕੇ ਸਿੱਖੀ ਵਿਚਾਰਧਾਰਾ ਤੋਂ ਮੁਨਕਰ ਹੋ ਕੇ ਪਤਿਤ ਹੋ ਰਹੇ ਹਨ । ਸੰਗਤਾਂ ਆਸ ਰੱਖਦੀਆਂ ਹਨ ਕਿ ਮੌਜੂਦਾ ਕੇਸ ਨੂੰ ਸਤਗੁਰਾਂ ਦੇ ਮਿਸ਼ਨ ਦੀ ਭਾਵਨਾ ਅਨੁਸਾਰ ਨਿਪਟਾ ਕੇ ਸਿੱਖ ਸੰਗਤ ਨੂੰ ਚੜਦੀ ਕਲਾ ਵਾਲ਼ੀ ਸਥਿਤੀ ਬਹਾਲ ਕਰੋਗੇ ।
@Fun836
@Fun836 Ай бұрын
ਗੁਨਾਹਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ ਹੀ ਕੀਤਾ ਜਾਵੇ,ਨਾ ਕਿ ਮਹੀਨਿਆਂ ਬੱਧੀ ॥
@bachitarsingh3564
@bachitarsingh3564 Ай бұрын
ਕੋਈ ਸ਼ੱਕ ਨਹੀਂ ਪਿਉਰ ਸਚ
@user-nz7nq5pb6m
@user-nz7nq5pb6m Ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@HarpalSingh-lv2qt
@HarpalSingh-lv2qt Ай бұрын
ਭਾਈ ਰਣਜੀਤ ਸਿੰਘ ਨੂੰ ਪਰਧਾਨ ਲਾਉ SGPC
@HollaMohallaAdampurDoaba
@HollaMohallaAdampurDoaba Ай бұрын
ਰਣਜੀਤ ਸ਼ਿੰਘ ਨਾਮ ਹੈ ਜੀ ਸਿੰਘ ਸਾਹਿਬ ਜੀ ਦਾ ਬੋਲਣ ਦੀ ਤਾਂ ਅਕਲ ਸਿੱਖ ਲਉ ਐਕਰ ਸਾਹਿਬ ਦੀ ਵੇਸੈ ਹੀ ਪੱਗ ਬਣ ਲਈ ਹੈ ਆਪ ਜੀ ਨੈ
@JagjitSingh-mn4wv
@JagjitSingh-mn4wv Ай бұрын
ਛੇਤੀ ਤੋਂ ਛੇਤੀ ਸ਼੍ਰੋਮਣੀ ਕਮੇਟੀ ਬਾਦਲ ਦਲ ਦੇ ਵਿੱਚੋਂ ਆਜ਼ਾਦ ਹੋਣੀ ਚਾਹੀਦੀ
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@JagjitSingh-mn4wv
@JagjitSingh-mn4wv Ай бұрын
ਬਾਦਲਾਂ ਨੂੰ ਕਮੇਟੀ ਚੋਂ ਬਾਹਰ ਕੱਢੋ
@ajaibsingh3873
@ajaibsingh3873 27 күн бұрын
ਜਥੇਦਾਰ ਦੇ ਕਾਬਿਲ ਜਥੇਦਾਰ ਰਣਜੀਤ ਸਿੰਘ ਹੀ ਹੈ।
@pargatsingh2652
@pargatsingh2652 Ай бұрын
ਅਸਲੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਜੀ.
@iqbalsohal335
@iqbalsohal335 Ай бұрын
ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਕੁਰਬਾਨੀ ਅੱਗੇ ਸੀਸ ਝੁਕਦਾ ਹੈ ਵਾਹਿਗੁਰੂ ਜਥੇਦਾਰ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@MohinderSingh-rw1cn
@MohinderSingh-rw1cn Ай бұрын
ਭਾਈ ਰਣਜੀਤ ਸਿੰਘ ਜੀ ਬਹੁਤ ਵੱਧੀਆ ਇੰਨਸਾਨ ਹਨ ਬਾਦਲਾਂ ਨੇ ਭਾਈ ਰਣਜੀਤ ਸਿੰਘ ਤੇ ਇਲਜਾਮ ਲੱਗਾ ਕੇ ਉਨ੍ਹਾਂ ਨੂੰ ਜਥਦਾਰੀ ਤੋ ਮੁਕਤ ਕੀਤਾ ਸੀ , 🙏
@shivanisharma5562
@shivanisharma5562 Ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@publictv9543
@publictv9543 Ай бұрын
ਮੇਰੀ ਔਕਾਤ ਨਹੀਂ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਕੋਈ ਸਲਾਹ ਦੇ ਸਕਾਂ ਪ੍ਰੰਤੂ ਬੇਨਤੀ ਹੈ ਕਿ ਹੁਣ ਤੱਕ ਦੇ ਸਾਰੇ ਲੀਡਰਾਂ ਨੂੰ ਮੁਆਫੀ ਦੇ ਕੇ ਘਰ ਬੈਠਣ ਦਾ ਹੁਕਮ ਦਿੱਤਾ ਜਾਵੇ
@Nem-Prem
@Nem-Prem Ай бұрын
The Great Man is Ranjit Singh ji Zindabad, baba ji Love you ❤
@dalipsingh1507
@dalipsingh1507 Ай бұрын
Jathadar ranjit Singh ji real jathadar realty speaking
@balvirslnghsahokesingh7446
@balvirslnghsahokesingh7446 25 күн бұрын
ਵਾਹ ਜੀ ਵਾਹ,,,,,, ਜਥੇਦਾਰ ਰਣਜੀਤ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਅਸਲ ਵਿੱਚ ਸਿੱਖ ਕੌਮ ਪੰਥ ਕਿਤੇ ਨਜ਼ਰ ਆਉਂਦਾ ਹੈ ਅੱਜ ਦੇ ਸਮੇਂ ਵਿੱਚ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਉਪਰ ਸਰਬੱਤ ਖਾਲਸਾ ਬੁਲਾ ਕੇ ਜਥੇਦਾਰ ਰਣਜੀਤ ਸਿੰਘ ਜੀ ਨੂੰ ਪੂਰੀ ਤਰ੍ਹਾਂ ਨਾਲ ਸੋਚ ਵਿਚਾਰ ਕੇ ਨਿਯੁਕਤ ਕੀਤਾ ਜਾਵੇ ਜੀ। ਇਹਨਾਂ ਤੋਂ ਇਲਾਵਾ ਸਾਰੇ ਖੁਦਗਰਜ਼, ਮਤਲਬੀ ਲੋਕ ਨੇ। ਜਥੇਦਾਰ ਜੀ ਦਿਲੋਂ ਕੌਮ ਪੰਥ ਦੀ ਸੇਵਾ ਕਰਨੀ ਚਾਹੁੰਦੇ ਨੇ ਤੇ ਇਹਨਾ ਕੋਲ ਤਜ਼ਰਬਾ ਵੀ ਹੈ ਜੀ। ਇਹਨਾਂ ਨੂੰ ਲਹਾਉਣ ਵਿੱਚ ਵੱਡੇ ਬਾਦਲ ਇੰਸਾਂ ਨੇ ਹੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰ ਦੀ ਸੇਵਾ ਰੱਦ ਕੀਤੀ ਗਈ ਸੀ।ਜੋ ਕਿ ਸਿੱਖ ਰਹੁ ਰੀਤਾਂ ਅਨੁਸਾਰ ਬਿਲਕੁਲ ਵੀ ਠੀਕ ਨਹੀਂ ਸੀ।ਅਜੇ ਵੀ ਬੇਰ ਇਕੱਠੇ ਹੋ ਸਕਦੇ ਹਨ ਜੀ। ਜੇਕਰ ਕੌਮ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਜਥੇਦਾਰ ਰਣਜੀਤ ਸਿੰਘ ਜੀ ਖਾਲਸਾ ਜੀ ਦੀ ਨਿਯੁਕਤੀ ਬਤੌਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਥਾਪਿਆ ਜਾਣਾਂ ਹੀ ਸਮੇਂ ਦੀ ਮੁੱਖ ਲੋੜ ਹੈ ਜੀ। ਧਨਵਾਦ ਮਿਹਰਬਾਨੀ।
@JagsirBhangu
@JagsirBhangu Ай бұрын
ਜਦੋਂ ਕੋਈ ਸਿੱਖ ਕੌਮ ਦੇ ਸੰਬੰਧ ਵਿਚ ਮੀਟਿੰਗ ਹੁੰਦੀ ਹੈ ਉਸ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਹੋਰ ਸਿੱਖ ਬੁੱਧੀਜੀਵੀਆਂ ਨੂੰ ਕਿਓਂ ਨਹੀਂ ਬੁਲਾਇਆ ਜਾਂਦਾ
@ArvinderSingh-zz1sv
@ArvinderSingh-zz1sv Ай бұрын
ਸਹੀ ਵੀਚਾਰ
@KARAMSINGH-yp4vz
@KARAMSINGH-yp4vz Ай бұрын
Bhai Ranjit Singh ji should be president sromani AkAli dal.
@user-gs7ps4yc1r
@user-gs7ps4yc1r Ай бұрын
Wahguru ji very right
@mandeepbutter3004
@mandeepbutter3004 Ай бұрын
ਬਿਲਕੁਲ ਠੀਕ ਪਰ ਬਾਦਲਾ ਨੂੰ ਕੋਈ ਮਾਫੀ ਨਹੀ
@sukhdevgill2067
@sukhdevgill2067 Ай бұрын
Patarkar ji Jathedar ji da poora naam lai ke bolo
@rajvindersingh620
@rajvindersingh620 Ай бұрын
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Fun836
@Fun836 Ай бұрын
ਪੱਤਰਕਾਰ ਨੂੰ ,ਜਥੇਦਾਰ ਸਾਹਿਬ ਦਾ ਪੂਰਾ ਨਾਮ ਲੈਣਾ ਚਾਹੀਦਾ
@user-nz7nq5pb6m
@user-nz7nq5pb6m Ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ
@parmveersingh7695
@parmveersingh7695 Ай бұрын
Singh Sahib bhai Ranjit Singh Ji. 🙏
@Jupitor6893
@Jupitor6893 Ай бұрын
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਬੋਲ ਰਹੈ ਹਨ।
@baajtransport7292
@baajtransport7292 Ай бұрын
ਸਿੰਘ ਸਾਹਿਬ ਦੀ ਇੰਟਰਵਿਊ ਲੈਣ ਵਾਲੇ ਮੁੰਡੇ ਨੂੰ ਇੱਕ "ਸਲਾਹ" ਹੈ ਕਿ ਸਨਮਾਨ ਵਜੋਂ ਸਿੰਘ ਸਾਹਿਬ ਦਾ ਪੂਰਾ ਨਾਮ ਲਿਆ ਜਾਏ। ਇਕੱਲਾ "ਰਣਜੀਤ ਜੀ" ਕਹਿਣ ਨਾਲ ਤੇਰੀ ਸਿਆਣਪ ਤੇ ਵੀ ਸ਼ੱਕ ਪੈਂਦਾ ਹੁੰਦਾ।
@user-nz7nq5pb6m
@user-nz7nq5pb6m Ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@lakhbirsandhu5219
@lakhbirsandhu5219 Ай бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਵਿਚਾਰ
@parmveersingh7695
@parmveersingh7695 Ай бұрын
Bhai sahib da purra Naam le k Sambodan karna chida ji. please.
@GurbinderSingh-e6s
@GurbinderSingh-e6s 22 күн бұрын
ਭਾਈ ਰਣਜੀਤ ਸਿੰਘ ਜੀ ਵਰਗੇ ਜੱਥੇਦਾਰ ਜੀ ਦੀ ਕੋਮ ਨੂੰ ਬਹੁਤ ਜ਼ਰੂਰਤ ਐ ਇਸ ਵਕਤ
@kashmirsingh9175
@kashmirsingh9175 Ай бұрын
ਪੱਤਰ ਕਾਰ ਜੀ ਸਿੰਘ ਸਾਹਿਬ ਜੀ ਨੂੰ ਸਤਿਕਾਰ ਨਾਲ ਬੁਲਾਉ ਰਣਜੀਤ ਕਹਿਣਾ ਗਲਤ ਹੈ
@gurlabhsingh8072
@gurlabhsingh8072 Ай бұрын
ਸੱਚਾ ਸੁੱਚਾ ਸੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਨੇ ਸਭ ਕੁਝ ਵੇਖੀਆਂ ਹੈ ਇਹ ਅਕਾਲੀ ਦਲ ਨੂੰ ਅੱਗੇ ਲਿਆਉਣ ਗੇ
@GurcharanSinghKhalsa-tn3ml
@GurcharanSinghKhalsa-tn3ml Ай бұрын
Ehna nu muaaf nhi karna chahida sarbatt khalsa jathedar bann na chahida
@ManjitsinghBoparai
@ManjitsinghBoparai Ай бұрын
ਭਾਈ, ਰਣਜੀਤ ਸਿੰਘ, ਚੜ੍ਹਦੀ ਕਲਾ, ਵਾਲੇ, ਸਿੰਘ ਹਨ
@jarnailsingh-vf9zo
@jarnailsingh-vf9zo Ай бұрын
ਭਾਈ ਰਣਜੀਤ ਸਿੰਘ ਨੂੰ ਬੇਨਤੀ ਆ ਕਿ ਕੌਮ ਨੂੰ ਵੋਟਾਂ ਬਣਾਉਣ ਦੀ ਅਪੀਲ ਕਰੋ
@JoyfulSandcastle-cf7gg
@JoyfulSandcastle-cf7gg Ай бұрын
ਉਹ ਭੱਲਿਆਂ ਮਾਨਸਾ ਨਾਮ ਦੇ ਨਾਲ ਸਿੰਘ ਕਿਉਂ ਨਹੀਂ ਬੋਲਦਾ ਤੂੰ
@JodhSekhon-ju5nc
@JodhSekhon-ju5nc Ай бұрын
ਭਾਈ ਰਣਜੀਤ ਸਿੰਘ ਜੀ ਨੂੰ ਜਥੇਦਾਰਾਂ ਦੇ ਨਾਲ ਬੈਠ ਕੇ ਗੁਨਾਹ ਦਾਰਾ ਨੂੰ ਸਜ਼ਾ ਦੇਣ ਵਿਚਸਲਾਕਾਰ ਲੈਣਾ ਚਾਹੀਦਾ ਹੈ
@rajvirsingh3008
@rajvirsingh3008 Ай бұрын
ਬਾਦਲਾਂ ਤੇ ਬਿਲਕੁੱਲ ਵੀ ਵਿਸ਼ਵਾਸ ਨਾ ਕਰੋ ਪੰਜਾਬੀ ਪਾਰਟੀ ਦੀ ਲੋੜ੍ਹ ਨਹੀਂ ਹੈ ਜੀ
@AvtarSingh-gz8bj
@AvtarSingh-gz8bj Ай бұрын
ਪੱਤ੍ਰਕਾਰ ਜੀ ਤੁਸੀਂ ਸਰਦਾਰ ਹੋ ਸਿੰਘ ਸਾਬ ਜੀ ਦੇ ਨਾਮ ਨਾਲ ਸਿੰਘ ਲਾਉਂਦੇ ਨੀ ਸਤਕਾਰ ਯੋਗ ਹਨ ਭਾਈ ਰਣਜੀਤ ਸਿੰਘ ਜੀ
@tejindersingh4588
@tejindersingh4588 Ай бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾਬਾਦ...
@gurmejsingh8125
@gurmejsingh8125 Ай бұрын
ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੀ ਇਕ ਇਕ ਗਲ ਸੱਚ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ ਤੇ ਬਿਲਕੁਲ ਗੁਰਮਤਿ ਦੇ ਅਨੁਕੂਲ ਹੈ। ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਿੱਜੀ ਗਰੁੱਪ ਦੇ ਨਾਲ ਜੋੜਨਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨ ਔਰ ਛਾਇਆਂ ਦੇ ਉਲਟ ਹੈ। ਇਸ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਕਿਉੰਕਿ ਅੱਜ ਤਕ ਇਸ ਧੜੇ ਵਲੋ ਲਿਆ ਗਿਆ ਇਕ ਵੀ ਫੈਸਲਾ ਸਿੱਖ ਹਿੱਤਾਂ ਦੀ ਹਾਮੀ ਨਹੀਂ ਭਰਦਾ।
@user-zy2zh5ty8c
@user-zy2zh5ty8c 28 күн бұрын
ਐੰਕਰ ਸਾਬ ਆਪ ਜੀ ਵਲੋਂ ਜਥੇਦਾਰ ਰਣਜੀਤ ਸਿੰਘ ਜੀ ਨੂੰ ਇਕੱਲਾ ਰਣਜੀਤ ਸਿੰਘ ਕਹਿ ਕੇ ਸੰਬੋਧਨ ਕਰਨਾ ਸ਼ੋਭਦਾ ਨਹੀਂ ਹੈ । ਘੱਟੋ-ਘੱਟ ਅਪਣੀ ਅਤੇ ਜਥੇਦਾਰ ਜੀ ਦੀ ਸ਼ਖਸੀਅਤ ਦੇ ਫਰਕ ਦਾ ਐਹਿਸਾਸ ਹੋਣਾ ਚਾਹੀਦਾ ਹੈ ।
@premjitbrar6454
@premjitbrar6454 Ай бұрын
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਹਨ ।
@beantsingh6578
@beantsingh6578 Ай бұрын
ਮਾਫੀ ਗਲਤੀਆਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀ
@gurnamsinghgurnam-hd5ng
@gurnamsinghgurnam-hd5ng 24 күн бұрын
ਐਂਕਰ ਦੀ ਸ਼ਬਦਾਵਲੀ ਵਧਿਆ ਨਹੀਂ ਲਗੀ!ਘੱਟ ਤੋਂ ਘੱਟ ਭਾਈ ਰਣਜੀਤ ਸਿੰਘ ਜੀ ਸੰਬੋਧਨ ਕਰਨਾ ਚਈਦਾ ਕਿਉਂ ਕੇ ਭਾਈ ਸਾਹਿਬ ਸਾਬਕਾ ਜਥੇਦਾਰ ਹਨ
@Komalkomal65
@Komalkomal65 Ай бұрын
ਹੋਸਟ ਵੀਰ ਜੀ! ਤੁਹਾਡੇ ਵੱਲੋਂ ਜਥੇਦਾਰ ਜੀਆਂ ਨੂੰ ਰਣਜੀਤ ਜੀ, ਰਘਬੀਰ ਜੀ ਕਹਿਣਾ ਠੀਕ ਨਹੀਂ ਹੈ। ਨਾਮ ਨਾਲ "ਸਿੰਘ" ਜਰੂਰ ਬੋਲਿਆ ਕਰੋ, ਧੰਨਵਾਦ।
@jaswindersingh-po7hh
@jaswindersingh-po7hh Ай бұрын
ਜਥੇਦਾਰ ਸ਼ਬਦ ਨਾਲ ਬੋਲੋ , ਰਣਜੀਤ ਜੀ ਕਹਿਣਾ ਚੰਗਾ ਨਹੀਂ ਲਗਦਾ
@maninderchandi4420
@maninderchandi4420 Ай бұрын
ਪੱਤਰਕਾਰ ਵੀਰ ਅਾਪ ਜੀ ਨੁੰ, ਜਥੇਦਾਰ ਸਾਹਿਬ ਨੂੰ ਸਤਿਕਾਰ ਨਾਲ ਸੰਬੋਧਨ ਕਰੋ, ਮਿਹਰਬਾਨੀ ਹੋਵੇਗੀ.❤❤❤😄😃😀
@punjabi3937
@punjabi3937 Ай бұрын
ਪੰਜ ਪਿਆਰਿਆਂ ਨੂੰ ਨਕਾਰਿਆ ਸੁਖਵੀਰ ਨੇ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੈਈ ਸੀ ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਭਰਧਾਨਗੀ ਤੋਂ ਅਸਤੀਫਾ ਮੰਗਿਆ ਸੀ ਇਹਨੇ ਤਾਂ ਜਦੋਂ ਵੀ ਪੰਜ ਪਿਆਰਿਆਂ ਨੂੰ ਪੰਜ ਬੰਦੇ ਖੜੇ ਹੋਕੇ ਫੈਸਲਾ ਕਰਨ ਮੈਹਨਾਮਾਨੂੰ
@GurcharanSingh-hx1vn
@GurcharanSingh-hx1vn Ай бұрын
ਸੁਖਬੀਰ ਬਾਦਲ ਨੂੰ ਵੀ ਸਦੋ ਤੇ ਗਿਆਨੀ ਗੁਰਬਚਨ ਸਿੰਘ ਤੇ ੳਸ ਸਮੇਂ ਦੇ ਬਾਕੀ ਜਥੇਦਾਰਾਂ ਨੂੰ ਵੀ ਤਲਬ ਕਰਨਾ ਚਾਹੀਦਾ ਲਗਦਾ ਨਹੀਂ ਕਿ ਗਿਆਨੀ ਰਘੁਵੀਰ ਸਿੰਘ ਹਿੰਮਤ ਦਿਖਾ ਸਕਣਗੇ
@amarbhullar7745
@amarbhullar7745 Ай бұрын
ਬਿਲਕੁਲ ਸੱਚ ਹੈ ਪਰ ਸਾਡੇ ਧਰਮ ਵਿੱਚ ਦੋਗਲੇ ਰਲ ਗਏ ਸੱਚ ਨਹੀਂ ਜੇਬ ਵਿੱਚ ਧਿਆਨ ਹੈ
@mangatbalwinder460
@mangatbalwinder460 28 күн бұрын
ਸਿੰਘ ਸਾਹਿਬ ਭਾਈ ਰਘਬੀਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਂ ਹਨ ਹੀ ਪਰ ਉਹ sgpc ਦੇ ਮੁਲਾਜ਼ਿਮ (ਦਰਬਾਰ ਸਾਹਿਬ ਦੇ ਹੈਡ ਗ੍ਰੰਥੀ )ਵੀ ਨੇ। Sgpc ਤੇ ਕੰਟਰੋਲ ਬਾਦਲ ਪਰਿਵਾਰ ਦਾ ਹੈ। ਇਸ ਲਈ ਜਥੇਦਾਰ ਸਾਹਿਬ ਸ਼ਾਇਦ ਈ ਨਿਰਪੱਖ ਫੈਸਲਾ ਲੈ ਸਕਣ 🙏🙏
@gurmeetsinghgurmeetsingh2599
@gurmeetsinghgurmeetsingh2599 Ай бұрын
ਕੋਈ ਵੀ ਗੁਨਾਹ ਗਾਰ ਹੋਵੇ। ਲੀਡਰ ਜਾਂ ਸਰਕਾਰਾਂ, ਸਭ ਉਤੇ ਗੁਰੂ ਰਾਮਦਾਸ ਜੀ ਦੀ ਮਾਰ ਪੈਣੀ ਹੈ।
@Rana19754
@Rana19754 Ай бұрын
ਇਕ ਗੱਲ ਹੋਰ ਹੋਣੀ ਚਾਹੀਦੀ ਕਿ ਰਾਜਨੀਤਿਕ ਲੀਡਰ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਚ ਦਖਲ ਨਹੀਂ ਦੇਵੇਗਾ, ਅਕਾਲ ਤਖ਼ਤ ਸਰੋਮਣੀ ਅਕਾਲੀ ਦਲ ਚ ਦਖਲ ਦੇ ਸਕਦਾ। ਬਾਦਲ ਦੇ ਨਾਮ ਤੋਂ ਸ੍ਰੋਮਣੀ ਅਕਾਲੀ ਦਲ ਮੁਕਤ ਹੋਵੇਗਾ। ਗੁਰਦੁਆਰਿਆਂ ਅਤੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਚੋ ਪਰਚੀ ਸਿਸਟਮ ਬੰਦ ਹੋਵੇਗਾ। ਗੁਰੂ ਸਾਹਿਬਾਨਾਂ ਦੇ ਟਾਈਮ ਤੋਂ ਚਲ ਰਹੀਆਂ ਮਰਿਆਦਾਵਾਂ ਫਿਰ ਤੋਂ ਸ਼ੁਰੂ ਹੋਣਗੀਆਂ। ਕੀਰਤਨੀਏ ਰਾਗਾਂ ਚ ਹੀ ਕੀਰਤਨ ਕਰਨਗੇ।
The Joker saves Harley Quinn from drowning!#joker  #shorts
00:34
Untitled Joker
Рет қаралды 52 МЛН
The Joker saves Harley Quinn from drowning!#joker  #shorts
00:34
Untitled Joker
Рет қаралды 52 МЛН