ਜ਼ਿੰਦਗੀ ਇੱਕ ਬੰਦ ਤਾਲਾ ਭਾਗ-3 !Zindagi Ik Band Tala Ep-3 !Latest Punjabi Short Movie 2024!Aman dhillon

  Рет қаралды 128,378

Aman dhillon

Aman dhillon

Ай бұрын

Zindagi Ik Band Tala (Ep-3)। New Latest Punjabi Short Movie 2024 । Aman dhillon
#Amandhillon #Dhillonmansawala #bharabarsividhwa #dhillonfilmproduction #punjabishortmovie2024 #punjabiwebseries #punjabishortvideo #shorts #fullmovie #trendingmovie
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Zindagi ik band tala
• ਜ਼ਿੰਦਗੀ ਇੱਕ ਬੰਦ ਤਾਲਾ ।...
Zindagi ik band tala (Ep-2)
• ਜ਼ਿੰਦਗੀ ਇੱਕ ਬੰਦ ਤਾਲਾ (...
Bhara barsi vidhwa (Ep-37)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-38)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-39)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-40)
• ਬਾਰਾਂ ਬਰਸੀ ਵਿਧਵਾ (ਭਾਗ ...
Bhara barsi vidhwa (Ep-41)
• ਬਾਰਾਂ ਬਰਸੀ ਵਿਧਵਾ (ਭਾਗ ...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 414
@dhillonmansawala
@dhillonmansawala Ай бұрын
ਆਪਣੀ ਵੀਡੀਉ ਦਾ ਇਹ ਭਾਗ ਕਿਵੇਂ ਲੱਗੇਆ ਕੂਮੈਟ ਕਰਕੇ ਜ਼ਰੂਰ ਦੱਸੇਉ ਵਧੀਆ ਲੱਗੇਆ ਤਾਂ ਸ਼ੇਅਰ ਜ਼ਰੂਰ ਕਰਦੋ ਧੰਨਵਾਦ ਜੀ🙏
@kaurjotmehndidesign23
@kaurjotmehndidesign23 Ай бұрын
Always best hundi❤
@mahikaur7975
@mahikaur7975 Ай бұрын
Vadiya veere
@Reeta_Rani__
@Reeta_Rani__ Ай бұрын
ਬਹੁਤ ਹੀ ਵਧੀਆ ਲੱਗੀਆਂ ਵੀਰੇ ਤੁਹਡੀ ਤਾਂ ਹਰ ਇੱਕ ਵੀਡੀਓ ਸਿਰਾ ਹੀ ਹੁੰਦੀ ਹੈ ਵੀਰੇ ❤❤❤❤❤❤❤
@jasleenkaur5223
@jasleenkaur5223 Ай бұрын
Nice video
@user-gc6vn7yj9c
@user-gc6vn7yj9c Ай бұрын
Very nice 👌
@BalbirSingh-ji6vv
@BalbirSingh-ji6vv Ай бұрын
ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੋਹੇ ਦਾ, ਕੈਦ ਤਾਂ ਕ਼ੈਦ ਹੀ ਹੁੰਦੀ ਹੈ।
@neetugold6136
@neetugold6136 Ай бұрын
ਆਪਣੀ ਧੀ ਬਣਾ ਕੇ ਆਪਣੇ ਹੱਥੀਂ ਤੋਰ ਦਿਓ।ਕਿਉਂ ਮਾਤਾ ਪਿੱਛੇ ਪਈ ਰਹਿੰਦੀ ਏ।
@BalbirSingh-ji6vv
@BalbirSingh-ji6vv Ай бұрын
ਅੱਜ ਦੇ ਸਮਾਜ ਦੀ ਸੋਚ ਦਰਸਾਉਂਦੀ ਇੱਕ ਪਰਿਵਾਰਿਕ ਵੀਡੀਓ ਹੈ ਜੀ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@jagdishkaur9755
@jagdishkaur9755 Ай бұрын
ਵਿਧਵਾ ਔਰਤਾਂ ਨਾਲ ਇਵੇਂ ਹੀ ਹੁੰਦਾ ਹੈ ਜਿਵੇਂ ਅੰਜਲੀ ਨਾਲ ਹੋ ਰਿਹਾ ਹੈ। ਵੱਖਰੇ ਸੇ਼ਡ ਦੇ ਰੋਲ ਵਿਚ ਅੰਜਲੀ ਠੀਕ ਲੱਗ ਰਹੀ ਹੈ ਇਉਂ ਉਸਦੀ ਪਰੀਤਭਾ ਨਿਖਰੇਗੀ। ਅੰਜਲੀ ਇਕ ਸਫ਼ਲ ਕਲਾਕਾਰ ਹੈ।
@PalSingh-jo2lf
@PalSingh-jo2lf Ай бұрын
Yed
@anjanisharma5170
@anjanisharma5170 Ай бұрын
thqu sie 🙏🏼
@gaganchahlgaganchahal1301
@gaganchahlgaganchahal1301 Ай бұрын
ਬਿਲਕੁਲ ਸਹੀ ਗੱਲ ਆ ਮੈਂ ਵੀ ਇੱਕ ਵਿਧਵਾ ਔਰਤ ਆ ਵਿਧਵਾ ਦੀ ਕੋਈ ਜਿੰਦਗੀ ਨਹੀਂ😢
@GurmeetSingh-if2gb
@GurmeetSingh-if2gb Ай бұрын
Karma y di ladi very funny 😂😂😂 ਥਰਮਾਮੀਟਰ ਕੋਲ ਬਲਾਡ ਘੱਟ ਦੁ
@dhundle_Sitare
@dhundle_Sitare Ай бұрын
😂😂😂
@starwash2506
@starwash2506 Ай бұрын
ਬਹੁਤ ਵਧੀਆ ਜੀ
@Veerpalbrar0
@Veerpalbrar0 Ай бұрын
ਕਰਮੇ ਤੇ ਸੋਨੀਆ ਦੀ ਲੜਾਈ 😂😂😂😂😂😂
@dhundle_Sitare
@dhundle_Sitare Ай бұрын
ਧੰਨਵਾਦ ਜੀ 😊❤
@user-hx4zy3mv7i
@user-hx4zy3mv7i Ай бұрын
ਬੇਬੇ, ਵਿਧਵਾ ਹੋਣ ਨੂੰ ਕਿਸ਼ੇ ਦਾ ਦਿਲ ਨਹੀਂ ਕਰਦਾ , ਕੁਝ ਰਹਿਮ ਕਰੋ 🙏 ਪਤਾ ਨਹੀਂ ਇਹ ਸਭ ਕੁੱਝ ਕਦੋਂ ਖਤਮ ਹੋਊ ਸਾਡੇ ਸਮਾਜ ਵਿਚੋਂ 🙏
@kukkaddhaliwal7599
@kukkaddhaliwal7599 Ай бұрын
hnji apni video kiwe lagi nd vadia vadia comments kro vad to vad comments like nd share kro ji ❤thanks ji ❤
@Jaskarankaur61217
@Jaskarankaur61217 Ай бұрын
Good
@sonubhari-xp9js
@sonubhari-xp9js Ай бұрын
Bhot sohni h ji🎉🎉🎉❤❤❤
@user-tj8if1zu1z
@user-tj8if1zu1z Ай бұрын
Very nice video brother 👍
@PreetMandahar
@PreetMandahar Ай бұрын
❤❤❤❤very nice 🙂🙂
@SimranSingh-zx4wj
@SimranSingh-zx4wj Ай бұрын
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਆਪਣੀ ਆਪਣੀ ਸੋਚ ਹੈ ਮੇਰਾ 27 ਸਾਲਾਂ ਦਾ ਭਰਾ ਸੀ ਉਹ ਮਰ ਗਿਆ ਉਸ ਦੇ ਜਾਣ ਤੋਂ ਬਾਅਦ ਮੇਰੀ ਭਰਜਾਈ ਸਾਡੇ ਨਾਲ ਹੀ ਰਹਿ ਰਹੀ ਹੈ ਅਤੇ ਮੇਰੇ ਮਾਂ ਬਾਪ ਉਸ ਨੂੰ ਆਪਣੀ ਧੀ ਸਮਝਦੇ ਨੇ ਤੇ ਇੱਕ ਛੋਟਾ ਜਿਹਾ ਭਤੀਜਾ ਹੈ ਅਸੀਂ ਉਸ ਨੂੰ ਕਿਹਾ ਸੀ ਕਿ ਤੂੰ ਦੂਜਾ ਵਿਆਹ ਕਰਵਾ ਲੈ ਪਰ ਉਹ ਮਨ ਦੀ ਨਹੀਂ ਇਸ ਲਈ ਉਹ ਆਪਣੀ ਜ਼ਿੰਦਗੀ ਆਪਣੇ ਬੱਚੇ ਦੇ ਸਹਾਰੇ ਅਤੇ ਮੇਰੇ ਮਾਂ ਬਾਪ ਦੇ ਸਹਾਰੇ ਰਹਿ ਰਹੀ ਹੈ
@pritpalsingh5727
@pritpalsingh5727 Ай бұрын
ਚੰਗੇ ਘਰ ਦੀ ਧੀ ਹੈ
@SimranSingh-zx4wj
@SimranSingh-zx4wj Ай бұрын
ਹਾਂ ਜੀ ​@@pritpalsingh5727
@paramjitkaur780
@paramjitkaur780 Ай бұрын
So sad
@paramjitkaur780
@paramjitkaur780 Ай бұрын
ਚੰਗੇ ਘਰ ਦੀ ਧੀ ਹੈ
@HarishKumar-cl6sy
@HarishKumar-cl6sy Ай бұрын
Vadia gll as
@ManjitKaur-bf2jw
@ManjitKaur-bf2jw Ай бұрын
ਔਰਤ ਔਰਤ ਦੀ ਦੁਸ਼ਮਣ ਹੁੰਦੀ ਆ
@mandeepmann8730
@mandeepmann8730 Ай бұрын
ਸਤਿ ਸ੍ਰੀ ਅਕਾਲ ਜੀ 🙏🙏ਬਹੁਤ ਵਧੀਆ ਮੈਸਿਜ ਦਿੱਤਾ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ❤👍👍👍
@Maninder_brar
@Maninder_brar Ай бұрын
ਹਰਜੀਤ ਨੇ ਚੰਗੀ ਹਰਕਤ ਨਹੀਂ ਕੀਤੀ,,, ਕੋਈ ਵੀ ਔਰਤ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਮਰੇ ਤੇ ਓਹਦੀ ਕਦਰ ਘਟ ਹੋ ਜਾਵੇ ਸੋਹਰੇ ਘਰ ਵਿੱਚ,,,ਬਹੁਤ ਵਧੀਆ ਵੀਡਿਓ ਜੀ ❤❤❤❤
@PunjabiKitchenvlogs1313
@PunjabiKitchenvlogs1313 Ай бұрын
ਜਿਸ ਦਾ ਪਤੀ ਚਲਾ ਜਾਂਦਾ ਉਸ ਨੂੰ ਹੀ ਪਤਾ ਕੀ ਬੀਤਦੀ ਆ ਉਸ ਤੇ ਉਹ ਹਰ ਰੋਜ਼ ਤਿਲ ਤਿਲ ਮਰਦੀ ਆ😭😭
@sukhwinderkaur7145
@sukhwinderkaur7145 Ай бұрын
ਸੀਬੋ ਬੇਬੇ ਸਹੀ ਕਹਿ ਰਹੀ ਹੈ, ਪਹਾੜ ਜਿੰਡੀ ਜਿੰਦਗੀ , ਐਵੇਂ ਨਹੀਂ ਨਿਕਲਦੀ, ਰੰਡੀ ਤੀਵੀਂ ਨੂੰ ਰੰਡ ਕੱਟਣਾ ਬਹੁਤ ਔਖਾ ਹੈ
@SimranKaur-xp8xy
@SimranKaur-xp8xy Ай бұрын
Very nice god bless you team members 🙏🙏🙏
@Virk-2022
@Virk-2022 Ай бұрын
ਹਰਜੀਤ ਨੇ ਅੰਜਲੀ ਦੀਆ ਮੁਸਕਲਾ ਹੋਰ ਵਧਾ ਦਿੱਤੀਆ 😢 ਅੰਜਲੀ ਦਾ ਰੋਲ ਦਮਦਾਰ ਹੈ ਅਮਨ ਬਹੁਤ ਘੈਟ ਕਰ ਰਹੀ ਆ । ਸਾਰੇ ਪੁਆੜੇ ਦੀ ਜੜ੍ਹ ਸੀਬੋ ਆ 😮
@BalbirSingh-ji6vv
@BalbirSingh-ji6vv Ай бұрын
ਕਿਸੇ ਟੁੱਟੇ ਹੋਏ ਨੂੰ ਦੁਬਾਰਾ ਤੋੜਨਾ, ਉਸ ਨੂੰ ਜਿਉਂਦੇ ਜੀਅ ਮਾਰਨ ਤੋਂ ਘੱਟ ਨਹੀਂ ਹੁੰਦਾ।
@babybansal7679
@babybansal7679 Ай бұрын
God bless u all team members
@BantiSingh-rd9re
@BantiSingh-rd9re Ай бұрын
ਬਹੁਤ ਵਧੀਆ ਜੀ ਪਰਮਾਤਮਾ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ❤❤
@user-nv7og5ou1r
@user-nv7og5ou1r Ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਸਭ ਤੇ
@sarbjitkaur9202
@sarbjitkaur9202 Ай бұрын
ਬਹੁਤ ਵਧੀਆ 🙏🙏
@KuldeepSingh-nr5ck
@KuldeepSingh-nr5ck Ай бұрын
Thanku for next part❤❤❤
@ButtaSingh-bx1sr
@ButtaSingh-bx1sr Ай бұрын
❤❤❤❤❤❤
@SukhmeetMeet-gr8gw
@SukhmeetMeet-gr8gw Ай бұрын
😢😢😢😢😢😢😢😢😢😢😢😢😢😢 ਜਨਜੀਵਨ!
@SukhjinderSingh-dx5eh
@SukhjinderSingh-dx5eh Ай бұрын
Anjli di acting very nice Vidhva hoi chino Lal lai hi
@kirnpalrai1537
@kirnpalrai1537 Ай бұрын
ਸਹੀ ਗੱਲ ਆ ਅੰਜਲੀ ਦੀ ਸੱਸ ਦੀ
@sukbdeepdhadda5438
@sukbdeepdhadda5438 Ай бұрын
Very funny sonia and karma fight
@babybansal7679
@babybansal7679 Ай бұрын
Bhut vadia video aa nest video jaldi to jaldi aawaye
@GurinderSingh-ow5wl
@GurinderSingh-ow5wl Ай бұрын
WAHEGURU JI..
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤❤
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤❤
@sukhwinderkaur7145
@sukhwinderkaur7145 Ай бұрын
ਅਮਨ ਤੁਹਾਡੀਆਂ ਸਾਰੀਆਂ ਵੀਡੀਓ ਵਿੱਚ ਦਮ ਹੁੰਦਾ, ਬਹੁਤ ਮਿਹਨਤ ਕਰਦੇ ਹੋ ਗਰਮੀ ਵਿੱਚ, ਘਰੇਲੂ ਵੀਡੀਓ ਬਣਾਉਣ ਲਈ ਧੰਨਵਾਦ ਭੈਣੇ 🙏🙏🙏❤❤❤❤❤
@shamankang36
@shamankang36 Ай бұрын
Bhut vdiya video sis🌸❤️🙏
@HarwinderSingh-me1tr
@HarwinderSingh-me1tr Ай бұрын
ਬਰਾਂ ਬਾਰੀ ਵਿਧਵਾ ਵੀਡੀਓ ਵਾਂਗ ਇਹ ਵੀਡੀਓ ਬਣਾਉਦੇ
@parmjeetkaur6247
@parmjeetkaur6247 Ай бұрын
❤❤❤❤ ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@user-re9eu3np6f
@user-re9eu3np6f Ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਰੱਬ ਸਾਨੂੰ ਚੜ੍ਹਦੀ ਕਲਾ ਵਿਚ ਰੱਖੇ
@gurminderdhaliwal9700
@gurminderdhaliwal9700 Ай бұрын
ਵੈਰੀ ਨਾਇਸ
@royalcollection_11
@royalcollection_11 Ай бұрын
Bhut sohni hundi a hr story
@kulvirgill5881
@kulvirgill5881 Ай бұрын
Very very nice story 👌 parmatma chadhadi kala vich Rakhe sari team nu 👍💕💖💖💕💕💖💖
@user-ye6fe7xy6l
@user-ye6fe7xy6l Ай бұрын
Bahut vadiya di
@user-hx4zy3mv7i
@user-hx4zy3mv7i Ай бұрын
ਬੇਬੇ ਪੁੱਤ ਦਾ ਦੁੱਖ ਹੋਵੇ ਨਾ ਤੈਥੋਂ ਬਹਿ ਕੇ ਨਾ ਉਠਿਆ ਜਾਵੇ
@shaminderkaursandhu9747
@shaminderkaursandhu9747 Ай бұрын
Good story aa nice aa good job all team members
@jsa-bb2mf
@jsa-bb2mf Ай бұрын
Vary vary nice video aman di
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@paramjeetkaur4230
@paramjeetkaur4230 Ай бұрын
ਇਹ ਤੀਵੀਂ ਤਾਂ ਬਿਲਕੁੱਲ ਬੇਵਕੂਫ ਐ ਸੀਬੋ ਤੇ ਚਰਨੋਂ ਤਾਂ ਹਰ ਟਾਈਮ ਵੰਝ ਖੜਾ ਕਰੀ ਰੱਖਦੀਆਂ ਨੇ ਤੈਨੂੰ ਪੁੱਤ ਦਾ‌ਕੀ ਦੁੱਖ ਐ ਇਹਨੂੰ ਦੁੱਖੀ ਕਰਕੇ ਇਹਦੀਆਂ ਬਦ ਦੁਆਵਾਂ ਚਰਨੋ‌ਤੈਨੂੰ ਲੈਣ ਕੇ ਬਹਿ ਜਾਣਗੀਆਂ
@Lovepreetsingh-xf5rz
@Lovepreetsingh-xf5rz Ай бұрын
ਸੀਬੋ ਬੇਬੇ ਦੇ ਦੰਦ ਕਿਧਰ ਗਏ
@kirpalkaur6398
@kirpalkaur6398 Ай бұрын
ਦੰਦ ਭਾਵੇਂ ਚਲੇ ਗਏ ਪਰ ਬੋਲਣੋਂ ਨੀ ਹਟਦੀ।
@jagdishkaur9755
@jagdishkaur9755 Ай бұрын
ਦੰਦ ਤਾਂ ਪਹਿਲਾਂ ਤੋਂ ਹੀ ਨਕਲੀ ਹਨ। ਆਪਣੇ ਆਪ ਨੂੰ ਜ਼ਿਆਦਾ ਬੁੱਢੀ ਦਰਸਾਉਣ ਲਈ ਹੁਣ ਉਤਾਰ ਕੇ ਰੱਖੇ ਹੋਏ ਹਨ।
@happyjoshi5426
@happyjoshi5426 Ай бұрын
Bahut vadhià story ji parmatma tuhanu khush rakhe
@sonikaur1167
@sonikaur1167 Ай бұрын
Bhut vadhia veido
@VijayKumar-hd7yw
@VijayKumar-hd7yw Ай бұрын
Very nice video and emotional video aman di
@babybansal7679
@babybansal7679 Ай бұрын
Nest video jaldi to jaldi aawaye
@Kamaljitkaurwm5hg5sg4e
@Kamaljitkaurwm5hg5sg4e Ай бұрын
ਕਰਮੇਂ ਤਾਂ ਸੋਨੀਆ ਦੀ ਲੜਾਈ ਕਦੀ ਖਤਮ ਨਹੀਂ ਹੁੰਦੀ
@dhundle_Sitare
@dhundle_Sitare Ай бұрын
Thank you so much ji 🙏🥰😊
@arshchahal1854
@arshchahal1854 Ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅਗਲੇ ਭਾਗਦਾੲਇਤਜਾਰਰਹੋਗਾ
@vmix-ki3zs
@vmix-ki3zs Ай бұрын
Bhut vadiya vedio g gbu all team members
@teacher3279
@teacher3279 Ай бұрын
Harjit da role iss vdo vitch 👌👌👌👌👌👌
@HarjinderSingh-nr4ky
@HarjinderSingh-nr4ky Ай бұрын
Mam Charanjit ji tusi v apne putt naal chle jana si tuhada v ithe koi kam nahi 😂😂😂❤❤❤
@AmritpalSingh-vt9sy
@AmritpalSingh-vt9sy Ай бұрын
Very nice video Aman didi God bless you❤❤❤❤❤❤
@ManjitKaur-lu7oy
@ManjitKaur-lu7oy Ай бұрын
ਹੈਲੋ ਅਮਨ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 03 ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ ❤❤❤❤❤❤❤❤❤❤
@manjindersingh1822
@manjindersingh1822 Ай бұрын
Very nice video ji waheguru bless u all team members ji
@amninderkundal6549
@amninderkundal6549 Ай бұрын
Buhat vadiya video
@user-kd6qp2ov4t
@user-kd6qp2ov4t Ай бұрын
Vedo bhut he vdya g
@sukhmanff8042
@sukhmanff8042 Ай бұрын
Very nice video 🎉🎉🎉
@amandhillon
@amandhillon Ай бұрын
Many many thanks
@manormagarg8197
@manormagarg8197 Ай бұрын
Waheguru ji 🙏
@BoharDhillon-hw3uc
@BoharDhillon-hw3uc Ай бұрын
Very Very nice ji 👍👍👍👍👍 👌👌👌👌👌
@amandhillon
@amandhillon Ай бұрын
Good night
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤❤❤❤
@ashasidhu4354
@ashasidhu4354 Ай бұрын
Bht vadiya video Aman luv u all 🎉🎉❤❤❤
@ManjeetKaur-wb4py
@ManjeetKaur-wb4py Ай бұрын
🎉❤
@mandeepgrewal1451
@mandeepgrewal1451 Ай бұрын
ਬਹੁਤ ਵਧੀਆ ਵੀਡੀਓ
@gurtejsingh6904
@gurtejsingh6904 Ай бұрын
Good god bless you ❤❤❤❤
@joraasingh4392
@joraasingh4392 Ай бұрын
ਹਰਜੀਤ ਨੇ ਹੱਥ ਨਹੀਂ ਫੜਨਾ ਸੀ ਵਿਚਾਰੀ ਬੇਕਸੂਰ ਉਨ੍ਹਾਂ ਦੀਆਂ ਨਜ਼ਰਾਂ ਵਿੱਚੋਂ ਡਿਗ ਗੲਈ
@SandeepKaur-qf1xf
@SandeepKaur-qf1xf Ай бұрын
Bht vdya video GBU all team always be happy 😌❤️
@sukhdevsingh-bc7dr
@sukhdevsingh-bc7dr Ай бұрын
Very intrusing story
@sukhmandhillon5868
@sukhmandhillon5868 Ай бұрын
Very nice video best of luck
@SukhasinghAulakh
@SukhasinghAulakh Ай бұрын
❤❤❤❤❤
@jasleenkaur5223
@jasleenkaur5223 Ай бұрын
❤❤❤❤❤❤❤❤❤❤❤❤❤❤❤bahut vadiya ji
@HarjinderSingh-nr4ky
@HarjinderSingh-nr4ky Ай бұрын
Sonia ji tusi v bahut sohne ho Kala Tikka la ke rakhya karo 😂😂😂❤❤❤❤
@soniasonia1865
@soniasonia1865 Ай бұрын
😂😂😂ok ji
@soniasonia1865
@soniasonia1865 Ай бұрын
Thank you so much ji 🙏
@jaswinderkaur4152
@jaswinderkaur4152 Ай бұрын
Excellent 🎉
@avtarbrar-dm8wg
@avtarbrar-dm8wg Ай бұрын
Really nice video thanks
@gurpreetkaurkhattra5579
@gurpreetkaurkhattra5579 Ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ।
@LakhvirSingh-le2uc
@LakhvirSingh-le2uc Ай бұрын
ਸਭ ਤੋਂ ਵਧੀਆ ਐਕਟਿੰਗ ਸੀਬੋ ਮਾਤਾ ਜੀ ਦੀ ਹੈ❤
@kaursukhidhillon9272
@kaursukhidhillon9272 Ай бұрын
Very nice video aman didi God bless you ❤
@jaspalrandhawa7113
@jaspalrandhawa7113 Ай бұрын
Je charno di dhee nal ess tra hove
@Kulwindermatta
@Kulwindermatta Ай бұрын
Very nice video g 👍❤
@binderkaur1218
@binderkaur1218 Ай бұрын
Nyc video g 👌👌
@user-yi7gp1qs5k
@user-yi7gp1qs5k Ай бұрын
Brilliant acting Aman didi Wmk sare team te
@paramjeetkaur5570
@paramjeetkaur5570 Ай бұрын
Good acting all team👌👌👌👌👌👌👌
@BalrajSingh-uy4um
@BalrajSingh-uy4um Ай бұрын
Nic story aman dhillon ji good 👍 ❤❤❤
@KamalKumar-ow7mq
@KamalKumar-ow7mq Ай бұрын
Very good series
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@user-wj9jj8xb8m
@user-wj9jj8xb8m Ай бұрын
Aman very good put
@waitloseandgain44
@waitloseandgain44 Ай бұрын
Agla bhag jaldi bejna please ❤❤❤❤ bahut bahut vadia video hai ji tuhadi
@ManinderSingh-jd9kl
@ManinderSingh-jd9kl Ай бұрын
❤very nyc video dhillon saab❤❤❤❤❤❤❤❤❤❤❤❤❤❤❤❤❤❤❤❤❤
@DeshaMistri-jq6bf
@DeshaMistri-jq6bf Ай бұрын
Bhut vadia ji
@poojasandeep2743
@poojasandeep2743 Ай бұрын
Good video😊
@japreetkaur1989
@japreetkaur1989 Ай бұрын
Very nyc ji ❤
@Bhanguvlog
@Bhanguvlog Ай бұрын
Bht interesting story aw
@amandhillon
@amandhillon Ай бұрын
Thanks for liking
@babybansal7679
@babybansal7679 Ай бұрын
Wating for nest video
@amrinderranu5151
@amrinderranu5151 Ай бұрын
ਜਲਦੀ ਵੀਡਿਓ ਪਾਇਆ ਕਰੋ ਜੀ,
@harsimrankaursimran8262
@harsimrankaursimran8262 Ай бұрын
Bhut vadia sibo baba ❤❤❤❤❤❤❤
I Can't Believe We Did This...
00:38
Stokes Twins
Рет қаралды 125 МЛН
Red❤️+Green💚=
00:38
ISSEI / いっせい
Рет қаралды 77 МЛН
Дымок или Симбочка?? 🤔 #симба #симбочка #mydeerfriendnokotan
0:19
Симбочка Пимпочка
Рет қаралды 1,6 МЛН
Выйграли Много Денег с Сыном
0:55
Карман
Рет қаралды 7 МЛН
Никогда не убивай это существо! 😱
0:28