Пікірлер
@abhijotghuman6399
@abhijotghuman6399 5 сағат бұрын
Veer ji 2 julay nu laga Sapriam 110 gal nahi bani me 27 julay nu 26 vich la dava tan chlu
@GurpreetSingh-bh3xi
@GurpreetSingh-bh3xi 5 сағат бұрын
ਮੈਂ ਇੱਕ ਹੱਫਤੇ ਵਿੱਚ ਜ਼ਿੰਕ ਪਾਈ ਝੋਨਾ ਸਿਰਾ ਨੋਸ਼ਹਿਰਾ ਪੰਨੂਆ ਤੇ ਡਾਈ ਵੀ ਪਾਈ ਪੰਦਰਾ ਕੁ ਦਿਨ ਬਾਅਦ ਅੱਜ ਪੋਟਾਸ ਪਾ ਦਿੱਤੀ ਸਬ ਵਧੀਆ ਹੈ
@user-gc4ed8si1v
@user-gc4ed8si1v 6 сағат бұрын
ਹੈਲੋ ਸ੍ਰ ,ਆਪਣੇ ਘਰ ਸੰਤਰੇ ਦੇ ਅਮਰੂਦ ਦੇ ਬੂਟੇ ਲੱਗੇ ਆ ,ਉਹਨਾਂ ਨੂੰ ਜ਼ਿੰਕ 21%ਮਿੱਟੀ ਚ ਥੋੜ੍ਹੀ ਵਧ ਪੈ ਗਈ ,,ਕੋਈ ਪ੍ਰੋਬਲਮ ਤਾ ਨ੍ਹੀ ਆਉਂਦੀ ਬੂਟੇ ਨੂੰ ,,,,plzzzz rply sr
@JagsirSidhu-i3n
@JagsirSidhu-i3n 7 сағат бұрын
ਪਾਣੀ ਚੈ ਮਧਾਣੀ ਨਿਕਲਣਾ ਕੁਛ ਨਹੀਂ
@easylearning397
@easylearning397 9 сағат бұрын
Veer tere nal aa main ve B A 2 M A keti aa per Khati karda 1996 to
@Desi_Fauji_13
@Desi_Fauji_13 10 сағат бұрын
Ver ji WhatsApp group number Khera apna plz m v add hona chona
@jaskaranuppal9916
@jaskaranuppal9916 10 сағат бұрын
Veera payo koi video slah wali
@KindaDhaliwal-i6x
@KindaDhaliwal-i6x 11 сағат бұрын
What app number send kar de yr kush pusha na c
@jawanda362
@jawanda362 12 сағат бұрын
ਸਤ ਸ੍ਰੀ ਅਕਾਲ ਜੀ ਵੀਰ ਜੀ ਮੈ MOP te SSP ( ਮਿਰਚਾ ਵਾਲੀ ਪੋਟਾਸ 60% ਤੇ ਸਿੰਗਲ ਸੁਪਰਫਾਸਫੇਟ) ਪਾਈ 21 ਜੁਲਾਈ ਨੂੰ ਲੱਗਿਆ ਝੋਨਾ। 126 ਤੇ 1885 ਮੇਰਾ ਝੋਨਾ ਨਾਲ ਦੀ ਨਾਲ ਚੱਲ ਪਿਆ ਬਹੁਤ ਤਕੜਾ ਰਿਜਲਟ ਵੀਰ ਦਸ ਦਿਨ ਲੈਦਾ ਸੀ ਝੋਨਾ ਚੱਲਣ ਤੇ ਨਾਲ ਦੀ ਨਾਲ ਚੱਲ ਪਿਆ 🎉❤🌻🌻🌻
@user-wh3fq8sh5c
@user-wh3fq8sh5c 13 сағат бұрын
Veer g kine din da jhona hoye te oil pouna,asi makki wali jgha te hun jhona lga rhe aa
@NikkaSingh-ox9vc
@NikkaSingh-ox9vc 15 сағат бұрын
250 gram alovera ak din di dovae ha bahi
@Jatt673
@Jatt673 18 сағат бұрын
Saro daie tel ne jhona kala shah krta
@KultarJathoul-co2hu
@KultarJathoul-co2hu 18 сағат бұрын
VA je agli var dasi ge pava Deo hor fida hova ga
@pappibinner2855
@pappibinner2855 19 сағат бұрын
ਉਹ ਭਲਿਆ ਮਾਣਸਾ ਤੇਲ ਕਿੰਨਾ ਪਾਉਣਾ ਕਿਲੇ ਦਾ ਉਹ ਤਾਂ ਦੱਸ ਦੇ ਸਾਰੀ ਵੀਡੀਓ ਭਈਏ ਭਈਏ ਕਰੀਂ ਜਾਨਾਂ
@jagjitchal2500
@jagjitchal2500 19 сағат бұрын
ਸਿਲੀਕਾ ਵੀ ਸ਼ਾਇਦ ਟਾਈਲਾ ਵਾਲੀ ਦੁਕਾਨ ਤੋ ਮਿਲ ਜਾਵੇ
@ravikamboj9162
@ravikamboj9162 Күн бұрын
Dose kini a pr ecer
@user-by4fi4kj7w
@user-by4fi4kj7w Күн бұрын
Vr khet ch pani hona jaruri a
@saabbullar4442
@saabbullar4442 Күн бұрын
ਬਾਸਮਤੀ ਨੂੰ ਵੀ ਪਾ ਸਕਦੇ ਹਾ ਜੀ
@Punjab55belt
@Punjab55belt Күн бұрын
ਮਿੱਤਰ ਆਪਣੇ ਡਾਕਰ ਜ਼ਮੀਨ ਆ ਪਾਣੀ ਜਿਆਦਾ ਖਾਂਦੀ ਆ ਤੇ ਝੋਨਾ ਹੋ ਗਿਆ 20ਦਿਨਾਂ ਦਾ 1ਕਿੱਲੇ ਚ 8ਕਿੱਲੋ ਜ਼ਿੰਕ ਪਾ ਤੀ 2 ਗੱਟੇ ਯੂਰੀਆ ਪਾ ਤਾਂ ਝੋਨਾ ਵਿੱਚੋ ਵਿੱਚੋ 2 ਮਰਲੇ ਕੀਤੇ 5 ਮਰਲੇ ਜਮਾ ਨੀ ਤਰੁਆ ਤੀਲਾ ਤੀਲਾ ਖੜਿਆ ਕੀਂ ਕਰੀਏ ਦੱਸ ਵੀਰ ਕੁਝ ਨੀ ਸਮਜ ਆ ਰਿਆ
@manrajsingh-vm6ie
@manrajsingh-vm6ie Күн бұрын
ਵੀਰ ਜੀ ਕਿੰਨੇ ਦਿਨ ਦੇ ਝੋਨਾ ਲੱਗਣ ਤੋਂ ਪਾੳੁਣੀ ਚਾਹੀਦੀ ਹੈ ਵੀਰ ਅਾਪਾ 47 ਬੀ ਲਾੲੀਅਾ ੳੁਦਾ ਬੁਟਾ ਮੋਟਾ ਨਹੀ ਹੋ ਰਿਅਾ 1 ਕਿਲੇ ਦੇ ਹਿਸਾਬ ਨਾਲ 1ਡਾਅਾ 4 ਜੂਰੀਅਾ ਪਾ ਦਿੱਤੀ ਹੈ ਕੋਈ ਹੱਲ ਹੈ
@BahadurSingh-ey6zg
@BahadurSingh-ey6zg Күн бұрын
Good
@SanjeevKumar-lv9fq
@SanjeevKumar-lv9fq Күн бұрын
ਮੁਰੱਬਾ ਕਿ ਹੁੰਦਾ
@amansandhu5408
@amansandhu5408 Күн бұрын
ਧੰਨਵਾਦ ਬਾਈ ਜੀ ਅਮਨ ਚਨਾਰਥਲ , ਬਠਿੰਡਾ
@ksdeep8918
@ksdeep8918 Күн бұрын
Y ਜੀ ਬਾਹਣ ਵਿਚ ਲੀਹਾ ਪੈ ਗਿਆ ਕੋਈ ਹਲ ਦਸੋ ਜੀ ਆਪਣਾ ਨੰਬਰ ਦਿਓ ਜੀ
@nishansidhu4269
@nishansidhu4269 2 күн бұрын
Hello vr g sat shri akal g pusa 44 jhona 35 days da ho gya jda vi saaf a pani vi suka ke la rhe a super potash kadu wele pa dita si hun pta ni ki hoia vr jhone de patte red ho rhe a ehda ki hall a vr
@armindersandhuarmindersand6544
@armindersandhuarmindersand6544 2 күн бұрын
ਪੰਜਾਬ ਵਿੱਚ ਹੀ ਰਹਾਂ ਗੇ ਇੱਥੇ ਹੀ ਮਰਾਂ ਗੇ ਆਪਣੀ ਮਿੱਟੀ ਵਿੱਚ
@justchill3853
@justchill3853 2 күн бұрын
Veer g eh jhona laan to kine din baad pana chahida hai ki phle bag urea ch paa skde haan ?
@asmaali2756
@asmaali2756 2 күн бұрын
Agr ab rakhy sone k mosam ma
@asmaali2756
@asmaali2756 2 күн бұрын
Tory ma kasy rakhy
@sidhufarm4761
@sidhufarm4761 2 күн бұрын
Veer ji sadi majj sui a 3 din hoge per oh dud ni de rhi na hi katti nu kol auon dindi a plzz dso asi ki deiye bhar v bhut penda c plz rply krdo
@harrapacivilization2779
@harrapacivilization2779 2 күн бұрын
ਬੋਤਲ ਨਾਲ ਛਿੜਕ ਸਕਦੇ ਹਾਂ ?
@GurvinderSingh75
@GurvinderSingh75 2 күн бұрын
ਵੀਰ ਜੀ ਮੈ ਮੱਝ ਲੈਣੀ ਹੈ ਪਰ ਮੈ ਲੁਧਿਆਣਾ ਸ਼ਹਿਰ ਵਿੱਚ ਰਹਿੰਦਾ ਹਾਂ ਕਿਰਪਾ ਸਹੀ ਪਸ਼ੂ ਪਛਾਣ ਕਰਨ ਦੀ ਕੋਈ ਵੀਡਿਓ ਬਣਾਓ ਟਾ ਕੇ ਧੋਖਾ ਨਾ ਹੋ ਸਕੇ ਨਵੇਂ ਬੰਦੇ ਦਾ।।
@simersingh750
@simersingh750 3 күн бұрын
22g tagar vali jamin vih ki pona Chanda a
@japindersandhu4065
@japindersandhu4065 3 күн бұрын
ਸਹੀ ਗੱਲ ਵੀਰ ਜੀ ❤
@manbirsingh8338
@manbirsingh8338 3 күн бұрын
Bai ethe hi rhage kheti krde ha bahut skoon he
@harmangolty7467
@harmangolty7467 3 күн бұрын
Number deo veer ji apna
@gursahibsingh1490
@gursahibsingh1490 3 күн бұрын
Bai appa 321 variety layi a Paani te mitti v vadiya fer v jhona peela ja ho reha foot v ghat kiti a 25 June nu laya Ki gal ho sakdi a jroor jankari dyo g
@gurlalsingh2179
@gurlalsingh2179 3 күн бұрын
10 nahi 50 quintal
@gurlalsingh2179
@gurlalsingh2179 3 күн бұрын
Agli vaar ghee (kiou)paa lai
@Singhsingh86714
@Singhsingh86714 3 күн бұрын
veer ji sadi penri 1718 35din nuksan ta nahi
@SahilpreetsinghAulakh-t2e
@SahilpreetsinghAulakh-t2e 3 күн бұрын
I love to agriculture ❤❤
@SahilpreetsinghAulakh-t2e
@SahilpreetsinghAulakh-t2e 3 күн бұрын
I love to agriculture
@udaypreetsinghsran
@udaypreetsinghsran 3 күн бұрын
De te hit ch nhi aaya goli vi diti c
@champion_5911
@champion_5911 3 күн бұрын
Good bro❤❤❤❤❤❤❤❤❤❤❤❤❤❤❤
@jawanda362
@jawanda362 3 күн бұрын
Veer ji mera jhona lgga 2 din hoye MOP TE SSP PAA DA VEERE
@guraishbrar
@guraishbrar 3 күн бұрын
bhot vdea jankari
@Bhullar-record-000
@Bhullar-record-000 3 күн бұрын
1718ਬਾਸਮਤੀ ਇਕ ਮਹੀਨੇ ਦੀ ਹੋ ਗੲਈ ਹੈ ਇਸ ਝੰਡਾ ਰੋਗ ਆ ਗਿਆ ਕੀ ਕਰਨਾ ਚਾਹੀਦਾ ਹੈ