Preet 6049 ਗਰਮ ਹੋਣੋ ਨਹੀ ਹੱਟਦਾ ਦਸੋ ਕੀ ਕਰਿਏ

  Рет қаралды 10,275

RanJodh Gill

RanJodh Gill

Ай бұрын

Пікірлер: 187
@gurpreet7947
@gurpreet7947 Ай бұрын
ਟਾਇਰ ਬਦਲੋ 16 ਦੇ ਟਾਇਰ ਪਾਯੋ ਰੇਡੀਏਟਰ ਸਾਫ਼ ਕਰਵਾਓ ਜਾਂ ਇਕ ਵਾਰ ਨਿਊ ਪਾ ਕੇ ਦੇਖੋ J piston ਵੱਡੇ ਪਾਏ ਆ ਤਾਂ 100 mm ਪਾਯੋ ਪੰਪ ਏਡਵਾਂਸ ਕੀਤਾ ਵੀ ਹੋ ਸਕਦਾ ਪਾਵਰ ਵਧਾਉਣ ਦੇ ਚੱਕਰ ਚ ਕੋਈ bund ਪੰਗਾ ਕੀਤਾ ਤਾਂ ਉਹ ਵੀ ਸੋਚ ਲਓ ਕੀ ਕੀਤਾ ਸੀ ਜਵਾਬ ਜਰੂਰ ਦੇਣਾ
@BrarInfotainment
@BrarInfotainment Ай бұрын
ਬਾਈ ਟਰੈਕਟਰ ਨੂੰ ਇਕ ਵਾਰ ਸ਼ੋ ਖੋਲ ਕੇ ਚਲਾ ਕੇ ਦੇਖੋ ਕਿਉਂਕਿ ਵੇਟ ਰੇਡੀਏਟਰ ਅੱਗੇ ਲਾ ਰੱਖਿਆ ਤੇ air ਕਲੀਨਰ ਵੀ ਅੱਗੇ ਆ । ਟੈਪਟ ਤੇ ਪੰਪ ਦੀ timing ਚੈੱਕ ਕਰਵਾਓ ।
@paramjitsingh1186
@paramjitsingh1186 Ай бұрын
ਵੀਰ ਜੀ। ਪਹਿਲਾਂ ਤਾਂ। ਤੂੰ। ਇਜ਼ਨ। ਦੀਆ। ਸਿਫ਼ਤਾਂ ਕਰਦੇ। ਸੀ। ਕੇ। ਇਜਨ। ਤਾ। ਇਸ। ਦਾ। ਬਹੁਤ ਵਧੀਆ। ਝੋਟਾ। ਵੀਰ ਜੀ। ਝੂਠ। ਨਾ। ਮਾਰੋ। ਇਹੇ। ਕਦੇ ਵੀ। ਨਹੀ। ਹੋ। ਸਕਦਾ। ਕੇ। ਪਨੀਰੀ। ਵਾਲੀ। ਬਹੁਨ ਦੇ ਨਾਲ। ਬਾਲੇ। ਮਾਰੇ। ਵੀਰ ਜੀ। ਮੇਰੇ। ਕੋਲ। 19। ਮਾਡਲ। ਟਰੈਕਟਰ। 6049। ਵਾਹੀ। ਤੇ। ਤਾ। ਕੀ। ਗਰਮ। ਹੋਣਾਂ। ਤੂੜੀ। ਵਾਲ਼ੀ। ਤੇ। ਵੀ। ਕਦੇ। ਲਾਲ। ਵਿੱਚ। ਨੀ। ਗਿਆ। ਵੀਰ। ਟਰੈਕਟਰ। ਨੂੰ। ਨਾ਼। ਬਦਨਾਮ। ਨਾ। ਕਰੋ। ਸੋਡਾ। ਰੋਲ਼ਾ। ਤਾ। ਸਟਿੱਕਰ। ਦਾ। ਪਿਆ। ਹੋਇਆ। ਤੁਸੀਂ। ਆਪਣਾਂ। ਲੋਗੋਂ। ਲਾਇਆਂ। ਸੀ। ਵੀਰ। ਟਰੈਕਟਰ। ਨੂੰ। ਨਾ। ਭੰਡ। ਪਹਿਲਾਂ। ਤੇਰੇ। ਸਟਿੱਕਰ। ਪਿਘਲ। ਗੲਏ। ਸੀ। ਮੇਰੀ। ਵੀਰਾ ਨੂੰ ਬੇਨਤੀ ਹੈ ਕਿ। ਟਰੈਕਟਰ। ਖਰੀਦੋ। ਬਹੁਤ ਵਧੀਆ ਹੈ। ਸੋਨਾਲੀਕਾ ਦੇ। ਬਰਾਬਰ ਦਾ ਟਰੈਕਟਰ। ਹੇਗਾ। ਕ਼ੀਮਤ। ਕਿੰਨੀ। ਘੱਟ। ਆ। ਇਸਦੀ। ਇਹੇ। ਬੰਦਾਂ। ਬਹੁਤ। ਝੂਠ। ਮਾਰਦਾ। ਇਸਦੇ। ਪਿੱਛੇ। ਨਾ। ਲੱਗਿਉ। ਭੋਲਾ। ਏਨਾਂ। ਬਨਦਾ। ਜਿਵੇਂ। ਕਦੇ ਟਰੈਕਟਰ। ਵੇਖਿਆ। ਨਹੀਂ। ਹੁੰਦਾ
@harmanjeet177
@harmanjeet177 Ай бұрын
ਸਭ ਤੋਂ ਪਹਿਲਾਂ ਰੇਡਿਏਟਰ ਸਾਫ ਕਰਾਓ। ਫਿਲਟਰ ਤੇ ਵੇਟ ਰੇਡਿਏਟਰ ਦੇ ਅੱਗੇ ਤੋਂ ਹਟਾ ਦਿਓ
@kartargrewal8638
@kartargrewal8638 Ай бұрын
ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@satnamdhillon4267
@satnamdhillon4267 5 күн бұрын
ਬਾਈ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਇਹਦੀ ਵਾਟਰ ਬਾਡੀਜ ਕਰਦੇ ਤੇ ਵਾਟਰ ਬਾਡੀ ਦਾ ਜਾਂ ਤਾਂ ਬੈਰਿੰਗ ਖਰਾਬ ਹੋਇਆ ਤੇ ਜਾਂ ਕੰਪਾਈਲਰ ਖਰਾਬ ਆ
@balwindersandhusandhu1978
@balwindersandhusandhu1978 Ай бұрын
ਹੈਡ ਗੈਸ ਘੱਟ ਨਾ ਪਾਟਾ ਵੀਰ ਹੋਵੇ ਉਹਦੇ ਕਰਕੇ ਭਾਵਨਾ ਵਾਲਾ ਮਾਰ ਜਾਂਦਾ ਟਰੈਕਟਰ
@kartargrewal8638
@kartargrewal8638 Ай бұрын
ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@lachhmansranlachhmansran4453
@lachhmansranlachhmansran4453 Ай бұрын
ਬਾਈ ਪਰੀਤ ਨਾਲੋ ਤਾ ਚੱਲਦਾ ਕੋਈ ਹੋਰ ਲੈ ਲੈਂਦਾ
@jatt8683
@jatt8683 Ай бұрын
ਮੈਗਾ ਰੋਵੇ ਇੱਕ ਵਾਰ ਸੱਸਤਾਂ ਰੋਵੇ ਵਾਰ ਵਾਰ
@sandhuladdi2418
@sandhuladdi2418 Ай бұрын
ik john deere 22 duja eh lya
@manishkambojj5749
@manishkambojj5749 Ай бұрын
ਮਹਿੰਗੇ ਟਰੈਕਟਰ ਖਰਾਬ ਨਹੀਂ ਹੁੰਦੇ ਕੇ
@jatt8683
@jatt8683 Ай бұрын
@@manishkambojj5749 ਬਹੁਤ ਘੱਟ quality ਵੀ ਕੋਈ ਚੀਜ਼ ਹੁੰਦੀ ਏ ਮੇਰੇ ਕੋਲ sawraj ਏ 20 ਸਾਲ ਹੋਗੇ clutch plate ਹੋਈ ਏ ਬੱਸ
@jaskiratsandhu2730
@jaskiratsandhu2730 Ай бұрын
​@@jatt8683mere 24 saal hoge oh vi ni hoyi
@satnamdhillon4267
@satnamdhillon4267 5 күн бұрын
ਵੀਰੇ ਇਹਦੀ ਵਾਟਰ ਬਾਡੀਜ਼ ਕਰਦੇ ਸਹੀ ਹੋ ਜਾਊਗਾ
@NarinderSingh-qu9gy
@NarinderSingh-qu9gy Ай бұрын
ਅੰਦਰਲੀ ਵਾਟਰ ਬਾਡੀ ਦੇ ਫਰ ਚੈਕ ਕਰੋ , ਪਾਣੀ ਘੁੰਮਦਾ ਵੀ ਹੈ ਹੈੱਡ ਵਿਚ ਯਾ ਨਹੀਂ
@narindersingh3140
@narindersingh3140 Ай бұрын
ਬਾਈ ਜੀ ਤੁਸੀਂ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਹੋਰ ਇਹਦੇ ਵਿੱਚ ਬਹੁਤ ਸਾਰੀਆਂ ਖਰਾਬੀਆਂ ਨੇ ਇਸ ਟਰੈਕਟਰ ਦੇ ਵਿੱਚ ਪਰ ਇਹਦਾ ਇੰਜਨ ਜਿਹੜਾ ਹ ਉਹ ਬਿਲਕੁਲ ਜੋਰ ਵੀ ਬੜਾ ਮਾਰਦਾ ਏ ਤੇ ਇਹਦੇ ਵਿੱਚ ਕੋਈ ਖਰਾਬੀ ਨਹੀਂ ਤੁਸੀਂ ਇੰਜਨ ਨੂੰ ਇਹਦੇ ਨੂੰ ਬਿਲਕੁਲ ਸਹੀ ਕਿਹਾ ਸੀ ਔਰ ਬਾਕੀ ਇਹਦੇ ਵਿੱਚ ਕਮੀਆਂ ਗਿਣ ਗਿਣ ਕੇ ਦੱਸੀਆਂ ਸੀ ਅੱਜ ਤੁਸੀਂ ਕਹਿ ਰਹੇ ਜੇ ਕਿ ਇਹਦਾ ਇੰਜਨ ਵੀ ਸਹੀ ਨਹੀਂ ਗਰਮ ਹੁੰਦਾ ਹੈ ਤੇ ਫਿਰ ਇਹਦਾ ਟਰੈਕਟਰ ਹੀ ਸਾਰਾ ਹੀ ਬੇਕਾਰ ਹ ਜੇ ਇਹਦੇ ਵਿੱਚ ਹੋਰ ਕਿੰਨੀਆਂ ਖਰਾਬੀਆਂ ਲੀਗਲ ਹੋ ਰਹੀ ਹ ਤੇ ਅੱਜ ਇੰਜਨ ਦੀ ਵੀ ਤੁਸੀਂ ਦੱਸ ਹੀ ਦਿੱਤਾ ਕਿ ਗਰਮ ਹੋ ਗਿਆ ਤੇ ਇਹਦਾ ਮਤਲਬ ਇਹ ਬਣਦਾ ਕਿ ਟਰੈਕਟਰ ਵਾਕੇ ਹੀ ਬੇਕਾਰ ਟਰੈਕਟਰ ਮੇਸ਼ਾ ਵਧੀਆ ਹੀ ਖਰੀਦੋ ਜਿੰਦੇ ਤੇ ਤੁਹਾਨੂੰ ਮਾਣ ਹੋਵੇ ਸਸਤਾ ਵਾਰ ਵਾਰ ਰੋਂਦਾ ਮਹਿੰਗਾ ਸਿਰਫ ਇੱਕ ਵਾਰ ਹੀ ਰੋਂਦਾ ਬਾਅਦ ਵਿੱਚ ਆਸਦਾ
@SONUKHERA07
@SONUKHERA07 Ай бұрын
Air clynder bahr khd or waight jo rakh rakhya onu v chk Rahi bat thermostat wall khd ke ek line band te duji kholni pandi aa
@devinderdhillon502
@devinderdhillon502 Ай бұрын
mere kol v ha ga e a preet 6049 12 model kitw koi problem ni dikhai engine pump hle v ik no. pya ga ,
@Marwari855
@Marwari855 Ай бұрын
Sb to mst mola bnda😊❤
@SONUKHERA07
@SONUKHERA07 Ай бұрын
Or radywater ke dakken ki rabda kad de gas ni bnne ki
@gurithind3474
@gurithind3474 Ай бұрын
Veer ji jedo apa show lony a tractor de udo radiator dy sida tho space rh janda jedy nall fan engine walo garm hwa khich k radiator cho kmai janda jis karn tractor heat hunda e problem nu thik krn li radiator ty side ty foom lado.. show ch ty radiator ch gab na hove hawa na kum k awe ..krr k dekho 100% problem solve hoju 👌
@ManjeetBains-ir3uw
@ManjeetBains-ir3uw Ай бұрын
Tharmostate de dono bal kadh deo tapet bee cheak karao jaroor thik hovega je radiater wich pressure banda tan gascut jaan sleeve cheak karao sleeve vee leak ho sakdi hai
@Buntycheema7
@Buntycheema7 Ай бұрын
Wada Radiator barik jali wala tambe da or lohe de fra wala pakha lao or takan d ruber kad do or ek war tejab nal block saf krlo changi tara bs or. Advance te ni jada pump o check krwa lo. Or breka wala tool lva lo
@hardeepsingh-sw7qr
@hardeepsingh-sw7qr Ай бұрын
Veer g ik war es da redieater da dhakan Bina lgaye chla kay dekho ve fark painda hai ja nahe
@mor6779
@mor6779 Ай бұрын
Radiator chowk h bilkul andar se pani nahi gumda radirator ch only engine ch rahnda pani radirator ki safai krwa do or vo vall vapis lgva do radirator ch jar ayi hui h radirator saf hote hi sahi chle ga
@jasveersingh5212
@jasveersingh5212 Ай бұрын
Bai air cleaner radeator da sahmana ta krka air pass nee hundee air cleaner bahr kad do
@taranveersingh069
@taranveersingh069 Ай бұрын
Radiator vich tajab pado nozzla safe ho jangia start karke pado asi vi farm 60 vich paya c
@sandeepdhillon7003
@sandeepdhillon7003 Ай бұрын
Y ak bari air cleaner no bhar kaad ki dak 99 parsent kom ho u asi 5911 da keeta poora fark pa gea see
@gopydeol55
@gopydeol55 Ай бұрын
Radiator de cap di niche vali rubber cut do fr pani baps tanki ch jau cap ji patt hou
@jotboparai5310
@jotboparai5310 Ай бұрын
Ehnu vech ke 1998 model 855 swaraj lela y 2 lakh tak vadia milju njaare layenga 🎉
@hardeepsingh-sw7qr
@hardeepsingh-sw7qr Ай бұрын
9:40Bai dhakan which surakh hunda is karkay jina marji garm ho jawe par dhakan patna ne chahida..is karkay veer dhakan which rabad hundi hai oh kad do ..Sade naal eda hoiya y jado Pani de bhaf band ho jande hai ty fer pani thanda hono hat janda
@user-yk5hl8gs8w
@user-yk5hl8gs8w Ай бұрын
Overhaul complete cooling systum, check its timeing . Waterbody change kr k vekho...
@kartargrewal8638
@kartargrewal8638 Ай бұрын
ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@charnjeetsinghpnaich7592
@charnjeetsinghpnaich7592 Ай бұрын
Sade pind vi c una radiator saaf krwia te water body change kiti , hun sahi chl da .wait vi utar do agge to .
@gunjot9940
@gunjot9940 Ай бұрын
Show kholdo veer te radiator da takan badle do
@HarjinderSingh-ng5ry
@HarjinderSingh-ng5ry Ай бұрын
Ik dakkan di rubber cut do ….ehne redirator leak kr dena nhi ta.. tractor advance na hove … radiator v saaf krva k vekh lo
@luckysidhu1952
@luckysidhu1952 Ай бұрын
PUTTR JI IK TAA TUSI REDIATOR CHEAK KARWO REDIATOR DIA PIPES NEW DE BAND HUNDIA NE KISE GOOD REDATOR DE REPAIR KARDA HOWE AH CASE PEHLA PATIALA SIDE HO CHUKEA MOHONDRA NAL TE JE AGENSIE WALE NAHI SUNDE HARI SINGH YA OHNA DE BETE NU INFORAM KARO
@charnjeetsinghpnaich7592
@charnjeetsinghpnaich7592 Ай бұрын
Dhakkn ta ptt riha kyuki water body ch hwa bnn rahi aa ise lai grm ho riha , radiator saaf krwa deo te waterbody change krde veer
@maan6716
@maan6716 Ай бұрын
ਸਾਰੇ ਹੱਲ ਕਰਦੋ ਆਪੇ ਮੁੰਡਾ
@daljeetsaraigold
@daljeetsaraigold 11 күн бұрын
bhaji sirf vall di problm aa mein change kraya c ho gya set
@hardeepsingh-is1pn
@hardeepsingh-is1pn Ай бұрын
1. White smoke marda? 2. Radiator da cap replace
@jeevansingh6247
@jeevansingh6247 Ай бұрын
ਵੀਰ coolant ਵਾਲੀ ਬੋਤਲ ਦੇ ਢੱਕਣ ਵਿਚ ਛੋਟਾ ਛੇਕ ਹੁੰਦਾ ਗੈਸ ਲਈ ਚੈੱਕ ਕਰ ਬੰਦ ਹੂਣਾ
@ranbirsran4101
@ranbirsran4101 Ай бұрын
ਹਿੰਡ ਦੇ ਪਾਣੀ ਵਾਲੇ ਸੁਰਾਖ ਬੰਦ ਹੋਣੇ ਆ
@ManmohanSingh-du4ob
@ManmohanSingh-du4ob Ай бұрын
Veer dhakn di rubber kad k dekh Leo
@mansiratgrewal1817
@mansiratgrewal1817 Ай бұрын
ਬਾਈ ਮੇਰੇ ਦੋਸਤ ਨੇ ਨਵਾਂ ਕਢਵਾਇਆ ਸੀ ਗਰਮ ਹੋਣੋਂ ਨੀਂ ਹੱਟਿਆ ਅੱਕ ਕੇ ਵੇਚ ਉਸ ਨੇ ਇਕ ਸਾਲ ਬਾਦ ਹੀ
@babbusangha9366
@babbusangha9366 Ай бұрын
ਬਾਈ ਰੇਡੀਏਟਰ ਤੋ ਪਾਣੀ ਵਾਲੀ ਟੈਕੀ ਜਹੀ ਤੱਕ ਪਾਈਪ ਬੰਦ ਤਾ ਨੀ ਹੋਗੀ ਚੱਲਦੀਆ ਤੇ ਉਸ ਵਿੱਚੋ ਬਾਹਰ ਨਿਕਲ ਵਾਲੀ ਪਾਈਪ ਵਿੱਚ ਦੀ ਉਬਾਲਾ ਮਾਰਦਾ ਜਾ ਨਹੀ
@jaskiratsandhu2730
@jaskiratsandhu2730 Ай бұрын
Radiatior di safai karo te dakan khol k rakh lao mai garmi ch 5 saal hoge laya ni kuch ni hunda
@deepaksama9660
@deepaksama9660 Ай бұрын
Radiator block aa bai g ….change kro …100% set ho jana
@sandhufarmer6353
@sandhufarmer6353 Ай бұрын
Esda thrmostate valve Paao
@sukhjitpandher7281
@sukhjitpandher7281 Ай бұрын
Radiator change kar kye coolent pa deo
@chidachaoda8562
@chidachaoda8562 Ай бұрын
Bai 24 model java sui nahi halau da 12 am ta
@Wala0013.
@Wala0013. Ай бұрын
Veera air cleaner bhaar kadd k laa do nala thoda weight v muhra aa oh v htaaa doo
@paramjitsinghkhattra6457
@paramjitsinghkhattra6457 Ай бұрын
ਪਹਿਲਾਂ ਰੇਡੀੲੇਟਰ ਦੇ ਢੱਕਣ ਤੋਂ ਬਿਨਾਂ ਚਲਾ ਕੇ ਵੇਖੋ ਕਿੳੁਂਕਿ ਿੲਸ ਵਿੱਚ ਗੈਸ ਬਣ ਜਾਂਦੀ ਹੈ ਜਾਂ ਫਿਰ ਢੱਕਣ ਦੀ ਰਬੜ ਕੱਢ ਦੋ। 🙏🏻
@jassvirk1251
@jassvirk1251 Ай бұрын
Radiator change krao .moti jali da radiator lvao
@modansinghmann6651
@modansinghmann6651 Ай бұрын
ਮੋਗਾ ਜ਼ਿਲ੍ਹੇ ਵਿੱਚ ਜੋਗੇਵਾਲਾ ਪਿੰਡ ਬਾਈ ਦਾ ਨਾਮ ਨਿਰਭੈ ਸਿੰਘ ਉਸ ਨੂੰ ਤੋ ਜਾਨਕਾਰੀ ਲਈ ਜਾਵੇ ਹੱਲ ਹੋਵੇਗਾ ਮੇਰੇ ਮੇਰਾ ਪਿੰਡ ਰਜਿਆਣਾ ਹੈ
@sonudanewala3831
@sonudanewala3831 Ай бұрын
ਗੈਸਕਾਟ ਸੜ ਗਿਆ ਤਾਂ ਹੀ ਪਾਣੀ ਬਾਹਰ ਕੱਢਦਾ
@amolaksinghmolirurkikalanp59
@amolaksinghmolirurkikalanp59 Ай бұрын
ਗੈਸਟਕ ਬਦਲ ਦਿਓ ਜਿਆਦਾਤਰ ਮਿ. ਗੈਸਟਕ ਨੂੰ ਗਰੀਸ ਲਾਉਦੈ ਨੇ ਉਸ ਨਾਲ ਗਲੀਆ ਬੰਦ ਹੋ ਜਾਦੀਆ
@honeysinghtoknow5472
@honeysinghtoknow5472 Ай бұрын
Radiator khol ke service karalo . Apne aale di bhi hai problem si
@gillfarm42
@gillfarm42 Ай бұрын
Fateh agro rahoun ala laddi kol lajo y inu bss o app hi krdo ida hal
@babbusangha9366
@babbusangha9366 Ай бұрын
ਬਾਈ ਮੈਂ ਵੀ ਇਹੀ ਦੱਸਣ ਆਇਆ ਸੀ ਕੀ ਕਲਾ ਜਰ ਬਾਈ ਕੋਲ
@sukhdeepsingh6123
@sukhdeepsingh6123 Ай бұрын
Radiator saaf karke thermostat navvan pa deo
@gagansandhu7560
@gagansandhu7560 Ай бұрын
Head gas cutt change kerdo veer
@dilpreetbrar5788
@dilpreetbrar5788 Ай бұрын
Veer company vapas kr aw Ape repair krke den g
@paramjitsinghkhattra6457
@paramjitsinghkhattra6457 Ай бұрын
ਜਾਂ ਫਿਰ ਿੲਸ ਦਾ ਬਲਾਕ ਚੈਕ ਹੋਵੇਗਾ।।
@laksmansingh1393
@laksmansingh1393 Ай бұрын
Wal.chek.kar.na.ta.kad.da
@_mandeepmandy
@_mandeepmandy Ай бұрын
nozzle pressure check krva looo
@sonakhakh7163
@sonakhakh7163 Ай бұрын
Bai tractor de radiator de cap ch fault lagda aa aa nu radiator da pressure Relief karna chai da jo aa nai karda pya as le engine de block ch air bandi aa tractor da temperature up hunda aa first Tusi aa da radiator cap change karo original le ke ayo Preet da chai na v hove Kise Hor company da v challo
@user-tf5ol9ku2b
@user-tf5ol9ku2b Ай бұрын
Nira coolent pao bro
@jashansekhon9380
@jashansekhon9380 Ай бұрын
Radiator nu haba ni mildi thala weight rakhia hoia uper air filter a
@jatt1160
@jatt1160 Ай бұрын
sahi gl aa bai hor cheeza ta baad ch dekhi y pehla ehda air filter baahr kado te weight laahke eakhdo fr chlaake dekho kyoki radiator ehda pehla chotta jeya duje tractor nalo te engine vada
@gurpalsandhu9444
@gurpalsandhu9444 Ай бұрын
Waterbody saf hon wali aa khol kk tijab pa kk bnd hoia pia
@SandeepSingh-it4gf
@SandeepSingh-it4gf Ай бұрын
Veer. Water. Bade. Badlo. Water. Bade. Band. Sada. Nal. Ve. Es. Tra. Hoea. C
@inder7109
@inder7109 Ай бұрын
ਮੇਰੇ ਕੋਲ ਲੈ ਆਵੋ ਕਰਦਾਂਗੇ ਜਮਾਂ ਸੂਤ... ਚਲਾ ਕੇ ਦੇਖਣਾਂ ਪਵੇਗਾ ਮੈਨੂੰ...
@punjabitruckmechanic5647
@punjabitruckmechanic5647 Ай бұрын
Bro head gasket is gone they make pressure in radireter that mean your head gasket is gone
@Gillhoni
@Gillhoni Ай бұрын
ਵੀਰ ਸਾਡਾ ਟਰੈਕਟਰ ਵੀ ਉਬਾਲਾਂ ਮਾਰਦਾ ਸੀ ਗਰਮ ਹੁੰਦਾ ਸੀ ਅਸੀ ਛੋ ਉਤਾਰ ਤੀ ਹੁਣ ਬਹੁਤ ਘੱਟ ਗਿਆ ਵਾ ਗਰਮ ਹੋਣੋਂ ਨੋਰਮਲ ਜੀ ਸੂਈ ਚੱਕ ਦਾ ਵਾ
@kartargrewal8638
@kartargrewal8638 Ай бұрын
ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@baljindersidhu7890
@baljindersidhu7890 Ай бұрын
Area kheda veere tuhada krdea ge hll
@shaunkijatt1576
@shaunkijatt1576 Ай бұрын
ਵੇਚ ਕੇ holland se ਲਿਆ ਬਾਈ ਕਿਓਂ ਚਕਰਾ ਚ ਪਿਆ
@palpreettiwana
@palpreettiwana Ай бұрын
Bai iko hall a ehda ehnu thand ch chlaya kro
@gurlalvirk2968
@gurlalvirk2968 Ай бұрын
Waterwadi chech karwao
@simargrewal8897
@simargrewal8897 Ай бұрын
Radiator khol lo saf kro ਜੰਗ ਲਗ ਜਾਦਾ hunda radiator ਦਿਆ ਪਾਈਪਾ ਜਾਮ ਹੋ ਜਾਦੀਆ ਜੰਗ ਲਗ ਜਾਦਾ ਜੇ ਤਾ ਵਿ ਨਾ ਲੋਟ ਹੋਈਆ ਤਾ Sonalika 75 da radiator ਲਾ ਦਿਅੋ ਆਪਣੇ 5911 ਵਿ ਗਰਮ ਹੂੰਦਾ ਸੀ
@kuldeepkharoud4185
@kuldeepkharoud4185 Ай бұрын
ਢੱਕਣ ਦੀ ਗਲੀ ਬੰਦ ਏ ਹਵਾ ਬਣਦੀ ਏ
@kartargrewal8638
@kartargrewal8638 Ай бұрын
ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@gurpreet7947
@gurpreet7947 Ай бұрын
ਤੇ ਇਕ ਗਲ ਹੋਰ air cleaner ਤੇਲ ਵਾਲਾ ਲਗਾ ਕੇ ਚੈੱਕ ਕਰੋ
@PradeepRandhawa-kd4vw
@PradeepRandhawa-kd4vw Ай бұрын
Veer ji radiator da cap badl ke dekh lwo
@sukhjitpandher7281
@sukhjitpandher7281 Ай бұрын
Ball eida thoda khul kye pye da ball tractor gram te khul da hunda jad tractor farm hunda oh pani engine nu bhez denda so ois nu ball bol de ne tu bai kush hor khol ke Hulu fsa diti eida ball thoda niklda
@BhupinderSingh-oz5on
@BhupinderSingh-oz5on Ай бұрын
Tractor exchange kro new Holland naal fer garam ho k dikhave 3630 special edition
@user-ij1zs8jq5z
@user-ij1zs8jq5z Ай бұрын
Pani gum da v aa pipe nal horse pipe vich la k dekho
@greentransport8748
@greentransport8748 Ай бұрын
Bai radeater clean karo.
@lovepreetjattana4689
@lovepreetjattana4689 Ай бұрын
ਬਾਈ ਡੱਕਣ ਦੀ ਰਬੜ ਨੰ ਥੋੜਾ ਜਾ ਕੱਟ ਦੇ ਗੇਸ ਨਿਕਲ ਨ ਲੱਗ ਜੁ
@lovepreetsidhu8901
@lovepreetsidhu8901 Ай бұрын
Kg da hesab nal vach do kbad ch
@007jagtar2
@007jagtar2 Ай бұрын
Baba ji abdul kurad di video dekho hal meluga
@gurpindersingh3452
@gurpindersingh3452 Ай бұрын
Bai g redivator vada pa do
@damansingh6002
@damansingh6002 Ай бұрын
ਇਹ ਟਰੈਕਟਰ ਪਹਿਲਾਂ ਵੀ ਵਾਪਸ ਹੋਇਆ ਹੋਊ ਤੈਨੂੰ ਰੰਗ ਮਾਰ ਕੇ ਦੁਬਾਰਾ ਦਿੱਤਾ ਸਾਡਾ 6049 ਵੀ ਚੋਣ ਜਾਾਂਦਾ ਸੀ ਅਸੀਂ ਬਹੁਤ ਔਖਾ ਖਹਿੜਾ ਛੁਡਾਇਆ ਅਸੀਂ ਵੀ ਨਵਾਂ ਲਿਆ ਸੀ
@maan6716
@maan6716 Ай бұрын
ਵੀਰ ਗੁਸਲਾ ਪਿੰਡ ਲੈ ਆੳਉ
@sukhdeepsingh6123
@sukhdeepsingh6123 Ай бұрын
Radiator chowk radiator khol k saaf karvao
@jaswantsingh-no9rx
@jaswantsingh-no9rx Ай бұрын
ਇੱਕ ਏਅਰ ਕਲੀਨਰ ਤਾਂ ਲਾਇਆ ਇੱਕ ਮੂਹਰੇ ਹੋਰ ਲਾ ਦੇ ਠੀਕ ਹੋ ਜੂਗਾ
@kartargrewal8638
@kartargrewal8638 Ай бұрын
ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@prabhmahal6790
@prabhmahal6790 Ай бұрын
air cleaner bhar krvado frr sahi hojye sandh
@jindusidhu4747
@jindusidhu4747 Ай бұрын
Timeing plat sahi karo isdi timeing hal gai isdi
@amrinderkumar3919
@amrinderkumar3919 Ай бұрын
Engency ch khda krde y te har roj video pa app hi set krke denge
@haryanafarmer2360
@haryanafarmer2360 Ай бұрын
Radiator bada Karo ji
@gurpreet7947
@gurpreet7947 Ай бұрын
ਵੀਰ ਸਾਰਿਆਂ ਨੂੰ ਮਜ਼ਾਕ ਲੱਗ ਰਿਹੈ ਹੋਣਾ ਮੈਂਨੂੰ ਪਤਾ ਏਹ ਦੁੱਖ ਹੰਢਾਇਆ
@sgg548
@sgg548 Ай бұрын
Bai head Check krao
@user-hm5dx6nz9z
@user-hm5dx6nz9z Ай бұрын
❤Coolant change karo ,😊volve new pao,,❤radiwator khol k saf karwaoo,❤ water body change karka chak karo,,,
@farmarfarming3846
@farmarfarming3846 Ай бұрын
ਟਾਈਮਿੰਗ ਚੈੱਕ ਕਰੋ ਨਹੀਂ ਪੱਖਾ ਵੱਡਾ ਪਾ ਦਿਓ, ਬਾਈ ਪ੍ਰੀਤ ਬਹੁਤਾ ਕਾਮਯਾਬ ਨਹੀਂ ਹੋਇਆ
@zafarrajpoot6459
@zafarrajpoot6459 Ай бұрын
Bai tractor nu sale kar de a he Hal a
@user-if8jm2nq8p
@user-if8jm2nq8p Ай бұрын
Val kada dvo mai arjun da 7 saal kda sahdya c kuj nhi hunda tractor nu
@kamaldhindsa6793
@kamaldhindsa6793 Ай бұрын
ਇਹਦਾ ਰੇਡੀਏਟਰ ਹੋਰ ਟਰੈਕਟਰ ਦਾ ਲਵਾ ਦਿਓ
@SONUKHERA07
@SONUKHERA07 Ай бұрын
Tune wal ki galat line band kr di
@jaswantsingh-rk6fm
@jaswantsingh-rk6fm Ай бұрын
O veer ede Celansar saf kr te ode vich wali jali jd de
all new preet 6049 now in new modifications ਪ੍ਰੀਤ ਹੁਣ ਨਵੇਂ ਅੰਦਾਜ ਵਿੱਚ
10:15
D infotainment live ਕਰੀਨਾ ਗਰੁੱਪ
Рет қаралды 31 М.
A teacher captured the cutest moment at the nursery #shorts
00:33
Fabiosa Stories
Рет қаралды 45 МЛН
No empty
00:35
Mamasoboliha
Рет қаралды 6 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
A teacher captured the cutest moment at the nursery #shorts
00:33
Fabiosa Stories
Рет қаралды 45 МЛН