2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ l ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ । Reverse Migration Punjab

  Рет қаралды 301,172

Gavy Chauhan Vlogs

Gavy Chauhan Vlogs

7 ай бұрын

ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024

Пікірлер: 458
@Manter_gur_shabad
@Manter_gur_shabad 7 ай бұрын
ਵੀਰ ਜੀ, ਪੰਜਾਬ ਵਿੱਚ ਦੁਕਾਨਾਂ ਲਵੋ, ਪਲਾਟ ਲਵੋ, ਮਕਾਨ ਲੈ ਕੇ ਕਰਾਏ ਤੇ ਚੜਾਓ,, ਜ਼ਮੀਨ ਖਰੀਦੋ ਪੰਜਾਬ ਵਿੱਚ ਵੇਚੋ ਨਾਂ,, ਬਿਜ਼ਨਸ ਵਧਾਓ ਪੰਜਾਬ ਦੇ ਪਿੰਡਾਂ ਵਿੱਚ ਤੇ, ਸ਼ਹਿਰਾਂ ਵਿੱਚ,, ਨਜ਼ਾਰੇ ਲਵੋ,,
@balsingh5965
@balsingh5965 6 ай бұрын
ਅਪਣੀ ਬੇੜੀ ਆਪ ਡੋਬਣ ਲੱਗੇ ਨੇ ਪੰਜਾਬੀ
@balsingh5965
@balsingh5965 6 ай бұрын
ਛੋਟੇ ਕੰਮ ਭੱਈਏ ਕਰੀ ਜਾਂਦੇ ਨੇ ਪੰਜਾਬੀਆਂ ਨੂੰ ਕੰਮ ਕਰਨ ਚ ਸ਼ਰਮ ਆਂਦੀ ਹੈ ਵੱਡੇ ਕੰਮ ਕਰਨ ਤੇ ਪੈਸਾ ਲੱਗਦਾ ਜੋ ਲੋਕ ਲਾਨਾ ਨਹਿ ਚਾਹੀਦੇ
@balsingh5965
@balsingh5965 26 күн бұрын
ਜਾਇਦਾਦ ਵਿਕਦੀ ਨਹਿ ਪੰਜਾਬ ਚ ਚਿੱਟਾ ਹੱਥੋ ਹੱਥੀਂ ਵਿਕ ਰਿਹਾ
@Manter_gur_shabad
@Manter_gur_shabad 7 ай бұрын
ਮੈ ਵੀਰ ਜੀ ਮੈਂ ਲੁਧਿਆਣੇ ਸ਼ਹਿਰ ਵਿੱਚ ਰਹਿੰਦਾ ਹਾਂ,, ਬਹੁਤ ਕੰਮ ਹੈ ਲੁਧਿਆਣੇ ਵਿੱਚ, ਕਰਨ ਵਾਲਾ ਚਾਹੀਦਾ ਹੈ,, ਜੂਪੀ ਵਾਲੇ ਲੁਧਿਆਣੇ ਵਿੱਚ ਸਠ ਸਤਰ ਹਜ਼ਾਰ ਰੁਪਏ ਕਮੋਦੇ ਹਨ ਵੀਰੋ
@manmeetkaur8748
@manmeetkaur8748 6 ай бұрын
Sahi gal aa phaji nale asi v canada 🇨🇦 America 🇺🇸 de bhiye e aa
@lakhveersingh1471
@lakhveersingh1471 6 ай бұрын
ਗੁਰੂ ਆ ਪੀਰਾਂ ਦੀ ਧਰਤੀ ਨਹੀਂ ਲੱਭਣੀ ਮੌਜ ਪੰਜਾਬ ਵਰਗੀ ਮੇਰਾ ਰੰਗਲਾ ਪੰਜਾਬ ਜ਼ਿੰਦਾਬਾਦ ਧੰਨਵਾਦ ਕਨੇਡਾ ਵਾਲਿਉ ਆਜੋ ਪੰਜਾਬ ਵਾਪਿਸ ਜੇ ਪੰਜਾਬ ਬਚਾਉਣਾ ਵਧੀਆ ਸੋਚ
@apnapunjab2023
@apnapunjab2023 7 ай бұрын
ਕੰਮ ਕਰਨ ਵਾਲਿਆਂ ਲਈ ਪੰਜਾਬ ਹੀ ਕਨੇਡਾ ਹੈ
@GurdeepSingh-lr9hq
@GurdeepSingh-lr9hq 6 ай бұрын
ਆਓ ਜਲਦੀ ਜਿਊਣ ਜੋਗਿਓ ਕਿਤੇ ਦੇਰ ਨਾ ਹੋ ਜਾਵੇ ਪੰਜਾਬ ਬਿਹਾਰ ਬਣ ਰਿਹਾ ਅੱਜ❤❤
@ManavBadhan
@ManavBadhan 5 ай бұрын
Han kaho ena sariyo ehna loka lyi nhi eh hai. Mere varge lyi oh desh. Sirf me hi a jehda tik sakda. Kiyon ki future me spoil kar liya va ki keha jeha Howega. So future ohna lyi eh desh jehre technology nu first priority rather than physical work. In simple words this place for 3-5 but in a mindset technology and Ai work.
@heerasingh7738
@heerasingh7738 6 ай бұрын
ਵੀਰ ਜੀ ਅਸੀਂ ਰਾਜਸਥਾਨ ਤੋਂ ਆ 53ਸਾਲੳਮਰ48ਸਾਲ, ਤੋਂ ਏਥੇ ਨਿਵਾਸ ਕਰ ਰਹੇ ਹਾਂ ਮੈਂ ਕੋਈ ਵੀ ਰਾਜਸਥਾਨੀ ਵਿਦੇਸ਼ ਵਿਚ ਜਾਂਦੇ ਨਹੀਂ ਵੇਖਿਆ ਏ ਪੰਜਾਬ ਦੇ ਲੋਕਾਂ ਨੂੰ ਕੀ ਆਖ਼ਰ ਆਈ ਆ
@narindergill787
@narindergill787 5 ай бұрын
Sahi a
@user-lu8hz1kk3h
@user-lu8hz1kk3h 7 ай бұрын
ਹੁਣ ਤੱਕ ਵੀ ਪੰਜਾਬ ਦੇ ਲੋਕ ਵਿਦੇਸ਼ਾ ਵਿੱਚ ਜਾਣ ਕਾਰਨ ਹੀ ਅੱਜ ਖੁਦ ਆਪ ਪੰਜਾਬ ਬਿਹਾਰ ਰਾਜ ਬਣ ਗਿਆ ਹੈ।
@ajaibsingh7691
@ajaibsingh7691 7 ай бұрын
ਸੱਭ ਤੋਂ ਵੱਧੀਆ ਕੰਮ ਹੈ ਸਬਜੀਆਂ ਦਾ ਇਸ ਵਿੱਚ ਇਕੋ ਦਿਨ ਵਿੱਚ ਪੈਸੇ ਤਿੰਨ ਗੁਣਾਂ ਹੋ ਜਾਂਦੇ ਹਨ ਤੇ ਕੋਈ ਧੋਖੇ ਵਾਲੀ ਗੱਲ ਨਹੀਂ ਹੈ ।ਸਿੱਧਾ ਕਿਸਾਨਾਂ ਦੇ ਖੇਤਾਂ ਵਿੱਚੋਂ ਸਬਜੀਆਂ ਚੁੱਕੋ ਤੇ ਵੇਚਣ ਲੱਗ ਜਾਵੋ ।
@user-lu8hz1kk3h
@user-lu8hz1kk3h 7 ай бұрын
ਅੱਜ ਕੱਲ੍ਹ ਪੰਜਾਬ ਵਿਚ ਹੀ ਬਿਹਾਰ ਦੇ ਲੋਕ ਰੇਹੜੀ ਲਗਾ ਕਰ ਹੀ ਦੋ ਹਜ਼ਾਰ ਰੁਪਏ ਤੱਕ ਇਕ ਦਿਨ ਵਿਚ ਕਮਾਈ ਕਰਦਾ ਏ।ਧੰਨਵਾਦ
@sukhjinderkaur1417
@sukhjinderkaur1417 7 ай бұрын
ਸਾਰੇਆ ਦੇ ਦਿਲ ਦੀਆ ਗਲਾ ਕੀਤੀਆ ਬੇਟਾ ਜਿਊਦਾ ਵਸਦਾ ਰਹਿ
@juaalasinghgrewal6818
@juaalasinghgrewal6818 7 ай бұрын
Oੳ ਭਾਈ ਭਰਾਵੋ ਪੰਜਾਬ ਸਾਡੇ ਗੁਰੂ ਸਹਿਬਾਨਾਂ ਦੀ ਧਰਤੀ ਹੈ। ਐਸੀ ਪਵਿੱਤਰ ਧਰਤੀ ਛੱਡਕੇ ਆਪਣੇ ਗੁਰੂ ਸਾਹਿਬਾਨਾਂ ਨੂੰਪਿੱਠ ਦੇ ਕੇ ਨਾ ਜਾਓ। ਓਏ ਆਪਣੇ ਸੋਹਣੇ ਪੰਜਾਬ ਨੂੰ ਪਿਆਰ ਕਰੋ। ਗੁਰਬਾਣੀ ਦਾ ਪਾਠ ਕਰੋ ਵਾਹਿਗੁਰੂ ਵਾਹਿਗੁਰੂ ਜਪੋ। ਸਤਿਗੁਰੂ ਜੀ ਤੁਹਾਨੂੰ ਉਜਵਲ ਬੁੱਧੀ ਬਖਸ਼ਣ ਦੇਣਗੇ ਤੁਸੀਂ ਇਥੇ ਪੰਜਾਬ ਵਿਚ ਰਹਿ ਕਿ ਹੀ ਕਾਮਜਾਬ ਹੋ ਜਾਵੋਗੇ। ਹਾੜ੍ਹੇ ਹਾੜ੍ਹੇ ਓਏ ਪੰਜਾਬ ਛੱਡ ਕੇ ਨਾ ਜਾਓ ਓਏ।
@birbalsinghchahal4153
@birbalsinghchahal4153 7 ай бұрын
ਵਾਹਿਗੁਰੂ ਕਰਨਾ ਪਾਖੰਡ ਆ ਪੜਾਈ ਕਰਨਾ ਬਿਜਨਸ ਕਰਨਾ IPS OFFICER ਬਣਨਾ ਹੀ ਚੰਗੀ ਜਿੰਦਗੀ ਜਿਊਣਾ ਆ
@Kiranpal-Singh
@Kiranpal-Singh 6 ай бұрын
@@birbalsinghchahal4153 ਸਭ ਤੋਂ ਜਰੂਰੀ ਰੱਬ ਦਾ ਨਾਮ ਲੈਣਾ ਹੈ, ਬਾਕੀ ਸਭ ਗੁਜਰਾਨ ਵਾਸਤੇ ਹੈ !
@GurtejSingh-xo4zo
@GurtejSingh-xo4zo 7 ай бұрын
ਲੱਭਣੀ ਨੀ ਮੌਜ ਪੰਜਾਬ ਵਰਗੀ
@surinderkaur9310
@surinderkaur9310 7 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਬੁਹਤ ਮੰਗੀਆਂ ਹੈ ਪੰਜਾਬ ਵਧੀਆ ਹੈ ਤੁਸੀਂ ਸੱਚ ਬੋਲਣ ਹੈ ਬਾਹਰ ਕੁਝ ਨਹੀਂ ਰਖਿਆ ਹੈ ❤❤❤
@dalrajsinghsaran3529
@dalrajsinghsaran3529 7 ай бұрын
ਕਹਿੰਦੇ ਸਾਰੇ ,ਜਾਂਦਾ ਕੋਈ ਨਹੀਂ ਕਨੇਡਾ ਤੋਂ .. ਹਾਲਾਤ ਕਨੂੰਨ ਹੋਣ ਸਹੀ ਤੇ ਫਸਲ ਦਾ ਮੁੱਲ ਮਿਲੇ ਫਿਰ ਕੋਈ ਨਾ ਛੱਡੇ ਪੰਜਾਬ
@shahbazrandhawa5673
@shahbazrandhawa5673 6 ай бұрын
Veer mir manu te vaddu ghalughare vaare pareyo kde time kad ke ……fir daseyo rule and law kiho jiha aa
@phootphath4851
@phootphath4851 6 ай бұрын
ਸਭ ਦੀ ਅਪਣੀ ਅਪਣੀ ਸੋਚ ਹੈ, ਕੋਈ ਦੇਸ ਮਾੜਾ ਜਾਂ ਚੰਗਾ ਨੀਂ ਹੁੰਦਾ, ਅਸੀਂ ਅਪਣੇ ਬਜੁਰਗਾਂ ਨੂੰ ਦਿਨ ਰਾਤ ਮਿਹਨਤ ਕਰਦੇ ਦੇਖਿਆ ਉਹ ਇੱਕੋ ਗੱਲ ਕਹਿੰਦੇ ਸੀ ਪੁੱਤ ਪੜ ਲਿਖ ਲਓ ਅਸੀਂ ਤਾਂ ਮਿੱਟੀ ਨਾਲ ਮਿੱਟੀ ਹੋਣਾ ਹੀ ਹੈ ਤੁਸੀਂ ਕੁੱਝ ਹੋਰ ਕਰ ਲਓ, ਅਪਣੀ ਜ਼ਮੀਨ ਸੀ 5 ਕਿੱਲੇ 20/25 ਠੇਕੇ ਤੇ ਲੈਂਦੇ ਸੀ, ਸਿਰਫ਼ 4 ਕੂ ਲੱਖ ਦੀ ਲਿਮਟ ਸੀ, ਕਰਜ਼ਾ ਹੋਰ ਤਾਂ ਵਧ ਗਿਆ ਉਹ ਲਿਮਿਟ ਤੱਕ ਨੀਂ ਫ੍ਰੀ ਕਰ ਸਕੇ, ਰਾਤ ਨੂੰ ਨੀਂਦ ਏਥੇ ਵੀ ਨਹੀਂ ਆਉਂਦੀ, ਸਭ ਭੁਲੇਖੇ ਨੇਂ, ਹਾਂ ਪਰਿਵਾਰ ਤੋਂ ਦੂਰ ਰਹਿਣਾ ਮੁਸ਼ਕਿਲ ਹੁੰਦਾ, ਇੱਕ ਸਮਾਂ ਆਉਂਦਾ ਜਦੋਂ ਮਾਂ ਬਾਪ ਭਾਈ ਭੈਣ ਸਭ ਬੁਲਾਉਣਾਂ ਸੱਡ ਦਿੰਦੇ ਨੇਂ, ਮੈਂ ਤਾਂ ਸਾਰੇ ਹੀ ਬਾਹਰਲੇ ਮੁਲਕਾਂ ਨੂੰ ਚੰਗਾ ਹੀ ਕਹਿਣਾਂ ਮਿਹਨਤ ਦੀ ਕੀਮਤ ਤਾਂ ਮਿਲਦੀ ਹੈ ਕੰਮ ਜਿਹੜਾ ਮਰਜ਼ੀ ਹੋਵੇ, ਪੰਜਾਬ ਵਿੱਚ ਕਿਹੜਾ ਸਾਰੇ dc ਲੱਗ ਜਾਣ ਗੇ, ਹਾਂ ਸੋਚ ਸਮਜ ਕੇ ਚਲਾਂਗੇ ਕੈਨੇਡਾ ਵਰਗੀ ਜਿੰਦਗੀ ਵੀ ਕਿਤੇ ਨੀਂ, ਇੱਕ ਕਹਾਵਤ ਹੈ ਕੀ ਦੂਰ ਦੇ ਫੁੱਲ ਸੁਹਾਵਣੇ ਹੁੰਦੇ ਨੇਂ, ਕੈਨੇਡਾ ਸੱਡ ਕੇ ਆ ਜਾਉ, ਮਹੀਨੇਂ ਕੂ ਬਾਅਦ ਕੈਨੇਡਾ ਨੂੰ ਯਾਦ ਕਰੋਗੇ, ਮਨ ਨੂੰ ਠਿਕਾਣੇ ਰੱਖ ਤੇ ਤਨ ਨੂੰ ਘੁੰਮਾਈ ਰੱਖ, ਨਜ਼ਾਰੇ ਨੇਂ ਜਿੰਦਗੀ ਦੇ,
@jaswantsingh-li5lf
@jaswantsingh-li5lf 6 ай бұрын
ਵੀਰ ਮੇਰੇ ਪੰਜਾਬ ਦੀਆਂ ਭੇਡਾਂ ਨਹੀਂ ਇਹ ਗੱਲਾਂ ਮੰਨਣ ਲਈ ਤਿਆਰ ਜੋ ਕੁਝ ਤੁਸੀਂ ਦਸ ਰਹੇ ਹੋ ਇਹ ਗੱਲਾਂ ਬਿਲਕੁਲ ਸੱਚ ਹਨ ਮੇਰੇ ਪੁੱਤਰ ਨੂੰਹ ਬਰੈਂਪਟਨ ਵਿੱਚ ਉਹ ਬੀ ਸਭ ਕੁਝ ਤੁਹਾਡੇ ਵਾਲੀਆਂ ਗੱਲਾਂ ਦਸ ਰਹੇ ਹਨ ਉਹ ਬੀ ਵਾਪਸੀ ਦੀ ਤਿਆਰੀ ਵਿੱਚ ਹਨ ਪਰ ਹੋਰ ਤਾਂ ਹੋਰ ਮੇਰੀ ਬੇਟੀ ਇਹ ਗੱਲਾਂ ਸੁਣਨ ਲਈ ਤਿਆਰ ਨਹੀਂ ਕੀਤਾ ਦਿਮਾਗ ਵਿੱਚ ਆ ਹੀ ਹੈ ਕਿ ਤੁਸੀਂ ਕਿਉਂ ਗਏ ਮੈਨੂੰ ਜਾਣਕੇ ਝੂਠ ਬੋਲਦੇ ਹੋ
@surinderkaur9310
@surinderkaur9310 7 ай бұрын
ਪੰਜਾਬ ਵਿੱਚ ਰਹਿਣ ਚਾਹੀਦਾ ਹੈ ਜਲਦੀ ਅਪਨੇ ਪੰਜਾਬ ਵਿੱਚ ਆਓ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Kiranpal-Singh
@Kiranpal-Singh 6 ай бұрын
ਕਨੇਡਾ ਆਦਿ ਵਿਕਸਤ ਦੇਸ਼ਾਂ ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਏਨੇ ਕੁ ਪੈਸੇ ਹਰ ਬੰਦਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਚੱਲ ਜਾਂਦਾ, ਪੰਜਾਬ ਪਿੱਛੇ ਵੀ ਭੇਜਦੇ ਹਨ, ਹੁਣ ਤਾਂ ਬਹੁਤ ਲੋਕਾਂ ਦੇ ਵੱਡੇ ਕਾਰੋਬਾਰ ਤੇ ਚੰਗੀਆਂ ਨੌਕਰੀਆਂ ਵੀ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਖੇਤੀ ਵੀ ਕਰਦੇ ਹਨ, ਪੰਜਾਬ ਵਿੱਚ ਗੁਜਰਾਨ ਵਧੀਆ ਹੈ ਜਾਂ ਭ੍ਰਿਸ਼ਟ ਢਾਂਚੇ ਦੀ ਮਾਰ-ਧੱਕੇਸ਼ਾਹੀ ਤੋਂ ਬਚੇ ਹੋ, ਤਾਂ ਬਾਹਰ ਜਾਣ ਦੀ ਲੋੜ ਨਹੀਂ ! ਪੰਜਾਬ ਜਾਂ ਬਾਹਰ ਕਿਤੇ ਵੀ ਰਹੀਏ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, ਖੁਸ਼ੀ ਤਾਂ ਸਾਡੀ ਮਾਨਸਿਕ ਸੋਚ ਤੇ ਨਿਰਭਰ ਹੈ !!
@iqbalthikaakaur864
@iqbalthikaakaur864 6 ай бұрын
ਜਿਉਂਦਾ ਰਹੋ ਵੀਰੇ ਲੰਮੀਂ ਉਮਰਾਂ ਹੋਵਣ
@balsingh5965
@balsingh5965 7 ай бұрын
ਪੰਜਾਬ ਚੋ ਪੰਜਾਬੀ ਵਿਦੇਸ਼ ਜਾ ਰਹੇ ਨੇ ਪੰਜਾਬ ਉਜਰ ਰਿਹਾ ਹੈ ਕੈਨੇਡਾ ਚ ਪੰਜਾਬੀਆਂ ਦੀਆਂ ਆਉਣ ਵਾਲੀਆ ਨਸਲਾਂ ਪੰਜਾਬੀ ਨਹਿ ਰਹਿਣਗੇ ਦੁਬਾਰਾ ਪੰਜਾਬ ਤਬਾਹ
@JasvirSingh-th6gm
@JasvirSingh-th6gm 7 ай бұрын
Wahe. Guru. G🙏🙏🙏🙏
@Kiranpal-Singh
@Kiranpal-Singh 6 ай бұрын
ਪਰਿਵਾਰ ਤੇ ਨਿਰਭਰ ਕਰਦਾ ਹੈ, ਸਭ ਦੀਆਂ। ਸਲਾਂ ਨਹੀਂ ਬਦਲਦੀਆਂ !
@rubyminhas1183
@rubyminhas1183 7 ай бұрын
ਵੀਰ ਜੀ ! ਬਹੁਤ ਵਧੀਆ ਫੈਸਲਾ ਕੀਤਾ ਪੰਜਾਬ ਵਾਪਸ ਆਉਣ ਦਾ । 👍
@parminderbrar888
@parminderbrar888 7 ай бұрын
Plz post some success story . Lots of Indian students are doing so well so successful, there are always two side of the coin 🙏🙏
@pardeepjhinjerjhinjer2677
@pardeepjhinjerjhinjer2677 6 ай бұрын
​@@parminderbrar888😊😅😅😅😅😅😅
@japreetgill916
@japreetgill916 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਕਨੇਡਾ ਬੈਠੇ ਬੱਚੇ ਨੇ ਇੰਨਾ ਖੁੱਲ ਕੇ ਕਨੇਡਾ ਦੇ ਬਾਰੇ ਦੱਸਿਆ🙏
@apnapunjab2023
@apnapunjab2023 7 ай бұрын
ਪਈਆਂ ਨੂੰ ਪੰਜਾਬ ਵਿਚ ਜਮੀਨਾਂ ਨਾ ਦਿਓ
@rubyminhas1183
@rubyminhas1183 7 ай бұрын
ਬਹੁਤ ਵਧੀਆ ਗੱਲ ਬਾਤ ਕੀਤੀ ਤੁਸੀਂ। ਧੰਨਵਾਦ ਬਹੁਤ ਵਧੀਆ information ਦੇਣ ਦੇ ਲਈ। 🙏
@SohanSingh-pb4pf
@SohanSingh-pb4pf 7 ай бұрын
ਨਹੀਂ ਲੱਭਣੀ ਮੌਜ ਪੰਜਾਬ ਵਰਗੀ
@harjotbrar4531
@harjotbrar4531 7 ай бұрын
❤❤ ਜੋ ਮੌਜ ਛੱਜੂ ਦੇ ਚੁਬਾਰੇ,ਉਹ ਬਲਖ ਨਾ ਬੁਖਾਰੇ
@user-gx5se9yv4e
@user-gx5se9yv4e 6 ай бұрын
ਫੇਰ ਅਗਲੀਆਂ ਸਰਦੀਆਂ ਨੂੰ ਕਿਉਂ ਉਡੀਕ ਰਿਹਾਂ। ਨਾਲੇ ਆਵਦਾ ਪਾਸਪੋਰਟ ਲਾਈਵ ਹੋਕੇ ਸਾੜ , ਫੇਰ ਪਤਾ ਲੱਗੂ।
@harjotbrar4531
@harjotbrar4531 7 ай бұрын
ਜੋ ਮੌਜ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ ❤❤❤
@nirmalsinghrandhawa7080
@nirmalsinghrandhawa7080 6 ай бұрын
Good a ji
@surinderkaur9310
@surinderkaur9310 7 ай бұрын
ਪੰਜਾਬ ਵਿੱਚ ਜਲਦੀ ਆਓ ਪੰਜਾਬ ਕਿਤੇ ਬਿਹਾਰ ਨਾਂ ਬਣੋਂ ਜਾਵੇ ਕਿ ਕਨੈਡਾ ਵਿੱਚ ਕੁਝ ਨਹੀਂ ਰਖਿਆ ਬੱਚਿਆਂ ਨੂੰ ਬਾਸੀ ਰੋਟੀ ਖਾ ਣੀਪੇਦੀ
@apnapunjab2023
@apnapunjab2023 7 ай бұрын
ਮਿਹਨਤ ਕਰਨ ਵਾਲਿਆਂ ਨੂੰ ਕੋਈ ਸ਼ਰਮ ਨਹੀਂ❤ ਜਿਨਾਂ ਨੇ ਕੀਤੀ ਸ਼ਰਮਨਾਕ
@Laddi_Wraich_UK
@Laddi_Wraich_UK 7 ай бұрын
ਸਹੀ ਗੱਲ ਆ ਵੀਰੇ।15 16 ਸਾਲ ਦੇ ਹੁੰਦੇ ਨੇ ਕਿਹ ਦਿੰਦੇ ਆ ਇਥੇ ਕੁਝ ਹੈ ਨੀ ਦੇਖਿਆ ਕਿਆ ਅਜੇ ਤੁਸੀਂ।
@apnapunjab2023
@apnapunjab2023 7 ай бұрын
ਬਹੁਤ ਹੀ ਕਮ ਹੈ ਪੰਜਾਬ ਵਿੱਚ ਕਰਨ ਵਾਲਿਆਂ ਲਈ
@Kiranpal-Singh
@Kiranpal-Singh 6 ай бұрын
ਪੜ੍ਹ ਕੇ 10-15 ਹਜਾਰ ਨੂੰ ਕੀ ਕਰਨ ?
@HarvinderSingh-vl5qh
@HarvinderSingh-vl5qh Ай бұрын
​@@Kiranpal-Singhtere vargia da ni kujh banda
@Kiranpal-Singh
@Kiranpal-Singh Ай бұрын
@@HarvinderSingh-vl5qh ਸਚਾਈ ਇਹੀ ਹੈ, ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ, ਪ੍ਰਾਈਵੇਟ ਵਾਲੇ ਕਿੰਨੇ ਪੈਸੇ ਦਿੰਦੇ ਹਨ ?
@ashwanigupta3093
@ashwanigupta3093 7 ай бұрын
PARENTS R ALSO RESPONSIBLE .THEY GIVE HARD EARNING OF LIFE FOR THEIR CHILDREN..
@JaySingh-bo5uj
@JaySingh-bo5uj 7 ай бұрын
2030. haha. I already came back last year. life is much more peaceful here at home.
@Revolutionary321
@Revolutionary321 7 ай бұрын
Absolutely right 🎉
@sukhdevkaur7845
@sukhdevkaur7845 7 ай бұрын
ਬਾਈ ਜੀ ਵਧਾਈ ਹੋਵੇ । ਸਾਨੂੰ ਪੰਜਾਬ ਸੁੰਨੇ ਨਹੀਂ ਕਰਨਾ ਚਾਹੁੰਦਾ ਜੀ ਕਿਉਂਕਿ ਸਿੱਖ ਵਿਰੋਧੀ ਸਰਕਾਰਾਂ ਸਾਡੇ ਇਤਿਹਾਸ ਨੂੰ ਖੁਰਦ ਬੁਰਦ ਕਰਨਾ ਚਾਹੁੰਦੀਆਂ । ਅਸੀਂ ਧਰਮ ਪਖੋਂ, ਇਤਿਹਾਸ ਪੱਖੋ ਉਜੜ ਜਾਵਾਂਗੇ । ਮੇਰੀ ਉਮਰ 67 ਸਾਲ ਹੈ । ਪੰਜਾਬ ਦੇ ਹਾਲਾਤ ਵੇਖ ਕੇ ਨੀਂਦ ਨਹੀਂ ਆਉਂਦੀ ਵੀਰ । ਮੈਂ ਇਸ ਗਲ ਲਈ ਸੋਚ ਕੇ ਰੋ ਰੋ ਕੇ ਅਖਾਂ ਅੰਨੀਆਂ ਕਰ ਲੲਈਆ। ਮੇਰੇ ਭਾਈ ਸਾਰੇ ਬਾਹਰ ਹਨ , ਉਹਨਾਂ ਨੂੰ ਵਾਪਸ ਆਉਣ ਲਈ ਵਾਰ ਵਾਰ ਬੇਨਤੀ ਕਰਦੀ ਹਾਂ ।
@Revolutionary321
@Revolutionary321 7 ай бұрын
@@sukhdevkaur7845 ਕੋਈ ਕੁਝ ਨੀ kenda ਸਾਡਾ ਆਪਣਾ ਲਾਲਚ ਭੇਡ ਚਾਲ ਰੀਸ ਦਿਖਾਵਾ ਟਿਕਣ ਨੀ ਦਿੰਦਾ
@JasPreet-gq3oq
@JasPreet-gq3oq 7 ай бұрын
Am in USA California. I want to return back PUNJAB but haje kuj Samaja ni aa rahi ki Kara actually Mera Kam USA vich hai me punjab vich haje investment ni Kari but am trying. By 2025 I'll be in PUNJAB ❤
@sukhdevkaur7845
@sukhdevkaur7845 7 ай бұрын
@@JasPreet-gq3oq ਬਾਈ ਜੀ ਪੰਜਾਬ ਵਿੱਚ ਆਪ ਜੀ ਦਾ ਹਾਰਦਿਕ ਅਜੀਤ!
@apnapunjab2023
@apnapunjab2023 7 ай бұрын
ਵੀਰ ਜੀ ਤੁਸੀਂ ਬਹੁਤ ਹੀ ਚੰਗੀਆਂ ਗੱਲਾਂ ਦੱਸੀਆਂ
@surinderkaur9310
@surinderkaur9310 7 ай бұрын
ਹਾਂ ਰੱਬ ਤੁਹਾਨੂੰ ਇਨੀਂ ਕ਼ੈਦ ਹੈ ਪੰਜਾਬ ਅਪਨਾ ਵਧੀਆ ਹੈ ਜਲਦੀ ਅਪਨੇ ਪੰਜਾਬ ਆੳ
@gogisingh4272
@gogisingh4272 7 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ 🙏
@sarojrani1137
@sarojrani1137 7 ай бұрын
Realty tuhadi ik ik gll vich sachai aa
@surinderkaur9310
@surinderkaur9310 7 ай бұрын
ਬੱਚੇ ਕਨੇਡਾ ਵਿੱਚ ਤੱਗ ਰਹਿੰਦੇ ਹਨ ਕੱਮਕੋਰੋ ਕੱਮਕੋਰੋ ਬਚਿਆ ਪੂਰੀ ਤਰ੍ਹਾਂ ਨੀਂਦ ਨਹੀਂ ਆਉਂਦੀ ❤❤
@Kiranpal-Singh
@Kiranpal-Singh 5 ай бұрын
ਕੌਣ ਤੰਗ ਕਰਦਾ ਹੈ ?
@balwantsingh9030
@balwantsingh9030 6 ай бұрын
ਪੰਜਾਬਿਉ ਮੈਂ ਪੁਲਿਸ ਮੁਲਾਜ਼ਮ ਹਾਂ। ਪੁਲਿਸ ਲਾਈਨ ਲੁਧਿਆਣਾ ਦੇ ਬਾਹਰ ਹੇਬੋਵਾਲ ਰੋਡ ਤੇ ਇਕ ਪ੍ਰਵਾਸੀ ਨੌਜਵਾਨ ਯੂ ਪੀ ਦਾ ਇਕ ਸੇਬ ਦੀ ਰੇਹੜੀ ਲਾਉਂਦਾ ਹੈ ।ਮੈ ਪੁਛਿਆ ਕਿੰਨੇ ਸੇਬ ਵਿਕ ਜਾਂਦੇ ਹਨ ਸ਼ਾਮ ਤਕ। ਉਸ ਨੇ ਕਿਹਾ ਮੈਂ ਸਾਮ ਤਕ ਡੇਢ ਕੁਇੰਟਲ ਸੇਬ ਵੇਚ ਦਿੰਦਾ ਹਾਂ। ਕਮਾਈ ਦੇ ਹਿਸਾਬ ਨਾਲ ਉਹ ਰੋਜ਼ਾਨਾ ਵੀਹ ਤੋ ਪੱਚੀ ਸੌ ਰੋਜ਼ਾਨਾ ਕਮਾਉਂਦਾ ਹੈ।
@Kuldeepbahad
@Kuldeepbahad 26 күн бұрын
Bilkul sach
@bhupindersharma8910
@bhupindersharma8910 7 ай бұрын
ਬਾਈ ਜੀ ਮੇਹਨਤ ਕਰਨੀ ਪੈਣੀ ਆ ਇੰਡੀਆ ਜਾ ਕੈਨੇਡਾ। 3:48 ਇੰਡੀਆ ਬਾਈ ਮੇਹਨਤ ਦਾ ਮੁੱਲ ਨਹੀਂ ਪੈਂਦਾ ਕਿਸੇ ਨੇ ਵਾਪਿਸ ਨਹੀਂ ਆਉਣਾ ਸਭ ਕੈਨੇਡਾ ਬਿਜਨੈਸ ਸੈੱਟ ਕਰਨ ਗੇ ।ਬਾਈ ਤੂੰ ਪੰਜਾਬ ਆ ਕੇ ਵੀ ਧੱਕੇ ਖਾਏ ਗਾ ਫੂਡ ਦਾ ਕੰਮ ਕੈਨੇਡਾ ਹੀ ਕਰ ਲਏ
@cheemasingh6770
@cheemasingh6770 6 ай бұрын
🙏ਕਰਤਾ ਕਰੇ ਸੋ ਹੋਏ 🙏
@rupinderkaur-bx2wx
@rupinderkaur-bx2wx 7 ай бұрын
ਬਹੁਤ ਵਧੀਆ। ਵਿਚਾਰ। ਨੇ।ਪੁਤਰਾਂ।ਸਹੀ। ਗੱਲਾਂ। ਨੇ। ਤੇਰੀਆਂ। ਪੰਜਾਬ ੲਇੱਕ। ਬਹੁਤ ਵਧੀਆ ਸੂਬਾ। ਹੈ।ਇਥੇ।ਸਬ।ਕੁਝ।ਪੈਦਾ। ਹੁੰਦਾ। ਆਪਣੀ ਆ।ਕਮੲਈਆ।ਨੇ। ਬੱਚੇ।ਕੰਮ। ਨਹੀਂ। ਕਰਦੇ। ਇਹਨਾਂ।ਦੇਸ਼ਾਂ।ਦੇ। ਮੁਕਾਬਲੇ।ਆਪਣਾ। ਪੰਜਾਬ। ਬਹੁਤ ਵਧੀਆ। ਹੈ। ਆਪਣੀ।ਸੋਚ।ਰੱਖੋ।ਇ੍ਥੇ। ਆਪਣੇ ਆਪ।ਵਿਚ। ਵੱਡਾ।ਛੋਟਾ।ਸਮਝ।ਕੇ।ਕੰਮ। ਨਹੀਂ।ਕਰਦੇ। ਬੱਚੇ।ਇਸ।ਕਰ।ਕੇ।ਫੇਰ। ਹਾਂ
@sarabadhaliwal9606
@sarabadhaliwal9606 7 ай бұрын
ਬਾਈ ਨੇ 11 ਤੇ4 ਨੰਬਰ ਬੱਸ ਦੀ ਗੱਲ ਕੀਤੀ ਤਾ ਬਾਈ ਜੀ 4 ਨੰਬਰ ਬੱਸ ਵੀਹ ਮਿੰਟ ਬਾਅਦ ਆਉਦੀ ਆ ਤੇ 11 ਤੇ 511 ਨੰਬਰ ਤਾ 3-4 ਮਿੰਟ ਚ ਆਉਦੀਆ ਹੀ ਰਹਿੰਦੀਆ । ਅਗਲੀ ਗੱਲ ਕੇ ਉੱਚੀ ਬੋਲ ਨਹੀ ਸਕਦੇ ਜਾਂ ਆਵਾਜ ਆਉਦੀ ਆ ਨਾਲ ਦੇ ਸੁੱਤੇ ਹੁੰਦੇ ਆ । ਬਾਈ ਜੀ 1-2 ਚ ਬੰਦੇ ਦੇ ਘਰਦੇ ਆ ਜਾਦੇ ਉਹ ਆਪਣਾ ਅੱਡ ਰਹਿਣ ਲੱਗ ਜਾਦਾ ਜਾਂ ਕਹਿ ਲਵੋ ਜਿਆਦਾਤਰ ਤਾ 2-3 ਮਹੀਨੇ ਬਾਅਦ ਹੀ ਕੁੜੀ ਮੁੰਡਾ ਪਿਆਰ ਪਾ ਕੇ ਅੱਡ ਰਹਿਣ ਲੱਗ ਜਾਦੇ । ਪੰਜਾਬ ਪੁਲਿਸ ਕਿੰਨੀ ਇਮਾਨਦਾਰ ਆ ਇਸ ਚ ਤਾ ਕੋਈ ਸੱਕ ਹੀ ਨਹੀ । 2-3 ਲੱਖ ਮੁੰਡਾ ਮਾਰ ਦਿੱਤਾ ਪੰਜਾਬ ਦਾ , ਰਿਸਵਤ , ਗੰਦੀਆ ਗਾਲਾ , ਬਿਨਾ ਗੱਲੋ ਦਾੜੀ ਪੱਟ ਦੇਣੀ ਜਾ ਪੰਚਾਇਤ ਚ ਦੂਜੀ ਧਿਰ ਤੋ ਪੈਸੇ ਲੈ ਕੇ ਬੰਦੇ ਦੇ ਥੱਪੜ ਮਾਰਨੇ ਇੱਕ ਵੀ ਗੱਲ ਚੰਗੀ ਨਹੀ ਪੁਲਿਸ ਚ ਮਰੀ ਜਮੀਰ ਵਾਲੇ ਝੂਠੇ । ਤੁਸੀ ਬਾਈ ਜੀ ਮੇਰੇ ਨਾਲ ਇਸ ਵਿਸੇ ਤੇ ਜਦੋ ਮਰਜੀ ਗੱਲ ਕਰ ਸਕਦੇ ਉ ਜੀ । ਬਾਈ ਤੁਹਾਡੇ ਕੋਲ 10 ਕਿਲੇ ਜਮੀਨ ਹੋਣੀ ਆ ਤਾ ਤੁਹਾਨੂੰ ਗੱਲਾਂ ਆਉਦੀਆ ਜੀ । ਪਰ ਸਚਾਈ ਮੈ ਤੁਹਾਨੂੰ ਦੱਸਦਾ ਜੀ । ਜੇ ਕਿਸਾਨ ਜਾਂ ਗਰੀਬ ਨੇ ਧੀ ਭੈਣ ਦਾ ਵਿਆਹ ਕਰਨਾ ਤਾਂ ਕਰਜਾ ਸਾਰੀ ਉਮਰ ਨਹੀ ਲਾ ਸਕਦਾ । ਕੋਈ ਬਿਮਾਰ ਹੋ ਗਿਆ ਤਾ ਡਾਕਟਰ ਨੰਗ ਕਰ ਦਿੰਦੇ ਆ । ਜਵਾਕ ਪੜਾਉਣਾ ਤਾ ਚੀਕਾਂ ਨਿਕਲ ਜਾਦੀਆਂ । ਬਾਈ ਨੇ ਕਿਹਾ ਕਨੇਡਾ ਚ ਤੇਲ , ਆਟਾ ਤੇ ਮਹਿੰਗਾਈ ਬਹੁਤ ਆ ਜਿਵੇ 8 ਦਾ ਆਟਾ 19 ਚ ਆਉਦਾ ਹੁਣ । ਬਾਈ ਜੀ ਮਹਿੰਗਾਈ ਇੱਕ ਦੇਸ ਚ ਨਹੀ ਵੱਧ ਦੀ ਹੁੰਦੀ ਸਾਰੀ ਦੁਨੀਆ ਚ ਵੱਧਦੀ ਆ ਜੀ
@jashankanda2327
@jashankanda2327 7 ай бұрын
God bless all ❤ sare ni pr kaafi smj rye a and ohh bhut vaddi gl a bakki waheguru ji mehr krn😊
@sarabadhaliwal9606
@sarabadhaliwal9606 7 ай бұрын
ਮੇਰੀ ਘਰਵਾਲੀ 2018 ਚ ਤੇ ਮੈ 2019 ਚ ਆਇਆ ਸੀ ਪੰਜਾਬ ਤੋ ਕਨੇਡਾ । ਜਹਾਜ ਦੀ ਟਿਕਟ ਘਰਵਾਲੀ ਦੀ 61000 ਤੇ ਮੇਰੀ 87000 ਹਜਾਰ ਦੀ ਆਈ ਸੀ ਤੇ ਹੁਣ ਮੇਰੀ ਘਰਵਾਲੀ ਪੰਜਾਬ ਗਈ ਆ 1ਲੱਖ 92000 ਦੀ ਟਿਕਟ ਆਈ ਆ । ਪੰਜਾਬ ਚ ਝੋਨੇ ਦੀ ਲਵਾਈ , ਪੈਟਰੋਲ ਦਾ ਰੇਟ , ਮੋਟਰ ਸਾਇਕਲ ਦੇ ਰੇਟ , ਖਾਣ ਪੀਣ ਦਾ ਸਾਮਾਨ , ਜਮੀਨ ਦਾ ਰੇਟ ਤੇ ਹੋਰ ਸਾਮਾਨ ਦਾ ਪਤਾ ਕਰੋ ਕੇ 2018 ਵਾਲਾ ਹੀ ਆ ਕੇ ਫਰਕ ਆ ?? ਸਚਾਈ ਮੈ ਦੱਸਦਾ ਜੀ , ਸਕੂਲਾਂ ਚ ਪੰਜਾਬੀ ਬੋਲਣ ਤੇ ਪਾਬੰਦੀ , ਜੇ ਕੋਈ ਹੱਕ ਦੀ ਗੱਲ ਕਰਦਾ ਉਸਨੂੰ ਅੱਤਵਾਦੀ ਕਹਿ ਕੇ ਜੇਲ ਚ , ਨਸਾ ਸਰੇਆਮ , ਗੈਗਸਟਾਰ ਕਤਲ ਤੇ ਕਤਲ ਕਰੀ ਆਉਦੇ ਆ , ਗਰੰਥਾ ਦੀਆ ਬੇਅਦਬੀਆ , ਲੁੱਟਾ ਖੋਹਾਂ ਤੇ ਹੋਰ ਬਹੁਤ ਕੁਝ । ਬਾਈ ਜੀ ਅਸਲ ਗੱਲ ਕਰੋ ਕੇ ਸਰਕਾਰਾਂ ਨੇ ਲੋਰ ਬਰਬਾਦ ਕਰ ਦਿੱਤੇ ਤਾ ਆ ਰਹੇ ਬਾਹਰ । ਤੁਸੀ ਸਰਕਾਰਾ ਨੂੰ ਸਵਾਲ ਕਰਕੇ ਤਾਂ ਦੇਖੋ ਪੰਜਾਬ ਜਾ ਭਾਰਤ ਚ ਤੁਹਾਡਾ ਜਲੂਸ ਨ ਕੱਢ ਦਿੱਤਾ ਤਾ । ਕਨੇਡਾ ਚ ਕਰੋਨਾ ਚ ਬਹੁਤ ਜਵਾਕ ਘਰੇ ਬੈਠਿਆ ਨੇ 120000 ਰੁਪਏ ਸਰਕਾਰ ਤੋ ਮਹੀਨੇ ਦੇ ਲਏ , ਤੁਹਾਡੇ ਬੱਚੇ ਦੀ 12 ਤੱਕ ਪੜਾਈ ਫਰੀ , ਹਰ ਮਹੀਨੇ ਤੁਹਾਡੇ ਜਵਾਕ ਨੂੰ ਸਰਕਾਰ 30000 ਤੋਂ ਲੈ ਕੇ 60000 ਰੁਪਇਆ ਦਿੰਦੀ 18 ਸਾਲ ਤੱਕ , ਹਸਪਤਾਲ ਚ ਕੋਈ ਪੈਸਾ ਨਹੀ ਜਦੋ ਜਵਾਕ ਦਾ ਜਨਮ ਹੁੰਦਾ ਤੇ 90% ਨੋਰਮਲ ਬੱਚਾ ਹੁੰਦਾ ਤੇ ਪੰਜਾਬ ਚ ਪੈਸੇ ਲਈ ਡਾਕਟਰ ਕੁੜੀਆ ਨੂੰ ਡਰਾ ਕੇ ਹਰ ਕਿਸੇ ਦਾ ਵੱਡਾ ਅਪਰੇਸਨ ਕਰੀ ਜਾਦੇ
@dharamsingh-wq8jj
@dharamsingh-wq8jj 7 ай бұрын
ਸਹੀ ਵਿਸ਼ਲੇਸ਼ਣ ਮੈਂ ਅਮਰੀਕਾ ਬੈਠਾ ਭੀ , ਭਾਵੇਂ ਸਾਰਾ ਪ੍ਰਵਾਰ ਭੀ ਇੱਥੇ ਹੈ ਫਿਰ ਭੀ ਕੁਝ ਮਿਸ ਕਰਦਾ ਹਾਂ ।
@dharamsingh-wq8jj
@dharamsingh-wq8jj 7 ай бұрын
ਧੰਨਵਾਦ
@jagtarsidhu5859
@jagtarsidhu5859 6 ай бұрын
​@@dharamsingh-wq8jjqZ❤
@simranjot7793
@simranjot7793 6 ай бұрын
Veer jive america vich ucchiyaa ucchiya buildings baniya hoyiaa oho ure Punjab ch kio ni haigi aan.
@user-sj7uz4vs3d
@user-sj7uz4vs3d 2 ай бұрын
​@@dharamsingh-wq8jjਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ.ਮੋਟੇ.ਰੋਜਗਾਰ ਰੇਹੜੀ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@Dholakilessons
@Dholakilessons 5 ай бұрын
Bahut vadia decision . I am a mother whose both kids r in Canada. I miss my bachhe every day every moment. 😢😢. They r also coming back after 5 years
@Revolutionary321
@Revolutionary321 7 ай бұрын
ਸਬ ਨੂੰ ਬਾਹਰ ਸਿਰਫ ਤੇ ਸਿਰਫ਼ ਪੈਸਾ ਕਮਾਉਣ ਤੇ ਨਵੀਂ technology ਸਿੱਖਣ ਲਈ 5-10 ਸਾਲ ਲੀ ਜਾਣਾ ਚਾਹਿਦਾ ਗੋਰਿਆਂ ਨੂੰ ਲੁੱਟ ਕੇ ਵਾਪਿਸ ਆਪਣੇ ਦੇਸ਼ ਚ ਵਧੀਆ ਢੰਗ ਨਾਲ ਆਪਣਾ ਕੋਈ ਨਾ ਕੋਈ ਕੰਮ ਕਰ ਕੇ ਪੈਰ ਬੰਨ ਨੇ ਚਾਹੀਦੇ ਨੇ, ਓਥੇ ਦੀ PR ਘਰ ਲੈਣਾ ਸਬ ਗੋਰਿਆਂ ਦੀ ਚਾਲ ਆ ਤੂਹਾਨੂੰ ਸਾਰੀ ਉਮਰ ਟੁੱਟ ਟੁੱਟ ਮਰਨ ਲੀ ਤੁਹਾਡੇ ਟੈਕਸ ਤੇ ਆਪਣੇ ਦੇਸ਼ ਚਲਾਉਣ ਲਈ ਤੁਹਾਡੀ ਜਵਾਨੀ ਖਰਾਬ ਕਰ ਕੇ ਆਪਣੇ ਬੁੱਢਿਆਂ ਨੂੰ ਸਾਂਭਣ ਲਈ ਰੱਖਿਆ ਆ, ਤੁਹਾਡਾ ਸਾਰਾ ਕਲਚਰ ਖ਼ਤਮ ਕਰਤਾ
@DEEPMANIGAMING
@DEEPMANIGAMING 7 ай бұрын
Bai kide nal matha marde ho kise ne ni smjhna ethe .. anne hoye firde aa lok 4 dollr piche murkh bn gye .. koi fact nal jwab heni ena murkha kol
@Revolutionary321
@Revolutionary321 7 ай бұрын
@@DEEPMANIGAMING ਜਿਹੜਾ ਸਮਜੇਗਾ ਬਚ ਜਾਓ ਨਈ ਤਾਂ ਇਤਿਹਾਸ ਜੁੱਤੀਆਂ ਮਾਰੂ🤭
@harwinderbassi6927
@harwinderbassi6927 5 ай бұрын
ਬਹੁਤ ਸੋਹਣੀ ਆ ਗਲਾਂ ਨੇ ਬਾਈ ਦੀਆਂ ਵਾਹਿਗੁਰੂ ਮੇਹਰ ਕਰੇ
@daljeetkaur3480
@daljeetkaur3480 4 ай бұрын
ਮੇਰੇ ਹਸਬੈਂਡ ਮੈਨੂੰ ਬਾਹਰ ਲੈ ਕੇ‌‌ ਜਾਣਾ ਚਾਹੁੰਦੇ ਸੀ ਓਹ ਵਿਦੇਸ਼ ਸੀ। ਮੈਂ ਤਾਂ ਇੱਕੋ ਗੱਲ ਕਹੀ ਸੀ ਭਵਿੱਖ ਬਣਾਉਣਾ ਹੈ ਤਾਂ ਪੰਜਾਬ ਚ। ਹੁਣ ਮੈਂ ਸਰਕਾਰੀ ਨੌਕਰੀ ਚ ਆ। ਬਹੁਤ ਸੰਤੁਸ਼ਟੀ ਐ ਜੀ।
@hubbychauhan
@hubbychauhan 4 ай бұрын
ਹਾਂਜੀ ਮੈਡਮ ਬਿੱਲਕੁਲ ਸਹੀ ਕਿਹਾ ਤੁਸੀਂ। ਪੰਜਾਬ ਨੇ ਹਮੇਸ਼ਾ ਹੀ ਲੋਕਾਂ ਨੂੰ ਚੰਗੀ ਰੋਟੀ ਦਿੱਤੀ ਹੈ।
@daljeetkaur3480
@daljeetkaur3480 4 ай бұрын
@@hubbychauhan Aim ਤਾਂ ਬਣਾਵੋ ਕੋਈ ਕਾਮਯਾਬੀ ਮਗਰ ਮਗਰ ਫਿਰੂਗੀ।
@hubbychauhan
@hubbychauhan 4 ай бұрын
@@daljeetkaur3480 ਬਿਲਕੁਲ ਜੀ ਬਿਲਕੁਲ, ਨਿਸ਼ਾਨਾ ਸਾਧੇ ਬਿਨਾਂ ਕਾਮਯਾਬੀ ਦੇ ਰਾਹ ਪੈਣਾ ਔਖਾ ਹੈ।
@amarjeetkaur2484
@amarjeetkaur2484 6 ай бұрын
ਵੀਰ ਜੀ ਗੁੱਡ ਗੱਲ ਦੱਸੀ ਹੈ ਕਿ ਜੋਬੱਚਾ‌। ਪੰਜਾਬ ਵਿੱਚ ਪਾਣੀ ਵੀ‌ਖੁਦ ਨਹੀਂ ਲੈਕੇ ਪੀਂਦਾ ‌ਉਹ‌ਬਾ ਹਰ ਜਾ‌ਕੇ‌ਪੋਚੇ ਲਾਦੇ‌ਹਨ ‌ਨਚੋੜ ੲਏ ਕਿ ਘਰ ਵਿੱਚ ਸੁਖ ਦੀ ਰੋਟੀ ਛੱਡ ਕੇ ‌ਐਵੇ‌ਬਾਹਰ ਨਾਦੌੜੋ
@ashwanigupta3093
@ashwanigupta3093 7 ай бұрын
HOPE FOR BEST.
@sukhdevkaur7845
@sukhdevkaur7845 7 ай бұрын
ਬਾਈ ਜੀ ਜੇ 2030 ਵਿੱਚ ਵਾਪਸ ਹੋਣ ਦੀ ਗਲ ਕਰਦੇ ਹੋ ਉਦੋਂ ਤਕ ਭਈਏ ਐਥੇ ਪੱਕੇ ਪੈਰੀਂ ਹੋ ਚੁੱਕੇ ਹੋਣਗੇ ਤੇ ਤੁਹਾਡੀ ਵੋਟ ਵੀ ਗਾਇਬ ਹੋ ਸਕਦੀ ਹੈ ਜੀ ।
@AmarjitSingh-yc9qh
@AmarjitSingh-yc9qh 7 ай бұрын
ਜੇ ਇਹ ਬਾਣੀ ਸੱਚ ਹੋ ਜਾਵੇ ਤਾਂ ਬਹੁਤ ਵਧੀਆ ਸਾਨੂੰ ਲੱਗਦਾ ਕਿ ਪੰਜਾਬ ਕਿਤੇ ਬਿਹਾਰ ਨੰਬਰ 2 ਯੂ ਪੀ ਨੰਬਰ 2 ਨਾ ਬਣ ਜਾਵੇ ਜੋ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਵਿੱਚ ਵੱਡਿਆਂ ਅਹੁਦਿਆਂ ਤੇ ਗੈਰ ਪੰਜਾਬੀ ਆ ਰਹੇ ਨੇ
@parampalkaur6052
@parampalkaur6052 7 ай бұрын
Punjab is hundred times good
@manukahlonkahlon4762
@manukahlonkahlon4762 6 ай бұрын
बहुत बहुत धन्यवाद वीरे dujeyan nu sahi raa dassan lai❤
@xfactor5326
@xfactor5326 7 ай бұрын
22 sira la geya yaar 👌👌👌👌 Naale gavy 22 saanu lami vaartalaap passand aa. koi chaker ni 22 chaahe 2 ghante di video paao asi jrur dekhan gy...... sago lami video da hi suaad da saari gall khull k te visthaar naal hundi aa. Baaki gavy veere As 22 naal dubara video jrur paeyo baut genuine gall baat kiti bande ne nahi koi saala sach ni dass da. sab changa changa e kahi jaande ne. Thanvaad video banaun lai gavy 22 🙏🙏🙏
@hubbychauhan
@hubbychauhan 7 ай бұрын
Bai meri koi jyada effort ni. Eh bai avde vichar rakhna chaunda c and i just brought his thought before u guys so that anything wise can be taken in consideration. Thanks for the support.
@sarabadhaliwal9606
@sarabadhaliwal9606 7 ай бұрын
ਕਰਿਡਟ ਕਾਰਡ ਕੋਈ ਬੈਕ ਧੱਕੇ ਨਾਲ ਨਹੀ ਹੱਥ ਚ ਦਿੰਦਾ ਤੁਹਾਡੀ ਮਰਜੀ ਆ ਵਰਤਣਾ ਵਰਤੋ ਨਹੀ ਵਰਤਣਾ ਨ ਵਰਤੋ । ਤੁਸੀ ਕਦੇ ਬਾਹਰ ਨਹੀ ਨਿਕਲੇ ਕਦੇ ਪੰਜਾਬ ਚ ਤਾ ਹੀ ਕਹਿ ਰਹੇ ਹੋ ਕੇ ਬੈਕ ਕਹਿੰਦਾ ਕੇ ਸਕੋਰ ਨਹੀ ਬਣਨਾ ਕਰਿਡਟ ਕਾਰਡ ਬਿਨਾ ਤਾਂ ਮੈ ਦੱਸ ਦੇਵਾ ਬਾਈ ਜੀ ਜਦੋਂ ਪੰਜਾਬ ਚ ਕੋਈ ਚੀਜ ਕਿਸਤਾ ਤੇ ਲੈਣ ਜਾਦੇ ਹਾ ਤਾ ਉੱਥੇ ਵੀ ਸਾਡੀ ਸਿੱਬਲ ਚੈਕ ਹੁੰਦੀ ਆ ਕੇ ਬੰਦੇ ਦਾ ਚਾਲ ਚਲਣ ਕਿਵੇ ਦਾ । ਧੰਨਵਾਦ ਜੀ
@sukhmeetkaur1834
@sukhmeetkaur1834 7 ай бұрын
Waheguru ji mehar karan sade punjab te
@manindersingh352
@manindersingh352 6 ай бұрын
ਕੋਈ ਵੇਲਣੇ ਵਿਚ ਬਾਹ ਥੋੜੀ ਆਈ ਹੈ ਕਨੇਡਾ ਜਾਣਾ
@user-gx5se9yv4e
@user-gx5se9yv4e 6 ай бұрын
ਮਾਂ ਪਿਓ ਨੂੰ ਸੁਪਰ ਵੀਜ਼ਾ ਲਗਵਾ ਕੇ ਕੈਨੇਡਾ ਬੁਲਾ ਭਾਈ,ਉਹ ਵੀ ਵਿਚਾਰੇ ਦੁਨੀਆਂ ਦੇਖ ਲੈਣ।
@ashwanigupta3093
@ashwanigupta3093 7 ай бұрын
SIR YOU HAVE SHARED VALUABLES OF LIFE.
@user-gx5se9yv4e
@user-gx5se9yv4e 6 ай бұрын
ਜਦੋਂ ਕੈਨੇਡਾ ਨਾਲੋਂ ਵੱਡੀ ਢੇਰੀ ਪੰਜਾਬ,ਚ ਦਿਸਦੀ ਹੋਵੇ ਤਾਂ ਪੀ ਆਰ ਲੈਣ ਤੋਂ ਬਾਦ ਕੈਨੇਡਾ ਮਾੜੀ ਲੱਗਣ ਲੱਗ ਹੀ ਪੈਂਦੀ ਆ। ਆਮ ਘਰਾਂ ਦੇ ਬੱਚਿਆਂ ਨੂੰ ਸਾਵਧਾਨ ਹੋਣ ਦੀ ਲੋੜ ਆ। ਇੱਕ ਬਹੁਤ ਵੱਡੀ ਸਾਜ਼ਿਸ਼ ਤੁਹਾਡੇ ਪੈਰ ਪੱਟਣ ਲਈ ਹੋ ਰਹੀ ਆ। ਆਹ ਜਿਹੜੇ ਰੇਹੜੀਆਂ ਲਾਉਣ ਨੂੰ ਕਹਿ ਰਹੇ ਆ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਰੇਹੜੀਆਂ ਤੇ ਫਾਸਟ ਫੂਡ ਦੀ ਆੜ ਵਿੱਚ ਚਿੱਟਾ ਵਿਕਦਾ। ਸਭ ਤੋਂ ਵੱਡਾ ਲੌਜਿਕ ਇਹ ਆ ਕਿ 90% ਲੋਕ ਬੇਜ਼ਮੀਨੇ ਆ।‌ ਨਾਲੇ ਭਵਿੱਖ ਆਪਣੇ ਤੋਂ ਪਹਿਲਿਆ ਵੱਲ ਵੇਖ ਕੇ ਵੀ ਪਤਾ ਲੱਗ ਜਾਂਦਾ। ਇੱਥੇ ਖੁਦਕਸ਼ੀਆਂ ਕਰ ਗਏ ਕਿਸਾਨਾਂ, ਮਜ਼ਦੂਰਾਂ ਦੇ ਘਰ ਜਾ ਕੇ ਆਇਓ।
@nagindersingh4388
@nagindersingh4388 5 ай бұрын
ਇਕੱਲੇ ਪੰਜਾਬੀਆ ਦਾ ਦਿਮਾਗ ਹਿੱਲਿਆ ਰਾਜਿਸਥਾਨ ਹਰਿਆਣਾ ਨਹੀ ਜਾਦਾ।
@AmritpalSingh-cf4iv
@AmritpalSingh-cf4iv 7 ай бұрын
ਨਰਕ ਨੀਂ ਲਬਣਾਂ ਕਨੇਡੇ ਵਰਗਾ 😂
@rkaursidhu3565
@rkaursidhu3565 7 ай бұрын
😂😂😂😂 lgda tuc Canada ch ho
@guributtar8929
@guributtar8929 7 ай бұрын
You are right
@sarabadhaliwal9606
@sarabadhaliwal9606 7 ай бұрын
ਸਭ ਤੋ ਪਹਿਲਾ ਪੰਜਾਬ ਨੂੰ ਆਜਾਦ ਕਰਵਾਉ । ਫਿਰ ਵਿਦਵਾਨੀ ਦੀਆ ਗੱਲਾਂ ਕਰਾਗੇ । ਤਿੰਨ ਕਾਨੂੰਨਾਂ ਵੇਲੇ ਹੀ ਸਾਨੂੰ ਕਿਸਾਨਾਂ ਨੂੰ ਸਰਦਾਰ ਬਨਾ ਦੇਣਾ ਸੀ ਸਰਕਾਰ ਨੇ ਉਹ ਵਿਚਾਰੇ ਕਿਸਾਨਾਂ ਨੇ ਬਚਾ ਲਿਆ । ਤੇ ਉਦੋਂ ਵੀ ਬਾਹਰਲੇ ਨੇ ਹੀ ਖਰਚਾ ਚੁੱਕਿਆ ਸੀ ।ਜਿਹੜੀ ਸਮਲਿੰਗੀ ਵਿਆਹ ਦੀ ਗੱਲ ਕੀਤੀ ਉਸ ਲਈ ਲੋਕ ਰੌਲਾ ਪਾ ਰਹੇ ਆ ਉਹ ਵੀ ਠੀਕ ਹੋ ਜਾਉ । ਨਾਲੇ ਉਹ ਕਾਨੂੰਨ ਤਾ 40-45 ਸਾਲ ਪਹਿਲੇ ਦੇ ਬਨੇ ਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਉਹ ਵੀ ਰੱਦ ਹੋ ਜਾਣਗੇ । ਪੰਜਾਬ ਲਈ ਕੁਝ ਕਰੋ ਆਜਾਦ ਕਰਵਾਉ । ਪੱਤਰਕਾਰ ਸਾਹਿਬ ਤੁਸੀ ਵੀ ਕੁਝ ਬੋਲਿਆ ਕਰੋ ਪੰਜਾਬ ਲਈ ਸਰਕਾਰਾ ਵਿਰੁੱਧ ਕੇ ਸਰਕਾਰੀ ਸਭ ਕੁਝ ਹੀ ਵੇਚ ਦਿੱਤਾ । ਸਰਾਬ , ਬੀੜੀ , ਸਿਗਰੇਟ , ਜਰਦਾ ਕਿਉ ਸਰੇਆਮ ਵਿੱਕਦਾ ਸਰਕਾਰ ਰੋਕ ਕਿਉ ਨਹੀ ਲਾਉਦੀ ?? ਚਿੱਟਾ ਰੋਕਣਾ ਤਾ ਬਾਅਦ ਦੀ ਗੱਲ । ਬਾਈ ਨੇ ਕਿਹਾ ਟੈਕਸ ਕੱਟ ਦੇ ਆ ਬਾਈ ਜੀ ਸਰਕਾਰਾ ਟੈਕਸ ਤੇ ਹੀ ਚੱਲਦੀਆ । ਤੁਹਾਡੇ ਬੱਚਿਆ ਨੂੰ ਪੜਾਈ ਫਰੀ , ਹਰ ਮਹੀਨੇ ਪੈਸੇ , ਤੁਹਾਡੀ ਬੁਢਾਪਾ ਪੈਨਸਨ ਤੇ ਹੋਰ ਸਹੂਲਤਾਂ ਇਹ ਟੈਕਸ ਦਾ ਪੈਸਾ ਹੀ ਹੁੰਦਾ । ਇਹ ਦੇਸ ਤੁਹਾਨੂੰ ਇਨਸਾਨ ਬਨਾਉਦੇ ਆ । ਜਿਹੜੇ ਅਸੀ ਗਰੀਬਾ ਤੇ ਰੋਹਬ ਮਾਰਨ , ਵਿਆਹ ਤ ਡੀ ਜੇ ਵਾਲਿਆ ਤੇ ਬਦਮਾਸੀ ਤੇ ਗੱਡੀ ਤੇ ਸਰਪੰਚ ਲਿਖ ਵਾ ਕੇ ਫੂਕਰੀਆ ਮਾਰਨ ਗਿੱਜੇ ਆ ਉ ਇੱਥੇ ਨਹੀ ਚੱਲਦੀ । ਇੱਥੇ ਪਰਧਾਨ ਮੰਤਰੀ ਤੇ ਪੋਚੇ ਲਾਉਣ ਵਾਲਾ ਇੱਕ ਬਰਾਬਰ ਆ । ਤੁਸੀ ਕਿਹਾ ਕਿਸਤਾ ਕੱਟੀਆ ਜਾਦੀਆ ਬਾਈ ਜੀ ਪੰਜਾਬ ਚ ਲੈ ਲਵੋ ਗੱਡੀ 50-60 ਲੱਖ ਦੀ ਉੱਥੇ ਵੀ ਜਮੀਨ ਵੇਚ ਕੇ ਦੇਣੇ ਪੈਣਗੇ
@hubbychauhan
@hubbychauhan 7 ай бұрын
ਸਿਆਣੀ ਗੱਲ। ਮੈਨੂੰ ਇੱਕ ਗੱਲ ਦੱਸੋ ਜਿਹੜੇ ਬੱਚੇ ਕਨੇਡਾ ਚ’ ਵੱਡੇ ਹੋ ਰਹੇ ਨੇ ਕਿੰਨਾ ਕੁ ਚਿਰ ਪੰਜਾਬ ਨਾਲ ਜੁੜੇ ਰਹਿਣਗੇ।
@sarabadhaliwal9606
@sarabadhaliwal9606 7 ай бұрын
@@hubbychauhan ਬਾਈ ਜੀ ਬਹੁਤ ਵਧੀਆ ਗੱਲ ਪੁੱਛੀ ਪਰ ਬਾਈ ਜੀ ਜਿਹੜੇ ਦਿੱਲੀ ਚ ਦਲਾਲ ਸਰਨੇ ਭਰਾ , ਸਰਸੇ ਵਰਗੇ , ਹਰਿਆਣੇ ਚ , ਯੂਪੀ ਚ , ਕਾਨਪੁਰ ਚ ਬੈਠੇ ਆ ਕੀ ਉਹ ਪੰਜਾਬ ਨਾਲ ਜੁੜੇ ਆ ?? ਹਰ ਵਕਤ ਪੰਜਾਬ ਅਤੇ ਸਿੱਖਾਂ ਦੇ ਵਿਰੁੱਧ ਬੋਲਦੇ ਆ । ਬਾਹਰਲੇ ਸਿੱਖ ਬਹੁਤ ਜੋਰ ਲਾ ਰਹੇ ਆ ਕੇ ਪੰਜਾਬ ਨੂੰ ਭਾਰਤ ਤੋ ਆਜਾਦ ਕਰਵਾ ਕੇ ਫਿਰ ਤੋਂ ਲੋਕਾਂ ਦੀ ਜਿੰਦਗੀ ਚੰਗੀ ਬਣਾਈ ਜਾਵੇ । ਤੁਸੀ ਵੀ ਬਾਹਰਲੇ ਦੇਸ਼ਾ ਚ ਕੀ ਚੱਲ ਰਿਹਾ ਵੇਖਿਆ ਕਰੋ ਤੇ ਆਪਣੇ ਪੇਜ ਤੇ ਸੇਅਰ ਕਰੋ ਤੇ ਲੋਕਾਂ ਨੂੰ ਸੱਚ ਦੱਸੋ । ਪੰਜਾਬ ਦੇ ਲੋਕ ਕਰਜੇ ਨਾਲ ਮਰ ਰਹੇ , ਨਸਾ , ਗੈਗਵਾਰ , ਪਾਣੀ ਲੁੱਟ ਲਏ , ਨੌਕਰੀਆ ਬਾਹਰਲਿਆ ਨੂੰ ਦੇ ਰਹੇ , ਚੰਡੀਗੜ ਖੋਹ ਲਿਆ , ਤੇ ਹੋਰ ਬਹੁਤ ਕੁਝ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਹਰ ਦਿਨ । ਬਾਈ ਜੀ ਅੱਖਾਂ ਖੋਲੋ ਤੇ ਪੰਜਾਬ ਲਈ ਕੁਝ ਕਰੋ ਤੇ ਕਨੇਡਾ ਵਾਲੇ ਵੀਰ ਨੂੰ ਵੀ ਬੇਨਤੀ ਆ ਕੇ ਕਿਤਾਬਾਂ ਪੜੋ ਏਵੇ ਹੀ ਗਾਣੇ ਸੁਣ ਕੇ ਵਿਦਵਾਨ ਨ ਬਣੋ । 9025746176 ਮੇਰਾ ਨੰਬਰ ਆ ਤੁਸੀ ਜਾਂ ਕਨੇਡਾ ਵਾਲਾ ਵੀਰ ਕਿਸੇ ਵੀ ਮਸਲੇ ਤੇ ਗੱਲ ਕਰ ਸਕਦੇ ਹੋ ਪਰ ਏਵੇ ਝੂਠ ਬੋਲ ਕੇ ਕਿਸੇ ਨੂੰ ਡਰਾਉ ਨਾ ।
@Kiranpal-Singh
@Kiranpal-Singh 6 ай бұрын
ਕਿਸੇ ਦੀਆਂ ਗੱਲਾਂ ਸੁਣਕੇ ਗੁੰਮਰਾਹ ਨਾ ਹੋਇਓ, ਖੁਦ ਖੋਜ ਕਰਕੇ ਜਾਣਕਾਰੀ ਲਵੋ, ਇਹਨਾਂ ਕੋਲ ਪੈਸਾ ਹੈ, ਤੁਸੀਂ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲਵੋ, ਕਨੇਡਾ ਵਧੀਆ ਮੁਲਕ ਹੈ, ਚੰਗੇ-ਮਾੜੇ ਲੋਕ ਹਰ ਦੇਸ਼-ਕੌਮ ਵਿੱਚ ਹਨ, ਹਰ ਦੇਸ਼ ਦੀਆਂ ਖੂਬੀਆਂ ਤੇ ਕਮੀਆਂ ਹਨ, ਚੜ੍ਹਦੀ ਕਲਾ ਲੈ ਕੇ ਚੱਲਣ ਵਾਲੇ ਮੁਸ਼ਕਲਾਂ ਦਾ ਸਾਹਮਣਾ ਕਰਕੇ ਸਫਲ ਹੁੰਦੇ ਹਨ, ਪੰਜਾਬ ਦੀ ਬਿਹਤਰੀ ਬਾਰੇ ਇਥੇ ਰਹਿਣ ਵਾਲੇ ਵੀ ਸੋਚਦੇ ਹਨ !
@sukhdevsingh4796
@sukhdevsingh4796 5 ай бұрын
ਮੇਰੇ ਵੀਰ ਇਹ ਲੋਕ ਡੋਲਰ ਕੰਮਾਂ ਕੇ ਹੁ ਣ ਕਨੇਡਾ ਨੂੰ ਮਾੜਾ ਕਹਿੰਣ ਲੱਗੇ ਹੋਏ ਨੈ
@Kiranpal-Singh
@Kiranpal-Singh 5 ай бұрын
@@sukhdevsingh4796 ਸਹੀ ਕਿਹਾ, ਇਹੋ ਮੈਂ ਲਿਖਿਆ ਕੇ ਇਮਾਨਦਾਰੀ ਨਾਲ, ਨਿਰਪੱਖ ਸਹੀ ਜਾਣਕਾਰੀ ਦਿਓ, ਕਨੇਡਾ ਜਾਣਾ ਕੇ ਨਹੀਂ, ਲੋਕ-ਬੱਚੇ ਨਿੱਜੀ ਫੈਸਲਾ ਖੁਦ ਕਰ ਲੈਣਗੇ !
@amarjitkaur7279
@amarjitkaur7279 4 ай бұрын
May god bless u nice speech
@jaswantsingh-li5lf
@jaswantsingh-li5lf 6 ай бұрын
ਆ ਜਾਉ ਸੁਰਮੇ ਕੌਮ ਦੇ ਹੀਰੇਉ ਇਹ ਧਰਤੀ ਬਾਜਾ ਵਾਲੇ ਦੀ ਹੈ ਨਹੀਂ ਆਉਣੇ ਨਜਾਰੇ ਪੰਜਾਬ ਵਰਗੇ ਹਰ ਰੋਜ਼ ਇਹੋ ਜਿਹੀਆਂ ਗੱਲਾਂ ਬਾਰੇ ਦੱਸਿਆ ਕਰੋ ਜੇ ਸਾਡੇ ਲੋਕਾਂ ਦੇ ਕੀੜਾ ਨਿਕਲ ਜੇ ਬਚ ਜਾਉ ਪੰਜਾਬ ਨਹੀਂ ਲੰਮਾ ਸਮਾਂ ਨਹੀਂ ਜਦੋਂ ਭਈਆ ਦੀ ਸਰਕਾਰ ਬਣ ਜਾਵੇਗੀ ਪੰਜਾਬ ਵਿੱਚ ਬਾਕੀ ਭਗਵੰਤ ਮਾਨ ਸੁਖਬੀਰ ਬਾਦਲ ਵਰਗੇ ਡਾਕੂ ਲੁੱਟ ਕੇ ਖਾ ਜਾਣਗੇ ਪੰਜਾਬ ਨੂੰ ਜੇਕਰ ਤੁਸੀਂ ਸੁਰਮੇ ਲੋਕੋ ਨਾ ਵਾਪਸ ਆਏ
@apnapunjab2023
@apnapunjab2023 7 ай бұрын
I ❤ ਪੰਜਾਬ
@parneetkaur5566
@parneetkaur5566 7 ай бұрын
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਵਾ ਿੲਹ ਨੂੰ ਕੁਝ ਨੀ ਹੁੰਦਾ ਵਾਹਿਗੁਰੂ ਜੀ ਦੀ ਮੇਹਰ ਵਾ
@sukhdevsingh4796
@sukhdevsingh4796 5 ай бұрын
ਉਹ ਧਰਤੀ ਬੇਗੁਰੀ ਆ ਹੱਦ ਆ ਜਾਰ ਤੁਹਾਡੀ ਸੋਚ ਦੇ ਪੰਜਾਬ ਅੱਜ ਕਨੇਡਾ ਕਰਕੇ ਬਚੀਆਂ ਹੋਈਆ ਆ ਬੱਲਕੁੱਲ
@manindersingh352
@manindersingh352 6 ай бұрын
ਕਨੇਡਾ ਸਵਰਗ ਸਾਫ ਸਫਾਈ ਕਨੂੰਨ ਪਾਲਣ ਦੇਵਤਿਆਂ ਵਰਗੇ ਲੋਕ ਰਬ ਮਗਰ ਭਜਣ ਦੀ ਲੋੜ। ਨਹੀ। ੲੈਥੈ ਦਿਨ ਚੜਦੇ ਹੀ ਰਬ ਗਵਾਚ ਜਾਦਾ ਮਥਾ ਟੇਕ ਕੇ ਵਡਣ ਪੈਦੇ ਹਨ ਇਕ ਦੂਜੇ। ਨੂ
@sukhdevsingh4796
@sukhdevsingh4796 5 ай бұрын
ਇੱਥੇ ਗੰਦ ਪਾ ਰੱਖੀਆਂ ਆ ਇਹ ਲੋਕ ਮੇਰੇ ਵੀਰ ਇਹਸਾਨ ਫਰਾ ਮੋਸ਼ ਲੋਕ ਨੇ
@parampalkaur6052
@parampalkaur6052 7 ай бұрын
Dekha dekhi lok Canada ja raha han. Canada de reality koi nahi dasda .
@HardeepSingh-bw2qx
@HardeepSingh-bw2qx 7 ай бұрын
jive murgi nu kuhdee kuhdee karde hunde si ove lok kuhdee lagi jande va ne😂😂
@poonambrar9482
@poonambrar9482 3 ай бұрын
Very nice discussion.... people and youth of punjab need to understand, they should educate themselves, do Hotel management, hospitality like courses and will get better opportunity in metro cities like Bombay, channai, banglore, pune , delhi ,etc....life is better in these towns....
@JagjitSingh-wn6bd
@JagjitSingh-wn6bd 7 ай бұрын
Bhaji bhot hi Wadiya tussi sochh rakhi he. Canada vich Daily 12 log suside karde ne but koi nhi daseega , 988 help line aaj Lunch hoyi he only to prevent suside in canada.
@manjitkaur-uh1mi
@manjitkaur-uh1mi 7 ай бұрын
So nice
@sukhwindersingh-fm9hz
@sukhwindersingh-fm9hz 7 ай бұрын
veer bhut vdhia
@surinderkaur9310
@surinderkaur9310 7 ай бұрын
ਬਚਿਆ ਨੂੰ ਰੈਟ ਦੇਣ ਪੈਂਦਾ ਬੱਚਿਆਂ ਨੂੰ ਰਾਸ਼ਨ ਦਾ ਫ਼ਿਕਰ ਹੈ
@sonnyink.3432
@sonnyink.3432 7 ай бұрын
Main next year aa riha per USA to . Per punjab ni bhul k v...Goa permanently move ❤..canada lagaye 7 saal citizen ban k US .US da vi citizen ban gya ...per hun gye apan aak...Goa da life style...wwoooo❤
@user-ql6kc9fb9y
@user-ql6kc9fb9y 6 ай бұрын
ਪੰਜਾਬ ਉਨ੍ਹਾਂ ਲਈ ਵਧੀਆ ਜਿਨ੍ਹਾਂ ਕੋਲ ਪੈਸੇ ਆ, ਗਰੀਬ ਬੰਦਾ ਕਿਧਰ ਜਾਵੇ।
@ajotangadsingh6290
@ajotangadsingh6290 5 ай бұрын
Bilkul theek keha tusi
@Kiranpal-Singh
@Kiranpal-Singh 6 ай бұрын
ਆਟਾ-ਚੌਲ-ਖਾਣੇ ਵਾਲੇ ਤੇਲ ਆਦਿ ਦੀਆਂ ਕੀਮਤਾਂ ਹਰ ਜਗ੍ਹਾ ਬਹੁਤ ਵਧੀਆਂ ਹਨ, ਦੂਜੀਆਂ ਚੀਜਾਂ (ਆਟੇ ਵਾਂਗ ਨਹੀਂ) ਥੋੜੀਆਂ ਵਧੀਆਂ ਹਨ, ਕੋਵਿਡ ਤੋਂ ਬਾਅਦ ਵੀ ਕੀਮਤਾਂ ਹਰ ਪਾਸੇ ਵਧੀਆਂ ਹਨ, ਹੌਲੀ ੨ ਸਰਕਾਰ ਕੀਮਤਾਂ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ !
@kalakumar4595
@kalakumar4595 6 ай бұрын
ਓ ਬਾਈ ਪੰਜਾਬ ਦੇ ਲੋਕ ਅੱਦੇ ਲੋਕ ਫੁੱਦੂ ਲੋਕ ਨੇ ਬਇਏ ਨਾ ਰੇਹੜੀ ਨਾਲ ਨਾਲ ਰੇਹੜੀ ਲਾ ਲਈ ਫੇਰ ਪਤਾ ਤੇਰੇ ਨਾਲ fast food ਬਇਏ ਤੋ ਖਰਿਦਨ ਪੰਜਾਬੀ ਬਾਈ ਤੇਰੀ ਰੇਹੜੀ ਤੋ ਨੀ ਲੈਣ ਗੇ ਬਇਾਏ ਦੀ ਸੇਲ ਪੰਜਾਬੀ ਲੋਕ 5000 ਹਜਾਰ ਬਇਏ ਕਾਮ ਯਾਵ ਹੋ ਜਾਵੇਗਾ ਤੇਰੀ ਸੇਲ ਪੰਜਾਬੀ ਦੀ ਸੇਲ 2000 ਹਜਾਰ ਰੁਪਏ ਦੀ ਸੇਲ ਫੇਰ ਤੇਰਾ ਸਮਾਨ ਖਰਾਬ ਹੋ ਜਾਇਆ ਕਰੂ ਬਸ ਤੂੰ ਫੇਲ ਹੋ ਜਾਵੇ ਗਾ ਬਾਈ ਤੇਰੇ ਨਾਲ ਇਝ ਬਨੂ ਫੇਰ ਤੇਰੀ ਬੁੱਡ ਫਾਟ ਜੂ ਫੇਰ ਕਨੇਡਾ ਭੱਜੇ ਗਾ ਬਾਈ ਪੰਜਾਬ ਈ ਲੋਕ ਫੇਲ ਕਿਉ ਹੋ ਗਏ ਆਜਾ ਆਜਾ ਬਇਆ ਦੀਆਂ ਟਰਾਲੀਆਂ ਭਰ ਕੇ ਲਿਆਓ ਬਇਆ ਨੂੰ ਕਾਮਯਾਬ ਕਰੋ ਪੰਜਾਬ ਨੂੰ ਫੇਲ ਕਰੋ
@balwinderkaur-xz5ys
@balwinderkaur-xz5ys 7 ай бұрын
God bless you putt g
@sarabadhaliwal9606
@sarabadhaliwal9606 7 ай бұрын
ਹੁਣ ਬਾਈ ਨੇ ਯਾਰਾ ਦੋਸਤਾਂ ਨਾਲ ਮਜੇ ਕੀਤੇ ਆ ਬਾਪੂ ਕੋਲ ਚਾਰ ਰੁਪਏ ਹੋਣੇ ਆ ਪਰ ਉਸ ਬੰਦੇ ਨੂੰ ਪੁੱਛੋ ਜਿਸਨੂੰ ਸਾਮ ਨੂੰ ਰੋਟੀ ਦੀ ਫਿਕਰ ਹੁੰਦੀ । ਮੇਰਾ ਤਜਾਰਬਾ , ਮੇਰਾ 24 ਸਾਲ ਦਾ ਭਰਾ ਸੀ ਬਿਮਾਰ ਹੋ ਗਿਆ ਅਸੀ ਬਠਿੰਡੇ ਦਾਖਿਲ ਕਰਵਾ ਦਿੱਤਾ । ਤਿੰਨ ਦਿਨ ਚ 1 ਲੱਖ ਰੁਪਏ ਬਣਾ ਦਿੱਤੇ ਡਾਕਟਰ ਨੇ ਅਸੀ ਡਾਕਟਰ ਨੂੰ ਕਿਹਾ ਕੇ ਛੁੱਟੀ ਦੇ ਦਿਉ ਅਸੀ ਹੋਰ ਪੈਸੇ ਨਹੀ ਦੇ ਸਕਦੇ ਤੇ ਰਾਤ ਨੂੰ ਘਰ ਆ ਕੇ 26 ਅਪਰੈਲ 2019 ਨੂੰ ਮੌਤ ਹੋ ਗਈ । ਮੇਰੀ ਮੰਮੀ ਨੂੰ ਜੱਦੀ ਬਿਮਾਰੀ ਸੀ । ਅਸੀ ਡਾਕਟਰ ਖੰਨਾ ਮੋਗੇ ਵਾਲਾ ਤੋ ਦਿਵਾਈ ਲੈ ਕੇ ਆਉਣੀ ਸੁਰੂ ਕੀਤੀ । ਇੱਕ ਵਾਰੀ ਦੀ ਦਿਵਾਈ 45000 ਹਜਾਰ ਦੀ ਸੀ ਤੇ ਗੱਡੀ ਦਾ ਕਿਰਾਇਆ ਵੱਖਰਾ । ਸਭ ਮਾਲ ਡੰਗਰ ਵਿਕ ਗਿਆ ਤੇ ਮੈ 8500 ਦਾ ਨੋਕੀਆ ਦਾ ਫੋਨ ਲਿਆ ਸੀ ਤੇ ਮੈ ਉਹ ਵਾਪਿਸ ਕਰਨ ਗਿਆ ਕੇ ਮੰਮੀ ਦੀ ਦਿਵਾਈ ਲੈਣੀ ਕਿਸੇ ਦੁਕਾਨਦਾਰ ਨੇ 5000 ਰੁਪਏ ਚ ਵੀ ਨਹੀ ਰੱਖਿਆ । ਬਾਈ ਕੀ ਕਰਨੀ ਇਹੋ ਜਿਹੀ ਸਰਦਾਰੀ । ਅਸੀ ਪੋਚੇ , ਦਿਹਾੜੀ ਕਰਦੇ ਚੰਗੇ ਬਾਈ । ਇਵੇ ਮਾਵਾ ਦਿਵਾਈ ਵੱਲੋ ਤੇ ਜਵਾਨ ਭਰਾ ਪੈਸਿਆ ਪੱਖੋ ਮਰਦੇ ਨਹੀ ਵੇਖੇ ਜਾਂਦੇ । ਤੁਹਾਡੇ ਕੋਲ ਚਾਰ ਪੈਸੇ ਆ ਬਾਈ ਜੀ ਤੁਸੀ ਤਾ ਗੋਲਗੱਪੇ ਵੇਚ ਲਵੋਗੇ ਤੇ ਉਨਾਂ ਗਰੀਬਾਂ ਬਾਰੇ ਕੀ ਵਿਚਾਰ ਆ ਤੁਹਾਡੇ ਜਿਹੜੇ 10 ਸਾਲ ਦੀ ਉਮਰ ਤੋ ਹੀ ਸੀਰੀ , ਮਿਸਤਰੀ ਨਾਲ ਦਿਹਾੜੀ, ਤੇ ਹੋਰ ਕੰਮ ਕਰਦੇ ਬੁੱਢੇ ਹੋ ਗਏ ਤੇ ਹੁਣ ਤੱਕ ਗਰੀਬ ਹੀ ਆ । ਉਨਾਂ ਨੇ ਤਾ ਬਹੁਤ ਮਿਹਨਤ ਕੀਤੀ ਆ ? ਉਹ ਨਹੀ ਅਮੀਰ ਹੋਏ । ਗੱਲ ਸਰਕਾਰਾ ਦੀ ਆ ਲੋਕਾ ਦੀ ਨਹੀ ਕੇ ਗੋਲਗੱਪੇ ਵੇਚੋ ਜਾ ਨਾ
@gurwinderkaur7692
@gurwinderkaur7692 6 ай бұрын
Right
@tarsemlal6362
@tarsemlal6362 6 ай бұрын
Right g
@DavinderSingh-qe8pi
@DavinderSingh-qe8pi 6 ай бұрын
Waheguru ji mehar karo sub te
@Fufhfvv
@Fufhfvv 7 ай бұрын
Me v punjab mudna bhut jalde
@BalbirSingh-zi3zi
@BalbirSingh-zi3zi 7 ай бұрын
ਵਾਪਿਸ ਕਿਸੇ ਨੀ ਆਉਣਾ ਗੋਰੇ ਫੜ ਫੜ ਕਿ ਕੱਢਣਗੇ
@manpreetkaur7733
@manpreetkaur7733 7 ай бұрын
Sahi aa 😄
@jagdevsamra2829
@jagdevsamra2829 7 ай бұрын
Jina kol edder sarda o vapis auange jina kol edder kuj nahi o nahi murde murna bi nahi chahida
@PrabhjeetKaur-qz3ib
@PrabhjeetKaur-qz3ib 5 ай бұрын
Bhut wadia jaankari virgi
@HarpreetKaur-kc7sk
@HarpreetKaur-kc7sk 7 ай бұрын
Jithe v rho putt waheguru ji tuhanu har jga khush rkhe 🙏🙏
@RanjitKaur-hs6cs
@RanjitKaur-hs6cs 7 ай бұрын
Wapis aaao bache
@amolnareshgupta1
@amolnareshgupta1 7 ай бұрын
हर हसीन मंजर से यारो फासले कायम रखो, चांद गर धरती पे उतरा, देख के डर जाओगे। एह है कनाडा। दूसरा नरक। ते अपना पंजाब है स्वर्ग। Telling from my own experience in Canada।
@ManinderSingh-qc9db
@ManinderSingh-qc9db 7 ай бұрын
👌👌
@user-xq5yw9dt7t
@user-xq5yw9dt7t 6 ай бұрын
Very good
@gursewaksinghmaan4448
@gursewaksinghmaan4448 6 ай бұрын
50%ਵਾਪਸ ਆਉਣਗੇ
@lovepreetsingh-hp7kw
@lovepreetsingh-hp7kw 7 ай бұрын
🐐🐐🐐 chaal aa veere Sare 🇨🇦 Jana chonde aa But Punjab best aa. Kam karo Punjab ch koi tension Nhi koi depression Nhi Hai ta skoon rooh da Apne Punjab ch raho bhai
@guridandrala8344
@guridandrala8344 6 ай бұрын
ਬਿਲਕੁੱਲ ਸੱਚ ਹੈ ਸਾਰੇ ਕੰਮ ਪੰਜਾਬ ਚ ਵੀ ਕਰ ਸਕਦੇ ਹਾਂ
@user-ch1ht2cw1p
@user-ch1ht2cw1p 7 ай бұрын
Good 👍
@skvirk2669
@skvirk2669 6 ай бұрын
Bhai good discussion. The only problem back home is that the system is 💩 shit* . Takha baut chaldah. Without link you disappear in dark. Pasay walay nal v takah.
@Sarjeevansingh687-fy9mp
@Sarjeevansingh687-fy9mp 6 ай бұрын
Right. Ji
@RamandeepKaur-Buall
@RamandeepKaur-Buall 5 ай бұрын
Bay sahy ha ona tim kisa no ve pata nhy jina tom ik varr canada vargea kantryea bih ja ka nhy oday Rah ka he pata lagda ma vee wistar visa ta Ra ka sab Kos vakea gom ka Rastoranta vih shoops veh bakea he teek kiha .
@ReshmaGarden
@ReshmaGarden 7 ай бұрын
Nice video
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,8 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
Show with Ajay Singh | EP 172 | Talk with Rattan
44:53
Talk with Rattan
Рет қаралды 240 М.
Show with Gurmeet Kaur | Reverse Migration | EP 336 | Talk with Rattan
37:13
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН