1984 ਵਾਪਰਨ ਤੋਂ ਬਾਦ ਓਥੋਂ ਕੀ ਕੁਝ ਇਤਰਾਜਯੋਗ ਮਿਲਆ ?? Harpreet Singh Makhu

  Рет қаралды 106,358

Akaal Channel

Akaal Channel

3 жыл бұрын

1984 ਵਾਪਰਨ ਤੋਂ ਬਾਦ ਓਥੋਂ ਕੀ ਕੁਝ ਇਤਰਾਜਯੋਗ ਮਿਲਿਆ ??
ਕੂੜੇ ਵਾਲੀਆਂ ਗੱਡੀਆਂ ਵਿਚ ਕੂੜੇ ਵਾਂਗੂ ਸਾਡੀਆਂ ਲਾਸ਼ਾਂ ਸੁਟੀਆਂ |
ਤੇ ਫਿਰ ਸਸਕਾਰ ਵਾਸਤੇ ਐਸੀ ਥਾਂ ਲੈ ਗਏ ਜਿਹੜੀ ??
ਹਰਪ੍ਰੀਤ ਸਿੰਘ ਮੱਖੂ | ਭਗਵਾਨ ਸਿੰਘ (ਕਾਰ ਸੇਵਾ ਵਾਲੇ)
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
#harpreetsinghmakhu
For latest News on Sikh Issues, Panthic Programs and Punjabi Programs, Kindly Subscribe to Akaal Channel:-
KZfaq :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZfaq :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 211
@gursewaksidhu7315
@gursewaksidhu7315 2 жыл бұрын
ਬਾਬਾ ਭਗਵਾਨ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਦਾ ਬਲ ਬਖ਼ਸ਼ੇ । ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ । ਸਚਾਈ ਦੀ ਇੱਕ ਦਿਨ ਜਿੱਤ ਹੈਵਗੀ ।
@HarjinderSingh-hl7hg
@HarjinderSingh-hl7hg 3 жыл бұрын
ਤੇਜਾ ਸਿੰਘ ਸਮੁੰਦਰੀ ਹਾਲ ਅਤੇ ਕੇਂਦਰੀ ਸਿੱਖ ਲਾਈਬਰੇਰੀ , ਧੁੰਆਂਖੀ ਹੋਈ ਸੀ। ਟਾਈਪ - ਰਾਈਟਰ, ਪੱਖੇ , ਫ਼ਰਨੀਚਰ , ਪੰਘਰ ਕੇ , ਵਿੰਗੇ - ਤੜਿੰਗੇ ਹੋ ਚੁੱਕੇ ਸਨ । ਲੱਕੜ ਦੀਆਂ ਅਲਮਾਰੀਆਂ, ਸੜ ਕੇ ਸੁਆਹ ਹੋ ਚੁੱਕੀਆਂ ਸਨ।
@HarjinderSingh-hl7hg
@HarjinderSingh-hl7hg 3 жыл бұрын
ਸਫ਼ਾਈ - ਕਰਮੀ ਇਸ ਸ਼ਰਤ ' ਤੇ ਲਾਸ਼ਾਂ ਚੁੱਕਣ ਲਈ ਤਿਆਰ ਹੋਏ ਸਨ ਕਿ ਲਾਸ਼ਾਂ ਦੇ ਮਾਲ - ਅਸਬਾਬ 'ਤੇ ਸਿਰਫ਼ ਓਨਾਂ ਦਾ ਹੀ ਹੱਕ ਹੋਵੇਗਾ । ਜਿਵੇਂ ; ਘੜੀ , ਪਰਸ , ਪੈਸਾ - ਧੇਲਾ , ਗਹਿਣੇ - ਗੱਟੇ।
@malaksingh3463
@malaksingh3463 3 жыл бұрын
Waheguru ji waheguru ji waheguru ji waheguru ji waheguru ji
@golugolu8881
@golugolu8881 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੋਟਨ ਕੋਟ ਕੋਟ ਪ੍ਣਾਮ ਸਹੀਦਾ ਨੂੰ ਵਾਹਿਗੁਰੂ ਜੀ
@jogindersaini7200
@jogindersaini7200 Жыл бұрын
ਵੀਰ ਜੀ ਕਈਆਂ ਨੇ ਇਕ ਦੂਸਰੇ ਦਾ ਪਿਸ਼ਾਬ ਪੀ ਕੇ ਵੀ ਪਿਆਸ ਬੁਝਾਈ। ਇਹ ਸਚਾਈ ਹੈ।
@RajpalSingh-lh9uw
@RajpalSingh-lh9uw 3 жыл бұрын
ਵਾਹਿਗੁਰੂ ਜੀ ਮੇਹਰ ਕਰੇ
@ASTeer1699
@ASTeer1699 2 жыл бұрын
Guru fateh baba ji bht bht dhanwad ji 🙏🚩
@kamboz6043
@kamboz6043 3 жыл бұрын
He is absolutely right. ਸਿੱਖ ਲਿਡਰਾਂ /ਸਿੱਖ ਕੌਮ/ਸਾਰੇ ਬਾਬੇ(ਸੰਤ ਸਮਾਜ) ਨੇ ਕੋਈ ਜ਼ੁਮੇਵਾਰੀ /ਫਰਜ ਨਹੀਂ ਨਿਭਾਇਆ ਗਿਆ।
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚਲੋ ਸਿਖਾਂ ਦਾ ਨੁਕਸਾਨ ਤੇ ਬਹੁਤ ਹੀ ਜਾਦਾ ਹੋਇਆ ਸੀ ਪਰ ਜਿਹੜਾ ਨੁਕਸਾਨ ਇਹਨਾਂ ਫੌਜਿਆ ਦਾ ਹੋਇਆ ਇਹਨਾਂ ਸੋਚਿਆ ਵੀ ਨਹੀਂ ਸੀ ਬੇਰਾਂ ਵਾਂਗ ਝਾੜ ਝਾੜ ਕੇ ਢੇਰ ਲੱਗ ਗਏ ਸੀ ਭਾਰਤੀ ਫੌਜ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਸੀ ਇਸ ਲਈ ਨੀਚਾਂ ਨੇ ਸ਼ਰਧਾਲੂ ਬੀਬੀਆਂ ਬੱਚਿਆਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਸਿਰ ਝੁਕਾਉਦੇ ਹਾਂ ਉਹਨਾਂ ਯੋਧਿਆਂ ਤੇ ਮਹਾਂਪੁਰਖਾਂ ਦੇ ਚਰਨਾਂ ਚ ਜਿਨ੍ਹਾਂ ਥੋੜੇ ਜਿਹੇ ਹਥਿਆਰਾਂ ਸਿੰਘਾਂ ਨਾਲ 1ਜੂਨ ਤੋਂ 7 ਜੂਨ ਤਕ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦ ਹੋ ਗਏ
@jasbirsingh6680
@jasbirsingh6680 3 жыл бұрын
🙏🙏 ਵਾਹਿਗੁਰੂ ਜੀ।
@parminderkaur4341
@parminderkaur4341 Жыл бұрын
Mpht
@reyaazbeats772
@reyaazbeats772 3 жыл бұрын
No words baba g hanju agge😢😢😢
@gurchetraipur1044
@gurchetraipur1044 3 жыл бұрын
ਵਾਹਿਗੁਰੂ ਜੀ
@bantasingh2059
@bantasingh2059 Жыл бұрын
ਬਾਬਾ ਗੁਰਮੇਲ ਸਿੰਘ ਜੀ ਫੌਜੀ ਤੇ ਬਾਕੀ ਸਿੰਘ ਕਾਰ ਸੇਵਾ ਵਾਲੇ ਬਾਬਿਆਂ ਨਹੀਂ ਸੀ ਭੇਜੇ ਉਹ ਯੋਧੇ ਖੁਦ ਅਰਦਾਸ ਕਰਕੇ ਸ੍ਰੀ ਅਕਾਲਤਖਤ ਸਾਹਿਬ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਕੋਲ ਆਏ ਸੀ ਬਾਬਾ ਗੁਰਮੇਲ ਸਿੰਘ ਜੀ ਦੀ ਅਗਵਾਈ ਵਿੱਚ ਉਹ ਹੀ ਇਸ ਜਥੇ ਦੇ ਆਗੂ ਸਨ ਗਲਤੀ ਮੁਆਫ ਕਰਨਾ ਜੀ
@jaspreet.singhbrar8496
@jaspreet.singhbrar8496 3 жыл бұрын
ਵਾਹਿਗੁਰੂ. ਜੀ. ਕਾ. ਖਾਲਸਾ ਵਾਹਿਗੁਰੂ. ਜੀ. ਕੀ. ਫਤਿਹ
@bantasingh2059
@bantasingh2059 Жыл бұрын
ਭਾਈ ਸਾਹਿਬ ਪੰਜਾਬ ਦੇ ਹਿੰਦੂ ਮੀਡੀਆ ਪੰਜਾਬ ਕੇਸਰੀ ਜਗਬਾਣੀ ਹਿੰਦ ਸਮਾਚਾਰ ਇਹ ਸਾਰੇ ਅਖਬਾਰਾਂ ਸਿਖਾਂ ਦੇ ਖਿਲਾਫ਼ ਬਹੁਤ ਹੀ ਨੀਵੇਂ ਪੱਧਰ ਤੇ ਜਾਕੇ ਬਦਨਾਮ ਕਰ ਰਹੇ ਸਨ ਉਸ ਵੇਲੇ ਇਸ ਦੇਸ਼ ਵਿਚ ਕਿਸੇ ਵੀ ਸਿਖਾਂ ਦੇ ਹੱਕ ਵਿੱਚ ਨਹੀਂ ਸੀ ਬੋਲਦਾ
@JAGJITSINGH-jz1ny
@JAGJITSINGH-jz1ny 3 жыл бұрын
Waheguru ji waheguru ji waheguru ji
@amratgillgill2609
@amratgillgill2609 2 жыл бұрын
aa na sada real hero salut aa ji thonu dilo respect aa sare lok sada ana heroa de respect karo tahi sada itasah jeonda rah sakda wheguru lme umar baksa thonu baba ji
@HarjinderSingh-hl7hg
@HarjinderSingh-hl7hg 3 жыл бұрын
ਮੈਂ , ਦਰਬਾਰ ਸਾਹਿਬ ਦੀ ਟੀਸੀ 'ਤੇ , ਬੁਰਜ ਦੇ ਕਿਂਗਰੇ ਨੂੰ ਫੜ੍ਹ ਕੇ ਧੁਰ ਛਤ 'ਤੇ ਘੁੰਮ ਕੇ , ਚਾਰ - ਚੁਫੇਰੇ, ਗੋਲ਼ੀਆਂ ਨਾਲ਼ ਵਿੰਨੀਆਂ ਕੰਧਾਂ ਵੇਖੀਆਂ । ਮੈਂ , ਭੁੱਬਾਂ ਮਾਰ ਰੋਇਆ।
@gurneetsidhu5894
@gurneetsidhu5894 Жыл бұрын
ਵੲਇ ਵਾਹਿਗੁਰ ਮਿਹਰ ਕਰੋ
@inderjitkaur1676
@inderjitkaur1676 3 жыл бұрын
ਵਾਹਿਗੁਰੂ ਭਲੀ ਕਰੇ
@bhagwantpalsinghgill2949
@bhagwantpalsinghgill2949 3 жыл бұрын
Waheguru Waheguru Waheguru ji
@RavinderSingh-jx4le
@RavinderSingh-jx4le 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ। ਕਰਨਗੇ। ਜੀ
@gopisarpanch1135
@gopisarpanch1135 3 жыл бұрын
Never forget 1984 🙏🙏🙏
@dalwindwersingh3468
@dalwindwersingh3468 2 жыл бұрын
Waheguru ji
@gaganjitkhaira2437
@gaganjitkhaira2437 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏 ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ🙏
@parminderkaur525
@parminderkaur525 3 жыл бұрын
WAHEGURU 🙏🙏
@jeetsingh-qj9kx
@jeetsingh-qj9kx 3 жыл бұрын
ਇਹ ਗੁਰੂ ਕੇ ਸਿੰਘ ਕੌਮ ਦਾ ਜੀਂਦਾ ਇਤਿਹਾਸ ਨੇ। ਇਹਨਾਂ ਨੂੰ ਕੋਟਨ ਕੋਟ ਪ੍ਰਨਾਮ।
@SandeepSingh-lo6dn
@SandeepSingh-lo6dn 3 жыл бұрын
Salute g
@jagirsingh5999
@jagirsingh5999 3 жыл бұрын
ਬਾਬਾ ਭਗਵਾਨ ਸਿੰਘ ਜੀ ਬਿਲਕੁਲ ਸੁੱਚ ਬੋਲਆ ਇਨ ਬਿਨ ਸੁੱਚ ਹੈ ਵਾਕਿਆ ਈ ਇੰਨਾ ਸਿੰਘਾ ਨੂੰ ਜੇਲ ਤੋ ਬਾਅਦ ਵੀ ਉਸ ਕਾਰ ਸੇਵਾ ਵਿਚ ਉਹ ਮਾਨ ਨਹੀ ਮਿਲਿਆ ਬਾਬਾ ਭਗਵਾਨ ਸਿੰਘ ਜੀ ਨੇ ਤਾ ਆਪਣੀ ਬਾਲ ਸੇਕੀ ਬਾਬਾ ਸ਼ਹੀਦ ਫਿਰ ਉਸ ਕਾਰ ਸੇਵਾ ਵਿਚ ਹੀ ਚਲੇ ਗਿਆ ਓਥੇ ਵੀ ਪਹਿਲਾ ਕਾਫੀ ਵਿਰੋਦ ਚੱਲਣਾ ਪਿਆ ਹੁਣ ਜਾ ਕੇ ਪੈਰ ਲੱਗਾ ਬਾਬਾ ਪੰਸੀ ਉਹ ਵੀ ਮਗਰੋਂ ਕਿਸੇ ਵਾਤ ਨਹੀ ਪੁਸੀ ਇਲਾਜ ਨਹੀ ਕਰ ਵਾ ਸਕਿਆ ਤੇ ਅਕਾਲ ਚਲਾਣਾ ਕਰ ਗਿਆ ਜੋ ਬਹੁਤ ਦੁੱਖ ਦੀ ਗੁੱਲ ਜਦੋ ਇਹ ਹਜੂਰ ਸਾਹਿਬ ਤੋ ਆਏ ਸੀ ਇਹ ਮਾਲਕ ਸੀ ਮਗਰੋਂ ਇਹਨਾਂ ਨੂੰ ਹਾਲਤਾਂ ਦਾ ਸਾਹਮਣਾ ਕਰਨਾ ਪਿਆ ਮੇਰੇ ਹਿਸਾਬ ਨਾਲ ਇੰਨਾ ਸਿੰਘਾ ਜੋ ਕਸ਼ਟ ਇਹਨਾਂ ਨੂੰ ਜੋਧ ਪੁਰ ਭੋਗਣੇ ਪਏ ਉਹ ਬਹੁਤ ਥੋੜਾ ਸੀ ਜਦੋ ਆਪਣੇਆ ਇੰਨਾ ਨੂੰ ਅਗਨੌਰ ਕੀਤਾ ਉਹ ਅਜੇ ਵੀ ਰੜਕਦਾ ਹੈ ਚਾਹੀਦਾ ਸੀ ਕਿ ਇੰਨਾ ਸਿੰਘਾ ਨੂੰ ਗ :ਸਾਹਿਬ ਵਿਖ਼ੇ ਲੈ ਜਾ ਕੇ ਸਨਮਾਨ ਕਰ ਕੇ ਮੁੜ ਜਥੇਦਾਰਾਂ ਵਾਗ ਫਿਰ ਸੇਵਾ ਵਿਚ ਸੇਵਾ ਲਈ ਜਾਦੀ ਪਰ ਅਫਸੋਸ਼ ਕੋਜ ਜਥੇਦਾਰਾਂ ਨੂੰ ਇੰਨਾ ਆਉਣਾ ਮਨਜੂਰ ਨਹੀ ਸੀ ਜੋ ਆਪ ਭਾਵੇਂ ਲੰਗਰ ਸਾਹਿਬ ਦੀ ਜਥੇਦਾਰੀ ਤੋ ਪਹਿਲਾ ਹੀ ਰੱਬ ਨੂੰ ਪਿਆਰੇ ਹੋ ਗਏ ਪਰ ਇੰਨਾ ਸਿੰਘਾ ਵਾਸਤੇ ਬਹੁਤ ਵ੍ਹਡਾ ਪਾੜਾ ਪਾ ਗਏ ਪਰ ਕੁਰਬਾਨੀਆਂ ਦਾ ਕਿਤੇ ਤਾ ਕੌਮ ਪਾਏ ਗੀ
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜਿਨੀ ਈਰਖਾ ਉਥੇ ਹੈ ਐਨੀ ਕਿਤੇ ਵੀ ਨਹੀਂ ਹੋਣੀ ਮੈਂ ਵੀ ਉਸ ਵਕਤ ਤੋਂ ਅਜ ਤੱਕ ਕਾਰ ਸੇਵਾ ਵਿਚ ਹੀ ਹਾਂ
@HarjinderSingh-hl7hg
@HarjinderSingh-hl7hg 3 жыл бұрын
ਲਾਹਨਤ ਹੈ ਤਵਲੀਨ ਸਿੰਘ ਤੇਰੇ ' ਤੇ , ਤੇਰੀ ਸਸਤੀ ਤੇ ਝੂਠੀ - ਰਿਪੋਰਟਿਂਗ 'ਤੇ ਅਤੇ ਉਸ ਸੰਸਥਾ 'ਤੇ , ਜਿਸ ਨਾਲ਼ ਤੂੰ ਜੂੜੀ ਸੈਂ ।
@user-fb9gc8vd1j
@user-fb9gc8vd1j Жыл бұрын
Babba ji god bless you
@h.r5955
@h.r5955 3 жыл бұрын
Waheguru gi
@mandeepsingh6388
@mandeepsingh6388 3 жыл бұрын
Great interesting Facts
@gagandeepsidhulongoawl472
@gagandeepsidhulongoawl472 3 жыл бұрын
Waheguru Ji Love you Love
@karamjeetsingh03630
@karamjeetsingh03630 2 жыл бұрын
Satnam waheguru ji 🙏🙏🙏🙏
@AmrikSingh-bd4pf
@AmrikSingh-bd4pf 3 жыл бұрын
Makhu ji, Gur fateh ! I had a word with Sirdar Gurtej Singh , retd. IAS,. who had been with Sant Baba Jarnail Singh Bhindranwale when Surinder Singh Sodhi was shot dead by Shinde's r-khel, a corrupt woman, Baljit Kaur. You can by all means have a good & healthy discussion with Sirdar ji. I heard the Sirdar ji's programme on the martyrdom of Sodhi is available on KZfaq. In fact, Surinder Shinde was released from prison for the sole purpose of eliminating Sant Jarnail Singh ji. It was an unsuccessful plot hatched by Sant Harchand Singh Longowal & co., in as much as Know.
@balwindersinghsingh8510
@balwindersinghsingh8510 3 жыл бұрын
ਵਾਹਿਗੁਰੂ
@bharmaltoksiya1931
@bharmaltoksiya1931 3 жыл бұрын
Waheguru ji 🙏
@rajusidhu6143
@rajusidhu6143 3 жыл бұрын
ਅਕਾਲ ਚੈਨਲ ਮੁੱਖੀ ਹਰਪ੍ਰੀਤ ਸਿੰਘ ਮੱਖੂ ਜਿਨ੍ਹਾਂ ਨੇ ਸ਼ਹੀਦਾਂ ਦੀ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਆਪ ਜੀ ਦੇ ਚੈਨਲ ਅਤੇ ਹਰਪ੍ਰੀਤ ਸਿੰਘ ਮੱਖੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kuldipsingh7834
@kuldipsingh7834 3 жыл бұрын
U really hero veer g said kom daaa
@kuljeetsingh8395
@kuljeetsingh8395 3 жыл бұрын
Hindu Muslim sikh isayi sare ik gall sun lawo. Jinni jaldi eh gall samajh jao ki koi v sarkar tuhadi nahi je ----- onna tuhade layi Changa Howega
@jasleenkaurmangat8588
@jasleenkaurmangat8588 2 жыл бұрын
🙏🙏 waheguru ji 🙏 🙏
@VikramSingh-ky6jo
@VikramSingh-ky6jo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️
@ProGaming-yq7fe
@ProGaming-yq7fe 3 жыл бұрын
Good.makhu.ji
@mandeep1035
@mandeep1035 3 жыл бұрын
Waheguru
@harmeetsingh4610
@harmeetsingh4610 2 жыл бұрын
Parnaam shaheeda nu,,,,
@faizanwar8487
@faizanwar8487 3 жыл бұрын
Alhamdulillah mai ne jungjoo hazrat ki jitni clips dekhi kisi mn bhi uslim e zulm ni kiya 84k baad or 84 mn
@gurmeetgill5911
@gurmeetgill5911 3 жыл бұрын
Bilkul jo kiya sab hindu logo ne hi kiya ,muslims to hamare bhai hain jino ne hmari boht madad ki aur aaj bhi hamare saath khade hain.
@faizanwar8487
@faizanwar8487 3 жыл бұрын
@@gurmeetgill5911 toheed parast bhai bhai
@faizanwar8487
@faizanwar8487 3 жыл бұрын
@Gill Enterprises dono mzhb k leaders ko chahiye milen
@faizanwar8487
@faizanwar8487 3 жыл бұрын
Yahi mai bhi sochta hn
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
@GagandeepSingh-bc9fw
@GagandeepSingh-bc9fw 3 жыл бұрын
Parnaam sarre shaheedan nu
@user-ti6zg5me9z
@user-ti6zg5me9z 3 жыл бұрын
🙏🏼🙏🏼
@HarjinderSingh-hl7hg
@HarjinderSingh-hl7hg 3 жыл бұрын
ਲੱਖ- ਲਾਹਨਤੀ , ਬੁੱਢੜ - ਤਵਲੀਨੋ ਨੂੰ ਤਾਂ ਧੱਕੇ ਮਾਰ ਕੇ ਓਥੋਂ ਬਾਹਰ ਕੱਢ ਦੇਣਾ ਚਾਹੀਦਾ ਸੀ । ਉੱਚੀ - ਦੁਕਾਨ , ਫਿੱਕਾ ਪਕਵਾਨ।
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@singhnee1980
@singhnee1980 3 жыл бұрын
pranaam shaheeda nu
@manindermadahar24
@manindermadahar24 Жыл бұрын
ਏਨੀਆਂ ਸਹਾਦਤਾਂ ਦੇਣ ਤੋਂ ਬਾਦ ਕੌਮ ਕਿਸ ਸਿਖਰ ਤੇ ਹੋਣਾ c ਜੈ ਅਕਾਲੀ ਦਲ ਦੇ ਸਾਰੇ ਲੀਡਰ ਗ਼ਦਰੀਆਂ ਨਾ ਕਰਦੇ ਬਾਦ ਵਿੱਚ ਅਕਾਲੀ ਲੀਡਰਾਂ ਨੇ ਤੇ SGPC ਨੇ ਕੌਮ ਨਾਲ ਗਦਾਰੀ ਕੀਤੀ ਦਿੱਲ੍ਹੀ ਨਾਲ ਮਿਲ ਗਏ ਕੌਮ ਨੂੰ ਪਿਸੇ ਧਕ ਦਿੱਤਾ
@gurmeetsinghjaitohandal1933
@gurmeetsinghjaitohandal1933 3 жыл бұрын
Wahguru
@HarjinderSingh-hl7hg
@HarjinderSingh-hl7hg 3 жыл бұрын
ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਇੰਟਰਵਿਊ ਨੂੰ Like ਕਰਾਂ ਜਾਂ Dislike.
@ManjitSingh-rd4rh
@ManjitSingh-rd4rh 3 жыл бұрын
👌♥️♥️🙏🏽🙏🏽
@balwindersinghsingh8510
@balwindersinghsingh8510 3 жыл бұрын
ਕਾਰ ਸੇਵਾ ਜਾਂ ਮਾਰ ਸੇਵਾ
@parveensingh5513
@parveensingh5513 8 ай бұрын
Never forget 1984
@jatindersinghmangat6424
@jatindersinghmangat6424 3 жыл бұрын
interesting and invaluable facts of a terrible dark time on the Sikh Panth.
@LEGEND-dw2wx
@LEGEND-dw2wx 3 жыл бұрын
veer benati hai ghaato ghaat punjabi tai bol levo pawe akhar (alpbahat) angrezi de vart levo 🙏🙏🙏
@hindurashtravadi2563
@hindurashtravadi2563 3 жыл бұрын
Lakh dee laanat today generation of silhs
@jattsingh9148
@jattsingh9148 2 жыл бұрын
@@hindurashtravadi2563 lakh di lahnat ta hindua nu pe rhi hai saare world wlo tusi kuj k gande hindu ho saare nhi te tusi bs bharat desh tak hi seemat reh gye ho te sikh kom ne sari dunia vich apna naam bnaya aje v raaj hai sikha da bahrle desha ch
@Fateh.imaan.Singh.Sandhu
@Fateh.imaan.Singh.Sandhu 3 ай бұрын
Miirri Te piirri,,Bhagtii Tee Shaktii ,, Dharam Te Raajneeti,,Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, Saint Sipaahi,,JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅 Saint Baba Gurbachan Singh Ji Khalsa BhindrawaLe 🙏 Saint Baba Kartar Singh Ji Khalsa Bhindrawale 🙏 Saheed Jathedar Saint Sipaahi Baba Gurdev Singh Ji Keyonke 🙏 Saheed Bhai Gurdeep Singh Ji Deepa (Heeran wali) 🙏 Saheed Bhai Amrik Singh Ji Khalsa BhindrawaLe 🙏 Saheed Baba Thaara Singh Ji🙏 Saheed GernaL Shubeg Singh Ji Khalsa🙏 Saheed Bhai Surinder Singh ji Sodhi 🙏 BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏 Saheed Jernail Bhai Sukhdev Singh (Sukha Ji)🙏 Saheed Jernail Bhai Harjinder Singh (Jinda Ji )🙏 Saheed Bhai Dilawar Singh Ji Babbar 🙏 Saheed Bhai Beyant Singh Ji 🙏 Saheed Bhai Satwant Singh Ji 🙏 Saheed Bhai Kehar Singh Ji 🙏 Saheed Jathedar Baba Gurbachan Singh Ji Manochahal 🙏 Saheed Jathedar Baba Avtar Singh Ji Barhmaa 🙏 Saheed Jathedar Bhai Paramjeet Singh Ji Panjwarh 🙏 Bhai Bagga Shera Ji 🙏 Saheed jathedar Bhai Harminder Singh ji Nihang 🙏 Saheed Jernail Yodha Bhai Raspal Singh Ji Chandra 🙏 Saheed Soorma Giani Mohar Singh Ji Khalsa 🙏 (2 Bachiya Saheed ,1 Bibi Saheed )Poora Pariwar Sade Lyi saheed Kar Gya Tumba Tumba Hogyaa pariwar Sikh Kaum Lyi Saheed Bibi Waheguru Kaur Ji 🙏 Saheed Bhai Jugraaj Singh Ji Toofan 🙏 Saheed Bhai Balwinder Singh Ji Jattana 🙏 Saheed Bhai Talwinder Singh Ji Parmar 🙏 Saheed Bhai Sukhdev Singh Ji Babbar 🙏 Saheed Bhai Ranjit Singh Ji Neeta🙏 Saheed Bhai Manbir Singh Ji Chaheru 🙏 Saheed Bahi Seetal Singh Ji Matewal 🙏 Saheed Bhai Arror Singh Ji 🙏 Saheed Bhai Waryaam Singh Ji Khappianwali 🙏 Saheed Bhai Sinder Singh Ji Raja 🙏 Saheed Bhai Satnam Singh Ji Satta 🙏 Saheed Salwinder Singh Ji Dhamka 🙏 Saheed Bhai Kulwinder Singh Ji Deol 🙏 Saheed Bhai Bohar Singh Ji DeoL 🙏 Saheed Bhai Ranjit Singh ji Kraka VaLtoha 🙏 Saheed Bhai Tarsem Singh Ji Kohar 🙏 Saheed Bhai Ghukkar Singh Ji Babbar 🙏 Saheed Bhai Anokh Singh Ji Babbar 🙏 Saheed Bhai Harjinder Singh Ji Paara 🙏 Saheed Bhai Raminderjeet Singh Ji Babbar (Tainee)🙏 Saheed Bibi Manjit Kaur Ji 🙏 Saheed Bhai Jernail Singh Ji Halwara 🙏 Saheed Bhai Mangal Singh Ji Bamb 🙏 Saheed Bhai Sukhwinder Singh Ji Sangha 🙏 Saheed Bhai Chamkaur Singh Ji Dhala 🙏 Saheed Bibi Kulwinder Kaur Ji 🙏 Saheed Bachi Jagwinder Kaur Ji 🙏 Saheed Bhai Baksish Singh Ji Manowal 🙏 Saheed Bhai Major Singh Ji Nagoke 🙏 Saheed Bhai Pippal Singh ji Toofan 🙏 Saheed Bhai Harjinder Singh ji AKA Mathra Singh🙏 Saheed Bhai Tarsem Singh Ji Matewal 🙏 Saheed Bhai Surinder Singh Ji Shinda 🙏 Saheed Bhai Bachittar Singh Ji Tikka 🙏 Saheed Bhai Daljeet Singh Ji Payara 🙏 Saheed Bhai Sukhwinder Singh Ji Papu Gora 🙏 Saheed Bhai Iqbal Singh Ji Babbar 🙏 Saheed Gernal Laabh Singh Ji 🙏 Saheed Bhai Nachhtar Singh Ji Rode 🙏 Saheed Bhai Lakhbir Singh Ji Rode 🙏 Saheed Bhai Mehnga Singh Ji Babbar 🙏 Saheed Bhai Kanwarjeet Singh Ji SuLtanwind 🙏 Saheed Bhai Kulwinder Singh Ji Babbar 🙏 Saheed Bhai Dalbeer Singh Ji Abhiyaasi 🙏 Saheed Bhai Harbhajan Singh Ji Mand 🙏 Saheed Bhai Satnam Singh Ji Sheena 🙏 Saheed Bhai Harjinder Singh ji para 🙏 Saheed Kaka MukhTiyar Singh Ji 🙏 Saheed Bhai Jagir Singh Ji Spokesman 🙏 Yodha Singh,Jeyonda Saheed , Bhai Bhagwan Singh Ji (car seva waLe 40 singha to 37 saheed ) 🙏💛 Saheed Bhai Hardeep Singh Ji Babbar 🙏 Saheed Bhai Major Singh Ji Johal 🙏 Saheed Bhai Gurpal Singh Ji PaaLa 🙏 Saheed Bhai Bikramjeet Singh Ji Kamoke 🙏 Saheed Jathedar Talwinder Singh ji babbar 🙏 Saheed Bibi Upkar Kaur ji 🙏 Saheed Bhai Ghukkar Singh Ji Babbar 🙏 Saheed Bibbi Bimal Kaur ji 🙏 Saheed Bibi Balbir Kaur ji🙏 Saheed bibi Paramjit Kaur Ji 🙏 Saheed bibi Harsharan Kaur ji 🙏 Saheed Bibi Satnam Kaur Ji🙏 Saheed Gurd Kaur Ji 🙏 Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏 37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, 🙏🙏🙏 Saheed Bhai Avtar Singh Ji khanda 🙏 Saheed Bhai Hardeep Singh Ji Nijjar 🙏 Saheed Veer Deep Singh Sidhu 🙏 Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏 Jathedar Bhai Jagtar Singh Ji Hawara 🙏 Bhai Balwant Singh Ji Rajoana 🙏 Baba ee Kaum,,Jernaila de Jernail,, Amar Saheed Yodha Saint Baba Jernail Singh Ji Khalsa Bhindrawaleya Wale de Puttar Bhai Amritpal Singh Ji Khalsa 🙏 Sikh Kaum de Leader 🙏 Bhai PapaLpreet Singh Ji Khalsa 🙏 Bhai Bhagwant Singh Ji ❤ 🙏 Bhai Basant Singh Ji ❤ Te Sab Singh Jo dibrugarh KaaLe paani diya Jaila , te ( 1990 2000 2010 )Pichle 30 - 40 sal to bharti state diya alag alag jaila ch band aa ❤ 💖 har Bandi Singh nu rehndi Duniya tak Sikh dharam satkar denda rhu 🙏 Yodha Sangarshi JhuuJaaru Jernail Bhai Gurpatwant Singh Ji Pannu 🙏 Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, Chardikla ch rho ) 🙏 Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏 Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏 Sardar Simranjeet Singh Ji Maan 🙏 Sardar Imaan Singh Ji Maan 🙏 Sardar Kanwarpal Singh Ji Khalsa (DaL Khalsa)🙏 Sardar Paramjeet Singh ji Mand (DaL Khalsa) 🙏 Dhan Dhan Sahib Guru Garanth Sahib Ji 🙏 Thakhta de Thakhat "Thakhat Sachkhand Darbar Sahib Ji,, Amritser 🙏 Dhan Dhan Guru Hargobind Singh ji 🙏 Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏 Sher ee Punjab Maharaja Ranjit Singh Ji Sahibzada Baba Ajit Singh Ji 🙏 Sahibzada Baba Jhujjar Singh Ji 🙏 Sahibzada Baba Jorawar Singh ji 🙏 Sahibzada Baba Fateh Singh Ji 🙏
@ProGaming-yq7fe
@ProGaming-yq7fe 3 жыл бұрын
Sant.ji.jindavad
@KuldeepSingh-xq3bd
@KuldeepSingh-xq3bd 2 жыл бұрын
Never forget 1984,very wrong decision of India govt.
@harjitkaurgill2653
@harjitkaurgill2653 3 жыл бұрын
Makhu veer ji bahut vadea uprala jankari den da jeude raho vere danbad
@ManjitSingh-nc7dy
@ManjitSingh-nc7dy Жыл бұрын
ਜਦੋ ਕੋਈ ਕੇਸ ਨੀ ਸੀ ਫੈਰ ਵਾਹਰ ਆ ਜਾਦੇ ਭਿੰਡਰਾਵਾਲੇ ਕੀ ਪ੍ਰੇਸਾਨੀ ਸੀ ਬੇਗੁਨਾਹ ਲੋਕ ਮਾਰੇ ਗਾਏ ਨਾ ਮਾਰੇ ਜਾਦੇ
@chathasaab9584
@chathasaab9584 3 жыл бұрын
Guru ki sewa safal hai
@dalbirdhillon7587
@dalbirdhillon7587 3 жыл бұрын
🙏
@sangha4236
@sangha4236 3 жыл бұрын
Makhu saab hoor jankrey dewoo plzz🙏🙏🙏🙏🙏
@gorayasingh6930
@gorayasingh6930 3 жыл бұрын
🙏🙏🙏🙏🙏
@infinite2858
@infinite2858 3 жыл бұрын
ਜੰਗਲਰਾਜ ਚ ਇਦਾ ਹੀ ਹੁੰਦਾ
@singhmavi3246
@singhmavi3246 2 жыл бұрын
Bs oye j ohna ne akal takht nu tabha krna hunda ta ohna kol tank c oho door to attack krke mitti bna skde c pr oho tanks nu andar leke aye kyuki yodhe andar lukk ke bethe c ohna nu bar bar kehn te oho bahr ni c a rahe
@gurleen0023
@gurleen0023 3 жыл бұрын
😢😢
@sohailbhatti4882
@sohailbhatti4882 3 жыл бұрын
😭😭😭
@sachkiawajok
@sachkiawajok 3 жыл бұрын
santa nu pyar karn wala de koi kame nhi hor jankari do maku saab
@bhagwantpalsinghgill2949
@bhagwantpalsinghgill2949 3 жыл бұрын
Sabh ton vadha dhokha Badal ney keeta punjab tey sikh kaum naal
@devinderkaur3283
@devinderkaur3283 2 жыл бұрын
veer ji sheed hoga veera the jankari huni lagmi ha.try karo. mawa tha joung brave kom the jankari huni chidi ha.
@sambahia7107
@sambahia7107 3 жыл бұрын
Sabh to vddian at de vadi sme deean sarkaran rhian lok tan ina di att de shikar hi hunde rhe
@GHARAM-SANDHU-007
@GHARAM-SANDHU-007 3 жыл бұрын
🚩💪🏾🌪💪🏾🌪💪🏾🌪
@GHARAM-SANDHU-007
@GHARAM-SANDHU-007 3 жыл бұрын
🚩⚔️🛡⚔️🚩🙏🏻
@reyaazbeats772
@reyaazbeats772 3 жыл бұрын
Sarbat ka bhana Mitha lagee 🙏🙏
@sukhpalgrewal5003
@sukhpalgrewal5003 3 жыл бұрын
Sant Jarnail singh saheed amar rahe
@balpreetsexperiments9502
@balpreetsexperiments9502 3 жыл бұрын
Waheguru waheguru salute singh saab baba Bhagwan singh ji
@jaswindersingh8680
@jaswindersingh8680 2 жыл бұрын
BHAI BHAGWAN SINGH JINDA SAHEED
@vcrmoviestation90s67
@vcrmoviestation90s67 2 жыл бұрын
Baba ji pisle episode ch tussi keha ke mainu Darbar Sahib to bahar girftaar kita c
@sattijassal4905
@sattijassal4905 3 жыл бұрын
Baba g de waheguru Lambi umer kre
@buntymaan8412
@buntymaan8412 3 жыл бұрын
Makhu saab wdia bande o..eda e itasss ly ko aao agge ..jo bolda boli jave dont carr.
@kulbhushanpuri524
@kulbhushanpuri524 3 жыл бұрын
L.m.g. tha licenc kes ne ditta. Knoone nu hath vich na lao.
@sukhbirkaur4253
@sukhbirkaur4253 Жыл бұрын
😇😭😭😭😭😭😭😭😭🙏🙏🙏🙏🙏🙏
@ATAMYATRATV
@ATAMYATRATV 3 жыл бұрын
Koi gl ni yodheya satyug to aapa saare bar bar a rahe a,chinta na kar agge hle hor v sewa krni hai,jina chir sansar te naam da yagg ni shuru ho janda
@pargathundal5535
@pargathundal5535 Жыл бұрын
❤️❤️❤️❤️❤️❤️😭😭😭😭😭😭😭😭😭😭😭
@samerthapa6331
@samerthapa6331 Жыл бұрын
Ballmikpharava na lassa chakan to nahh karti si badbu mardiya sann gall gayiya sann farr anghar di sarabb pi pi ka lassa chakiya gayiya ta patroll pa tharr la Sare ditiya gayiya rabb da bnaya khadonna tutt gya 🐷🐷🐷🐷🐷🐷🐷🐷🐷🐷🐷🐷🐷🐷🐷🐷🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒
@soldiers-nf2ps
@soldiers-nf2ps 3 жыл бұрын
We will take revenge
@malvinderbabbra2129
@malvinderbabbra2129 3 жыл бұрын
Bhai sahib jii aap jii dii vdi sewa ty naly duty bndi h ki aap jii sach anokha dekhi likho qki bhaii sahib jii curse nu sach dii lod h .hath jod ky benti h ki aap na likho per beth ky likhavo jruri .eh v sewa h santa bary shahida bary sady bachaya nu sach pta hona chahida h....aap jii dy kar sewa vakt pury jhthy nu kotan kotan namaskar h guru Zahir ty h hi jag jahir v jrur hon gita Oona di shadat 🙏🙏🙏🙏 ki writer duniya subaiya gla likh rhty h..ya vedh vargy santa nu attvadi likh thy h ... kirpa kry benti parvan kro jii sachi hakikat Jedi sady sikha ty capri h jruri likho ya likhvaoo jii.wahegueu jii ka khalsa waheguru ji ki Fateh jii🙏🙏
@samar_editz773
@samar_editz773 Жыл бұрын
ਇਹ ਇਟਵਿਉ ਬੋੜੀ! ਭਾਈ ਸਾਹਿਬ ਤੁਸੀ ਆਪ ਸਮਙ ਲਵੋ ! ਦਰਦ ਕੀ ਆ ਬਸ ਰਹਣ ਦਿਉ ਕੀ ਲੋੜ ਸਮਙ ਗਏ
@g.m.smussapur8800
@g.m.smussapur8800 3 жыл бұрын
ਫਿਲਹਾਲ ਕਾਰਸੇਵਾ ਤੇ ਕਾਬਜ਼ ਬੰਦਿਅਾਂ ਨੂਂ ਪੁਰਾਤਨ ੲਿਤਿਹਾਸ ਮਿਟਾੳੁਣ ਚ ਵਿਹਲ ਨਹੀ,ਨਵਾਂ ੲਿਤਿਹਾਸ ਕਿਵੇਂ ਲਿਖਣ
@HarjinderSingh-hl7hg
@HarjinderSingh-hl7hg 3 жыл бұрын
$ ਤੇਰੀ ਮੌਜ ( ਖੇਡ ) , ਤੂੰ ਹੀ ਜਾਣੇਂ $
@satwantkaur7093
@satwantkaur7093 Жыл бұрын
Beda garkia badal,touhda,ramoowalia,longowal etc.etc..... Da.
@royalsroyal2927
@royalsroyal2927 3 жыл бұрын
Virsa Singh valtoha only one akali who fought this battle
@ManjeetKaur-jd5oj
@ManjeetKaur-jd5oj 3 жыл бұрын
JMC
@HarbhajanSingh-wf9jg
@HarbhajanSingh-wf9jg 3 жыл бұрын
Baba ji tusi panth kis nu mannde ho badala nu ja kiss hor nu
@RakeshKumar-bg8wn
@RakeshKumar-bg8wn 2 жыл бұрын
Waheguru.aap.te.kirpa.kare
@ranjitsingh-ns4hb
@ranjitsingh-ns4hb 3 жыл бұрын
Koi das shakda oh fojj kitho mangway c kithe de c oh lokk ?
@swarnjitsingh1032
@swarnjitsingh1032 3 жыл бұрын
Shyd Madrass de se
@ranjitsingh-ns4hb
@ranjitsingh-ns4hb 3 жыл бұрын
@@swarnjitsingh1032 pakka dass veer
아이스크림으로 체감되는 요즘 물가
00:16
진영민yeongmin
Рет қаралды 58 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 8 МЛН
Clowns abuse children#Short #Officer Rabbit #angel
00:51
兔子警官
Рет қаралды 72 МЛН
Slow motion boy #shorts by Tsuriki Show
0:14
Tsuriki Show
Рет қаралды 4,7 МЛН
Помог🤣#сериалы #фильмы
0:28
Кинокомбо
Рет қаралды 2,6 МЛН
Зачем он туда залез?
0:25
Vlad Samokatchik
Рет қаралды 2,9 МЛН
小丑冒险给天使带回玫瑰花#short #angel #clown
0:56
Super Beauty team
Рет қаралды 7 МЛН
tom and Jerry 😱🆕 #trending
0:23
Nemi Shorts
Рет қаралды 19 МЛН