15 ਸਾਲ ਤੋ ਸੂਰਜ ਨਹੀ ਦੇਖਿਆ ਇਸ ਇਨਸਾਨ ਨੇ ਬਿਨਾ ਕੱਪੜਿਆਂ ਤੋਂ ਜ਼ਿੰਦਗੀ ਕੱਟ ਰਿਹਾ ਸੀ…!! ਪਿੰਡ ਸੋਫੀ ਜਲੰਧਰ

  Рет қаралды 2,058,116

Pal Kharoud

Pal Kharoud

8 ай бұрын

Plz follow are social media accounts….
Apna farz seva society, Pind lachkani
Snapchat: pkharoud66
/ 9wvq1ywk
Instagram: pal_kharoud66
pal_kharoud66?i...
Facebook: pal kharoud
Palkharoudof...
KZfaq: pal kharoud
youtube.com/@palkharoud6004?s...

Пікірлер: 1 100
@majorsingh7474
@majorsingh7474 8 ай бұрын
ਧੰਨ ਹੋ ਧੰਨ ਵੀਰ ਪਾਲ ਸਿੰਘ ਧੰਨ ਤੁਹਾਡੀ ਸਾਰੀ ਟੀਮ ਤੁਸੀ ਇਨੀ ਤੱਗੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਇਹਨੇ ਭੇੜੀ ਹਾਲਤ ਦੇ ਮਰੀਜ਼ਾਂ ਦੀ ਤੁਸੀਂ ਸੇਵਾ ਸੰਭਾਲ ਕਰਦੇ ਹੋ ਅੱਜ ਕੱਲ ਤਾਂ ਕੋਈ ਆਪਣੇ ਸਕਿਆ ਦਾ ਕੋਈ ਵੀ ਸੰਭਾਲ਼ ਨਹੀ ਕਰ ਸਕਦੇ ਵੀਰ ਜੀ ਗੁਰੂ ਜੀ ਦੀ ਹੀ ਮੇਹਰ ਹੈ ਧੰਨਧੰਨਧੰਨ ਵੀਰ ਜੀ ਤੁਹਾਡੀ ਸਾਰੀ ਟੀਮ ਦਾ👍👍👍🙏👏👏🙏🙏
@Gurvinderromana007
@Gurvinderromana007 8 ай бұрын
ਪਾਲ ਵੀਰੇ ਕਿਰਪਾ ਰੱਖਣ ਗੁਰੂ ਰਾਮ ਦਾਸ ਜੀ ਏਦਾਂ ਈ ਤੁਹਾਡੇ ਤੇ
@sharanjitkaur4731
@sharanjitkaur4731 8 ай бұрын
ਵਾਹਿਗੁਰੂ ਜੀ ਮੇਹਰ ਕਰੇ ਪਾਲ ਵੀਰ ਅਤੇ ਟੀਮ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ਣਾ🙏🙏🙏
@rajinderkumar2950
@rajinderkumar2950 8 ай бұрын
🙏🙏🙏🙏
@harjitsingh-ys3mk
@harjitsingh-ys3mk 8 ай бұрын
ਵਾਹਿਗੁਰੂ ਪਾਲ ਸਿੰਘ ਵੀਰ ਅਤੇ ਸੰਸਥਾ ਨੂੰ ਚੜ੍ਹਦੀ ਕਲਾ ਬਖਸ਼ਣ
@gulambhaikadodiya6572
@gulambhaikadodiya6572 7 ай бұрын
Waheguru Ji Ka Khalsa Waheguru Ji Ki Fateh Palsinh BABA Tussi Bhagvahoji Waheguru Ji Ka Tussi Par Sada Hatth Rehnac Khub Sakti Deve
@ElaineLopesMoraes
@ElaineLopesMoraes 6 ай бұрын
Haja vista não ter legenda em português, não entendi a história do rapaz acorrentado que aparenta possuir alguma deficiência mental.😢 É uma falta de humanidade mantê-lo em tais condições, acorrentado como um animal!!
@jasdeepsinghatwal3379
@jasdeepsinghatwal3379 8 ай бұрын
ਪਰਮਾਤਮਾ ਇਸ ਵੀਰ ਨੂੰ ਠੀਕ ਕਰੀ ਲੰਬੀ ਉਮਰ ਬਖਸ਼ੀ 🙏🙏🙏
@VineyKumar-xx3no
@VineyKumar-xx3no 7 ай бұрын
Veer ji Aapka dil se dhanyabad🙏 per in sajjan ko kyon janzeeron se baandh k rakhaa gya hei
@KuldeepSingh-vv6dm
@KuldeepSingh-vv6dm 8 ай бұрын
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਗੇ ਇਸ ਵੀਰ ਉੱਪਰ ਤੇ ਪਾਲ ਵੀਰ ਜੀ ਤੁਹਾਡੇ ਉੱਪਰ ਵਹਿਗੁਰੂ ਜੀ
@rattandhaliwal
@rattandhaliwal 8 ай бұрын
ਸਰਦਾਰ ਨੌਜਵਾਨ ਬੱਚੇ ਜਿੰਨਾ ਪਾਲ ਵੀਰ ਦੀ ਸਹਾਇਤਾ ਕੀਤੀ ਇਹਨਾਂ ਨੂੰ ਸਾਬਤ ਸਰੂਪ ਦੇਖ ਰੂਹ ਖੁਸ਼ ਹੋ ਗਈ, ਪਰਮਾਤਮਾ ਇਹਨੂੰ ਨੂੰ ਲੰਮੀ ਉਮਰ ਬਖਸ਼ੇ।
@Aftabkhan003
@Aftabkhan003 8 ай бұрын
Kya hua isko
@jasdeepsinghatwal3379
@jasdeepsinghatwal3379 8 ай бұрын
ਪਾਲ ਵੀਰੇ ਰੱਬ ਤੋਹਨੂ ਹਿਮਤ ਤੇ ਬਲ ਬਖਸ਼ੇ ਤੁਹਾਨੂੰ ਤਰੱਕੀਆਂ ਬਖਸ਼ੇ ਅਤੇ ਰੱਬ ਰੂਪੀ ਰੂਹਾਂ ਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-zf7hn1nk9t
@user-zf7hn1nk9t 5 ай бұрын
что за русские души? что вообще происходит тут?
@chahalfamily
@chahalfamily 8 ай бұрын
ਪਾਲ ਵੀਰ ਜੀ ਤੁਸੀਂ ਆਪਣੇ ਹੱਥਾਂ ਤੇ ਗਲਵਜ ਰੱਖਿਆ ਕਰੋ, ਜਦੋਂ ਇਦਾ ਦੇ ਵੀਰਾਂ ਨੂੰ ਰਇਸਉਕ ਕਰਨਾ ਹੁੰਦਾ,,🙏
@navpreetkaur7392
@navpreetkaur7392 8 ай бұрын
Shi keha tusi veer g
@chankahlonchan6589
@chankahlonchan6589 8 ай бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ ਪਾਲ ਵੀਰ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਮੇਹਰ ਕਰੋ ਸੱਭ ਭਲਾ ਕਰਨਾ ਵਾਹਿਗੁਰੂ ਜੀ
@LakhwinderSingh-sc7fs
@LakhwinderSingh-sc7fs 8 ай бұрын
ਵੀਹਗੂਰੁ ਵੀਹਗੁਰੂ ਪਰਮਾਤਮਾ ਇਸ ਵੀਰ ਠੀਕ ਕਾਰੇ🙏🙏🙏🙏🙏🙏🙏🙏🙏
@AmanDeep-zd3ux
@AmanDeep-zd3ux 8 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏
@user-nu6dq9px5w
@user-nu6dq9px5w 8 ай бұрын
ਵਾਹਿਗੁਰੂ ਤੰਦੁਰੁਸਤੀ ਬਕਸ਼ੇ ਪਾਲ ਭਰਾ ਨੂੰ
@narindernanua9870
@narindernanua9870 8 ай бұрын
ਪਾਲ ਵੀਰ ਜੀ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
@komalkaur5767
@komalkaur5767 8 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@ranjitsinghaujla1059
@ranjitsinghaujla1059 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@lfcsingh1705
@lfcsingh1705 8 ай бұрын
Waheguru pal veera tuhade sewa nu Salam waheguru kirpa kara tuahada teh har time 🙏🙏
@gaggigill8510
@gaggigill8510 8 ай бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@jasvirmalhi3621
@jasvirmalhi3621 8 ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ 🙏
@mazhariqbalislamicvideos4828
@mazhariqbalislamicvideos4828 8 ай бұрын
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han AllahTahala Ap ko hamesha sehat o tandrusti vali zindgi ata farmae ameen
@factguru-h8f
@factguru-h8f 6 ай бұрын
Respect 😊❤
@dfgFfgg-kj5rf
@dfgFfgg-kj5rf 8 ай бұрын
ਪਰਮਾਤਮਾ ਮੇਹਰ ਕਰ ਇਸ ਭਰਾ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KuldeepSingh-mb9zb
@KuldeepSingh-mb9zb 8 ай бұрын
ਵਾਹਿਗੁਰੂ ਭਲੀ ਕਰੇਗਾ ਜੀ
@mateenakhanum7072
@mateenakhanum7072 5 ай бұрын
Majboor logon ke liye aap jyson ko wasila bana kar bheja hai.thank you soo much sir.well done
@SurjeetSingh-pb6uz
@SurjeetSingh-pb6uz 8 ай бұрын
O mere sai . Speechless no word .daata hi daata. Kirpa banyi rakhyo aapna farz sewa wale veerna te
@Rider..p_r_i_n_c_e
@Rider..p_r_i_n_c_e 8 ай бұрын
❤❤ ਸਾਡੇ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ 🙏♥️
@pargatsingh5779
@pargatsingh5779 8 ай бұрын
ਪਾਲ ਵੀਰ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਵਧੀਆ ਕੰਮ ਕਰਦੇ ਓ ਵਾਹਿਗੁਰੂ ਜੀ ਵਾਹਿਗੁਰੂ ਜੀ
@balbirsakhon6729
@balbirsakhon6729 8 ай бұрын
ਵੀਰੇ ਦਸਤਾਨੇਂ ਜਰੂਰ ਪਾਵੋ ਸੇਵਾ ਕਰਦੇ ਸਮੇ ਸੰਗਲ ਜੰਗਾਲ ਲੱਗੇ ਹੋਏ ਵਾਲੇ ਤਹਾਡੇ ਹੱਥਾਂ ਲਈ ਠੀਕ ਨਹੀਂ ਤੁਹਾਡੀ ਟੀਮ ਸੰਸਥਾ ਦੀ ਚੜਦੀ ਕਲਾ ਹੋਵੇਵੀਰ ❤️❤️🙏
@nirbhaisingh7584
@nirbhaisingh7584 8 ай бұрын
ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ 😢
@hargunhargun2753
@hargunhargun2753 8 ай бұрын
ਪਾਲ ਵੀਰ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਸੀਂ ਬਹੁੱਤ ਵਾਦਿਆ ਕੰਮ ਕਰਦੇ ਓ ਜੀ ਵਾਹਿਗੁਰੂ ਜੀ
@Singhjeet555
@Singhjeet555 8 ай бұрын
Waheguru ji
@tirathkaur847
@tirathkaur847 8 ай бұрын
ਵਾਹਿਗੁਰੂ ਜੀ ਪਾਲ ਵੀਰੇ ਦੀ ਲੰਮੀ ਉਮਰ ਕਰੇ ਇਸ ਤਰ੍ਹਾਂ ਸੇਵਾ ਕਰਦੇ ਰਹਿਣ
@SunFlower-pu8ws
@SunFlower-pu8ws 7 ай бұрын
Being a muslim i really admire ur work...itna acha neki ka kaam karne ke lie Allah taala apko himmat de. Ameen. Regards from Norway
@farazahmedCH
@farazahmedCH 7 ай бұрын
yea really appriciated work, Allah madad karay is bhai ke ameen
@romi.114
@romi.114 7 ай бұрын
Ameen
@SunFlower-pu8ws
@SunFlower-pu8ws 7 ай бұрын
Maine kal first time apki video dekhi or phir bohaaaat sari videos dekh li ,har bar dil se dua nikli ap ke Lie.
@SunFlower-pu8ws
@SunFlower-pu8ws 7 ай бұрын
Jin logon ki help ki hai ,ab wo kis hal Main hain? Unki koi video etc hain?
@Loading........Dr.
@Loading........Dr. 7 ай бұрын
bilkul bhai love from Pakistan
@mahmadahmadmansha6046
@mahmadahmadmansha6046 8 ай бұрын
such main sardar g ap ka dil boht bra hai love from pakistan...
@surjeetlifestyle
@surjeetlifestyle Ай бұрын
Paksatni veer vi kiney cagey ney manavta da dukh
@Gurwindervlogs
@Gurwindervlogs 8 ай бұрын
ਵਾਹਿਗੁਰੂ ਜੀ ਮੇਹਰ ਕਰਨ ਬਾਈ ਤੇ
@mannparbhat2213
@mannparbhat2213 8 ай бұрын
ਪਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ 🙏🙏ਚ ਰੱਖਣ 🙏🙏🙏
@harshitrepswal
@harshitrepswal 8 ай бұрын
22 tu c menu das skde ho ki ae munde nu ki hoya ? In hindi?
@user-tf8ts6ws7u
@user-tf8ts6ws7u 8 ай бұрын
ਇਸ ਵੀਰ ਨੇ ਠੀਕ ਹੋ ਜਾਵੇਗਾ, ਵਾਹਿਗੁਰੂ ਜੀ 🙏🙏💚☝️☝️☝️☝️
@rattandhaliwal
@rattandhaliwal 8 ай бұрын
ਸਤਿਨਾਮ ਵਾਹਿਗੁਰੂ ਸਭ ਦਾ ਭਲਾ ਕਰੇ।
@HarjinderSingh-ce2be
@HarjinderSingh-ce2be 8 ай бұрын
ਦਿਲੋਂ ਸਲਾਮ ਆ ਪਾਲ ਵੀਰੋ ਨੂੰ।❤
@user-vp1vf7wj5v
@user-vp1vf7wj5v 8 ай бұрын
ਵਾਹਿਗੁਰੂ ਜੀ ਮਿਹਰ ਕਰਨ
@dhillonjatt7650
@dhillonjatt7650 8 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨਗੇ ਜੀ ।।🙏
@Ramandeep_kaurrandhawa
@Ramandeep_kaurrandhawa 8 ай бұрын
ਵਾਹਿਗੁਰੂ ਜੀ 👏
@gurwantsingh1895
@gurwantsingh1895 8 ай бұрын
ਪਾਲ ਵੀਰ ਪਰਮਾਤਮਾ ਤੁਹਾਡੇ ਤੇ ਇਸੇ ਤਰਾ ਮੇਹਰ ਭਰਿਆ ਹੱਥ ਰੱਖੇ
@rattandhaliwal
@rattandhaliwal 8 ай бұрын
ਧੰਨਵਾਦ ਹੈ ਰੱਬ ਰੂਪੀ ਵੀਰ ਪਾਲ ਜੀ ਦਾ।
@STUDY-13709
@STUDY-13709 8 ай бұрын
भगवान आपकी सभी मनोकामनाएं पूर्ण करे 🙏🙏🙏 बहुत अच्छा काम कर रहे हो आप लोग 👌
@mukesh1168
@mukesh1168 8 ай бұрын
sacha singh hai bhai ji app , wahe guru wahe guru Wahe guru wahe guru wahe guru wahe guru wahe guru wahe guru wahe guru wahe guru wahe guru wahe guru
@theredleo4936
@theredleo4936 8 ай бұрын
ਪਾਲ ਸਿੰਘ Good-Job 👍🏻 ਮਾਲਕ ਤੁਹਾਨੂੰ ਲੰਬੀ ਉਮਰ ਬਖਸ਼ੇ
@user-kt7vs3wl7c
@user-kt7vs3wl7c 6 ай бұрын
ਪਰਮਾਤਮਾ ਦਾ ਦੂਜਾ ਨਾਂਅ ਪਾਲ ਵੀਰ ਹੈ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਸੇਵਾ ਕਰਨ ਦਾ ਵੱਲ ਵਖਸੇ ਵਾਹਿਗੁਰੂ ਜੀ ਵਾਹਿਗੁਰੂ ਜੀ
@championgamemap6485
@championgamemap6485 8 ай бұрын
❤ਵਾਹਿਗੁਰੂ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਜੀ ਨੂੰ ❤
@mukesh1168
@mukesh1168 8 ай бұрын
wahe guru ji ka Khalsa wahe guru ji ki fateh. sachey padshad kirpa karo
@kanwaljeetkaur3340
@kanwaljeetkaur3340 2 ай бұрын
ਬਿਲਕੁਲ ਰੱਬ ਹੀ ਹੋ ਬੇਟਾ ਜੀ ਤੁਸੀਂ ਧੰਨ ਤੁਹਾਡੀ ਮਾਤਾ ਜੀ
@Deephdstudio2626
@Deephdstudio2626 8 ай бұрын
ਵਾਹਿਗੁਰੂ ਜੀ ਮੇਹਰ ਕਰਨਾ ਏਸ ਵੀਰ ਤੇ
@nazleenrashid2534
@nazleenrashid2534 8 ай бұрын
I wish I can come to visit your place I am a cancer patient love to visit you and help. Even I am Muslim my prayers with you all.
@Jattamerica
@Jattamerica Ай бұрын
Where are you from bro
@joshansingh2014
@joshansingh2014 8 ай бұрын
Waheguru ji mehar karan veer te🌺🙏🌺Pal veer ji Data ji aap nu Chardikla vich rakan 🌺🙏
@Factsstudio2.0
@Factsstudio2.0 8 ай бұрын
Dekho kitni maa yaha khdi hai maa aakhir maa hoti hai yrr bahut bdiya kam sir ji i love u Waheguru da khalsa wahegure ji ki fathay ❤❤❤💝💝💝💝
@Randhawa336
@Randhawa336 8 ай бұрын
ਬਾਬਾ ਨਾਨਕ ਜੀ ਕਿਰਪਾ ਕਰਨ। 🙏🙏🙏
@sapnasood2114
@sapnasood2114 8 ай бұрын
Maharaj ji Tuhanu v lambiyan Umra bakhshe
@karmanjot1806
@karmanjot1806 8 ай бұрын
ਵਾਹਿਗੁਰੂ ਜੀ ਮਿਹਰ ਕਰਨ 🙏🙏🙏🙏🙏
@Bheja8daudio
@Bheja8daudio 8 ай бұрын
ਵਾਹਿਗੁਰੂ Mehar kre bai te 🙏🙏
@theredleo4936
@theredleo4936 8 ай бұрын
ਸਾਡੇ ਲੋਕਾਂ ਨੂੰ ਏਸ ਸੰਸਥਾ ਦੀ ਮਦੱਦ ਜਰੂਰ ਕਰਨੀ ਚਾਹੀਦੀ ਹੈ, ਪੈਸੇ ਜਾਂ ਚੀਜਾਂ ਦੇ ਰੂਪ ਵਿੱਚ
@swarnchahal9453
@swarnchahal9453 8 ай бұрын
Waheguru ji mehr krn beer nu jaldi theek krn te sare sevadar Veera nu v tarakki bkhsan
@ABYT125
@ABYT125 8 ай бұрын
Long live bai ji.......... Rabb rup ho tusi...
@syedhussain9972
@syedhussain9972 7 ай бұрын
Ek Sacha insaan hai papa ji tum ❤ good Job thanks 😊 👍🏻👍🏻👍🏻👍🏻👍🏻
@Mika786moga
@Mika786moga 8 ай бұрын
waheguru ਕਿਸੇ ਦਾ ਧੀ ਪੁੱਤ ਨੂੰ ਸੰਗਲ ਨਾ ਲੱਗੇ
@Sandeepsingh-lf4gm
@Sandeepsingh-lf4gm 8 ай бұрын
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏♥️
@user-cu1sx7dj1v
@user-cu1sx7dj1v 8 ай бұрын
Satnam shri waheguru ji mehar krn veer te 🙏🏻🙏🏻
@jasvirkaur5248
@jasvirkaur5248 8 ай бұрын
ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰੇ ਜੀ❤️🙏🙏
@user-tf8ts6ws7u
@user-tf8ts6ws7u 8 ай бұрын
ਵਾਹਿਗੁਰੂ ਜੀ, ਸਤਪਾਲ ਸਿੰਘ ਤੈਨੂੰ ਪਰਮਾਤਮਾ ਇਸ ਕੰਮ ਲਈ ਹੀ ਭੇਜਿਆ ਹੈ।🙏🙏🙏💚👍
@gurcharansingh5321
@gurcharansingh5321 8 ай бұрын
Sacche Badshah Waheguru is Veer Devta Kripa Karen Changa hokar yah Veer Apne Kare Wapas a gaye Aisi Ardas Karenge 🙏🙏🙏🙏❤
@amansandhu4864
@amansandhu4864 8 ай бұрын
Waheguru ji 🙏
@kanwaljeetkaur3340
@kanwaljeetkaur3340 2 ай бұрын
ਵਾਹਿਗੁਰੂ ਜੀ ਸਹਾਈ ਹੋਣਗੇ ਜੀ ਪੁੱਤ ਤੁਹਾਡੀ ਮਿਹਨਤ ਨੂੰ ਫਲ ਲੱਗਣ ਜੀ
@GuraseesSingh-mf8vi
@GuraseesSingh-mf8vi 8 ай бұрын
WAHEGURU JI SARBATT DA BHLA KRN JIOOOO🙇❤️🙏🏿💯❤️
@ramangautam7460
@ramangautam7460 8 ай бұрын
God bless you brother 🙏 ❤❤
@RiyaDevi-ei4vd
@RiyaDevi-ei4vd 8 ай бұрын
Waheguru g tuhanu hamesha chd di klla ch rkhe 🙏🏻🙏🏻🙏🏻te sandeep veere nu v jld hi theek kre 🙏🏻🙏🏻bhuh vdia kamm Kr rhe tussi ❤
@fiazahmed2170
@fiazahmed2170 8 ай бұрын
You are very grateful man God bless you
@jasvirbrarjasvir
@jasvirbrarjasvir Ай бұрын
ਵਾਹਿਗੁਰੂ ਮੇਹਰ ਕਰੇ ਜੀ ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਜੀ 🙏🙏😢😢😞
@bittusingh-dp8us
@bittusingh-dp8us 8 ай бұрын
ਰੱਬ ਤੁਹਾਨੂੰ ਕਰੋੜਾਂ ਸਾਲ ਜਿਉਂਦਾ ਰੱਖੇ ਤੰਦਰੁਸਤੀ ਬਖ਼ਸ਼ੇ ਮਾਹੀ ਬਰਨਾਲਾ
@harafangle9473
@harafangle9473 8 ай бұрын
ਵਾਹਿਗੁਰੂ ਜੀ 🙏
@turboshamsheryt3996
@turboshamsheryt3996 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@8425
@8425 8 ай бұрын
ਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਰ ਦੀ ਹਾਲਤ ਦੇਖਕੇ ਰੋਣਾ ਆਗੀਆ 😢😢 ਤੁਹਾਡਾ ਦੇਣ ਕਿਵੇ ਦੇਵਾਗੇ ਵੀਰ ਜੀ ਕੌਟੀ ਕੌਟੀ ਧੰਨਵਾਦ ਸਰੀ ਟੀਮ ਦਾ
@rajheraj
@rajheraj 8 ай бұрын
ਵੀਰੇ ਸੇਵਾ ਕਰੋ ਪਾਲ ਵੀਰ ਜੀ ਨੂੰ ਸੇਵਾ ਦੀ ਜਰੂਰਤ ਹੈ ਜਿੰਨੇ ਜੋਗੇ ਵੀ ਹੋ kreo jarror
@amansangragaming
@amansangragaming 8 ай бұрын
Waheguru mehar karn ... Te tuhadi life hor badave te tandrusti bakhse ta Jo eda de lokan de sewa ho sake
@starbug928
@starbug928 8 ай бұрын
May Allah Almighty keeps humanity away from the devils eyes. Aamin Summa Aamin 🙏
@sandeepkaur6144
@sandeepkaur6144 8 ай бұрын
Waheguru g Pal veere nu lambi te tandrusti bakshi
@mehkisdevil999
@mehkisdevil999 8 ай бұрын
Mehabani bhara thodi .. koi ta hai jis vich hale v insaniyat hai .. Rabb sab dekh reya .. thonu es da changa fall jarur milu 👏🏻
@zubirali4876
@zubirali4876 8 ай бұрын
May Almighty Allah Ta'ala n Waheguru Ji Bless our Brother with Good Health n Prosperity plus Lots of Happiness 🌺🌹 in Life Aamiin 🤲🙏
@singhdhaliwal6483
@singhdhaliwal6483 7 ай бұрын
ਵਾਹਿਗੁਰੂ ਵਾਹਿਗੁਰੂ ਧੰਨਵਾਦ ਬਾਈ ਜੀ ਤੁਹਾਡਾ ਸਾਰਿਆਂ ਦਾ ਸੇਵਾ ਕਰਨ ਵਾਲਿਆਂ ਦਾ
@cricketfamily8924
@cricketfamily8924 8 ай бұрын
Good work big love from Pakistan Punjab❤🇵🇰
@GAGANSTARLINK
@GAGANSTARLINK 8 ай бұрын
ਇੰਨਾ ਵੱਡਾ ਕੰਮ ਕਰ ਰਹੇ ਹੋ ਵੀਰ ਜੀ'❤ ਇਸ ਤਰ੍ਹਾਂ ਦੇ ਕੰਮ ਤਾਂ ਰੱਬ ਵਰਗੇ ਕਰ ਸਕਦੇ ਨੇ' ਤੁਹਾਡੀ ਉਮਰ ਲੰਬੀ ਹੋਵੇ❤
@mrveerofficial9656
@mrveerofficial9656 8 ай бұрын
ਦੁਆ ਕਰਦਾ ਪ੍ਰਭੂ ਅੱਗੇ ਕਿ ਇਹ ਸੰਦੀਪ ਮੁੰਡਾ ਚੰਗਾ ਭਲਾ ਹੋ ਕੇ ਆਪਣੇ ਘਰ ਨੂੰ ਜਾਵੇ ਅਤੇ ਇਸ ਸੰਸਥਾ ਨੂੰ ਰੱਬ ਹੋਰ ਵੀ ਤਰੱਕੀ ਬਖਸ਼ੇ ਏਦਾ ਹੀ ਤੁਸੀਂ ਰੱਬ ਦਾ ਕੰਮ ਕਰਦੇ ਰਹੋ jesus bless you always ✝️✝️
@palkharoud6004
@palkharoud6004 8 ай бұрын
ਵਾਹਿਗੁਰੂ ਜੀ ਇਹ ਵੀਰ ਪਿਛਲੇ 15 ਸਾਲ ਤੋ ਦਿਮਾਗੀ ਪਰੇਸ਼ਾਨ ਹੈ ਮਾਂ ਨੇ ਮਜਬੂਰੀ ਚ ਇਸ ਦੇ ਸੰਗਲ ਲਾ ਦਿੱਤਾ ਸੀ ਕਿਓ ਕੇ ਬਾਹਰ ਭੱਜ ਕੇ ਤੋੜ ਭੰਨ ਕਰਦਾ ਸੀ ਮਾਂ ਦੀ ਮੌਤ ਹੋ ਗਈ ਪਿਤਾ ਜੀ ਹਨ ਜੋ ਇਸ ਮਾਸੂਮ ਦੀ ਦੇਖ ਰੇਖ ਕਰਦੇ ਨੇ ਕੁਝ ਵੀਰਾਂ ਨੇ ਕਿਹਾ ਵੀ ਇਹ Fake ਵੀਡੀਓ ਹੈ ਉਹਨਾਂ ਦਾ ਕਹਿੰਣਾ ਇਹ ਸੀ ਵੀ ਇਸ ਦੇ ਵਾਲ ਵੱਡੇ ਵੱਡੇ ਹੁੰਦੇ ਜੇ 15 ਸਾਲ ਤੋ ਬੰਨਿਆਂ ਹੁੰਦਾ ਦੋਸਤੋ ਇਹ ਜੰਗਲ ਚ ਨਹੀਂ ਬੰਨਿਆ ਸੀ ਘਰ ਵਿਚ ਹੀ ਸੀ ਵਾਲ ਤਾਂ ਪਿਤਾ ਨਾਈ ਨੂੰ ਬੁਲਾ ਕੇ ਕੱਟਵਾਉਦਾ ਹੀ ਸੀ ਨਹਾਉਂਦਾ ਵੀ ਸੀ ਸਾਂਭ ਸਵਾਲ ਤਾਂ ਕਰਦੀ ਹੀ ਸੀ ਇਸ ਕਰਕੇ ਸੋਚੋ ਸਮਝੋ.... ਸਾਨੂੰ ਪਹਿਲੀ ਵਾਰ ਇਸ ਤਰਾਂ ਦਾ ਕਮੈਟ ਪੜਨ ਨੂੰ ਮਿਲਿਆ ਵੀ ਇਹ Fake ਵੀਡੀਓ ਹੈ.... ਇਸ ਵਖਤ ਇਹ ਵੀਰ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲ਼ਾ ਚ ਹੈ ਆ ਕੇ ਦਰਸ਼ਨ ਜ਼ਰੂਰ ਕਰੋ ਮਿਲ ਕੇ ਪਤਾ ਲੱਗ ਜੂ ਵੀ ਇਹ ਵੀਰ ਦਿਮਾਗੀ ਅੱਪਸੈਟ ਹੈ ਜਾਂ ਨਹੀਂ.... ਸਾਰੇ ਭੈਣ ਭਰਾ ਇਸ ਵੀਰ ਲਈ ਅਰਦਾਸ ਜ਼ਰੂਰ ਕਰੋ ਤਾਂ ਜੋ ਜਲਦੀ ਠੀਕ ਹੋ ਸਕੇ ਅਤੇ ਵਧੀਆ ਜ਼ਿੰਦਗੀ ਦਾ ਅਨੰਦ ਮਾਣ ਸਕੇ....ਧੰਨਵਾਦ ਜੀ 🙏 ਮੋਃ 7307000085. 9408000085
@soniasaroye-cs6fn
@soniasaroye-cs6fn 8 ай бұрын
Waheguru tandrusti bakhshan...🙏👍
@charnpalkaur7498
@charnpalkaur7498 8 ай бұрын
Waheguru ji ਕ੍ਰਿਪਾ ਕਰੋ
@sukhpreetsingh2005
@sukhpreetsingh2005 8 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਜੀ ਤੇ ਖਾਲਸਾ ਜੀ ਵਾਹਿਗੁਰੂ ਜੀ ਤੁਹਾਡਾ ਤੇ ਵੀ ਮੇਹਰ ਭੱਰਾ ਹੱਥ ਰੱਖਣ ਜੀ 🙏🙏🙏🙏🙏
@mohinderbhumbla1334
@mohinderbhumbla1334 8 ай бұрын
Waheguru bless Pal Khroud & his society.Ameen
@anshgamer8164
@anshgamer8164 8 ай бұрын
Waheguru ji
@swransingh6064
@swransingh6064 5 ай бұрын
ਪਾਲ ਜੀ ਤੁਸੀਂ ਸੱਚ ਮੁਚ ਰੱਬ ਹੋ
@wangdunlosu1084
@wangdunlosu1084 6 күн бұрын
Aap ne bahut Accha Kiya. Praise the Lord 🙏
@GurmeetsinghGurmeetsingh-fi1ey
@GurmeetsinghGurmeetsingh-fi1ey 8 ай бұрын
Wahgeuru ji ka kalsa wahgeuru ji ki Fateh ji
@nazleenrashid2534
@nazleenrashid2534 8 ай бұрын
I pray for you and this young man May Allah give him full safa and sabar to the family Ameen
@hiteshu41
@hiteshu41 8 ай бұрын
Waheguru ji ki khalsa, Waheguru ji ki fathey 🙏🙏🙏
@Arsalch-kr7oz
@Arsalch-kr7oz Күн бұрын
Allah pak AP ko or zeada garebon ki khidmat krny ki tofiq ata farmay Ameen
@jagvirsinghbenipal5182
@jagvirsinghbenipal5182 8 ай бұрын
ਪਾਲ ਵੀਰ ਜੀ ਤੁਹਾਡੀ ਸਿਫ਼ਤ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ ਜੀ 🙏🙏
KINDNESS ALWAYS COME BACK
00:59
dednahype
Рет қаралды 150 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 5 МЛН
ਬੀੜ ਤਲਾਬ ਵਿਚ ਪੈ ਗਈ ਰੇਡ
12:45
Gill baladewala
Рет қаралды 7 М.
KINDNESS ALWAYS COME BACK
00:59
dednahype
Рет қаралды 150 МЛН