ਕੈਨੇਡਾ ਜਾਣ ਵਾਲਿਆਂ ਦੀਆਂ ਅੱਖਾਂ ਖੋਲ ਦੇਵੇਗੀ ਇਹ ਇੰਟਰਵਿਊ, ਖਾਸਕਰ ਮਾਪੇ ਸੁਣ ਲੈਣ ਇਕੱਲੀ-ਇਕੱਲੀ ਗੱਲ

  Рет қаралды 227,940

Jagbani

Jagbani

3 ай бұрын

ਕੈਨੇਡਾ ਜਾਣ ਵਾਲਿਆਂ ਦੀਆਂ ਅੱਖਾਂ ਖੋਲ ਦੇਵੇਗੀ ਇਹ ਇੰਟਰਵਿਊ, ਖਾਸਕਰ ਮਾਪੇ ਸੁਣ ਲੈਣ ਇਕੱਲੀ-ਇਕੱਲੀ ਗੱਲ
#canada #SandeepBhatti #punjab #canada #Study #visa #Ramandeepsinghsodhi #jagabni

Пікірлер: 233
@SukhrajKaur-pq5zb
@SukhrajKaur-pq5zb Ай бұрын
ਬਿਲਕੁਲ ਸੱਚ ਬੋਲਣ ਲਈ ਧੰਨਵਾਦ ਜੀ ਭਾਈ ਸਾਹਿਬ ਜੀ ਗਰੀਬਾਂ ਨੇ ਟੱਕਰ ਮਾਰਦੇ ਪਰ ਇਹ ਐਸ਼ ਕਰਨ ਜਾਂਦੇ ਪਰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ
@mandeepkour7089
@mandeepkour7089 Ай бұрын
DrsdrrRSSrrRSSsessderdsatsesssssst1stssssdssdrsrssrrrrRSSssrssrssssesssessrsssss1strsess+se1st
@mohindersidhu4659
@mohindersidhu4659 17 күн бұрын
ਕੈਨੇਡਾ ਵਿੱਚ ਪਹਿਲਾਂ ਗਏ ਪ੍ਰੀਵਾਰਾਂ ਦੀ ਆਰਥਿਕ ਹਾਲਤ ਬਹੁਤ ਵਧੀਆ ਹੈ। ਉਨਾਂ ਨੇ ਚੰਗੇ ਕਾਰੋਬਾਰ ਖੜ੍ਹੇ ਕਰ ਲਏ ਹਨ। ਉਨਾਂ ਸਿੱਖ ਪ੍ਰੀਵਾਰਾਂ ਨੇ ਬਹੁਤ ਹੀ ਵਧੀਆ ਗੁਰੂ ਘਰ ਉਸਾਰੇ ਹਨ। ਵਧੀਆ ਹੋਵੇਗਾ,ਜੇਕਰ ਗੁਰੂ ਘਰਾਂ ਦੇ ਪ੍ਰਬੰਧਕ ਵੱਡੀ ਗਿਣਤੀ ਵਿੱਚ ਫਲੈਟਾਂ ਦੀ ਉਸਾਰੀ ਕੀਤੀ ਜਾਵੇ ਤਾਂ ਕਿ ਸ਼ੁਰੂ ਸ਼ੁਰੂ ਵਿੱਚ ਪੜ੍ਹਨ ਆਏ ਆਰਥਿਕ ਤੌਰ ਤੇ ਗਰੀਬ ਬੱਚਿਆਂ ਨੂੰ ਸਹਾਰਾ ਦਿੱਤਾ ਜਾਵੇ ਤਾਂ ਕਿ ਉਨਾਂ ਨੂੰ ਸ਼ੋਸ਼ਣ ਹੋਣ ਤੋਂ ਬਚਾਇਆ ਜਾ ਸਕੇ। ਪੜਨ ਆਏ ਬੱਚਿਆਂ ਨੂੰ ਸ਼ੁਰੂ ਵਾਲੇ 4-6 ਮਹੀਨੇ ਜਾਂ ਕੁੱਝ ਵੱਧ ਸਮਾਂ ਗੁਰੂ ਘਰਾਂ ਵਿੱਚ ਸਹਾਰਾ ਦਿੱਤਾ ਜਾਵੇ।ਇੱਕ ਇੱਕ ਛੋਟੇ ਕਮਰੇ ਵਿਚ 4 ,6 ਜਾਂ 8 -8 ਬੱਚੇ ਠਹਿਰਾਏ ਜਾਣ। ਉਨਾਂ ਨੂੰ ਲੰਗਰ ਪ੍ਰਸ਼ਾਦੇ ਦੀ ਸਹੂਲਤ ਵੀ ਦਿੱਤੀ ਜਾਵੇ।ਇਸ ਰਿਹਾਇਸ਼ ਅਤੇ ਲੰਗਰ ਬਦਲੇ ਜਿੰਨਾ ਹੋ ਸਕੇ,ਨਾਰਮਲ ਕਿਰਾਇਆ ਲੈ ਲਿਆ ਜਾਵੇ।ਦੁੱਖ,ਸੁੱਖ,ਠੰਡੇ ,ਤੱਤੇ ਅਤੇ ਚੰਗੇ ਮਾੜੇ ਦਿਨ ਮਨੁੱਖਤਾ ਤੇ ਆਉਂਦੇ ਰਹਿੰਦੇ ਹਨ।ਇੱਕ ਦੂਜੇ ਦਾ ਸਹਿਯੋਗ ਜਰੂਰ ਦਿਉ ਜੀ। ਬਹੁਤ ਬਹੁਤ ਧੰਨਵਾਦ ਜੀ।
@ParamjitSingh-bj8xc
@ParamjitSingh-bj8xc Ай бұрын
ਸਾਰਾ ਪੰਜਾਬ ਟਰਕਡਰਾੲੀਵਰ ਬਣ ਕੇ ਕਨੇਡਾ ਜਾ ਵੜਿਅਾ ਹੈ ਬਾਕੀ ਬਜੁਰਗ ਸਾਰੇ ਪੈਨਸਨ ਲੈਣ ਲੲੀ ਵੀ ਕਨੇਡਾ ਚਲੇ ਗੲੈ ਹਨ ਸਿਸਟਮ ਦਾ ਨਜਾੲਿਜ ਫਾੲਿਦਾ ਲਿਅਾ ਜਾ ਰਿਹਾ ਹੈ ਖਜਾਨਾ ਸਰਕਾਰ ਦਾ ਵੇਹਲਾ ਕਰ ਦੇਣਗੇ ਪੰਜਾਬੀ ਮਾਹਿਰ ਹਨ ੲਿਸ ਕੰਮ ਦੇ
@harmailsingh6472
@harmailsingh6472 2 ай бұрын
ਬਿਲਕੁਲ ਸੱਚ ਬੋਲਣ ਲਈ ਧੰਨਵਾਦ ਹਰਮੇਲ ਸਿੰਘ ਕੋਕਰੀ
@JaswantSingh-ey9qe
@JaswantSingh-ey9qe 3 ай бұрын
ਪੰਜਾਬ ਦੇ ਲੋਕਾਂ ਦੀ ਧੋਣ ਵਿਚ ਕਿਲਾ ਉਹ ਨਹੀ ਪੁਟਦੇ ਨਾਲ ਹੀ ਲੈ ਕੇ ਆਉਦੇ ਫੈਕਟਰੀਆਂ ਵਿੱਚ ਬਈਆਂ ਦੀ ਤਰਾਂ ਮਜਦੂਰੀ ਕਰਦੇ ਨੇ ਤਾਂ ਵੀ ਕਿੱਲਾ ਜਿਵੇ ਦਾ ਤਿਵੇ
@JATTPB04WALA
@JATTPB04WALA 3 ай бұрын
Your language tells your mind setup . How come you can say bhaiya de tra . What you are ? It’s human duty to work hard no matter what job it is .
@grewal2202
@grewal2202 3 ай бұрын
​@@JATTPB04WALA You are labour of Canada, aren't you?
@GS-ee8sm
@GS-ee8sm 2 ай бұрын
Matlab te ohi wa chahe punjabi ch ya English ch keh lavo othe kehda DC lag jana karniya te shifta hi wa 😂😂 par eh ni mande 😂😂
@baljeetkumarsharma4897
@baljeetkumarsharma4897 2 ай бұрын
Absolutely right
@DineshDinesh-nh9wk
@DineshDinesh-nh9wk 2 ай бұрын
@@grewal2202All are labour.? Ok tell truth about corporate jobs too, Struggle is everywhere. Not everybody get government jobs or start their business.
@tarsemsidhu1638
@tarsemsidhu1638 3 ай бұрын
ਵੀਰ ਜੀ ਆਪਣੇ ਪਿਓ ਦਾਦੇ ਇਹ ਕਹਿੰਦੇ ਹੁੰਦੇ ਸੀ ਜਿਹਨੇ ਦੁੱਧ ਪੁੱਤ ਵੇਚ ਤਾ ਉਹ ਵੀ ਬੰਦੈ ਪਰ ਹੁਣ ਤਾ ਕੁੜੀਆ ਵੀ ਸੀਰੀ ਰਲਾ ਦਿੱਤੀਆ ਉਹ ਵੀ ਅੰਗਰੇਜਾ ਨਾਲ ਕੁੜੀਆ ਵੇਚਣ ਲੱਗ ਗਏ
@JaswantSingh-id7to
@JaswantSingh-id7to 2 ай бұрын
ਗਰੀਬ ਤਾ ਜਾਣ ਪਰ ਸਭ ਤੋ ਜਾਦਾ ਅਮੀਰ ਜਾਦੇ ਨੇ ਅਸੀ ਗਰੀਬ ਹਾ ਸਾਡਾ ਬੱਚਾ ਅਪਨਾ ਖਰਚਾ ਕਡ ਕੇ ਵੀਹ ਹਜਾਰ ਵੀ ਭੇਜ ਦੇਵੇ ਤਾ ਥਹੁਤ ਹੈ
@luckysidhu1952
@luckysidhu1952 3 ай бұрын
100 % SAHI KEH RAHE NE BAHTI VEER BURA HALL AA
@narinderpalsingh5349
@narinderpalsingh5349 3 ай бұрын
ਪੰਜਾਬੀ ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ,,,,ਲੋਕ ਜਵਾਨ ਧੀਆਂ ਨੂੰ ਇਕੱਲਿਆਂ ਕਨੇਡਾ ਭੇਜ ਕੇ ਧਰੋਹ ਕਮਾ ਰਹੇ ਹਨ😢😢😢😢😢
@DharamPalSharma-rd1re
@DharamPalSharma-rd1re 2 ай бұрын
Pppppp00ppppppppp0pppppppppppppppp00pppppppppppppppppppppppppp0pppppppppppppppppppppppppppppppppppppppppppppppppppppppppppppppppppppppppppppppppppppppp
@sarbsingh3127
@sarbsingh3127 2 ай бұрын
Know Tera koi nhi gea
@jeetram9999
@jeetram9999 2 ай бұрын
19:03
@jeetram9999
@jeetram9999 2 ай бұрын
19:24
@sultansingh7138
@sultansingh7138 2 ай бұрын
​​@@sarbsingh3127ਪੰਜਾਬੀ ਦੀ ਕਹਾਵਤ ਹੈ ਹੱਥ ਨਾ ਉਪੜੇ ਥੂ ਕੌੜੀ 😄
@sangwankarmsinghkarm508
@sangwankarmsinghkarm508 3 ай бұрын
Thanks ,MR SODHI New chandigarh.
@funnyhub510
@funnyhub510 2 ай бұрын
I like much you and have given full information of Canadian and Canada. thankyou.
@user-qf6ij8ww9c
@user-qf6ij8ww9c 2 ай бұрын
Bilkul sachai bian kiti hai.shukria sach dasan Lai
@deepakbajal3356
@deepakbajal3356 3 ай бұрын
Bhatti ji each and every word is correct
@VarinderSingh-hm4wy
@VarinderSingh-hm4wy 3 ай бұрын
Hard work punjab vitch kar lo
@narinderpalsingh5349
@narinderpalsingh5349 3 ай бұрын
ਬਿਲਕੁਲ ਸਹੀ ਗੱਲ ਹੈ
@grewal2202
@grewal2202 3 ай бұрын
Enna de dimaag vich eh notion aa ki othe dehadidaar v Ameer hunda😂. Apne Jawaak bevkoof ne ehde vich koi dohraaye nhi
@kumarsahani1514
@kumarsahani1514 2 ай бұрын
American economy nu koi kass faraq nahi peya. I am an RN in Sacramento, California and make $250,000 to 300,000/ year. I love America 🇺🇸.
@GurwinderSingh-yf6hc
@GurwinderSingh-yf6hc 2 ай бұрын
What about tax
@kumarsahani1514
@kumarsahani1514 2 ай бұрын
@@GurwinderSingh-yf6hc -20-30
@kumarsahani1514
@kumarsahani1514 2 ай бұрын
Depends on your number of dependents and your tax deductions .
@ravindersood3178
@ravindersood3178 22 күн бұрын
Very nice information
@sumitsharma2777
@sumitsharma2777 2 ай бұрын
Ramandeep Sodhi ji boht he vadia te point to point gallan keetian tusi . Boht vadia conversation
@harbhjansingh3653
@harbhjansingh3653 3 ай бұрын
Good information ji
@jasvirsandhar3707
@jasvirsandhar3707 3 ай бұрын
Good information
@narinderpalsingh5349
@narinderpalsingh5349 3 ай бұрын
ਵਾਹਿਗੁਰੂ ਮੇਹਰ ਕਰੋ ❤
@lovepunjab2738
@lovepunjab2738 2 ай бұрын
ਉੱਥੇ ਬੱਸਾਂ ਦਾ ਕਿਰਾਏ ਦਾ ਫ੍ਰੀ ਆ, ਉੱਥੇ ਕਿਸਾਨਾਂ ਨੂੰ ਫ੍ਰੀ ਬਿਜਲੀ ਹੈਂਗੀ, ਉੱਥੇ 600 ਯੂਨਿਟ ਬਿਜਲੀ ਘਰਾਂ ਨੂੰ ਫ੍ਰੀ ਬਿਜਲੀ ਆ, ਉੱਥੇ ਸਬਸਿਡੀਆਂ ਦਿੱਤੀਆਂ ਜਾਂਦੀਆਂ, ਸਾਨੂੰ ਤਾ ਪਾਣੀ ਵੀ ਫ੍ਰੀ ਆ. ਸਾਡਾ ਬਿਜਲੀ ਬੋਰਡ ਕਰਜੇ ਡੁਬਿਆ ਪਿਆ ਗਾ, ਪੰਜਾਬ ਕਰਜੇ ch ਡੁਬਿਆਂ ਪਿਆ, ਫਿਰ ਵੀ ਸਰਕਾਰ ਕਰਜਾ ਉਠਾ ਕੇ ਪੰਜਾਬ ਦੀ ਜਨਤਾ ਦੇ ਨਖਰੇ ਉਠਾ ਰਹੀ ਆ, ਕੈਨੇਡਾ ਚ ਕੁੱਝ ਵੀ ਫ੍ਰੀ ਨਹੀਂ ਆ, ਉੱਥੇ ਪ੍ਰਾਈਵੇਟ ਕੰਪਨੀ job ਦਿੰਦੀਆਂ ਨੇ, ਕੰਪਨੀਆ ਦਾ ਸਾਮਾਨ ਵਿਕਦਾ ਜਿਆਦਾ ਗਾ, job ਪੈਦਾ ਹੁੰਦੀਆਂ ਨੇ. ਪੰਜਾਬ ਚ ਇੰਡਸਟਰੀ ਦਾ ਵਿਰੋਧ ਕੀਤਾ ਜਾਂਦਾ ਗਾ, Canada quality of education ਦਿੰਦਾ ਗਾ, ਤਾ ਜੋ ਲੋਕ ਕੰਪਨੀਆ ਬਣਾਉਣ. ਪੰਜਾਬ ਦੇ ਲੋਕਾਂ ਦਾ ਮਕਸਦ ਸਰਕਾਰੀ job ਲੈਣਾ. ਸਰਕਾਰ ਚਾਹੇ ਉਸਨੂੰ ਤਨਖਾਹ ਕਰਜਾ ਚੱਕ ਕੇ ਹੀ ਕਿਉਂ ਨਾ ਦੇਵੇ.
@Mt-kfs
@Mt-kfs Ай бұрын
ਬੁੰਡ ਤੱਕ ਜ਼ੋਰ ਲਤਾ ਲਿਖਣ ਲਈ 😅
@lovepunjab2738
@lovepunjab2738 Ай бұрын
@@Mt-kfs ਤੇਰੀ ਤਾਂ ਨਹੀਂ ਬੁੰਡ ਦੁੱਖੀ, ਤੂੰ ਕਿਉਂ ਔਖਾ ਹੋਈ ਜਾਣਾ ਗਾ. 😂
@Mt-kfs
@Mt-kfs Ай бұрын
@@lovepunjab2738 ਗਿਆਨੀ 😃
@lovepunjab2738
@lovepunjab2738 Ай бұрын
@@Mt-kfs ਪੰਜਾਬ ਚ ਸਾਰੇ ਜ਼ਾਹਿਲ ਥੋੜੀ ਆ. 😄
@Mt-kfs
@Mt-kfs Ай бұрын
@@lovepunjab2738 ਦਿਲ ਤੇ ਲੈ ਗਿਆ ਘੁੰਸਾਂ ਫਿਲੋਸਫਰ🤣
@tejasinghsidhu6773
@tejasinghsidhu6773 3 ай бұрын
Very good and informative interview.
@rajsoni319
@rajsoni319 2 ай бұрын
Excellent thanks 🇺🇸
@balsingh5965
@balsingh5965 15 күн бұрын
ਸਹੀ ਹਾਲਤ ਦੱਸਣ ਲਈ ਧੰਨਵਾਦ ਜੀ
@kashmirjeerh261
@kashmirjeerh261 Ай бұрын
Bhatti sahib, giving truly and honestly report
@preetsandy4495
@preetsandy4495 3 ай бұрын
ਕੈਨੇਡਾ ਚ ਬਰੈਮਟਨ ਚ ਚੋਰੀਆ ਵੀ ਬਹੁਤ ਹੁੰਦਿਆ ਨਾਅ ਸਟੂਡੈਂਟ ਚੋਰ omg
@sikandersingh6507
@sikandersingh6507 2 ай бұрын
ਭਾਰਤ ਵਿਚ ਕੁਝ ਨਹੀਂ ਹੁੰਦਾ ਸਾਲਿਆ ਦਿਨੇ ਸ਼ਰੇਆਮ ਬਜ਼ੁਰਗਾਂ ਦੇ ਕੰਨਾਂ ਵਿੱਚੋਂ ਵਾਲੀਆਂ ਖਿੱਚ ਕੇ ਕੰਨ ਪਾੜ ਰਹੇ ਮੋਟਰਾਂ ਦੀਆਂ ਤਾਰਾਂ ਨਹੀਂ ਛਡਦੇ ਕਨੇਡਾ ਵਿੱਚ ਤੇਰੀ ਭੈਣ ਗੜ ਲਈ ਸਾਲ਼ੇ ਭਾਰਤੀ ਕੇਸਾਧਾਰੀ ਬਾਂਦਰ ਕਨੇਡਾ ਅਮਰੀਕਾ ਨੂੰ ਬਦਨਾਮ ਕਰਨ ਲੱਗੇ ਹਨ ਕਿਉਂਕਿ ਉਹ ਸਿੱਖ ਕੌਮ ਖਾਲਿਸਤਾਨ ਦੇ ਹੱਕ ਵਿੱਚ ਖੜੇ ਹੋ ਗਏ ਹਨ
@harjitlitt1375
@harjitlitt1375 8 күн бұрын
True picture of Canada painted by Mr Bhatti
@KrishanKumar-hk8te
@KrishanKumar-hk8te 2 ай бұрын
Wahey guru mera punjab di roty b Doty Mera pind
@mohindersidhu4659
@mohindersidhu4659 17 күн бұрын
100 ਹੱਥ ਰੱਸਾ ਸਿਰੇ ਤੇ ਗੰਢ।ਪੂਰੇ ਸੰਸਾਰ ਵਿੱਚ ਵਧ ਰਹੀ ਜਨ ਸੰਖਿਆ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਕੈਨੇਡਾ ਵਿੱਚ ਤਿੰਨ ਚਾਰ ਸਾਲਾਂ ਤੋਂ ਆਏ ਰਿਸੈਸਨ ( ਮੰਦੀ) ਕਰਕੇ,ਜਨ ਸੰਖਿਆ ਵੱਧਣ ਕਰਕੇ ਖ਼ਰਚੇ ਵੱਧ ਰਹੇ ਹਨ ਅਤੇ ਦਿਨੋਂ ਦਿਨ ਕਮਾਈ ਘੱਟਦੀ ਜਾ ਰਹੀ ਹੈ।ਇਸ ਕਰਕੇ ਚੋਰੀਆਂ,ਲੁੱਟਾਂ-ਖੋਹਾਂ ਅਤੇ ਨਸ਼ੇ ਵੀ ਵੱਧਦੇ ਜਾ ਰਹੇ ਹਨ। ਭਾਰਤ ਵਿੱਚ*8-10 ਏਕੜ ਜ਼ਮੀਨ ਵਾਲੇ ਪ੍ਰੀਵਾਰਾਂ ਨੂੰ ਕੇਵਲ 12 ਪੜ੍ਹ ਕੇ ਬਾਹਰ ਬਿਦੇਸ਼ ਬਿਲਕੁੱਲ ਨਹੀਂ ਜਾਣਾ ਚਾਹੀਦਾ। ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ।
@vichitrasinghsingh5982
@vichitrasinghsingh5982 24 күн бұрын
Sandeep Bhatti ji india vich sansad mantry bhi Thapard Khandelwal ne pan
@BelaPunjab2
@BelaPunjab2 Ай бұрын
Punjab kehda sabh kujh free aaa, waapas aajo punjab vich dihaadi karlo. Punjab wich grocery free ni Gaddi da petrol free ni Gaddi da loan free ni Home loan free ni Mobile free ni Transport free ni Kharcha Punjab vich vi aaa Kamm taa kamrna penaaa
@bigbird1835
@bigbird1835 6 күн бұрын
Ah sab halat india vich b ne, canada vich mere friends 60k to 70k monthly earn kar rhe ne , kuddiya li oh viyah krake nhi jandiya unha kol fer kam nhi ho sakda apni safety apne hath ch hundi h j kudiya india to he marrige karke canada jaan ta culture b safe ho jana
@ParamjitSingh-bj8xc
@ParamjitSingh-bj8xc Ай бұрын
ਸਚਾੲੀ ੲਿਹ ਹੈ ਕਿ ਪਾਪੂਲੇਸਨ ਬਹੁਤ ਵਧ ਗੲੀ ਹੈ ਸਾਰਾ ਅਨਪੜ ਤਬਕਾ ਵਿਅਾਹ ਕਰਵਾ ਕਰਵਾਂ ਕਨੇਡਾ ਪਹੁੰਚ ਚੁਕਾ ਹੈ ਪੜਨ ਤੇ ਭਾੲੀ ਜੀ ਕੋੲੀ ਵਿਰਲਾ ਅਾੳੁਦਾ ਹੈ ਬਾਕੀ ਤੇ ਡਾਲਰ ਤੇ ਪੀਅਾਂਰ ਲੈਣ ਹੀ ਮੇਨ ਮਕਸਦ ਹੈ
@charanjitkaur8446
@charanjitkaur8446 3 ай бұрын
Medical zero health care vale courses te bahut restrictions lok mar rehe ne canada govt zero zero
@JATTPB04WALA
@JATTPB04WALA 3 ай бұрын
If you are in Canada you should leave without wasting any time 😂 . If you are in India please don’t come here
@sarbjitkaur6857
@sarbjitkaur6857 3 ай бұрын
He is right
@jatinbhatoya8420
@jatinbhatoya8420 3 ай бұрын
All western countries are no superior to India. Its just that till now there population was low so everything was in control, but as the immigration has increased their systems are collapsing.
@parassharma6185
@parassharma6185 17 күн бұрын
Bus kuch time wait Karo Punjab sara vapis aajo Bhaiya ethe kabja karlenge na Ghar de na Bahar de
@dhaliwalfarminggyaan6645
@dhaliwalfarminggyaan6645 3 ай бұрын
ਇਥੇ ਕੰਮ ਕਰੋ
@Maninder_brar
@Maninder_brar 3 ай бұрын
Thank u veer for good information 🙏🙏Sada beta vi vapas aa gea g canada Chad k hamesha lai bhut aokha c othe 🙏
@G_SARDAR_G
@G_SARDAR_G 2 ай бұрын
kehda pind bro thoda?
@Maninder_brar
@Maninder_brar 2 ай бұрын
@@G_SARDAR_G Sri muktsar sahib
@shivdevsingh3626
@shivdevsingh3626 2 ай бұрын
ਬਹੁਤ ਚੰਗਾ ਕੀਤਾ ਹੈ | ਤੁਹਾਨੂੰ ਬਹੁਤ ਵਧਾਈਆਂ ਜੀ |
@Maninder_brar
@Maninder_brar 2 ай бұрын
@@shivdevsingh3626 thanks g
@bsingh4881
@bsingh4881 2 ай бұрын
Where your forefathers , prevailed all problems and succeeded , it means new generation generation generation is very weak.
@sirtajsingh2132
@sirtajsingh2132 3 ай бұрын
Vadu lok jaan ge te asar kam te hoyega
@preetsandy4495
@preetsandy4495 3 ай бұрын
Very good 😂 ਰੋਵੋ ਤਾ ਹਸੋ ਆਵੋ ਕਨੇਡਾ ਤਾਅਇੰਡੀਆ ਨਾਸੋ😂😂❤❤
@surindersinghsingh6029
@surindersinghsingh6029 Ай бұрын
Good suggestions.
@manikaur9097
@manikaur9097 3 ай бұрын
Ithey aa key life kista tey reh jandi saah ni aan dindi contrives Facilities ta hai par zindgi sirf anjaan jihi reh jandi mano contry nu hi kihla rahey aa ohna dey citizen paal rahey aa
@VarinderSingh-hm4wy
@VarinderSingh-hm4wy 3 ай бұрын
Sari umar lone nahin utrade
@micksingh792
@micksingh792 4 күн бұрын
I think the only peoples wants to come back Punjab who have the good land holding but the peoples who have small land holding they should not make the mistake to thinking to come back to India .Atleast you are living in develop country please just carry on fighting there is always light end of the tunnel
@sukhmeetdeol3908
@sukhmeetdeol3908 2 ай бұрын
Waheguru ji ❤️ 🙏
@subhashchandar3548
@subhashchandar3548 2 ай бұрын
Going to Canada is a big mistake I have come back those who will think about Canada will be at loss
@parassharma6185
@parassharma6185 17 күн бұрын
Sach bole Sodhi Sahib Bhatti Sahib
@rajindersandhu9414
@rajindersandhu9414 3 ай бұрын
I am also coming back this winter
@rakeshralli9566
@rakeshralli9566 2 ай бұрын
Ethey vapas na aain oothey he reh gand nahi chahida
@veer730
@veer730 3 ай бұрын
Canada bahot maara haal hai hun naa aayo 🙏
@sarb7
@sarb7 2 ай бұрын
ਜਿਨ੍ਹਾਂ ਨੂੰ ਲਗਦਾ ਪੰਜਾਬ ਖਾਲੀ ਹੋ ਰਿਹਾ ਇਕ ਵਾਰ ਗੱਡੀ ਲੈ ਕੇ ਸੜਕ ਤੇ ਨਿਕਲੋ 😀 ਭੈਣਨਾ ਬੰਦੇ ਤੇ ਬੰਦੇ ਚੜਿਆ ਪਿਆ ..
@user-pv8hg9lb5w
@user-pv8hg9lb5w 2 ай бұрын
But o bande Apne Punjab de v hone chahidi aa o hune up Bihar de
@sarb7
@sarb7 2 ай бұрын
@@user-pv8hg9lb5w ਪੰਜਾਬੀ ਹੀ ਆ ਸਾਰੇ ਵੀਰ ਜੀ
@user-pv8hg9lb5w
@user-pv8hg9lb5w 2 ай бұрын
@@sarb7 ਨਹੀਂ ਹੈਗੇ ਵੀਰ ਜੀ ਸਾਨੂੰ ਪਤਾ ਅਸੀਂ ਰਹਿਣੇ ਆ ਏਥੇ ਦੁਆਬਾ ਤਾਂ ਖਤਮ ਹੋ ਗਿਆ ਸਿਰਫ ਮਾਲਵਾ ਹੀ ਆ ਥੋੜਾ ਬਹੁਤ ਮਝਾ ਹੈਗਾ ਬਾਕੀ ਤਾਂ ਖਤਮ ਹੀ ਆ
@alokalok454
@alokalok454 2 ай бұрын
Vire college ja k dekho khali hoye pye aa
@user-rl6ic7up4m
@user-rl6ic7up4m 2 ай бұрын
Sahi gal aia
@rajwindercheema6890
@rajwindercheema6890 2 күн бұрын
Very good
@GurdeepSingh-cn4sc
@GurdeepSingh-cn4sc 3 ай бұрын
Weheguruji
@preetsandy4495
@preetsandy4495 3 ай бұрын
Waheguru ji Ensan nu Kiti’s v chan nee Saver nee hunda
@sarbjeet75
@sarbjeet75 2 ай бұрын
Yes it’s true
@paramjitsingh6295
@paramjitsingh6295 3 ай бұрын
ਗੁੱਡ ਜੌਪ ਸਰ ਜੀ
@user-nw1cf9rd5t
@user-nw1cf9rd5t Ай бұрын
Bill kull sahi keha bai ji 🙏 Aawde Desh vich kaam Karo ji
@DarshanSingh-ws1qf
@DarshanSingh-ws1qf Ай бұрын
Bhatti bhaji u r best
@gurpreetmaangurpreetmaan3425
@gurpreetmaangurpreetmaan3425 Ай бұрын
Asi ta india punjab vich bethe swaad nall canada waleya de madee haal dekhide ee jao hun dihadi sale bhut hwa karde c bhut swaad aauoda mada haal dekh ke canada waleya de rooh khush ho jandi ee
@funnyhub510
@funnyhub510 2 ай бұрын
Emergency waiting of six hours well known .
@hp-gg4wg
@hp-gg4wg Ай бұрын
In schools Punjabi students are teaching Gora students Punjabi gaalan.
@khushsangha2562
@khushsangha2562 2 ай бұрын
ਬਿਲਕੁਲ ਸੱਚ ਹੈ ਜੀ ਪੰਜਾਬੀਓ ਸਮਜ ਜਾਓ
@RajveerSingh-zk3cu
@RajveerSingh-zk3cu 2 ай бұрын
ਬਿਲਕੁਲ ਸੱਚ ਹੈ ਜੀ ਕੈਨੇਡਾ ਵਿਚ ਹਾਲਾਤ ਬਹੁਤ ਖਰਾਬ ਹਨ ਜੀ ਕੰਮ ਕਾਜ ਬਿਲਕੁਲ ਨਹੀ ਹੈ
@RavinderSingh-qw6lk
@RavinderSingh-qw6lk 15 күн бұрын
Right ji
@roshanlalKaler
@roshanlalKaler Ай бұрын
@VarinderSingh-hm4wy
@VarinderSingh-hm4wy 3 ай бұрын
Ghar kistan te govt dindi hai, malik nahin ban sakde
@ruldasingh2077
@ruldasingh2077 2 ай бұрын
Dona beers tha nffilo dhanwsvad jhalky sunsets point by point dava bad th. 😊
@kumarbhatt8127
@kumarbhatt8127 7 күн бұрын
Canada is worse now I am living 46 years graduated from Queens university speak french but we are selling properties presently high price and going back Canada will be like Pakistan Go back india Canada has less than 4 crores population Huge immigrants unskilled finished Canada I was Dollar shares I used to do business with Dollarana founder Henry
@gurjantsohi2657
@gurjantsohi2657 2 ай бұрын
Mr pm trudeue shoud stop spending on war Interest +tax=help war
@vikrantarora9792
@vikrantarora9792 3 ай бұрын
No work in Canada Unemployment
@JATTPB04WALA
@JATTPB04WALA 3 ай бұрын
Student eh k aye c we have enough funds to support our education & we will come back to home country . What govt can do for this ?
@RanjitKaur-hs6cs
@RanjitKaur-hs6cs 3 ай бұрын
Naaa jao bhai
@KumarKumar-qo8tx
@KumarKumar-qo8tx 3 ай бұрын
Easy loan at low interest then high interest. This has side effects.
@harjapsingh2953
@harjapsingh2953 2 ай бұрын
ਸੱਚ ਆਖਦਾ ਵੀਰੇ
@sirtajsingh2132
@sirtajsingh2132 3 ай бұрын
Dekho ji fraudy lok vi heraferi jaryie enter hoy han oh crime kRde han bhantbhant de loki aye han hanji shi keha aunde hi student purane loka nu dekh ke khnde han assi house jaldi Lena are study Shura hi kiti h mukabala karde han purane loka nu dekh ke eh nhi sochde enha ne kine Saal mehnat masakat kiti h
@balbirgrewal8852
@balbirgrewal8852 9 күн бұрын
I travelled thru Europe too and have seen punjabis everywhere. People have started to hate punjabis. Old people get pension without working. I hate it
@sunnymaxbhalla
@sunnymaxbhalla 2 ай бұрын
India eee move hona main vi. Amritsar di koi rees nai.
@balrajsinghgill3086
@balrajsinghgill3086 2 ай бұрын
Single room basements 1000 to 1200 dollar he extra negativity dekha reha
@gurjitsingh9964
@gurjitsingh9964 3 ай бұрын
me te bahut dollar kama riha ha bro
@PrabhSangha-zb9oq
@PrabhSangha-zb9oq Ай бұрын
ਭਾਈ ਸਾਹਿਬ ਜੀ ਤੁਸੀਂ ਇੱਥੇ ਕੀ ਕਰਦੇ ਹੋ ਤੁਸੀਂ ਇੱਕ ਵਾਰੀ ਪੰਜਾਬ ਵਿੱਚ ਇੱਕ ਸਾਲ ਲਾਉ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਹੜੀ ਚੀਜ਼ ਮੁੱਖਤ ਮਿਲ ਦੀ ਹੈ
@Pappu624
@Pappu624 2 ай бұрын
Jine bhukha marna oh canada chal jave punjab ta punjab he a kudia pesia oiche dhanda karan lag paia othe
@baljinderkumarsharma3988
@baljinderkumarsharma3988 Ай бұрын
Agents are not telling about reality to the students. They earn their commissions only
@sarabjeetkaur5408
@sarabjeetkaur5408 3 ай бұрын
Phir wi canada swarag hae
@charanjitkaur8446
@charanjitkaur8446 3 ай бұрын
Canada govt refugee nu sir te chuk Ian students lakha rupee la k aye hun na kam na pr sara paisa refugees nu de rehe ae Canada govt murdabad
@charanjitkaur8446
@charanjitkaur8446 3 ай бұрын
Lokanu nhi jana chahida Canada nu
@KuldeepSingh-oe1cm
@KuldeepSingh-oe1cm 3 ай бұрын
Zmen bech chlo 🍁 😅
@sirtajsingh2132
@sirtajsingh2132 3 ай бұрын
Ik punjabi kuri ne khloti gadi wch mari te agoo jis gaddi wch mari use munde nal behs karn lagi us to baad apne gunde dost bula le te aa ke heavy hon lage us munde nu hi chup karna pya
@sirtajsingh2132
@sirtajsingh2132 3 ай бұрын
Sire de hun fukre pauche han kuch theek vi han
@VarinderSingh-hm4wy
@VarinderSingh-hm4wy 3 ай бұрын
Govt job magar na bhjoo
@harmailsingh1308
@harmailsingh1308 3 ай бұрын
ਪੰਜਾਬ ਵਿੱਚ ਤੁਰੰਤ ਹੀ ਲੋਨ ਉਤਰ ਜਾਂਦੇ ਹਨ।
@pswalia8005
@pswalia8005 3 ай бұрын
🎉Speaking without any reason no such problem is there do hard work leave the profession of videos do hard work do not earn money from u tube
@Gamer_jatt2
@Gamer_jatt2 2 ай бұрын
Samjh ni a riha sachayi ki a
@sandeepsinghsandhu8418
@sandeepsinghsandhu8418 Ай бұрын
There are others countries in the world . Canada is not worth anymore right now.
@JaswantSingh-id7to
@JaswantSingh-id7to 2 ай бұрын
ਕਰਿੲ ਕਿ ਪਤਾ ਨਹੀ ਰਿਸ਼ਤਾ ਵੀ ਨਹੀ ਕਰਦੇ ਮੁੰਡਾ ਨੌਕਰ ਹੈ ਜਾ ਬਾਹਰ ਹੈ
@neelamranibhambi
@neelamranibhambi 2 ай бұрын
App hi bchea di madad kro please 🙏
@Satbirsingh-bb3es
@Satbirsingh-bb3es 2 ай бұрын
Eh sab kuj punjab wich v ha ...
@KuldeepSingh-oe1cm
@KuldeepSingh-oe1cm 3 ай бұрын
🍁 bihar 😂
@balwindersingh2127
@balwindersingh2127 2 ай бұрын
Tusi dono jne immediate vapis aajo
@balsingh5965
@balsingh5965 15 күн бұрын
ਕੈਨੇਡਾ ਬਿਹਾਰ ਬਣ ਗਿਆ ਹੈ
@gurpreetmaangurpreetmaan3425
@gurpreetmaangurpreetmaan3425 Ай бұрын
punjab vich firotiya jva v nhi mangiya jandiya punjab di tusi nagtive side pash karde ho
@harbanssidhu5234
@harbanssidhu5234 2 ай бұрын
Good information sir 👍
@JasrajSingh-tn8ok
@JasrajSingh-tn8ok 2 ай бұрын
Tel about America australia UK
@subagsingh5057
@subagsingh5057 3 ай бұрын
Sir Ji Punjabi vast ta kam de gal na kro bus asi te Canada Canada Canada Canada jain sorry
@vichitrasinghsingh5982
@vichitrasinghsingh5982 24 күн бұрын
45 lakh de hon bhi jande ne kyo
Василиса наняла личного массажиста 😂 #shorts
00:22
Денис Кукояка
Рет қаралды 9 МЛН
когда повзрослела // EVA mash
00:40
EVA mash
Рет қаралды 3,2 МЛН
⬅️🤔➡️
00:31
Celine Dept
Рет қаралды 51 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН