ਦੇਖੋ ਐਤਕੀਂ ਬਾਸਮਤੀ ਦਾ ਰੇਟ ਚੰਗਾ ਰਹੇਗਾ ਜਾ ਮਾੜਾ ਲਾਇਏ ਜਾ ਨਾ ਲਾਇਏ • basmati rate, basmati price

  Рет қаралды 25,036

Agri Advice ਖੇਤੀ ਬਾਰੇ ਸਲਾਹ

Agri Advice ਖੇਤੀ ਬਾਰੇ ਸਲਾਹ

Ай бұрын

Your Queries:-
Basmati rate
Basmati price
Basmati 1718
1121,1692,1847,1718

Пікірлер: 106
@ChamkaurSingh-sp4cf
@ChamkaurSingh-sp4cf Ай бұрын
ਧੰਨਵਾਦ ਜੀ
@reshamvirk4688
@reshamvirk4688 Ай бұрын
ਧੰਨਵਾਦ ਜੀ ਜਾਣਕਾਰੀ ਦੇਣ ਲਈ
@JagtarSingh-dp8lf
@JagtarSingh-dp8lf Ай бұрын
Sat shri akala y ji ❤❤
@JagjitSingh-uw6wk
@JagjitSingh-uw6wk Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Jrandhawa13
@Jrandhawa13 Ай бұрын
ਸਹੀ ਸਲਾਹ ਵੀਰ ਜੀ ❤
@jagatpreetsingh7732
@jagatpreetsingh7732 Ай бұрын
Very good information sir ji
@jagtargill-rc4gy
@jagtargill-rc4gy Ай бұрын
Very good ji thinks
@AnkushKumar-ju4vw
@AnkushKumar-ju4vw Ай бұрын
ਜਾਨਕਾਰੀ ਦੇਣ, ਲਈ ਧੰਨਵਾਦ ਜੀ ਲੱਗਦਾ ਹੈ ਪਰ ਹੁਣ ਵੇਖੋ ਕਿ ਚੇਂਜ ਕੁੱਝ ਵੀ
@kawaldeepsingh639
@kawaldeepsingh639 Ай бұрын
Veer ji sukka beej jhona daa kinne dina ch hara hunda
@satnamsinghsatansingh980
@satnamsinghsatansingh980 Ай бұрын
Nice vido
@ranjodhsaini5078
@ranjodhsaini5078 Ай бұрын
ਸਤਿ ਸ਼੍ਰੀ ਅਕਾਲ ਜੀ
@kuldeepnain7362
@kuldeepnain7362 Ай бұрын
Good job
@Gagarmalia
@Gagarmalia Ай бұрын
@amritrandhawa2035
@amritrandhawa2035 Ай бұрын
Supreme 110 bhut lagni atki ohde bare daso
@rajanatt5194
@rajanatt5194 Ай бұрын
👍🙏
@gurisingh6344
@gurisingh6344 Ай бұрын
👍👍👍👍👍
@AmanjotJot-bx4ym
@AmanjotJot-bx4ym Ай бұрын
ਵੀਰ ਜੀ28p67 and sava7501 nursery ਦਾ ਸਹੀ ਟਾਈਮ ਕੀ ਹੈ।ਜੀ
@user-kz6ge8ot6p
@user-kz6ge8ot6p Ай бұрын
🎉🎉🎉
@malhi002
@malhi002 Ай бұрын
Saade pichle saal gaale pai gye cc 110 te fer v 32.5 qtl di oust ayi cc
@user-wr7oj1zm7q
@user-wr7oj1zm7q Ай бұрын
Very Very Thanks veer ji ❤❤❤
@agriadvice
@agriadvice Ай бұрын
Welcome
@ranjodhsingh488
@ranjodhsingh488 Ай бұрын
Veer g Pr 121jhona la sakde ha vadia rahu please replay
@amritrandhawa2035
@amritrandhawa2035 Ай бұрын
Supreme 110 bare jankari deo
@newpunjab5190
@newpunjab5190 Ай бұрын
ਮੈਂ ਤਾਂ 2 ਕਿੱਲੇ 1718 ਲਾਵਾਂਗਾ
@baljinderrai4
@baljinderrai4 Ай бұрын
ਪਿਛਲੇ ਸਾਲ 1401 3 ਕਿੱਲੇ ਸੀ ਵਧੀਆ ਰੇਟ ਮਿਲ ਗਿਆ ਸੀ ਇਸ ਵਾਰ ਵੀ 3.5 ਕਿੱਲੇ ਲਾਉਣੇ ਨੇ ਅਤੇ 2 ਕਿੱਲੇ 1121 ਲਾਉਣੀ ਹੈ ਪਿਛਲੇ ਸਾਲ 4 ਕਿੱਲੇ 1692 ਵੀ ਸੀ
@gagantiwana1736
@gagantiwana1736 Ай бұрын
Kini nikli si veer 1401 kille di
@Cropkingz
@Cropkingz Ай бұрын
Good ji
@agriadvice
@agriadvice Ай бұрын
🙏
@upkar855mintu9
@upkar855mintu9 Ай бұрын
👍👈
@nirvailsandhunirvailsandhu8178
@nirvailsandhunirvailsandhu8178 Ай бұрын
ਵੀਰ ਜੀ1847 ਲਾਈਏ ਜਾ ਫਿਰ1885 ਅਸੀਂ ਪਿਛਲੇ ਸਾਲ 1847 ਲਾਈ ਸੀ ਵਧੀਆ ਨਿਕਲੀ ਸੀ
@SukhaSingh-ol7rs
@SukhaSingh-ol7rs Ай бұрын
ਪਰਾਲੀ ਕੰਮ ਦੀ ਹੁੰਦੀ ਹੈ
@jawanda362
@jawanda362 19 сағат бұрын
Area Malerkotla 1718 pichle saaL 8 viggeh ch 31 kwantl __rate 4750₹ rupe qwanttl Esvar 1885 ___2kille laune ji
@DaljitSingh-mf4iu
@DaljitSingh-mf4iu Ай бұрын
Nice veer ji
@agriadvice
@agriadvice Ай бұрын
Thanks
@Punjab2234
@Punjab2234 Ай бұрын
ਬਾਈ ਪੂਸਾ ਲੱਗੂ ਜਾ ਨਹੀ ਸਾਡੇ ਤਾ ਸਬ ਨੇ ਪੂਸਾ ਦੀ ਪਨੀਰੀ ਬੀਜ ਦਿਤੀ 26 ਚ ਪਿਛਲੇ ਸਾਲ ਡੋਡੀ ਜਿਆਦੇ ਪੇ ਗੀ ਸੀ ਡਰਦੇ ਲੋਕ ਲਾਉਂਦੇ ਨ੍ਹੀ ਬਨਸਪਤੀ ਲਗਦੀ ਆ ਓਸਦਾ ਕੋਈ ਪੱਕਾ ਰੇਟ ਨੀ ਹੋਰ ਵੈਰਾਇਟੀ ਆ ਜਿਵੇ pr 131 110 ਇਹ ਕਦੇ ਸਾਡੇ ਏਰੀਆ ਚ ਲੱਗਿਆ ਨਹੀ ਏਸ ਤੇ ਵੀਡੀਓ ਪਾਓ ਕਿ ਕਦੋ ਪਨੀਰੀ ਲਾਈਏ kdo ਤਕ ਝੋਨਾ ਲਗ ਜਾਵੇ ਸਾਭ ਸਭਾਲ ਕਿਵੇ ਕਰੀਏ
@harpreetsingh-st8pj
@harpreetsingh-st8pj Ай бұрын
Jad 126 laggi nu 45 din ho Jaan copper da spray kro 200ltr paani naal dodi/haldi nhi howegi
@deepindersingh-ly3co
@deepindersingh-ly3co 25 күн бұрын
ਸਮਾਰ ਕੇ ਸੁੱਕੇ ਹੋਣ ਖੇਤ ਕੱਦੂ ਕਰਨ ਤੋਂ ਪਹਿਲਾ ਫੇਰ 26 ਨੂੰ ਡੋਡੀ ਨ੍ਹੀ ਪੈਂਦੀ ਵੀਰ
@gurmukhkahlon7138
@gurmukhkahlon7138 Ай бұрын
ਸਤਿ ਸ੍ਰੀ ਅਕਾਲ ਵੀਰ ਚਰਨਜੀਤ ਸਿੰਘ ਜੀ , 321 CR ਲਾਵਾਂਗੇ। ਗੁਰਮੁੱਖ ਸਿੰਘ ਨੇੜੇ ਕਲਾਨੌਰ ਜਿਲਾ ਗੁਰਦਾਸਪੁਰ
@swagpunjabda
@swagpunjabda Ай бұрын
Nhi y 1847 72 mn nikli kille cho es br bi lawage rate thoda ght lgju os nlo koi gll nhi
@agriadvice
@agriadvice Ай бұрын
Ok
@user-eo9yx9qk7l
@user-eo9yx9qk7l Ай бұрын
Vere ki paya 1847 no kini khad daso
@SukhdevSingh-qq7hy
@SukhdevSingh-qq7hy Ай бұрын
ਆਪਣੀ 76 ਮਣ
@swagpunjabda
@swagpunjabda Ай бұрын
@@user-eo9yx9qk7l 4 gatte y urea de paye y bki y paniri 25 26 din di ja esto ght di lg jawe khet ch esto bdi nhi
@swagpunjabda
@swagpunjabda Ай бұрын
@@SukhdevSingh-qq7hy kihda area y apna
@jarnailsinghJarnailbal-mk9jw
@jarnailsinghJarnailbal-mk9jw Ай бұрын
ਸ਼ਾਹ ਜੀ 🙏🙏 ਤੁਸੀਂ ਆਪ ਹੀ ਮੋਦੀ ਸਰਕਾਰ ਦਾ ਪ੍ਰਚਾਰ ਕਰੀਂ ਜਾਂਦੇ ਜੇ
@agriadvice
@agriadvice Ай бұрын
Nhi ji
@satwantsidhu9967
@satwantsidhu9967 Ай бұрын
ਵੀਰ ਜੀ ਕਣਕ ਦੇ ਨਾੜ ਨੂੰ ਅੱਗ ਨਾਂ ਲਗਾਇਆ ਕਰੋ ਨਾੜ ਬਹੁਤ ਤਾਕਤਵਰ ਹੁੰਦਾ ਹੈ
@SandeepSingh-mr6iu
@SandeepSingh-mr6iu Ай бұрын
Vir g j koi dooja ganda banda lga dewe te apni control krn di jga agge tor dewe fr
@parwinderSingh12392
@parwinderSingh12392 Ай бұрын
ਦੋ ਪੱਖੀ ਜੀ ਗੱਲ ਕਰ ਰਿਹਾ 22 ਲਾ ਵੀ ਦਿਓ, ਰੇਟ ਠੀਕ ਰਹੂ, ਵੱਧ ਵੀ ਨਾ ਲਾਓ
@gurkaransinghkangkang1604
@gurkaransinghkangkang1604 Ай бұрын
Savanna 4613.. jhona kime da??
@tejabhau6645
@tejabhau6645 Ай бұрын
Basmati ghatt lggu Veer ji ,,, ess vaar hybrid 28p67 te 110 kisma lggan giya ji jada
@dkdk8253
@dkdk8253 Ай бұрын
ਵੀਰ ਬਹੁੁਤ ਚੰਗੀਆ ਵਿਡਿਓ ਪਾਉਂਦੇ ਹੋ ਪਰ ਇਸ ਵਾਰ 131 ਤੇ 126 ਨੂੰ ਤੁਸੀ ਤੇ ਕੁਝ ਹੋਰ ਮੇਨ ਚੈਨਲਾਂ ਵਾਲਿਆ ਨੇ ਇਹਨਾਂ ਦੋ ਕਿਸਮਾਂ ਦਾ ਨਾਮ ਲੈ ਕੇ ਕੁਝ ਜਾਦਾ ਹੀ ਪਰਮੋਟ ਕਰਤਾ ਜੋ ਕੇ ਬਹੁਤ ਮਾੜੀ ਗੱਲ ਆ ਤੇ ਕਸਾਨਾਂ ਦੀ ਤੁਸੀ ਬਹੁਤ ਬੁਰੀ ਤਰਾ ਲੁਟ ਕਰਵਾਈ ਲੋਕ ਇਹ ਬੀਜ 150 ਤੋ 200 ਰੁਪਏ ਕਿਲੋ ਖਰੀਦ ਰਹੇ ਹਨ ਜਦ ਕੇ 110 73 75 ਆਦ ਬੀਜ ਵੀ ਬਹੁਤ ਵਧੀਆ ਸਨ ਤੁਹਾਡੇ ਤੋ ਅਜਾਹੀ ਆਸ ਨਹਾ ਸੀ
@deepindersingh-ly3co
@deepindersingh-ly3co 25 күн бұрын
110 ਤਾਂ ਪੁਸਾ 44 ਜਿੰਨਾ ਹੀ ਟਾਈਮ ਲੇ ਜਾਂਦਿਆ ਪਰਾਲੀ ਪੂਸਾ ਝੋਨਾ ਨਾਲੋ ਵੀ ਵਦ ਆ ਪਰਾਲੀ ਵਿਚ ਵੋਹਨ ਚ ਵੀ ਦਿੱਕਤ ਆਉਂਦੀਆਂ 26 ਝੋਨਾ ਦੀ ਪਰਾਲੀ ਤਾਂ ਆਰਾਮ ਨਾਲ ਵਹੀ ਜੰਦੀਆ
@sidhurtgaming3900
@sidhurtgaming3900 Ай бұрын
Nice video veer ji 🙏🙏🙏🙏
@agriadvice
@agriadvice Ай бұрын
Thanks
@KalaSingh-cj7rd
@KalaSingh-cj7rd Ай бұрын
ਵੀਰ ਜੀ ਮੁੱਛਲ ਝੋਨੇ ਦੇ ਬਾਰੇ ਵੀ ਜਾਣਕਾਰੀ ਦਿੱਤੀ ਕਰੋ
@modernkheti8702
@modernkheti8702 Ай бұрын
Je pehli var loni te na lao rato rat khatm v ho jandi aa
@sandhufarm95
@sandhufarm95 Ай бұрын
@@modernkheti8702keo drai jana bhra aide ve gul nahi ghato ghat ve jhone jine ta nikal jande a
@gurpreetsidhu8166
@gurpreetsidhu8166 Ай бұрын
Y 2 number pani a khedi verity teek rao
@user-np3bm9yc3w
@user-np3bm9yc3w Ай бұрын
ਉਸਤਾਦ 1121ਦੀ ਪਨੀਰੀ ਦਾ ਸਹੀ ਬੀਜਣ ਦੀ ਤਰੀਕ ਦੱਸਿਓ
@Sukheditz77
@Sukheditz77 Ай бұрын
1 june
@JASWINDERSINGH-pm4cv
@JASWINDERSINGH-pm4cv Ай бұрын
Manda rahu es vaar
@shivjotsidhusidhu363
@shivjotsidhusidhu363 Ай бұрын
Saara mushal 1401 lona. Normal 70 man nikaldi
@gurbhejsingh8578
@gurbhejsingh8578 Ай бұрын
1692 ja fir 1718 kheri best wa ji
@pinderkaler-hk8ki
@pinderkaler-hk8ki Ай бұрын
Br 1718da jhad ghat aa 1692 vadd aa last year 1718 81000 di 1692 one lakh di hoi c rate 1718 da vadd hunda
@gurbhejsingh8578
@gurbhejsingh8578 Ай бұрын
@@pinderkaler-hk8ki phone num send kri gal krni si
@jagsirdhaliwal4932
@jagsirdhaliwal4932 Ай бұрын
Y 1718 di paniri kado layi best a
@HappyRandhawa-li3xf
@HappyRandhawa-li3xf Ай бұрын
ਉਪਲ ਸਾਹਿਬ ਅੱਜ ਫੋਨ ਕਰਨ ਈ ਵਾਲਾ ਸਾਂ ਤੁਹਾਨੂੰ ਕਿ ਵੀਡੀਓ ਕਿਉਂ ਨਹੀਂ ਪਾ ਰਹੇ
@agriadvice
@agriadvice Ай бұрын
ਧੰਨਵਾਦ ਜੀ ਗਲਾਂ ਖਰਾਬ ਸੀ🙏
@amandeepsingh-py6hy
@amandeepsingh-py6hy Ай бұрын
ਉਪਲ ਸਾਹਿਬ apna no snd kriyo plzz bht jarori km c
@BalwantSingh-ex8xt
@BalwantSingh-ex8xt Ай бұрын
1509 da ki jhadd nikle ga ji or minimum ki price lgu gaa
@BalwantSingh-ex8xt
@BalwantSingh-ex8xt Ай бұрын
@@NirmalSingh-ly9ds kina quintal niklu kilaa cho
@harjotmalhiharjotmalhi4914
@harjotmalhiharjotmalhi4914 Ай бұрын
Es war 1509 1692 nu jutii firni bhut lg rhi
@rukmanjotsingh300
@rukmanjotsingh300 Ай бұрын
ਭਿੳ ਸਕਦੇ 28p67
@malhi002
@malhi002 Ай бұрын
Supreme 110 to oute koj ni attt varity ❤❤❤❤
@KulwindersinghTeetu-iw1jo
@KulwindersinghTeetu-iw1jo Ай бұрын
Kina ka jhaad de jandi a y
@malhi002
@malhi002 Ай бұрын
@@KulwindersinghTeetu-iw1jo saade pichle saal gaale pai cc fer v 32.5 qtl da jaar Aya cc
@newpunjab5190
@newpunjab5190 Ай бұрын
Pakistan di basnati ban kar sakdiya dusriyaa countries kyuki Pakistan di basmati di quality boht low hundi aa
@SukhdevSingh-qq7hy
@SukhdevSingh-qq7hy Ай бұрын
1692 ਲਈਏ
@user-kz6ge8ot6p
@user-kz6ge8ot6p Ай бұрын
Yes u are ready
@pindlandwale4725
@pindlandwale4725 Ай бұрын
Bai appa ta 15acer 1718 Lona es baar
@jajsingh3757
@jajsingh3757 Ай бұрын
Bai 1718 da jhad time dusso pahli vaar Loni aa
@user-bt2ov9oi7t
@user-bt2ov9oi7t Ай бұрын
ਇਹ ਵੀਡੀਓ ਸਿਫਰ ਵੀਉ ਲੈਣ ਲਈ ਬਣਾਈ ਗਈ ਹੈ
@dharmindersingh7973
@dharmindersingh7973 Ай бұрын
Pusa 44 ta pilli pusa lagu ja na
@arshdeepjoshi2305
@arshdeepjoshi2305 Ай бұрын
Lag rahi a bahut nabha area vich
@SandeepSingh-us1jz
@SandeepSingh-us1jz Ай бұрын
ਮੱਕੀ ਵਾਲੇ ਵਾਹਨ ਚ ਕਿਹੜੀ ਵਰਾਇਟੀ ਸਹੀ ਰਹੁ
@PardeepSingh-rr2lk
@PardeepSingh-rr2lk Ай бұрын
126 bai
@myselfsukha8727
@myselfsukha8727 Ай бұрын
Veer ਪੂਸਾ ਲਾਈਏ ਜਾ ਨਾ ਲਾਈਏ
@agriadvice
@agriadvice Ай бұрын
Na
@SukhSidhu-ml1yw
@SukhSidhu-ml1yw Ай бұрын
ਬਾਈ ਮੱਕੀ ਆਲੇ ਵਾਹਣ ਚ ਕਿਹੜੀ ਵਰਾਇਟੀ ਲਾਈਏ 126 ਸਾਡੇ ਕਾਮਯਾਬ ਨੀ ਹੈਗੀ
@GurpreetSingh-pe7jw
@GurpreetSingh-pe7jw Ай бұрын
Bai.kavri.7299.
@SukhSidhu-ml1yw
@SukhSidhu-ml1yw Ай бұрын
@@GurpreetSingh-pe7jw ਕਿੰਨੀ ਤਰੀਕ ਤੱਕ ਲੱਗਦੀ ਆ ਵੀਰੇ ਮੋਟਾ ਚੌਲ ਇਸਦਾ ਜਾਂ ਬਾਸਮਤੀ ਚ ਆਉਦੀ ਆ
@ekamgamer3154
@ekamgamer3154 Ай бұрын
​@@SukhSidhu-ml1ywhybrid
@davinderrandhawa4391
@davinderrandhawa4391 Ай бұрын
1847 ਵਧੀਆ ਏ ਬਿਮਾਰੀ ਨਹੀ ਲੱਗਦੀ ਡਿੱਗਦੀ ਵੀ ਨਹੀ 2850 ਰੇਟ ਝਾੜ 28 ਕੁਵਿੰਟਲ
@Farming_knowledge.89
@Farming_knowledge.89 Ай бұрын
Gal t 1509 t agyi oda rate jyada 2 quintal jhaad ghat
@SikanderSingh-kb5jq
@SikanderSingh-kb5jq Ай бұрын
😅😅
@Sandhugamer691
@Sandhugamer691 Ай бұрын
3500 lgga last tym rate
@Navu85
@Navu85 29 күн бұрын
1847 meri 3450 lagi c meri
@deepindersingh-ly3co
@deepindersingh-ly3co 25 күн бұрын
@@Navu85ਕਿਹੜੀ ਜਗ੍ਹਾ?
@NishansinghGill-dz8hk
@NishansinghGill-dz8hk Ай бұрын
ਸਾਵਾ 7301 ਲਾ ਲਈਏ
@Farming_knowledge.89
@Farming_knowledge.89 Ай бұрын
Jhaad nhi ina 35 quintal a
@mandeepmann5393
@mandeepmann5393 Ай бұрын
1401 lagone a sari har bar 7-8 Sal soge 8 kille ayi bar pakke ne ohi beez a 6-7 Sal Purana
@sandhufarm95
@sandhufarm95 Ай бұрын
Kine ho jande a veer jhard te kine de nikal jande a apa ve laune a ess var
@mandeepmann5393
@mandeepmann5393 Ай бұрын
@@sandhufarm95 jehri jga pehli bar Lgone a pani te vahn Vdia 75-80 man ho jndi a ik ekar di
@sandhufarm95
@sandhufarm95 Ай бұрын
@@mandeepmann5393pani ve ek nb a te jameen ve vadea vase apa 2 acer he lake dekhne a baki sara pr jhona 131,114 laune a 🙏
你们会选择哪一辆呢#short #angel #clown
00:20
Super Beauty team
Рет қаралды 25 МЛН
MEGA BOXES ARE BACK!!!
08:53
Brawl Stars
Рет қаралды 36 МЛН
孩子多的烦恼?#火影忍者 #家庭 #佐助
00:31
火影忍者一家
Рет қаралды 48 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
All basmati Varieties Timings 1509, 1718, 1401, 1847, pb1
5:36
Crops Information
Рет қаралды 35 М.
पूसा बासमती 1886 क्या हो सकता है मंडीभाव किसानों के साथ चर्चा
16:43
Dr. Dalip Gosain Karnal कृषी एवं अन्य जानकारी
Рет қаралды 37 М.
Magnetic 🧲 #настольныеигры #boardgames #games #игры #настолки #настольные_игры
0:34
#londonbridges
0:14
J House jr.
Рет қаралды 27 МЛН
Юный мастер стрижки 😮🔥
0:39
Citadel Shorts
Рет қаралды 2,6 МЛН
Милая мебель для котов
0:27
🌀 Вирусные видео
Рет қаралды 2,3 МЛН