35 Anmol Bachan | Brahmgiani Sant Baba Ajit Singh Hansali Wale | Bhoot Preta nu Ghar cho Kive Kadiye

  Рет қаралды 262,400

Dhan mathomurari

Dhan mathomurari

Жыл бұрын

#brahmgianisantbabaajitsinghhansaliwale #derahansali #brahmgiani #anmolvachan #gianithakursingh
#shabad #gurbani #shabad #SIMRAN #path
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Images taken from pexel.com
No Copyright Image provided by www.pexels.com
Influenced by Giani Sant Singh Ji Maskeen
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 342
@kamalpreetkaur8052
@kamalpreetkaur8052 Жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ
@ManjeetSingh-hw9cb
@ManjeetSingh-hw9cb Жыл бұрын
ਇਹਨਾ ਮਹਾਂਪੁਰਸ਼ਾ ਕਰਕੇ ਹੀ ।ਧਰਤੀ ਤੇ ਨਾਮ ਜਪਣ ਦਾ ਮੌਕਾ ਮਿਲਿਆ ਹੈ 🙏🌹🙏🌹🙏🌹🙏👏
@user-hu2mp7hc3k
@user-hu2mp7hc3k 11 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਤੂ ਹੀ ਨਿਰੰਕਾਰ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ ਮੇਹਰ ਕਰੋ ਜੀ ਸਬ ਦਾ ਭਲਾ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🙏🙏🙏🙏🙏❤❤
@Babasohbasinghg
@Babasohbasinghg 11 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਵਾਹਿਗੁਰੂ ਜੀ
@pawanjeetkaur7610
@pawanjeetkaur7610 4 ай бұрын
Dhan dhan baba ajib singh ji..mehar krdo baba ji..sari problems thik krdo baba ji ❤❤❤❤❤❤❤❤❤❤🙏🙏🙏🙏🙏🙏🙏🙏🙏🙏
@user-my9zy8bb5x
@user-my9zy8bb5x Жыл бұрын
ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏⚘
@surjitkaur9402
@surjitkaur9402 Жыл бұрын
waheguru,g
@gurmeetkaur7185
@gurmeetkaur7185 Жыл бұрын
Satnam Shri waheguru ji
@Lordsingh_as_Ishwarsingh
@Lordsingh_as_Ishwarsingh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@gurmezsingh9461
@gurmezsingh9461 Жыл бұрын
ਅੱਜ 20/11/2022 ਨੂੰ ਭਾਈ ਸਾਹਿਬ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ,ਦਿਨ ਐਤਵਾਰ, 05 ਮੱਘਰ 554ਨਾ।।
@ShamsherSingh-uv6vk
@ShamsherSingh-uv6vk Ай бұрын
Waheguru ji ਸੰਤ ਜੀ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ
@harneetvlogs6373
@harneetvlogs6373 6 ай бұрын
Waheguru jee dhan baba ajit singh ji hansali sahib wale brahmgyaani❤❤
@sunnychauhanchauhan1448
@sunnychauhanchauhan1448 10 ай бұрын
Satnaam Shri Waheguru Ji Mehar Karo Ji Maharaj
@gurvirrandhawa090
@gurvirrandhawa090 4 күн бұрын
ਵਾਹਿਗੁਰੂ ਜੀ
@khalsaforever531
@khalsaforever531 Жыл бұрын
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘
@MandeepKaur-if4dd
@MandeepKaur-if4dd Жыл бұрын
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਧੰਨ ਗੁਰੂ ਨਾਨਕ
@tarlochanbrar71
@tarlochanbrar71 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@Shabad-kirtan1313
@Shabad-kirtan1313 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurvinderkour9545
@gurvinderkour9545 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@Bajwa0090
@Bajwa0090 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@sukhjitkaurdhillon9238
@sukhjitkaurdhillon9238 Жыл бұрын
Waheguru ji 🙏 waheguru ji 🙏
@GurpreetSingh-hj9tp
@GurpreetSingh-hj9tp Жыл бұрын
DHAN DHAN DHAN DHAN SANT BABA AJIT SINGH JI MAHARAJ JI HANSALI WALE SARVAT DA BHALLA KAREO JI
@InderjeetSingh-im1es
@InderjeetSingh-im1es Жыл бұрын
ਧੰਨ ਗੁਰੂ ਨਾਨਕ ਜੀ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
@gagandeepsingh5476
@gagandeepsingh5476 8 ай бұрын
Weheguru ji weheguru ji Mehar Karo ji bahaeya te ghare sukh santi bakhseo ji
@user-wr8xk3kf5u
@user-wr8xk3kf5u 9 ай бұрын
Dhan.baba.ajit singhji hansali.wale waheguruji waheguruji waheguruji waheguruji waheguruji waheguruji
@GurpreetSingh-hj9tp
@GurpreetSingh-hj9tp Жыл бұрын
SATNAM SHRI WAHEGURU JI SARVAT DA BHALLA KAREO JI
@JagjitSingh-bn3zm
@JagjitSingh-bn3zm Жыл бұрын
ਧੰਨ ਧੰਨ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲੇ
@dhillonhome4612
@dhillonhome4612 Жыл бұрын
🙏 Wahegurúji 🌹 ka 🌷 Khalsa 🥀 wahegurúji 🪴 ki 🪴 father 🪴 satnami 🍄 isti 🍄 waheguru 💐 ji 🙏🌹🌷🥀🪴🪴🪴🍄🍄💐💐💐💐
@HarbansSingh-pw3np
@HarbansSingh-pw3np 11 ай бұрын
🙏🙏🌹🌹❤️ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@simerjitkaur7978
@simerjitkaur7978 Жыл бұрын
Waheguru ji Mehar Karo ji
@hansaliwalapreet812
@hansaliwalapreet812 Жыл бұрын
🥰🥰🥰🤗🤗🤗❤❤❤❤Dhan2 God Father Hansali Sahib ji mharaj pal2 kirpa kro ji all world sab te ji 🙏
@HansRaj-zg7hb
@HansRaj-zg7hb Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Lordsingh_as_Ishwarsingh
@Lordsingh_as_Ishwarsingh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@manjeetjohal8385
@manjeetjohal8385 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@khalsaforever531
@khalsaforever531 Жыл бұрын
🙏🌹ਧੰਨ ਗੁਰੂ ਨਾਨਕ ਬਾਬਾ ਜੀ ਤੇਰੀ ਵੱਡੀ ਕਮਾਈ ਮੇਰੇ ਮਾਲਕਾ ਜੀਉ 🌹🙏💘❤💘
@fatehman2255
@fatehman2255 Жыл бұрын
Dhandhan baba Ajit Singh ji mere bachche nu deh arogata baksho ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@AngrejSingh-ll9kx
@AngrejSingh-ll9kx Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@satwinderatwal2590
@satwinderatwal2590 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gpssalahpur315
@gpssalahpur315 Жыл бұрын
Dhan dhan baba g Hansali vale,
@Lovepreetkaur-gl2ci
@Lovepreetkaur-gl2ci Жыл бұрын
ਧਨ ਗੁਰੂ ਨਾਨਕ ਦੇ ਜੀ
@samra_saab1489
@samra_saab1489 11 ай бұрын
Wahguru ji wahguru ji 🙏🏼 🙏🏼🙏🏼🙏🏼🙏🏼
@vv-sw2zu
@vv-sw2zu Жыл бұрын
ਧੰਨ ਧੰਨ ਧੰਨ ਸੰਤ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ 👃👃👃👃🌹🌹🌹💐💐💐💖💖💖💖💖
@sandeepsingh-2944
@sandeepsingh-2944 Жыл бұрын
Wahiguru ji mehar kri malka ji Wahiguru ji
@mahainderkaur1975
@mahainderkaur1975 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਅਸੀਂ ਪਾਪੀ ਸਦਾ ਹੀ ਭੁੱਲਣ ਹਾਰ ਹਾ ਜੀ
@amitojsingh976
@amitojsingh976 Жыл бұрын
Waheguru G 🙏 🌹 🙏 🌹
@lakhvirkaur8284
@lakhvirkaur8284 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@DarshanSingh-to8vv
@DarshanSingh-to8vv Жыл бұрын
Parnam Guru ji koti koti naman ਵਾਹਿਗੁਰੂ ਜੀ
@uttarakhandpubglover7052
@uttarakhandpubglover7052 11 ай бұрын
WMK 🇨🇦🙏🏻🙏🏻🇨🇦🙏🏻🙏🏻🇨🇦
@HarpreetSingh-bb4ix
@HarpreetSingh-bb4ix Жыл бұрын
Waheguru ji kirpa karo
@PritamSingh-ry6mo
@PritamSingh-ry6mo Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਮਹਾਂਪੁਰਸ਼ ਦੇ ਅਨਮੋਲ ਬਚਨ ਸਾਡੇ ਜੀਵਨ ਚ ਅਸਰ ਕਰ ਜਾਣ
@jaspal7441
@jaspal7441 10 ай бұрын
Dhan dhan baba g hnsalisahib vale ❤
@surinderkaur7365
@surinderkaur7365 11 ай бұрын
Dhan dhan sant baba Ajit singh jiHansali wale. 👏🏻👏🏻
@lakhvindersingh6534
@lakhvindersingh6534 Жыл бұрын
वाह वाह बानी निरंकार है साहब जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी साहब जी अपनी किरपा करानी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु
@amandeep6044
@amandeep6044 Жыл бұрын
Wahaguru ji
@GURPREETSINGH-ro8zf
@GURPREETSINGH-ro8zf Жыл бұрын
ਫ਼ਤਿਹ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ, ਦਾਸ ਮਾਤਾ Tommy ਨਾਲ਼ ਮੁਕਤਸਰ ਸਾਹਿਬ ਤੋਂ ਹੰਸਾਲੀ ਗਏ ਸੀ। ਹਨ ਕਿਸ ਤਰ੍ਹਾਂ ਦਰਸ਼ਨ ਹੋਣ ਕੀ ਜਦੋਂ ਓਹਨਾਂ ਨੂੰ ਯਾਦ ਕਰਦਾ ਹਾਂ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹਾਂ। ਕਿਸ ਤਰ੍ਹਾਂ ਬਾਬਾ ਜੀ ਪ੍ਰਕਾਸ਼ ਰੂਪ ਵਿੱਚ ਦਰਸ਼ਨ ਕਰਾ ਦੱਸੋ ਸੁਖਮਨੀ ਸਾਹਿਬ ਵਿਚ ਦਰਜ਼ ਹੈ ਨਾ
@kulwinderkingra4381
@kulwinderkingra4381 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@tejindersingh9265
@tejindersingh9265 Жыл бұрын
Dhan dhan braham gyani sant Baba Ajit Singh ji hansari sahib wale Maharaj 🙏🛐
@tejindersingh9676
@tejindersingh9676 11 ай бұрын
Waheguru ji sab da bhla kroji🙏🙏🙏🌻🌻🌻⚘⚘⚘⚘🙏🙏🙏🙏🌻🌻🌻🌻⚘⚘⚘🙏🙏🙏🌻🌻🌻⚘⚘⚘🙏🙏🙏🌻🌻🌻⚘⚘⚘⚘⚘🌻🙏🙏🙏🙏🙏🙏🌻🌻🌻🌻🌻🌻🌻⚘⚘⚘⚘⚘⚘⚘
@harjitkaur3971
@harjitkaur3971 2 ай бұрын
ਧੰਨ ਧੰਨ ਬਾਬਾ ਹੰਸਾਲੀ ਵਾਲੇ ਜੀ
@kirpalsingh4401
@kirpalsingh4401 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@dharvinderkaursweet8778
@dharvinderkaursweet8778 Жыл бұрын
ਵਾਹਿਗੁਰੂਜੀ🙏
@narindersingh9688
@narindersingh9688 Жыл бұрын
Waheguru waheguru ji
@mehtabsinghsivia3449
@mehtabsinghsivia3449 Жыл бұрын
Waheguru waheguru waheguru waheguru ji 🎉🎉❤❤❤
@kamaljitsingh7393
@kamaljitsingh7393 3 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ🎉🎉
@SatnamSingh-fc9uj
@SatnamSingh-fc9uj Жыл бұрын
ਵਾਹਿਗੁਰੂ ਜ਼ੀ
@ranikaur5782
@ranikaur5782 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@satpalkour9203
@satpalkour9203 Жыл бұрын
Waheguru ji 👏
@satpalsingh-zr1jd
@satpalsingh-zr1jd Жыл бұрын
Waheguru Ji
@nirmalmundi5142
@nirmalmundi5142 10 ай бұрын
Waheguru ji 🙏 mehar kro baba ji Sade te v
@PritamSingh-wt7jx
@PritamSingh-wt7jx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurudebache8108
@gurudebache8108 Жыл бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🤲🤲🌺🌺❤️❤️🌾🌴🌼🍁💛🌲🍇🌻☘️🌷🌈🍀🔱🌹❤️❤️🌺🌺🤲🤲🙏🙏
@PremSingh-sq1fg
@PremSingh-sq1fg Жыл бұрын
ਗੁਰੂ ਦੇ ਬਚਨਾਂ ਤੋਂ ਅਨਮੋਲ ਹੋਰ ਕਿਸੇ ਦੇ ਬਚਨ ਅਨਮੋਲ ਨਹੀਂ ਹੋ ਸਕਦੇ, ਭਾਵੇਂ ਉਹ ਬਚਨ ਕਿੰਨੇ ਵੀ ਵੱਡੇ ਤੋਂ ਵੱਡੇ ਮਹਾਂਪੁਰਖ ਦੇ ਹੋਣ।
@stockandforexwisdom3407
@stockandforexwisdom3407 2 ай бұрын
I agree with u but true saint are also God u can read sukhmani sahib . I have had darshan of baba ajit singh ji hansali wale he himself said that is just mere worker of guru sahib and always respected guru granth sahib ji we can ever dream off. He was down to earth saint
@billsingh75
@billsingh75 Жыл бұрын
Dhan Dhan Baba ji
@GURPREETKAUR-mf1ej
@GURPREETKAUR-mf1ej Жыл бұрын
Dhan Dhan Guru nanak dev ji Dhan dhan baba Ajit singh ji Hansali wale jimehat karo ji Sare pariwar te
@prabh343
@prabh343 Жыл бұрын
Waheguru 🙏
@GurmeetBaring
@GurmeetBaring 16 күн бұрын
ਵਾਹਿਗੁਰ। ਜੀ
@BaljeetSingh-tn9jr
@BaljeetSingh-tn9jr Жыл бұрын
🌹🙏ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏🌹
@baljindersingh2128
@baljindersingh2128 Жыл бұрын
Waheguru.ji
@kulwindergarewal3812
@kulwindergarewal3812 Жыл бұрын
Wahagur ji🎂🎂
@nanikaur3576
@nanikaur3576 10 ай бұрын
Satnamji Waheguruji Shukranaa tuhadaa Waheguruji Waheguruji Dhan Dhan Guru Nanak Dev Ji
@angrezsingh3524
@angrezsingh3524 Жыл бұрын
Waheguru g 🙏
@AvtarSingh-hw3ed
@AvtarSingh-hw3ed 2 ай бұрын
ਵਾਹਿਗੁਰੂ ਜੀ🙏🏽🙏🏽🙏🏽🙏🏽🙏🏽🌷🌷
@jagdishkaursodhi9218
@jagdishkaursodhi9218 Жыл бұрын
DHAN SHRI GURU NANAK DEV JI MAHRAJ SAHAB JI DHAN TU HI NIRKAR ..!!WAHEGURU JI ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻
@rajindersingh6282
@rajindersingh6282 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਜੀ 🙏
@santsinghsantsingh191
@santsinghsantsingh191 Жыл бұрын
Waheguru ji dhan dhan sant baba hansali wale Ajit Singh ji
@jagdevsingh5428
@jagdevsingh5428 Жыл бұрын
Dhan dhan baba hansali wala ji
@kulwantdosanjh7559
@kulwantdosanjh7559 Жыл бұрын
Satnam shri waheguru ji mehar karo ji
@karamjeetdhaliwal8898
@karamjeetdhaliwal8898 11 ай бұрын
Dhan dhan bramh leen bramh gyani baba ajit singh ji hansali wala
@AvtarSingh-vu4xg
@AvtarSingh-vu4xg 10 ай бұрын
Waheguru ji aap sab da bhala kro ji
@jagwantkaur2580
@jagwantkaur2580 Жыл бұрын
Dhan Dhan baba ajit singh ji hansali sahib wale💐💐💐💐💐💐🌹🌹🌹🌹🌹🌹🌹🌹🌹🌹🌹🌹🙏🙏🙏🙏
@jaksonmury5240
@jaksonmury5240 Жыл бұрын
@mohinderpalkaur633
@mohinderpalkaur633 11 ай бұрын
Dhn dhn Sant baba Ajit singh Hansali wale ji.
@ajinderpalkaur161
@ajinderpalkaur161 Жыл бұрын
Dhan Waheguru ji
@BaljinderKaur-mh6co
@BaljinderKaur-mh6co Жыл бұрын
Waheguru ji ka khalsa waheguru ji ki fateh 🙏
@middleclass66
@middleclass66 Жыл бұрын
Waheguru ji mehar karo baba g 🙏🏻🙏🏻🙏🏻🙏🏻🙏🏻
@gurditsingh4327
@gurditsingh4327 Жыл бұрын
Dhani dhansant baba ajit Singh jihansaliwela
@jasleenkaur5002
@jasleenkaur5002 Жыл бұрын
Dhan baba ji hansali vale
@baljeetchadha2933
@baljeetchadha2933 Жыл бұрын
Waheguru ji 🙏 Baba ji Darshan de do ji dukh rog Kato ji.
@user-sz2yu2ru9r
@user-sz2yu2ru9r 11 ай бұрын
🙏Dhan Dhan sant baba Ajit Singh Ji Hansali Wale🙏
@komalpreet24669
@komalpreet24669 Жыл бұрын
Waheguru g
@nainasardarni4242
@nainasardarni4242 Жыл бұрын
DHAN SANT BABA AJIT SINGH HANSALI WALE JI🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌷
@dilbaagsingh8361
@dilbaagsingh8361 Жыл бұрын
Satnam waheguru ji
@ManjitKaur-rd9gi
@ManjitKaur-rd9gi Жыл бұрын
Waheguru Ji
@rasmeetsinghsidhu542
@rasmeetsinghsidhu542 Жыл бұрын
🙏🙏🙏ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ🙏🙏🙏
Khó thế mà cũng làm được || How did the police do that? #shorts
01:00
Did you believe it was real? #tiktok
00:25
Анастасия Тарасова
Рет қаралды 6 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
Satyug Vich Kine Avtar Aye | Sant Hardev Singh Ji Lulo Wale | Full Katha 2020 | Kirat Records
48:03
Maarhe Karma Da Fal Badal Kive Sakdey...? Eh Katha Sun Ke Pata Lagega....!
33:14
Shri Bhucho Sahib - Dera Baba Rumi Wala
Рет қаралды 1 МЛН
Khó thế mà cũng làm được || How did the police do that? #shorts
01:00