No video

Results ਦੇ ਬਾਅਦ Kikli 2 ਦਾ ਜਵਾਬ !! Exclusive Elections 2024

  Рет қаралды 141,314

Channel Sattrang

Channel Sattrang

2 ай бұрын

#aamaadmiparty #bjp #punjabnews #loksabhaelection2024 #results #election2024 #bjp #bhaiamritpalsinghkhalsa #bhagwantmann #cmpunjab #sukhbirbadal #pollywood #interview #lakhasidhana #youth #channelsatrang #sattrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 199
@Bhawani0908
@Bhawani0908 2 ай бұрын
ਆਮ ਆਦਮੀ ਤੋਂ ਖ਼ਾਸ ਬਣਨ ਦੇ ਸੁਪਨੇ ਚ ਏਹ ਨੀ ਚੇਤੇ ਆਇਆ ਕਿ ਜੰਨਤਾ ਨੂੰ ਫੇਰ ਵੀ ਮਿਲਣਾ mla ਆ ਨੇਂ ਆਪਣੀ ਸਿਆਣਪ ਨਾਲ ਆਪਣੇ ਰਿਸ਼ਤੇਦਾਰ ਆਪਣੇ ਚਹਤੇ ਨੂੰ ਲੋਕਾਂ ਚ ਬੈਠਾ ਦਿੱਤਾ ਓਹ ਮਨਮਰਜੀ ਤੇ ਉਤਰ ਆਏ ਬਿਨ ਸੋਚੇ ਸਮਝੇ ਆਪਣੇ ਵਰਕਰ ਵਲੰਟੀਅਰ ਨੂੰ ਜਲੀਲ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਖੁਸ ਰੱਖਣ ਲੱਗੇ ਓਹਨਾ ਨੂ ਜਿਨਾਂ ਤੋ ਦੁਖੀ ਹੋ ਕੇ ਪਬਲਿਕ ਨੇ ਇੰਨਾ ਨੂੰ ਫਤਵਾ ਜਾਰੀ ਕੀਤਾ ਸੀ ਪਰ ਹੁਣ ਬਹੁਤ ਦੇਰ ਹੋ ਗਈ ਕੋਈ ਮੱਤਲਬ ਨੀ ਕੋਈ ਆਸ ਨੀ ਵਰਕਰ ਵਲੰਟੀਅਰ ਵਾਪਿਸ ਮੁੜ ਆਉਣ ਗੇ
@TarsemSingh-rx6rt
@TarsemSingh-rx6rt 2 ай бұрын
Good
@parmjitlegha9892
@parmjitlegha9892 2 ай бұрын
ਮਾਨ ਸਾਹਿਬ ਨੂੰ ਧਰਤੀ ਤੇ ਕੰਮ ਕਰਨ ਦੀ ਜ਼ਰੂਰਤ ਹੈ ਇਕੱਲੀਆਂ ਗੱਲਾਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ, ਅਜੇ ਵੀ ਤਿੰਨ ਸਾਲ ਬਾਕੀ ਹਨ ਹੁਣ ਵੀ ਕੁੱਝ ਕਰ ਕੇ ਦਿਖਾਉਣ ਨਹੀਂ ਤਾਂ ਸਤਾਈ ਤਕ ਝਾੜੂ ਪਾਰਟੀ ਖਤਮ ਹੋ ਜਾਵੇਗੀ
@jinderpal8715
@jinderpal8715 2 ай бұрын
ਲੋਕਾਂ ਨੇ ਤੁਹਾਡੇ 92 ਐਮਐਲਏ ਜਿਤਾਉਣ ਵਿੱਚ ਦਿੱਲ ਖੋਲ੍ਹਕੇ ਵੋਟਾਂ ਪਾਈਆਂ। ਤੁਹਾਡੇ ਲੀਡਰਾਂ ਨੇ ਗਲਤ ਕੰਮ ਕੀਤਾ ਤੁਹਾਡੇ ਵੱਲੋਂ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਜਿਸ ਕਾਰਨ ਅੱਜ ਤੁਹਾਡੀ ਸਰਕਾਰ ਨਿਘਾਰ ਵੱਲ ਜਾਂਦੀ ਦਿੱਖ ਰਹੀ ਹੈ ।
@user-wp8rf6ds6y
@user-wp8rf6ds6y 2 ай бұрын
ਮੁੱਖ ਮੰਤਰੀ ਪੰਜਾਬ ਨੂੰ ਧਿਆਨ ਦੇਣ ਦੀ ਲੋੜ ਹੈ ਐਮ ਐਲ ਏ ਦੀ ਸੁਣੇ ਸੁਣਾਏ ਤੇ ਯਕੀਨ ਨਾ ਕਰੋ ਆਮ ਲੋਕਾਂ ਦੀ ਸੁਣਨ ਦੀ ਲੋੜ ਹੈ
@Punjabimusice_studiobumpy
@Punjabimusice_studiobumpy 2 ай бұрын
Right khea khea ❤❤
@SharanjeetKaurSohal
@SharanjeetKaurSohal 2 ай бұрын
ਸੁਣਦੇ ਨਹੀਂ ਗੁੰਡਾ raaj ਚੱਲ ਰਿਹਾ ਸੀ ਜਿਸ ਕਰਕੇ ਚੰਨੀ ਦੀ ਜਿੱਤ ਹੋਗੀ ਸਾਡੇ area ਵਿੱਚ ਵੀ
@manisidhupb0385
@manisidhupb0385 2 ай бұрын
Maur Mandi MLA ehi hal hai
@harpreetkaur5022
@harpreetkaur5022 2 ай бұрын
Yes
@user-se9gi7jz7e
@user-se9gi7jz7e 2 ай бұрын
​@@SharanjeetKaurSohalਬਿਲਕੁਲ ਸਹੀ ਗੁੰਡਾ ਰਾਜ ਤੋਂ ਅੱਕ ਕੇ ਹੀ ਲੋਕਾਂ ਨੇ ਧਾਕੜ ਬੰਦਾ ਚੁਣਿਆ ਤਾਕਿ ਬਾਹਰਲੇ ਹਮਲਾਵਰਾਂ ਤੋਂ ਬਚਾਭੋ ਸਕੇ
@gurmeetsinghraigurmeetsing5521
@gurmeetsinghraigurmeetsing5521 2 ай бұрын
ਮੱਖੀ ਬੈਂਹ ਗੲਈ ਪਿੰਡੇ ਤੇ ਸੀਟ ਉਡ ਗਈ ਬਠਿੰਡੇ ਤੋਂ ਸੀ ਐਮ ਸਹਿਬ ਲੋਕਾ ਕਿੱਕਲੀਆਂ ਨਹੀਂ ਸੁਨਣ ਗਏ ਕੱਮ ਭਾਲਦੇ ਨੇ ਰਿਸ਼ਵਤ ਸ਼ਰੇ ਆਮ ਚੱਲਦੀ ਪੲਈ ਏ ਮਾਨ ਸਾਹਿਬ ਕਿਰਪਾ ਕਰਕੇ ਪੰਜਾਬ ਵਿੱਚ ਧਿਆਨ ਦਿਉ ਨਾ ਕੇ ਦਿਲੀ ਦਾ ਖਿਆਲ ਸੱਡੋ
@amrindersingh8210
@amrindersingh8210 2 ай бұрын
ਮੁੱਖ ਮੰਤਰੀ ਸਾਹਿਬ ਤਾਂ ਵੀਚਾਰੇ ਇਮਾਨਦਾਰ ਹੈ ਪਰ ਇਨ੍ਹਾਂ ਦੇ ਮੰਤਰੀ ਠੀਕ ਨਹੀਂ ਹੈ ਲੋਕਾਂ ਨੂੰ ਇਹ ਸਭ ਪਤਾ ਹੁੰਦਾ ਕਿ ਕੲਈ ਮੰਤਰੀ ਕੀ ਤੋਂ ਕੀ ਬਣਗੇ
@lallykhalsa
@lallykhalsa 2 ай бұрын
ਨਹੀ ਜੀ ਅਮਰਿੰਦਰ ਸਿੰਘ ਜੀ, ਇਹ ਵਿਚਾਰਾਂ ਵਚੂਰਾ ਕੋਈ ਨਹੀ ਘੇਸਲਾ ਬੋਲ੍ਹਾ ਹੈ, ਮੈਂ ਨਾਲ ਰਹਿ ਕੇ ਵੇਖਿਆ ਇਸ ਨੂੰ ਜੋ ਇਹ ਪੱਗ ਬੰਨ੍ਹ ਕੇ ਬਾਹਰ ਵਿਚਰਦਾ ਹੈ ਇਹ ਅੰਦਰੋ ਨਹੀ ਹੈ….
@jasmindersingh5966
@jasmindersingh5966 2 ай бұрын
ਬੀਬੀ ਜੀ ਇਸ ਬੇਈਮਾਨ ਸ਼ਾਤਰ ਵਾਸਤੇ ਇੰਨੀਆਂ ਸਫ਼ਾਈਆਂ ਨਾ ਦੇ❤🎉😢😮😅😊😊😅😮😢🎉😂😂😂😮😊😊ਐਨਾ ਦਸਦੇ ਇਹ ਇਮਾਨਦਾਰ ਕਿਧਰੇ ਪਾਸੇ ਤੋਂ ਐ😂🎉😮😅😊ਇਹ ਦੂਨੀਆਂ ਭਰ ਦਾ ਖੋਰੀ ਐ😂😢😮😅😊
@HarpalSingh-rg1cj
@HarpalSingh-rg1cj 2 ай бұрын
ਇਹ ਤਾਂ ਅਪਣੇ ਐਮ ਐਲ ਏ ਦੀ ਨਹੀਂ ਸੁਣਦਾ l ਇਹਦੇ ਦਿਮਾਗ ਚ ਸ਼ਰਾਬ ਦੇ ਨਾਲ ਨਾਲ ਸੱਤਾ ਦਾ ਨਸ਼ਾ ਚੜ੍ਹਿਆ ਹੋਇਆ ਹੈ l ਹੁਣ ਉੱਤਰ ਜਾਵੇਗਾ l
@madanlalsharma2
@madanlalsharma2 2 ай бұрын
ਸਰਕਾਰ ਤੋੰ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ,2027 ਵਿੱਚ AAP ਨੂੰ ਇੱਕ ਵੀ ਸੀਟ ਨਹੀਂ ਮਿਲੇਗੀ l
@SharanjeetKaurSohal
@SharanjeetKaurSohal 2 ай бұрын
Serious ਨਹੀਂ ਹੋ ਰਿਹਾ ਮਜ਼ਾਕ ਲੰਬਾ ਸਮਾਂ ਕਰੀ ਜਾਓ ਤੇ ਓਹ ਸ਼ੋਭਾ ਨਹੀਂ ਦਿੰਦਾ ਹਾਸਾ ਨਹੀਂ ਆਉਂਦਾ ਜਦੋਂ ਗੱਲ ਮਸਲਿਆਂ ਦੇ ਹੱਲ ਦੀ ਹੋਵੇ ਗੰਭੀਰ ਨਹੀਂ ਹੋ ਰਹੇ
@sardarni5505
@sardarni5505 2 ай бұрын
Maan sarkar sirf jnaniyan vang tahne mehne men jogi reh gyi cm nu eho jehiyan harkta changiya nhi lgdiyan ne hankar bhut aa geya c cm maan vich so result samne hai janta nal bhut dhakka kita cm maan ne
@preetsingh8393
@preetsingh8393 2 ай бұрын
Sure you guys like corrupt government
@shivanisharma5562
@shivanisharma5562 2 ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਕੈਸ਼ ਲੈਂਦਾ ਹੈ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਲੋਕਾਂ ਨੇ ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਲੋਕਾਂ ਨੇ ਪੰਜਾਬ ਵਿੱਚ ਖੂੰਜੇ ਲਾ ਦਿਆਂ ਹੈ 😮😮😮😮
@HarbhajanSingh-ii8ej
@HarbhajanSingh-ii8ej 2 ай бұрын
Bibi ji very nice analaysis thank you puter ji.
@gurpal1953
@gurpal1953 2 ай бұрын
ਲੋਕ ਤੰਤਰ ਵਿੱਚ ਸਰਕਾਰਾਂ ਨੂੰ ਸਮਝਾਉਣ ਦੀ ਖ਼ਾਤਰ ਏਹ ਕੁਝ ਵੀ ਹੋਣਾ ਚਾਹੀਦਾ
@HarjeetSingh-sr9cf
@HarjeetSingh-sr9cf 2 ай бұрын
ਮੱਖੀ ਉੱਡ ਗਈ ਹੈ ਪਿੱਡੇ ਤੋਂ ਸ਼ੀਟ ਜਿੱਤ ਲਈ ਬਠਿੰਡੇ ਤੋਂ 😂😂😂😂😂
@jasmindersingh5966
@jasmindersingh5966 2 ай бұрын
😂🎉😢😅😊ਹੰਕਾਰਿਆ ਹੋਇਆ ਕਹਿੰਦਾ ਸੀ ਧਰਤੀ ਤੇ ਰੱਬ ਮੈ ਹੀ ਹਾਂ😂🎉😢😮😅😊😊😅😮😢
@user-lz5qe2hz1n
@user-lz5qe2hz1n 2 ай бұрын
ਇਸ ਵਿੱਚ ਮੁੱਖ ਮੰਤਰੀ ਵਾਲੀ ਕੋਈ ਗੱਲ ਹੀ ਨਹੀਂ ਹੈ ਇਹ ਦੂਜਿਆਂ ਦੀਆਂ ਨਕਲਾਂ ਹੀ ਲਾ ਰਿਹਾ ਹੈ ਕਿਸੇ ਨੂੰ ਬੋਲਣ ਹੀ ਨਹੀ ਦਿੰਦਾ ਹੈ ਭੰਡ ਭੰਡਾਂ ਵਾਲੇ ਕੰਮ ਕਰ ਰਿਹਾ ਹੈ
@HarpalSingh-rg1cj
@HarpalSingh-rg1cj 2 ай бұрын
ਦਿਮਾਗ ਚ ਕੀੜਾ ਕਲਾਕਾਰ ਵਾਲਾ ਹੀ ਹੈ l
@ravindernath8939
@ravindernath8939 2 ай бұрын
Lokan nu fuddu samjhda hai CM.
@daljeetjhutty6521
@daljeetjhutty6521 2 ай бұрын
ਸਾਵਣ ਆ ਰਿਹਾ ਹੈ ਵਿਹਲੇ ਹੋ ਗਏ ਹੁਣ ਕਿੱਕਲੀ ਪਾਓ ਹੁਸ਼ਿਆਰਪੁਰ ਵੀ ਡਾ ਰਾਜ ਕਰਕੇ ਜਿੱਤੇ ਹੋ
@sardarni5505
@sardarni5505 2 ай бұрын
😂😂😂
@ravindernath8939
@ravindernath8939 2 ай бұрын
Dr.Raj v Congressi hi hai ji,Dhamki de k lianda hai.
@bootasingh4530
@bootasingh4530 2 ай бұрын
ਮੁੱਖ ਮੰਤਰੀ ਬਚਕਾਨਾ ਗੱਲਾਂ ਛੱਡੇ ਅਤੇ ਸ਼ਰਾਬ ਰੇਤਾ ਟੈਕਸ ਫ੍ਰੀ ਦੇ ਲਾਲੀ ਪੋਪ ਖੇਤੀ ਆਦਿ ਪਾਲਸੀਆ ਬਦਲੋ ਇਹ ਹੀ ਬਦਲਾਵ ਹੋਵੇਗਾ
@balwantsinghtiwana6594
@balwantsinghtiwana6594 2 ай бұрын
ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਸੀਰੀਅਸ ਹੋਣਾ ਪੈਣਾ ਗਰਾਉਂਡ ਤੇ ਜਾ ਕੇ ਦੇਖਣਾ ਪੈਣਾ ਨਾ ਕੇ ਐਮ ਐਲ ਏਜ਼ ਤੋਂ ਰਿਪੋਰਟਾਂ ਲੈਕੇ ਕੰਮ ਕਰਨਾ ਅਗਰ ਸਰਕਾਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ 2027 ਵਿੱਚ 10 ਸੀਟਾਂ ਵੀ ਨਹੀਂ ਆਉਣ ਗੀਆਂ
@gurmeetsinghgurmeetsingh2599
@gurmeetsinghgurmeetsingh2599 2 ай бұрын
ਸਰਕਾਰ ਧਰਤੀ ਉੱਤੇ ਰਹਿ ਕੇ ਕੰਮ ਕਰੇ। ਲੋਕਾਂ ਦੀ ਹਰ ਮੁਸਕਲ ਨੂੰ ਧਿਆਨ ਨਾਲ ਸੁਣੇ।
@user-lw3wh9dc5q
@user-lw3wh9dc5q 2 ай бұрын
ਇਕੱਲਾ ਭਗਵੰਤ ਮਾਨ ਦੋ ਵਾਰ ਆਪ ਪਾਰਟੀ ਵੱਲੋਂ ਲੋਕਸਭਾ ਵਿੱਚ ਪੰਜਾਬ ਦੀ ਜ਼ਬਰਦਸਤ ਆਵਾਜ਼ ਬਨਣ ਤੋਂ ਬਾਅਦ ਵੱਡੀ ਮੀਜੋਰਟੀ ਨਾਲ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਸਵੀਕਾਰ ਕੀਤਾ ।ਇਸ ਵਾਰ ਆਪ ਪਾਰਟੀ ਦੇ ਤਿੰਨ ਐਮ ਪੀ ਨੇ ਦੋ ਜੁਝਾਰੂ ਖਾਲਸੇ ਜੋ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਵਧੀਆ ਅਤੇ ਜ਼ੋਰਦਾਰ ਤਰੀਕੇ ਨਾਲ ਅਵਾਜ਼ ਉਠਾਉਣ ਗੇ।
@saroop.singhvartia1974
@saroop.singhvartia1974 2 ай бұрын
Good mam g u r Right g god bless you
@BittuSingh-fk2je
@BittuSingh-fk2je 2 ай бұрын
ਬੀਬਾ ਬਹੁਤ ਵਧੀਆ ਗੱਲ਼ਾਂ ਕਰਦੀ ਹੈ।
@jasmindersingh5966
@jasmindersingh5966 2 ай бұрын
ਹੁਣ ਨੀ ਆਊਂਦੇ ਕਦੇ ਨੀ ਆਊਦੇ😂🎉😢😅😊😊😅😮🎉🎉😂❤😢😊
@lovedeepmaan4603
@lovedeepmaan4603 2 ай бұрын
ਹੁਣ ਸਿੱਧੇ ਹੋ‌ ਕਿ ਲੋਕ ਭਲਾਈ ਦੇ ਕੰਮ ਕਰੋ । ਆਮ ਪਾਰਟੀ ਦਾ ਤੇ ਬੇੜਾ ਗ਼ਰਕ ਗਿਆ। ਸਟੇਜਾਂ ਤੋਂ ਬੇਫਾਲਤੂ ਦੀਆਂ ਗੱਲਾਂ ਕਰਨਾ ਬੰਦ ਕਰੋ 2 ਮਿੰਟ ਹੱਸਾਂ ਕਿ ਵੋਟਾਂ ਨੀ ਪੈਂਦੀਆਂ। ਹੁਣ ਤੇ ਗੁੱਸਾ ਚੜਦਾ ਲੋਕਾਂ ਨੂੰ ਚੁਟਕਲੇ ਸੁਣ ਕਿ 2ਸਾਲਾ ਚ ਕੁਝ ਤੇ ਕਰ ਲਵੋ । ਵਲਿਟਿਅਰ ਹੁਣ ਨੀ ਵੋਟਾਂ ਮੰਗਦੇ । ਕੰਮਾਂ ਨੂੰ ਵੋਟਾਂ ਪੈਣੀਆਂ ਅਸੀਂ ਤੇ ਨੀ ਛਿੱਤਰ ਖਾਂਦੇ ਹੁਣ ਕੰਮ ਕਿਸੇ ਦਾ ਹੁੰਦਾ ਨੀ ।
@SharanjeetKaurSohal
@SharanjeetKaurSohal 2 ай бұрын
👍👍👍👍👍👍👍👍ਆਹ ਗੱਲ ਕਹੀ ਸਹੀ
@AshmeetVinayak
@AshmeetVinayak 2 ай бұрын
👍👍👍👍👍👍👍
@sardarni5505
@sardarni5505 2 ай бұрын
Good 👍
@ravindernath8939
@ravindernath8939 2 ай бұрын
Bilkul sahi hai tuhadi gall.
@varinderbhardwaj7559
@varinderbhardwaj7559 2 ай бұрын
Bilkul sahi bol rahe ne
@gurvinderkaur807
@gurvinderkaur807 2 ай бұрын
Eh punjab hai g j punjab upar chkna janda te thle lahuna v jande ne so proud of punjab
@VirSingh-nj3dc
@VirSingh-nj3dc 2 ай бұрын
ਭੰਡ ਜੀ ਹਰਸਿਮਰਤ ਕੌਰ ਜੀ ਜਿੱਤ ਗਏ ਹਨ ਆਪਣੇ ਪਰਿਵਾਰ ਨਾਲ 24 ਘੰਟੇ ਕਿੱਕਲੀ ਕਲੀਰ ਦੀ ਪਾਈ ਜਾ ਕੋਈ ਨਹੀਂ ਰੋਕੇਗਾ
@GotaSingh-gj7dq
@GotaSingh-gj7dq 2 ай бұрын
ਜਿਵੇਂ ਰਿਪੋਰਟ ਨੇ ਕਿਹਾ ਅਜ ਚਾਰ ਜੂਨ ਹੈ ਇਸਤੋਂ ਪਤਾਂ ਲਗਦਾ ਜੇ ਮੈਂ ਇਹ ਖ਼ਬਰ ਪੰਜ ਜੂਨ ਨੂੰ ਵੇਖੀ ਪਤਾ ਲੱਗਦਾ ਵੀ ਕਲ ਦੀ ਖਬਰ ਹੈ ਹਰੇਕ ਚੈਨਲ ਨੂੰ ਬੇਨਤੀ ਹੈ ਕਿ ਸ਼ੁਰੂ ਵਿੱਚ ਤਾਰੀਖ ਲਾਜਮੀ ਦੱਸਿਆ ਕਰੋ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਖ਼ਬਰ ਨਵੀਂ ਹੈਂ ਜਾਂ ਪੁਰਾਣੀ ਧਨਵਾਦ ਜੀ
@jasmindersingh5966
@jasmindersingh5966 2 ай бұрын
ਕਿਸਾਨਾ ਨੇ ਮਰਵਾਤਾ ਜਿਹੜੇ ਇਸਨੇ ਪੈਸੇ ਦੇ ਕੇ ਲੋਕਾਂ ਨੂੰ ਤੰਗ ਪਰੇਸਾਨ ਕਰਨ ਲੲ ਸੜਕਾਂ ਤੇ ਰੇਲ ਲਾਈਨਾ ਤੇ ਬਿਠਾਏ❤🎉😢😮😊😊😅😮😢🎉😂😂ਲੋਕ ਸਾਰਾ ਕੁਝ ਸਮਝ ਗੲਏ ਸੀ❤😢😮😅😊😅😢😢🎉😂
@user-sx9lo2rg9x
@user-sx9lo2rg9x 2 ай бұрын
ਅਮ੍ਰਿਤਪਾਲ ਜੀ 2 ਲੱਖ ਨਾਲ ਲੀਡ ਨਾਲ ਜਿੱਤੇ ਨੇ ਪੂਰੇ ਪੰਜਾਬ ਚ ਪਹਿਲੇ ਨੰਬਰ ਤੇ ਆ
@surindermahal5423
@surindermahal5423 2 ай бұрын
ਤੈਨੂੰ। ਕਿਦਾਂ ਪਤਾ ਕੇ ਇਮਾਨਦਾਰ ਹੈ। 500 ਬੰਦਾ ਸਿਕੌਰਟਟੀ ਦਾ ਲਈ ਫਿਰਦਾ
@maninderchandi4420
@maninderchandi4420 2 ай бұрын
ਭੰਡ ਹੈ ਜੀ.❤
@GurmitSingh-cj2zg
@GurmitSingh-cj2zg 2 ай бұрын
Well educated.
@ajaysachdeva1433
@ajaysachdeva1433 2 ай бұрын
Great mam.
@user-sx9lo2rg9x
@user-sx9lo2rg9x 2 ай бұрын
ਮੈਡਮ ਜੀ ਮਾਨ ਸਾਹਿਬ ਦੇ ਪ੍ਰਚਾਰ ਨਾਲ ਨੀ ਜਿੱਤ ਹੋਈ ਇਹ ਜਿੱਤ ਦਾ ਕਾਰਨ ਤਾ ਖਹਿਰਾ ਸਾਹਿਬ ਤੇ ਸਿਮਰਨਜੀਤ ਮਾਨ ਚ ਵੋਟਾ ਵੰਡੀਆ ਗਈਆ ਨਹੀ ਤਾ ਪੱਕੀ ਹਾਰ ਹੋਣੀ ਸੀ ਆਮ ਪਾਰਟੀ ਨੂੰ
@John-hv5xj
@John-hv5xj 2 ай бұрын
It is the meharbani of EVM
@newland4905
@newland4905 2 ай бұрын
ਆ 2027 ਵਿੱਚ ਕਿੱਕਲੀ ਹੀ ਪਾਉਣ ਜੋਗਾ ਰਹਿ ਜਾਵੇਗਾ ਆਮ ਨਹੀਂ ਆ ਸਕਦੀ ਕਿਸੇ ਵੀ ਹਾਲ ਵਿਚ
@madanlalsharma2
@madanlalsharma2 2 ай бұрын
ਕਿੱਕਲੀ ਤਾਂ ਪੈਗੀ ਅੱਜ l
@anitagupta678
@anitagupta678 2 ай бұрын
Employees of Punjab defeated AAP. Good news for Punjab employees
@sukhwindersingh1349
@sukhwindersingh1349 2 ай бұрын
ਗੁੱਸਾ ਇਸ ਗੱਲ ਦਾ ਹੈ ਕਿ ਸੰਗਰੂਰ ਸਾਰੇ ਪੰਜਾਬ ਤੋ ਵਖਰਾ ਹੀ ਚਲਦਾ
@user-sx9lo2rg9x
@user-sx9lo2rg9x 2 ай бұрын
ਸੁੱਖਵੀਰ ਬਾਦਲ ਪਾਗਲ ਹੋ ਚੁਕਿਆ ਮੈ ਬਹੁਤ ਸਨੇਹੇ ਭੇਜੇ ਸੀ ਜੇ ਸੰਗਰੂਰ , ਖੰਡੂਰ ਸਾਹਿਬ ਤੇ ਫਰੀਦਕੋਟ ਤੋ ਚੋਣ ਨਾ ਲੜਣ ਅਕਾਲੀ ਦਲ ਤਾ ਸਾਰੇ ਪੰਜਾਬ ਚ ਵੋਟ % ਬਹੁਤ ਵੱਧ ਜਾਣਾ ਸੀ
@user-sx9lo2rg9x
@user-sx9lo2rg9x 2 ай бұрын
15 ਸਾਲ ਕਹਿੰਦਾ ਹੋਰ ਰਾਜ ਕਰਨਾ , ਇਹ ਪੰਜ ਸਾਲ ਪੂਰੇ ਵੀ ਪੂਰੇ ਕਰ ਲਵੋ ਬਹੁਤ ਵਧੀਆ,
@yudhvirsingh6080
@yudhvirsingh6080 2 ай бұрын
Good
@KuldipSingh-jr4bb
@KuldipSingh-jr4bb 2 ай бұрын
Madam u r very intelligent
@user-gq2rz5dg3h
@user-gq2rz5dg3h 2 ай бұрын
Good cm honest cm
@SachinSharma-ww9by
@SachinSharma-ww9by 2 ай бұрын
👍👍👍👍👍👍
@TajinderSingh-kt7mz
@TajinderSingh-kt7mz 2 ай бұрын
U right 👍❤
@jasmindersingh5966
@jasmindersingh5966 2 ай бұрын
ਬੇ ਦਿਮਾਗਾ ਆਪਣੀ ਹੀ ਫੂੱਦੂ ਸਿਆਣਪ ਨੇ ਮਰਵਾਤਾ❤😂🎉😢😮😅😊😮😢😢🎉😂❤
@AADITYASAMACHAR
@AADITYASAMACHAR 2 ай бұрын
ਵਧੀਆ ਭਾਸ਼ਣ
@majoruppal7552
@majoruppal7552 2 ай бұрын
Good answer
@balvindersandhar4657
@balvindersandhar4657 2 ай бұрын
ਅਕਾਲੀ ਦਲ ਬਾਦਲ ਤੇ ਆਪ ਪਾਰਟੀ ਦੋਨਾਂ ਕਿੱਕਲੀ ਪੇਲੀ ਗ਼ਈ
@RanjitSingh-gi7ye
@RanjitSingh-gi7ye 2 ай бұрын
V v good ਬੀਬਾ ਸਲੂਟ ਆ
@santokhsidhu7617
@santokhsidhu7617 2 ай бұрын
Very high thinking.Thanks beta ji.Bhai Amritpal got votes lead197600.Which is all candidates from no. 1. Second Charanjeet singh Chunni and third Gurmeet singh meet hair. Thanks.
@user-te6jb4de2i
@user-te6jb4de2i 2 ай бұрын
U right
@sarpanchkhalsa735
@sarpanchkhalsa735 2 ай бұрын
ਬੀਬੀ ਨੂੰ ਪੁੱਛੋ ਅਕਾਲੀ ਦਲ ਦੋ ਤੋਂ ਇੱਕ ਤੇ ਆਗੀ ਲੋਕ ਕਹਿੰਦੇ ਹਨ ਪਰਿਵਾਰ ਜਿੱਤ ਗਿਆ ਪਰੰਤੂ ਅਕਾਲੀ ਦਲ ਹਾਰ ਗਿਆ।
@mukhtarsingh7847
@mukhtarsingh7847 2 ай бұрын
ਕਰੱਪਟ ਮਾਨ
@dimpleaulakh1304
@dimpleaulakh1304 2 ай бұрын
Maan Saab Sarkar Jameen Ton Chaldi Hai. Lokan Nu Mil Ke.
@ravinderravi8257
@ravinderravi8257 2 ай бұрын
ਸੀਐਮ ਇਮਾਨਦਾਰ ਮਾਤਾ ਜੀ ਪੈਡਲ ਪਾਇਆ ਕੀ ਉਹ ਇਮਾਨਦਾਰੀ ਨਾਲ ਬਣਿਆ
@user-pf6wf1dq4w
@user-pf6wf1dq4w 2 ай бұрын
V, good
@PalSingh-mf8to
@PalSingh-mf8to 2 ай бұрын
Very good
@rajinderdass7916
@rajinderdass7916 2 ай бұрын
Bolna asan par karna bahut muskil hai g 🎉
@JugrajSingh-rf5gp
@JugrajSingh-rf5gp 2 ай бұрын
Veri good
@gurdevsingh3103
@gurdevsingh3103 2 ай бұрын
ਐਨ ਐਸੇ ਨੇ ਮਰਵਾਇਆ ਝਾੜੂ ਨੂੰ
@parmjitsingh2638
@parmjitsingh2638 2 ай бұрын
Very nice
@surjitchahal5253
@surjitchahal5253 2 ай бұрын
Very good sater
@harjot8singh
@harjot8singh 2 ай бұрын
Sister
@user-sx9lo2rg9x
@user-sx9lo2rg9x 2 ай бұрын
ਮੋਦੀ ਜੀ ਮੈਡਮ 6 .7 ਲੱਖ ਨਾਲ ਲੀਡ ਕਰਕੇ ਜੀਤੇ ਨੇ, ਅਮਿਤ ਸਾਹ ਜੀ 8 ਲੱਖ ਨਾਲ ਲੀਡ ਨਾਲ ਜਿੱਤ ਗਏ
@imsikh
@imsikh 2 ай бұрын
2023 vch centre mgr lg ke jo kita....ohda natiza dekh lya hona AAP ne
@jasbirsinghghuman5245
@jasbirsinghghuman5245 2 ай бұрын
MaanJi IMAANDAAR SAHINAHI
@ravinderravi8257
@ravinderravi8257 2 ай бұрын
13 ਚੋ ਨਾ ਸਹੀ 3 ਚੋ ਤਾਂ ਹਨ
@ranjitSingh-dj5pr
@ranjitSingh-dj5pr 2 ай бұрын
ੰਤ ਮਾਨ ਹੁਣ ਤੁਸੀ ਕੇਵਲ ਗੱਪਾ ਮਾਰਨੀ ਬੰਦ ਕਰੋ ਕੁਝ ਕਰ ਕੇ ਵਿਖਾਇਓ ਬਾਦਲ ਸਾਹਿਬ ਨੂੰ ਏਵੈ ਨਹੀ ਜਾਦ ਓਹਨਾ ਦੇ ਕੰਮ ਬੋਲਦੇ ਹਨ
@sukhdevsingh1722
@sukhdevsingh1722 2 ай бұрын
Guru granth sahib ji di beadbi da inshaf nahi nashe khatam Karn da badha kita ci us opar koi kariyai nahi bhai amritpal singh te NSA lagana is karke am admi party nu 3 shitana miliyana ne
@BaljeetSingh-fr3by
@BaljeetSingh-fr3by 2 ай бұрын
❤❤
@brahmsingh3462
@brahmsingh3462 2 ай бұрын
Very nice made
@bhindersinghnirman3168
@bhindersinghnirman3168 2 ай бұрын
Nice. G
@SukhdevSingh-rx3om
@SukhdevSingh-rx3om 2 ай бұрын
App govt failed in Punjab, Employes, pensioners, demands not completed.Drug mafia, wine Mafia, Transport mafia,Rat mafia (maeining)law and order failed in Punjab.
@baldevsingh4985
@baldevsingh4985 2 ай бұрын
Mann kikli pai gia je mulajim pensanara di gal mani hundi ta c m mann nu eh din nhi dekhne paine c
@JagdishMall-wl6me
@JagdishMall-wl6me 2 ай бұрын
Tuse right ho
@kinskins3895
@kinskins3895 2 ай бұрын
Veera akalidal nee nahi kaye 13 jitne bare sukhbir singh badal kande se 2024 vich akalidal de parformance change rahegi 2027 sarkar banabaga
@ozzozz3529
@ozzozz3529 2 ай бұрын
Pwati kikli aam gangster party de
@avtarsinghdhaliwal1522
@avtarsinghdhaliwal1522 2 ай бұрын
Lokan ch gussa a hai k jado kite jande gal karde majak hi kar de ne a gallan too bi lok dukhi hunde ne man sab a sado
@budhsingh2518
@budhsingh2518 2 ай бұрын
Cm must not be happy with voters because cm did not do any thing for peoples
@gurjindersingh956
@gurjindersingh956 2 ай бұрын
Madam ਸਭ ਤੋਂ ਜਿਆਦਾ marjan ਚੰਨੀ ਦਾ ਨਹੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਹੈ 197120 ਵੋਟਾਂ ਨਾਲ ਜੇਤੂ ਰਹੇ
@GurmailSingh-tj2il
@GurmailSingh-tj2il 2 ай бұрын
Mann ladu c.m
@gurpreetrathour898
@gurpreetrathour898 2 ай бұрын
PUNJAB lyi faisle khud lavo bahar walayan nu ki pata punjab de lok ki chohnde na koi cheej DA te ta bhul jao bijli free da te sabh nu pata tuc bijli diti j baar baar baar baar sunavoge ta Ohda asar ki pawega tuc nhi jaan de
@mittiputtmajhail2960
@mittiputtmajhail2960 2 ай бұрын
Jhunda was never a leader to win a seat. Without Dhindsa it was not possible. AD should have not opposed Amritpal and Sarabjit. It show its anti Sikh face. He is no more a panthic leader. He gave 3 tickets to non Sikhs and they all lost. Better he leave AD alone to rebuild it.
@MalkitSingh-ez6wp
@MalkitSingh-ez6wp 2 ай бұрын
ਤ੍ਰਿਨ ਸ੍ਰ ਲ ਕੇ k ਲੀ ਹੀ ਸਾ ਨ੍ਹਾਂ ਏਨੀ ਏਨਾ ਨੌ
@tarsemlal9846
@tarsemlal9846 2 ай бұрын
ਘਮੰਡ ਬੰਦੇ ਨੂੰ ਡੋਬ ਦਿੰਦਾ ਜੀ 👍
@narinderjitsingh3682
@narinderjitsingh3682 2 ай бұрын
2027 ch third kikli paini aa 😂
@user-fv3jr8dh4q
@user-fv3jr8dh4q 2 ай бұрын
Channi is a corrupt and nothave a good character man.
@jasmindersingh5966
@jasmindersingh5966 2 ай бұрын
❤🎉😮😅😊😊😮😮😢🎉😊 ਹੁਣ ਨੀ ਆਊਦੇ ਕਦੇ ਨੀ ਆਊਂਦੇ❤🎉😢😮😅😊😊😅😮😢🎉🎉😂😂🎉😢😅😊😊😊😅😮😢
@ravindernath8939
@ravindernath8939 2 ай бұрын
Theek hi hovega jey nahi aundey.
@ravindernath8939
@ravindernath8939 2 ай бұрын
Mukh Mantri di assembly ch boli bilkul v low level di hai, Mukh Mantri de auhdey di maryada nahi rakhi, opposition de member da koi satkar nahi karde iss da Punjab de lokan tey bahut asser painda hai,kikli nahi km di jarurat hai, kejriwal da pichha chaddo.
@user-qb5cb8ty1c
@user-qb5cb8ty1c 2 ай бұрын
Mann Saab kikle na bolo CM bano
@JagtarSingh-vs9gk
@JagtarSingh-vs9gk 2 ай бұрын
1st Amritpal
@user-qu6kk2pv4t
@user-qu6kk2pv4t 2 ай бұрын
Aa a janta di kikli
@sidhusangetwaka8059
@sidhusangetwaka8059 2 ай бұрын
ਕੋਈ mla Kam nhi kar rha mamm sab nu pata hona chada ohna nu khich ke rakho ji ma v app da v ਵਲੰਟੀਅਰ ਹਾਂ
@jharmalsingh1059
@jharmalsingh1059 2 ай бұрын
Cm man di imandari ਹੈਗੀ ਆ ਜੀ but ena ney puchea nhi loka nu ki sada mla kida da kam kar riha
@sherbirusa
@sherbirusa 2 ай бұрын
She is a biased reporter. She is finding faults only with AAP . Ask her to talk about BJP and SAD parties…..most corrupt parties. AAP is hands down the most hard working and honest party til date . Hats off to their great achievements in just two years. Wait and see how great they will do in the coming three years.
@PiaraSingh-sr9io
@PiaraSingh-sr9io 2 ай бұрын
Thaher jao jara, 2027 kiklia pawaunge ihna dia. Purane, Founder workers👷👷👷👷 jihde ihna ne beijjat karke kadhe, oh ihna nu Punjab cho kadh k shadenge. Ghuspaithie, chaaploos, overtakers is party ch enter kar chuke ne, 27 party da Punjab safayia ho jaega. It my challenge.
@jagjitsinghsidhu5212
@jagjitsinghsidhu5212 2 ай бұрын
Cm shaib bathinda seat mla s the basa karan hari hai, nahi bathinda seat nahi hardi c. Eh koi kam nahi karde kise da. Inna bal dhian deo cm shaib. Age v chon larni hai tusi,
@sukhwindersingh1349
@sukhwindersingh1349 2 ай бұрын
ਆਮ ਆਦਮੀ ਪਾਰਟੀ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ
@user-rt8dg2xt8h
@user-rt8dg2xt8h 2 ай бұрын
J:man:ne:jittnna:1:hjar:rupdes:deve:reta:mafia::htao:kisan:majduur:de:masle:hall :karo:chitta:bandd:kro:khskhs:di:khety:krao:risbat:bandd:karo::
@mohindersingh4906
@mohindersingh4906 2 ай бұрын
Hun suna kikli ma 10.din p keha ce ke 3.o sheeta m.na ohe hoia
Пройди игру и получи 5 чупа-чупсов (2024)
00:49
Екатерина Ковалева
Рет қаралды 2,5 МЛН
Кадр сыртындағы қызықтар | Келінжан
00:16
Please Help Barry Choose His Real Son
00:23
Garri Creative
Рет қаралды 16 МЛН
Дай лучше сестре 🤗 #aminkavitaminka #aminokka #сестра
00:15
Аминка Витаминка
Рет қаралды 434 М.
Пройди игру и получи 5 чупа-чупсов (2024)
00:49
Екатерина Ковалева
Рет қаралды 2,5 МЛН