Пікірлер
@gurjant680
@gurjant680 15 сағат бұрын
16 9 30 a tyer
@urmindersamra2974
@urmindersamra2974 17 сағат бұрын
ਇਕ ਕੰਮ ਹੋਰ ਚੈਕ ਕਰੀਓ ਵਾਪਸੀ ਵਾਲੀ ਪਾਈਪ ਚੈਕ ਕਰਿਓ ਓਹ ਬੰਦ ਹੋਣ ਤੇ ਵੀ ਦਬਣ ਲੱਗ ਜਾਦਾ ਸਾਡਾ ਨਵਾ ਫਾਰਮਟਰੈਕ 65 ਸੀ ਓਹ ਦਬਣ ਲੱਗ ਪਿਆ ਕੰਪਨੀ ਵਾਲੇਆ ਨੇ ਬੰਦੇ ਭੇਜੇ ਓਹ ਫਿਲਟਰ ਬਦਲ ਗਏ ਫੇਰ ਓਹੋ ਕੰਮ ਅੱਧੀ ਦਿਹਾੜੀ ਓਹਨਾ ਨੇ ਹੀ ਚਲਾਏਏ ਟਰੈਕਟਰ ਖੇਤ ਵਿੱਚ ਫੇਰ ਓਹਨਾ ਉਪਰ ਗੱਲ ਕੀਤੀ ਜਦ ਵਾਪਸੀ ਪਾਈਪ ਖੋਲੀ ਪੰਪ ਵਾਲੇ ਪਾਸੇ ਤੂੜੀ ਦਾ ਕਚਰਾ ਸੀ ਨਿਕਾ ਜਿਆ ਓਹ ਕੱਢਣ ਤੋ ਬਾਅਦ ਅੱਗ ਕੱਢਣ ਲੱਗ ਪਿਆ ਬਹੁਤ ਜੋਰ ਲਾਓਦਾ ਸੀ ਜਿਥੇ ਮਰਜੀ ਜੋੜ ਲੈਦੇ ਦਬਣ ਆਲਾ ਕੰਮ ਹੀ ਨਹੀ ਸੀ
@urmindersamra2974
@urmindersamra2974 18 сағат бұрын
ਭਾਊ ਆਪ ਮੰਨ ਰਿਹਾ 49 ਪਾਵਰ ਦਾ ਟਰੈਕਟਰ ਆ ਏਦਾ ਤਾ ਕੰਪਨੀ ਕਹੂ ਏਹ 90 ਪਾਵਰ ਦਾ ਕੀ ਮੰਨ ਲਵੋਗੇ ਆਪਣੇ ਕਮਿਸ਼ਨ ਤੱਕ ਸੀਮਤ ਸੇਲਜ਼ਮੈਨ ਜਿਹੜੇ ਕਿਸਾਨ ਨਾਲ ਠੱਗੀ ਮਰਵਾ ਕੇ ਔਹ ਜਾਦੇ ਆ ਓਹਨੂੰ ਫੜੋ ਗਲੋ ਬਾਕੀ ਜੇ 2511 ਨੂੰ 4×4 ਕਰ ਦੇਈਏ ਮੱਕੀ ਦੇ ਅਚਾਰ ਆਲੀ ਮਸੀਨ ਚਲਾਉਣ ਲਈ ਠੀਕ ਰਹੂ ਜਿਸ ਮਿਸਤਰੀ ਨੇ 4×4 ਕੀਤਾ ਓਹ ਕਹੇ 2511 ਹੁਣ 100 ਪਾਵਰ ਦਾ ਬਣਗਿਆ ਮੰਨੋ ਗੇ ਓਹੋ ਕੰਮ ਏਹਦੇ ਨਾਲ ਹੋਇਆ ਸਸ਼ਧੂ ਫਾਰਮ ਜੋਧਾ ਵਾਲੇਆ ਨੇ ਲਏ ਆ ਦੋ ਓਹ ਵਧੀਆ ਚੱਲ ਰਹੇ ਨੇ ਏਹਨਾ ਚ ps ਸਾਇਦ ਇਕ ਹੋਰ ms ਆਓਦਾ ਏਥੇ ਸਾਰਾ ਗੋਲਮਾਲ ਆ
@urmindersamra2974
@urmindersamra2974 18 сағат бұрын
ਕੋਈ ਹੱਲ ਨੀ ਏਹਦਾ ਭਾਊ ਜਦ 49 ਹਾਰਸਪਾਵਰ ਦਾ ਟਰੈਕਟਰ ਆ ਆਪਣੇ ਕੋਲੋ ਹੀ 60,65 ਕਹੀ ਜਾਦੇ ਆ ਲੋਕ ਸਰਕਾਰ ਨੂੰ ਕਾਹਨੂੰ ਪਤਾ ਲਗਦਾ ਪਾਵਰ ਕਾਪੀ ਤੇ ਘੱਟ ਲਿਖਕੇ ਵੇਚ ਵੱਧ ਪਾਵਰ ਰਹੇ ਨਾ ਬਿਨ CRDI ਟਰੈਕਟਰ ਕੀ ਲਗਦਾ ਏਹ ਹੋ ਸਕਦਾ ਕਦੇ ਵੀ ਨਹੀ ਅਸਲ ਵਿੱਚ ਅਸੀ ਸੇਲਜਮੈਨ ਦੀਆ ਗੱਲਾ ਚ ਆ ਜਾਦੇ ਆ ਓਹ ਕਹਿ ਦਿੰਦਾ ਕੇ ਪਾਵਰ ਏਨੀ ਆ ਆਪਾ ਕਾਪੀ ਤੇ ਘੱਟ ਤਾ ਲਿਖਦੇ ਆ ਪਾਸ ਕਰਵਾਉਣ ਲਈ ਲੋਕ ਮੂਰਖ ਬਣੇ ਏਹ ਨੀ ਪੁਛਦੇ ਚਲੋ ਕਾਪੀ ਬਣਾਉਣ ਲਈ ਮੰਨ ਲਿਆ ਘੱਟ ਪਾਵਰ ਲਿਖਦੇ ਓ ਸਰਕਾਰ ਦੀਆ ਹਦਾਇਤਾ ਦਾ ਡਰ ਹੀ ਨਹੀ ਕਦੇ ਏਹਨਾ ਕੰਪਨੀਆ ਲੇ ਦਲਾਲਾ ਮਗਰ ਨਾ ਲੱਗਿਆ ਕਰੋ ਟਰੈਕਟਰ ਲੈਣ ਤੋ ਪਹਿਲਾ ਚਲਾ ਕੇ ਵੇਖੋ ਨਾਲ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਕੋਲ ਹੁੰਦੇ ਆ ਓਹਨਾ ਤੋ ਜਰੂਰ ਰਾਇ ਲਵੋ ਹੁਣ ਏਥੇ ਹੀ ਬਹੁਤ ਆ ਜਾਣਗੇ ਵਿਦਵਾਨ ਜਿਹੜੇ ਲਕੀਰ ਦੇ ਫਕੀਰ ਬੱਸ ਸਿਫਤਾ ਹੀ ਕਰਨਗੇ ਸਾਇਦ ਓਹ ਆਪਣੇ ਕਮੈਟ ਕੰਪਨੀ ਚ ਦਿਖਾਕੇ ਵਾਹ ਵਾਹ ਫੋਕੀ ਲੈਦੇ ਹੋਣਗੇ
@applicable9682
@applicable9682 21 сағат бұрын
ye wala silencer special edition me bhi ana chahiye
@BRARBRAR-if8sy
@BRARBRAR-if8sy 23 сағат бұрын
ਮੋਗੇ ਕਬਾੜ ਚ ਬਹੁਤ ਖੜੇ ਆ
@AkashSandhu5911
@AkashSandhu5911 23 сағат бұрын
Bai mere kol vii aa new lyia enu garm kro fr dkhi att kronda
@Sukhman_kang
@Sukhman_kang Күн бұрын
veer EGR hta do power pakka vadh jau😊
@AsGunner
@AsGunner Күн бұрын
Engine tan hmt da fuddu ja Yanmar da tan gear box lagda
@yourtube3933
@yourtube3933 Күн бұрын
Y g wahe bahn ch eicher v pat du.... Gal ta tapd jmeen ch patn di hundi a othe pat ke dikave
@Sandhu45450
@Sandhu45450 Күн бұрын
p ghuuse kol preeet d agency aa 😂. ttu sawraj da oho
@tractorlovers911
@tractorlovers911 Күн бұрын
Bai mere kol ms 605 a 4x4 15 haal chlde a or jor v bot landa
@baljindersingh3473
@baljindersingh3473 Күн бұрын
ਇਹ ਟਰੈਕਟਰ 35hp ਵੀ ਹੈ ਜੀ
@HoneySidhu-ey8xt
@HoneySidhu-ey8xt Күн бұрын
250 gram per hp kida 50 55 hp hau eh te per ghanta
@AforAzaad
@AforAzaad Күн бұрын
5620 le a Veer
@shaunkijatt1576
@shaunkijatt1576 Күн бұрын
ਤੇਲ ਬਾਈ ਤੂੰ ਕਢਿਆ ਨੀ ਇਹਤਾ ਖ਼ਾਲੀ ਵੀ 8 ਤੋਂ ਘੱਟ ਨੀ ਖਾਂਦਾ
@shaunkijatt1576
@shaunkijatt1576 Күн бұрын
ਓ ਭਰਾਵਾ ਅਸੀਂ turbo ਵੀ ਲਵਾ ਕੇ ਦੇਖ ਲਿਆ ਸੀ ਬਾਹਲਾ ਫ਼ਰਕ ਨੀ ਪੈਂਦਾ ਇਹਨੂੰ ਵੇਚ ਕੇ holland le ਆ ਬਾਈ ਨਜ਼ਾਰਾ ਦੇ ਦਿੰਦਾ
@shaunkijatt1576
@shaunkijatt1576 Күн бұрын
ਇਹ ਤਾਂ ਬਾਈ ਅਸੀਂ ਵੀ ਮਸਾ ਮਗਰੋਂ ਲਾਇਆ ਹੁਣੇ ਵੇਚ ਦੇ ਬਾਈ ਇਹਦੀ bus ਇਕੱਲੀ ਡੀਲ ਡੌਲ ਹੀ ਐ ਇਹਤੋਂ ਆਵਦਾ ਭਾਰ le k ਹੀ ਨੀ ਤੁਰਿਆ ਜਾਂਦਾ
@amandeepSingh-cs5ck
@amandeepSingh-cs5ck Күн бұрын
Choda I aw nuksh
@amandeepSingh-cs5ck
@amandeepSingh-cs5ck Күн бұрын
Koi gl ni
@amandeepSingh-cs5ck
@amandeepSingh-cs5ck Күн бұрын
Veer no de kr dine aw hal
@farmarfarming3846
@farmarfarming3846 Күн бұрын
ਗੁੱਸਾ ਨਾ ਕਰਿਓ ਵਾਹੁਣ ਵਾਲੇ ਨੂੰ ਏਨਾ ਨਹੀਂ ਪਤਾ ਲੱਗਦਾ ਕਿ ਦੋ ਫਾਲ਼ੇ ਵਗੇ ਹੋਏ ਵਾਹਣ ਵਿਚ ਚੱਲ ਰਹੇ ਆ, ਦੂਜੀ ਗੱਲ ਇੱਕ ਦੂਜੇ ਟਰੈਕਟਰ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਹਰ ਟਰੈਕਟਰ ਦਾ ਆਪਣਾ ਚਲਾਵਾ ਹੁੰਦਾ ਹੈ ਆਪਣੀ ਆਪਣੀ ਖਾਸੀਅਤ ਹੁੰਦੀ ਹੈ, ਬਾਈ ਪਹਿਲਾਂ ਆਪਣੇ ਦਿਮਾਗ ਨੂੰ ਠੰਡਾ ਰੱਖ ਕੇ ਚਲਾਉਣਾ ਸਿੱਖੋ ਮਸ਼ੀਨਰੀ ਨਾਲ ਪਿਆਰ ਕਰੋ ਧੱਕਾ ਨਾ ਕਰੋ ਨਹੀਂ ਜਿੰਦਗੀ ਵਿੱਚ ਕਾਮਯਾਬ ਨਹੀਂ ਹੋਵੋਗੇ
@farmarfarming3846
@farmarfarming3846 Күн бұрын
ਬਾਈ ਕਹਿੰਦਾ ਸਰਵਿਸ ਹੋਣ ਵਾਲੀ ਹੈ ਫਿਰ ਏਨਾ ਜੋਰ ਕਿਉਂ ਲਵਾ ਰਹੇ ਹੋ, ਪਹਿਲੀ ਸਰਵਿਸ ਪੂਰੇ ਟਾਇਮ ਨਾਲ ਕਰਾਉਣੀ ਚਾਹੀਦੀ ਹੈ, ਸਾਡੇ ਨੌਜਵਾਨਾਂ ਕੁੱਛ ਵੀ ਨਹੀਂ ਪਤਾ ਮਸ਼ੀਨਰੀ ਵਾਰੇ, ਨਵੇਂ ਟਰੈਕਟਰ ਦੀ ਮਾਂ ਚੋਦ ਕੇ ਰੱਖ ਦਿੰਦੇ ਆ
@behlarecords7302
@behlarecords7302 Күн бұрын
ਇਸ ਦਾ ਬੰਦ ਟਰੈਟਰ ਤੇ ਹਵਾ ਕਡਣ ਵਾਲਾ ਪੰਪ ਕਰਨਾ ਜੇ ਤਾਂ ਹੋਲਾ ਹੋਇਆ ਤਾਂ ਵਾਪਸੀ ਵਾਲਾ ਵਾਲ ਨਵਾ ਪਾ ਦਿਓ ਮਹਿੰਦਰਾ ਦੇ ਇਹ ਨੁਕਸ ਆਉਦਾ ਕਦੇ ਕਦੇ
@farmarfarming3846
@farmarfarming3846 Күн бұрын
ਭਰਾਵੋ ਏਨੂੰ ਹਜਾਰ ਘੰਟੇ ਚਲਾਓ ਫਿਰ ਦੇਖਿਓ, ਕਿਸੇ ਪਿੱਛੇ ਲੱਗ ਕੇ ਗਰਮ ਜਿਆਦਾ ਨਾ ਕਰਿਓ
@SatwantDhaliwal-ur1yg
@SatwantDhaliwal-ur1yg Күн бұрын
ਕਿਸਾਨਾ ਤੋ ਤਾਂ ਯਾਰ ਲੋਹਾ ਹੀ ਨੀ ਲੋਟ ਆਉਣਾ ਸਾਰੀ ਜ਼ਿੰਦਗੀ
@mandeepchhoker970
@mandeepchhoker970 Күн бұрын
Sara din bhori jana
@mandeepchhoker970
@mandeepchhoker970 Күн бұрын
Sade yr trali 11 6,5 odi v krji video dsda ge dalla ewe khulda tyre 4 ne
@ramanjeetsinghmavivloge
@ramanjeetsinghmavivloge Күн бұрын
Vapsi valve chack karo ehda. Badal do Valve. Fer chakkar ni toduga
@harbhejmahal7447
@harbhejmahal7447 Күн бұрын
Ehna vadda trala 😂
@ajay-tech.
@ajay-tech. Күн бұрын
Sir John Deere 5050D 4wd engine de vich turbocharger wala model jarur launch kare ji.
@jugrajsingh3064
@jugrajsingh3064 Күн бұрын
Veer 13 hal nahi. 11 hal sahi aa.
@Harmang-wc2fe
@Harmang-wc2fe Күн бұрын
ਕੀ ਕੀਮਤ ਹੈ9 ਫੁੱਟੇ ਦੀ
@Nupa-bb1xs
@Nupa-bb1xs Күн бұрын
Ford 7810, 6610 ya koi v 10 series da tractor 1960 tou hi duel power, te load monitor, 4x4 tech nal aye ne , electric switch tou hi 4wd activate ho janda hai, switch tou hi duel power activate ho janda c , creeprer gear etc. Oh technology ta aje tak v nahi aye ehna vich
@littleboy2916
@littleboy2916 Күн бұрын
ਗੇਰਾਂ ਦੀਆਂ ਸਪੀਡਾਂ ਚ ਸਵਰਾਜ 963 ਤੇ 969 ਦਾ ਕੋਈ ਮੁਕਾਬਲਾ ਨੀ ਕਰ ਸਕਦਾ ,, ਤੁਸੀਂ ਚਾਹੇ ਸ਼ੇ ਸਪੀਡਾਂ ਕਰਲੋ ,, ਪਰ ਉਹ ਚਾਲ ਨੀ ਬਣ ਨੀ ।।।।
@zaildarsahb1831
@zaildarsahb1831 Күн бұрын
24:10 ਇਹ 100 ਘੈਂਟੇ ਵਾਲਾ ਫਿਲਟਰ ਆ ਬਾਅਦ ਚ ਵੱਡਾ ਲਗਾ ਕੇ ਜਾਨ ਗੇ
@zaildarsahb1831
@zaildarsahb1831 Күн бұрын
ਇਹ ਇੰਜੀਨ 1600 RPM RATED ਆ ਇਹਨੂੰ 1700 ਰੇਸ ਕਰਕੇ ਛੱਡੋ 100 ਹੀ ਤੋੜੂਗਾ ਤੇ ਪੈਲੀ ਵੱਤ ਵਾਹੋ ਗਿੱਲੀ ਪੈਲੀ ਆ ਅਖ਼ਬਾਰ ਲੱਗਾ ਕੇ ਗਰਮ ਕਰੋ
@littleboy2916
@littleboy2916 Күн бұрын
Jini marji siftan karlo johndeer dian,, bikna fir vi ghat aa......
@zaildarsahb1831
@zaildarsahb1831 Күн бұрын
ਪੈਲੀ ਤਾ ਗਿੱਲੀ ਆ ਉਪਰੋ ਆਪਾ ਕਹਿਣੇ ਆ ਹੱਲ ਪੂਰੇ ਸੁੱਟ ਕੇ ਤੇ ਕਾਰ ਵਾਂਗੂ ਭੱਜੇ ਬਾਹਰਲੇ ਟਰੈਕਟਰਾ ਦੀ ਚਾਲ ਵੇਖੋ ਉਹਨਾਂ ਦੇ ਸੰਦ ਵੱਡੇ ਹੁੰਦੇ ਤੋਰਾ ਸਲੋ ਹੁੰਦਾ ਮੇਰੇ ਵਾਲਾ ਤੇ 15 ਹੱਲ ਖਿੱਚੀ ਜਾਂਦਾ 5 ਕਵਾਂਟਲ ਦੇ ਹੱਲ ਆ ਤੇ ਟ੍ਰੈਕਟਰ 500 ਘੰਟਾ ਚੱਲ ਚਲਿਆ ਦੂਜੀ ਸਰਵਿਸ ਹੋਣੀ ਹੁਣ ਇਹਨੂੰ 2 ਮੀਡੀਅਮ ਚ ਚਲਾਓ 1700 1800 ਤੇ ਫੇਰ ਦੇਖਿਓ ਬਾਕੀ 700 ਕ ਘੈਂਟੇ ਬਾਅਦ ਸਹੀ ਹੋਣਾ ਇਹਨੇ ਇਸਦਾ ਹਿੱਸਾ ਪੈਲੇਂਟਰੀ ਡਰਾਈਵ ਆ ਹਿੱਸਾ ਟਾਈਟ ਆ ਅਜੇ ਸਰਵਿਸ ਵੀ ਕਰਾਓ 🙏
@zaildarsahb1831
@zaildarsahb1831 Күн бұрын
ਮੇਰੇ ਕੋਲ ਵੀ ਹੈਗਾ ਆ ਵੀਰ ਜੀ ਪੈਲੀ ਤੇ ਗਿੱਲੀ ਆ ਪੈਲੀ ਤਾ ਵੱਤਰ ਵਾਲੀ ਵਾਹੋ ਫੇਰ ਪਤਾ ਲੱਗਨਾ ਇਕ ਸਰਵਿਸ ਕਰੋ ਇਸਦੀ ਫੇਰ ਸਹੀ ਚੱਲੂ ਗਾ ਇਕ ਏਸਦੀਆ ਪਿਛਲੀਆਂ ਲਿੰਕਾ ਖੋਲ੍ਹੋ ਲਿੰਕ ਟਾਇਰ ਨਾਲ ਲੱਗਣ ਤਕ ਜਾਣੀ ਚਾਹੀਦੀ ਆ ਫੇਰ ਬੰਨੇ ਤੋ ਹੱਲ ਚੱਕਣ ਦੀ ਲੋੜ ਨੀ ਆ
@wadalisaab6711
@wadalisaab6711 2 күн бұрын
ਗਵਰਨਰ ਖੋਲੋ
@inder7109
@inder7109 2 күн бұрын
ਸੋਨਾਲੀਕਾ 750DLX ਲੈ ਲੈਂਦਾ ਵੀਰੇ ਚਾਰ ਸਿਲੰਡਰ 235 ਟਾਰਕ.... ਮੈਂ ਲਿਅਾ ਹਾਲੇ 60 ਘੰਟੇ ਚੱਲਿਅਾ ਜ਼ੋਰ ਬਹੁਤ ਮਾਰਦਾ...ਪਰ ਮੇਰੇ ਦੋਸਤ ਕੋਲ ਕਿਰਾੲੇ ਦਾ ਕੰਮ ਅਾ ਓਹਦਾ 600+ ਚੱਲ ਿਗਅਾ ...ਜਮਾਂ ਧੂੰਅਾਂ ਨੀਂ ਜ਼ੋਰ ਅੰਨ੍ਹਾਂ ਓ ਮਾਰਦਾ....ਡੀਜ਼ਲ ਵੀ ਬਹੁਤਾ ਨੀੰ ਪੈਂਦਾ... ਬਿਨਾ ਵੇਟ 25 ਕਵੰਟਲ ਦਾ... ਬਜਨ
@PASHU-PALAK
@PASHU-PALAK 2 күн бұрын
Veer same tractor mere kol aa bhot jor marda tuci ehnu check krao timing vgera da chakar hou ehde
@davindershah7816
@davindershah7816 2 күн бұрын
ਵੀਰ ਅਖਬਾਰ ਲਾ ਕੇ ਗਰਮ ਕਰੋ 5ਸੈੱਲ ਤੱਕ‌ ਮੇਰੇ ਕੋਲ ਵੀ ਹੈ ਓਵੀ ਏਦਾਂ ਈ ਕਰਦਾ ਸੀ ਹੁਣ ਵਧੀਆ ਚੱਲਦਾ
@amritbirsingh8345
@amritbirsingh8345 2 күн бұрын
Je tractor ehna krmawala hai ta agle tyre te pair nai rakhida
@Buntycheema7
@Buntycheema7 2 күн бұрын
Phone krlo mai dsda ga ni khice ga fr kyo
@Buntycheema7
@Buntycheema7 2 күн бұрын
Kai var vapi wal band hunda a check krlo nai te thoker vda lo thodi g
@XEnFarmer1974
@XEnFarmer1974 2 күн бұрын
ਇਹਦੇ ਪੱਲੇ ਕੁਛ ਨੀ, ਬਾਈ ਅਸੀਂ 605 Di -i ਹੁਣੇ ਵੇਚਿਆ। ਇਹਦੀ ਪਾਵਰ ਤੋਂ 1%ਵੀ ਵੱਧ ਹੱਲ ਲਾ ਦਿਓ, ਇਹ ਸਿੱਧਾ ਈ ਬੰਦ ਹੋ ਜਾਂਦਾ।
@user-tt8kw1hh7m
@user-tt8kw1hh7m 2 күн бұрын
Vapsi Wala bolt chk kro
@tractorsgyan4414
@tractorsgyan4414 2 күн бұрын
5911 ta 3 high vich vi wadiya chal janda