ਜ਼ਿੰਦਗੀ ਇੱਕ ਬੰਦ ਤਾਲਾ (13)Zindagi Ik Band Tala (Ep-13) Latest Punjabi Short Movie 2024! Aman dhillon

  Рет қаралды 140,392

Aman dhillon

Aman dhillon

Ай бұрын

Zindagi Ik Band Tala (Ep-13)Latest Punjabi Short Movie 2024! Aman dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Zindagi ik band tala (Ep-1)
• ਜ਼ਿੰਦਗੀ ਇੱਕ ਬੰਦ ਤਾਲਾ ।...
Zindagi ik band tala (Ep-2)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-3)
• ਜ਼ਿੰਦਗੀ ਇੱਕ ਬੰਦ ਤਾਲਾ ...
Zindagi ik band tala (Ep-4)
• ਜ਼ਿੰਦਗੀ ਇੱਕ ਬੰਦ ਤਾਲਾ ਭ...
Zindagi ik band tala (Ep-5)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-6)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-7)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-8)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-9)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-10)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 674
@baljeetsarao7360
@baljeetsarao7360 Ай бұрын
ਕਰਮਾ ਇਸ ਵਿਚ ਆਪਣਾ ਰੋਲ ਇਮਾਨਦਾਰੀ ਨਾਲ ਨਿਭਾ ਰਿਹਾ ।ਵਧੀਆ ਲੱਗਿਆ।
@Maninder_brar
@Maninder_brar Ай бұрын
ਜੇ ਪਰਿਵਾਰ ਸਾਥ ਦੇਵੇ ਤਾਂ ਸਭ ਕੁਝ ਸੰਭਵ ਹੈ ਇਕ ਔਰਤ ਵੀ ਸਭ ਕੁਝ ਕਰ sakhdi ਆ ਪਰ ਆਪਣੇ ਸਮਾਜ ਵਿੱਚ ਇਹ ਇਕ ਬੁਰੀ ਬਿਮਾਰੀ ਆ ਕੇ ਉਹ ਬੰਦੇ ਬਿਨਾ ਲਾਚਾਰ ਆ ਕੁਝ ਨਹੀਂ ਕਰ ਸਕਦੀ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤
@user-hx4zy3mv7i
@user-hx4zy3mv7i Ай бұрын
ਵਿਧਵਾ ਹੋਣਾ ਹੀ ਸਾਡੇ ਸਮਾਜ ਵਿੱਚ ਸ਼ਰਾਪ ਐ,ਪਰ ਵਿਧਵਾ ਤਾਂ ਮਾੜੇ ਕਰਮਾਂ ਵਾਲੀਆਂ ਹੀ ਹੁੰਦੀਆਂ ਨੇ 🙏
@balbirkaur6488
@balbirkaur6488 Ай бұрын
😢
@user-wx5ru9jg4d
@user-wx5ru9jg4d Ай бұрын
Gy72euopghjjkkjk 38:20
@user-wx5ru9jg4d
@user-wx5ru9jg4d Ай бұрын
😢😂🎉
@kulwinderkaur8671
@kulwinderkaur8671 Ай бұрын
😊
@balwindersinghkhalsa2370
@balwindersinghkhalsa2370 Ай бұрын
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਇੱਕ ਨੰਬਰ ਐਨ ਸਿਰਾ ਪ੍ਰੀਤ ਦਿੜ੍ਹਬਾ ਦਾ ਮਾਂ ਦਾ ਰੋਲ ਅਦਾ ਕੀਤਾ ❤
@Sandeepkaur-dp1uy
@Sandeepkaur-dp1uy Ай бұрын
ਬਹੁਤ ਵਧੀਆ ❤❤❤
@satnamkaur2435
@satnamkaur2435 Ай бұрын
ਚਰਨੌ ਦੂਰੋ ਹੀ ਰੋਟੀ ਪਾਣੀ ਫੜਾਉਦੀ ਅੰਜਲੀ ਨੂੰ ,,,,, ਮੈਨੂੰ ਬਿਮਾਰੀ ਨਾ ਚਿੰਬੜਜੇ, ਅਜ ਅੰਜਲੀ ਦੇ ਗੋਡੇ ਨਾਲ ਲਗਕੇ ਬਹਿਗੀ ਸੀ 😂😂😂😂😂😂😂😂
@jaswinderkaur4152
@jaswinderkaur4152 Ай бұрын
😂
@HarjinderSingh-nr4ky
@HarjinderSingh-nr4ky Ай бұрын
Sahi gal hai ji
@jaspalkaur9946
@jaspalkaur9946 Ай бұрын
ਅਮਨ ਤੇਰਾ ਇਹ ਨਾਟਕ ਨੇ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆ ਅਮਨ ਤੇਰਾ ਦਿਲੋਂ ਧੰਨਵਾਦ ਅਤੇ ਬਹੁਤ ਬਹੁਤ ਪਿਆਰ ਕਰਦੀ ਹਾਂ ਤੇਰੀ ਜਸਪਾਲ ਕੌਰ ਆਸਾ ਵਰਕਰ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ
@amandhillon
@amandhillon Ай бұрын
Thank you so much ji
@user-hd9cz8hw7g
@user-hd9cz8hw7g 28 күн бұрын
Tusi sade pind toh a
@rajsingh2776
@rajsingh2776 Ай бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਸਚਮੁੱਚ ਔਰਤ ਆਪਣੇ ਬੰਦੇ ਬਿਨਾਂ ਅਧੂਰੀ ਹੈ ਪਰ ਉਹ ਸਮਾਜ ਵਿਚ ਤਾਂ ਸਿਰ ਚੁੱਕ ਕੇ ਜਿਉਂ ਸਕਦੀ ਹੈ ਜੇਕਰ ਘਰ ਪਰਿਵਾਰ ਵਾਲੇ ਉਸਦਾ ਸਾਥ ਦੇਣ ਅਸਲ ਵਿੱਚ ਔਰਤ ਹੀ ਔਰਤ ਦੀ ਦੁਸਮਣ‌ ਹੈ ਇਹ ਤੁਸੀਂ ਨੇ ਸੱਚ ਇਖਾਤਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਅਮਨ ਦਾ ਬਹੁਤ ਬਹੁਤ ਧੰਨਵਾਦ ਜੀਹਨੇ ਸੱਚ ਦਿਖਾਇਆ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਰਾਜ ਖੀਵਾ ਮਾਨਸਾ
@amandhillon
@amandhillon Ай бұрын
Thanks ji
@ManpreetJohal-ny5si
@ManpreetJohal-ny5si 22 күн бұрын
@@amandhillon
@Virk-2022
@Virk-2022 Ай бұрын
ਕਿਆ ਬਾਤ ਆ ❤ ਐਂਡ ਬਹੁਤ ਘੈਟ ਹੋਇਆ ਆ ❤
@user-bq2kp3bp7h
@user-bq2kp3bp7h Ай бұрын
ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🙏 ਵੀਡੀਓ ਦਾ ਆਖਰੀ ਭਾਗ ਬਹੁਤ ਹੀ ਸੋਹਣਾ ਲੱਗੀਆਂ 👌👌👌🙏🏻🙏🙏🏻
@crazygamerz136
@crazygamerz136 Ай бұрын
ਕਿਆ ਬਾਤ ਆ ਐਂਡ ਬਹੁਤ ਘੈਂਟ ਹੋਇਆ ਹੈ ❤❤❤❤❤❤❤
@kamaljeet8881
@kamaljeet8881 Ай бұрын
ਬਹੁਤ ਵਧੀਆ ਮੈਜਸ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਬਾਬਾ ਦੀਪ ਸਿੰਘ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏🙏
@Nirmalsingh-et1pi
@Nirmalsingh-et1pi Ай бұрын
ਬਹੁਤ ਬਹੁਤ ਵਧਾਈਆਂ ਵੀਡੀਓ ਹੈ ਜੀ ਵਾਹਿਗੁਰੂ ਤੂਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਆ ਬਖਸੇ
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙
@SonuSharma-to6tb
@SonuSharma-to6tb Ай бұрын
Very nice video 👍👍👍👍 very emotional story c g 😢😢end dekh k sachi Rona aa gya 😢😢😢
@LaviMaan-lf3px
@LaviMaan-lf3px Ай бұрын
ਬਹੁਤ ਵਧੀਆ ਵੀਡੀਓ ਸੀ ਵੀਰ ਜੀ ਦੀਦੀ ਜੀ ਐਂਡ ਬਹੁਤ ਘੈਂਟ ਸੀ ਰੋਣਾ ਆ ਗਿਆ ਵੀਡੀਓ ਦੇਖ ਕੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ 🎉🎉🎉💐💐🌹🌹🌹🌹🙏🙏🙏👌👌👍👍👍👍
@Reeta_Rani__
@Reeta_Rani__ Ай бұрын
ਬਹੁਤ ਹੀ ਦਰਦ ਭਰੀ ਕਹਾਣੀ ਹੈ ਵੀਡੀਓ ਨੂੰ ਦੇਖ ਕੇ ਮੇਰਾ ਮਨ ਭਰ ਆਇਆ
@khushidhaliwal5893
@khushidhaliwal5893 Ай бұрын
ਅੱਗੇ v chalo video ch roj ohi ਗੱਲਾਂ ਹੁੰਦੀਆ
@user-yq3cn2de2y
@user-yq3cn2de2y Ай бұрын
Good acting all family members 💕🙏💕
@singhsukhwant5515
@singhsukhwant5515 Ай бұрын
ਇੱਕੋ ਗੱਲ। ਬਾਰ ਬਾਰ ਕਰੀ ਜਾਂਦੇ।
@kamaljeetsinghbrar3467
@kamaljeetsinghbrar3467 Ай бұрын
ਸਾਰੀ ਹੀ ਵੀਡੀਓ ਬਹੁਤ ਵਧੀਆ ਸੀ ਅਮਨ ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ ਧੰਨਵਾਦ ਸਾਰੀ ਟੀਮ ਦਾ
@999sachdev
@999sachdev Ай бұрын
ਬਹੁਤ ਹੀ ਵਧੀਆ ਸਟੇਰੀ ਹੈ ਸਾਰੇ ਹੀ ਪਾਤਰਾਂ ਦਾ ਰੇਲ very nice great work ❤❤❤from 🍁 🙏
@sardajijagmohan3191
@sardajijagmohan3191 Ай бұрын
ਸਵਾਦ ਲਿਆ ਤਾਂ ਕਰਮੇ ਨੇ❤❤❤
@JagjeetSingh-bq4og
@JagjeetSingh-bq4og Ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@ParminderKaur-yr9ih
@ParminderKaur-yr9ih Ай бұрын
ਬਹੁਤ ਵਧੀਆ ਸਟੋਰੀ ਆ ਜੀ ਲੋਕਾ ਲਈ ਵਧੀਆ ਸੁਨੇਹਾ
@meetokaur6000
@meetokaur6000 Ай бұрын
Very nice video uk ਬਹੁਤ ਹੀ ਸੋਹਣਾ ending ਸਾਰੇ ਭਾਗ ਦੇਖੇ thanks 🌹❤ ਅਮਨ ਦਾ ਦਿਲ ਬਹੁਤ ਹੀ ਵੱਡਾ very nice
@boghsingh8089
@boghsingh8089 Ай бұрын
😊👌👌👌
@sukhjitsinghkhattra8261
@sukhjitsinghkhattra8261 Ай бұрын
ਬਹੁਤ ਵਧੀਆ ਅਮਨ ਦੀਦੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ💯💯🙏🙏🙏
@babybansal7679
@babybansal7679 Ай бұрын
God bless you all team members
@soneybansal7633
@soneybansal7633 Ай бұрын
ਅਮਨ ਬੇਟੇ ਤੇਰਾ ਰੋਲ ਬਹੁਤ ਵਧੀਆਂ
@shind8262
@shind8262 Ай бұрын
ਅੰਜਲੀ ਨੂੰ ਮਾਂ ਨਾਲ ਜਾਣਾ ਚਾਹੀਦਾ 😊
@CharanjeetKaur-sr3uo
@CharanjeetKaur-sr3uo Ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਭੱਖੀ ਸੀ
@AmrikSingh-hx3cf
@AmrikSingh-hx3cf Ай бұрын
ਬਹੁਤ ਵਧੀਆ ਜੀ. ਅਮਨ ਨੇ ਸਚਾਈ ਸਾਰਿਆ ਦੇ ਸਾਹਮਣੇ ਲਿਆ ਕੇ ਬਹੁਤ ਵਧੀਆ ਕੀਤਾ ਅਤੇ ਚਰਨਜੀਤ ਕੌਰ ਦੀਆ ਅੱਖਾਂ ਖੋਲ ਦਿਤੀਆਂ. .
@user-xk9lo4ef7u
@user-xk9lo4ef7u Ай бұрын
Very nice video ji God bless you ❤❤❤❤
@amandhillon
@amandhillon Ай бұрын
Same to you
@balvirkaur7021
@balvirkaur7021 Ай бұрын
Message da end bhut vadiya c . Hun iss sooch de log kafi mar chuke a agar koi reh gye a ta oh jaldi is duniya chu chale Jan.
@PawandeepSingh116
@PawandeepSingh116 26 күн бұрын
ਬਹੁਤ ਵਧੀਆ
@swarnjeetgrewal8533
@swarnjeetgrewal8533 Ай бұрын
ਬਹੁਤ ਵਧੀਆ ਮੈਸੇਜ
@jaswinderjawanda9652
@jaswinderjawanda9652 Ай бұрын
Aman didi heart touching video Wmk sare team members te
@paramjitkaur-uc1yg
@paramjitkaur-uc1yg Ай бұрын
ਬਹੁਤ ਵਧੀਆ ਸੁਨੇਹਾਂ ਪਰ ਅੰਜਲੀ ਨੂੰ ਆਵਦੀ ਮਾਂ ਨਾਲ ਜਾਣਾ ਚਾਹੀਦਾ ਉੱਥੇ ਰਹਿਕੇ ਵੀ ਬਿੰਦਰ ਦੀਆਂ ਯਾਦਾਂ ਨਾਲ ਜਿਓਂਇਆ ਜਾ ਸਕਦਾ
@anju_garg2227
@anju_garg2227 Ай бұрын
ਐ ਕੰਧ ਨਾਲ ਲਗ ਕੇ ਬੈਠਣ ਨਾਲ ਤਾਂ ਜ਼ਿੰਦਗੀ ਨਹੀਂ ਨਿਕਲ਼ਦੀ
@gurtejdhaliwal4087
@gurtejdhaliwal4087 Ай бұрын
ਬਹੁਤ ਹੀ ਵਧੀਆ ਵੀਡੀਓ ਜੀ ਸਮਾਜ ਦੀ ਇੱਕ ਬਹੁਤ ਹੀ ਵੱਡੀ ਬੁਰਾਈ ਨੂੰ ਬੜੇ ਹੀ ਖੂਬਸੂਰਤ ਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਸਭ ਦੀ ਐਕਟਿੰਗ ਬਹੁਤ ਵਧੀਆ ਸੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ
@satnamsingh-gs7dz
@satnamsingh-gs7dz Ай бұрын
Very nice all epicods and good msg for everyone. End of video very nice and emotional. God bless to all team🙏🙏
@user-nv7og5ou1r
@user-nv7og5ou1r Ай бұрын
ਨਾਇਸ ਸਟੋਰੀ ਰਾਜ ਵੀਰ ਜੀ
@kamaljeetkaurrai1940
@kamaljeetkaurrai1940 Ай бұрын
ਬਹੁਤ ਹੀ ਵਧੀਆ ਵੀਡੀਓ ਸੀ ਅਮਨ ਭੈਣ
@BaljeetKaur-vy4vu
@BaljeetKaur-vy4vu Ай бұрын
ਅਮਨ ਬੇਟਾ ਬਹੁਤ ਵਧੀਆ ਵੀਡੀਓ ਦੇਖ ਕੇ ਰੋਣਾ ਆਉਂਦਾ
@TB_KARAN
@TB_KARAN Ай бұрын
ਬਹੁਤ ਵਧੀਆ ਜੀ ❤️
@kamalrai7003
@kamalrai7003 Ай бұрын
ਬੋਤ ਵਧੀਆ ਵੀਡਿਓ ਸੀ ਸਾਰੇ ਭਾਗ ❤
@babybansal7679
@babybansal7679 Ай бұрын
Bhut vadia video aa nest video jaldi to jaldi aawaye
@SimranKaur-xp8xy
@SimranKaur-xp8xy Ай бұрын
Very nice god bless you team members 🙏🙏👌🏻👌🏻👍👍
@tanukang9891
@tanukang9891 Ай бұрын
❤😊very very nice video ji😊❤
@amandhillon
@amandhillon Ай бұрын
Many many thanks
@BinderpalbrarBrar
@BinderpalbrarBrar Ай бұрын
Ki bakvaas ohi gal ohi gal brar baar
@davinderbatth3879
@davinderbatth3879 Ай бұрын
ਬੁਹਤਵਾਧੀਆ। ਸਟੋਰੀ। ਜੀ। ਬਾਠ। ਸਾਬ
@abhamehta4227
@abhamehta4227 27 күн бұрын
Bahut wadia Aman bhen.zaberdast episode siga.
@ssekhon592
@ssekhon592 Ай бұрын
Bhut vdia video s
@mohammedaslam9579
@mohammedaslam9579 Ай бұрын
Bohat zaberdust vedeo
@mohinderkaur5763
@mohinderkaur5763 Ай бұрын
ਅੰਜਲੀ ਦੀ ਜਿੱਦ ਕਰਕੇ ਕਹਾਣੀ ਚੰਗੀ ਨਹੀਂ ਲੱਗੀ 😢
@simarsimark4155
@simarsimark4155 Ай бұрын
Hnji sahi aa
@sanawarjotsinghsanawarjot72
@sanawarjotsinghsanawarjot72 Ай бұрын
Very nice Ji bro 🎉🎉🎉🎉❤❤❤❤❤
@amandhillon
@amandhillon Ай бұрын
Thanks all
@amnindersingh7322
@amnindersingh7322 Ай бұрын
Bhut vdya lagi end
@TB_KARAN
@TB_KARAN Ай бұрын
Very nice
@amandhillon
@amandhillon Ай бұрын
So nice
@user-tg1ld6vp7s
@user-tg1ld6vp7s Ай бұрын
Zabardast
@HarmanpreetSingh-ph8eg
@HarmanpreetSingh-ph8eg Ай бұрын
Bhout sohni amen dedi
@RajKumari10326
@RajKumari10326 Ай бұрын
बहुत ही बढ़िया सीख है,all team members are very perfect God bless 🙌 your team 🎉🎉🎉❤❤❤❤
@singhsukhwant5515
@singhsukhwant5515 Ай бұрын
ਬਕਵਾਸ ਕਰੀ ਜਦੱ ਕੋਈ ਗੱਲ ਬਾਤ ਨਹੀ
@amninderkundal6549
@amninderkundal6549 Ай бұрын
Buhat vadiya end sachi ron aa geya last seen dekh k
@varinderwanderz1709
@varinderwanderz1709 Ай бұрын
We should respect emotions of others
@Pb23Record
@Pb23Record Ай бұрын
Story bahut vadia hai g
@arshdeepkaur6895
@arshdeepkaur6895 Ай бұрын
Well done super story & end ta 👌👌👌👌👍👍👍❤❤❤❤
@BalvinderSinghGrewal
@BalvinderSinghGrewal Ай бұрын
Sanu bhot vdya lgi
@user-ct6sb2wx5x
@user-ct6sb2wx5x Ай бұрын
ਬਹੁਤ ਵਧੀਆ ❤❤
@sonikaur1167
@sonikaur1167 Ай бұрын
Bhut vadhia veido ji
@kiranprabhathakur7178
@kiranprabhathakur7178 29 күн бұрын
Bahut badhiya videos I like it❤❤❤
@gurvinderkullar5431
@gurvinderkullar5431 Ай бұрын
❤❤ਬਹੁਤ ਵਧੀਆ ਵੀਡੀਓ ਹੈ👍👍👍
@kaurjotmehndidesign23
@kaurjotmehndidesign23 Ай бұрын
Always waiting ❤❤
@gurmindergondara4485
@gurmindergondara4485 Ай бұрын
ਬਹੁਤ ਵਧੀਅ। ਵੀਡੀੳ
@waitloseandgain44
@waitloseandgain44 Ай бұрын
Bahut vadia video hai ji tuhadi beautiful ❤️❤️❤️ agli video jaldi bejna please
@TB_KARAN
@TB_KARAN Ай бұрын
❤❤❤
@ManjitkaurDhaliwal-hd1wm
@ManjitkaurDhaliwal-hd1wm Ай бұрын
❤❤❤❤🎉🎉❤❤ ਬਹੁਤ ਵਧੀਆ
@narinderpal1854
@narinderpal1854 Ай бұрын
ਅੱਜ ਕੱਲ੍ਹ ਦੇ ਜ਼ਮਾਨੇ ਚ ਇਹ ਕੁਸ਼ ਨੀ ਹੋ ਸਕਦਾ।,,,, ਸੋਹਣੀ ਨੀ ਬਣੀ ਕਹਾਣੀ।
@jsa-bb2mf
@jsa-bb2mf Ай бұрын
Vary vary nice video aman di 🎉🎉🎉🎉🎉🎉🎉🎉🎉
@JasdeepSingh-nv1rk
@JasdeepSingh-nv1rk Ай бұрын
❤❤ very nice God bless you team members 🙏🙏🙏👌👌👌👌
@SonuHiranwall
@SonuHiranwall Ай бұрын
Bahut badhiya sikhiya den wali story ❤❤❤
@user-xh5vr7yf9y
@user-xh5vr7yf9y Ай бұрын
Very nice video😊😊❤❤
@amandhillon
@amandhillon Ай бұрын
Many many thanks
@vmix-ki3zs
@vmix-ki3zs Ай бұрын
Bhut vadiya end g Goodnight Aman di very good
@deepBoutiqueBathinda
@deepBoutiqueBathinda Ай бұрын
Bhut vdiya story c aman and b bhut vdiya aman 🎉🎉🎉God bless you all teem nu 🎉🎉🎉❤❤❤
@happyjoshi5426
@happyjoshi5426 Ай бұрын
Very nice video parmatma mehar kre
@dhara1449
@dhara1449 Ай бұрын
W WAHEGURU JI !
@HarjinderKaur-sg2rn
@HarjinderKaur-sg2rn Ай бұрын
Bahut vadhiya
@user-hx4zy3mv7i
@user-hx4zy3mv7i Ай бұрын
ਵਿਧਵਾ ਹੋਣਾ ਹੀ ਸ਼ਰਾਪ ਐ ਸਾਡੇ ਸਮਾਜ ਵਿੱਚ ਮਾੜੇ ਕਰਮਾਂ ਵਾਲੀਆਂ ਹੀ ਵਿਧਵਾ ਹੁੰਦੀਆਂ ਨੇ ਮੇਰੇ ਵਰਗੀਆਂ, ਵਾਹਿਗੁਰੂ ਅੱਗੇ ਅਰਦਾਸ ਐ ਕਿ ਵਾਹਿਗੁਰੂ ਕੋਈ ਵੀ ਔਰਤ ਵਿਧਵਾ ਨਾ ਹੋਵੇ ਜ਼ਿੰਦਗੀ ਬੈਰਾਨ ਹੋ ਜਾਂਦੀ ਐ😭🙏
@gaganchahlgaganchahal1301
@gaganchahlgaganchahal1301 Ай бұрын
ਬਿਲਕੁਲ ਸਹੀ ਗੱਲ ਆ ਜੀ ਮੈਨੂੰ ਵਿਧਵਾ ਹੋਈ ਨੂੰ5 ਸਾਲ ਹੋ ਗਏ ਬਹੁਤ ਔਖਾ ਆ ਦਿਨ ਕੱਟਣੇ ਆਪਣੇ ਪਤੀ ਤੋਂ ਬਿਨਾਂ😭😭
@PriyankaKhurana-xk2kz
@PriyankaKhurana-xk2kz Ай бұрын
Bhut sohni❤❤❤❤❤❤❤video
@sukhdevsingh-je6hp
@sukhdevsingh-je6hp Ай бұрын
Good nice ji 🙏 good masaj je 🙏
@user-nb2jy4gc4t
@user-nb2jy4gc4t Ай бұрын
SsagAmandidiji very nice video ji waheguru mkji
@manjotsingh9616
@manjotsingh9616 Ай бұрын
End bahut Vida c
@sarbjeetkaur8968
@sarbjeetkaur8968 27 күн бұрын
Bhuht nice o tuse aman dear ❤❤❤love u sis gbu
@jaswinderkaur2116
@jaswinderkaur2116 Ай бұрын
ਬਹੁਤ ਵਧੀਆ ਭੈਣੀ ਤੁਸੀ ਕਮਾਲ ਕਰ ਦਿਤਾ gbu.all team's members.
@AmandeepKaur-gg5hl
@AmandeepKaur-gg5hl Ай бұрын
Lgda kujj jada ee mircha lgg gaian tainu ta
@babybansal7679
@babybansal7679 Ай бұрын
Good job
@kalyanisyal5839
@kalyanisyal5839 Ай бұрын
End very nice ❤❤❤❤❤
@Akashdeep-hb1gl
@Akashdeep-hb1gl 23 күн бұрын
Nice vedo ❤❤❤❤
@MeenuGarg-lt5dx
@MeenuGarg-lt5dx Ай бұрын
Very nice video God bless you all team
@palwinderkaur5461
@palwinderkaur5461 Ай бұрын
Bahout vadia end
@paramjeetkaur3605
@paramjeetkaur3605 Ай бұрын
Ending bahut Vdia😊
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤❤
@HardeepSingh-fx8vv
@HardeepSingh-fx8vv Ай бұрын
Shi aa a ajj kall nhi hunda ji
WHAT’S THAT?
00:27
Natan por Aí
Рет қаралды 13 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 1,5 МЛН
Спит с ОТКРЫТЫМИ ГЛАЗАМИ! 😱😴
0:25
Взрывная История
Рет қаралды 5 МЛН
ToRung short film: 🙏baby protects puppy🐶
0:37
ToRung
Рет қаралды 84 МЛН
Nico’s new friend!#nico #smartnico #funny #dog #cute
0:24
Nico_thepomeranian
Рет қаралды 23 МЛН
😹😹😹
0:19
Татьяна Дука
Рет қаралды 16 МЛН